ਤੁਹਾਡੇ ਕੋਲ ਸਿਰਫ ਅੱਜ ਆ ਕੱਲ੍ਹ ਕਿਸੇ ਨੇ ਨਹੀਂ ਵੇਖਿਆ l Gal Te Gal l EP 195 l B Social

Поділитися
Вставка
  • Опубліковано 5 лип 2024
  • ਤੁਹਾਡੇ ਕੋਲ ਸਿਰਫ ਅੱਜ ਆ
    ਕੱਲ੍ਹ ਕਿਸੇ ਨੇ ਨਹੀਂ ਵੇਖਿਆ
    Gal Te Gal l EP 195 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #rupinderkaursandhu
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Mandeep Singh
    Digital Producer : Gurdeep Kaur Grewal
    Label : B Social
  • Розваги

КОМЕНТАРІ • 82

  • @amarpreetkaur6985
    @amarpreetkaur6985 15 днів тому +11

    Rupinder bhain ਥੋੜੇ ਲਫ਼ਜਾਂ ਚ ਹਮੇਸ਼ਾਂ ਦੀ ਤਰਾਂ ਪ੍ਰਭਾਵਸ਼ਾਲੀ ਗੱਲ ਕਰਕੇ ਬੜੇ ਮਨਮੋਹਕ ਲੱਗਦੇ ਹੋ।

  • @gurjeetkaur9238
    @gurjeetkaur9238 15 днів тому +12

    ਗੁਰਦੀਪ ਭੈਣ ਜੀ ਤੁਹਾਡਾ ਸੂਟ ਮੈਨੂੰ ਬਹੁਤ ਪਸੰਦ ਹੈ ਮੇਰਾ ਜੀਅ ਕਰਦਾ ਮੈਂ ਵੀ ਪਾ ਲਵਾਂ ਇੱਕ ਦਿਨ ਜੀ🤣🤣🤣🤣❤️❤️❤️❤️

  • @gurjeetkaur9238
    @gurjeetkaur9238 15 днів тому +19

    🙏ਦੋਵਾਂ ਭੈਣਾਂ ਨੂੰ ਜੀ ਜਿਸਨੇ ਗੁਰਬਾਣੀ ਤੇ ਅਮਲ ਕਰਕੇ ਵਾਹਿਗੁਰੂ ਦੀ ਰਜਾ ਚ, ਰਹਿਣਾ ਸਿੱਖ ਲਿਆ ਬਸ ਜਿੰਦਗੀ ਆਨੰਦਮਈ ਜੀ ਮੈਂ ਇਸਦੀ ਪ੍ਤੱਖ ਉਦਾਹਰਣ ਹਾਂ ਜੀ 🙏ਬਹੁਤ ਵਧੀਆਂ ਗੱਲਾਂ ਕੀਤੀਆਂ ਜੀ ਸ਼ੁਕਰੀਆ ਭੈਣ ਜੀ🙏❤️❤️🙏

  • @NarinderKaur-mk6bd
    @NarinderKaur-mk6bd 15 днів тому +5

    ਤਿ੍ੰਝਣ ਪਰੋਗਰਾਮ ਕਰਨ ਵਾਲੀਆਂ ਭੈਣਾਂ ਦਾ ਬਹੁਤ ਧੰਨਵਾਦ ਬਹੁਤ ਵਧੀਆ ਗੱਲਬਾਤ 👌👌🙏💞💞

  • @gurjeetkaur9238
    @gurjeetkaur9238 15 днів тому +6

    ਭੈਣ ਜੀ ਮੇਰੀ ਬੇਨਤੀ ਹੈ ਕਿ ਤੁਸੀਂ ਪੰਜਾਬੀ ਸੱਭਿਆਚਾਰ ਦੀਆਂ ਵੀ ਵਿਡੀਓ ਬਣਾਇਆ ਕਰੋ ਜਿਵੇਂ ਤੀਆਂ ,ਆਦਿ ਜੀ ਤਾਂਕਿ ਅਲੋਪ ਸੱਭਿਆਚਾਰ ਦੁਬਾਰਾ ਜਿਉਸ਼ਦਾ ਰ੍ਓਖੀਏ ਤੇ ਸਾਡੇ ਬੱਚੇ ਸਿੱਖਣ ਜੀ🙏

  • @preett_nagra
    @preett_nagra 12 днів тому +1

    ਭੈਣੇ ਮੈਂ youtube ਸਿਰਫ ਤੁਹਾਡੇ ਕਾਰਨ use ਕਰਦੀ ਆ ਮੈਂ canada ਆ ਮੈਨੂੰ ਬਹੁਤ positivity ਮਿਲਦੀ ❤ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ 😊❤

  • @amarbajwa6534
    @amarbajwa6534 8 днів тому +1

    Success is a very personal thing. Defining success for others is feeding the bruised ego.

