Punjab Culture and Art: Faridkot ਦੀ ਇਸ ਔਰਤ ਦੇ ਬਣਾਏ ਖੇਸਾਂ ਅਤੇ ਦਰੀਆਂ ’ਚ ਕੀ ਹੈ ਖ਼ਾਸ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 26 чер 2024
  • ਕਰੀਬ ਦਹਾਕਿਆਂ ਤੋਂ ਖੱਡੀਆਂ ਅਤੇ ਖੇਸ ਦਰੀਆਂ ਬੁਣਨ ਵਾਲੇ ਛਿੰਦਰ ਕੌਰ ਨੇ ਕਦੇ ਸੋਚਿਆ ਨਹੀਂ ਸੀ ਕਿ ਇੱਕ ਦਿਨ ਸੱਤ ਸਮੁੰਦਰ ਪਾਰ ਤੋਂ ਵੀ ਉਨ੍ਹਾਂ ਦੇ ਹੁਨਰ ਦੀ ਸ਼ਲਾਘਾ ਹੋਵੇਗੀ। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਡੋਡ ਦੇ ਛਿੰਦਰ ਕੌਰ ਖੱਡੀ ਬੁਣਦੇ ਹਨ। ਉਹਨਾਂ ਨੇ ਬਹੁਤ ਸਾਰੀਆਂ ਔਰਤਾਂ ਨੂੰ ਅਲੋਪ ਹੋ ਰਹੀ ਇਸ ਕਲਾ ਦਾ ਹੁਨਰ ਵੀ ਸਿਖਾਇਆ ਹੈ।
    ਰਿਪੋਰਟ- ਸੁਰਿੰਦਰ ਸਿੰਘ ਮਾਨ, ਐਡਿਟ- ਸਦਫ਼ ਖਾਨ
    #punjabculture #womenentrepreneurs
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 96

  • @user-sw7bv1bd3f
    @user-sw7bv1bd3f 17 днів тому +17

    ਜੁਲਾਹਿਆਂ ਦੀ ਕਿਰਤ ਨੂੰ ਸਾਂਭੀ ਰੱਖਣ ਲਈ ਬਹੁਤ ਬਹੁਤ ਧੰਨਵਾਦ

    • @ranjitbrar4315
      @ranjitbrar4315 7 днів тому

      ਇਹ ਮਿਸਤਰੀ ਨੇ ਜੀ

  • @Ranasaab94970
    @Ranasaab94970 17 днів тому +22

    ਮਾਤਾ ਜੀ ਨੂੰ ਬਹੁਤ ਬਹੁਤ ਵਧਾਈ ਆ ਤੇ ਸਲਾਮ ਆ ਕਿ ਆਪਣਾ ਵਿਰਸਾ ਸੰਭਾਲਿਆ।

  • @swaransingh1412
    @swaransingh1412 17 днів тому +19

    ਬਹੁਤ ਵਧੀਆ ਜੀ
    ਇਹ ਪੰਜਾਬ ਦਾ ਵਿਰਸਾ ਸੰਭਾਲ਼ ਕੇ ਰੱਖਣ ਦੀ ਜਰੂਰਤ ਹੈ ਜੀ।

  • @jasbirkaurchahal1021
    @jasbirkaurchahal1021 17 днів тому +7

    ਮੱਛੀ ਪੱਥਰ ਚੱਟ ਕੇ ਮੁੜਦੀ ਹੈ । ਬਹੁਤ ਵਧੀਆ ਲੱਗਿਆ ਜੀ । ਤੁਸੀਂ ਸਾਡਾ ਅਮੀਰ ਵਿਰਸਾ ਸੰਭਾਲ ਰਹੇ ਓ ।

