ਗਿੱਧਾ-ਗਿੱਧਾ ਕਰਦਾ ਨੀ ਮੈਂ ਆਪੇ ਗਿੱਧਾ ਹੋਇਆ ਨੂਰ ਆਰਟ ਦੇ ਨੌਜਵਾਨਾਂ ਨਾਲ ਬੇਬਾਕ ਗੱਲਬਾਤ

Поділитися
Вставка
  • Опубліковано 22 гру 2024

КОМЕНТАРІ • 706

  • @ਸਰਪੰਚ-ਜੋਤ
    @ਸਰਪੰਚ-ਜੋਤ 5 років тому +273

    ਕੁੜੀਆਂ ਤਾਂ ਭਰਾਵਾ ਕਨੇਡਾ ਅਮਰੀਕਾ ਵੱਲ ਨੂੰ ਚੱਲੀਆਂ ਨੇ ਬਹੁਤ ਵਧੀਆ ਗੱਲ ਆ ਜੀ ਪੰਜਾਬ ਦੇ ਲੋਕ ਨਾਚ ਨੂੰ ਸੰਭਾਲ ਕੇ ਰੱਖਣ ਦੀ ਲੋੜ ਆ ਮੁੰਡੇ ਹੋ ਤਾਂ ਕੀ ਹੋਇਆ ਵਿਰਸਾ ਸੰਭਾਲਣਾ ਵੀ ਹਰੇਕ ਦੇ ਵੱਸ ਦੀ ਗੱਲ ਨਹੀਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਸਾਰਿਆਂ ਤੇ ਮਿਹਰਾਂ ਭਰਿਆ ਹੱਥ ਰੱਖਣ

  • @ramtej2168
    @ramtej2168 5 років тому +116

    ਜੋਰਾਵਰਾ ਸਿੰਘ ਦਾ ਗਲਬਾਤ ਕਰਨ ਦਾ ਢੰਗ ਬਹੁਤ ਵਧੀਆ ਲਗਿਆ ਅਸਲ ਕਲਾਕਾਰ ਕਹਿ ਸਕਦੇ ਹਾਂ ਅਸੀਂ ਜੋਰਾਵਰ ਸਿੰਘ ਨੂੰ

