Manukhta di sewa ਭੁੱਕੀ ਖਾਣਿਆਂ ਦੀ ਨੂੰਹ hosting bhai Gurprit Singh ji new video - spmediapunjab

Поділитися
Вставка
  • Опубліковано 8 вер 2023
  • ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #spmediapunjab #piticlive #manukhtadisewa

КОМЕНТАРІ • 180

  • @darbarasingh3020
    @darbarasingh3020 9 місяців тому +17

    ਲਾਲ ਲਕੀਰ ਵਾਲੀ ਜਗਾਹ ਦਾ ਕੋਈ ਵੀ ਕਬਜ਼ਾ ਨਹੀ ਛੁਡਾ ਸਕਦਾ ਕਬਜ਼ਾ ਮਾਂ ਧੀ ਦਾ ਸੀ ਉਸ ਘਰ ਵਿੱਚ ਬਿਠਾਇਆ ਜਾਵੇ ਜੀ

  • @harderpkharoud3809
    @harderpkharoud3809 9 місяців тому +11

    ਤੁਸੀਂ ਰੋ ਓ ਨ ਤੁਹਾਡੇ ਸਾਰੇ ਦੁਖ ਕਟੇ ਗੲਏ ਜਦੋਂ ਗੁਰਪ੍ਰੀਤ ਵੀਰ ਨੇ ਤੁਹਾਡੀ ਬਾਂਹ ਫੜੀ ਬਸ ਵਾਹਿਗੁਰੂ ਦਾ ਨਾਂ ਜਪੋ

  • @JagsirSingh-ph5tg
    @JagsirSingh-ph5tg 9 місяців тому +25

    ਪ੍ਰਗਟ! ਤੂੰ ਆਪਣੀ ਪਿਆਰੀ ਜਿਹੀ ਬੱਚੀ ਨੂੰ ਤੇ ਆਪਣੀ ਜਨਾਨੀ ਕਿਹੜੇ ਹਾਲਾਤ ਵਿਚ ਪਹੁੰਚਾ ਦਿੱਤਾ,ਆਪਣੇ ਨਸ਼ੇ ਕਾਰਨ, ਤੈਨੂੰ ਮਰੇ ਹੋਏ ਨੂੰ ਵੀ ਦੁਰਫਿਟੇਮੂੰਹ।

  • @user-gc2yx4bj3d
    @user-gc2yx4bj3d 3 місяці тому +2

    ਗੁਰਪ੍ਰੀਤ ਸਿੰਘ ਮਿੰਟੂ ਸਰਦਾਰ ਜੀ
    ਤੁਸੀਂ ਦੁੱਖਿਆਰਿਆ ਦੇ ਸੱਚੇ ਯਾਰ ਜੀ
    ☬☬☬☬☬☬☬☬☬☬☬☬
    ❤ਵਾਹਿਗੁਰੂ ਜੀ❤

  • @machhiwarasahib6160
    @machhiwarasahib6160 9 місяців тому +15

    ਮਨੁੱਖਤਾ ਦੀ ਸੇਵਾ ਸੰਸਥਾ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰੱਖੇ।

  • @harnamsinghsran80
    @harnamsinghsran80 9 місяців тому +12

    ਪ੍ਰਮਾਤਮਾ ਭਲੀ ਕਰੇਗਾ ਵੀਰ ਗੁਰਪਰੀਤ ਜੀ ਜਦ ਤੁਸੀ ਇਸ ਭੈਣ ਦੇ ਭਰਾ ਬਣ ਗਏ

  • @sawindersingh4851
    @sawindersingh4851 9 місяців тому +17

    ਬਾਈ ਗੁਰਪ੍ਰੀਤ ਸਿੰਘ ਜੀ ਤੁਸੀਂ ਧੰਨ ਹੋ ਬੇਸਹਾਰਿਆਂ ਦਾ ਸਹਾਰਾ ਬਨਦੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @majorsingh7474
    @majorsingh7474 7 місяців тому +4