    • @ranjitbrar4315
      @ranjitbrar4315 7 днів тому

      ਇਹ ਮੱਛੀ ਪੱਥਰ ਚੱਟਕੇ ਨੀ ਮੁੜੀ ਜੀ, ਇਹਨਾਂ ਨੇ ਛਡਿਆ ਈ ਨੀ

  • @BalvirKaur_Gill
    @BalvirKaur_Gill 12 днів тому +2

    ਅਲੋਪ ਹੋ ਰਿਹਾ ਵਿਰਸਾ ਸਾਂਭਣ ਲਈ ਬਹੁਤ ਬਹੁਤ ਧੰਨਵਾਦ ਜੀ

  • @Karmjitkaur-gk1xq
    @Karmjitkaur-gk1xq 17 днів тому +5

    ਬਹਤ ਵਧੀਆ ਬੇਬੇ ਨੂੰ ਸਲੂਟ 🫡

  • @dalbirsinghsingh8144
    @dalbirsinghsingh8144 17 днів тому +5

    ਸਲੂਟ ਆ ਇਸ ਮਾਤਾ ਨੂੰ

  • @dalbirsinghsingh8144
    @dalbirsinghsingh8144 17 днів тому +18

    ਬਹੁਤ ਵਧੀਆ ਸਲੂਟ ਆ ਇਸ ਪਰਿਵਾਰ ਨੂੰ ਜੋ ਇੰਨ ਵਧੀਆ ਕੰਮ ਕਰਦੇ ਪਏ ਨੇ

  • @baldevgrewal807
    @baldevgrewal807 17 днів тому +7

    ਭੈਣ ਜੀ ਸ਼ੌਲ ਵੀ ਬਣਾਉ।ਘਰ ਲੈਣ ਵਾਲੇ ਸ਼ੌਲਾਂ ਦੀ ਬਹੁਤ ਮੰਗ ਹੈ ਜੀ।🙏🙏🙏

  • @harvirkaur8152
    @harvirkaur8152 11 днів тому +1

    ਬਹੁਤ ਵਧੀਆ ਕੰਮ ਹੈ ਜੀ ਸਚੀ ਸੁਚੀ ਕਿਰਤ ਨਾਲ ਆਪਣੇ-ਘਰ ਤੇ ਆਪਣੇ ਦੇਸ਼ ਵਿਚ

  • @user-vv3kv5jj7o
    @user-vv3kv5jj7o 16 днів тому +3

    ਇਹ ਸਾਡੀ ਵਿਰਾਸਤ ਤੇ ਪੁਰਾਣਾ ਸੱਭਿਆਚਾਰ ਆ ਇਸਨੂੰ ਸੰਭਾਲ ਕੇ ਰੱਖਣਾ ਚਾਹੀਦਾ

  • @m.goodengumman3941
    @m.goodengumman3941 17 днів тому +4

    Very proud of our virasat PUNJAB de Shan 🙏🪯🚩🧡

  • @kaurkaur7621
    @kaurkaur7621 17 днів тому +4

    Respect for this woman,women empowerment in real sense... should be awarded for her work.🙏👏👍👍👌👌

  • @naseembano3366
    @naseembano3366 15 днів тому +3

    ਮਾਤਾ ਜੀ ਸਤਿ ਸ੍ਰੀ ਅਕਾਲ ਮੈਂ ਵੀ ਬਹੁਤ ਹੋਣੇ ਨੇ ਮੇਰੇ ਕੋਲ ਵੀ ਸਾਰਾ ਦਾਜ ਆਪਣਾ ਬਣਾਇਆ ਮੈਨੂੰ ਬਹੁਤ ਸ਼ੌਂਕ ਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ

  • @SimranjitSingh-wl7lx
    @SimranjitSingh-wl7lx 16 днів тому +2

    Good.....I m happy ❤❤ for Surinder kaur Mata ji ❤

  • @tejinder7
    @tejinder7 15 днів тому +2

    Salute to all weavers 🙏🙏🙏 salaam aa julaaha kaum nu jo saadi purani virasat nu saambh ke rakhde ne 💐💐💐🙏

  • @kulvinderkaur3492
    @kulvinderkaur3492 16 днів тому +2

    God bless mata ji ❤️🙏

  • @raijs7842
    @raijs7842 16 днів тому +2

    Good work.. self employed 👍🙏.... salute to the struggle.

