Це відео не доступне.
Перепрошуємо.

Punjabi Culture and Heritage: Amritsar ਦੇ ਉਹ ਬਾਜ਼ਾਰਾਂ ਦੇ ਦਰਵਾਜ਼ੇ, ਜੋ Golden temple ਤੱਕ ਜਾਂਦੇ ਹਨ |𝐁𝐁𝐂

Поділитися
Вставка
  • Опубліковано 18 сер 2024
  • ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਆਲੇ ਦੁਆਲੇ ਉੱਚੀਆਂ ਦੀਵਾਰਾਂ ਬਣਵਾਈਆਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਜਾਣ ਵਾਸਤੇ 12 ਗੇਟ ਬਣਾਏ ਸਨ। ਸਮੇਂ ਦੇ ਨਾਲ ਨਾਲ ਅੰਮ੍ਰਿਤਸਰ ਦਾ ਵਿਸਥਾਰ ਹੋਇਆ। ਭਾਵੇਂ ਅੰਮ੍ਰਿਤਸਰ ਦੇ ਬਾਹਰਲੇ ਇਲਾਕਿਆਂ ਵਿੱਚ ਬਹੁਤ ਵੱਡੇ ਮਾਲ ਬਣ ਚੁੱਕੇ ਹਨ,
    ਵੱਡੀਆਂ- ਵੱਡੀਆਂ ਮਾਰਕੀਟਾਂ ਬਣ ਗਈਆਂ ਹਨ ਪਰ ਪੁਰਾਤਨ ਅੰਮ੍ਰਿਤਸਰ ਤੇ ਬਾਜ਼ਾਰਾਂ ਦੀ ਰੌਣਕ ਅਤੇ ਜਲੌਅ ਅਜੇ ਤੱਕ ਬਰਕਰਾਰ ਹੈ।
    ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ
    EP# 06 #maharajaranjeetsingh #goldentemple #amritsar #heritage #culture
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 64

  • @rkaur7649
    @rkaur7649 5 місяців тому +49

    ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਨਗਰੀ। ਸਾਡਾ ਸੋਹਣਾ ਅੰਮ੍ਰਿਤਸਰ ♥️🙏

  • @rajbirkaur9037
    @rajbirkaur9037 5 місяців тому +17

    ਗੁਰੂ ਕੀ ਨਗਰੀ
    ਧੰਨ ਗੁਰੂ ਰਾਮਦਾਸ ਮਹਾਰਾਜ।

  • @prabhdyalsingh4722
    @prabhdyalsingh4722 5 місяців тому +19

    ਅੰਮ੍ਰਿਤਸਰ ਸਿਫਤ ਦਾ ਘਰ 🙏

  • @parminderkaur-tl6rw
    @parminderkaur-tl6rw 5 місяців тому +4

    ਧੰਨਵਾਦ ਵੀਰ ਜੀ, ਸਾਡੇ ਸ਼ੑੀ ਅੰਮਿ੍ਤਸਰ ਸਾਹਿਬ ਜੀ ਬਾਰੇ ਜਾਣਕਾਰੀ ਦੇਣ ਦਾ 🥰🙏🙏

  • @ashishgarg5677
    @ashishgarg5677 5 місяців тому +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏

  • @jssingh-xf7qt
    @jssingh-xf7qt 5 місяців тому +14

    ❤ਧੰਨ ਗੁਰੂ ਰਾਮਦਾਸ ਜੀ ❤

  • @babachahal9381
    @babachahal9381 5 місяців тому +5

    ਧੰਨ ਧੰਨ ਗੁਰੂ ਰਾਮਦਾਸ ਜੀ❤❤❤❤❤❤

  • @colourcloud65
    @colourcloud65 5 місяців тому +9

    Lahore and amritsar are two brothers cities ❤ love from lahore Pakistan 🇵🇰

  • @musiclover.3901
    @musiclover.3901 5 місяців тому +13

    Ek Anmol jagah Guru ki kirpa bhakti se Bharpoor.Satnam Waheguruji 🙏

  • @harmandeepkaur3687
    @harmandeepkaur3687 5 місяців тому +17

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ। ਹੁਣੇ ਹਾਲ ਮਾਰਕੀਟ ਘੁੰਮ ਕੇ ਆਏ ਹਾਂ। 😊