  • @azadbirsingh4397
    @azadbirsingh4397 5 років тому +36

    ਲੱਚਰਤਾ ਤੋਂ ਕੋਸਾਂ ਦੂਰ, ਇਹੀ ਮੇਰੇ ਪੰਜਾਬ ਦਾ ਵਿਰਸਾ ਹੈ। ਮੇਰੇ ਵਲੋਂ ਬਹੁਤ ਸਾਰਾ ਸਤਿਕਾਰ।

  • @ranjeetkaur6746
    @ranjeetkaur6746 5 років тому +176

    ਲੱਚਰ ਗਾਇਕੀ ਤੋਂ ਬਹੁਤ ਬਹੁਤ ਹੀ ਵਧੀਆ ਜੀ ਹੈ

  • @Amanbadesha44455
    @Amanbadesha44455 5 років тому +222

    ਔਰਤਾਂ ਨੂੰ ਮਾਤ ਪਾ ਦਿੱਤੀ

  • @SatpalSingh-ms3hq
    @SatpalSingh-ms3hq 5 років тому +99

    ਚੰਗੀ ਸੋਚ ਹੋਣ ਕਰਕੇ ਆਪਣੇ ਕਲਚਰ ਲਈ ਬਹੁਤ ਵੱਡਾ ਯੋਗਦਾਨ ਪਾਇਆ ਜੋਰਾਵਰ ਜੀ ਨੇ।

  • @sukhrajkaur4948
    @sukhrajkaur4948 5 років тому +81

    ਨੂਰ ਜੀ ਲਬਜ ਨਹੀਂ ਕਹਿਣ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ

  • @darbarasingh1457
    @darbarasingh1457 4 роки тому +1

    ਸਾਡਾ ਸਾਰਿਆਂ ਵੱਲੋਂ ਸੈਲੂਟ ਹੈ ਤੁਹਾਡੇ ਸੱਭ ਦੇ ਲਈ ਤੇ ਨਾਲ ਤੁਹਾਡਾ ਬਹੁਤ ਹੀ ਧੰਨਵਾਦ ਹੈ ਕਿ ਤੁੰਸੀ ਏਸ ਵਿਰਸੇ ਨੂੰ ਸੰਭਾਲ ਲਿਆ। ਕਿਉਂਕਿ ਸਾਨੂੰ ਸਾਰਿਆਂ ਨੂੰ ਜ਼ਿਆਦਾ ਕਰਕੇ ਪੰਜਾਬੀ ਗਿੱਧਾ ਹੀ ਪਸੰਦ ਹੈ। ਜਿਸ ਤਰ੍ਹਾਂ ਅਸਲੀ ਕੁੜੀਆਂ ਦਾ ਸਟਾਈਲ ਹੈ ਉਹ ਅੱਜ ਬਿਲਕੁਲ ਹੀ ਖ਼ਤਮ ਜਿਹਾ ਹੋ ਗਿਆ ਹੈ। ਪਰ ਹੁਣ ਜ਼ੋਰਾਵਰ ਜੀ ਨੇ ਗਿੱਧੇ ਦੇ ਨੱਚਣ ਤੇ ਸਪੈਸ਼ਲ ਤਾਲੀਆਂ ਦੇ ਸਟਾਈਲ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ। ਇਸਤਰ੍ਹਾਂ ਲੱਗਦਾ ਕਿ ਦੇਖਦੇ ਹੀ ਰਹੀਏ ਲਗਾਤਾਰ ਚਲਦਾ ਹੀ ਰਹੇ ਗਿੱਧਾ। ਮੈਨੂੰ ਤਾਲੀਆਂ ਦਾ ਸਟਾਇਲ ਬਹੁਤ ਹੀ ਅਨੋਖਾ ਹੈ। ਮੇਰੇ ਕੋਲ ਸ਼ਬਦ ਹੀ ਨਹੀਂ ਹੈ ਹੋਰ ਤਾਰੀਫ਼ ਕਰਨ ਲਈ l ,,,,,,
    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਰੱਖੇ।

  • @balvirkaurkaur3878
    @balvirkaurkaur3878 5 років тому +25

    ਬਹੁਤ ਹੀ ਵਧੀਆ ਜੀ ਮੈਨੂੰ ਜੀ ਇੰਝ ਲੱਗਿਆ ਸੀ ਕਿ ਕਿੰਨੀ ਆ ਸੋਹਣੀਆ ਕੁੜੀਆਂ ਨੇ ਅੱਜ ਤੁਸੀਂ ਬਹੁਤ ਵਧੀਆ ਮੁਲਾਕਾਤ ਕਰਾਈ ਪੂਰਾ ਸੱਚ ਸਾਹਮਣੇ ਲਿਆਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਪੂਰੀ ਟੀਮ ਨੂੰ ਜੀ 🙏🙏🙏🙏👌👌👌👌💕

  • @SatinderKaur-t5v
    @SatinderKaur-t5v 9 місяців тому +1

    Bahut badhiya program up

  • @seepasidhu5713
    @seepasidhu5713 5 років тому +24

    ਬਹੁਤ ਵਧੀਆ👍💯 ਕੰਮ ਕਰ ਰਹੇ ਹੋ ਜ਼ੋਰਾਵਰ ਬਾਈ ਰੱਬ ਤੁਹਾਨੂੰ ਤੇ ਤੁਹਾਡੇ ਸਾਰੇ ਗਰੁੱਪ ਨੂੰ ਤੰਦਰੁਸਤੀ ਤੇ ਤਰੱਕੀ ਬਖਸ਼ੇ

