ਢਾਬਾ ਚਲਾਉਂਦਾ ਰਿਹੈ Kive Bnea Lokan da sewadar| cutting wala sardar kive bnea

Поділитися
Вставка
  • Опубліковано 25 чер 2022
  • ਢਾਬਾ ਚਲਾਉਂਦਾ ਰਿਹੈ Kive Bnea Lokan da sewadar| Zmeen kithe gai #khabaryaar #khabaryaar
    ‪@Manukhtadisewasociety‬
    ‪@GurpreetSinghManukhtaDiSewa‬
    ‪@khabaraabਖ਼ਬਰਆਬ‬
    ‪@PunjabiLehar‬
    ‪@IKPindPunjabDa‬
    ‪@BhagwantMannOfficial‬

КОМЕНТАРІ • 420

  • @harnamsinghsran80
    @harnamsinghsran80 Місяць тому +61

    ਸੰਤ ਚੋਲਿਆਂ ਵਾਲੇ ਹੀ ਨਹੀ ਗੁਰਪ੍ਰੀਤ ਵੀਰ ਵਾਗ ਵੀ ਹੁੰਦੇ ਨੇ ਪ੍ਰਮਾਤਮਾ ਲੰਬੀ ਉਮਰ ਕਰੇ ਸਾਡੇ ਵੀਰ ਦੀ

    • @shivanisharma5562
      @shivanisharma5562 2 дні тому +1

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @SurinderSingh-vo9bw
    @SurinderSingh-vo9bw Рік тому +159

    ਜਿਸ ਬੰਦੇ ਨੇ ਰੱਬ ਦੇਖਣਾ ਹੋਵੇ, ਤਾਂ ਓਹ ਆ ਕੇ ਗੁਰਪ੍ਰੀਤ ਮਿੰਟੂ ਨੂੰ ਮਿਲ ਲਵੇ, ਬਸ ਵੀਰ ਸਾਡਾ ਰੱਬ ਹੀ ਹੈ 🙏🙏🙏

    • @hardeepsinghcheema429
      @hardeepsinghcheema429 Рік тому +1

      ਬਿਲਕੁਲ ਸਹੀ

    • @ManpreetKaur-zh5hd
      @ManpreetKaur-zh5hd Рік тому +2

      Waheguru ji lambi Umar nd chardi kalla bakshan gurpreet veer ji nu

    • @gurjeetkaur6369
      @gurjeetkaur6369 Рік тому

      @@ManpreetKaur-zh5hd
      😇

    • @KesarSingh-dy7kf
      @KesarSingh-dy7kf Місяць тому

      ਸਹੀ ਕਿਹਾ ਭਾਜੀ ਇਹ ਰੱਬ ਦੇ ਹੀ ਦਰਸ਼ਨ ਹਨ🙏🥰

  • @punjabsingh1875
    @punjabsingh1875 Місяць тому +12

    ਜੋ ਕੱਮ ਧਰਮ ਦੇ ਠੇਕੇਦਾਰ ਨਹੀਂ ਕਰ ਸੱਕੇ, ਉਹ ਕੰਮ ਵੀਰ ਨੇ ਕਰਕੇ ਇਨਸਾਨੀਅਤ ਵਿਖਾਈ

  • @basantkaur3196
    @basantkaur3196 Рік тому +22

    ਪਤਰਕਾਰ ਵੀਰ ਇਹ ਤਾਂ ਪਰਮਾਤਮਾ ਨੇ ਲੋਕਾਂ ਵਿੱਚ ਰੱਬੀ ਰੂਪ ਲੋਕਾਂ ਦੀ ਸੇਵਾ ਕਰਨ ਲੲਈ ਲੋਕਾਂ ਦੇ ਦੁੱਖ ਵੰਡਾਉਣ ਲੲਈ ਭੇਜਿਆ ਹੈ ਪਰਮਾਤਮਾ ਲੰਮੀ ਉਮਰ ਕਰੇ

  • @dharminderpal2600
    @dharminderpal2600 Рік тому +36

    ਰੱਬੀ ਰੁਹ ਸਰਦਾਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @jagjitsinghgrewal6375
    @jagjitsinghgrewal6375 Місяць тому +7