    ਗੁਰਪ੍ਰੀਤ ਸਿੰਘ ਵੀਰ ਜੀ ਹਮੇਸਾ ਵਾਹਿਗੁਰੂ ਜੀ ਦੀ ਕਿ੍ਰਪਾ ਆਪ ਜੀ ਦੇ ਉੱਪਰ ਬਣੀ ਰਹੇ ਵੀਰ ਜੀ ਆਪ ਜੀ ਦੇ ਉੱਪਰ ਵਾਹਿਗੁਰੂ ਜੀ ਨੇ ਬਹੁਤ ਵੱਡੀ ਜਿਮੇਵਾਰੀ ਮਨੁੱਖਤਾ ਦੀ ਸੇਵਾ ਦੀ ਲਾਈ ਹੈ ਤੁਸੀ ਬਹੁਤ ਚੰਗੇ ਹੋ ਵਾਹਿਗੁਰੂ ਜੀ ਤੁਹਾਡੇ ਨਾਲ ਹੈ 👍👍👍👍👍👍🙏🙏🙏🙏🙏

  • @jagdevbrar6100
    @jagdevbrar6100 5 місяців тому +3

    ਪ੍ਰਮਾਤਮਾ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜ਼ੀ ਗੁਰਪ੍ਰੀਤ ਵੀਰ ਜੀ ਦੀ ਸਿਫਤ ਲਈ ਕੋਈ ਸ਼ਬਦ ਨਹੀਂ ਹਨ

  • @RajSingh-it8iz
    @RajSingh-it8iz 8 місяців тому +4

    ਬਾਈ ਜੀ ਆਪ ਤਾਂ ਇੱਕ ਰੱਬ ਰੁਪੀ ਇਨਸਾਨ ਹੋ ਇੱਕ ਟਾਈਮ ਤਾਂ ਰੱਬ ਵੀ ਵੀ ਪਾਸ਼ਾ ਵੱਟ ਜਾਂਦਾ ਹੈ ਆਪ ਤਾਂ ਰੱਬ ਨੂੰ ਵੀ ਪਿੱਛੇ ਛੱਡ ਗਏ ਰੱਬ ਸੋਨੂੰ ਰਾਤ ਦੁੱਗਣੀ ਦਿਨ ਚੋਗਣਾ ਕਰੇ ਪ੍ਰਮਾਤਮਾ

  • @ekamkaur1486
    @ekamkaur1486 5 місяців тому +2

    ਬਾਈ ਗੁਰਪ੍ਰੀਤ ਵੀਰੇ ਤੈਨੂੰ ਕੀ ਆਖਾਂ ਰੱਬ ਆਖਾਂ ਕੇ ਫ਼ਰਿਸ਼ਤਾ ਬਣਕੇ ਰਹਿ ਰਿਹੈ ਪੰਜਾਬ ਨੂੰ ਮਾਣ ਹੈ ਵੀਰ ਥੋਡੇ ਤੇ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ

  • @NirmalSingh-ny7ro
    @NirmalSingh-ny7ro 5 місяців тому +4

    ਔ ਮੇਰੀਆਂ ਰੱਬਾ ਏਨੀ ਸੋਹਣੀ ਬੱਚੀ ਤੇ ਐਨਾ ਵੱਡਾ ਦੂਖ

  • @barinderkaurhundal9856
    @barinderkaurhundal9856 9 місяців тому +27

    ਜ਼ਿਆਦਾ ਤੱਕ ਤਾ ਪਹਿਲਾਂ ਆਪਣੇ ਈ ਨਹੀ ਝਲਦੇ ਹੋਰ ਕਿਸੇ ਨੂੰ ਕੀ ਕਹਿਣਾ ਵਾਹਿਗੁਰੂ ਜੀ ਇਸ ਭੈਣ ਤੇ ਬੱਚੀ ਤੇ ਮੇਹਰ ਭਰਿਆ ਹੱਥ ਰੱਖਣਾ 🙏🙏🙏🙏🙏

