ਕਦੇ ਸ਼ਰਾਬ ਦੇ ਆਦੀ ਰਹੇ ਭਗਵੰਤ ਮਾਨ ਅਤੇ ਮਰਹੂਮ ਰਾਜ ਬਰਾੜ ਬਾਰੇ ਇੰਦਰਜੀਤ ਨਿੱਕੂ ਦਾ ਭਾਵੁਕ ਇੰਟਰਵਿਊ

Поділитися
Вставка
  • Опубліковано 10 гру 2024

КОМЕНТАРІ • 465

  • @AmandeepSingh-hh5yf
    @AmandeepSingh-hh5yf 5 років тому +101

    ਕੁੱਜ ਵੀ ਕਹੋ ਨਿੱਕੂ ਦੀ ਪੱਗ ਬੰਨਣ ਦੀ ਕਲਾ ਹੀ ਅਲੱਗ ਏ ਹਰ ਕੋਈ ਨਹੀਂ ਬੰਨ ਸਕਦਾ ਏਦਾਂ ਤੇ ਸਿੰਗਰ ਵੀ ਬਹੁਤ ਵਦੀਆਂ ਏ 👌👌

    • @sectarypb2922
      @sectarypb2922 4 роки тому

      Amandeep Singh sahi kiha bai

    • @DeepSingh-ux2oh
      @DeepSingh-ux2oh 4 роки тому +1

      Sahi keha niku ne, banda ohi hit hunda jis ch koi gal hundi h, waheguru kirpa krda a, controversy nal banda hit ni hunda. J aj karn aujla te sidhu hit e ta ohna ch gal baat ta h.

    • @tigertiger6518
      @tigertiger6518 4 роки тому

      25:44 kisdi galh krda c bai jo sharab peke digda firda hunda stage te ?

    • @manjitvirdi9221
      @manjitvirdi9221 4 роки тому

      Sevak Moga lkk

    • @manjitvirdi9221
      @manjitvirdi9221 4 роки тому

      Sevak Moga o

  • @bhindersran2170
    @bhindersran2170 2 роки тому +9

    ਬਹੁਤ ਵਧੀਆ ਬਾਈ ਨਿੱਕੂ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਾਈ ਨੂੰ ਜੀ

  • @sohi5443
    @sohi5443 5 років тому +40

    22 ਸਿਮਰਨ ਜੀ ਆਪ ਜੀ ਦੀ ਚਾਲ ਢਾਲ ਬਹੁਤ ਹੀ ਵਧੀਆ
    ਗੱਲ ਬਾਤ ਜਬਾਬ ਸਵਾਲ ਐਕਰ ਪੱਤਰਕਾਰੀ ਲਾ ਜਬਾਬ ਸਿਰਾ

  • @John-pt5sr
    @John-pt5sr 5 років тому +43

    22:08
    Babbu Maan Saab
    The living legend
    Menu patta c Nikku veer Babbu Maan Saab da naam jrur lawwega kyunki sari industry 22 di fan aa

  • @sukhmaansaab1963
    @sukhmaansaab1963 4 роки тому +8

    ਨਿੱਕੂ ਵੀਰ ਬਹੁਤ ਵਧੀਆ ਗਾਉਂਦਾ ਪੱਗ ਨੇ ਅੱਤ ਕਰਾਈ ਸੀ

  • @SurinderSingh-ln3pv
    @SurinderSingh-ln3pv 5 років тому +76

    ਸਾਡੇ ਟਾਇਮ ਦਾ ਸਟਾਰ, ਗਾਇਕ ਇੰਦਰਜੀਤ ਨਿੱਕੂ

    • @PunjaBxxx
      @PunjaBxxx 2 роки тому

      Who become an agent of AAP

    • @PunjaBxxx
      @PunjaBxxx 2 роки тому

      Who become an agent of AAP

  • @iqbalsingh2302
    @iqbalsingh2302 5 років тому +58

    ਮਾਨ ਸਾਬ ਜਿੰਦਾਬਾਦ ਰਾਜ ਬਰਾੜ ਜਿੰਦਾਬਾਦ

  • @ParamThaper
    @ParamThaper 4 роки тому +14

    Respect for both Babbu Maan and inderjeet nikku

  • @KulwinderSingh-jm5dx
    @KulwinderSingh-jm5dx 4 роки тому +23

    Hahahaha ਵੀਰ ਸੱਚੀ ਭਗਵੰਤ ਮਾਨ ਦੀਆ ਗੱਲਾ ਸੁਣ ਕੇ ਬਹੁਤ ਹਾਸਾ ਆ ਰਿਹਾ

  • @surindergill9090
    @surindergill9090 2 роки тому +1

    ਨਿੱਕੂ ਬਹੁਤ ਵਧੀਆ ਬੰਦਾ ਕੋਈ ਗੱਲ ਨਹੀਂ ਦੁੱਖ ਸੁੱਖ ਜਿੰਦਗੀ ਚਅਉਂਦੇ ਰਹਿੰਦੇ ਨੇ ਖੁਸ਼ ਰਹਿ ਪੁੱਤ