    ਬਹੁਤ ਹੀ ਨੇਕ ਕੰਮ ਕਰ ਰਿਹਾ ਹੈ ਗੁਰਪ੍ਰੀਤ ਸਿੰਘ। ਇਹੋ ਜਿਹੇ ਬੰਦੇ ਅਸਲੀ ਸੰਤ ਹੁੰਦੇ ਹਨ।

  • @premlalpremlal5900
    @premlalpremlal5900 Рік тому +72

    ਚੋਲਿਆਂ ਵਾਲੇ ਸੰਤ ਬਹੁਤ ਦੇਖੇ ਪਰ ਪੂਰਨ ਸੰਤ ਵੀਰ ਗੁਰਪ੍ਰੀਤ ਸਿੰਘ ਜੀ

  • @kindajawandajawanda1068
    @kindajawandajawanda1068 Рік тому +67

    ਗੁਰਪ੍ਰੀਤ ਵੀਰ ਜੀ ਥੋਡੇ ਤੇ ਗੁਰ ਨਾਨਕ ਦੀ ਮੇਹਰ ਹੋਈ ਹੈ ਜੀ ਧੰਨ ਗੁਰੂ ਨਾਨਕ ਥੋਡੀ ਉਮਰ ਲੰਬੀ ਕਰੇ ਜੀ ਥੋਡੇ ਬੱਚੇ ਤਰੱਕੀਆਂ ਕਰਨ ਜੀ ਗੁਰਪ੍ਰੀਤ ਵੀਰ ਜੀ ਜਿਨੀ ਵੱਡੀ ਸੇਵਾ ਥੋਡੀ ਹੈ ਇਸ ਤੋਂ ਵੱਡੀ ਸੇਵਾ ਕਿਸੇ ਦੀ ਨਹੀਂ ਹੋ ਸਕਦੀ ਜੀ ਤੁਸੀਂ ਰੱਬ ਦਾ ਦੂਜਾ ਰੂਪ ਹੋ ਜੀ 🙏🙏

  • @HarjeetSingh-bc3bm
    @HarjeetSingh-bc3bm Місяць тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਤੁਹਾਡੇ ਵਾਂਗ ਸਾਰਿਆ ਨੂ ਸੋਚ ਬਦਲਣ ਦੀ ਲੋੜ ਹੈ ਪਰਮਾਤਮਾ ਮੇਹਰ ਭਰਿਆ ਹਥ ਰਖਿੳ ਵਾਹਿਗੁਰੂ ਜੀ ਇਸ ਵੀਰ ਦੇ ਸਿਰ ਤੇ

  • @paramjeetshingparamjeetshi1810
    @paramjeetshingparamjeetshi1810 Рік тому +25

    ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ। ਭਾਈ ਗੁਰਪ੍ਰੀਤ ਸਿੰਘ ਜੀ ਨੂੰ ਮਹਾਰਾਜ ਚੜਦੀ ਕਲਾ ਬਖਸ਼ਦੇ ਰਹਿਣ ਜੀ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।।

  • @balbirkaur5818
    @balbirkaur5818 Рік тому +13

    ਵਾਹਿਗੁਰੂ ਗੁਰਪ੍ਰੀਤ ਸਿੰਘ ਮਿੰਟੂ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਅੰਗ ਸੰਗ ਸਹਾਈ ਰਹਿਣ ਖੁਸ਼ ਰਹੋ ਤੰਦਰੁਸਤ ਰਹੋ

  • @bawasinghmahrok7838
    @bawasinghmahrok7838 Рік тому +20

    ਵਾਹਿਗੁਰੂ ਜੀ ਵੀਰ ਗੁਰਪਰੀਤ ਸਿੰਘ ਜੀ ਨੂੰ ਤੰਦਰੁਸਤੀ ਅਤੇ ਚੜਦੀ ਕਲਾ ਬਕੱਸਣ ਜੀ। ਗੁਰੂ ਸਾਹਿਬ ਜੀ ਦਾ ਫਰਮਾਨ ਹੈ ਸੰਤ੍ ਕੀ ਮਹਿਮਾ ਕਹੀ ਨਾ ਜਾਏ। ਸੋ ਸੰਤ ਰੂਪ ਕਿਸੇ ਵੀ ਸਰੀਰ ਵਿੱਚੋਂ ਓਜਾਗਰ ਹੋ ਸਕਦੀ ਹੈ।