  • @karmjitmaan322
    @karmjitmaan322 9 місяців тому +11

    ਹੇ ਰੱਬਾ ਐਨੇ ਦੁੱਖ ਕਿਉਂ ਦਿਨੇ ਧੀਆਂ ਨੂੰ

  • @gurdevkaur1209
    @gurdevkaur1209 7 місяців тому +3

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਪਿਤਾ ਜੀ

  • @GJ_gaming_168
    @GJ_gaming_168 9 місяців тому +9

    ਗੁਰਪਰੀਤ ਵੀਰ ਜੀ ਤੁਸੀ ਬਹੂਤ ਸੇਵਾ ਕਰਦੇ ਹੋ ਪ੍ਮਾਤਮਾਤੁਹਾਨੂੰ ਲੰਬੀ ਉਮਰ ਬਖਸ਼੍ਏ

  • @user-bw8lq6qp4o
    @user-bw8lq6qp4o Місяць тому

    Ena mava Diana waheguru ji chadhadi Kala rakhey waheguru ji enna de Mehar parea hat rakheo ji

  • @user-zd5mv2lc2p
    @user-zd5mv2lc2p Місяць тому

    Very good jobs veer gurpreet singh rab bla kare ji ❤

  • @user-pc9ob2hc1i
    @user-pc9ob2hc1i 3 місяці тому +1

    ਵਾਹਿਗੁਰੂ ਮੇਹਰ ਭਰੀਆਂ ਰੱਖੇ

  • @DavinderSingh-wx4km
    @DavinderSingh-wx4km 6 місяців тому +3

    ਵਾਹਿਗੁਰੂ ਜੀ 💖🙏

  • @JASSIERAI01
    @JASSIERAI01 9 місяців тому +9

    ਵਾਹਿਗੁਰੂ ਜੀ ਮੇਹਰ ਕਰੇ ਜੀ 🙏🏻 ਵਾਹਿਗੁਰੂ ਵਾਹਿਗੁਰੂ ਜੀ

  • @jashanvloges149
    @jashanvloges149 8 місяців тому +2

    Mata ji hora ne ess bhen te beti di help kar ke bahut accha kita....Mata ji tuhada Thank you

  • @kuka6853
    @kuka6853 7 місяців тому +2

    ਜਿਹੜੀਆ ਜਨਾਨੀਆ ਇੱਜਤ ਪੱਤ ਵਾਲ਼ੀਆ ਹੁੰਦੀਆ ਉਹਨਾਂ ਨਾਲ਼ ਏਦਾਂ ਹੀ ਹੁੰਦਾ। ਪਤਾ ਨੀ ਕਿਹੜੀ ਰੱਬ ਦੀ ਕਰੋਪੀ ਹੋ ਜਾਂਦੀ ਆ😮😮😮😮😢😢😢😢😢😢

  • @jashandhaliwal9906
    @jashandhaliwal9906 9 місяців тому +11

    ਆਪਣੇ ਹੀ ਕਿੰਨੇ ਬੇਰਹਮ ਹੋ ਜਾਂਦੇ ਨੇ😮

  • @user-dt5vi1wf7j
    @user-dt5vi1wf7j 9 місяців тому +11

    ਵਾਹਿਗੁਰੂ ਜੀ🙏 ਮੇਹਰ ਕਰੋ ਮਾਤਾ ਤੇ ਬੱਚੀ ਤੇ ਸਤਿਨਾਮ🙏 ਵਾਹਿਗੁਰੂ ਜੀ

  • @RanjitSingh-kh4cm
    @RanjitSingh-kh4cm 9 місяців тому +8

    ਜਿਸ ਦਾ ਕੋਈ ਨਾ ਹੋਵੇ ਉਸ ਦਾ ਰੱਬ ਹੁੰਦਾ

  • @jarnailkaur1888
    @jarnailkaur1888 9 місяців тому +3

    Tushi sahi jghs pouch gye ho parmatma tuhade te mehar kre Gurpreet Singh ji bhut helpful hn

