Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Miss u veer g kulwinder dhillon ma v dhillon ha ma starting to ona nu veer g boldi ah ajj v ona de song sun k sad ho jandi 😭ah , bhot traki kro Arman beta bhot age jao tusi is profession ch sareia kamia puria krdo gbu beta😘😘
Your dad was top notch singer even in 2023 I hear his songs he was my favourite singer even your voice resembles like his voice pls you try in singing bro
ਧੰਨ ਉ ਤੁਸੀਂ ਮੈਂ ਬਹੁਤ ਇੱਜ਼ਤ ਕਰਦੀ ਆ ਧੋਡੀ ਏਨੀ ਛੋਟੀ ਉਮਰ ਵਿੱਚ ਇਕੱਲੇ ਰਹਿ ਕੇ ਆਪਣਾ ਬੱਚਾ ਪਲਣਾ ਛੋਟੀ ਗੱਲ ਨਹੀਂ ਪਰਮਾਤਮਾ ਤੁਹਾਡੇ ਬੱਚੇ ਨੂੰ ਤਰੱਕੀ ਬਖ਼ਸ਼ੇ
ਅਰਮਾਨ ਦੀ ਅਵਾਜ ਬਿਲਕੁਲ ਅਪਣੇ ਡੇਡੀ ਵਰਗੀ ਅਾ
8699778079juk
ਡੈਡੀ ਲਿਖੋ ਨਾ ਕੇ ਡੇਡੀ
ਅਰਮਾਨ ਦੀ ਸ਼ਕਲ ਸੂਰਤ ਅਤੇ ਆਵਾਜ਼ ਬਿਲਕੁੱਲ ਆਪਣੇ ਪਿਤਾ ਜੀ ਤੇ ਹੈ,ਆਸ ਹੈ ਬੱਚਾ ਢਿੱਲੋਂ ਜੀ ਦੇ ਅਧੂਰੇ ਸੁਪਨੇ ਪੂਰੇ ਕਰੇਗਾ ਅਤੇ ਇੱਕ ਦਿਨ ਜਰੂਰ ਓਹਨਾ ਵਾਂਗ ਇੱਕ ਸੁਪਰ ਸਟਾਰ ਬਣ ਕੇ ਅੱਗੇ ਆਏਗਾ...ਮੇਰੇ ਵੱਲੋਂ ਏਸ ਪਿਆਰੇ ਬੱਚੇ ਨੂੰ ਤਹਿ ਦਿਲੋਂ ਸੁਭ ਕਾਮਨਾਵਾਂ।
ਯਾਰੋ ਕਿੰਨੇ ਭੋਲੇ ਨੇ ਮਾਂ ਪੁੱਤ ਅੱਖਾਂ ਭਰ ਆਈਆਂ ਗੱਲਾਂ ਸੁਣ ਕੇ
ਸਹੀ ਕਿਹਾ ਵੀਰ
ਅਰਮਾਨ ਨੇ ਢਿੱਲੋਂ ਸਾਬ੍ਹ ਦੀ ਯਾਦ ਦਵਾ ਦਿੱਤੀ
Bilkul
Bilkul ryt
Shii gall a bhi
ਸਹੀ ਗੱਲ ਆ ਵੀਰ g ਤੁਹਾਡੀ
ਬਹੁਤ ਹੀ ਮਨ ਨੂੰ ਦੁੱਖ ਹੋਇਆ ਸੁਣਕੇ ਕਿ ਕੁਲਵਿੰਦਰ ਆਪਣੇ ਮਾਪਿਆਂ ਦੇ 20 ਸਾਲਾਂ ਬਾਅਦ ਹੋਏ ਤੇ ਪਰਮਾਤਮਾਂ ਨੇ ਮਾਪਿਆਂ ਦੇ ਬੁੱਢਾਪੇ ਦਾ ਸਹਾਰਾ ਹੀ ਨਹੀਂ ਰਹਿਣ ਦਿੱਤਾ 😔😢