  • @gurinderpalgrewal5878
    @gurinderpalgrewal5878 16 годин тому

    ਬਿਲਕੁਲ ਇਹ ਗ਼ੱਲ ਵੀਰ ਤੇ ਢੁੱਕਦੀ ਹੈ ਕਿ ਰੱਬ ਇਸ ਤਰਾ ਹੀ ਦੁਨੀਆ ਤੇ ਆਕੇ ਲੋਕਾ ਦੀ ਸੇਵਾ ਕਰਦਾ ਹੈ ਧੰਨ ਵਾਦ ਗੁਰਪ੍ਰੀਤ ਸਿੰਘ ਜੀ ਤੁਸੀ ਦੁਖੀਆ ਦੀ ਸੇਵਾ ਕਰ ਰਹੇ ਹੋ

  • @butasinghdhirapattra4435
    @butasinghdhirapattra4435 2 роки тому +36

    ਬਿਲਕੁਲ ਠੀਕ ਪ੍ਰਮਾਤਮਾ ਦੀ ਕਿਰਪਾ ਤੋ ਬਗੈਰ ਪੱਤਾ ਵੀ ਨਹੀ ਹਿੱਲਦਾ। ਜਦੋ ਪ੍ਰਮਾਤਮਾ ਕਿਰਪਾ ਕਰਦਾ ਏ ਉਦੋ ਸੇਵਾ ਦਾ ਮੋਕਾ ਮਿਲਦਾ ਏ।

  • @RajinderKaur.7604
    @RajinderKaur.7604 Рік тому +12

    ਗੁਰਪ੍ਰੀਤ ਵੀਰ ਸਾਡਾ ਇਕ ਰੱਬ ਦਾ ਰੂਪ ਬਣ ਕੇ ਆਇਆ ਹੈ ਦੁਖੀ ਬੇਸਹਾਰਾ ਗਰੀਬਾਂ ਦੀ ਸੇਵਾ ਕਰਦਾ ਹੈ ਪ੍ਰਮਾਤਮਾ ਸਾਡੇ ਵੀਰ ਚੜ੍ਹਦੀ ਕਲਾ ਵਿੱਚ ਰੱਖੇ 🌹🌹🙏🙏

  • @parmsehgal4955
    @parmsehgal4955 Рік тому +13

    ਰੱਬ ਦਾ ਬੰਦਾ ਇਹ ਵਿਰ🙏🙏🙏🙏

  • @makhankalas660
    @makhankalas660 Рік тому +13

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਟੀਮ ਮੈਂਬਰਾਂ ਭੈਣ ਭਰਾਵਾਂ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਪਰਿਵਾਰ ਮੈਂਬਰ ਭੈਣ ਭਰਾਵਾਂ ਬਜੁਰਗਾਂ ਮਾਤਾਵਾਂ ਛੋਟੇ ਛੋਟੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @hardevbrar3724
    @hardevbrar3724 Місяць тому +5

    ਪਰਮਾਤਮਾ ਗੁਰਪਰੀਤ ਵੀਰ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ।

  • @gurdevkaur1209
    @gurdevkaur1209 18 днів тому +2

    ਜੁਗ ਜੁਗ ਜੀਓ ਵੀਰ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਤੇ ਨੇਕ ਸੋਚ ਦੇ ਮਾਲਕ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

  • @Sohansingh-qg7ow
    @Sohansingh-qg7ow Рік тому +29

    ਸ਼ਾਬਾਸ਼ ਵੀਰੇ ਤੁਸੀ ਸਿੱਖ ਕੋਮ ਦਾ ਸਿਰ ਉੱਚਾ ਕੀਤਾ ਹੈ ਨਹੀਂ ਤਾਂ ਲੋਕਾਂ ਦਾ ਸਿੱਖਾਂ ਤੇ ਵਿਸ਼ਵਾਸ ਘਟਦਾ ਜਾ ਰਿਹਾ ਆ ।