  • @ravibrar9626
    @ravibrar9626 4 роки тому +80

    ਗੁਰਦਾਸ ਮਾਨ ਨੇ ਪੰਜਾਬੀ ਨੂੰ ਨਹੀ ਪਰਮੋਟ ਕੀਤਾ ਜਦ ਕੇ ਪੰਜਾਬੀ ਨੇ ਗੁਰਦਾਸ ਮਾਨ ਨੂੰ ੲੈਨਾ ਕੁਜ ਦਿੱਤਾ

    • @BHUPINDER55484
      @BHUPINDER55484 4 роки тому +5

      Ravi Sidhu ਅੰਨ੍ਹੇ ਭਗਤ ਕਿਥੇ ਮੰਨਦੇ ਵੀਰੇ

    • @ArjunSingh-mj7fr
      @ArjunSingh-mj7fr 4 роки тому +3

      ਸੱਚ ਹੈ

    • @bikramjitsingh3131
      @bikramjitsingh3131 4 роки тому +2

      Ravi veere gurdas mann ne v punjabi nu bahut parmote kitta pata nhi aa massi kithe tu vich lai aya parmote kar nu har ik cheez da anth hunda 22ji is bande da v time aa giya c

    • @jagdeepsidhu3977
      @jagdeepsidhu3977 4 роки тому +3

      Gurdaas ne v daru nd lacharr nu permote keeta bhot

    • @DaljeetSingh-tq5ll
      @DaljeetSingh-tq5ll 4 роки тому +3

      ਕਮਾਲ ਕਰਤੀ ਸਿਰੇ ਦੀ ਗੱਲ ਕੈਤੀ

  • @HarpalSingh-ko6sg
    @HarpalSingh-ko6sg 4 роки тому +11

    ਨਿਕੂ ਸਾਬ ਦਿਲੋ ਪਿਆਰ ਮਹਾਰਾਜ ਤਰਕੀ ਬਖਸੇ

  • @mandeepmaan6648
    @mandeepmaan6648 4 роки тому +11

    ਬਾਈ ਜੀ ਜੇ ਭਗਵੰਤ ਮਾਨ ਸਰਾਬ ਪੀ ਕੇ ਵੀ ਦੇਸ਼ ਦੇ ਹਿਤ ਦੀ ਗੱਲ ਕਰਦੇ ਆ ਤਾਂ ਉਹ ਸਾਨੂੰ ਸਰਾਬੀ MP hi ਚਾਹੀਦਾ

  • @sehrajrandhawa2032
    @sehrajrandhawa2032 4 роки тому +15

    ਇੰਦਰਜੀਤ ਨਿੰਕੂ ਬਹੁਤ ਵਧੀਆ ਗਾਉਦਾ ਹੈ ਬਹੁਤ ਪੁਰਾਣੇ ਸਮੇ ਦੇ ਗਾਈਕ ਹੈ ਰੰਨੇ ਵਾਲੀਓ ਸ਼ਾਡਾ ਵੀ ਵਿਆਹ ਹੋ ਗਿਆ 😂😂 ਬਹੁਤ ਖੂਬ ਵਾਹਿਗੁਰੂ ਤੁਹਾਨੂੰ ਚਰਦੀ ਕਲਾ ਚ ਰੱਖੇ ਰੱਬ ਅੱਗੇ ਅਰਦਾਸ ਕਰਦੇ ਹਾਂ ਧੰਨਵਾਦ ਜੀ ਸਰਬਜੀਤ ਕਵੇਤ ਤੋ

  • @manjaapkaur2635
    @manjaapkaur2635 5 років тому +24

    ਗਰਦਾਸੇ ਮਾਨ ਦੀ ਪੰਜਾਬੀ ਨੂੰ ਕੋਈ ਦੇਣ ਨਹੀਂ ਬਲਕਿ ਪੰਜਾਬੀ ਨੇ ਗੁਰਦਾਸੇ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਿਆ ਹੈ ਤੇ ਇਹ ਪੰਜਾਬੀ ਦੀ ਦਿੱਤੀ ਸ਼ੋਹਰਤ ਨੇ ਉਸ ਦਾ ਦਿਮਾਗ ਹਿਲਾ ਦਿੱਤਾ ਹੈ

    • @jaspreetmakkar0121
      @jaspreetmakkar0121 5 років тому +1

      Bai sahi khea te nale gurdass ta dala hai punjabi karan ucha uthea punjabi nu he niwa dikhyea

