Absolutely true Our society is really doing business not marriage.What's the use of such kind of marriage if money is more important for you than your soul mate
Bhut vadiya kaam kriya veer ne gud bless u bro nu 👌akhir ik gl sabit krti ki jaat paat kujj ni aa bhut vadiya soch veer di amir grib di soch ni rakhi but kujjj log ih sb sochdai aa marrige lyi but ih veer ne kujjj ni sochiya bhutttttt vadiya kaam kriaaaa veer ne rabb tuhanu hamesha kush rakhe
Bhut vadiya soch 22 ji di mtlb ih sabit krta 22 ji ne ki insaneut hai duniaa tai uchhh nichhhh ni rakhni chahidi sb us malak dai jeee ne bhut vadiya veer ji aah jaat paat uchhh neccch amir garib soch nu badln lyi ryt msg veer ji jo sb ih soch rakhdai ne ohna lyi
ਵਿਅਾਹ ਕਰਵਾਓਣ ਵਾਲੇ ਵੀਰਾ ਤੇਰੇ ਪੈਰੀ ਹੱਥ ਲਾਓਣ ਨੂੰ ਦਿਲ ਕਰਦਾ , ਬੇਨਤੀ ਅਾ ਭਰਾਵਾ ਕੀਤੇ ਵਚਾਰੀ ਨਾਲ ...ਰੱਬ ਰਾਖਾ ਤੈਨੂੰ ਮੇਰੇ ਹਿੱਸੇ ਦੇ ਸੁੱਖ ਨਸੀਬ ਹੋਣ .
Very nice g
sab lok tuhdy vargi soch rekan ta koi greb ni rehna
Hnji bahot vakhra kita veer ne
@@HarpreetKaur-ct8iw ਬਹੁਤ ਜੋਖ਼ਮ ਵਾਲਾ ਕਦਮ ਤੇ ਫੈਸਲਾ ਹੈ ਜੀ ੲਿਹ ,ਅਗਰ ਅਸੀਂ ਖੁਦ ਤੇ ਲਾਗੂ ਕਰਕੇ ਵੇਖੀੲੇ ।
Kino Sohni soch a thdi v,proud of you
ਬਹੁਤ ਵਧੀਆ ਸੋਚ ਹੈ ਵੀਰ ਦੀ
ਪਰਮਾਤਮਾ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
ਦਿਲੋਂ ਸਲੂਟ ਆ ਬਾਈ ਤੈਨੂੰ
ਤੇਰੀ ਸੋਚ ਨੂੰ
Sahi gl a ji
J
45 sal da ho giya hun vihah kihne karvona c
@Sukhveer Kaur tuhanu gal sahi lggi par tuc ta greeb munde nal nhi krwa sakde tuhanu ta aap canada 🇨🇦 da chaa ya 🙄
ਵੀਰ ਜੀ ਮੇਰੇ ਵਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਤੁਸੀਂ ਕਿਸੇ ਗਰੀਬ ਪਰਵਾਰ ਦੀ ਬਾਂਹ ਫੜੀ ਪਰਮਾਤਮਾ ਤੁਹਾਨੂੰ ਹੋਰ ਤਰਕੀਆਂ ਬਖਸ਼ੇ ਮੇਰੀ ਵੀ ਏਹੀ ਸੋਚ ਹੈ ਜੀ ਕਿਉਂਕਿ ਮੈਵੀ ਗਰੀਬ ਬੰਦਾਂ ਹਾਂ ਜੀ
Devta hai bai devta
Attt o ji, Apna pa do mere, deni c Mai apni, my age 21,number de do ji plz
Waheguru ji
Waheguru ji
Good shote vir
ਸਲੂਟ ਇਸ ਬੰਦੇ ਨੂੰ। God Bless You Both
Dislike ਵਾਲਿਆਂ ਦਾ ਵੀ ਦਿਲੋ ਧੰਨਵਾਦ ਜਿਨਾ ਤੋ ਗਰੀਬ ਦੀ ਖੁਸ਼ੀ ਹਜ਼ਮ ਨਹੀ ਹੋਈ ਰੱਬ ਉਨਾਂ ਦਾ ਵੀ ਭੱਲਾ ਕਰੇ ਤੇ ਅਕਲ ਬਖਸ਼ੇ
Very nice 👍
Bilkul sahi g, aise Lok v ne
Lakh rupye di gl kiti aa yr
ਉਹ ਬਰਾਮਣ ਸੋਚ ਦੇ ਜੋ ਡਿਸਲਾਇਕ ਕਰਦੇ।।ਵਦੇਸ਼ੀ ਵਸ ਅਕਲ ਆਉਦੀ
Sai keha
ਬਹੁਤ ਵਧੀਆ ਵਿਚਾਰ ਹਨ ਵੀਰ ਜੀ ਤੁਹਾਡੇ
ਵਾਹ ਵੀਰ ਮਹਿੰਦਰ ਸਿੰਘ ਜੀ
ਤੁਸੀਂ ਬਹੁਤ ਵਧੀਆ ਇਨਸਾਨ ਹੋ ਜਿਹਨਾ ਨੇ ਗੁਰੂ ਸਾਹਿਬ ਦੇ ਬਚਨ ਪੂਰਨ ਵਿੱਚ ਪੁਗਾਏ
ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ
ਆਪਾਂ ਕਮੈਂਟ ਕਰਕੇ ਬੇਸ਼ੱਕ ਵੀਰ ਨੂੰ ਚੰਗਾ ਕਹਿ ਕੇ ਵਾਹ ਵਾਹ ਕਰ ਰਹੇ ਹਾਂ ਪਰ ਆਪਾਂ ਦਿਲ ਤੇ ਹੱਥ ਰੱਖ ਕੇ ਦੇਖੀਏ ਕੀ ਆਪਾਂ ਇਹ ਕਰ ਸਕਦੇ ਸੀ ?