  • @SatpalSingh-ms3hq
    @SatpalSingh-ms3hq 5 років тому +76

    ਬਹੁੱਤ ਵਧੀਆ ਜੀ ਨੂਰ ਆਰਟ ਵਾਲਿਓ ਨਹੀਂ ਰੀਸਾਂ ।

  • @CanadaKD
    @CanadaKD 5 років тому +49

    ਉੱਚੀ ਸੋਚ ਆ ਬਾਈ ਦੀ ।

  • @ranjitghatoura9612
    @ranjitghatoura9612 5 років тому +18

    ਅੱਜ ਕੱਲ ਦੇ ਗਾਇਕਾ ਨਾਲੋਂ ਤਾਂ ਬਹੁਤ ਵਧੀਆ👍💯

  • @harmankaur6716
    @harmankaur6716 5 років тому +52

    He was my teacher of giddha in collage time year 2010 thanku noor sir teach me in youth festival and we get first price in inter-zonal youth festival 🙏

  • @simran8735
    @simran8735 4 роки тому +2

    Dislikes karne walon ko mansik rog hai , mein to jab se dekh rahi hun itana acha laga mein bata nahi sakti,ye bahut pyara art hai,apki capacity itani hai ki jitni tariff karu kam hai, mujhe punjabi nahi ati but I like it God bless you all 🌹💖🌹💖🌹💖👌👌👌👌👌👌👌🌹💖🌹💖🌹💖🕉️🔱

  • @kinuusohi2084
    @kinuusohi2084 5 років тому +1

    ਜੋਰਾਵਰ ਸਰ ਬਹੁਤ ਬਹੁਤ ਵਧੀਆ ਸ਼ਖਸ਼ੀਅਤ , ਅਤੇ ਜਿਨੀ ਜਾਣਕਾਰੀ ਥੋਡੇ ਕੋਲ ਜਿਨੀਆ ਬਰੀਕੀਆ ਤੁਸੀ ਜਾਣਦੇ ੳ ਸਾਇਦ ਉਹ ਕਿਸੇ ਕੋਲ ਨੀ ,, ਜਿਉਦੇ ਰਹੋ ।।
    ਅਤੇ ਮੈਨੂੰ ਮਾਣ ਹੈ ਕਿ ਮੈ ਜੋਰਾਵਰ ਸਰ ਤੋ ਗਿੱਧੇ ਬਾਰੇ ਬਹੁਤ ਕੁਝ ਸਿੱਖਿਆ ਹੈ ।। he is best

  • @vcrbczx6454
    @vcrbczx6454 4 роки тому

    ਬਹੁਤ ਵਧੀਆ ਜੀ ਤੁਸੀ ਪੰਜਾਬੀ ਗਿੱਧਾ ਸਾਡਾ ਸਭਿਅਚਾਰ ਸਾਂਭਕੇ ਰੱਖਿਆ ਜੀ ਜਿਉਦੇ ਰਹੋ

  • @cyberhub2019
    @cyberhub2019 4 роки тому

    ਬਹੁਤ ਵਧੀਆ ਪੇਸ਼ਕਾਰੀ ਹੈ ਜੀ ਧੰਨਵਾਦ ।

  • @daljitsonu3527
    @daljitsonu3527 5 років тому +2

    ਬੁਹਤ ਵਧੀਆ effort ਹੈ ਜੀ ਤੁਹਾਡਾ ...ਜੋ ਤੁਸੀਂ ਆਪਣੀ ਸੰਸਕ੍ਰਿਤੀ ਅਤੇ ਕਲਚਰ ਨੂੰ ਬਚਾਈ ਰੱਖਣ ਲਈ ਉਪਰਾਲਾ ਕੀਤਾ ਉਹ ਕਾਬਿੱਲੇ ਤਾਰੀਫ ਏ। ਬਾਕੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ।....ਉਹ ਤਾਂ ਬਸ ਨਸ਼ਾ, ਚਿੱਟਾ, ਖੂਨ-ਖਰਾਬਾ ਅਤੇ ਤਰਾਂ- ਤਰਾਂ ਦੇ ਐਬਾਂ ਨੂੰ ਪ੍ਰਮੋਟ ਕਰਨ ਚ ਲੱਗੀ ਹੋਈ ਏ।