ਬਾਕੀ ਪਤਨੀ ਤੇ ਬੇਟਾ ਬਹੁਤ ਹੀ ਬੀਬੇ (ਸਾਊ) ਸੁਭਾਅ ਦੇ ਹਨ , ਬਹੁਤ ਹੀ ਮਨ ਨੂੰ ਦੁੱਖ ਹੁੰਦਾ ਕਿ ਜਾਣ ਵਾਲੇ ਇਨਸਾਨ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ,ਪਰਮਾਤਮਾਂ ਇਹਨਾਂ ਨੂੰ ਖੁੱਸ਼ੀਆਂ ਦੇਵੇ,ਤੇ ਅਰਮਾਨ ਨੂੰ ਤੱਰਕੀਆਂ 🙏
ਵਾਹਿਗੁਰੂ ਜੀ ਮੇਹਰ ਕਰੇ ਜੀ ।।
ਅਰਮਾਨ ਢਿੱਲੋਂ ਤੇ ਅੰਟੀ ਤੇ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕੁਲਵਿੰਦਰ ਢਿੱਲੋਂ ਜੀ ਇਕ ਬਹੁਤ ਹੀ ਵਧੀਆ ਗਾਇਕ ਸੀ ਮੇਰਾ ਪਸੰਦੀਦਾ ਗੀਤ ਕਾਲਾ ਸਪ ਰੰਗਾ ਸੁੱਟ ਹੈ ਬਾਈ ਦਾ ਬਾਕੀ ਅਰਮਾਨ ਢਿੱਲੋਂ ਦੀ ਆਵਾਜ਼ ਬਿਲਕੁਲ ਇਸ ਦੇ ਪਾਪਾ ਜੀ ਵਰਗੀ ਬੇਟਾ ਜੀ ਹੋਰ ਮੇਹਨਤ ਕਰੋ ਗਾਇਕੀ ਵਿੱਚ & ਆਪ ਜੀ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਖੁਸ਼ ਰਹੋ ਜੀ ਧੰਨਵਾਦ ਜੀ
ਮਾਂ ਔਰ ਬੇਟਾ ਦੋਨੋ ਕਿੰਨੇ ਭੋਲੇ ਨੇ ਵਾਹਿਗੁਰੂ ਜੀ ਹੇਮਸ਼ਾ ਇਨਾ ਸਾਥ ਦੇਣਾ ਇਨਾ ਨੂੰ ਦੇਖ ਕੇ ਮਨ ਬਹੁਤ ਖੁਸ਼ ਹੋਇਆ ਆਪਣੇ ਪਾਪਾ ਦੇ ਸੇਮ ਅਵਾਜ ਕੁਲਵਿੰਦਰ ਢਿੱਲੋਂ ਸੁਣ ਕੇ ਮਨ ਭਰ ਆਇਆ
ਬਹੁਤ ਭੋਲੇ ਲੱਗਦੇ ਨੇ ਮਾ ਪੁੱਤ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ
Armaan nu dekh bhuat khushi hoi Kulwinder dhillon di jankari mili faimly nal mileliea thanks
nice 22 g
ਅਰਮਾਨ ਰੱਬ ਤੈਨੂੰ ਲੰਮੀ ਉਮਰ ਬਖਸ਼ੇ
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਬਣਾਈ ਰੱਖਣ
ਜੇ ਮੈਂ ਗੀਤਕਾਰ ਹੁੰਦਾ ਤਾਂ ਇੱਕ ਬਹੁਤ ਵਧੀਆਂ ਗੀਤ ਲਿਖ ਕੇ ਦਿੰਦਾ
ਬਹੁਤ ਵਧੀਆ ਗਾਇਕ ਸੀ ਢਿੱਲੋਂ ਸਾਹਿਬ
ਵਾਹਿਗੁਰੂ ਉਸ ਦੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ
ਅਰਮਾਨ ਚੱਕ ਦੇ ਫੱਟੇ ਪਾਣੀ ਦੇ ਵਾਹ ਤਰਾਂ ਆਪਣੇ ਪਿਤਾ ਦੀ ਤਰਾਂ ਸੁਪਰ ਸਟਾਰ ਬਣੇਗਾ Love you yaar ,Dhakka ਚੱਲੇਗਾ ਤੇਰਾ Arman yaar ਪੂਰੀ ਅਵਾਜ਼ ਤੇਰੀ sira 👍👌🤝🙋♂️🥰