  • @bkrecentlyupdates4251
    @bkrecentlyupdates4251 Рік тому +44

    Great man sada ਭਰਾ ਗੁਰਪ੍ਰੀਤ ਸਿੰਘ God bless you veer, 🙏 waheguru ji 🙏🙏🙏

  • @KantaRani-xy2eo
    @KantaRani-xy2eo 17 днів тому +1

    ਇਹ ਤਾਂ ਵਾਹਿਗੁਰੂ ਜੀ ਮੇਹਰ ਹੈ ਵੀਰ ਜੀ
    ਗੁਰਪ੍ਰੀਤ ਵੀਰ ਜੀ ਨੂੰ ਵਾਹਿਗੁਰੂ ਜੀ ਇਸ ਤਰ੍ਹਾਂ ਮਹੇਰ ਭਰਿਆ ਹੱਥ ਰੱਖਣਾ
    ਮੈਂ ਬਹੁਤ ਖੁਸ਼ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @parmindersinghgill6470
    @parmindersinghgill6470 2 роки тому +24

    ਬਹੁਤ ਵਧੀਆ ਉਪਰਾਲਾ ਹੈ, ਗੁਰਪ੍ਰੀਤ ਸਿੰਘ ਦਾ।। ਵਾਹਿਗੁਰੂ ਦੀ ਕਿਰਪਾ ਸਦਕਾ ਹੀ ਹੋ ਸਕਦਾ।।

  • @jarnarsingh536
    @jarnarsingh536 Рік тому +13

    ਗੁਰਪ੍ਰੀਤ ਵੀਰ ਤੁਸੀਂ ਤਾਂ ਰੱਬ ਹੀ ਹੈ ਵਾਹਿਗੁਰੂ ਮੇਹਰ ਕਰੇ 🙏🙏🙏🙏🙏🙏🙏🙏🙏👍👍👍👍👍

  • @pavitarsingh8008
    @pavitarsingh8008 Рік тому +17

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਵੀਰ ਨੂੰ ਜੀ

  • @Goldenpunjab2024
    @Goldenpunjab2024 Місяць тому +3

    ਜ਼ਿੰਦਗੀ ਵਿੱਚ ਅਸਲੀ ਸੰਤ ਦੇਖਣਾ ਹੋਵੇ ਤਾਂ ਮਨੁੱਖਤਾ ਦੀ ਸੇਵਾ ਵਾਲਾ ਗੁਰਪ੍ਰੀਤ ਮਿੰਟੂ ਵੀਰ ਜੀ ਹੀ ਹੈ। ਜਿਸਨੇ ਵੀ ਅਸਲੀ ਰੱਬ ਵੇਖਣਾ ਹੋਵੇ ਵੀਰ ਗੁਰਪ੍ਰੀਤ ਮੰਟੂ ਜੀ ਦਾ ਮਨੁੱਖਤਾ ਦੀ ਸੇਵਾ ਵਾਲੇ ਆਸ਼ਰਮ ਦਾ ਇੱਕ ਗੇੜਾ ਜ਼ਰੂਰ ਲਾ ਕੇ ਆਇਓ

  • @pavitarsingh8008
    @pavitarsingh8008 Рік тому +10

    ਵਾਹਿਗੁਰੂ ਜੀ ਵੀਰ ਨੂੰ ਦਿਲੋਂ ਸਲੂਟ ਹੈ ਜੀ

  • @bharpurkaur3523
    @bharpurkaur3523 Рік тому +4

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਨੂ ਲੰਮੀਆਂ ਉਮਰਾਂ ਬਖਸੇ ਇਹ ਇਸ ਤਰਾਂ ਹੀ ਸੇਵਾ ਕਰਦੇ ਰਹਿਣ