    • @777SHARMA
      @777SHARMA 5 років тому +2

      *@Manpreet Kaur...ਗੁਰਦਾਸ ਮਾਨ ਕਰਕੇ ਹੀ ਪੰਜਾਬੀ ਗਾਣੇ ਵਰਲਡ ਵਾਈਡ ਫੇਮਸ ਹੋਏ ਸੀ, ਕੀ ਇਹਨੂੰ ਪੰਜਾਬੀ ਦਾ ਪਸਾਰਾ ਨੀਂ ਸਮਝਦੇ ਤੁਸੀਂ ਬੀਬਾ❓*
      *ਇਹਦੇ ਚ ਕੋਈ ਸ਼ੱਕ ਨੀਂ ਕਿ ਇੱਕ ਛੋਟੇ ਜਿਹੇ ਖਿੱਤੇ ਚ ਬੋਲੀ ਜਾਣ ਵਾਲੀ ਪੰਜਾਬੀ ਦੇ ਫੈਲਾਅ ਚ ਸਭ ਤੋਂ ਵੱਧ ਯੋਗਦਾਨ ਮਾਨ ਸਾਬ ਦਾ ਹੀ ਹੈ*
      *And correct your sentence, you should have to write ਪਹੁੰਚਾਇਆ😂, not ਪਹੁੰਚਿਆ*

    • @777SHARMA
      @777SHARMA 5 років тому +1

      @@jaspreetmakkar0121 *ਪੰਜਾਬੀ ਦਿਆ ਵੱਡਿਆ ਠੇਕੇਦਾਰਾ ਆਪ ਤਾਂ ਤੈਨੂੰ ਲਿਖਣੀ ਨੀਂ ਆਉਂਦੀ ਪੰਜਾਬੀ, ਤੇ ਗਰੇਜੀ ਦੀ ਵੀ ਜੜ੍ਹ ਵੱਢੀ ਜਾਨਾਂ ਗਲਤ ਲਿਖਕੇ, ਪਹਿਲਾਂ ਆਪ ਪੂਰੇ ਹੋਵੋ , ਦੁਜਿਆਂ ਦੀਆਂ ਕਮੀਆਂ ਬਾਅਦ ਚ ਫਰੋਲਿਓ*
      *And ਮੱਚਣਾ ਬੰਦ ਕਰੋ, ਮਾਂ ਬੋਲੀ ਪੰਜਾਬੀ ਦੇ ਮਾਨ ਨੇਂ ਕੀ ਗਲਤ ਕਿਹਾ ਹਿੰਦੀ ਦੇ ਪੱਖ ਚ ਬੋਲਕੇ, ਹਿੰਦੀ ਸਾਡੇ ਦੇਸ਼ ਦੀ ਮੁੱਖ ਭਾਸ਼ਾ ਹੈ, ਅਸੀਂ ਤਾਂ ਹਿੰਦੀ ਵੀ ਬੋਲਾਂਗੇ ਪੰਜਾਬੀ ਦੇ ਨਾਲ-ਨਾਲ, ਤੇਰੇ ਵਰਗੇ ਲੋਕਾਂ ਦੀ ਗਿਣਤੀ ਆਟੇ ਚ ਲੂਣ ਬਰਾਬਰ ਹੈ ਜੋ ਹਿੰਦੀ ਦਾ ਨਾਂਅ ਸੁਣਦੇ ਹੀ ਮੱਚ ਉੱਠਦੇ ਨੇਂ ਅੰਦਰੋਂ, ਨਹੀਂ ਤਾਂ ਜ਼ਿਆਦਾਤਰ ਆਟੇ ਨੂੰ ਕੋਈ ਦਿੱਕਤ ਨੀਂ ਹਿੰਦੀ ਨਾਲ ,*
      *ਆਟਾ Don't care of ਲੂਣ😎*

    • @Gurtalman
      @Gurtalman 4 роки тому

      amrinder sharma bhai tu hindi bool assi ta punjabi bolani ! Sikhu pasar kita gurdas maan na hindi ch gaa landa fir dekhda kida hit hunda!

    • @777SHARMA
      @777SHARMA 4 роки тому

      @@Gurtalman *OIC ਐਨਾਂ ਪਿਆਰ ਕਰਦੇ ਹੋ ਤੁਸੀਂ ਪੰਜਾਬੀ ਨਾਲ,ਤਾਹੀਂ ਕੁਮੈਂਟ ਪੰਜਾਬੀ ਚ ਲਿਖਿਆ🤔*