  • @sukhmandersran584
    @sukhmandersran584 4 роки тому +1

    ਵੀਰ ਜੀ ਟੇਲੈਂਟ ਤਾ ਕਿਸੇ ਚ ਵੀ ਹੋ ਸਕਦਾ ਔਰ ਕੈਸਾ ਵੀ ਹੋ ਸਕਦਾ ਹੈ ਇਹ ਕੋਈ ਮਾੜੀ ਗੱਲ ਨਹੀ ਪੰਜਾਬੀ ਵਿਰਸੇ ਨੂੰ ਆਪਣੇ ਕਲਚਰ ਨੂੰ ਸਬਾਲਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਵੱਲੋ ਸੁਖਮੰਦਰ ਸਿੰਘ ਸਰਾਂ ਪਿੰਡ ਕੋਠਾ ਗੁਰੂ ਕਾ ਜਿਲਾ ਬਠਿੰਡਾ ਤਸੀਲ ਰਾਮਪੁਰਾ ਫੂਲ

  • @ਗਿਆਨਕੋਸ਼
    @ਗਿਆਨਕੋਸ਼ 2 роки тому

    ਮੈਨੂੰ ਮਾਣ ਆ ਼਼਼਼ ਮੈਨੂੰ ਜ਼ੋਰਾਵਰ ਸਰ ਕੋਲੋਂ ਗਿੱਧਾ ਸਿੱਖਣਾ ਦਾ ਮੋਕਾ ਮਿਲਿਆ,😔🥰😍☺️☺️🤗🤗🤗🤗🤗🎊🎊🎊🎊

  • @rajdeepkaur3153
    @rajdeepkaur3153 5 років тому +26

    ਵਾਹ ਵਾਹ ਵਾਹ ਵਾਹ ਵਾਹ 😊😊😊😊😊😊😊

  • @ak_______47_______lover___45
    @ak_______47_______lover___45 5 років тому +8

    ਵੀਰ ਜੀ ਧੰਨਵਾਦ ਇਹਨਾਂ ਦੀ ਇੰਟਰਵਿਊ ਲਈ

  • @RanvirKaur-t9j
    @RanvirKaur-t9j 3 місяці тому

    ਬਹੁਤ-ਬਹੁਤ ਸੋਹਣੀ ਸੋਚ ਆ ਜੀ❤❤❤🎉

  • @bobbyparveen7482
    @bobbyparveen7482 2 роки тому

    Noor ji main ਤਹਾਡੀ ਹਰ videoਦੇਖ ਦੀ ਬੁਹਤ ਵਧੀਆ ਲੱਗ ਦਾ ਬਾਕੀ ਜੋ ਤੁਹਾਡੀ ਸੌਚ ਬੁਹਤ ਵਧੀਆ ਤਹਾਡੀ ਅਵਾਜ ਬੁਹਤ ਵਧੀਆ ਦਿਲ ਕਰਦਾ ਕਿ ਤਹਾਨੂੰ ਸੁਣ ਦੇ ਰਹਿਏ ਅੱਲ੍ਹਾ ਪਾਕ ਬਰਕਤ ਦਵੇ ਪੁਰੀ ਟੀਮ ਨੂੰ ਤੱਦਰੁਸਤੀ ਬੱਖਸੇ

  • @Jas-gg6dl
    @Jas-gg6dl 5 років тому +3

    Way better than Ill cultured songs , not instigating youth for guns and hatred which we commonly see in our most of the Punjabi song. God bless this soul💪

  • @narinderkumar7816
    @narinderkumar7816 5 років тому +7

    Punjab de culture nu jiunde rakh rahe noujwana de darshan kar ke dil khush ho gaya.
    Thanks Noor veer ji.

  • @sahilsandhu5291
    @sahilsandhu5291 4 роки тому +1

    Bohot Vadiya Kalakar ne sab ..inj lagda jive Punjab da virsa wapas aa gya Waheguru Mehar Karn sab te...From Sahil Ludhiana...!!