  • @SatnamSingh-fe3tg
    @SatnamSingh-fe3tg 9 місяців тому +7

    Dhan Guru Nanak Dev g Mhar kro 🙏🙏 Sab Ta 👏👏

  • @user-jb7jc3zi2w
    @user-jb7jc3zi2w 6 місяців тому +2

    Waheguru ji maa beti te mehar kro ji❤❤

  • @baljitkaurjethar6975
    @baljitkaurjethar6975 25 днів тому

    ,. ਗਰਪੀਤਸਿਘਧਨਧਨ❤❤❤❤❤❤❤❤❤❤

  • @harpaaldhillon
    @harpaaldhillon 9 місяців тому +4

    Waheguru ji mhear kro ਭੈਣ ਅਤੇ ਬੇਟੀ ਤੇ

  • @salindersingh7843
    @salindersingh7843 9 місяців тому +3

    WAHEGURU SAHIB JIO MEHAR KRO SBNA UTTE G 🙏🙏🙏🙏🙏🙏🙏🙏🌹❤️💕♥️♥️💕💕❤️🌹🌹🌹❤️🌹🌹🌹🌹❤️💕🙏🙏🙏🙏🙏🙏

  • @GurmeetsinghGurmeetsingh-fi1ey
    @GurmeetsinghGurmeetsingh-fi1ey 9 місяців тому +6

    Wahgeuru ji ka kalsa wahgeuru ji ki Fateh ji GURPEERT Singh bai ji

  • @MohanSingh-gt9ks
    @MohanSingh-gt9ks 8 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @chanchalsingh9938
    @chanchalsingh9938 3 місяці тому

    ਗੁਰਪ੍ਰੀਤ ਸਿੰਘ ਜੀ ਰਁਬ ਦਾ ਬੰਦਾ ਇਸ ਧੀ ਕਿਸਮਤ
    ਵਾਲੀ ਜਿਹੜੀ ਰਁਬ ਦੇ ਘਰ ਆ ਗਈ
    ਗੁਰਪ੍ਰੀਤ ਸਿੰਘ ਰਁਬ ਰੂਪੀ ਬਁਚੀ ਨੂੰ ਪੜਾਈ ਕਰਾਉਣ ਗੇ ਇੱਥੇ ਬਁਚਿਆ ਨੇ ਬਹੁਤ ਤਰਁਕੀ ਕੀਤੀ ਹੈ ਸਭ ਆਪਣੀ ਕਿਸਮਤ ਦੀ ਖੇਡ ਹੇ
    ਏ ਭਾਣਾ ਗੁਰੂ ਸਾਹਿਬ ਨੇ ਆਪ ਵਰਤਾਇਆ
    ਬਁਚੀ ਬਹੁਤ ਤਰਁਕੀ ਕਰੇ ਗੀ
    ਗੁਰਪ੍ਰੀਤ ਸਿੰਘ ਰਁਬ ਦਾ ਬੰਦਾ ਬੇ ਸਹਾਰੇ ਇਆ ਨੂੰ ਆਪਣੇ ਬਁਚੇ ਸਮਜ ਕਿ ਬਹੁਤ-ਬਹੁਤ ਵਧੀਆ ਢੰਗ ਨਾਲ ਸੇਵਾਦਾਰ ਬਣ ਕਿ ❤❤❤❤❤

  • @user-ranveer.123
    @user-ranveer.123 9 місяців тому +5

    ਵਾਹਿਗੁਰੂ ਮੇਹਰਾਂ ਭਰਿਆ ਹੱਥ ਰੱਖਿਓ

  • @JaswinderKaur-df7ps
    @JaswinderKaur-df7ps 9 місяців тому +5

    Waheguru ji Waheguru ji Waheguru ji baba ji maher karoo ji 🙏

  • @jaswantkahlon2595
    @jaswantkahlon2595 9 місяців тому +6

    GURPRET VEER JI WAHEGURU JI THE KHALSA WAHEGURU JI FATE

  • @Theal-qb8pz
    @Theal-qb8pz 9 місяців тому +2

    ਵਾਹਿਗੂਰੁ ਜੀ ਮਹੇਰ ਕਰਨ ਇਸ ਭੈਣ ਤੇ ਧੀ ਤੇ

  • @ankushgrover537
    @ankushgrover537 9 місяців тому +5

    ❤waheguru ji❤ baba ji thude mehar krn

  • @Unknown-qm9jq
    @Unknown-qm9jq 9 місяців тому +3

    Waheguru ji bachi emi piari dono mata da bhut dhanbaad waheguru ji es bachi te maa te mehar kre 😢😢🙏🙏

