ਢੱਡਰੀਆਂਵਾਲਾ ਮਸਲੇ 'ਤੇ ਵੇਖੋ ਬਲਜੀਤ ਸਿੰਘ ਦਾਦੂਵਾਲ ਦਾ ਤਿੱਖਾ ਇੰਟਰਵਿਊ

Поділитися
Вставка
  • Опубліковано 25 вер 2024

КОМЕНТАРІ • 2,4 тис.

  • @gurjitsingh7061
    @gurjitsingh7061 4 роки тому +129

    ਡੇਰੇਦਾਰੋ ਤੁਹਾਡੀਆ ਦੁਕਾਨਾ ਬੰਦ ਹੋ ਰਹੀਆ ਨੇ ਤੇ ਅੱਜ ਤੁਸੀ ਭਾਈ ਸਾਹਿਬ ਜੀ ਨੂੰ ਗੁਰੂ ਡੰਮ ਬਣਾ ਕੇ ਪੇਸ਼ ਕਰ ਰਹੇ ਹੋ ਜਦ ਕਿ ਸੱਚ ਇਹ ਹੈ ਕਿ ਨੌਜਵਾਨ ਪੀੜੀ ਸ਼ਬਦ ਗੁਰੂ ਦੇ ਲੜ ਲੱਗ ਰਹੀ ਹੈ

    • @ManpreetSingh-wk7sw
      @ManpreetSingh-wk7sw 4 роки тому +6

      Tera bhulekha aa,dadree bondu Dee dukaan band ho rahee hai

    • @manjeetsinghlakhian6672
      @manjeetsinghlakhian6672 4 роки тому +1

      Hahaha

    • @manjeetsinghlakhian6672
      @manjeetsinghlakhian6672 4 роки тому +1

      Tere varge nu subh uthna okha lgda hunda ta dhandri vdiaa lgda hna😅

    • @ajindersingh4346
      @ajindersingh4346 4 роки тому +1

      ਗੁਰਜੀਤ ਵੀਰ ਬਿਲਕੁਲ ਸਹੀ ਕਿਹਾ,
      ਆਹ ਤੁਹਾਡੇ ਭਿੰਡਰੀ ਦੀਆਂ ਟਕਸਾਲੀ ਭੇਡਾਂ ਪਹਿਲਾਂ ਭਾਸ਼ਾ ਗਲਤ ਵਰਤਦੀਆਂ, ਜਦੋਂ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਚ ਜਵਾਬ ਦੇਈਦਾ ਫੇਰ ਪਿੱਟਦੇ ਆ,,
      ਇਹ ਪਹਿਲਾਂ ਫ਼ੋਟੋਆਂ ਐਡਿਟ ਕਰਦੇ ,ਜਦ ਜਵਾਬ ਚ ਇਹਨਾਂ ਦੇ ਭਿੰਡਰੀ ਦੀਆਂ ਐਡਿਟ ਕਰ ਕਰ ਪਾਈਆਂ ਲੋਕਾਂ ਫੇਰ ਰੋਂਦੇ ਨੇ ,

    • @ajindersingh4346
      @ajindersingh4346 4 роки тому +1

      @@manjeetsinghlakhian6672 ਤੇਰੇ ਵਰਗੇ ਨੂੰ ਅਕਲ ਨਾਲ ਦੁਸ਼ਮਣੀ ਹੋਣੀ , ਇਸ ਲਈ ਭਿੰਡਰੀ ਵਧੀਆ ਲਗਾ ਹੋਣਾ

  • @Indian_Pm2024
    @Indian_Pm2024 4 роки тому +60

    ਦਾਦੂਵਾਲ ਦੀਆ ਗੱਲਾ ਠੀਕ ਆ ਪ੍ਰਰ ਏਹੇ ਬੰਦਾ ਦੋਗਲਾ ਚੱਲਦਾ ਰਣਜੀਤ ਸਿੰਘ zindabad aa te rahuga

    • @tanvirsingh6625
      @tanvirsingh6625 4 роки тому +1

      Dhadrianwala is an atheist...

    • @s.s.jvidiospureval186
      @s.s.jvidiospureval186 4 роки тому

      @@tanvirsingh6625 ਜੋ ਹੰਕਾਰਿਆ ਸੋ ਮਾਰਿਆ।।

    • @jaswantsinghpradhan7470
      @jaswantsinghpradhan7470 4 роки тому +1

      Aman,, ਗੱਲਾਂ ਦਾਦੂਵਾਲ ਦੀਆਂ ਠੀਕ ਹੈ ਜਿੰਦਾਬਾਦ ਢੱਡਰੀਆਂ ਵਾਲਾ ਰਹੂਗਾ ਇਹ ਕੀ ਗੱਲ ਹੋਈ?? ਇਸਦਾ ਮਤਲਬ ਤੁਸੀਂ ਅਜੇ ਵੀ ਕੰਨਫਿਊਜਡ ਹੋ ਕਿ ਸਹੀ ਕੌਣ ਤੇ ਗਲਤ ਕੌਣ ?

    • @Ravinderjeetkaur-ov6fw
      @Ravinderjeetkaur-ov6fw 15 днів тому

      ਦਾਦੂਵਾਲ ਚਾਹੇ ਦੋਗਲਾ ਚਾਹੇ ਕੁਛ ਪਰ ਅੱਜ ਦੀਆਂ ਗੱਲਾਂ ਸਾਰੀਆਂ ਠੀਕ ਆ

  • @sadepunjabdiaronka3740
    @sadepunjabdiaronka3740 4 роки тому +49

    ਦਾਦੂਵਾਲ ਜੀ ਤੁਸੀਂ ਵੀ ਮੰਨ ਗਏ ਕਿ ਆਕਾਲ ਤਖਤ ਦਾ ਸਿਸਟਮ ਠੀਕ ਨਹੀਂ ਹੈ। ਇਹ ਗੱਲ ਭਾਈ ਸਾਹਿਬ ਜੀ ਕਹਿੰਦੇ ਹਨ। ਆਕਾਲ ਤਖਤ ਦੀ ਮਰਿਆਦਾ ਨੂੰ ਮੰਨਦੇ ਹਨ।

    • @parminderkaur7467
      @parminderkaur7467 2 роки тому

      Ppppp0

    • @parminderkaur7467
      @parminderkaur7467 2 роки тому

      Ppp0

    • @dilbarsingh1597
      @dilbarsingh1597 2 роки тому

      @@parminderkaur7467 lowered

    • @palwindersingh0555
      @palwindersingh0555 2 роки тому

      Ghagri ala bhai shaaeb tan ghoosa sala. Mrica ali policy khed da sala ladayi lwa ke hathayaar vech da oh tan. Flana mada flana mada te apne jhoote bachan thop da

  • @simu773
    @simu773 4 роки тому +53

    ਇਹ ਉਹ ਮਸਲੇ ਤੇ ਜਾਂਦਾ ਜਿੱਥੋਂ ਪੈਸੇ ਮਿਲਦੇ ਆ

  • @sukhwindesukhisukh2527
    @sukhwindesukhisukh2527 3 роки тому +6

    Like this bhi ਰਣਜੀਤ ਸਿੰਘ ji

  • @photographymann
    @photographymann 4 роки тому +41

    ਸਵਾਲ ਤਾ ਕਰ ਲੋ ਭਾਈ ਪੱਤਰਕਾਰ ਸਾਹਬ

    • @RvmHdPhotography
      @RvmHdPhotography 4 роки тому

      bai tu v ethe ya

    • @99936547
      @99936547 4 роки тому

      ਬੋਲਣ ਹੀ ਨਹੀਂ ਦਿੰਦਾ,,, ਗੱਲ ਘੁੰਮਾ ਘੁੰਮਾ ਕੇ ਕਰਦਾ,,, ਝੂਠੇ ਬੰਦੇ ਦੇ ਪੈਰ ਨਹੀਂ ਹੁੰਦੇ,,, ਝੂਠਾ ਆ ਦਾਦੂਵਾਲ।