  • @HarjotsinghgurmGurm
    @HarjotsinghgurmGurm 4 роки тому +18

    ਮਾਨ ਰਾਜ ਬਰਾੜ ਨਿੱਕੂ ਜਿਦਾੰਵਾਦ ਜੀ

  • @gurshibbhullar4930
    @gurshibbhullar4930 3 роки тому +1

    ਨਿੱਕੂ ਵੀਰ ਜੀ ਤੁਹਾਡਾ ਗੀਤ,, ਸੱਜਣਾਂ ਦਾ ਪਿੰਡ ਲੰਗ ਕੇ ਸਾਥੋ ਪੈਰ ਨਾ ਪੁਟਿਆ ਜਾਵੇ ਬਹੁਤ ਸੁਣਿਆ

  • @kamalesdeveerkolsingh1627
    @kamalesdeveerkolsingh1627 5 років тому +21

    Veer g khalsa aad wala ravi Singh ne Punjabi,sikhi puri duniya nu dikheaa ..☝☝☝☝☝☝

  • @bhindersran2170
    @bhindersran2170 2 роки тому +2

    ਮੂਸਾ ਵਾਲਾਂ ਤਾਂ ਬਹੁਤ ਘਟੀਆ ਸੋਚ ਦਾ ਬੰਦਾ ਹੈ ਜੀ

  • @KulwinderKaur-fj3jx
    @KulwinderKaur-fj3jx 5 років тому +3

    Very nice i love u nikku veer ji 👌👌👌

  • @luckychaunda9771
    @luckychaunda9771 5 років тому +8

    Kaint interview Ji

  • @buttamantri6087
    @buttamantri6087 2 роки тому

    Nikku veer ji rab tuhanu chardikala ch rakke God bless you 👍👍👍👍👍👍👍👍👍👍👍👍👍👍👍

  • @SurinderSingh-ln3pv
    @SurinderSingh-ln3pv 5 років тому +7

    ਡੇਟ ਗਲਤ ਰੱਖਦੀ ਭਰਾਵਾ ਸਾਰੇ Good News ਚੱ ਜਾਈ ਜਾਦੇ ਨੇ

  • @gurshibbhullar4930
    @gurshibbhullar4930 3 роки тому +3

    ਅਸਲ ਦੇ ਵਿੱਚ ਪੱਗ ਬੰਨਣੀ ਸਿਖਾਈ ਹੀ ਨਿੱਕੂ ਵੀਰ ਨੇ ਆ

  • @Kingt124
    @Kingt124 4 роки тому +1

    Ustaad ji Babbu maan Saab 👍👍👍👌👌👌👌👌🔥🔥🔥🔥🔥🔥🔥❤️❤️❤️❤️❤️❤️

  • @manjindersinghsandhu800
    @manjindersinghsandhu800 5 років тому +6

    Keep it up big bro...u will be in top 10 🤞🏻

  • @paris5099
    @paris5099 4 роки тому +3

    Babu maan zindabad Babu

  • @anupinderjagal6012
    @anupinderjagal6012 5 років тому +40

    ਜਿਹਦੇ ਤੇ ਅੰਨਾ ਵਿਸਵਾਸ ਕਰਕੇ ਸਭ ਰਾਜ ਸਾਝੇ ਕਰਦੇ ਅਾ ਹਮੇਸਾ ਓਹੀ ਬੰਦੇ ਵਿਸਵਾਸ ਘਾਤ ਕਰਦੇ ਹਨ ਬਾੲੀ ਜੀ

  • @kamaljitsingh7364
    @kamaljitsingh7364 3 роки тому +3

    ਮਾਨ ਸਾਹਿਬ ਦੀ ਨਜਾਇਜ ਵਕਾਲਤ ਕਰੀ ਜਾ ਰਿਹਾ ਹੈ। ਮਾਨ ਸਾਹਿਬ ਦੀ ਭਾਸ਼ਾ 'ਬਤੀ ਬਣਾਕੇ'....ਅਤੀ ਨਿੰਦਣ ਯੋਗ ਹੈ। ਨਿਕੂ ਥੋੜਾ ਫੂਕੀ ਵੀ ਲਗਦਾ ਹੈ।