ਬਹੁਤ ਵਧੀਆ ਇਨਸਾਨ ਸੀ ਕੁਲਵਿੰਦਰ ਢਿੱਲੋਂ
ਵਾਹਿਗੁਰੂ ਤਰੱਕੀਆਂ ਬਖਸ਼ੇ ਦਿਲੋਂ ਦੁਆ ਹੈ ਇਸ ਪਰਿਵਾਰ ਲਈ
ਵਾਹਿਗੁਰੂ ਮੇਹਰ ਕਰਨ ਇਹਨਾਂ ਦੋਨਾਂ ਤੇ ਅਰਮਾਨ ਇਕ ਮਹਾਨ ਸਿੰਗਰ ਬਣਨ
ਮੇਰੇ ਭਰਾ ਦਾ ਵੀ ਨਾਮ ਅਰਮਾਨ ਢਿੱਲੋ ਦੇ ਨਾਮ ਤੋ ਰਖਿਆ ਗਿਆ ਸੀ ਰੱਬ ਇਸ ਅਰਮਾਨ ਵੀਰ ਨੂੰ ਵੀ ਖੁਸ਼ੀਆ ਦਵੇ ਸਾਰੇ ਦੁੱਖ ਤੋੜ ਦੇਵੇ ਰੱਬ
ਕੁਲਵਿੰਦਰ ਢਿਲੋਂ ਨੂੰ ਕੋਈ ਪੰਜਾਬੀ ਨਹੀ ਭੁੱਲ ਸਕਦੇ ਵਾਹਿਗੁਰੂ ਜੀ ਕੁੱਲਵਿੰਦਰ ਢਿੱਲੋਂ ਵੀਰ ਜੀ ਦੇ ਬੇਟੇ ਤੇ ਪਤਨੀ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਤਰੱਕੀਆਂ ਪ੍ਰਾਪਤ ਹੋਣ ਜੀ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
ਅਰਮਾਨ ਵਿੱਚ ਕੁਲਵਿੰਦਰ ਢਿੱਲੋਂ ਦਿਸਦਾ ਆ
Good
Good bless you veerji tusi bilkul kulweendar Dillon wargia a tuhande nal jarooo mere Dil krdea gal krania cc tusi kopi ho kulweendar Dillon Di
ਬਹੁਤ ਵਧੀਆ ਲੱਗਿਆ ਅਰਮਾਨ ਵੀਰ ਤੇ ਰੱਬ ਵਰਗੀ ਮਾਂ ਦੀ ਇੰਟਰਵਿਊ ਸੁਣ ਕੇ । ਵਾਹਿਗੁਰੂ ਜੀ ਚੜਦੀ ਕਲਾਂ ਵਿਚ ਰੱਖਣ ਜੀ ਪਰਿਵਾਰ ਨੂੰ ਜੀ।
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਬਾਈ ਦੇ ਪਰਿਵਾਰ ਤੇ
ਮਾਤਾ ਜੀ ਦੀ ਗੱਲਾਂ ਸੁਣ ਕੇ ਰੋਣਾ ਆਹ ਗਿਆ ਮਾਤਾ ਜੀ ਨੇਂ ਕਿਹਾ 14 ਸਾਲਾਂ ਤੋਂ ਬੈਠ ਕੇ ਰੋਟੀ ਖਾ ਰਹੇ ਨੇ ਮੈਨੂੰ ਆਪਣੇ ਪਿਤਾ ਜੀ ਦੀ ਯਾਦ ਆਈ ਕਿਉਂਕੀ 8 ਸਾਲਾਂ ਤੋਂ ਸਾਡਾ ਪਰਿਵਾਰ ਵੀ ਅਸੀਂ ਪਿਤਾ ਜੀ ਦੀ ਕਮਾਈ ਬੈਠ ਕੇ ਰੋਟੀ ਖਾ ਰਹੇ ਹਾਂ
ਮੇਰੇ ਮਾਲਕਾ ਮੇਰੇ ਵੀਰ ਅਰਮਾਨ ਢਿੱਲੋਂ ਦੇ ਸਾਰੇ ਅਰਮਾਨ ਪੂਰੇ ਕਰਿਉ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਵਾਹਿਗੁਰੂ ਪਰਿਵਾਰ ਨੂੰ ਹਮੇਸ਼ਾ ਚੜਦੀਕਲਾ ਵਿਚ ਰਖੇ
This made me teary eyed :(
waheguru ji!