  • @NoozeNBooze
    @NoozeNBooze 4 роки тому +48

    ਬਰਨਾਲਾ ਵਿਚ ਨਿਰੰਕਾਰੀਆਂ ਨੇ ਆਪਣਾ ਸੂਬਾ ਪੱਧਰੀ ਪੱਧਰੀ ਸਮਾਗਮ ਪੁਲਿਸ ਦੇ ਸਖਤ ਪਹਿਰੇ ਹੇਠ ਕੀਤਾ ਅਤੇ ਕੋਈ ਪ੍ਰਚਾਰਕ, ਕੋਈ ਟਕਸਾਲ, ਕੋਈ ਜਥੇਦਾਰ ਵਿਰੋਧ ਕਰਨ ਲਈ ਪਹੁੰਚਣਾ ਤਾਂ ਦੂਰ ਬਲਕਿ ਕੋਈ ਬਿਆਨ ਤੱਕ ਵੀ ਨਾ ਦੇ ਸਕਿਆ! ਢੱਡਰੀਆਂ ਵਾਲੇ ਮੱਗਰ ਤਾਂ ਹੱਥ ਧੋਕੇ ਪਏ ਹੋਏ।

  • @progressivefarm3212
    @progressivefarm3212 4 роки тому +144

    ਦਾਦੂਵਾਲ ਜੀ.....ਸਮਾਂ ਕੱਢਕੇ ਥੱਲੇ ਲੋਕਾਂ ਦੇ ਵਿਚਾਰ ( comments ) ਜਰੂਰ ਪੜ੍ਹ ਲਿਓ, ਤੁਹਾਨੂੰ ਆਪਣੇ ਬਾਰੇ ਪਤਾ ਲੱਗ ਜਾਵੇਗਾ .....ਧੰਨਵਾਦ ।

    • @ManpreetSingh-wk7sw
      @ManpreetSingh-wk7sw 4 роки тому +4

      Oye tuhada haal dera premia vaala gintee premia Dee jyada see,vekhi dadree Dee bund kida pad dee

    • @LakhwinderSingh-fj6ol
      @LakhwinderSingh-fj6ol 4 роки тому +9

      @@ManpreetSingh-wk7sw bhut wadiya bai ji, eh ਤੁਹਾਡੀ ਬੋਲੀ ਬਿਲਕੁਲ ਆਰਐਸਐਸ ਵਾਲੀ ਹੈ, ਠੀਕ ਹੈ ਵੀਰ ਆਪਣੇ ਵਿਚਾਰ ਵੱਖਰੇ ਹੋ ਸਕਦੇ ਪਰ ਇਹ ਕਿ ਅਪਾ ਆਪਣੇ ਭਰਾਵਾਂ ਨੂੰ ਹੀ ਗਾਲਾਂ ਕਾਡੇ ਜਾਂਦੇ ਹੋ , ਜੇ ਇਹ ਬੁੰਦ ਪਾੜਨੀ ਵਾਲੀ ਗੱਲ ਹੈ ਤਾਂ ਵੀਰ ਚਕੋ ਫੱਟੇ ਜਾ ਕੇ ਬਾਦਲਾਂ ਦਾ.

    • @akashdeepsinghgill3854
      @akashdeepsinghgill3854 4 роки тому +1

      Manpreet Singh shi gal bai

    • @sukhchainjohal6576
      @sukhchainjohal6576 4 роки тому +8

      Jatinder Singh Gill ਵੀਰ ਜੀ ਜੇ ਤੁਸੀ ਲੋਕਾਂ ਦੇ ਕੁਮੇਟ ਦੀ ਗੱਲ ਕਰਦੇ ਜੇ ਤਾਂ, ਫਿਰ ਤਾਂ ਇਸ ਹਿਸਾਬ ਨਾਲ 2017 ਵਿੱਚ ਆਪ ਦੀ ਸਰਕਾਰ ਬਣਨੀ ਚਾਹੀਦੀ ਸੀ, ਕਿਉਕੀ ਲੋਕਾਂ ਨੇ ਤਾਂ social media ਤੇ ਆਪ ਦੀ ਸਰਕਾਰ ਬਣਾ ਤੀ ਸੀ, social media ਤੇ ਬਹੁ ਤਾਤ ਲੋਕਾਂ ਨੂੰ ਕਿਸੇ ਵੀ ਮੱਸਲੇ ਤੇ ਸੱਬਿਅੱਕ ਤਰੀਕੇ ਨਾਲ ਗੱਲ ਤਾਂ ਕਰਨੀ ਨਹੀਂ ਆਉਦੀ, ਦੱਸ ਗੁਰੂ ਸਾਹਿਬ, ਪੱਜ ਪਿਆਰੇ, ਚਾਰ ਸਾਹਿਬ ਜਾਂਦਿਆ ਦੇ ਨਾਮ ਲੜੀ ਵਾਰ ਤਾਂ ਪਤਾ ਨਹੀਂ, ਤੇ ਗੱਲਾਂ ਉਸ ਵਿਸ਼ੇ ਬਾਰੇ ਕਰਦੇ ਜਿਸ ਬਾਰੇ ਗਿਆਨ ਹੀ ਨਹੀਂ, ਇਸ social media ਤੇ comment ਕਰਨ ਵਾਲੇ ਬਹੁ ਤਾਤ professor ਨੂੰ ਗੁਰ ਮੰਤਰ ਸਾਹਿਬ ਤੇ ਮੂਲ ਮੰਤਰ ਸ਼ਾਹਿਬ) ਦੇ ਅੰਤਰ ਬਾਰੇ ਨਹੀਂ ਪਤਾ, ਤੇ comment ਵੱਡੇ ਵੱਡੇ ਮੱਸਲਿਆ ਤੇ ਕਰੀ ਜਾਂਦੇ ਆ,
      ਭੁੱਲ ਚੁੱਕ ਦੀ ਖਿਮਾ

    • @jodhbirsingh139
      @jodhbirsingh139 4 роки тому +6

      @@ManpreetSingh-wk7sw bhaji tusi comment di gal karde o mere hisab naal jine v negative comments aaye ne ya jina ne v negative comments kite ne oh sare e anparh (illiterate) aa. Sirf dhadri de follower aa, jina nu dhadhri scientist bna reha a.

  • @jagjeetsingh5673
    @jagjeetsingh5673 4 роки тому +30

    ਦੂਜਿਆਂ ਜਥੇਦਾਰਾਂ
    ਦੀ ਇੰਟਰਵਿਊ ਲਵੋ

  • @SatnamSingh-gq2uw
    @SatnamSingh-gq2uw 4 роки тому +20

    ਅਨਪੜ੍ਹ ਪਟਵਾਰੀ ਇਹ ਤਾ ਗੱਲ ਧੁੰਮਾਂ ਤੇ ਜਥੇਦਾਰ ਤੇ ਸਰਕਾਰ ਦਾ ਬੰਦਾ ਹੈ

  • @Dhillonjandwala0007
    @Dhillonjandwala0007 4 роки тому +78

    ਅਸੀਂ ਭਾਈ ਰਣਜੀਤ ਸਿੰਘ ਨਾਲ ਸਹਿਮਤ ਹੈ ਬਸ .....ਹੋਰ ਸਾਰੇ ਪੁਜਾਰੀ ਵਾਦ ਨੇ ਸਬ ਵਿਕਾਊ ਨੇ ....ਸੂਰਜ ਗਰੰਥ ਨੂੰ ਰੱਦ ਕਰੋ ਕੋਈ ਹੋਰ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਨੀ ਹੈ ਬਸ

    • @mannilehal7546
      @mannilehal7546 4 роки тому +2

      Hardawinder Singh ਇਹ ਕਿਸਨੇ ਕਿਹਾ ਕੇ ਸੂਰਜ ਪ੍ਰਕਾਸ਼ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆ ??? ਕੋਈ ਸਬੂਤ ਦੇ

    • @ranaranbir5263
      @ranaranbir5263 4 роки тому +5

      Tenu chwla pujari da arth pta kdi gurbani prri gurbanu vch vi pujari sahbad aunda e anne baghat na bno chawal dandru de

    • @s.s.jvidiospureval186
      @s.s.jvidiospureval186 4 роки тому +1

      @@mannilehal7546 ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਤਾ ਸਮਾਨ ਮੰਨਿਆ ਜਾਂਦਾ ਹੈ ਅਤੇ ਬਾਕੀ ਗਰੰਥਾਂ ਨੂੰ ਚਾਚੇ ਤਾਇਆਂ ਦੀ ਤਰ੍ਹਾਂ ਮੰਨਿਆ ਜਾਂਦਾ ਹੈ।ਗੁਰਬਾਣੀ ਨਾਲ ਪਿਆਰ ਕਰਨ ਵਾਲੇ ਗਰੰਥਾਂ ਤੇ ਕਿੰਤੂ ਪਰੰਤੂ ਨਹੀਂ ਕਰਦੇ ਸਿਰਫ਼ ਆਪਣਾ ਵੀ ਭਲਾ ਸੋਚਦੇ ਹਨ ਅਤੇ ਦੂਜਿਆਂ ਦਾ ਵੀ ਭਲਾ ਹੀ ਸੋਚਦੇ ਹਨ।

    • @prabhdeepkaur3633
      @prabhdeepkaur3633 4 роки тому +1

      @@mannilehal7546 brabar ni balke unaa toh upper hee mande ne eh daduwal warge lok.