  • @dharmindersingh2362
    @dharmindersingh2362 4 роки тому +4

    GOD BLESS YOU

  • @hskullar803
    @hskullar803 4 роки тому +2

    God bless you veer ji

  • @kattarfanbabbumaande7071
    @kattarfanbabbumaande7071 4 роки тому +4

    BABBU maan jindabad love you maan sab

  • @chamkaursingh587
    @chamkaursingh587 5 років тому +29

    ਸਤਨਾਮ ਸੇਰੋ ਨੂੰ ਭੁਲ ਗਿਆ ਪਾਲਾ ਰਾਜੇਵਾਲੀਆ ਨੂੰ ਭੁਲ ਗਿਆ ਜਿਸ ਦੇ ਘਰ ਵਿਖੇ ਰਿਹਾ ਸੀ

  • @Dosanjh84
    @Dosanjh84 4 роки тому +2

    ਬੱਬੂ ਮਾਨ ਇੱਕ brand ਆ ਦੋਬਾਰਾ ਨੀ ਬਣ ਸਕਦਾ 👍

  • @mkrajputmkrajput7467
    @mkrajputmkrajput7467 2 роки тому

    Super duper song super voice inderjeet niku ji

  • @HarjitSingh-oi8vv
    @HarjitSingh-oi8vv 5 років тому +4

    Nikku bha gi well come
    we are with you

  • @JaskaranSingh-md3hw
    @JaskaranSingh-md3hw 4 роки тому +3

    Nikku veer craaa👍👍👍👍👍👍

  • @harbhjannandayli3304
    @harbhjannandayli3304 5 років тому +4

    God bless you bro

  • @ਇੰਦਰਜੀਤਸਿੰਘਵੜੈਚ

    ਬਹੁਤ ਵਧੀਆ
    9-6-2020

  • @Kalirana_00
    @Kalirana_00 4 роки тому +11

    ਕੁੱਝ ਵੀ ਆ 2000s ਦੇ ਦਹਾਕੇ ਚ ਕਿਸੇ ਦੀ ਪੱਗ ਦੀ ਸਿਫਤ ਕਰਨੀ ਹੁੰਦੀ ਤਾਂ ਕਹਿ ਦਿੰਦੇ ਬੀ ਅੱਜ ਤਾਂ ਯਰ ਨਿੱਕੂ ਫੇਲ ਕਰ'ਖਿਆ

  • @BaljeetSingh-fr3by
    @BaljeetSingh-fr3by 3 роки тому

    👍👍👍👍👍

  • @GurdeepSingh-vs9lx
    @GurdeepSingh-vs9lx 2 роки тому

    Good 👍

  • @parmidersingh5411
    @parmidersingh5411 4 роки тому

    Sare geet hit veer da

  • @addisehdev9952
    @addisehdev9952 2 роки тому

    Nikku very good purson very nice.

  • @jasnoorsandhu1667
    @jasnoorsandhu1667 5 років тому +2

    Good

  • @Dilrandhawa1
    @Dilrandhawa1 4 роки тому +5

    22:08 Babbumaan

  • @bobbydhnota5656
    @bobbydhnota5656 5 років тому +30

    Paji ਨਵੀਂ ਚੀਜ਼ ਦੋ ਦਿਨ ਚਲਦੀ ਆ ਪੁਰਾਣੀ ਸੋ ਸਾਲ

  • @s.k.khardiyas.k.khardiya2787

    Vahegu Meher kre

  • @KingHunter3597
    @KingHunter3597 3 роки тому

    ਪੰਜਾਬੀ ਗਾਇਕੀ ਦਾ ਸਿਰਾ ਸੀ 👉🏻
    ⭐ ਸਰਦੂਲ ਸਿਕੰਦਰ ਜੀ ⭐

  • @Jonnygags-kx9ck
    @Jonnygags-kx9ck 4 роки тому

    ਬਹੁਤ ਵਧੀਆ

  • @bhawanjeetsingh3830
    @bhawanjeetsingh3830 3 роки тому

    Very nic Nikku paji

  • @sehrajrandhawa2032
    @sehrajrandhawa2032 4 роки тому +5

    ਕਲਾਕਾਰੀ ਹੋ ਜੋ ਹਕਾਰ ਨ ਹੋਵੇ ਅੱਜ ਕੱਲ ਦੋ ਗਾਣੇ ਗਾ ਕੇ ਕਹਿੰਦੇ ਸਾਡੇ ਵਰਗਾ ਕੋਈ ਗਾਦਾ ਨਹੀਂ ਨਿੰਕੂ ਸਾਬ ਬਹੁਤ ਵਧੀਆ ਪੱਤਰਕਾਰ ਭਾਜੀ ਸਵਾਲ ਜਵਾਬ ਪੁੱਸ ਰਹੇ ਬਹੁਤ ਵਧੀਆ ਵੀਡੀਓ ਜੀ ਧੰਨਵਾਦ ਜੀ

    • @lakhycheema7566
      @lakhycheema7566 4 роки тому

      Bai ajkal wale upar nu thukdee nee 😂😂😂😂😂😂

  • @sachdiawaz7141
    @sachdiawaz7141 4 роки тому +3

    Sab to vadiya interview

  • @dharmindersingh2362
    @dharmindersingh2362 4 роки тому +5

    ਓਹ ਰੱਬਾ ਕਿਤੇ ਰਾਜ ਬਰਾੜ ਮੇਰੇ ਕੋਲੋਂ ਦੁਆਈ ਲੈਣ ਆ ਜਾਂਦਾ ਅੱਜ ਸਾਡੇ ਵਿੱਚ ਹੁੰਦਾ ਜਿੰਨੀ ਮਰਜ਼ੀ ਪੀਂਦਾ ਕੋਈ ਲੀਵਰ ਕੋਈ ਕਿਡਨੀ ਦੀ ਟੈਨਸ਼ਨ ਨਹੀਂ ਸੀ

    • @Aulakh7138
      @Aulakh7138 4 роки тому

      Bai ji number daso apna

    • @sukhpreetdhillon1505
      @sukhpreetdhillon1505 4 роки тому

      Sanu dedo ji

    • @amardeepjhajj1267
      @amardeepjhajj1267 4 роки тому

      Aap de onda baie...