Rest in peace Kulwinder Dhillon sab
ਕੁਲਵਿੰਦਰ ਨੀ ਕਿਸੇ ਨੇ ਬਣ ਜਾਣਾ ਭਾਵੇਂ ਸਾਰਾ ਪੰਜਾਬ ਘੁੰਮ ਲਿਆਉ ਵਾਹਿਗੁਰੂ ਜੀ ਮੇਹਰ ਕਰਨ ਬੱਚੇ ਤੇ ਬਹੁਤ ਵਧੀਆ
ਹਰੇਕ ਦੇ ਬਸ ਦੀ ਗੱਲ ਨੀ ਜਵਾਨੀ ਵਿੱਚ ਬਿਨਾ ਬੰਦੇ ਦੇ ਕੱਲੇ ਜੁਆਕ ਪਾਲਣਾ ਬੁਹਤ ਬੁਹਤ ਦਿਲੋਂ ਸਤਿਕਾਰ ਤੁਹਾਡਾ ਭੈਣੇ
ਕੁਲਵਿੰਦਰ ਢਿੱਲੋਂ ਬੈਂਸਟ ਸਿੰਗਰ ਸੀ
ਅਰਮਾਨ ਦੀ ਅਵਾਜ਼ ਬਾੲੀ ਵਰਗੀ ਹੈ ਰੱਬ ਤਰੱਕੀ
ਬਖਸ਼ੇ ਛੋਟੇ ਢਿੱਲੋ ਨੂੰ
ਅਰਮਾਨ ਢਿੱਲੋਂ ਦਾ ਮੋਬਾਈਲ ਫੋਨ ਨੰਬਰ ਚਾਹੀਦਾ ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
very good 👍
Eh interview ne dil rava Dita 😢, Maa putt dove bahut hi innocent, down to earth . Rabb ehna nu duniye de sarian khushian deva .
ਵਾਹਿਗੁਰੂ ਜੀ ਮੇਹਰ ਕਰਨਾ family te
ਸਲਾਮ ਗੁਰਪ੍ਰੀਤ ਭੈਣ ਨੂੰ, ਉਹਨਾਂ ਨੇ ਆਪਣੇ ਬੱਚੇ ਨੂੰ ਚੰਗੀ ਪਰਵਰਿਸ਼ ਦਿੱਤੀ ਅਤੇ ਪਿਤਾ ਜੀ ਦਾ ਪਿਆਰ ਵੀ ਦਿੱਤਾ।ਏਨੀ ਛੋਟੀ ਉਮਰ ਵਿੱਚ ਪਤੀ ਦਾ ਸਾਥ ਛੁੱਟਣਾ ਤੇ ਆਪਣੇ ਬੱਚੇ ਲਈ ਆਪਣੇ ਦੁੱਖ ਨੂੰ ਅੰਦਰ ਸੁੱਟ ਕੇ ਮਾਂ ਬਾਪ ਦੋਵੇਂ ਬਣਨਾ ਕੋਈ ਸੌਖੀ ਗੱਲ ਨੀ।ਵਾਹਿਗੁਰੂ ਇਹਨਾਂ ਦੇ ਪੁੱਤਰ ਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਖਸ਼ੇ ਅਤੇ ਅਥਾਹ ਤਰੱਕੀਆਂ ਨਾਲ ਨਿਵਾਜ਼ੇ ਅਤੇ ਹਮੇਸ਼ਾ ਚੰਗੇ ਲੋਕਾਂ ਨਾਲ ਬੱਚੇ ਦਾ ਵਾਹ ਵਾਸਤਾ ਪਾਵੇ ਤੇ ਮਾੜੇ ਲੋਕਾਂ ਦੇ ਪਰਛਾਵੇਂ ਤੋਂ ਵੀ ਦੂਰ ਰੱਖੇ।