    • @s.s.jvidiospureval186
      @s.s.jvidiospureval186 4 роки тому +2

      @@prabhdeepkaur3633 ਗੁਰਸਿੱਖ ਗੁਰਬਾਣੀ ਦਾ ਸਤਿਕਾਰ ਕਰਦੇ ਹਨ।ਸਕੂਲ ਵਿੱਚ ਪੜਨ ਵਾਲੇ ਬੱਚੇ ਆਪਣੇ ਸਕੂਲ ਦੀਆਂ ਕਿਤਾਬਾਂ ਨੂੰ ਵੀ ਪੈਰ ਨਹੀਂ ਲੱਗਣ ਦਿੰਦੇ ਕਿਉਂਕਿ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ।ੲਿਸੇ ਤਰ੍ਹਾਂ ਗੁਰਸਿੱਖ ਵੀ ਗੁਰਬਾਣੀ ਦਾ ਸਤਿਕਾਰ ਕਰਦੇ ਹਨ।ਭਾਵੇਂ ਉਹ ਸੂਰਜ ਗਰੰਥ ਸਾਹਿਬ ਵਿੱਚ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਵੇਂ ਗੁਟਕਾ ਸਾਹਿਬ ਵਿੱਚ।

  • @FatehSingh-fv6ip
    @FatehSingh-fv6ip 4 роки тому +45

    ਦਾਦੂਵਾਲ ਦੀਆਂ ਗੱਲਾਂ ਵਿਚ ਪੁਜਾਰੀਵਾਦ ਦੀ ਮੁਸ਼ਕ

  • @punjabsingh1675
    @punjabsingh1675 4 роки тому +196

    ਅਕਾਲ ਤਖ਼ਤ ਦੀ ਸਭ ਤੋਂ ਵਡੀ ਬੇਅਦਬੀ ਤਾਂ ਆਪੂੰ ਜਥੇਦਾਰ ਬਣ ਕੇ ਕੀਤੀ ਜਥੇਦਾਰ ਦੋ ਦੋ ।ਅਮ੍ਰਿਤ ਛਕੌਣ ਵੇਲੇ ਟਕਸਾਲੀ ਕਹਿਦੇ ਦੇ ਨੇ ਰਾਧਾਸੁਆਮੀਆਂ ਨਾਲ ਵਰਤਣਾ ਨਹੀਂ ਆਪ ਜਁਫੀਆਂ ਪਾਈ ਫਿਰਦੇ ਨੇ

  • @GurdeepSingh-jw4ft
    @GurdeepSingh-jw4ft 3 роки тому +23

    ਦਾਦੂਵਾਲ ਸਾਹਿਬ ਨੇ ਬੜੇ ਸ਼ਾਤ ਮਈ ਢੰਗ ਨਾਲ ਜਵਾਬ ਦਿੱਤੇ। ਬਹੁਤ ਵਧੀਆ ਲੱਗਿਆ।

    • @Lion-fg1oj
      @Lion-fg1oj Рік тому

      ਤੇਰੇ ਦਾਦੂਵਾਲ ਦੀ ਭੈਣ ਦੀ ਲੱਨ ਮੈਂ ਤੇਰੇ ਦਾਦੂਵਾਲ ਦੀ ਭੈਣ ਦੀ ਲੈਣੀ ਚੱਟ ਚੱਟ ਕੇ

    • @Lion-fg1oj
      @Lion-fg1oj Рік тому

      ਦਾਦੂਵਾਲ ਦੀ ਭੈਣ ਦੀ ਸੀਲ ਮੈਂ ਆਪ ਤੌੜਨੀ

  • @liberategurdwargiangodrhih6872
    @liberategurdwargiangodrhih6872 2 роки тому +1

    ਬਰਗਾੜੀ ਮੋਰਚੇ ਵਿੱਚ ਸਭਤੋਂ ਵੱਡੀ ਪਰਾਪਤੀ ਹੈ-- ਕਿ ਸਾਰੇ ਸੰਸਾਰ ਦੇ ਸਾਰੇ ਧਾਰਮਿਕ ਫਿਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਵਿਖਾਉਂਦੇ ਸਹਿਮਤ ਹੋਏ। ਬਰਗਾੜੀ ਮੋਰਚੇ ਵਿੱਚ ਸ਼ਮੂਲਿਅਤ ਵੀ ਕੀਤੀ।
    🙏🙏🙏🙏🙏🙏🙏🙏🙏🙏🙏

  • @satwinderkaur4292
    @satwinderkaur4292 4 роки тому +25

    Mn ajj tk tuhda koi diwan ni suniya mnu ni peta tusi apne diwan kisse trha de legaye aa .par mn bhai ranjit Singh ji de diwan sundi aa te mnu te ajj tk ni koi glt gl lgdi .