    • @jorajora7800
      @jorajora7800 4 роки тому

      Dharminder Singh ਨੰਬਰ ਸ਼ੇਅਰ ਕਰੋ

    • @abramgill8779
      @abramgill8779 4 роки тому

      @@sukhpreetdhillon1505 veere kisdi shudwani h..... j tuc peende ho tan fer tan nhi j tuc kise hor di shudwani hai tan asi guarantee nAl shudwa skde aa kyoki ohh dwayi agle bnde nu bina dse hi khwoni pendi j dass k khwayoge tan bnda dwayi lau nhi es lyi j tuc kise hor di shudwani chonde ho tan paise wapis guarantee shuda dwayi hai.........

  • @daljitsingh2121
    @daljitsingh2121 5 років тому +4

    Punjab da hera Singer. Inderjit

  • @AvtarSingh-cw3ml
    @AvtarSingh-cw3ml 5 років тому

    Bahut vadiya lagiya veer..

  • @harshkahlon1010
    @harshkahlon1010 5 років тому +5

    Nikku paji always with you jado marzi bula leo tuhada hi fan aa

  • @manjindersingh8655
    @manjindersingh8655 4 роки тому

    ਸ਼ਹੀ ਕਿਹਾ ਬਾਈ ਜੀ ਅਜ ਕਲ੍ਹ ਕਿਸੇ ਤੇ ਵਿਸਵਾਸ ਕਰਨ ਦਾ ਟਾਈਮ ਨਹੀਂ ਹੈ ਜੀ

  • @sukhwinderkaursukhwinderka6553
    @sukhwinderkaursukhwinderka6553 5 років тому +8

    Hor milde lok bathere ve kde tu Ne milyaaa... Love you niku Paji Raja from Ludhiana

    • @abramgill8779
      @abramgill8779 4 роки тому

      main bhaji nu ek war mileyaa per maadi kismat k oss din ohna pagg nhi c banni.... bdi isha c k nikku di pagg dekhni aa sahmne khlo k.....