ਇੰਟਰਵਿਊ ਦੇਖ ਇਕ ਵਾਰ ਮੈ ਕੁਲਵਿੰਦਰ ਨੂੰ ਕਾਰ ਵਿਚ ਆਮਾਨ ਦੀ ਫੋਟੋ ਲਗੀ ਸੀ ਤੇ ਢਿਲੋ ਨੇ ਦੇਖਈ ਤੇ ਏ ਮੇਰਾ ਬੇਟਾ ਏ ਬਹੁਤ ਘਟ ਬੰਦਾ ਸੀ ਕੁਲਵਿਦਰ ਢਿਲੋ ਆਖਰੀ ਵਾਰ peg lwa c 22 nal chandigarh di gal a full spt wait kr rhe tere song di armann dhillon love u veer rbb mehr kre
Waheguru ji Mehar kare pariwar te
Saf dil ne dono maa putt rab khush rakhe ehna nu ♥
Miss u kulwinder dhillon😢,eda badle sajjan rato rat jive kise se sikhaye hoye ne mera favorite c ,love his all songs.
Veer same❤
ਗੁਰਪ੍ਰੀਤ ਕੌਰ ਢਿਲੋਂ ਤੇ ਅਰਮਾਨ ਸਿੰਘ ਢਿੱਲੋਂ ਸਤਿ ਸ੍ਰੀ ਅਕਾਲ ਜੀ, ਡੇਲੀ ਪੋਸਟ ਚੈਨਲ ਦਾ ਵੀ ਧੰਨਵਾਦ, ਇੱਕ ਵਾਰ ਦੀ ਗੱਲ ਹੈ ਕਿ ਮੈ ਛੁੱਟੀ ਕੱਟ ਕੇ ਵਾਪਸ ਜਾ ਰਿਹਾ ਸੀ ਮੈ ਸੋਚਿਆ ਕਿ ਕੋਈ ਪੰਜਾਬੀ ਗੀਤਾ ਦੀ ਕੈਸਿਟ ਲੈ ਜਾਵਾ, ਪੰਜਾਬ ਤੋ ਬਾਹਰ ਡਿਊਟੀ ਸੀ, ਦੁਕਾਨਦਾਰ ਨੂੰ ਕਿਹਾ ਨਵੇਂ ਗੀਤਾ ਦੀ ਕੈਸਿਟ ਦੇ ਉਸ ਨੇ ਕਚੈਰੀਆ ਚ ਮੇਲੇ ਲੱਗਦੇ ਵਾਲੀ ਕੈਸੇਟ ਦਿੱਤੀ ਸੀ, ਕਹਿੰਦਾ ਨਵਾਂ ਮੁੰਡਾ ਅਵਾਜ ਬਹੁਤ ਵਧੀਆ ਹੈ, ਫਿਰ ਅਸੀਂ ਕਈ ਕਈ ਵਾਰ ਲਾ ਕੇ ਸੁਣਦੇ ਰਹਿੰਦੇ ਸੀ. ਅਰਮਾਨ ਰੱਬ ਤਰੱਕੀਆ ਬਖਸ਼ੇ ਲੰਮੀਉਮਰ ਬਖਸ਼ਿਸ਼ ਕਰੇ, ਵਾਹਿਗੁਰੂ ਮਿਹਰ ਕਰੇ,
God bless you arman dhillon best of luck....