  • @SukhwinderSingh-wq5ip
    @SukhwinderSingh-wq5ip 14 днів тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @naturesworld5781
    @naturesworld5781 15 днів тому +3

    ਤੁਸੀ ਬਹੁਤ ਹੀ ਸੋਹਣਾ ਬੋਲਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲਗਦਾ 👌👌🙏🙏

  • @amitsandhu_
    @amitsandhu_ 11 днів тому +1

    ਬਹੁਤ ਵਧੀਆ ਭੈਣ ਜੀ

  • @KrishanSingh-ur6ue
    @KrishanSingh-ur6ue 15 днів тому +3

    Pta ni thonu kive meri condition da pta lg jnda aa tusi ohhje interview upload krde jis soch t slah Di mnu load Hinda aa❤

  • @Dilshaansingh55
    @Dilshaansingh55 8 днів тому

    ਬੇਟੀਓ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ। ਤੁਹਾਡਾ ਵਿਸ਼ਾ ਬਹੁਤ ਵਧੀਆ ਹੁੰਦਾ ਹੈ ਜੇ ਚੰਗਾ ਹੋਵੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਬਜ਼ੁਰਗ ਔਰਤ ਨੂੰ ਜਾਂ ਬਜ਼ੁਰਗ ਆਦਮੀ ਨੂੰ ਸ਼ਾਮਿਲ ਕਰ ਲਵੋ ਤਾਂ ਹੋਰ ਵੀ ਚੰਗਾ ਬਣ ਜਾਵੇ ਕਿਉਂਕਿ ਉਮਰਾਂ ਦਾ ਜੋ ਫਰਕ ਹੈ। ਉਸ ਵਿਚਾਰਧਾਰਾ ਨਾਲ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ ਸਾਰੀ ਜਾਣਕਾਰੀ ਦਰਸ਼ਕਾਂ ਦੇ ਸਾਹਮਣੇ ਹੋ ਜਾਵੇ ਜਿੰਦਗੀ ਦਾ ਸੱਚ ਕੀ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਗੱਲ ਤੇ ਅਮਲ ਕਰੋਗੇ।
    ਜ਼ਿੰਦਗੀ ਹੈ ਇੱਕ ਨਾਟਕ,
    ਮਿਲ ਗਿਆ ਰੋਲ ਨਿਭਾਉਣਾ ਹੈ।
    ਫੁੱਲਾਂ ਵਾਂਗੂ ਕੰਡਿਆਂ ਵਿੱਚ ਵੀ ,
    ਹੱਸ ਹਸਕੇ ਹੀ ਜਿਉਣਾ ਹੈ।

  • @user-dc6th9vd9g
    @user-dc6th9vd9g 15 днів тому +1

    Bhen rupinder sandhu tuci bahut vadia gallan kitiya tuhadia gallan ne meri zindagi bahut vadia banai hamesha khush raho waheguru ji chardikala vich rakhn hamesha ❤