  • @BalvirSingh-kz3uf
    @BalvirSingh-kz3uf Рік тому +11

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾਂ ਜੀ

  • @armandhillon5483
    @armandhillon5483 Рік тому +11

    ਵੀਰ ਜੀ ਤੁਹਾਡੇ ਕੋਈ ਪਿਛਲੇ ਜਨਮ ਚੰਗੇ ਕਰਮ ਦਾ ਫਲ ਹੈ। ਜੋ ਕਿ ਵਹਿਗੂਰ ਨੇ ਤੁਹਾਡੀ ਡਿਉਟੀ ਲਗਾਈ।

  • @surinderbirk3075
    @surinderbirk3075 2 місяці тому +4

    Gurpreet veer nu 100 Sal de umar krio 🙏🙏

  • @punjabsingh1875
    @punjabsingh1875 Місяць тому +1

    ਹਕਾਰ ਸੇਵਾ ਵਾਲੇ ਬਾਬੇ ਧਰਮ ਦੇ ਨਾਂ ਤੇ ਮਾਇਆ ਇਕੱਠੀ ਕਰ ਰਹੇ ਹਨ, ਸੱਭ ਤੋਂ ਵੱਡੀ ਸੇਵਾ ਪਰਮਾਤਮਾ ਨੇ ਇਸ ਵੀਰ ਨੂੰ ਬਕਸ਼ੀ ਹੈ, ਬੇਆਸਰੇ ਲੋਕਾਂ ਦੀ ਮੱਦਦ ਜੋਂ ਜ਼ਿਦਗੀ ਦੇ ਸਘੱਰਸ ਤੋਂ ਹਾਰ ਗਏ ਸੀ ਉਨ੍ਹਾਂ ਨੂੰ ਸਾਂਭਣਾ, ਸੇਵਾ ਕਰਨੀ,ਸੱਭ ਤੋਂ ਵੱਡੀ ਸੇਵਾ ਮਨੁਖਤਾ ਦੀ ਹੈ, ਜੋਂ ਅਸੀਂ ਨਹੀਂ ਕਰ ਸਕੇ ਆਪਣੇ ਆਪ ਵਿੱਚ ਬਹੁਤ ਸਰਮ ਮੈਹਸੂਸ ਕਰ ਰਹੇ ਹਾਂ,, ਪਰਮਾਤਮਾ ਸਾਡੇ ਤੇ ਮਹੇਰ ਕਰੇ ਸਾਨੂੰ ਸਹੀ ਰਸਤੇ ਤੇ ਆਪ ਤੋਰੇ

  • @kulbirkaur3641
    @kulbirkaur3641 Рік тому +18

    Gurpreet Veer nu wahaguru hamesha chardikala ch rakhe ❤

  • @nasibkaurdhillon6823
    @nasibkaurdhillon6823 Рік тому +4

    Asli Sant Gurpreet puter Sari dunia tuhanu Aseesa dedi hai

  • @inderjeetkaur2211
    @inderjeetkaur2211 Рік тому +8

    ਬਹੁਤ ਉੱਤਮ ਕੰਮ ਏ ਜੋ ਵੀਰ ਜੀ ਕਰ ਰਹੇ ਨੇ ਮੇਰੇ ਵਲੋਂ ਸਲੂਟ ਹੈ ਇਹਨਾਂ ਨੂੰ 🙏🙏🙏🙏🙏🙏🙏

  • @kuldeepkaur3299
    @kuldeepkaur3299 Рік тому +23

    ਇਹ ਸਾਡਾ ਵੀਰ ਗੁਰਪ੍ਰੀਤ ਸਿੰਘ ਹੈ ਹੀਰਾ ਆ

  • @NareshKumar-mw3ni
    @NareshKumar-mw3ni Рік тому +3

    ਗੁਰਪ੍ਰੀਤ ਮਿੰਟੂ ਵੀਰ ਰੱਬ ਦਾ ਦੂਜਾ ਰੂਪ ਹੈ। ਧੰਨਵਾਦ। ਵੀਰੇ

  • @jagdishbahia9162
    @jagdishbahia9162 Рік тому +17

    Waheguru ji bless Manukhta Di Sewa Society and all volunteers who are supporting 🙏🙏🙏🙏🌹🌹🌹🌹❤️❤️❤️❤️