God bless you
ਪਰਮਾਤਮਾ ਕੁਲਵਿੰਦਰ ਢਿੱਲੋਂ ਦੇ ਪਰਿਵਾਰ ਤੇ ਮੇਹਰ ਭਰਿਆ ਹਥ ਰੱਖਣ ਤੇ ਅਰਮਾਨ ਅਪਣੇ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨ
Armaan your voice is so beautiful God bless you
Baba nanak ess munda nu trakhiya davi.
ਅੱਜ ਵੀ ਪਾਰਟੀਆਂ ਵਿੱਚ ਢਿੱਲੋਂ ਦੇ ਗੀਤ ਵੱਜਦੇ ਹਨ ਓਹ ਬਹੁਤ ਹੀ ਸ਼ਰਮੀਲਾ ਤੇ ਸਾਦਾ ਰਹਿਣ ਵਾਲਾ ਸੀ
dhiolln family nu 2020mabarek
ਕੁਲਵਿੰਦਰ ਢਿਲੋਂ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ
👌👌👌👌ਅਵਾਜ ਅੱਤ ਢਿੱਲੌ,,,
ਸੂਟ ਪੰਜਾਬੀ ਪਾ ਕੇ ਫਿਰਦੀ ਬਣੀ ਪਟੋਲਾ ਨੀ। ਏਦਾਂ ਬਦਲੇ ਸੱਜਣ ਰਾਤੋ ਰਾਤ ਜਿਵੇਂ ਕਿਸੇ ਦੇ ਸਖਾਏ ਹੁੰਦੇ ਨੇ। ਕਲਵਿੰਦਰ ਢਿੱਲੋਂ ਜੀ ਦੇ ਸਾਰੇ ਗਾਣੇ ਹੀ ਦਿਲ ਨੂੰ ਬਹੁਤ ਪਿਆਰੇ ਲੱਗਦੇ 😭❤️😭
ਹਾਏ ਮੇਰਾ ਵੀਰ ਕੁੱਲਵਿੰਦਰ ਢਿੱਲੋਂ 😥😥😥👏👏
ਮੈਂ ਜਿਸ ਸਕੂਲੇ ਪੜਦਾ ਸੀ ਢਿੱਲੋਂ ਵੀਰ ਵੀ ਉੱਥੇ ਹੀ ਪੜਦਾ ਹੁੰਦਾ ਸੀ।। ਹਫਤੇ ਦੇ ਆਖਰੀ ਦਿਨ ਸਾਡੇ ਸਕੂਲ ਵਿਚ ਗਾਉਣ ਦਾ ਪਰੋਗਰਾਮ ਹੁੰਦਾ ਤਾਂ ਢਿੱਲੋਂ ਵੀਰੇ ਗਾਣੇ ਸੁਣਾਉਂਦਾ ਹੁੰਦਾ ਸੀ। ਮੈਂ ਛੇਵੀਂ ਕਲਾਸ ਵਿੱਚ ਅਤੇ ਵੀਰ ਨੌਵੀਂ ਕਲਾਸ ਵਿੱਚ।। ਜਦੋਂ ਵੀਰ ਦੀ ਪਹਿਲੀ ਕੈਸੇਟ ਆਈ ਤਾਂ ਸਾਡੇ ਆਲੇ ਦੁਆਲੇ ਦੇ ਪਿੰਡ ਵਿੱਚ ਢਿੱਲੋਂ ਵੀਰ ਦਾ ਨਾਮ ਹੋ ਗਿਆ ਸੀ।। ਕਚਹਿਰੀਆਂ ਚ ਮੇਲੇ ਲੱਗਦੇ ਬਹੁਤ ਕੈਸੇਟ ਸੁਣੀ ਆ ਮੈਂ।। ਪਰ ਵੀਰ ਨੂੰ ਸ਼ਰਾਬ ਲੈ ਗਈ।। ਵਾਹਿਗੁਰੂ ਜੀ ਵੀਰ ਦੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਘਰਵਾਲਿਆ ਨੂੰ ਹਮੇਸ਼ਾਂ ਖੁਸ਼ ਅਤੇ ਚੜ੍ਹਦੀ ਕਲਾ ਵਿਚ ਰੱਖਣ 👏👏👏👏
veer g nomber sand kardo gall karne apna
@@sarpreetkhehra2526 -- ਕਿਉਂ ਵੀਰੇ ਕੌਣ ਹੈਂ ਤੂੰ
ਆਪਾਂ ਜਾਣਦੇ ਹਾਂ ਇਕ ਦੂਜੇ ਨੂੰ????