  • @bikramjeetsingh5286
    @bikramjeetsingh5286 2 роки тому

    ਬਾਬੇ ਦੀ ਕ੍ਰਿਪਾ ਆਉਣੀ ਸ਼ੂਰੁ ਹੋ ਗਈ

  • @priyankasharma7955
    @priyankasharma7955 Рік тому +1

    Apne muh mita mithu😂😂 🦜

  • @GurwinderSingh-jq6iq
    @GurwinderSingh-jq6iq 4 роки тому +3

    Inderjit nikku ghaint Banda

  • @swarnsingh4497
    @swarnsingh4497 4 роки тому

    Very good

  • @FoneMovies
    @FoneMovies 4 роки тому +5

    Niku kisi bhi trend mein trending rahega..ur fandom loves u paaji 🤗 🤗

  • @randhirrandhawa6714
    @randhirrandhawa6714 5 років тому +4

    👌👌👌

  • @GaganKumar-my5vn
    @GaganKumar-my5vn 4 роки тому

    Super video

  • @paris5099
    @paris5099 5 років тому +4

    Nikku good bro

  • @harry5727
    @harry5727 5 років тому +2

    Vry nyc Sir

  • @soulgamer8853
    @soulgamer8853 5 років тому +5

    20.0 ਸੱਚ

  • @avisinghavi3383
    @avisinghavi3383 5 років тому +1

    Bht wdiya nikku paji

  • @surinderwarwal8904
    @surinderwarwal8904 4 роки тому +2

    Okk good

  • @tigerdhada751
    @tigerdhada751 3 роки тому

    Nikku phji lv u tusi mere no 1 favourite a god bless you

  • @sarbjeetkaur2816
    @sarbjeetkaur2816 3 роки тому

    🙏🙏

  • @harvinderdhanday8716
    @harvinderdhanday8716 4 роки тому

    ਸੋਡੀ ਹੁਣ ਵੀ ਚੜ੍ਹਾਈ ਆ ਬਾਈ ਜੀ।

  • @yuvrajsinghyuvrajsingh4207
    @yuvrajsinghyuvrajsingh4207 4 роки тому

    ਨਿੱਕੂ ੳੁਸਤਾਦ ਜ਼ਿੰਦਾਬਾਦ

  • @deepbrar6211
    @deepbrar6211 4 роки тому

    Ryt

  • @harvindersingh4601
    @harvindersingh4601 5 років тому +1

    very nice veere

  • @bageechseerat4820
    @bageechseerat4820 5 років тому +3

    Bhsgwant maan very nice God job

    • @777SHARMA
      @777SHARMA 5 років тому

      *ਪੰਜਾਬੀ ਦਿਆ ਵੱਡਿਆ ਠੇਕੇਦਾਰਾ ਆਪ ਤਾਂ ਤੈਨੂੰ ਲਿਖਣੀ ਨੀਂ ਆਉਂਦੀ ਪੰਜਾਬੀ, ਤੇ ਗਰੇਜੀ ਦੀ ਵੀ ਜੜ੍ਹ ਵੱਢੀ ਜਾਨਾਂ ਗਲਤ ਲਿਖਕੇ, ਪਹਿਲਾਂ ਆਪ ਪੂਰੇ ਹੋਵੋ , ਦੁਜਿਆਂ ਦੀਆਂ ਕਮੀਆਂ ਬਾਅਦ ਚ ਫਰੋਲਿਓ*
      *And ਮੱਚਣਾ ਬੰਦ ਕਰੋ, ਮਾਂ ਬੋਲੀ ਪੰਜਾਬੀ ਦੇ ਮਾਨ ਨੇਂ ਕੀ ਗਲਤ ਕਿਹਾ ਹਿੰਦੀ ਦੇ ਪੱਖ ਚ ਬੋਲਕੇ, ਹਿੰਦੀ ਸਾਡੇ ਦੇਸ਼ ਦੀ ਮੁੱਖ ਭਾਸ਼ਾ ਹੈ, ਸੋ ਅਸੀਂ ਤਾਂ ਭਾਈ ਹਿੰਦੀ ਵੀ ਬੋਲਾਂਗੇ ਪੰਜਾਬੀ ਦੇ ਨਾਲ-ਨਾਲ, ਤੇਰੇ ਵਰਗੇ ਲੋਕਾਂ ਦੀ ਗਿਣਤੀ ਆਟੇ ਚ ਲੂਣ ਬਰਾਬਰ ਹੈ ਜੋ ਹਿੰਦੀ ਦਾ ਨਾਂਅ ਸੁਣਦੇ ਹੀ ਮੱਚ ਉੱਠਦੇ ਨੇਂ ਅੰਦਰੋਂ, ਨਹੀਂ ਤਾਂ ਜ਼ਿਆਦਾਤਰ ਆਟੇ ਨੂੰ ਕੋਈ ਦਿੱਕਤ ਨੀਂ ਹਿੰਦੀ ਨਾਲ ,*
      *ਆਟਾ Don't care of ਲੂਣ😎*

  • @sarajmanes5983
    @sarajmanes5983 5 років тому

    VERY NICE PROGRAM THANKS JI

  • @baldevpadda8838
    @baldevpadda8838 4 роки тому +1

    👍👍👍

  • @soulgamer8853
    @soulgamer8853 5 років тому +3

    ਮਾਨ ਤੋ ਕਹਾਉਣ ਵਾਲੇ ੴਨੇ ਮਾਨ ਮਨ ਮੰਨਦਾ ੴ ਨੇ ਪੰਜਾਬ ਦੀ ਸੇਵਾ ਲੈਣੀ
    ਉਹ ਦੂਜੀ ਪਾਰੀ ੴ ਮੇਹਰ ਕਰੇ ਪ੍ਮ ਦੀ ਪਾਰੀ ਵਿੱਚ ਮਾਂ ਬੋਲੀ ਦੀ ਸੇਵਾ ਕਰੇ
    ਪੰਜਾਬੀ ਵੀਰੋ ਗੁਣਾ ਦੀ ਸਾਂਝ ਕਰੋ

    • @777SHARMA
      @777SHARMA 5 років тому

      *ਜੜ੍ਹ ਵੱਢਤੀ ਪੰਜਾਬੀ ਦੀ,ਕੁਛ ਨੀਂ ਪੱਲੇ ਪੈ ਰਿਹਾ,ਕੀ ਲਿਖਿਆ ਤੂੰ*

    • @soulgamer8853
      @soulgamer8853 5 років тому +1

      @@777SHARMA ਵੀਰ ਅਸੀ ਲਿਖਣ
      ਨਾਲ ਜੜ ਵੱਡਦਿੱਤੀ ੴ ਨੇ ਸਮਝ ਦਿੱਤੀ ਲਿਖ ਦਿੱਤਾ ੴ ਆਪ ਤੇ ਕਿਰਪਾ ਕਰੇ ਆਪ ਮਾਂ ਬੌਲੀ ਦੀ ਕਮਲੇ ਸਾਡੇ ਵਾਰਗੇ ਨਹੀਂ
      ਤੁਹਡੇ ਵਰਗੇ ਪੜੇ ਲਿਖੇ ਸੇਵਾ ਕਰੋ