    • @kavsingh9894
      @kavsingh9894 4 роки тому +1

      #ਨਰਕਧਾਰੀ_ਤੇ_ਢੱਡਰੀਆਂ_ਵਾਲੇ_ਵਿਚਲੀਅਾਂ_ਸਮਾਨਤਾਵਾਂ
      ◼ਦੋਵੇਂ ਹੀ ਕਾਂਗਰਸ ਅਤੇ ਸਿੱਖ ਵਿਰੋਧੀ ੲੇਜੰਸੀਅਾਂ ਦੀ ਪੈਦਾੲਿਸ਼ ਹਨ ।
      ◼ਪੁਸ਼ਾਕ, ਠਾਠ ਤੇ ਰਹਿਣ-ਸਹਿਣ ਦੋਵਾਂ ਦੇ ਇੱਕੋ ਤਰ੍ਹਾਂ ਦੇ ਹਨ।
      ◼ਸਰਕਾਰੀ ਛੱਤਰੀ, ਸਕਿਓਰਟੀ ਦੋਵਾਂ ਨੂੰ ਹੀ ਕਾਂਗਰਸ ਨੇ ਦਿੱਤੀ ।
      ◼ਉਸ ਸਮੇਂ ਦੀ ਕਾਂਗਰਸ ਲੀਡਰਸ਼ਿਪ ਨਕਲੀ ਨਿਰੰਕਾਰੀ ਗੁਰਬਚਨੇ ਦੇ ਹਾਜ਼ਰੀਆਂ ਭਰਦੀ ਸੀ । ਉਸੇ ਤਰ੍ਹਾਂ ਰਾਣੀ ਪ੍ਰਨੀਤ ਕੌਰ ਤੇ ਹੋਰ ਕਾਂਗਰਸੀ ਲੀਡਰ ਢੱਡਰੀਆਂ ਵਾਲੇ ਦੇ ਹਾਜ਼ਰੀਆਂ ਭਰਦੇ ਹਨ।
      ◼ਨਰਕਧਾਰੀ ਗੁਰਬਚਨੇ ਦਾ ਕੰਮ ਸਿੱਖ ਪਰੰਪਰਾਵਾਂ ਦੇ ਖਿਲਾਫ ਬੋਲਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਚੈਲੰਜ ਕਰਨਾ ਸੀ, ਉਸੇ ਤਰ੍ਹਾਂ ਢੱਡਰੀਆਂ ਵਾਲੇ ਨੇ ਹਰੇਕ ਸਿੱਖ ਪਰੰਪਰਾ ਨੂੰ ਭੰਡਿਆ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਇੱਕ ਜ਼ਰੀਆ ਪ੍ਰਚਾਰ ਕੇ ਗੁਰਤਾ ਗੱਦੀ ਨੂੰ ਚੈਲੰਜ ਕੀਤਾ ।
      ◼ਨਰਕਧਾਰੀ ਨੇ ਗੁਰੂ ਸਹਿਬਾਨਾਂ ਨੂੰ ਆਮ ਮਨੁੱਖ ਦੱਸਿਆ, ਉਸੇ ਤਰ੍ਹਾਂ ਢੱਡਰੀਆਂ ਵਾਲੇ ਨੇ ਵੀ ਗੁਰੂ ਸਾਹਿਬਾਂ ਨੂੰ ਆਮ ਮਨੁੱਖ ਅਤੇ ਸਾਹਿਬਜ਼ਾਦਿਆਂ ਨੂੰ ਆਮ ਬੱਚੇ ਪ੍ਰਚਾਰਿਆ ।
      ◼ਨਰਕਧਾਰੀ ਗੁਰਬਚਨੇ ਦੇ ਦੀਵਾਨ ਸਰਕਾਰ ਨੇ ਭਾਰੀ ਸਕਿਓਰਟੀ ਦੇ ਕੇ ਲਗਵਾਏ ਤੇ ਸਿੰਘ ਸ਼ਹੀਦ ਕੀਤੇ, ਇਸੇ ਤਰ੍ਹਾਂ ਸਰਕਾਰ ਨੇ ਢੱਡਰੀਆਂ ਵਾਲੇ ਦੇ ਦੀਵਾਨ ਲਗਾਉਣ ਲਈ ਹਜ਼ਾਰਾਂ ਪੁਲਸ ਕਰਮਚਾਰੀ ਤਾਇਨਾਤ ਕੀਤੇ ਤੇ ਖੂਨੀ ਟਕਰਾਉ ਹੋਣੋ ਮਸਾਂ ਬਚੇ ।
      👉ਜੇਕਰ ਕਿਸੇ ਵਿਅਕਤੀ ਨੂੰ ਇਸ ਤੁਲਨਾ ਉੱਪਰ ਕੋਈ ਸ਼ੰਕਾ ਹੋਵੇ ਤਾਂ ਉਹ ਢੱਡਰੀਆਂ ਵਾਲੇ ਦੇ ਮੂੰਹੋਂ ਮੌਜੂਦਾ ਕਾਂਗਰਸ ਖਿਲਾਫ ਸਟੇਜਾਂ ਤੋਂ ਮੂੰਹ ਖੁਲਵਾ ਕੇ ਦੇਖ ਲਵੇ ।
      ◼ਬਾਦਲਾਂ ਦੇ ਖਿਲਾਫ ਮੋਰਚੇ ਲਗਾਉਣ ਵਾਲਾ, ਸੁਖਬੀਰ ਬਾਦਲ ਦੀਆਂ ਗੱਪਾਂ ਤੇ ਬਾਦਲ ਸਰਕਾਰ ਦੀਆਂ ਨੀਤੀਆਂ ਨੂੰ ਆਏ ਦਿਨੀਂ ਸਟੇਜਾਂ ਤੋਂ ਭੰਡਣ ਵਾਲੇ ਨੂੰ ਕਾਂਗਰਸ ਸਰਕਾਰ ਦੀ ਸਾਢੇ ਤਿੰਨਾਂ ਸਾਲਾਂ 'ਚ ਕੋਈ ਵੀ ਊਣਤਾਈ ਕਿਉਂ ਨਹੀਂ ਨਜ਼ਰ ਆਈ ?
      ◼ਕੈਪਟਨ ਨੇ ਸ੍ਰੀ ਕਰਤਾਰ ਪੁਰ ਸਾਹਿਬ ਦੇ ਖੁੱਲ੍ਹ ਰਹੇ ਲਾਂਘੇ ਦੇ ਵਿਰੁੱਧ ਬਿਆਨ ਬਾਜ਼ੀ ਕੀਤੀ ਤੇ ਉਸ ਨੂੰ ਰੁਕਵਾਉਣ ਦਾ ਯਤਨ ਕੀਤਾ, ਕੀ ਕਦੀ ਢੱਡਰੀਆਂ ਵਾਲੇ ਨੇ ਵਿਰੋਧਤਾ ਕੀਤੀ?
      ◼ਕੈਪਟਨ ਵੱਲੋਂ ਨਿਯੁਕਤ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਅੱਤਵਾਦੀ ਤੱਕ ਦੱਸਿਆ, ਕੀ ਢੱਡਰੀਆਂ ਵਾਲਾ ਕੁਝ ਬੋਲਿਆ ?
      ◼ਕੈਪਟਨ ਨੇ ਗੁਟਕੇ ਸਾਹਿਬ ਦੀ ਸੌਂਹ ਖਾ ਕੇ ਇੱਕ ਮਹੀਨੇ ਅੰਦਰ ਨਸ਼ਾ ਖ਼ਤਮ ਕਰਨ ਦਾ ਲਾਰਾ ਲਾਇਆ, ਨਸ਼ਾ ਪਹਿਲਾਂ ਨਾਲੋਂ ਵੀ ਵੱਧ ਅਤੇ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਵੀ ਵੱਧ ਚੁੱਕੀ ਹੈ, ਕੀ ਕਦੀ ਢੱਡਰੀਆਂ ਵਾਲੇ ਨੇ ਇਸ ਵਿਰੁੱਧ ਜ਼ੁਬਾਨ ਖੋਲੀ?
      ◼ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਬਰਗਾੜੀ ਮੋਰਚੇ ਵਿੱਚ ਢੱਡਰੀਆਂ ਵਾਲੇ ਨੇ ਵੀ ਭੂਮੀਕਾ ਨਿਭਾਈ ਸੀ, ਭਾਂਵੇ ਕਿ ਬਾਅਦ ਵਿੱਚ ਢੱਡਰੀਆਂ ਵਾਲਾ, ਪੰਥਪ੍ਰੀਤ ਤੇ ਹੋਰ ਮਿਸ਼ਨਰੀਆਂ ਨੇ ਅੰਦਰ ਖਾਤੇ ਸਰਕਾਰ ਨਾਲ ਸਮਝੌਤਾ ਕਰ ਕੇ ਮੋਰਚੇ ਨੂੰ ਤਾਰ ਪੀਡੋ ਵੀ ਕੀਤਾ । ਕਾਂਗਰਸ ਸਰਕਾਰ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਾਅਦੇ ਕਰ ਕੇ ਮੁੜ ਸੱਤਾ 'ਚ ਬਣੀ, ਪਰ ਸਾਢੇ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਇਨਸਾਫ਼ ਨਹੀਂ ਮਿਲਿਆ, ਕੀ ਇਸ ਬਾਬਤ ਢੱਡਰੀਆਂ ਵਾਲੇ ਨੇ ਕੈਪਟਨ ਸਰਕਾਰ ਵਿਰੁੱਧ ਜ਼ੁਬਾਨ ਖੋਲੀ?
      👉ਇਹ ਸਪੱਸ਼ਟ ਹੈ ਕਿ ਢੱਡਰੀਆਂ ਵਾਲਾ ਸਿੱਖ ਵਿਰੋਧੀ ਏਜੰਸੀਆਂ ਤੇ ਕਾਂਗਰਸ ਦਾ ਪਾਲਤੂ ਹੈ, ਤੇ ਭੇਡਾਂ ਭਾਂਵੇਂ ਸਰਸੇ ਵਾਲੇ ਦੀਆਂ ਹੋਣ ਜਾਂ ਢੱਡਰੀਆਂ ਵਾਲੇ ਦੀਆਂ ਪਰ ਹੈਨ ਭੇਡਾਂ ਹੀਂ । ਸਮਾਂ ਦੂਰ ਨਹੀਂ ਬਹੁਤ ਜਲਦ ਹੀ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਜਾਵੇਗੀ ।
      ਡੂਬੇਗੀ ਕਿਸ਼ਤੀ ਤੋ ਡੂਬੇਂਗੇ ਸਾਰੇ
      ਨਾ ਬਚੋਗੇ ਤੁਮ ਨਾ ਸਾਥੀ ਤੁਮਾਰੇ
      -ਦਿਲਬਾਗ ਸਿੰਘ ਨਾਗੋਕੇ

    • @kavsingh9894
      @kavsingh9894 4 роки тому +1

      Tusi Guru Granth Sahib nu guru mande ho? Tusi guru Nanak sahib nu aam insaan samjde ho? Tusi gurbani nu poetry samjde ho jis de arth jive marji karlo? Harminder sahib aam imaarat? Guru Nanak dev ji ne panja nehi laya? Hor boht kuch eh boleya par esdi fitrat aa mukrna. Tahi dhadri akaal takt nehi janda jathedaar ji kol haige saare cd Jis vich ehne galt boleya

    • @JagtarSingh-rl4tm
      @JagtarSingh-rl4tm 4 роки тому

      Hahaaa sahi a g me ta ap ni sune

  • @jarmansingh1533
    @jarmansingh1533 4 роки тому +160

    ਦਾਦੂਵਾਲ ਸਾਬ ਲੱਖਾ ਸਿਧਾਣਾ ਕੌਣ ਆ ਹਾਹਾਹਾਹਾ

    • @udayveersingh8238
      @udayveersingh8238 4 роки тому +2

      Bai sirra kar dinde o tusi vi khaanu....Muut kadhde oo vichaare da Kahchiree ch Radha Swammi Beaas wale Chawal Jathedar daa...Lakkhe bai da naam lai k...jubaan thathlaan lagg jandi aa Daddu Choor di Bai Lakkhe da naam sun k..