ma trn tarn tu g veer g kulwinder bary pucna kug sir
@@sarpreetkhehra2526 -- ਮੈਂ ਤਾਂ ਇਸ ਟਾਇਮ ਵਿਦੇਸ਼ ਵਿੱਚ ਰਹਿੰਦਾ ਹਾਂ ਵੀਰੇ।।।। ਪਿਛਲੇ 19 ਕੁ ਸਾਲਾਂ ਤੋਂ
ਨੀਦਰਲੈਂਡ ਵਿੱਚ ਰਹਿੰਦਾ ਹਾਂ, ਜੇ ਨੰਬਰ ਲੈਣਾ ਤਾਂ ਲੈ ਲਾ ???
o ta koe gal ne veer ma pucna c k kulwinder da sohra parvar vich kon kon ke kam kardy veer g
He is looking like his father Waheguru mehar kare🙏
v
Sam voice kulwinder dhillon
ਡੇਲੀ ਪੋਸਟ ਵਾਲਿਆਂ ਪਹਿਲੀ ਵਾਰ ਕੋਈ ਚੱਜਦਾ ਕੰਮ ਕੀਤਾ ਬਾਈ ਕੁਲਵਿੰਦਰ ਸਿੰਘ ਜੀ ਦੇ ਪਰਿਵਾਰ ਦਾ ਇੰਟਰਵਿਊ ਕਰਕੇ
bro tu kar single track full support tenu full like share krage tu bro man lga k krr tiyari
ਰੱਬ ਗੁਰਪ੍ਰੀਤ ਭੈਣ ਨੂੰ ਹੋਂਸਲਾ ਤੇ ਸਾਡੇ ਭਤੀਜ ਅਰਮਾਨ ਨੂੰ ਤਰੱਕੀਆਂ ਤੇ ਅਥਾਂਹ ਬੁਲੰਦੀਆਂ ਬਖਸ਼ੇ
Munde di awaj apne father sab nal mildi aa God bless you bro💐
Manu Lagda Dhillon Shib Da son kuch kru voice vadia munda Di 🙏👌
Same voice h kulwinder dhillon vng
Mandeep Kaur g Bil kul same
beta ji you may be star .... tere father star c 2001 times ch ... no words ..... god bless you
ਵਧੀਆ ਬੰਦਿਆ ਨੂੰ ਰਹਿੰਦੀ ਦੁਨੀਆ ਤੱਕ ਯਾਦ ਰਖਿਆ ਜਾਂਦਾ
Bai di shakal bilkul apne dady te aa rabb ehnu tarakkiya bakshe
ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਿਸ਼ ਕਰਨ ਖੁਸ਼ ਰਹੋ ਤਰੱਕੀਆਂ ਕਰੋ...🙏🏽🙏🏽💙
Kala SAP ranga my favorite song
Hundi aa laicanci kehnde 12 bor di majhe de sukina de bahut vadiaa insaan C jaat malwe da dhillon saab
Arman will successful in his life God bless you
Ajjj v sunda baiiiii de gane 👍👍👍👍
ਸੱਚੀ ਢਿੱਲੋਂ ਵੀਰ ਦੀ ਆਵਾਜ਼ ਸੀ ਖੁਸ਼ ਰਹੋ ਪੁੱਤ ਵਾਹਿਗੁਰੂ ਜੀ ਮਿਹਰ ਕਰੀ ਗੁਰਦੀਪ ਸਿੰਘ ਸੇਖੋਂ ਕਾਉਂਕੇ ਕਲਾਂ
ਮੈ ਬਹੁਤ ਯਾਦ ਕਰਦਾ ਹਾ ਵੀਰ ਨੂ
balle veera bilkul tera papa di awaz va teri👌👌
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਧੀਆ ਅਵਾਜ਼ ਵੀਰ ਦੀ
Miss u veer g kulwinder dhillon ma v dhillon ha ma starting to ona nu veer g boldi ah ajj v ona de song sun k sad ho jandi 😭ah , bhot traki kro Arman beta bhot age jao tusi is profession ch sareia kamia puria krdo gbu beta😘😘
ਵਾਹਿਗੁਰੂ। ਜੀ ਮੇਹਰ ਕਰੇ?