    • @777SHARMA
      @777SHARMA 5 років тому

      @@soulgamer8853 *ਮਾਫ ਕਰਨਾ ਖਾਲਸਾ ਜੀ, ਮੇਰੀ ਭਾਵਨਾ ਆਪ ਜੀ ਦੀ ਆਤਮਾ ਦੁਖਾਉਣਾ ਨਹੀਂ ਸੀ*
      *ਵਾਹਿਗੁਰੂ ਜੀ ਆਪ ਦਾ ਭਲਾ ਕਰਨ*
      *ਜੇ ਮੈਂ ਗਲਤੀ ਨਾਲ ਆਪ ਜੀ ਦਾ ਦਿਲ ਦੁਖਾ ਦਿੱਤਾ ਹੋਵੇ ਤਾਂ ਆਪਣਾ ਛੋਟਾ ਭਰਾ ਸਮਝਕੇ ਮਾਫ ਕਰ ਦੇਣਾ ਜੀ🙏*

    • @soulgamer8853
      @soulgamer8853 5 років тому

      @@777SHARMA ਵੀਰਫੋਨ ਕਰੋ ਜੀ9464554195

  • @arcadegamerz3117
    @arcadegamerz3117 4 роки тому +1

    great nikko sir

  • @addisehdev9952
    @addisehdev9952 2 роки тому

    Very good singer.

  • @MAANSAAB-jo3yv
    @MAANSAAB-jo3yv 5 років тому +6

    ਨਿਕੂ ਗੁਡ ਬੰਦਾ ਯਾਰ

  • @balvirSingh-gt1ck
    @balvirSingh-gt1ck 4 роки тому

    Good media

  • @surinderggsupresident8191
    @surinderggsupresident8191 4 роки тому

    Inderjit nikku 22 Love you 👍👍👍👍✌✌✌✌✌✌✌✌✌✌✌✌✌✌✌✌

  • @sandhuz9812
    @sandhuz9812 4 роки тому +2

    Sira singer bhut jada sunia

  • @karanchahal231
    @karanchahal231 5 років тому +9

    ਫਿਲਮ ਇੰਨੀ ਵਧੀਆ ਨਹੀ
    ਕੱਚੀ ਕੱਚੀ ਲਗਦੀ
    Low budget ਏ ਫਿਲਮ
    ਮਜ਼ਾ ਨਹੀਂ ਆਇਆ
    ਸਾਊਥ ਦੀ ਮਸ਼ਹੂਰ ਫ਼ਿਲਮ ਦੀ ਕਾਪੀ ਕੀਤੀ ਭਰ ਬਕਵਾਸ

  • @Gurpreetsingh-gk4eb
    @Gurpreetsingh-gk4eb 4 роки тому +1

    ਨਿੱਕੂ ਬਾਈ

  • @satnamsingh5819
    @satnamsingh5819 5 років тому +1

    Veryyy niceeee

  • @Punjabistetus1313
    @Punjabistetus1313 4 роки тому

    Dil di gal karda repoter vir g

  • @pawangill7037
    @pawangill7037 4 роки тому +1

    Babbu maan rabb da ik ajeha bnda jo kdi nae dil to le skde

  • @akshaykumar555
    @akshaykumar555 4 роки тому

    ਨੱਕੂ ਸਾਬ ਮਾਨ ਦੀ ਪੰਜਾਬੀ ਬੋਲੀ ਨੂੰ ਤੇ ਸਮਾਜ ਕੋਈ ਦੇਣ ਨੀ ੳਹਦਾ ਇਹ ਰੋਜਗਾਰ ਹੈ ਜਿਵੇਂ ਬਾਕੀ ਸਾਰੇ ਕਲਾਕਾਰਾਂ ਦਾ

  • @Ks-ym3fn
    @Ks-ym3fn 4 роки тому

    Very good ji

  • @LovepreetSingh-mu6jf
    @LovepreetSingh-mu6jf 4 роки тому

    Nikku paaji 👌👌💯💯💯❤

  • @jmeet9600
    @jmeet9600 4 роки тому

    Right niku sahb

  • @akaaljot490
    @akaaljot490 5 років тому +10

    it's not necessarily wedding can not do without alcohol. Mr Nikku ji.

  • @jassar100
    @jassar100 2 роки тому

    Good luck nikku veere.

  • @MVIRDI5
    @MVIRDI5 4 роки тому

    100% good bagmatmaan saab ji

  • @JatinderSingh-lz7cv
    @JatinderSingh-lz7cv 2 роки тому

    Sidhu moosewala is always on peak