  • @AjitSingh-hz9ze
    @AjitSingh-hz9ze 9 місяців тому +2

    Parmatma tuhanu lambi umr bakshan Gurpreet Singh ji 🙏 Tusi rab ho 🙏 jini sewa tusi kar rahe ho koi kar nahi sakda 🙏🙏 Waheguru tuhanu chardi kala vich rakhan 🙏🙏

  • @paramjitkaur7761
    @paramjitkaur7761 3 місяці тому

    Waheguru g

  • @user-fw4lf5qm8c
    @user-fw4lf5qm8c 9 місяців тому +2

    Waheguru ji mahear Karan gia bai ji thuda bhut danwad tusi ehena the mameded kite

  • @sukhdevsingh-bc7dr
    @sukhdevsingh-bc7dr 9 місяців тому +2

    ਵਾਹਿਗੁਰੂ ਜੀ ਮੇਹਰ ਕਰੋ ਇਸ ਮਾਂ ਬੇਟੀ ਤੇ

  • @harbhajankaur3716
    @harbhajankaur3716 9 місяців тому +7

    ਵਾਹਿਗੁਰੂ ਜੀ 🙏

  • @khushjgrewal691
    @khushjgrewal691 8 місяців тому +2

    Veer g me eh video dhekh ke bhut roi😭😭🙏🙏

  • @jasvirsinghjasvirsingh4510
    @jasvirsinghjasvirsingh4510 3 місяці тому +1

    Veer ji tuci ma bap banke seva karna ji vaheguru ji mehar kre ji

  • @amitakumari5152
    @amitakumari5152 8 місяців тому +2

    Waheguru ji ena maa dhee de dukh door kar do 🙏🏻🙏🏻🙏🏻

  • @mangasinghlg617
    @mangasinghlg617 8 місяців тому +1

    Veer ji ehna nu jaan na do ethe hi sewa kran giyan ji

  • @jagsirsingh7488
    @jagsirsingh7488 9 місяців тому +4

    Waheguru mehar karey

  • @luckystonesforyou2276
    @luckystonesforyou2276 9 місяців тому +2

    Gursewak veera v rabb da banda bai ji thank you 🎉

  • @SurajKumar-jm8qn
    @SurajKumar-jm8qn 7 місяців тому +3

    ਭੈਣੇ ਰੋ ਨਾ ਦੁੱਖ ਤਾਂ ਇਨਸਾਨ ਦੀ ਜ਼ਿੰਦਗੀ ਵਿਚ ਆਉਦੇ ਹੀ ਆ ਇਹ ਦੁੱਖ ਵੀ ਵਾਹਿਗੁਰੂ ਜੀ 🙏🏼🙏🏼ਨੇ ਤਾਂ ਇਨਸਾਨ ਦੀ ਜ਼ਿੰਦਗੀ ਵਿਚ ਦਿੱਤੇ ਆ ਜੇ ਦੁੱਖ ਨਾ ਹੋਊ ਇਨਸਾਨ ਕੋਲ ਫਿਰ ਵਾਹਿਗੁਰੂ ਜੀ ਨੂੰ ਕੌਣ ਯਾਦ ਕਰੂਗਾ ਰੋ ਨਾ ਭੈਣੇ 😢😢