  • @davinderkaur9781
    @davinderkaur9781 5 років тому +7

    ਬਹੁਤ ਬਹੁਤ ਪਿਆਰ ਤੇ ਸਤਿਕਾਰ ਜੀ ਤੁਹਾਨੂੰ.ਬਹੁਤ ਪਸੰਦ ਹੈ ਨੂਰ ਆਰਟਸ ਮੈਨੂੰ.🙏🙏🙏🙏

  • @JaswinderSingh-qh6ss
    @JaswinderSingh-qh6ss 3 роки тому

    ਬਹੁਤ ਵਧੀਆ ਢੰਗ ਨਾਲ ਪੇਸ਼ ਕਾਰੀ ਕਰ ਰਹੇ ਹਨ

  • @paramjitkaur5673
    @paramjitkaur5673 4 роки тому

    Ajj te mai bhut kush haan kio k mere dimag toh boj lith gya menu pta lg gya k tu c veer ji sare munde ho mai bhut hi heraan haan kio k lokan ne kde tuhanu khusre kehnde ne pr ajj bhut hi khush haan rwaheguru ji tuhanu hor tarakki deve tu c bhut hi vadai kr rhe ho mai sb toh pehla video dekhya c ...kanak te c.shollian da khet sunya c te bhut shere v kita c pr so beautiful prograam hunde tuhadi addi jando bjdi a te dil kushi naal choom uthda a 👍👍👍👍👍👍👍👌👌👌👌👌🌹❤

  • @harmangill67
    @harmangill67 5 років тому +14

    Bhut khoob
    M v ehna di hi student aa college de youth festival de through sir toh hi giddha sikhya and believe me ehna di koi reees ni krr skda. He isTHE BESTEST❤️ much respect🙏

    • @jagrooparri7131
      @jagrooparri7131 4 роки тому

      Harman gill can u tell me sir kis collage vich teacher ny

    • @harmangill67
      @harmangill67 4 роки тому

      @@jagrooparri7131 sir school ch teach krde aa not in college sanu youth festival di preparation kronde aa giddhe lyi sadi team de coach ne

    • @jagrooparri7131
      @jagrooparri7131 4 роки тому

      @@harmangill67 ok but tuci comment vich likhya c na ki na colleg ta mai thik nall read nhi kita ta krke collg likhya c

    • @davindersandhu436
      @davindersandhu436 4 роки тому

      harmam tuc kitho blong krde o

    • @guri9813
      @guri9813 2 роки тому

      Ssa harman ❤🙏

  • @sukhpreetkaur6196
    @sukhpreetkaur6196 5 років тому +2

    ਬਹੁਤ ਵਧੀਆ ਵੀਰੇ 👌👌

  • @BhupinderSingh-mf5gv
    @BhupinderSingh-mf5gv 5 років тому +2

    ਬਹੁਤ ਵਧੀਆ ਵਿਚਾਰ ਨੇ ਵੀਰ ਦੇ

  • @djflowpb26.hi.fidjsetuplig24
    @djflowpb26.hi.fidjsetuplig24 5 років тому +32

    ਜੋਰਾਵਰ sir ਸੁਪਰ ਹੀਰੋ ਜੀ

  • @shabnamshaikh270
    @shabnamshaikh270 2 роки тому

    I'm from mharashtr our menu Punjab da culture vadda chnga lgda c hor m tuhadi vadddi fan ha . I love u

  • @harajaypreet4826
    @harajaypreet4826 Рік тому

    Sir di main v student reh chuki aw te sir di tra duniya te koi v nhi giddha pa skda god bless u sir 🙏❤

  • @kaurmandeep9685
    @kaurmandeep9685 5 років тому +3

    Salute veer ji main bhout Pasand kardi aa giddha .. meri rooh hai gidha main hmesha dekhdi aa ..tuhadi proformance main salute kardi aa tuhanu .tusi virse nu bukhar ditta

  • @cheemasaab5868
    @cheemasaab5868 3 роки тому

    Noor art g vyyyy txxxxqu tuhdi teem nu dekh k aapne clz faston yd aa jande aw God bless you tuhdi teem nu🙏🙏🙏

  • @ashwaniranamph5318
    @ashwaniranamph5318 4 роки тому

    ਜੋਰਾਵਰ ਜੀ ਤੁੱਸੀ ਵਧਾਈ ਦੇ ਹੱਕਦਾਰ ਹੋ

  • @iqbir9272
    @iqbir9272 4 роки тому

    ਬਹੁਤ। ਵਧੀਆ। ਜੀ। ਬਾਈ। ਜੋ ਰਾਵਰ

  • @honeyhoney154
    @honeyhoney154 5 років тому

    Sodi duniyaan es matlabi duniya to ta bahut khubsurat aa ji waheguru sonu Hamesha eve hi kush rakh.. Loka de bure comment da koi assar na kro tuc purane culture nu sambh k rakhya hai good tuc Sare bahut vdya ho ji bahut sohna gidha krde o