    • @AmandeepSingh-pw3fi
      @AmandeepSingh-pw3fi 4 роки тому

      😁

    • @bisasandhu2337
      @bisasandhu2337 4 роки тому

      Ohnu Lakha Sidhana set karda hor kise tho Lot nahi aunda

    • @gurmailsinghcoach8388
      @gurmailsinghcoach8388 4 роки тому

      ADADU WAL BUDU BNA REHA PUBLIC NU KEHNDA GEANE HARPREET SINGH US TIME TE JATHEDAR NAHE C JDO ATTECK HOEA ENA TE HUN TA JATHEDAR HAE US ATECK DA KE KOE FESLA HO GEA HADSHA PURANA HAE PAR KOE GLL TA NE NEBAD GAE TE FER HUN JATHEDAR HARPREET DA KE MOH BENGA HO GEA JA HATH BADE GAE V KHUJ LIKH NE SAKDE JA JEEB VADE JA CHUKE HAE V KHUJ BOL NE SAKDE ROOLA WEKU MAAL DA HAE ENA NU KOE KHUJ KAHE NA

  • @gurjitsingh7061
    @gurjitsingh7061 4 роки тому +76

    ਤੁਸੀ ਰੱਬ ਕਹਿ ਰਹੇ ਹੋ ਦਿਸਦਾ ਨਹੀ ਪਰ ਹੈ ਤੁਹਾਡੇ ਇਸ ਸੱਚ ਨੇ ਸਿਰਸੇ ਸਾਧ ਤੇ ਰਾਧਾ ਸਵਾਮੀਆ ਵਰਗੇ ਡੇਰੇ ਪੈਦਾ ਕਰ ਦਿਤੇ ਜਿਹੜੇ ਰੱਬ ਦੇ ਨਾਮ ਤੇ ਲੁੱਟ ਰਹੇ ਨੇ ਤੁਹਾਡੇ ਨਾਲੋ ਮੁਸਲਮਾਨ ਵੀਰ ਚੰਗੇ ਹਨ ਜਿਹੜੇ ਆਪਣੇ ਅੱਲਾ ਨੂੰ ਸੱਤਵੇ ਅਸ਼ਮਾਨ ਤੇ ਬੈਠਾ ਮੰਨਦੇ ਹਨ

    • @ManpreetSingh-wk7sw
      @ManpreetSingh-wk7sw 4 роки тому

      Tu ki Lena Rab to ,dadree tenu latta te khada kardega

    • @himatpalsingh802
      @himatpalsingh802 4 роки тому +3

      ਸਾਡੇ ਲੲੀ ਤਾ ਰੱਬ ਗੁਰੂ ਗਰੰਥ ਸਾਹਿਬ ਹੀ ਅਾ.....ਵਾਹੁ ਵਾਹੁ ਬਾਣੀ ਨਿਰੰਕਾਰ ਹੈ.

    • @gurjitsingh7061
      @gurjitsingh7061 4 роки тому

      ਇਕ ਤੇਰੇ ਵਿੱਚ ਸਿਫਤ ਆ ਜਿਹੜੇ ਡੇਰੇਦਾਰ ਦੇ ਚੈਲੇ ਵਿਚਾਰ ਕਰਨ ਤੋ ਭਜਣਾ ਚਾਹੁੰਦੇ ਨੇ ਉਹਨਾ ਦੀ ਸਪੋਟ ਕਰ ਦਿੰਨਾ ਸਾਨੂੰ ਗਾਲਾ ਕੱਡ ਕੇ ਉਹ ਆਪਣੇ ਆਪ ਚੁਪ ਕਰ ਜਾਂਦੇ ਨੇ

  • @Karamjeet9299
    @Karamjeet9299 4 роки тому +6

    full spot bhai ranjit singh ji di

  • @liberategurdwargiangodrhih6872
    @liberategurdwargiangodrhih6872 2 роки тому +2

    ਬਹੁਤ ਵਧੀਆ ਸਤਿਸੰਗ ਕੀਤਾ ਹੈ ਜੀ ਸੰਤ ਦਾਦੂਵਾਲ ਜੀਆਂ ਨ੍ਹੇ 🙏
    ਸਾਕਤੀ ਸੁਆਲਾਂ ਦਾ ਨਿਖੇੜਾ ਵੀ ਕੀਤਾ-- ਸਤਿਸੰਗ ਹੀ ਹੋ ਨਿਬੱੜਿਆ ਇਹ ਸਾਕਤੀ / ਬਖੀਲੀ ਵਾਦ ਵਿਵਾਦ ਦੀ ਵਾਰਤਾ।
    ਲਾਭਕਾਰੀ ਜੁਆਬ ਸੰਤ ਬਲਜੀਤ ਸਿੰਘ ਦਾਦੂਵਾਲ ਜੀ ਦੇ🙏🤗
    🙏🙏🙏🙏🙏🙏🙏🙏🙏🙏🙏🙏

    • @babajisingh8751
      @babajisingh8751 2 роки тому

      ਮੈ ਦਾਅਵੇ ਨਾਲ ਕਹਿੰਦਾ ਤੂੰ ਤੇ ਤੇਰਾ ਪਰਿਵਾਰ ਦਾਦੇ ਵੀ ਤੇ ਆਉਣ ਵਾਲੀ ਨਸਲ ਸਾਰੇ ਹੀ ਗੁਰਦਵਾਰੇ ਚ ਵੇਹਲੇ ਬੈਠ ਕੇ ਲੋਕਾਂ ਦੇ ਦਿੱਤੇ ਟੁਕੜਿਆ ਤੇ ਜੰਮੇ ਪਲੇ ਹੋ.. ਲੰਗਰ ਖਾਦਾ ਬੁੰਡ ਦਿਤੀ ਸੌਂ ਗਏ ਫਿਰ ਉਠੇ ਚਾਹ ਪੀਤੀ ਬੁੰਡ ਲਈ ਫਿਰ ਸੌਂ ਗਏ.. ਜਿਸ ਦਿਨ ਆਈ ਨਾ ਕ੍ਰਾਂਤੀ ਤੇਰੇ ਵਰਗਿਆਂ ਦੇ ਬੁੱਥੇ ਬਾਂਦਰ ਦੀ ਬੁੰਡ ਵਾਂਗ ਲਾਲ ਹੋਣੇ ਆ..
      ਕੁੱਤਿਓ ਬਹੁਤ ਕਰਲੀ ਮਨਮਾਨੀ.. ਤੁਹਾਨੂੰ ਗਾਂਡੂਆ ਨੂੰ ਭੀਖ ਮੰਗਣ ਨਾ ਲਾਤਾ ਤਾਂ ਸਾਡਾ ਜਿਓਣਾ ਵੀ ਕੋਈ ਜਿਓਣਾ ਹੋਇਆ...