  • @singhsaab6992
    @singhsaab6992 17 днів тому +5

    ਬਹੁਤ ਵਧੀਆ ਬੀਬੀ ਜੀ

  • @poonamrana2012
    @poonamrana2012 12 днів тому +1

    Today I missed my great Nani ji,so proud,jai Bharat,make in India

  • @harpreetharpreetsingh6483
    @harpreetharpreetsingh6483 17 днів тому +6

    ਹੁਣ ਦੀਆ ਮੋਡਰਨ ਦਰੀਆ ,ਕੰਬਲ,ਚਾਦਰਾ ਤੋ ਸੋ ਗੁਣਾ ਚੰਗੀਆ ਨੇ ,ਸਾਡੀ ਮੰਮੀ ਵੀ ਪੁਰਾਣੇ ਕੱਪੜੇ ਜੋ ਲੋਕ ਸੁੱਟ ਦਿੰਦੇ ਨੇ ਹੁਣ ਦੇ ਟਾਇਮ ਓਹਨਾ ਤੋ ਦਰੀਆ ਬਣਾ ਦਿੰਦੀ ਸੀ ,,,ਪਰ ਹੁਣ ਵਾਲੀਆ ਤਾ ਕੁਝ ਨੀ ਹੋ ਸਕਦਾ

    • @Its_me.89
      @Its_me.89 17 днів тому +4

      Jive hun vale mundea to bald ni chalde
      Sirf bullet geria joge

    • @kaim1967
      @kaim1967 16 днів тому +1

      @@Its_me.89 bilkul sahi e kehn di bhut lod c...sara virsa ena li sirf kudia hi saambhn te bs fir ena nu baithea nu roti pani v milje

    • @kaim1967
      @kaim1967 16 днів тому

      Video ch sare bhut vdhia kam kr rhe hn pr e mtlb ni b tuhade wrge bakia mu neeva vkhon..Baki mata ji nu bhut vdhai safalta lai

    • @nooran678
      @nooran678 15 днів тому

      Veere hun ta tractor te vaahi aa.. Fer bhi aj kal de mundeyan nu dandla paindiya

  • @ramdas8842
    @ramdas8842 16 днів тому

    Thanks BBC for showing our country’s rich heritage of art and craft

  • @Kirandeepbains-k7s
    @Kirandeepbains-k7s 17 днів тому +1

    Bht vdiya g..bht Khushi hoi g..tuc virasat sambhi bethe ho😊

  • @ChanniNattan
    @ChanniNattan 17 днів тому +3

  • @rajbirkaur9037
    @rajbirkaur9037 17 днів тому +2

    ❤❤❤

  • @dhanasingh4699
    @dhanasingh4699 17 днів тому +3

    ਉਹ ਕੌਮਾਂ ਰੁਲ ਗਈਆ। ਜਿੰਨਾ ਆਪਣਾ ਕੰਮ ਛੱਡਿਆ

  • @gursangamsingh11
    @gursangamsingh11 17 днів тому +2

    🙏🏻😇👍🏻

  • @Gn5hm
    @Gn5hm 14 днів тому

    Bahut sundar hai ji .... salute

  • @SurinderSingh-og4us
    @SurinderSingh-og4us 17 днів тому +2

    Very good ❤❤

  • @kulwinderkulwinder6341
    @kulwinderkulwinder6341 17 днів тому

    Very appreciate work

  • @user-xl7wm7qb3l
    @user-xl7wm7qb3l 16 днів тому +1

    Verry good

  • @kaursukhwant9757
    @kaursukhwant9757 16 днів тому

    Waheguru ji sarey parwaar nu chardi klaa vich rakhe 🙏

  • @DilpreetKaur-ri1sy
    @DilpreetKaur-ri1sy 17 днів тому +2

    🙏👌🥰❤️👌🙏

  • @Amrit-kf1xw
    @Amrit-kf1xw 16 днів тому

    ❤❤❤❤❤ Great

  • @digdarshansingh7793
    @digdarshansingh7793 16 днів тому

    TALENT REWARDED

  • @bhupinderkaur4021
    @bhupinderkaur4021 8 днів тому

    Nice

  • @sukhpalbhullar7804
    @sukhpalbhullar7804 14 днів тому

    👌👌👌👌👍

  • @r.p.singhpal4325
    @r.p.singhpal4325 17 днів тому

    Good luck ji.