Nai kar sakde c na he hon kar sakde aa
Bro pyar sabh kuch kra janda
U r ryt... Koi ni krda iddan.... N koi mhaan hi kr skda idda👍
yes 🙏
Pyaar jdo hovey ga udo pta lgu
ਹਕੀਕਤ ਟੀ ਵੀ ਵਾਲਿਉ ਇੱਕ ਆਹ ਖਬਰ ਸਹੀ ਦਿੱਤੀ ਜਿਹਦਾ ਟਾਈਟਾਲ ਤੇ ਖਬਰ ਵਿੱਚ ਕੋਈ ਫਰਕ ਨਹੀ ਸੀ ।ਸ਼ੁਕਰ ਤੁਹਾਨੂੰ ਕੁਝ ਸਮਝ ਆਈ ਧੰਨਵਾਦ
Real hero of the society. God bless you both.
Right
ਵਾਹ ਵੀਰ ਜੀ, ਮਨ ਭਰ ਆਇਆ
ਵਾਹਿਗੁਰੂ ਮੇਹਰ ਕਰੇ
ਅਾਬਲ.ਅਾਲਾ.ਨੁੰਰ.ੳੁਪਾਇਅਾ.ਕੁਦਰਤ.ਦੇ.ਸਬ.ਬੰਦੇ.ਬਹੁਤ.ਬਧੀਅਾ.ਕਿਤਾ
ਹਰ.ਇਨਸਾਨ. ਵਿਚ.ਪਰਮਾਤਮਾ.ਦਾ.ਬਾਸਾ.ਹੈ.ਵਾਹਿਗੁਰੁ.ਹਮੇਸ਼ਾ.ਮੇਹਰ.ਰਖਨ
ਛਾ ਗਿਆ ਬਾਈ ਗੁਰਦਾਸ ਮਾਨ ਦੇ ਮੁੰਡੇ ਦੇ ਵਿਆਹ ਨਾਲੋਂ ਵੱਧ ਚਰਚੇ ਆ ਇਸ ਵਿਆਹ ਤੇ ਇਸ ਜੋੜੀ ਦੇ
Right
Harry khiva 👏👏👏👏
Ryt ji
Sahi gal ji
Real soul... Salute to this man
ਵਿੱਛੜੇ ਮਲ਼ਾਉਂਦਾ ਉਹ ਜਿਨਾ ਨੂੰ ਵੀ ਸਾਜਦਾ ਤੇਰੇ ਤੇ ਹਮੇਸ਼ਾ ਸਾਇਆ ਰਹੇ ਮਹਾਰਾਜ ਦਾ 🙏
ਵਧਾਈਆਂ ਵਧਾਈਆਂ ਵਧਾਈਆਂ 🙏🙏🙏
ਵਾ ਕਮਾਲ ਵੀਰ ਜੀ।
Veer ji tusi bhut chnga kam kita didi lai ena kuch sochya rab tuhadi jodi bnai rakhe didi kinne happy lag rhe aa
ਇਹ ਵੀਰ ਹੈ ਸੱਚਾ ਹੀਰੋ
ਦਿਲ ਮਿਲਿਆ ਦੇ ਮੇਲੇ 🙏🙏👈👈👌
bhot.vadhia
ਬਹੁਤ ਵਧੀਆ ਵੀਰ ਜੀ, ਤੁਸੀਂ ਇਨਸਾਨ ਨਹੀਂ ਰੱਬ ਹੋ ਜੋ ਇਸ ਗਰੀਬ ਦੀ ਮਦਦ ਲਈ ਅੱਗੇ ਆਏ
God bless you