  • @MangalsinghPawar-bb3wl
    @MangalsinghPawar-bb3wl 2 місяці тому +3

    ਧੰਨ ਧੰਨ ਵੀਰ ਗੁਰਪ੍ਰੀਤ ਜੀ❤❤❤❤❤❤❤❤❤❤❤❤

  • @majorkang700
    @majorkang700 Рік тому +4

    ਬਹੁਤ ਵਧੀਅਾ ਜੀ

  • @krishansingla5651
    @krishansingla5651 Місяць тому +2

    Sachi Rubi Ruh a sada veer mintu ji 🙏🙏🙏 wehguru chardikala bakshan🎉🎉

  • @rsingh3453
    @rsingh3453 Рік тому +6

    Eh Gurpreet bhaji Baba nanak da duja roop hai ji, Rab Umar Lambi kre 🙏

  • @HarpalSingh-uv9ko
    @HarpalSingh-uv9ko Рік тому +32

    Bht shona kam kar rahe aa GURPREET veer te ehna di team WAHEGURUJI WAHEGURUJI chardikala ch rakhan lambia ummra bakshan ji.

  • @satwinderpalkaur7928
    @satwinderpalkaur7928 Рік тому +3

    Bohat sare pariwar dukhi han joke gurpreet ji bohat Sawa Kar rahy han dhan ha dhan ha

  • @jollytoor2894
    @jollytoor2894 Рік тому +2

    Rabb da sacha bende hain Veer Gurpreet singh ji🙏🥇

  • @victorsandalvictorsandal7737
    @victorsandalvictorsandal7737 Рік тому +3

    जिस के सिर उपर तू स्वामी सो दुख कैसा पावे सतनाम श्री वाहे गुरु जी

  • @WahiguruGod-sn9tj
    @WahiguruGod-sn9tj 3 дні тому

    ਮੇਰਾ ਸੋਹਣਾ ਵੀਰ ਗੁਰਪ੍ਰੀਤ 🤗🤗🙏🌹

  • @sukhwantdhillon1211
    @sukhwantdhillon1211 Рік тому +4

    ਰਁਬ ਓ ਤੁਸੀਂ ਵੀਰ ਜੀ🙏🙏🙏💓💓

  • @ashurana9507
    @ashurana9507 Рік тому +4

    ਜਿਊਂਦਾ ਰਹਿ ਵੀਰ

  • @dalbirsinghsingh8144
    @dalbirsinghsingh8144 Рік тому +3

    ਬਹੁਤ ਹੀ ਵਧੀਆ ਸੇਵਾ

  • @lalisingh4258
    @lalisingh4258 Рік тому +6

    ਰੱਬ ਕਿਸੇ ਵੀ ਰੂਪ ਵਿਚ ਆ ਗਿਆ ਜੀ।ਬਸ।ਆ ਗਿਆ।

  • @preetbhatia6837
    @preetbhatia6837 Рік тому +2

    Je kise ne Dharti te Rab Dekhna te s. Gurpreet singh ji de Darshan kar lo waheguru ji s. Gurpreet singh ji nu Chardiyaklla ch rakhan.

  • @gurnamsinghrattu4449
    @gurnamsinghrattu4449 Рік тому +3

    Bhi shaib ji you are true guru Sikh, we are proud of you you found the true teaching of guru shaib ji some of us fighting with each other on nonsense matters.

  • @HarmailSingh-zd6bg
    @HarmailSingh-zd6bg 2 місяці тому +2

    Waheguru.. Gurpreet Bhaji di Lami Omar kare g

  • @KulwinderKaur-hk8pw
    @KulwinderKaur-hk8pw 2 дні тому

    ਵਾਹਿਗੁਰੂ ਜੀ ਸਦਾ ਮਿਹਰ ਕਰੇ ਸੱਭ ਤੇ ..ਸ

  • @ekonkar999
    @ekonkar999 Рік тому +5

    Gurpreet,you are form of God God bless you and everybody who are serving humanity.