  • @sukhbrar3506
    @sukhbrar3506 15 днів тому +1

    ਬਹੁਤ ਖੂਬ਼ ਭੈਣੇ ਤੁਹਾਡੀਆਂ ਗੱਲਾਂ ਤੇ ਸਾਦਗੀ

  • @manjusangha6590
    @manjusangha6590 6 днів тому

    My husband very negative 😂😂

  • @tapinderkaur8410
    @tapinderkaur8410 15 днів тому +1

    ਬਹੁਤ ਹੀ ਵਧੀਆ ਗੱਲਬਾਤ

  • @Devinder_1971
    @Devinder_1971 15 днів тому +1

    Bahut vdia g bahut changa lagia bhenan di galbat sun k

  • @VipanjeetKaur-uc2hr
    @VipanjeetKaur-uc2hr 15 днів тому +2

    ਬਹੁਤ ਵਧੀਆ ਜੀ

  • @gagandhaliwal6200
    @gagandhaliwal6200 13 днів тому

    ਬਹੁਤ ਵਧੀਆ ਪ੍ਰੋਗਰਾਮ

  • @gurimangat2636
    @gurimangat2636 10 днів тому

    VERY VERY NICE PROGRAM KEEP IT UP 💯 👌 👍

  • @KulwinderKaur-ef7qk
    @KulwinderKaur-ef7qk 15 днів тому

    Bhut sunder vichar ❤

  • @Harpreetkaur-pb1cr
    @Harpreetkaur-pb1cr 14 днів тому +1

    ਬਹੁਤ ਵਧੀਆ ਜੀ❤

  • @user-kn7ro1xs6x
    @user-kn7ro1xs6x 2 дні тому

    Mam kuch eda di viedo bnao jide ch ghr bethe house wife km kr skn

  • @KrishanSingh-ur6ue
    @KrishanSingh-ur6ue 15 днів тому +1

    Thnks❤❤❤

  • @_Amritsar_california_
    @_Amritsar_california_ 13 днів тому

    ਤੁਹਾਡੀਆਂ ਗੱਲਾਂ ਬਹੁਤ ਹੀ ਵੱਦੀਆਂ ਲੱਗੀਆਂ ਨੇ ਜੀ

  • @parkashsaido1463
    @parkashsaido1463 15 днів тому

    V praiseworthy program

  • @Manpreet-f5i
    @Manpreet-f5i 15 днів тому +2

    Very good ❤

  • @navkiratsingh3467
    @navkiratsingh3467 14 днів тому

    ਬਾਬਾ ਸੰਤ ਸਿੰਘ ਮਸਕੀਨ ਜੀ,਼਼ਭੂਤ ਕਾਲ਼ ਭੁੱਲ,ਬੀਤ ਗਿਆ। ਭਵਿੱਖ ਬਾਰੇ ਸੋਚ ਕੇ, ਵਰਤਮਾਨ ਨਾ ਗੁਆਓ। ਵਰਤਮਾਨ ਵਿੱਚ ਜਿਉਣ ਦੀ ਕਲਾ ਸਿੱਖੋ।਼਼਼ਵਿਦਵਾਨ ਡੇਲ ਕਾਰਨੇਗੀ ਵੀ ਇਹ ਹੀ ਵਿਚਾਰ ਲਿਖ ਕੇ ਗ ਏ। ਧੰਨਵਾਦ।

  • @KulwinderKaur-ef7qk
    @KulwinderKaur-ef7qk 15 днів тому +1

    Rupinder very nice god bless you ❤

  • @sukhjindermahil2995
    @sukhjindermahil2995 14 днів тому

    Very nice God bless you both 😊

  • @ParamjeetKaur-dd7ts
    @ParamjeetKaur-dd7ts 15 днів тому

    Bhut acha

  • @rachnarachna-zy2xh
    @rachnarachna-zy2xh 15 днів тому +2

    Very good 👍

  • @ramanrai8298
    @ramanrai8298 14 днів тому

    God bless u sisters

  • @PrinceBhoma
    @PrinceBhoma 15 днів тому +3

    Nice

  • @user-wi5mf4lz7u
    @user-wi5mf4lz7u 10 днів тому

    ❤❤❤❤❤

  • @satvindersahota4127
    @satvindersahota4127 11 днів тому

    🙏good job betaji.tusi theek kih rhe.

  • @sidhusidhu2290
    @sidhusidhu2290 15 днів тому

    Waheguru ji sab kuj thik karde ne Banda veham nahi khatam karda🙏

  • @randeepkaur9068
    @randeepkaur9068 15 днів тому

    Good thoughts

  • @tdachannel3298
    @tdachannel3298 14 днів тому

    💯

  • @balrajsingh3862
    @balrajsingh3862 15 днів тому +2

    Good

  • @_Amritsar_california_
    @_Amritsar_california_ 13 днів тому

    ਦੋਨੋ ਭੇਣੋ 🙏🏻🫶🙏🏻

  • @user-sp7jb3ic5w
    @user-sp7jb3ic5w 15 днів тому

    Dear sisters,I like your all videos.

  • @sarabjeetkaur5482
    @sarabjeetkaur5482 15 днів тому

  • @harjitkaur5261
    @harjitkaur5261 14 днів тому

    👏👏👏👏👏

  • @ramanrai8298
    @ramanrai8298 14 днів тому

    Very very good

  • @JaswantSingh-cz3cm
    @JaswantSingh-cz3cm 15 днів тому

    Very nice

  • @jasbirkaur5695
    @jasbirkaur5695 15 днів тому

    Very good

  • @ranjitkaurrai2839
    @ranjitkaurrai2839 15 днів тому

    ❤❤❤❤

  • @ranjitsandhu2326
    @ranjitsandhu2326 15 днів тому +1

    Ssa Dona bhena nu. Tuci Bollywood actors dia examples hun jyada hi den lagg gaye. Ehna celebrities nu chad ke je Aam insaan baare hi gall kro tan oh jyada wadia houga. By the way visha bahut wadia cc.

  • @hamirsingh1951
    @hamirsingh1951 15 днів тому

    Very good g

  • @kulvindersidhu8497
    @kulvindersidhu8497 12 днів тому

    Nice 👌

  • @sukhrajbains4680
    @sukhrajbains4680 14 днів тому

    Rupinder asking truth 😊

  • @ranjitsandhu2326
    @ranjitsandhu2326 13 днів тому

    Bheno tuci title change kita aa lagda 😊

  • @gurfatehgarcha8568
    @gurfatehgarcha8568 13 днів тому

    Nicr

  • @sarbjit5793
    @sarbjit5793 13 днів тому

    Very nic video

  • @user-nt6jt5re7i
    @user-nt6jt5re7i 15 днів тому

    Nice video

  • @parulisha
    @parulisha 15 днів тому +1

    Gurdeep mam is so much influenced by films😅

  • @sukhadhamrait1545
    @sukhadhamrait1545 15 днів тому

    good

  • @rajwinderkaur9417
    @rajwinderkaur9417 15 днів тому

    Sat sri akal ji dona bhena nu.