  • @paramjitkaur5673
    @paramjitkaur5673 4 роки тому

    Tu c bhut vadia gallan kitian te tu c teacher ho hor v kushi di gl hai

  • @hardeepkaurkaur211
    @hardeepkaurkaur211 5 років тому +4

    well done brother g.really ur way fo talking touched to my heart to express those question were asked by media. i really appreciate to ur internal artist....all the best.

  • @ranikaur7173
    @ranikaur7173 5 років тому +15

    I love them and I'm so proud of them.

  • @krishangujjar7102
    @krishangujjar7102 4 роки тому

    Menu ehna Di dress bht sohni lagdi aa proper Punjabi dress jinu aj Di kudiya bhuldi ja rhi c Hun mud k psnd krn lgiya ne thnx joraver sir Sade virse Ch rooh bhrn lyi

  • @rajeevkanda8050
    @rajeevkanda8050 5 років тому +1

    Your words show the depth of knowledge about our folk dance gidha. I m also govt teacher.Really appreciable.

  • @aashusahni6116
    @aashusahni6116 4 роки тому +2

    Very very nice and praise worthy interview. They are inspiration to many of us who like to see our culture through giddha. God bless them👍👍👌🏻👌🏻♥️♥️

  • @Raghav6459
    @Raghav6459 2 роки тому

    Great job ....Noorji....you are a Roll Model for people ......Sault you for great endeavor for Highlight Punjabi Gidha culture ....you doing better than women ...Bins music De enni dhaml ....music nal ki Parthu Pauge
    God Bledd you all Wahguru kripa kre

  • @harmanjassar4107
    @harmanjassar4107 5 років тому +27

    Salute aaa,,,, gidda 4 ever

  • @heerasandhu3824
    @heerasandhu3824 5 років тому +1

    menu thuhada gidha bhout pasand e ji bt ajj pta lgga tusi kuria nhi me ta sochdi c e kuria kinna sohna nachdia ne te kinne sohne suit hunde ne ehna e love u veere

  • @ਖੈੜਾਡੇਅਰੀਫਾਰਮ

    ਬੋਲਣ ਦਾ ਤਰੀਕਾ ਬਹੁਤ ਵਧੀਆ ਬਾਈ ਦਾ

  • @monicadhiman5157
    @monicadhiman5157 4 роки тому +2

    You are absolutely true Noor ji.. You always perform soo gracefully.. hats off to you and ur group 🙏

  • @avtarkumar9967
    @avtarkumar9967 3 роки тому

    Sachi a bolde bot vadia Aw Inna da gal karna mnu bot pasnd Aw
    God bless u sir g

  • @sukhdeepkaur3348
    @sukhdeepkaur3348 2 роки тому

    very nice noor g vadia tuce punjabi culture nu ਪੇਸ਼ krda ho good job 👏 👍 👌 ❤

  • @inderjitgill8811
    @inderjitgill8811 5 років тому +15

    Every person part their role love u guys

  • @ranikaur7173
    @ranikaur7173 5 років тому +15

    Woww amazing talent

  • @desasingh3955
    @desasingh3955 5 років тому

    Main apne dad di mail id use krdi haa kyi waar but jado v open krdi udon hi kuj nwa te vadia dekhn nu milda ...Noor ji tussi Punjabi culture nu sambalan da raah labheya thankxx alotttt ..vadia performance ne tuhadia first tym dekhia ...te talent show krna hr kise de hath vass nhi ...good luck