  • @AmarjitSingh-sm5bm
    @AmarjitSingh-sm5bm Рік тому +8

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ ਜੀ ਮੇਹਰ 🌹🌹🙏🙏

  • @bhullarjatt6504
    @bhullarjatt6504 9 місяців тому +2

    Sat Shree Akaal Gurpreet Singh Minttu Veer ji God bless you 🙏

  • @user-pz6og5dm2b
    @user-pz6og5dm2b Місяць тому +2

    veera parmatma tuhadi umar lambi Karna.....salute a veera dilo

  • @user-it7vk4zo1p
    @user-it7vk4zo1p 2 дні тому

    ਸਹੀ ਗੱਲ ਹੈ ਵੀਰੇ ਤੁਸੀ ਸੱਚ ਹੀ ਰੱਬ ਹੋ

  • @navjitsingh7729
    @navjitsingh7729 Рік тому +2

    ਪ੍ਰਮਾਤਮਾ ਦੀ ਇਹਨਾਂ ਤੇ ਬਹੁਤ ਕਿਰਪਾ।

  • @khalidmasood8962
    @khalidmasood8962 2 роки тому +4

    Well done khalid masood pathan 28 10 r khanewal pakistan

  • @manjindersingh-pj7ut
    @manjindersingh-pj7ut 9 місяців тому +2

    ਵਾਹਿਗੁਰੂ ਜੀ ਮੇਹਰ ਰੱਖੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BalbirSingh-jv8un
    @BalbirSingh-jv8un 8 днів тому

    SEYLUT HAI GURPREET SINGH MINTU JI NU 🙏🏿

  • @ProPlayer-su9cj
    @ProPlayer-su9cj Рік тому +3

    ਗੁਰਪੀਤ ਵੀਰ ਜੀ ਤੇ ਵਾਹਿਗੁਰੂ ਜੀ ਕਿਰਪਾ ਹੋਈਆਂ

  • @RajinderKaur-qk9ox
    @RajinderKaur-qk9ox Рік тому +5

    ਬਹੁਤ ਵਧੀਆ ਵੀਰ ਜੀ

  • @gurdevkaur1209
    @gurdevkaur1209 Місяць тому +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

  • @raghavjoshi4143
    @raghavjoshi4143 Рік тому +5

    gurpreet veer bahut vadi sewa karde han

  • @surinderjitkaur1298
    @surinderjitkaur1298 Рік тому +3

    Manukhta di sewa bahut wadi sewa kar rahey ho.

  • @diljeetsingh4387
    @diljeetsingh4387 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏

  • @Jasdrawing
    @Jasdrawing 25 днів тому

    Bai g rab nu mai feel kardi haa par rab da roop ho tusi. Tuhde warge bandia wich he rab wasda. Bai g sade to ta oh loka nu dekh ne hu da jina nu tusi chak ki lionde ho. Sab to wadi sewa jo tusi karde ho. Salute Bai g tuhanu. Rab lami omar kare sada chardi kala ch raho.

  • @karamjitsingh7479
    @karamjitsingh7479 Рік тому +5

    Great personality waheguru ji Bless you and your family 🙏

  • @satwinderkaur7207
    @satwinderkaur7207 Рік тому +2

    Gurpreet veerji tuhadi seva nu salute hai ji

  • @JagtarMaan-cg1yy
    @JagtarMaan-cg1yy Місяць тому +1

    ਰੱਬ ਵਸਦਾ ਦੇਖਣਾ ਤਾਂ ਮਨੁੱਖਤਾ ਦੀ ਸੇਵਾ ਸੰਸਥਾ ਆ ਕੇ ਵੇਖ ਲਓ ਲੋਕੋ

  • @myland973
    @myland973 Рік тому +3

    ਸੱਚੀ ਸੇਵਾ💚👍🙏

  • @gurmeetkaur9145
    @gurmeetkaur9145 Рік тому +2

    Great you are WAHEGURU JI the mehar Hai jo App g noo es passey liea Guru Ramdas SAHIB ji they khas frishetey ho 🙏🏻 😀