  • @kuldipkaurkalsi923
    @kuldipkaurkalsi923 15 днів тому

    ਬਹੁਤ ਵੱਡੀਆਂ ਲੱਗ ਰਿਹਾ ਹੇ ਫੇਮਲੀ ਰਲ ਕਿ ਕੰਮ ਕਰਦੇ ਹੇ ਵਾਹਿਗੁਰੂ ਤੁਹਾਨ ੁ ਹੋਰ ਵੀ ਤਰੱਕੀ ਵਕਸੇ

  • @balkarjattana8064
    @balkarjattana8064 12 днів тому

    Salute a maa 🙏🤲🤲🤲🤲🤲

  • @Knitwell_India
    @Knitwell_India 16 днів тому

    Very good bhen g

  • @bhavisingh1370
    @bhavisingh1370 16 днів тому

    Our pride 🇮🇳🇮🇳🇮🇳🇮🇳🇮🇳🇮🇳🇮🇳🙏🏻🙏🏻🙏🏻🙏🏻great work

  • @KarmMatharu
    @KarmMatharu 14 днів тому

    🎉❤❤❤

  • @kulbirsinghvttyt3186
    @kulbirsinghvttyt3186 16 днів тому

    Good

  • @user-jm4xr2jv9v
    @user-jm4xr2jv9v 17 днів тому

    ❤🙏

  • @vimmi11
    @vimmi11 17 днів тому

    🙌

  • @pindadalifestyle682
    @pindadalifestyle682 15 днів тому

    ਬਹੁਤ ਵਧੀਆ ਜੀ ਅਸੀਂ ਵੀ ਬਹੁਤ ਬੁਣਿਆ ਜੀ

  • @sonikakrala6185
    @sonikakrala6185 17 днів тому +2

    Amazon te sale karo vadiya price mile ga good work

  • @jaswinderkaur8558
    @jaswinderkaur8558 16 днів тому

    Very nice jassi chandigarh

  • @harpreetharpreetsingh6483
    @harpreetharpreetsingh6483 17 днів тому +6

    ਹੁਣ ਵਾਲੀਆ ਤਾ ਕਹਿ ਦਿਆਂ ਨੇ ਗੋਹੇ ਚੋ ਮੁਸਕ ਮਾਰਦਾ ,ਏ ਕੰਮ ਤਾ ਦੂਰ ਦੀਆ ਗੱਲਾ ,,,ਰੱਬ ਹੀ ਰਖਾ ,ਜੋ ਆਪਣੇ ਪਿਛੋਕੜ ਭੁੱਲ ਜਾਦੇ ,ਓ ਆਪਣੇ ਆਪ ਨੂ ਭੁੱਲ ਜਾਦੇ

    • @nooran678
      @nooran678 15 днів тому

      Bhai teri t-shirt ne ta virsa bhut jiyada sambhiya hoyea

  • @naminders1172
    @naminders1172 17 днів тому

    Punjab people have very good skills but even they didn't bother to appreciate it. Time has come to appreciate these type of skills no government is goning to help Sikhs but we as a community should help each other then no one can stop the progress of punjab

  • @harkeshkummari2957
    @harkeshkummari2957 14 днів тому

    Daria banoun da manu v shok h❤Gbu

  • @sakinderboparai3046
    @sakinderboparai3046 11 днів тому

    ਅਸੀ ਤਾਂ ਦਰੀਆਂ ਲੋਕਾਂ ਨੂੰ ਵੰਡ ਦਿਤੀਆਂ।

  • @surjeetsingh-mn2bf
    @surjeetsingh-mn2bf 16 днів тому

    ❤ 🙏❤️🏳️‍🌈

  • @supinderdhaliwal223
    @supinderdhaliwal223 17 днів тому +2

    ਵਿਕਾਉ ਵਿਕਾਉ
    ਮੱਝਾ ਦਾ ਦੇਸੀ ਘਿਉ
    1000 ,( 1 ) kg

  • @chhinderpalkaur9833
    @chhinderpalkaur9833 13 днів тому

    Km okha aa

  • @jaswindernarulanarula1809
    @jaswindernarulanarula1809 11 днів тому

    4:19 4:19

  • @jaswindernarulanarula1809
    @jaswindernarulanarula1809 11 днів тому

    bhen ji mare kol darii t khes py h j

  • @KulwantSingh-ph3pw
    @KulwantSingh-ph3pw 17 днів тому +2

    ਕਿਹੜਾ ਪਿੰਡ ਆ?