  • @sukhrajkaur4948
    @sukhrajkaur4948 5 років тому +2

    ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰੋ

  • @rupindersinghsran9000
    @rupindersinghsran9000 5 років тому +4

    one of best art and artists i have ever seen in my life. love you all guys. 💗💗

  • @kamaljeetkaur974
    @kamaljeetkaur974 4 роки тому +1

    Good👌👌👌👌👌🙏🙏🙏🙏🙏💯

  • @harpal34
    @harpal34 4 роки тому +1

    Perfect combination of very folk and religious arts of Punjab

  • @harbingerjitkaur923
    @harbingerjitkaur923 4 роки тому

    Bhaji tuhanu slaam ha sachi salute ha sachi rona hi a gia bhaji tusi bhuut respect deserve karde ho

  • @MandeepKaur-fj4pk
    @MandeepKaur-fj4pk 5 років тому +38

    Noor g mai thohnu advance book krdi aa apne bchyan de vya lyi😍

  • @Cars_2023i
    @Cars_2023i 5 років тому +36

    Bahut vadia performence aa ji.....gidha hor upper tak jave

  • @jasbirkaur5701
    @jasbirkaur5701 5 років тому +11

    Kya baat hai noor g God bless u bche

  • @Raj.Sandhu
    @Raj.Sandhu 4 роки тому

    Chahe eh Mundeya da Group a... But sab to waddi gal eh hai ki... Ehna nai Punjab di Virasat jo ki Giddha hai.. Usnu bde suchaje dhang nal swar k rakheya... Eh na hi koi Ashlilta dikha rahe nai... So dilo mai Salute krda... Noor ji de group nu..!! 🙏

  • @meresarerang205
    @meresarerang205 4 роки тому

    ਬਹੁਤ ਹੀ ਵਧੀਆ ,ਫੋਨ ਨੰਬਰ ਵੀ ਦੱਸੋ ਇਨ੍ਹਾਂ ਦਾ ਕਦੇ ਬੁੱਕ ਕਰਵਾਉਣ ਦੀ ਲੋੜ੍ ਪੈ ਸਕਦੀ ਹੈ ।
    ਜਾਗੋ ਦੀ ਬੁਕਿੰਗ ਦਾ ਕੀ ਰੇਟ ਹੈ

  • @SurjitSingh-wh9rg
    @SurjitSingh-wh9rg 4 роки тому +1

    Waheguru ji Mehar karn g all groups te

  • @gurdevsingh3235
    @gurdevsingh3235 4 роки тому +1

    main v sir the student reh chuki aw gidda ch ,,,,manu ne lgda ki sir to vdiya gidda koi perform kr sakda ,,,keep it up sir jiiii ,,,always miss those days ,,,,miss you sir

  • @sandeepmattu6611
    @sandeepmattu6611 4 роки тому

    Kinne pyar nal samjaya g bhut pyar nal gl krde aa God Noor verr

  • @nss2337
    @nss2337 5 років тому +11

    Bhut nice team aa .... bhut good gidda hunda

  • @binderjitdeol9874
    @binderjitdeol9874 5 років тому +9

    Wow i love noor group Noor veer ji bohat vadhia interview i love everybody your’s group jeounday rho ji keep going i proud of you

  • @binderjitdeol9874
    @binderjitdeol9874 5 років тому +2

    Bha ji hun ta tusi apnay get up vich sari dunia nu dekha dita menu ta badi mushkil nal tusi apni photo bheji c hun ta sari interview dekh lai i am so happy veer ji tuhadia galabatan menu bohat vadhia lagian ji

  • @kaurgill5989
    @kaurgill5989 5 років тому

    Seriously didi tuci or tuhdi sari teem ne bhut vadia gidha paya c

  • @richasharma5928
    @richasharma5928 3 роки тому

    Tusi bhut vdia kmm kr rhe o thank you so much ji 🙏🏻Punjab nu eena vdia gidha den gyi jaan pa dene o tusi gidhe ch 🥰🥰😘

  • @janvisaggu3002
    @janvisaggu3002 4 роки тому

    Boht boht boht vdiya ji rab tuhanu chardikala bakhse

  • @harishvashisht2004
    @harishvashisht2004 4 роки тому

    Wah ji vadia lgga dekh ke...att kra ditti

  • @anmolanu9807
    @anmolanu9807 3 роки тому

    Very nice all bro..bahut hi changa kam hai .