ਲਾਲ ਹਮੇਸਾ ਝੁੱਗੀਆਂ ਵਿੱਚ ਜਗਦੇ ਹਨ ? ਗੁਰੂ ਨਾਨਕ ਦੇ ਸਿਧਾਂਤਾਂ ਨੂੰ ਇਸ ਐਨ ਆਰ ਵੀਰ ਨੇ ਆਪਣਾਂਇਆ ਹੈ ? ਸਿੱਖ ਧਰਮ ਦੇ ਅਖੋਤੀ ਪ੍ਰਧਾਨਾਂ ਨੇ ਸਿੱਖ ਧਰਮ ਦੇ ਸਿੱਧਾਤ ਨੂੰ ਤਾ ਲੀਰੋਲੀਰ ਕੀਤਾ ? ਜਿਨਾ ਨਿਤਾਆਣਿਆ ਨੂੰ ਗੁਰੂ ਨੇ ਹਿੱਕ ਨਾਲ ਲਾਇਆ ਸੀ ਅੱਜ ਨਵੇ ਪੈਦਾ ਹੋਏ ਮਸੰਦਾਾ ਨੇ ਹਮੇਸਾ ਦੁਰਕਾਰਿਆ ? ਰਾਮਦਾਸ ਮੈਡੀਕਲ ਕਾਲਜ ਵਿੱਚ ਗਰੀਬ ਹੁਸਿਆਰ ਬੱਚਿਆ ਨੂੰ ਮੈਡੀਕਲ ਦੀ ਫ੍ਰੀ ਪੜਾਈ ਹੋਣੀ ਚਹਿੰਦੀ ਪਰ ਗਰੀਬ ਸਿੱਖ ਬੱਚਿਆ ਲਈ ਸਪੈਸ਼ਲਿਸਟ ਕੋਟਾ ਹੋਣਾ ਚਹਿੰਦਾ ਸੀ ? ਹੋਇਆ ਉਲਟ ਮੈਡੀਕਲ ਸੀਟਾ ਤਾਕਤਵਰ ਜਾ ਉਚੀ ਜਾਤੀ ਦੇ ਜਰਵਾਨੇ ਲੋਕਾ ਨੂੰ ਦਿੱਤੀਆਂ ਗੱਈਆ ਹੋ ਸਕਦਾ ਤਾਕਤਵਰਾ ਲੋਕਾ ਤੋ ਫੀਸਾ ਵੀ ਪੂਰੀਆਂ ਨਹੀ ਲਈਆ ਗਈਆ ਜਾ ਕਿਸ਼ਤਾਂ ਰਾਹੀ ਲਈਆ ਗਈਆ ਹੋਣਗੀਆ ? ਜਦੋ ਕਿ ਗੁਰੂ ਨੇ ਤਾ ਨਿਮਾਣਿਆਂ ਨੂੰ ਓੁਟ ਦਿੱਤੀ ਸੀ ? ਅੱਜ ਗੁਰੂ ਦਾ ਸਿਧਾਂਤ ਇੰਨਾ ਮਸੰਦਾ ਨੇ ਰੋਲ ਕੇ ਰੱਖ ਦਿੱਤਾ ? ਜੋ ਕੰਮ ਸਾਡੀਆ ਸਿੱਖ ਧਰਮਿਕ ਸੰਸਥਾ ਨਹੀ ਕਰ ਸਕੀਆਂ ? ਅੱਜ ਉਹ ਕੰਮ ਨਵੀਂ ਆ ਤਕਨੀਕਾ ਨੇ ਸਗੋ ਗਲੋਬਲ ਲੈਵਲ ਉੱਤੇ ਜਾ ਕੇ ਕਰ ਦਿੱਤਾ ? ਅੱਜ ਉਚ ਨੀਚ ਦਾ ਬੋਲਬਾਲਾ ਸਾਰਿਆ ਨਾਲ਼ੋਂ ਜਿਆਦਾ ਸਿੱਖ ਧਰਮ ਵਿੱਚ ਹੈ ? ਨਵੀਂਆਂ ਤਕਨੀਕਾ ਅਸਲ ਵਿੱਚ ਸਿੱਖ ਧਰਮ ਦੇ ਸਿਧਾਂਤ ਨੂੰ (ਜਾਤੀ ਰਹਿਤਸਮਾਜਿਕ ਸਿਧਾਂਤ) ਨੂੰ ਲਾਗੂ ਕਰ ਰਹੀਆ ਹਨ ? ਜਦੋ ਕਿ ਇਹ ਕੰਮ ਸਿੱਖ ਸਿਧਾਂਤ ਅਨੁਸਾਰ ਸਿੱਖ ਸੰਸ਼ਥਾ ਨੇ ਕਰਨਾ ਸੀ ? ਸਿੱਖ ਧਰਮ ਵਿੱਚ ਬੈਠੇ ਉਚੀ ਜਾਤੀ ਦੇ ਹੰਕਾਰੀ ਲੋਕਾ ਨੇ ਹੳਮੇ ਵਿੱਚ ਆਕੇ ਅੱਜ ਬੱਚਿਆ ਨੂੰ ਵਿਆਹ ਸ਼ਾਦੀਆ ਦੀ ੳਮਰ ਤੋ ਵੀ ਉਬਰਏਜ ਕਰ ਲਿਆ ਹੈ ? ਜਿਸ ਕਾਰਨ ਬੱਚੇ ਡਿਪਰੈਸਨ ਦਾ ਸ਼ਿਕਾਰ ਹੋ ਰਹੇ ਹਨ ? ਭੁੱਲਰ ਸਹਿਬ ਅਸਲ ਵਿੱਚ ਗੁਰੂ ਦੇ ਸਹੀ ਸਿੱਖ ਤੁਸੀ ਹੋ ? ਵਹਿਗੁਰੂ ਤਹਾਨੂੰ ਚੜਦੀ ਕਲਾ ਬਖ਼ਸ਼ੇ ? ਮਾਲਕ ਤੁਹਾਨੂੰ ਬੀਬਾ ਮਨਜੀਤ ਨੂੰ ਹਮੇਸਾ ਖੁਸ ਰੱਖੇ ? ਹਰਸਿੱਖ ਨੂੰ ਇੰਨਾ ਪਰਵਾਰ ਤੋ ਸੇਧ ਲੈਣੀ ਚਹਿੰਦੀ ਹੈ ? ਹਮੇਸਾ ਚੜਦੀ ਕਲਾ ਵਿੱਚ ਰਹੋ ? ਗੁਰੂ ਕਿਰਪਾ ਕਰਨ ਦੋਨੋ ਪਰਵਾਰਾ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਸਤਿ ਸੀ ਅਕਾਲ 🌹🌹🙏🌹🌹