  • @MANPREETSINGHKAPOOR007
    @MANPREETSINGHKAPOOR007 5 місяців тому +9

    ਜੁਗ ਜੁਗ ਜੀਵੇ ਸਾਡਾ ਪੰਜਾਬ❤

  • @manmeetsingh3147
    @manmeetsingh3147 5 місяців тому +4

    Waheguru ji❤❤❤❤❤

  • @m.goodengumman3941
    @m.goodengumman3941 Місяць тому +3

    Dhan Guru Ramdas ji 🙏🪯🚩🌹

  • @luckluck9112
    @luckluck9112 5 місяців тому +9

    Safe City of world 💕

  • @luckysingh-po1gh
    @luckysingh-po1gh 5 місяців тому +7

    Waheguru ji 🙏🌹
    I love guru nagari Amritsar ji🙏🌹

  • @niranjansinghjhinjer1370
    @niranjansinghjhinjer1370 5 місяців тому +4

    Waheguru ji Ka Khalsa Waheguru ji Ki Fateh 🙏

  • @tharmindersingh897
    @tharmindersingh897 5 місяців тому +2

    ਗੁਰੂ ਮਹਾਰਾਜ ਜੀ ਦਾ ਵਸਾਇਆ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ

  • @harjitkaur2743
    @harjitkaur2743 5 місяців тому +7

    Dhan dhan guru Ramadas ji

  • @user-he4jj5qz2j
    @user-he4jj5qz2j 5 місяців тому +9

    ਵਾਹਿਗੁਰੂ ਜੀ

  • @VisitPunjab
    @VisitPunjab 4 місяці тому +3

    Waheguru ji

  • @babachahal9381
    @babachahal9381 5 місяців тому +4

    ਬਹੁਤ ਵਧੀਆ ❤❤❤❤❤

  • @Ambarsaria--Jatt
    @Ambarsaria--Jatt 13 днів тому +1

    ਵਾਹ ਰੋਬਿਨ Thanks to BBC

  • @dilshauksinghbalbal5264
    @dilshauksinghbalbal5264 4 місяці тому +3

    Dhan dhan shri guru ramdass ji

  • @singhsaab6992
    @singhsaab6992 5 місяців тому +19

    ਅਮ੍ਰਿਤਸਰ ਸਿਫਤੀ ਦਾ ਘਰ 🙏

    • @prabhdyalsingh4722
      @prabhdyalsingh4722 5 місяців тому +4

      ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ।।

  • @ibharat6000
    @ibharat6000 5 місяців тому +6

    ਧੰਨ ਗੁਰੂ ਰਾਮਦਾਸ ਜੀ 🙏🏻🙏🏻

  • @ManojKumar-sh4ym
    @ManojKumar-sh4ym 5 місяців тому +5

    Satnam waheguru

  • @amriksingh6828
    @amriksingh6828 5 місяців тому +3

    ਅੰਮ੍ਰਤਸਰ ਵਧੀਆ ਵਿਰਾਸਤੀ ਪੁਰਾਤਨ ਸਹਿਰ ਹੈ

  • @Amanat_Gaming_Studio
    @Amanat_Gaming_Studio 5 місяців тому +1

    Dhan dhan guru Randas ,sanu teri aas.dhan teri nagri g

  • @Editverse324
    @Editverse324 5 місяців тому +4

    Dhann siri Guru Ramdas ji 🙏

  • @user-ov5ii4iu2h
    @user-ov5ii4iu2h 5 місяців тому +6

    Love it.
    I m punjabi syed kazmi family nd lawyer .
    I love amritsar
    Same street like
    Our
    Rawalpindi streets
    Bhspra bazar
    Shah chan Chiragh
    Linda bazar
    Sarafa bazar
    All street mandi are all same ❤❤❤❤❤

  • @chiragthareja1041
    @chiragthareja1041 5 місяців тому +5

    Good information vdeio gurudev pure Amritsar or poore Punjab par series banao gurudev

  • @Jupitor6893
    @Jupitor6893 5 місяців тому +6

    Thnx.BBC

  • @Editverse324
    @Editverse324 5 місяців тому +4

    beutiful city Amritsar

  • @jasnsingh6380
    @jasnsingh6380 5 місяців тому +5

    Punjab❣️🙌

  • @lovysaini6195
    @lovysaini6195 5 місяців тому +1

    wasdi saghan apaar anoop ramdasspur Dhan Dhan Sri Guru Ramdass jio

  • @GurmeetSingh-tj2ct
    @GurmeetSingh-tj2ct 5 місяців тому +2

    Dan Siri Guru Ramdas ji maharaj ❤️🌹🙏

  • @inderjitkeepitupcheerssing6573
    @inderjitkeepitupcheerssing6573 5 місяців тому +3