ਅਰਮਾਨ l. ਢਿੱਲੌ ਤੇ ਭੈਣ ਜੀ। ਤੇ
Same face same voice 22 Di dhilon Sab nal milde rab mehar kre tuhade family te
ਬਹੁਤ ਵਧੀਆਂ ਜੀ 🙏
ਆਉਂਣ ਵਾਲੇ ਸਮੇਂ ਦਾ ਸਟਾਰ ਬਾਈ ਜੀ।
Waheguru ji mehar karo .
Kulwinder Dhillon was great singer.
Love you chote veer apa Vi fan aa kulwinder dhillon Sab Ji
ਮਾਲਕ ਮਿਹਰ ਕਰੇ ਤੁਹਾਨੂੰ ਤਰੱਕੀਆਂ ਬਖ਼ਸ਼ੇ ਤੁਹਾਨੂੰ ਜ਼ਿੰਦਗੀ ਦੀਆਂ ਸਾਰੀਆਂ ਹੀ ਖੁਸ਼ੀਆਂ ਦੇਵੇ
God bless armaan and Mam Gurprit
God bless you Bro nice voice
Rab is bache de umer lambi kare
Good voice aa
Legend kulwinder Dhillon ...
One day you will be a singer star
Koi na rabb ne ਦੁਬਾਰਾ kulwinder g aa gye
ਅਰਮਾਨ ਢਿੱਲੋਂ ਬਿਲਕੁਲ ਅਾਪਣੇ ਪਿਤਾ ਕੁਲਵਿੰਦਰ ਢਿੱਲੋਂ , ਦਾ ਭੁਲੇਖਾ ਪਾਉਂਦੀ ਤਸਵੀਰ ਹੈ
All the best bro waheguru ji kirpa karu
Armaan bht vdia Singer bnu bht top da bht saff dil hai Armaan Veer ji
ਵੀਰ ਤੇਰੇ ਡੈਡੀ ਦੀ ਬਹੁਤ ਚੜਾਈ ਸੀ । ਬਹੁਤ ਸੋਹਣੇ ਗੀਤ ਸੀ । ਬਹੁਤ ਟੌਹਰ ਸੀ kulwinder ਬਾਈ ਦੀ।
Very nice bro Rab tanu lami umer baksha
Legend singer dhillon.
Bahut vadhiya ji
Bhaut vadiya singer se yaar old is gold
ਬਹੁਤ ਵਧੀਆ ਵੀਰ ਸੀ ਕੁਲਵਿੰਦਰ ਢਿੱਲੋਂ
Armaan Dhilon
God bles you
Bhut vadhiya awaz veer di bilkul kulwinder ji vrga disda or awaz cho v jhlk paindi papa di
ਬਹੁਤ ਵਧੀਆ ਹੈ ਜੀ
Bro voice excellent DP love you
Favourite singer a bai ajj v ajj v dil ch vasde a bai g Kulwinder Dhillon
Waheguru mehar rakhan family te Armaan Dhillon have nice voice keep it up
Bache te mher rakhe rabb
Your dad was top notch singer even in 2023 I hear his songs he was my favourite singer even your voice resembles like his voice pls you try in singing bro
Ohi spark hega Arman ch kulwinder dhillon Wala ..Awaaz jma raldi