  • @gurjantsinght
    @gurjantsinght 4 роки тому +34

    ਦਾਦੂਵਾਲ ਸਾਹਿਬ ਨੂੰ ਪੁੱਛੋ ਕਿ ਲੋਕ ਕਹਿੰਦੇ ਬਰਗਾੜੀ ਮਾਮਲੇ ਚ ਇਹਨਾਂ ਨੇ ਡੇਡ ਡੇਡ ਕਰੋੜ ਚ ਸੋਦਾ ਹੋਇਆ ਹੈ।

    • @SurjitSingh-oc8sn
      @SurjitSingh-oc8sn 4 роки тому

      ਤੂੰ ਪੈਸੇ ਦੇਣ ਗਿਆ ਸੀ।

    • @gurjantsinght
      @gurjantsinght 4 роки тому +1

      @@SurjitSingh-oc8sn ਹਾਂਜੀ ਵੀਰ ਜੀ।

  • @sukhjitsandhu5113
    @sukhjitsandhu5113 4 роки тому +8

    ਤੁਸੀਂ ਪੁਜਾਰੀਵਾਦ ਆਪਣੀਆ ਦੁਕਾਨਾਂ ਚਲਾਉਣ ਲਈ
    ਗੁਰੂ ਸਾਹਿਬਾ ਦੇ ਟਾਈਮ ਤੇ ਵੀ ਸ੍ਰੀਚੰਦ ਤੇ ਪ੍ਰਿਥੀ ਚੰਦ
    ਨਾਲ ਰਲ ਕੇ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਦਾ ਵਿਰੋਧ
    ਕਰਦੇ ਰਹੇ ਜੇ

  • @sarwanbajwa8074
    @sarwanbajwa8074 4 роки тому +42

    ਜੇ ਦੁਧ ਵਿੱਚ ਕੱਖ ਦੀ ਜਗ੍ਹਾ ਗੰਦ ਪਿਆ ਹੋਵੇ ਫੇਰ ਕੀ ਕਰੇ ।

    • @lakhasinghsangha2687
      @lakhasinghsangha2687 4 роки тому

      Sarwan Bajwa very good

    • @s.s.jvidiospureval186
      @s.s.jvidiospureval186 4 роки тому +3

      ਦੁੱਧ ਵਿੱਚ ਕੋਈ ਵੀ ਗੰਦ ਨਹੀਂ ਪਾੳੁਂਦਾ ਹੁੰਦਾ ਦੁੱਧ ਨੂੰ ਅੰਮਿ੍ਤ ਸਮਾਨ ਸਮਝਿਆ ਜਾਂਦਾ ਹੈ।ਤੁਸੀਂ ਦੁੱਧ ਵਿੱਚ ਗੰਦ ਪਾਕੇ ਪੀਦੇ ਹੋ।ਗਿਆਨੀ ਜੀ ਨੇ ਸਿਰਫ਼ ਸਿਆਣੇ ਬੰਦਿਆਂ ਵਾਲੀ ਕਹਾਵਤ ਦੱਸੀ ਹੈ।

    • @BalwinderSingh-sr7cq
      @BalwinderSingh-sr7cq 4 роки тому +3

      ਦੁੱਧ ਚ ਕੱਖ ਨੀ ਬਈ ਦੁੱਧ ਚ ਤਾਂ ਜ਼ਹਿਰ ਪਾਇਆ ਏ

    • @ParminderSingh-nn6jl
      @ParminderSingh-nn6jl 4 роки тому +1

      @@s.s.jvidiospureval186 .. GL HON DI HO RHI BRO PON DII HO RHII JHRA DADUVAL VARGEYA NE PAA RKHYA

    • @s.s.jvidiospureval186
      @s.s.jvidiospureval186 4 роки тому +1

      @@ParminderSingh-nn6jl ਕਦੇ ਤੁਸੀਂ ਜਹਿਰ ਦੀ ਗੱਲ ਕਰਦੇ ਹੋ ਕਦੇ ਗੰਦ ਦੁੱਧ ਵਿੱਚ ਪਾੳੁਣ ਦੀ ਕੋਈ ੲਿਕ ਗੱਲ ਤਾਂ ਕਰੋ।ਕੋਈ ਗੱਲ ਦਾ ਮਤਲਬ ਵੀ ਨਿਕਲੇ।ਢੱਡਰੀਆਂ ਵਾਲੇ ਵਾਂਗ ਬਿਆਨ ਬਦਲੀ ਜਾ ਰਹੇ ਹੋ।

  • @SukhdevSingh-we5qd
    @SukhdevSingh-we5qd 2 роки тому +5

    ਜਦੋ ੳੁਹ ਬਾਬਾ ਸੀ ਕੋੲੀ ਨੀ ਬੋਲਅਾ ਅੱਜ ਜੇ ੳੁਹ ਸੱਚ ਬੋਲਣ ਲੱਗਾ ਤੇ ਪੁੰਜਾਰੀਅਾ ਦੇ ਧੰਦੇ ਤੇ ਲੱਤ ਪੈਦੀ ਅਾ ਤਾ ਸਾਰੀਅਾ ਨੂੰ ਅੱਗ ਲੱਗਦੀ

  • @MalkitSingh-dz8oh
    @MalkitSingh-dz8oh 4 роки тому +2

    ਸੰਤ ਦਾਦੂਵਾਲ ਬਲਜੀਤ ਸਿੰਘ
    ਭਾਈ ਰਣਜੀਤ ਸਿੰਘ ਨੂੰ ਮਨਾ ਸਕਦੇ ਹਨ ਬੁਹਤ ਸੋਹਣਾ ਬਿਚਰ ਦਿਤੇ ਧਨਵਾਦ

  • @bootasinghdhanaula1337
    @bootasinghdhanaula1337 4 роки тому +139

    ਧੁੰਮੇ ਤੇ ਹਰਪ੍ਰੀਤ ਕੋਲ ਵੀ ਜਾਓ,,,

    • @Ss-dv4dc
      @Ss-dv4dc 4 роки тому +3

      ਹਾਹਾਹਾਹਹਾਹਾ ਕਿੳੁ ਤੇਰੀ ੳੁਹ ਕੁੜੀ ਕੱਢ ਕੇ ਲੈ ਗੲੇ ਅਾ

    • @ranjitranjit2515
      @ranjitranjit2515 4 роки тому +3

      @@Ss-dv4dc
      L

    • @Ss-dv4dc
      @Ss-dv4dc 4 роки тому +1

      @@ranjitranjit2515 ਚਲ ਸਾਲਾ

    • @karanpreetsingh1053
      @karanpreetsingh1053 4 роки тому +2

      Manda na bolo veer

  • @LakhvirSingh-rp9bn
    @LakhvirSingh-rp9bn 4 роки тому +63

    ਨੱਪ ਲਿਅਾ ਪੱਤਰਕਾਂ ਨੇ ਦਾਦੂਵਾਲ ਨੂੰ
    ਥਲੀ ਬਾਈ ਬਹੁਤ ਵਧੀਅਾ ਨਿਧੱੜਕ ਹੋ ਕੇ ਸੁਅਾਲ ਕੀਤੇ
    ਸਰਦਾਰ ਜੀ ਵੀ ਬਹੁਤ ਵੱਧੀਅਾ

    • @charandeepsinghbabbu6827
      @charandeepsinghbabbu6827 4 роки тому +5

      ਹਰ ਗਲ ਦਾ ਬਾ ਕਮਾਲ ਜਵਾਬ ਦਿਤਾ ਦਾਦੂਵਾਲ ਜੀ ਨੇ ਮੈਂ ਫੈਨ ਹੋ ਗਿਆ ਹਾ ਦਾਦੂਵਾਲ ਜੀ ਦਾ ਢਡਰੀਆਂ ਵਾਲੇ ਗਲਤ ਨੇ 100%

    • @manisidhu9693
      @manisidhu9693 4 роки тому +3

      Daaduwaal ne sarey jwaab sulzaa k ditey

    • @jaswantsinghpradhan7470
      @jaswantsinghpradhan7470 4 роки тому +1

      @@charandeepsinghbabbu6827 bilkul g,, ਹਰੇਕ ਸਵਾਲ ਦਾ ਜਵਾਬ ਗੁਰਬਾਣੀ ਦੀ ਉਦਾਹਰਣ ਦੇ ਕੇ ਬਹੁਤ ਸਲੀਕੇ ਨਾਲ िਦਤੈ,ਭਾਈ ਸिਹਬ ਨੇ,,िਕਗੜੇ ਸਵਾਲ ਦॅਬ िਲਆ ਥਲੀ ਨੇ ??ਮੈਨੂੰ ਤਾਂ ਲिਗਆ ਨਹੀ

    • @AmritPal-ev9il
      @AmritPal-ev9il 4 роки тому

      Bhai Bhai Ranjit Singh ji jindabad jindabad

    • @jaswantsinghpradhan7470
      @jaswantsinghpradhan7470 4 роки тому +2

      @@AmritPal-ev9il o bhai ena acsaited hon di lorr nahi,, jindabad sirf juga juga to sahib shri GURU GRANTH SAHIB JI sann, Hann ate Rehange. Baki sab kuj naasvaan hai.