  • @chhinderpalkaur9833
    @chhinderpalkaur9833 13 днів тому

    Eh km mm v bhut kita aa

  • @sunitakataria7784
    @sunitakataria7784 14 днів тому

    Mere paas bhi Ghar dii bunian 2 darian(dhage ki )
    &2 khes hai.sale krni hai.Rate kya hai

  • @rimplesda2947
    @rimplesda2947 17 днів тому

    Can we get this,

  • @hiteshkumar4586
    @hiteshkumar4586 12 днів тому

    ਮੇਰੇ ਕੋਲ ਦਰੀਆਂ ਹਨ ਸੇਲ ਕਰਨੀਆਂ ਹਨ।

  • @rachnabhardwaj531
    @rachnabhardwaj531 11 днів тому

    ਮੇਰੇ ਕੋਲ ਵੀ ਪਏ ਨੇ ਜੇ ਕਿਸੇ ਨੂੰ ਚਾਹੀਦੇ ਹਨ ਤਾਂ ਦਸ ਦਿਓ

  • @perdeepsingh4670
    @perdeepsingh4670 17 днів тому

    Address Ji

  • @parmindersingh656
    @parmindersingh656 15 днів тому

    Address ?

  • @Gurparas23
    @Gurparas23 9 днів тому

    Ehna da no.?

  • @parmindersingh656
    @parmindersingh656 15 днів тому

    Address

  • @rupindersingh5141
    @rupindersingh5141 14 днів тому

    Par greebe n chuki ghe eh kam kar k😢😢😢

  • @user-gh1tw3nq5o
    @user-gh1tw3nq5o 16 днів тому

    Address please. I want to buy. Thank you so much

    • @ranjitbrar4315
      @ranjitbrar4315 7 днів тому

      ਪਿੰਡ ਡੋਡ (ਬਾਜਾਖਾਨਾ ) ਫਰੀਦਕੋਟ
      ਬੈਂਕ ਕੋਲ ਘਰ ਫਿਰਨੀ ਤੇ ਆ

  • @kaursukh6634
    @kaursukh6634 17 днів тому

    Hun walian ch tan bathere nukas disde aa.hun wale kehda kahi chakk ke suraj uggan ton pehlan e nakke modn ya khaal ghadn chale jande aa.oh vi scent la ke gede marn te e ne.

  • @audacious7262
    @audacious7262 16 днів тому

    Kithe jagah

  • @maninderkaur1560
    @maninderkaur1560 16 днів тому

    Khes laine ne asi v fon no. Dasdo

  • @user-zn3ml7mh3e
    @user-zn3ml7mh3e 14 днів тому

    ਇਹ ਅਖੀਰਲੀ ਪੀੜ੍ਹੀ ਹੈ ਦਰੀਆ ਖੇਸ ਬੁਣਨ ਵਾਲੀ।ਸਾਡਾ ਸਾਰਾ ਦਾਜ ਮੰਮੀ ਮਾਸੀ ਦਾ ਹੱਥੀਂ ਬੁਣਿਆ ਹੋਇਆ।

  • @balrajsinghrajasingh7824
    @balrajsinghrajasingh7824 11 днів тому +1

    ਹਾਂਜੀ ਮੈਂ ਵੀ ਇਹ ਕੰਮ ਕਰਨਾ ਚਾਹੁੰਦੀ ਹਾਂ ਪਲੀਜ ਆਪਣਾ ਕੰਟੈਕਟ ਨੰਬਰ ਦਿਓ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਮੁਕਤਸਰ ਸਾਹਿਬ

  • @graddyfrost3776
    @graddyfrost3776 13 днів тому +1

    @BBCNewsPunjabi - Please also display the contact information of such hardworking and talented people so please can contact them.

  • @manjinderram8201
    @manjinderram8201 16 днів тому

    ❤❤❤