God bless both of you🙏 ❤️
ਬਿਲਕੁੱਲ ਸਹੀ ਵੀਰ ਜੀ ਧਰਮ ਦੇ ਠੇਕੇਦਾਰ ਸਿੱਖੀ ਦੇ ਸਿਧਾਤਾਂ ਨੂੰ ਲਾਭੇਂ ਰੱਖ ਕੇ ਧਰਮ ਨੂੰ ਹੋਰ ਈ ਪਾਸੇ ਲੈ ਤੁਰੇ ਨਾਂ ਤਾਂ ਗਰੀਬਾਂ ਲਈ ਕੋਈ ਸਕੂਲ ਤੇ ਨਾਂ ਹੀ ਇਲਾਜ ਰਹੀ ਗੱਲ ਗੁਰੂ ਰਾਮ ਦਾਸ ਮੈਡੀਕਲ ਕਾਲਜ ਦੀ ਤੁਹਾਡੀ ਗੱਲ ਠੀਕ ਏ ਗਰੀਬਾਂ ਲਈ ਜਿਹੜੀਆਂ ਸੀਟਾਂ ਹੋਣੀਆਂ ਚਾਹੀਦੀਆਂ ਸੀ ਉਹ ਤਾਂ ਸੁੱਚੇ ਲੰਗਾਹ ਵਰਗੇ ਆਪਣੀਆਂ ਕੁੜੀਆਂ ਲਈ ਵਰਤ ਗਏ
Waheguru tenu v summat bakshe .
Waheguru
Think veer jegoob valsyou
ਅਸੀਂ ਕੲੀ ਵਾਰ ਕਹਿ ਦਿੰਦੇ ਹਾਂ ਕਿ ਉਹ ਸੱਜਣ ਬਹੁਤ ਵਧੀਆ ਹੈ ਬੱਸ ਯਾਰ ਉਹ ਤਾਂ ਦੇਵਤਾ ਹੈ। ਅੱਜ ਸਹੀ ਦੇਵਤਾ ਦੁਨੀਆਂ ਦੇ ਸਾਹਮਣੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੇਰੇ ਵੱਲੋਂ ਇਸ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਇਹਨਾਂ ਤੇ ਸਦਾ ਮੇਹਰ ਬਣਾਈਂ ਰੱਖਣ ਜੀ 🙏🙏
Very good
Well done....ur act is a slap on those NRI 's face who demand 35 lakh and treat marriage as business
🙏
Well said Harpreet.
Absolutely true
Our society is really doing business not marriage.What's the use of such kind of marriage if money is more important for you than your soul mate
S. Harpreet, well said. Same thing in religion Islam not to claim any thing else except a bridal.
It's actually not slap on NRI face. It's a slap to all those people who give money to those NRI's.
ਵਾਹਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਏ ਧੀ ਤੇ ਇਹਡਾ ਵੱਡਾ ਫੈਸਲਾ ਲੈਣ ਵਾਸਤੇ ਦਿਲ ਚਾਹੀਦਾ ਆ।ਜੋ ਦਿਲ ਕਨੈਡਾ ਤੋਂ ਆ ਕੇ ਇਹ ਜੀਵਨ ਸਾਥੀ ਨੇ ਦਿਖਾਇਆ ਹੈ ਨਹੀਂ ਤਾਂ ਬਹੁਤ ਦੇ ਰਿਸ਼ਤੇਦਾਰ ਤੇ ਸਾਡੇ ਵੀ ਬਾਹਰ ਬੈਠੇ ਨੇ ਪਰ ਦੁੱਖ ਦੇ ਵਿੱਚ ਕਿਸੇ ਨੇ ਹੌਸਲਾ ਨਹੀਂ ਦਿੱਤਾ ਸਲੂਟ ਆ ਜੀ ਇਹੋ ਜਿਹੇ ਪੁੱਤਰ ਨੂੰ ਤੇ ਉਸ ਦੀ ਮਾਂ ਨੂੰ ਜਿਸ।ਨੇ ਇਸ ਪੁੱਤਰ।ਨੂੰ ਜਨਮ ਦਿੱਤਾ ਕਿ ਇੱਕ ਮਿਸਾਲ ਕਾਇਮ ਕਰ ਦਿੱਤੀ 👌👌👌👌👍👍👍👍🙏🙏🙏🙏💕💕💕💕🌹🌹🌹🌹🌹
ਵਾਹਿਗੁਰੂ ਜੀ ਸੁਹਾਗ ਜੋੜੀ ਤੇ ਮਿਹਰ ਭਰਿਅਾ ਹੱਥ ਰੱਖਣ।
ਬਹੁਤ ਵਧੀਆ ਕੀਤਾ ਵੀਰ ਨੇ ਮੇਰੀ ਵੀ ਸੋਚ ਗਰੀਬਾਂ ਦੀ ਮਦਦ ਕਰਨ ਦੀ ਆ ਵੀਰ
Nice
Sahi soch ha
Mnu v forn jn vla milje
ਆਪਾ ਤਾਂ ਕਿਹਦੇ ਹਾ ਵਧੀਆ ਗੱਲ ਅਾ ਕਿਸੇ ਗਰੀਬ ਦੀ ਧੀ ਬਾਰੇ ਨੇ ਸੋਚਿਆ ਕੁਝ ਵੀਰ ਹੁਣ ਧੋਖਾ ਨਾ ਦੇ ਦਵੀ
Nhi ji Fikr na kro ji....
Sade eak ladki hai
Je tusi halp kar sakde ho
Nri
ਵਾਹਿਗੁਰੂ ਜੀ ਤੁਹਾਨੂੰ ਦੋਵੇਂ ਨੂੰ ਹਮੇਸ਼ਾ ਖੁਸ਼ ਰੱਖਣ🙏🙏🙏🙏
ਧਨ ਆ ਵੀਰ ਜੀ ਤੂਸ਼ੀ ਬਹੂਤ ਬਡਾ ਦਿਲ ਆ ਤੂਹਾਡਾ ਮੈਰੈ ਵਲੋ ਤੂਹਾਨੂ ਦਿਲੋ ਧਨਵਾਦ ਆ ਜੀ ਵਾਹਿਗੂਰੂ ਚੜਦੀ ਕਰਲਾ ਰਖੈ 👌👌👌👍👍👍👍
ਜੇ ਕਿਸੇ ਨਾਲ ਦਿਲ ਤੋ ਪਿਆਰ ਹੋ ਜਾਵੇ ਪਿਆਰ ਬੜਾ ਕੁਝ ਕਰਵਾ ਸਕਦਾ ਪਿਆਰ ਬਾਕੀ ਆਪੋ ਆਪਣੀ ਸੋਚ ਹੁੰਦੀ ਕੀ ਕਰਨਾ ਤੇ ਕੀ ਨੀ ਕਰਨਾ ਬਹੁਤ ਵਧੀਆ ਸੋਚ ਦੇ ਮਾਲਕ ਇਹ ਵੀਰ ਜੀ
ਬਹੁਤ ਖੁਸ਼ੀ ਹੋ ਰਹੀ ਹੈ ਵੀਰ ਤੇਰੇ ਵਰਗੇ ਇਨਸ਼ਾਨ ਦੀ ਸੋਚ ਦੇਖ ਕੇ ਕਾਸ਼ ਲੋਕਾਂ ਦੀ ਇਨਸ਼ਾਨੀਅਤ ਜਾਗਦੀ ਰਹੇ ।
ਜੀੳੁਦਾ ਰਿਹ ਵੀਰ ਰੱਬ ਤਹਾਨੂੰ ਹਮੇਸਾ ਖੁਸ ਰੱਖ਼ੇ
ਬਹੁਤ ਚੰਗੀ ਸੋਚ ਆ ਵੀਰ ਦੀ,ਸਲਾਮ ਆ ਤੈਨੂੰ ਪਰ ਵੇਖੀ ਕਿਤੇ ਧੋਖਾ ਨ ਦੇ ਜਾਵੀ ਵੀਰ ਜੀ।
ਕੁਮੈਂਟ ਤਾਂ ਬਹੁਤ ਲਿਖੇ ਹਨ ਪਰ ਨਜਾਰਾ ਤਾਂ ਫੇਰ ਆ ਕੇ ਇਸ ਵੀਰ ਵਾਂਗ ਕੋਈ ਕਰਕੇ ਵਿਖਾਵੇ,,, ਚਲੋ ਵੇਖਦੇ ਆ ਕੌਣ ਨਿਤਰੂ,,,ਬਾਕੀ ਮਹਿੰਦਰ ਸਿੰਘ ਤੇ ਮਨਜੀਤ ਕੌਰ ਨੂੰ ਬਹੁਤ ਬਹੁਤ ਵਧਾਈਆਂ,,
ਬਹੁਤ ਵਧੀਆ ਸੋਚ ਬਾਈ ਰੱਬ ਤਹਾਨੂੰ ਚੜਦੀ ਕਲਾ ਬਖਸ਼ੇ
ਅਨੋਖਾ ਵਿਆਹ ਗਰੀਬ ਬੀਬੀ ਨਾਲ ਕੀਤਾ ਹੈ ਬਹੁਤ ਚੰਗਾ ਲੱਗਾ ਹੈ
ਰੱਬ ਦੇਦਾ ਏ ਤਾਂ ਛਤ ਫਾੜ ਕੇ ਦੇਦਾ ਏ ਖੋਹਦਾ ਏ ਤਾਂ ਥੱਪੜ ਮਾਰ ਕੇ ਖੋਹ ਲੈਦਾ ਏ ਰੱਬ ਦੀ ਡਾਂਗ ਮਾਰੀ ਦੀ ਅਵਾਜ ਨਹੀ ਆਉਦੀ ਹਮੇਸ਼ਾ ਪ੍ਰਮਾਤਮਾ ਦਾ ਡਰ ਰੱਖੋ ਅਤੇ ਹਰ ਵਕਤ ਪ੍ਰਮਾਤਮਾ ਨੂੰ ਯਾਦ ਰੱਖੋ 8437956074