  • @gurjitsingh7061
    @gurjitsingh7061 4 роки тому +67

    ਰਾਧਾ ਸਵਾਮੀਆ ਨੇ ਗਰੀਬ ਕਿਸਾਨਾ ਦੀਆ ਜਮੀਨਾ ਤੇ ਕਬਜਾ ਕੀਤਾ ਹੋਇਆ ਉਹ ਵੀ ਵਾਪਸ ਦਿਵਾਓ ਤੁਹਾਡੇ ਦੋਸਤ ਹੈ ਢਿਲੋ ਬਾਬਾ ਪਤਰਕਾਰੋ ਠਾਕੁਰ ਸਿੰਘ ਦੇ ਸਵਰਗਾ ਦੇ ਸੰਤਰਿਆ ਬਾਰੇ ਵੀ ਪੁਛ ਲੈਦੇ ਬਾਗ ਕਿਡਾ ਕਿ ਵੱਡਾ, ਸਾਇਦ ਦੱਸ ਦਿੰਦੇ ਰਾਧਾ ਸਵਾਮੀ ਬਾਬਾ ਚਰਨ ਸਿੰਘ ਤੋ ਪੁਛ ਕੇ ਦਾਦੂਵਾਲ ਜੀ

    • @navjotkaunke4322
      @navjotkaunke4322 4 роки тому +2

      Sala dogla daduwal

    • @777SHARMA
      @777SHARMA 4 роки тому +6

      *ਗਧਿਆ, ਕਿਹੜੇ ਤੇਰੇ ਜੀਜੇ ਦੀ ਜ਼ਮੀਨ ਖੋਹੀ ਆ ਰਾਧਾ ਸੁਆਮੀਆਂ ਨੇਂ,❓*
      *ਕਿਤੇ ਬਲਦੇਵ ਸਿੰਘ ਸਿਰਸੇ ਆਲੇ ਠੱਗ ਟੋਲੇ ਦੀ ਗੱਲ ਤਾਂ ਨੀਂ ਕਰ ਰਿਹਾ ਤੂੰ ਜਿਹੜਾ ਪੱਲੀ ਵਿਛਾਕੇ ਡੇਰੇ ਦੇ ਬਾਰ ਚ ਬੈਠਾ ਸੀ, ਤੇ ਡਾਂਗਾਂ ਖਾਕੇ ਉੱਠਿਆ ਸੀ ਮੁੜਕੇ🤔*

    • @gurjitsingh7061
      @gurjitsingh7061 4 роки тому +1

      @@777SHARMA ਕੁਤੇ ਦਿਆ ਹੱਡਾ ਸੂਰ ਦੀ ਔਲਾਦੇ ਭੁਲ ਗਿਆ ਤੇਰੇ ਵਰਗੇ ਗੰਦੀ ਨਾਲੀ ਦੇ ਕੀੜੇ ਦੀਆ ਮਾਵਾ ਭੈਣਾ ਗਜਨੀ ਦੇ ਬਜਾਰਾ ਵਿੱਚੋ ਬਲਦੇਵ ਸਿੰਘ ਵਰਗੇ ਖਾਲਸੇ ਛਡਾ ਕੇ ਲਿਆਉਦੇ ਸਨ ਕੀ ਹੋਇਆ ਜੇ ਦਾਦੂਵਾਲ ਵਰਗੇ ਡੋਗਰਿਆ ਨੇ ਤੁਹਾਡੇ ਨਾ ਜਾਰੀਆ ਲਾ ਕੇ ਸਿੱਖਾ ਨੂੰ ਖਤਮ ਕਰਨ ਦਾ ਬੀੜਾ ਚੱਕ ਲਿਆ ਤਾ ਕੀ ਖਾਲਸਾ ਕਮਜੋਰ ਹੋ ਗਿਆ ਵਕਤ ਆੳਣ ਤੇ ਸਭ ਦੇ ਨਿਬੇੜੇ ਹੋਣਗੇ ਸਰਸਾ ਸਾਧ ਜੇਲ ਚਲਾ ਗਿਆ ਢਿਲੋ ਦੀ ਘਰਵਾਲੀ ਅਦਾਲਤਾ ਦੇ ਨਾਮ ਸੁਣ ਕੇ ਤੁਰ ਗੀ ਵਕਤ ਬਲਵਾਨ ਹੈ

    • @777SHARMA
      @777SHARMA 4 роки тому +4

      @@gurjitsingh7061 *ਤੇਰੀ ਭੈਣ ਨੂੰ ਦੇਵਾਂ ਸੂਰ ਦਾ ਲੱਨ,ਫੁੱਦੀ ਦਿਆ ਤੁਹਾਡੀਆਂ ਇਹਨਾਂ ਕਰਤੂਤਾਂ ਕਰਕੇ ਈ ਅੱਜ ਪੂਰੇ ਵਿਸ਼ਵ ਚ ਬਦਨਾਮ ਹੋਗੇ ਤੁਸੀਂ, ਕਿੰਨੀਂ ਕੁੱਤੇਖਾਣੀ ਹੁੰਦੀ ਏ ਤੁਹਾਡੀ ਖਾਲਸਿਆਂ ਦੀ ਏਅਰਪੋਰਟਾਂ ਤੇ, ਦਾਹੜਾ ਸਾਬ ਛੱਡਿਆ ਦੇਖਕੇ ਅਗਲੇ ਕਛਿਹਰੇ ਤੱਕ ਸਕੈਨ ਕਰਦੇ ਆ ਤੁਹਾਡੇ,ਬੀ ਖੌਰੇ ਕਿਤੇ ਅੱਤਵਾਦੀ ਬੁੰਡ ਚ ਨਾ ਬੰਬ ਲੁਕੋਈ ਤੁਰਿਆ ਫਿਰਦਾ ਹੋਵੇ, ਸਾਲਿਓ ਅੱਜ ਤੁਹਾਡੇ ਕਰਕੇ ਪੂਰੀ ਪੰਜਾਬੀਅਤ ਕੌਮ ਦਾ ਗ੍ਰਾਫ ਥੱਲੇ ਚਲਾ ਗਿਆ, ਗਜਨੀ ਦੇ ਬਜ਼ਾਰਾਂ ਦੇ ਸੂਰਮੇ ਅੱਜ ਆਬਾਦੀਆਂ ਕੁੜੀਆਂ ਨਾਲ ਲਾਵਾਂ ਲੲੀ ਜਾਂਦੇ ਆ ਕਨੇਡਾ ਦੀ PR ਲੈਣ ਖਾਤਿਰ 🙄*

    • @gurjitsingh7061
      @gurjitsingh7061 4 роки тому

      @@777SHARMA ਤੂੰ ਆਪਣੇ ਵਰਗੇ ਕੁਤੇ ਦੇ ਹੱਡ ਦਾਦੂਵਾਲ ਨੂੰ ਸਵਾਲ ਕਰ ਅਸੀ ਖਾਲਸੇ ਸੱਚ ਦੇ ਰਾਹ ਤੇ ਪਹਿਲਾ ਵੀ ਚਲਦੇ ਸੀ ਅਜ ਵੀ ਚਲ ਰਹੇ ਹਾ ਜਿਹੜੇ ਦੋਗਲੇ ਡੇਰੇਦਾਰਾ ਦੇ ਜਾਰ ਨੇ ਉਹ ਹੀ ਬਦਨਾਮੀ ਕਰਾ ਰਹੇ ਨੇ ਪੰਥ ਦੀ ਢਿਲੋ ਦੇ ਜਾਰ ਮਾਨ ਵਰਗੇ