  • @janvisaggu3002
    @janvisaggu3002 4 роки тому +1

    Jo gidhe da virsa tu c sambal ke rakhya h shyad hi ajkl diya kudiya rakh sakn boht boht boht vdiya ji

  • @sumanbhatia5950
    @sumanbhatia5950 5 років тому +7

    Veer ji youTube te bhut war tuhadi performance wekhi, bhut hi wadya gidde de step te bhut hi wadya bolian ne, tuhade kol. Hats off🎩

  • @gianchand3087
    @gianchand3087 3 роки тому

    There is no parrelel to you who contibuted in ladies Gidda especially in high and right thinking. Hats of you Sir..

  • @manjinderkaur4178
    @manjinderkaur4178 4 роки тому

    Sir mei thoda interview dekhiya ta mainu bhout khushi hoyi ki thode vich ene vada talaint hai i 🙋rally proud on ur noora team. Sir mare dil ander vi gidhe di laat hi baldi hai jad mei kise nu gidha kardi dekhdi ha ta mei apne app nu rok nhi sakdi mei vi eh hi chudi ha ki assi apna virsa kade vi na Visaariye God bless🙏 u to all

  • @7827Nick
    @7827Nick 4 роки тому +3

    Such an intelligent and incredible personality 😍

  • @jyotbajwa1518
    @jyotbajwa1518 5 років тому +3

    Very nyc ji 👌buht vadia gidha hunda a noor teem daa 👍Punjabi virsa jindabaad 💪god bless u🙏

  • @beantkalane5944
    @beantkalane5944 4 роки тому

    ਕੁੜੀਆਂ ਨੂੰ ਤਾਂ ਪਾਟੀਆਂ ਜ਼ੀਨਾਂ ਤੋਂ ਹੀ ਵਹਿਲ ਨਹੀਂ, ਤੁਸੀਂ ਆਓਣ ਵਾਲੀ ਨਸਲਾਂ ਲਈ ਵਿਰਸਾ ਸੰਭਾਲ ਲਿਆ।

  • @manpreetkaurbrar6333
    @manpreetkaurbrar6333 5 років тому +6

    Mai v apni mrg te aina nu invite karu 😊😊..vry nice👌👌👌

  • @JaskaranSingh-us5il
    @JaskaranSingh-us5il 5 років тому

    Duniya chahe kuj v kahe
    Verr parah nahi karni
    Jo tusi kar rahe ho bahut vadiya
    Good bless u

  • @ramanjass1449
    @ramanjass1449 4 роки тому

    Very NYC.....Noor g.. bhut vdiya perform krde o

  • @bitusingh2337
    @bitusingh2337 5 років тому +9

    My favorite noor art

  • @avinoorbenipal8959
    @avinoorbenipal8959 5 років тому +2

    Jehre sabhyachar de naam de lacharta karde a viaha ch ohna nalo ta kite kite change a SALUTE TO THEM 👏🏻👏🏻👏🏻👏🏻nice job

  • @balwinderkaur1295
    @balwinderkaur1295 4 роки тому

    Bhuat shonia lgii tuhadiaa vedios very good👍👍👍👍👍👍👍👍

  • @sarbkaur5943
    @sarbkaur5943 5 років тому +20

    God bless you all

  • @rajwinderhundal8271
    @rajwinderhundal8271 5 років тому +2

    ਬਹੁਤ ਹੀ performance 👌👌

  • @prabhjotkaursandhu5150
    @prabhjotkaursandhu5150 4 роки тому

    Punjabi sabhyachar da asli roop ........👍👍👍👍👍

  • @naveedjohn9643
    @naveedjohn9643 4 роки тому

    Ji Zorawar Sahab Pakistan Punjab da put ha . My tyhadi kalha nu salam ktna . Q k I like pnjabi fok song . And old traditional song so I wish you all the best god bless you forever stay blessed thank you

  • @jasleenkaur001
    @jasleenkaur001 4 роки тому

    bhut vdiya g bhut vdiya 👏👏

  • @jagdeepgill5225
    @jagdeepgill5225 4 роки тому +1

    Very very very nice g

  • @sumandeepkaur7497
    @sumandeepkaur7497 4 роки тому

    very nice punjabi gidda fr to dekhn nu milda hai