ਬਾਈ ਦਿਲ ਖੁਸ਼ ਕਰ ਦਿੱਤਾ ਇਸ ਵੀਰ ਨੇ,,, ਰੱਬ ਹੋਰ ਵਧਕੇ ਦੇਵੇ ਬਾਈ ਨੂੰ,,
ਕੁਦਰਤ ਦਾ ਕਿਸੇ ਨੇ ਭੇਤ ਨਾ ਪਾਇਆ ਤੇ ਨਾ ਕੋਈ ਪਾ ਸਕੇ । ਜਮੀਨ ਤੇ ਅਸਮਾਨ ਕੁਦਰੁਤ ਲਈ ਇਕੋ ਨੇ
ssa mahinder beer ji sanu maan a tuhade te mere satguru ji aap ji nu aur manjit kaur ji nu chardi cala vich rakhen ji🙏🙏🙏🙏🙏🙏🙏🙏🙏🙏🙏🙏🙏🙏🙏🙏🙏
ਦਿਲੋ ਸਲੂਟ ਆ ਵੀੇ ਵੀਰ ਤੁਹਾਨੂੰ ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖਣ , ਤਰੱਕੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ
V nice g
ਬਾਈ ਸਲੂਟ ਆ ਤੈਨੂੰ ਇਸ ਗਰੀਬ ਕੁੜੀ ਦੀ ਜਿੰਦਗੀ ਸਵਾਰ ਦਿੱਤੀ ਪਰ ਅੱਜਕੱਲ ਤਾ ਕਈ ਗਰੀਬ ਘਰ ਦੀਆ ਕੁੜੀਆ ਤਾ ਅਮੀਰ ਘਰ ਦੇ ਮੁੰਡਿਆ ਦਾ ਘਰ ਲੁੱਟ ਲੈਦੀਆ ਨੇ ਅੱਜ ਇਸ ਵੀਰ ਨੇ ਗੱਲ ਸਾਬਿਤ ਕਰ ਦਿੱਤੀ ਕਿ ਅੱਜ ਮੁੰਡੇ ਗਰੀਬ ਕੁੜੀ ਨਾਲ ਵਿਆਹ ਕਰਵਾ ਸਕਦਾ ਪਰ ਕੁੜੀ ਨਹੀ ਇਹ ਅੱਜ ਦੀ ਸੱਚਾਈ ਆ
Good veer Mahendar Singh ji Rab tonu traki bakshe
ਦਿਲੋ ਸਲੂਟ ਆ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖਣ ਵੀਰ ਨੂੰ 🙏🙏🙏🙏🙏
ਵਾਹਿਗੁਰੂ ਮੇਹਰ ਕਰੇ 🙏🙏
ਬਾਈ ਜੀ ਸਲੂਟ ਏ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅਕਾਲ ਪੁਰਖ ਵਾਹਿਗੁਰੂ ਲੰਬੀ ਉਮਰ ਤੇ ਤਰੱਕੀ ਬਖਸ਼ੇ ਜੋੜੀ ਨੂੰ ਵਾਹਿਗੁਰੂ ਬਹੁਤ ਬਹੁਤ ਖੁਸੀਆਂ ਦੇਵੈ ਜੀ
ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ
ਬਾਈ ਨੇ ਬਹੁਤ ਵਧੀਆਂ ਕੰਮ ਕੀਤਾ । ਬੱਸ ਬਾਈ ਹੁਣ ਭੈਣ ਦਾ ਜੀਵਨ ਹਮੇਸਾ ਖ਼ੁਸ਼ੀਆਂ ਭਰਿਆ ਰਹੇ
Waheguru di full kirpa 🙏
🌷Dhan Dhan guru Nanak ji kirpa kare sab te ji 🌷🙏
ਇਹ ਹੈ ਅਸਲੀ ਮੁਹੱਬਤ
ਜਿਵੇਂ ਨਾਨਕ ਦੀ ਮਰਦਾਨੇ ਨਾਲ
ਕ੍ਰਿਸ਼ਨ ਦੀ ਸੁਦਾਮੇ ਨਾਲ
ਬਹੁਤ ਬਹੁਤ ਮੁਬਾਰਕਾਂ ਅਤੇ ਢੇਰ ਸਾਰਾ ਪਿਆਰ
It's God....... It's God..... God is each and every where
Brother g your thoughts very very good i prayed your life long living in the life
ਬਹੁਤ ਹੀ ਵਧੀਆ ਵੀਰ ਮਹਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕੀਤਾ ਤੁਸੀਂ