  • @yogita3984
    @yogita3984 13 днів тому

    Nyc

  • @sidhusidhu2290
    @sidhusidhu2290 15 днів тому

    Banda khwaisa puriya karke happy nahi hunda sabar santokh naal happy honda

  • @BaljinderGill-fr1ej
    @BaljinderGill-fr1ej 14 днів тому

    ਡਾਕਟਰਾਂ ਦੀਆਂ ਫ਼ੀਸਾਂ ਤੋਂ ਬਚਣ ਲਈ ਮੇਰੀ ਕਿਸੇ ਭੈਣ ਨੂੰ pregnancy ਦੀ ਸਮੱਸਿਆ ਹੈ ਤਾਂ delivery ਤੋਂ ਮਗਰੋਂ ਖਾਧੀ ਜਾਣ ਵਾਲੀ ਪੰਜੀਰੀ ਪਹਿਲਾਂ ਖਾ ਲਓ। pregnancy ਵੀ ਹੋਵੇਗੀ ਅਤੇ ਬੱਚੇ ਲਈਦੁੱਧ ਵੀ ਆਵੇਗਾ ।

  • @kahansingh2348
    @kahansingh2348 15 днів тому

    Very nice sister ji 🎉 jaspal Kaur barnala

  • @kirankaur4504
    @kirankaur4504 15 днів тому

    ਸਤਿ ਸ੍ਰੀ ਅਕਾਲ ਜੀ 🙏🙏

  • @ManjeetKaurKulaar
    @ManjeetKaurKulaar 15 днів тому

    Hi mam please video bnayo health te jehre bohot jayada kamjoori feel krde aa hath pair dard krde aa .. bohot thakaan mehsoos krde han

  • @harp_kaurz
    @harp_kaurz 15 днів тому

    Bauht tough aa🙏🏻sabr auna

  • @matbalsingh1602
    @matbalsingh1602 15 днів тому

    Dear bata like your oll bideo

  • @narinderbhaperjhabelwali5253
    @narinderbhaperjhabelwali5253 15 днів тому +1

    ਦੋਹਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਵਿਸ਼ਾ ਬਹੁਤ ਸੋਹਣਾ ਹੈ

  • @jeetdhillon7343
    @jeetdhillon7343 15 днів тому +1

    1st view❤.

  • @user-dc6th9vd9g
    @user-dc6th9vd9g 15 днів тому

    Bhene tuci program 1hour da karya karo jaldi khatam ho janda

  • @kaurkaur2014
    @kaurkaur2014 15 днів тому

    Bheine husband wife de relationship te please kryo episode

  • @OP_Gamer_Gaming_
    @OP_Gamer_Gaming_ 13 днів тому

    Hlo mam please mere topic te video bnao ji agar doo bachia da 11years da gap Hove is de ki faide ki nuksan Han

  • @sidhusidhu2290
    @sidhusidhu2290 15 днів тому

    Mera method vi eh apne ape to umeed v

  • @takhi9735
    @takhi9735 14 днів тому

    Bhain ji ki kala rang sohna ni mean kale rang de insaan sohne nhi hundr

  • @GurmitBSingh
    @GurmitBSingh 10 днів тому

    Yes ek daam
    But but think POSITIVE ALWAYS JI
    ONE BREATH TO OTHER
    CAN GIVE LIFE
    USA A LADY HAVE FINGER ON NUCLEAR;
    IF PRESS IN ONE BREATH????
    SO SEHAJ CH KHUSH RAHO HAR PAL !!!!
    SADA HASDEY WASDEY KHUSH RAHO JI!!!
    _VE TAKE IN STRIDE

  • @apkinavu3709
    @apkinavu3709 15 днів тому

    I dont know there is some kind of distrubance in video

  • @user-nr3nh4mc6g
    @user-nr3nh4mc6g 15 днів тому +1

    Balbir kaur very nice please send me your phone no Rupinder Bata ji

  • @RajwinderKaur-gj8be
    @RajwinderKaur-gj8be 15 днів тому +1

    Good

  • @surinderkaur3789
    @surinderkaur3789 15 днів тому

    Very good

  • @jasbirkaur5695
    @jasbirkaur5695 15 днів тому

    Very good

  • @jasbirkaur5695
    @jasbirkaur5695 15 днів тому

    Very good

  • @gurjeetdhami1058
    @gurjeetdhami1058 15 днів тому +2

    Very good