    Jado me ਮਾਨਾਵਾਲਾ ਪਾਰ ਕਰਦਾ ਮੈਰਾ ਖੂਨ ਇੱਕ ਕਿਲੋ ਵੱਧ ਜਾਦਾ ਹੈ (ਇੰਦਰਜੀਤ ਸਿੰਘ ਉਸਾਹਨ)

  • @TourismPromoterMrSinghIndia
    @TourismPromoterMrSinghIndia 5 місяців тому +2

    Very nice ji 👌 👍 👏

  • @veersinghsanyasi1304
    @veersinghsanyasi1304 5 місяців тому +3

    ❤Tank's Teacher brother for Documentter

  • @navinkm6352
    @navinkm6352 5 місяців тому +3

    🎉 good Robin g

  • @gaganpreetsinghchauhan
    @gaganpreetsinghchauhan 5 місяців тому +2

    Dhan dhan ramdas guru.

  • @GagandeepSingh-lz5bg
    @GagandeepSingh-lz5bg 5 місяців тому +2

    Wah oye ranjit singh, aj Teri fir lor aa Punjab nu

  • @abidarajput4380
    @abidarajput4380 5 місяців тому +3

    Nice vedio 👍😊 i love punjabi culture ❤

  • @amarjeetsinghjohal5899
    @amarjeetsinghjohal5899 5 місяців тому +1

    Good job veer ji ❤❤❤❤❤

  • @user-sn1ob1uz6t
    @user-sn1ob1uz6t 5 місяців тому +2

    Jay Amritsar

  • @mankind905
    @mankind905 5 місяців тому +6

    ਸਿੱਖ ਕੌਮ ਦੀ ਧਾਰਮਿਕ ਰਾਜਧਾਨੀ ।

  • @Kkulvir0401
    @Kkulvir0401 5 місяців тому +1

    🙏🏽🙏🏽👍🏽

  • @rajbirkaur9037
    @rajbirkaur9037 5 місяців тому +3

    ਏਦਾਂ ਹੀ ਲੁਧਿਆਣਾ ਦੀ ਵੀ ਪਾ ਦਿਓ ਜੀ।

  • @kanwaljitsingh8391
    @kanwaljitsingh8391 5 місяців тому +4

    Can you do a story on the place where old rababies used to reside

  • @unwantedmoonlight148
    @unwantedmoonlight148 5 місяців тому +2

    Famous papad di dukan?

  • @ramanicchpunani5828
    @ramanicchpunani5828 2 місяці тому

    Real Singh is a Real King 👑

  • @kuldeepkaurkhosa838
    @kuldeepkaurkhosa838 5 місяців тому +1

    New Amritsar b dikhao g

  • @Harmansinghsaini_pb39
    @Harmansinghsaini_pb39 5 місяців тому +2

    ਪਟਿਆਲਾ ਤੇ ਬੀ ਚਾਨਣਾ ਪ ਦਿਓ ਰੋਬਿਨ ਜੀ

  • @Ambarsaria--Jatt
    @Ambarsaria--Jatt 13 днів тому +1

    ਚਿੱਟੇ ਦਾ ਵੀ ਬੜਾ ਕਿਹਰ ਆ ਅੰਮ੍ਰਿਤਸਰ ਵਿੱਚ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਉਹਨਾਂ ਲੋਕਾਂ ਤੇ ਜੋ ਚਿੱਟਾ ਵੇਚ ਦੇ ਹਨ...ਪਿੰਡਾਂ ਦਾ ਤੇ ਬੇੜਾ ਗਰਕ ਹੋ ਗਿਆ ਨਸ਼ੇ ਨਾਲ

  • @mrpendujantacom8951
    @mrpendujantacom8951 5 місяців тому +1

    ਟਾਬੀ ਮਾਰਕੀਟ ਕੋਈ ਹੈ ਅਮ੍ਰਿਤਸਰ ਚ

  • @user-yy9jo3tw4m
    @user-yy9jo3tw4m 5 місяців тому +3

    Waheguru ji

  • @RAVINDERSINGH-wj8ol
    @RAVINDERSINGH-wj8ol 5 місяців тому +1

    Dhan dhan Shri guru Ramdas ji