ਜਿਉਂਦੇ ਵਸਦੇ ਰਹੋ ....... ਸਤਿਗੁਰੂ ਜੀ ਤੁਹਾਨੂੰ ਸਾਰੀਆਂ ਖੁਸ਼ੀਆਂ ਬਖ਼ਸ਼ਿਸ਼ ਕਰਨ.... ਚੜਦੀਕਲਾ
ਬਹੁਤ ਹੀ ਮਹਾਨ ਕੰਮ ਕੀਤਾ ਜੀ....ਕਾ਼ਸ ਸਭ ਦੀ ਸੋਚ ਤੁਹਾਡੇ ਵਰਗੀ ਹੋ ਜਾਵੇ .... god bless you both of you
ਇਸ ਵੀਰ ਨੇ ਤਾਂ ਆਪਦੀ ਸੋਚ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ ਪਰ ਹੁਣ ਆਪਾ ਸੋਚ ਨੂੰ ਬਦਲੀਏ ਫਿਰ ਦੇਸ਼ ਦੀ ਤਰੱਕੀ ਬਹੁਤ ਜਲਦੀ ਹੋ ਜਾਵੇ ਗੀ ਬੱਸ ਅਮਲ ਕਰਨ ਦੀ ਲੋੜ ਹੈ 8437956074 ਵਟਸਐੱਪ
ਅੱਜ ਇੱਕ ਸੱਚੇ ਸਿੱਖ ਦਾ ਰੂਪ ਨਜ਼ਰ ਆਉਂਦਾ ਹੈ ਵੀਰ ਜੀ ਦੇ ਵਿੱਚੋਂ। ਦੁਨੀਆ ਤੋਂ ਵੱਖਰਾ ਰਾਹ ਚੁਣਿਆ ਹੈ ਜੀ ਤੁਸੀਂ , ਰਾਹ ਔਖਾ ਹੈ । ਸਾਨੂੰ ਪਤਾ ਹੈ ਕਿ ਇਸ ਜਾਤੀਵਾਦੀ ਪ੍ਰਣਾਲੀ ਨੇ ਤੁਹਾਨੂੰ ਤੰਗ ਵੀ ਕਰਨਾ ਪਰ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਡਟੇ ਹੋਏ ਹੋ ਤੇ ਡਟੇ ਹੀ ਰਹੋਗੇ। ਵਾਹੇਗੁਰੂ ਜੀ ਦਾ ਅਸ਼ੀਰਵਾਦ ਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ ਜੀ ।
ੲਿਨਾ ਦੋਨਾ ਵਿਚ ਰੱਬ ਵਸਦਾ
Woo Khushi hoi gal sun ke .munde Karke .Rab sari duniya nu es veer vrga bnave
I ਸਲੂਟ you..... this man is the real hero of world.
ਵੀਰ ਜੀ ਤੁਸੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਹੋ , ਤੁਸੀਂ ਉਹ ਕੁਝ ਹਕੀਕਤ ਚ ਕਰ ਦਿੱਤਾ ਜਿਹੜਾ ਅੱਜ ਕੱਲ ਦੇ ਸੁਆਰਥੀ ਇਨਸਾਨ ਨਹੀਂ ਕਰ ਰਹੇ God bless you veer ji
ਇਹ ਹਨ ਸੱਚੇ ਹੀਰੋ
Love u ਵੀਰੇ ਤੇਨੂੰ ਰੱਬ ਦੋਨਾਂ ਖੁਸ਼ ਰੱਖਣ
God bless her 😊👍
ਵੈਰੀ ਗੂੱਡ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਅਸਲੀ ਹਿਰੋ ਇਹ ਵੀਰ ਹੇ ਅੱਜ ਦੇ ਜੁੱਗ ਵਿੱਚ ਜੀ🙏🙏👍👍👍👍
ਸਹੀ ਗੱਲ ਹੈ ਜੀ
ਵੀਰ ਜੀ very nice 👍👌👌
God bless both.
ਵੀਰ ਜੀ ਤੁਸੀਂ ਵਧੀਆ ਕੀਤਾ,,,ਜਾਤ ਪਾਤ ਦੇ ਕੋਹੜ ਨੂੰ ਲਾਉਣ ਦਾ ਵਧੀਆ ਤਰੀਕਾ ਤੁਸੀਂ ਅੱਪਨਾਇਆ ਜੀ😍😍
ਬਹੁਤ ਵਧੀਆ ਜੀ
बहुत बहुत बधाई जी
Very nice 👌
J kise ne hje takk rabb nhi dekheaa ta ajj is veer de roop ch rabb dekh sakda salute he veere tahanu
Waheguru mehar kare ty Punjab vichon cast system khtam kare.