  • @user-yj7xn2ty2k
    @user-yj7xn2ty2k Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harwindersingh7009
    @harwindersingh7009 Рік тому +2

    Mera veer bht vdya sewa kr reha bht bht vdya veer g

  • @harryturka643
    @harryturka643 Рік тому +2

    Uncle ji rab tohanu hamesha khush rakhy ❤❤❤❤🙏🙏🙏🙏🙏🙏

  • @nexion5144
    @nexion5144 Рік тому +2

    िਮੰਟੂ ਵੀਰਾ ਅਮਰ ਰਹੇ 🙏

  • @jaspalchauhan7265
    @jaspalchauhan7265 28 днів тому

    Rab rupi insan aa bai gurpreet ji meri umar lag j bai ji nu

  • @jinderpreet4518
    @jinderpreet4518 Рік тому +2

    Veer gurpreet ji gbu

  • @heenaranirani2966
    @heenaranirani2966 Рік тому +3

    Gurpreet
    Khallasha
    Ji
    Good
    Khallsha

  • @AshokjunejaAshok
    @AshokjunejaAshok Місяць тому +1

    Rabbi ruha waheguru ji waheguru ji waheguru ji waheguru ji

  • @ABIDKHAN-mq9bp
    @ABIDKHAN-mq9bp Рік тому +5

    گر پریت سنگھ زندہ باد سچا سدھا پیارا سکھ

  • @kirankaushik2640
    @kirankaushik2640 Рік тому +2

    It’s good to know , I have been watching him for last few weeks, he is so kind but never knew about him he is so good human being, god bless him

  • @VijayYadav-xs2sz
    @VijayYadav-xs2sz Рік тому +2

    Super brother gurpreet

  • @gavygill5051
    @gavygill5051 Рік тому +1

    Salute you mintu veere sardaar g 🙏🙏🙏🙏

  • @jeenugarg3688
    @jeenugarg3688 Рік тому +2

    Bahot changa kam karde ho manukhta di sewa karke .. rabb tuhanu sda khush rkhe

  • @user-mr5sr9ks7l
    @user-mr5sr9ks7l Місяць тому

    ਵੀਰ ਜੀ ਨੂੰ ਬੋਲਣ ਦੀ ਅਕਲ ਬਹੁਤ ਆ ਬਸ 🌹😘😘😘

  • @veerpalkaur3029
    @veerpalkaur3029 Рік тому +2

    👏👏👏

  • @jaspalkaur716
    @jaspalkaur716 Рік тому +2

    Waheguru ji nai sewa layi apna hi roop gurpreet veerji dai roop vich chunyaa 🙏

  • @JaswinderKaur-iu2vc
    @JaswinderKaur-iu2vc Місяць тому

    Waheguru ji chardi kela bekhsan Gurpreet Singh veer ji nu

  • @nasibkaurdhillon6823
    @nasibkaurdhillon6823 Рік тому +3

    Rab tuhanu chardi kla ch rkhe Gurpreet puter ji tuhanu Sloot hai

  • @rajeevrana3967
    @rajeevrana3967 22 дні тому

    भगवान आपको लम्बी और सेहतमंद जिंदगी बख्शें ताकि आप और अच्छे काम करते रहे

  • @UrduHindiStories2.0
    @UrduHindiStories2.0 Рік тому +1

    Buht wadia interview
    Bai Gurpreet Bai ji

  • @harjitsingh62126
    @harjitsingh62126 Рік тому +2

    ਵਾਹਿਗੁਰੂ ਜੀ

  • @didarsingh6677
    @didarsingh6677 4 дні тому

    Veer ji I, salute you.waheguru ji Aap ji nu chardian kalan vich rakhna ji....❤❤❤❤❤

  • @user-oj8ud5xv8h
    @user-oj8ud5xv8h Місяць тому +1

    Gurpreet mintu rab da Banda nahi eh rab da hi dusra roop hai je rab sunda Hove meri aumar vi veer mintu nu de deve

  • @gsmaan4221
    @gsmaan4221 Рік тому +3

    Gurpreet veer ji dilo salut a ji bhaji waheguru ji mehar karan ji tuhade te ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