  • @harafangle9473
    @harafangle9473 9 місяців тому +2

    ਵਾਹਿਗੁਰੂ ਜੀ ਮਿਹਰ ਕਰਨੀ ਜੀ

  • @user-un7qn1bn1i
    @user-un7qn1bn1i 8 місяців тому +1

    Maa dhi nu rbb sukhi rkhe,

  • @NarinderSingh-kt8qq
    @NarinderSingh-kt8qq 9 місяців тому +3

    Waheguru ji Maher kro ji ❤️🙏🙏🙏🙏🙏❤️👏👏👏👏👏❤️

  • @pankisingh1553
    @pankisingh1553 9 місяців тому +2

    ਵਾਹਿਗੁਰੂ ਜੀ

  • @zguri5142
    @zguri5142 8 місяців тому +1

    Rub roop e veere gurpreet

  • @manviruppal4262
    @manviruppal4262 9 місяців тому +4

    Waheguru ji waheguru ji waheguru ji

  • @MSGaminG-cc4dz
    @MSGaminG-cc4dz 9 місяців тому +2

    Wahiguru Ji Kirpa Kro Bhain ate Beti te Wahiguru Wahiguru Wahiguru Ji

  • @SukhwinderSingh-vs6or
    @SukhwinderSingh-vs6or 9 місяців тому +3

    Waheguru ji mehar karn es pariwar te

  • @MSGaminG-cc4dz
    @MSGaminG-cc4dz 9 місяців тому +2

    Gursewak Veer Very good Bro g

  • @leeladharjangir9090
    @leeladharjangir9090 9 місяців тому +1

    Veer ji tusi great ho

  • @renubalasharma544
    @renubalasharma544 9 місяців тому +5

    Waheguru ji 🙏🙏🙏🙏

  • @amitakumari5152
    @amitakumari5152 8 місяців тому +1

    Waheguru ji Mehar kariyo 🙏🏻🙏🏻🙏🏻

  • @sonubadhan8383
    @sonubadhan8383 3 місяці тому

  • @hardeepkumar1181
    @hardeepkumar1181 3 місяці тому

    Satnam shiri waheguru ji mehar rakhan ji sab te ji

  • @sunitataksh5248
    @sunitataksh5248 8 місяців тому +1

    Wahe guru ji

  • @sarbjitkaur4559
    @sarbjitkaur4559 9 місяців тому +2

    Waheguru ji 🙏Mehr Kro ji is maa Beti Te ❤

  • @kulvirsinghtoor5131
    @kulvirsinghtoor5131 8 місяців тому +1

    Waheguru ji.cardiklla.vich.raky

  • @msingh3476
    @msingh3476 9 місяців тому +2

    Wahe guru ji🙏🙏

  • @daljeetpaneswar5670
    @daljeetpaneswar5670 5 місяців тому +1

    Ehi jahe pati apna he moj daikhde hum apne nashe wich masat reh k but hun oh nahi daukh reha k 4 maheene to us de bachi patni de ts kore value he nahi ke halt hi rahi ji jade teri family c pind wake thodi thodi help kar k ina da ghar dewaeaa jave lehra gaga vich rehan wale bhuki wale de ghar de dher te bshoo ghari beghar ho k madad mag rahess hun paal veer ji agge ho k ins de v help kari Thanks to Apna Farej seva society

  • @paramjitkaur6791
    @paramjitkaur6791 9 місяців тому +2

    Waheguru ji mehar kriyo ji

  • @bhawan415
    @bhawan415 9 місяців тому +2

    Waheguru ji mehar krna

  • @ramandeepkaur1027
    @ramandeepkaur1027 9 місяців тому +1

    ਵਾिਹਗੁਰੂ ਵਾिਹਗੁਰ ਜੀ िਮਹਰ ਕਰਨਾ

  • @AmarjeetSingh-ed6xi
    @AmarjeetSingh-ed6xi 6 місяців тому

    🙏🙏

  • @SukhwinderSingh-qn4rj
    @SukhwinderSingh-qn4rj 9 місяців тому +2

    Waheguru ji mehar karo ji eas bhen te

  • @JasmineRajput-sl5er
    @JasmineRajput-sl5er 8 місяців тому +1

    🙏 Waheguru ji 🙏

  • @ranjeetkaur1095
    @ranjeetkaur1095 8 місяців тому +1

    Waheguru ji

  • @user-od8bh5gy1x
    @user-od8bh5gy1x 9 місяців тому +2

    ਵਾਹਿਗੁਰੂ 🙏🙏🙏🙏🙏

  • @karamjitgillgill2480
    @karamjitgillgill2480 8 місяців тому +2

    Behan ji tusi darro na hun tusi rab de Ghar pohnch gye ho gurprit Bai ji te ohna di team tuhanu rulan nahi denge asi v tuhade naal aa ro na meri behan tuhadi beti sadi bhanji hai waheguru ji sanu v himmat den ke bai ji huna wang asi v insaniyat de kamm aa sakiye