Very nice .
Dil tu salute hai veer no Ena badha Dil kise kise da hi hunda kise gareeb di bah Fadi waheguru Tere te kirpa krhe
Good job
ਵਾਹ ਓਏ ਮੇਰਿਆ ਭਰਾਵਾ ਸਵਾਦ ਲਿਆਤਾ ਦਿਲੋਂ ਸਲਾਮ ਵੀਰ ਤੈਨੂੰ ਰੱਬ ਤੈਨੂੰ ਮੇਰੀ ਉਮਰ ਵੀ ਲਾ ਦੇਵੇ
ਸਾਰੇ ਇਹ ਸੋਚ ਅਪਣਾਉਣ ਫਿਰ ਦੇਸ਼ ਤਰੱਕੀ ਵੱਲ ਬਹੁਤ ਜਲਦੀ ਵਧੇਗਾ ਅਤੇ ਪਿਆਰ ਵੀ ਬਹੁਤ ਵਧੀਆ ਨਤੀਜੇ ਦੇਵੇਗਾ 8437956074
Very nice veer ji God bless uu🙏
ਬਹੁਤ ਵਧੀਆ ਵੀਰੇ ਬਹੁਤ ਵਧੀਆ ਸੋਚ ਆ ਵੀਰੇ
Good
ਬਹੁਤ ਵਧੀਆ ਸੋਚ
God bless you
Veere great ho tusi 👍👍👍
@@gurtejsamraobossarkalan5545 thanks u all great.
ਵੈਰੀ ਗੁੱਡ ਬਹੁਤ ਹੀ ਵਧੀਆ ਜੀ
God bless you all family 🙏🙏🙏
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੈਨੂੰ ਵੀਰ
Rab he g banda bish rab bsda satname g
ਬਹੁਤ ਵਧੀਆ ਵੀਰ ਜੀ ਥੋਡੇ ਵਰਗੀ ਸੋਚ ਹਰ ਇੱਕ ਦੀ ਹੋਵੇ
👍👍👍 dil nu khushi jahi bhut hoyi eh video dekh ke, nhi te Aaj de time ta koi greeb nal gall tak ni karda ,es veer ny ta didi nal veha hi kra ,
Kmaal.god bless u
Salute to this guy......love n respect for him
Ur great brother 👍
God bless you 🙏🙏🙏🙏🙏
Bhut vadiya kaam kriya veer ne gud bless u bro nu 👌akhir ik gl sabit krti ki jaat paat kujj ni aa bhut vadiya soch veer di amir grib di soch ni rakhi but kujjj log ih sb sochdai aa marrige lyi but ih veer ne kujjj ni sochiya bhutttttt vadiya kaam kriaaaa veer ne rabb tuhanu hamesha kush rakhe
NRI ....ਵੀਰ ਨੂੰ ਸਲਾਮ...🙏🙏🙏🙏🙏
ਵੀਰ ਜੀ ਤੈਨੂੰ ਮੇਰੇ ਵੱਲੋ ਦਿਲੋ ਸਲੂਟ ਹੈ ਪਰਮਾਤਮਾ ਤੈਨੂੰ ਤਰਕੀਆ ਬਕਸੇ ਤੁਸੀ ਇਕ ਗਰੀਬ ਪਰਿਵਾਰ ਦੀ ਬਾਹ ਵੱੜੀ ਹੈ
God bless you 🙏❣️
ਰੱਬ ਸਭ ਨੂੰ ਗਰੀਬੀ ਨਾਲ ਪਿਅਾਰ ਕਰਨ ਦਾ ਬਲ ਬਖ਼ਸ਼ੇ 8437956074
Bhut vadiya soch 22 ji di mtlb ih sabit krta 22 ji ne ki insaneut hai duniaa tai uchhh nichhhh ni rakhni chahidi sb us malak dai jeee ne bhut vadiya veer ji aah jaat paat uchhh neccch amir garib soch nu badln lyi ryt msg veer ji jo sb ih soch rakhdai ne ohna lyi
God bless you always brother and sister ji
ਚੜਦੀਕਲਾ ਵਿੱਚ ਰਹੋ ਖਾਲਸਾ ਜੀ,
God bless you . Veer bhot vadya
ਵਾਹੇਗੁਰੂ ਜੀ ਮੇਹਰ ਭਰਿਆ ਹਥ ਰੱਖਣ ਤੁਹਾਡੇ ਦੋਨਾਂ ਤੇ 😊
Bharat di sabb ton
* VADDI * smasseya
JAAT/ PAAT system nu
Torhna bahut mushkal
Hai.
VEER JI nu lakh- lakh
SLAM.
GOD BLESS YOU.
Jis din eh khattam asi vi Canada Australia dai naal rln di race ch ik kdm forward ho jawa gai
Lots of love brother, God bless you, you did very well.may God prosper you!
Very nice g 👍🙏🙏🙏🙏👍