  • @kiranjitkaur9624
    @kiranjitkaur9624 9 місяців тому +2

    Waheguru ji 🙏

  • @ravindergill2180
    @ravindergill2180 9 місяців тому +3

    Waheguru

  • @narinder9091
    @narinder9091 9 місяців тому +3

    Please sister don’t worry God be with you and your girl 🙏🙏

  • @SandeepKumar-yo4zy
    @SandeepKumar-yo4zy 9 місяців тому +1

    Waheguru gg😢😢😢😢bhut okha temi dkha mara pena

  • @muridpursaab5692
    @muridpursaab5692 9 місяців тому +1

    ਰੱਬਾ ਧੀਆਂ ਨੂੰ ਇਹਨਾਂ ਦੁੱਖ ਕਿਉਂ

  • @jashanvloges149
    @jashanvloges149 8 місяців тому

    Waheguru ji ess bhen te beti nu sada khush Rakhan

  • @amriksinghdeepumomi3933
    @amriksinghdeepumomi3933 9 місяців тому

    Waheguru. Ji. Es. Bachi. Ta. Maher. Bharya. Hath. Rakhi

  • @jaloursingh3758
    @jaloursingh3758 9 місяців тому +1

    Waheguru ji miher kran gi

  • @karamjitgillgill2480
    @karamjitgillgill2480 8 місяців тому

    Kirpa karo waheguru ji behan ji te gudia te Bai tuhanu hamesha chardi kalah ch rakhan waheguru ji

  • @jinderpreet7621
    @jinderpreet7621 9 місяців тому

    ਪਰਗਟ ਭਰਾ ਘਰ ਵੇਚਣ ਲਗਾ ਆਪਣੀ ਬੇਟੀ ਔਰ ਪਤਨੀ ware ta soch landa.auj kidan wcharian dar dar dian ਠੋਕਰਾਂ ਖਾ ਰਹੀਆਂ .waheguru ji maa dhee te mehar karo ji

  • @mangasinghlg617
    @mangasinghlg617 8 місяців тому +1

    Gurpreert 22 ji m tuhade peran nu hath lga k tuhada ashirwad lena chahunda ji jo tusin itna bhla krde o ji

  • @KuldeepSingh-ww7nl
    @KuldeepSingh-ww7nl 7 місяців тому

    Rab roopi Veer ji Gurpreet

  • @surinderkaur3818
    @surinderkaur3818 5 місяців тому

    Bless you vere uare too good

  • @kamleshsalhan112
    @kamleshsalhan112 9 місяців тому +1

    Waheguru ji mahar karni

  • @MSGaminG-cc4dz
    @MSGaminG-cc4dz 9 місяців тому +3

    Ghar Napan Wale te Sakhat Karvai hony Chahidi h g

  • @soneydhaliwal1899
    @soneydhaliwal1899 9 місяців тому +2

    Waheguru ji waheguru

  • @ranjeetsinghsandhu8635
    @ranjeetsinghsandhu8635 7 місяців тому

    ਵਾਹਿਗੁਰੂ

  • @KulwinderkaurGill-cb4tq
    @KulwinderkaurGill-cb4tq 8 місяців тому

    Waheguru ji waheguru ji

  • @luckymaan9928
    @luckymaan9928 9 місяців тому

    ਘਰੋਂ ਕੱਢਣ ਵਾਲਿਆਂ ਵਾਸਤੇ ਕਿੰਨੀਂ ਮਾੜੀ ਗੱਲ਼ ਐ