  • @DAKKU.KIRPAL
    @DAKKU.KIRPAL 4 роки тому +6

    ਮੈਂ ਸਿਰ ਤੋਂ ਮੋਨਾ ਹਾਂ
    ਢੱਡਰੀਆ ਵਾਲਾ ਸਹੀ ਤੇ ਸੱਚਾ ਹੈ ਏਹ ਵਿਕਾਉ ਹੱਨ

  • @gurwindersingh-lr7tp
    @gurwindersingh-lr7tp 4 роки тому +24

    ਗੱਲ ਮੁਕ ਦੀ ਆ।। ਭਾਈ ਰਣਜੀਤ ਸਿੰਘ ਜੀ ਢੰਡਰੀਆ ਵਾਲੇ ਸਿਰੇ ਦੇ ਪ੍ਰਚਾਰਕ ਨੇ।।।। ਬਹੁਤੀ ਆ ਗੱਲਾਂ ਕਰਨ ਦਾ ਕੋਈ ਫੈਦਾ ਨੀ।

    • @myindianjobs5152
      @myindianjobs5152 4 роки тому

      ਕਾਫਿਰ ਢੱਡਰੀ ਦੇ ਮੁਰੀਦ ਬੇਝਿਜਕ 9041922904 ਤੇ ਗੂਫਤਗੂ ਕਰ ਸਕਦੇ ਹਨ ਸਬੂਤ ਜਰਮਨ ਦੇ ਗੋਰਿਆ ਕੋਲੋ ਦਮਾਗੇ ਕਿਉਕਿ ਗੋਰੇ - ਗੋਰਿਆ ਦੇ ਗੁਣ ਬਹੁਤ ਗਾਦੇ ਨੇ ਮੂਰੀਦ ਏ ਕਾਫੀਰ

    • @Chauhan.007.
      @Chauhan.007. 4 роки тому +1

      ਬਿਲਕੁਲ ਸਹੀ ਗੱਲ ਜੀ

  • @P.Babrah58
    @P.Babrah58 4 роки тому +69

    ਦਾਦੂਵਾਲ ਤਾਂ ਜਗਦੀਪ ਤੇ ਹਰਪਾਲ ਨੂੰ ਬੋਲਣ ਹੀ ਨਹੀਂ ਦੇ ਰਿਹਾ ਸੀ, ਵਿੱਚੋਂ ਹੀ ਗੱਲ ਬੁੱਚਤਾ ਸੀ। ਲਗਦਾ ਸੀ ਆ ਪਰਿਓਂ ਰਾਜਸਥਾਨੀ ਆਲ਼ੀ ਨਾਗਣੀ ਦੀ ਓਵਰਡੋਜ਼ ਅੰਦਰ ਗਈ ਸੀ ਇੰਟਰਵਿਊ ਦੇਣ ਲਈ।

    • @Sardaramrindersinghdeol
      @Sardaramrindersinghdeol 4 роки тому +2

      Tera bapu de ke aya c

    • @davebagri7578
      @davebagri7578 4 роки тому

      Dhadriwale ehde naalo be tej bolda oh kise ptrkar nu sval ve ni krn dinda suno dyan devo edr rooko aakhe jor pavo socho ah 7-8 akhr hunde aa ohde 50%. Oh kithu lya k skda sudh maal

    • @P.Babrah58
      @P.Babrah58 4 роки тому +1

      Dave Bagri - ਤੁਸੀਂ ਯਾਰ ਇੰਜ ਕਿਉਂ ਸੋਚਦੇ ਹੋ ਜੋ ਵੀ ਬੰਦਾ ਕਿਸੇ ਬਾਬੇ ਖਿਲਾਫ ਗੱਲ ਕਰੇ, ਉਹ ਟਕਸਾਲ ਵਿਰੋਧੀ ਹੈ, ਢਡਰੀਆਂ ਵਾਲੇ ਦਾ ਸੁਪੋਰਟਰ ਹੈ ? ਬਹੁਤ ਦੁਨੀਆਂ ਐਸੀ ਹੈ ਜੋ ਇਹਨਾਂ ਦੋਹਾਂ ਦੇ ਵਿਰੁੱਧ ਹੈ ਜਾਂ ਕਿਸੇ ਪਾਸੇ ਵੀ ਨਹੀਂ ।

    • @P.Babrah58
      @P.Babrah58 4 роки тому

      Amnu deol ਵੀਰਿਆ ਮੇਰਾ ਬਾਪੂ ਲਿਆ ਤੇ ਦਿੰਦਾ ਪਰ ਯਾਰ ਉਹਨੂੰ ਸ਼ੁੱਧ ਮਾਲ ਨਹੀਂ ਸੀ ਲੱਭਣਾ, ਮਿਲਾਵਟ ਦਾ ਜ਼ਮਾਨਾ ਹੈ। ਬਾਬੇ ਪਿਉਰ ਮਾਲ ਖਾਂਦੇ ਨੇ ਭਾਵੇਂ ਦੁੱਧ ਗੋਕਾ ਹੋਵੇ, ਮਾਝਾ ਹੋਵੇ ਜਾਂ ਫਿਰ ਡੋਡਿਆਂ ਵਾਲਾ। ਕੋਈ ਨਾ ਵੀਰ ਗ਼ੁੱਸਾ ਨਹੀਂ ਕਰੀਦਾ , ਹੱਸ ਖੇਡ ਲਿਆ ਕਰੋ।

    • @davebagri7578
      @davebagri7578 4 роки тому

      P.P. Y m tan onj hi pucha c k thanu syad pta hona k oh kithu da maal skda oh bi khasa hajar jvab aa bhaven ohnu kai vaar tan eh be pta lgda k kal ki keha c aj ki khi janda m tan puch lya c k tenu maal vare khasi knowledge aa gusa ni krisa aapan kisi babe ja bhai de chele ni topic de lrhaj naal coment krida Dhadriwale naal kehra aapna vat da rolla ohda virodh sirf es krke aa k oh Akal Takhat Sahib di respect ni krda j oh aadb satikar naal pesh hove Te os de vichar krn tu baad j eh sidh hogya k os naal dhka hoya aapan ohdi hak vich aajan so tension ni leni sada kam sach de rah Te turn da Na k kise babe ja bhai de akhe lg k

  • @AvtarSingh-qj3dr
    @AvtarSingh-qj3dr 4 роки тому +44

    ਓ ਭਾਈ ਇਹਨਾ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀ ਇਹਨਾ ਨੇ ਨਹੀ ਮਨਣਾਂ ਨਵੀ ਪੀੜੀ ਰਣਜੀਤ ਸਿੰਘ ਦੇ ਵਿਚਾਰਾ ਨਾਲ ਸਹਿਮਤ ਹੈ ਇਸ ਲਈ ਇੰਨਾ ਦੀਆ ਦੁਕਾਨਾ ਬੰਦ ਹੋ ਰਹੀਆ ਨੇ

    • @makhansinghmehta4967
      @makhansinghmehta4967 4 роки тому +1

      Shi gal a ji

    • @MandeepSingh-wd1mc
      @MandeepSingh-wd1mc 4 роки тому

      Gud

    • @jasminekaur2536
      @jasminekaur2536 4 роки тому

      Avtar Singh ਨਵੀਂ ਪੀੜ੍ਹੀ ਕਿੰਨਾ ਕੁ ਪਾਠ ਕਰਦੀ ਅਤੇ ਗਿਆਨਵਾਨ ਹੈ ਇਹ ਸੱਭ ਜਾਣਦੇ ਨੇ ....

    • @ashokklair2629
      @ashokklair2629 2 роки тому

      @Avtar Singh ਜੀ! ਢਢਰੀ ਬਹੁਤ ਹੀ ਸੂਖਸ਼ਮ **((ਸਾਤੱਰ-ਦਿਮਾਗ)** ਵਾਲਾ ਹੈ। ਢਢਰੀ ਨੂੰ ਕਈ ਚਲਾਕ ਤੇ ਵਿਦਵਾਨ ਲੋਕ ਵੀ ਢਢਰੀ ਨੂੰ ਜਾਣ ਨਹੀ ਸਕਦੇ। ਕੋਈ ਵਿਰਲੇ ਹੀ ਜਾਣਦੇ ਹਨ।
      ਜਿਸ ਦਿਨ Avtar Singh ਤੈਨੂ ਢਢਰੀ ਬਾਰੇ ਪਤਾ ਲਗਿਆ, ਤਾ ਮੱਥੇ ਤੇ ਹੱਥ ਮਾਰਕੇ ਰੋਵੇਗਾ।@Avtar Singh ਜੀ!

  • @navi5258
    @navi5258 4 роки тому +53

    ਸਰਮ ਨੀ ਆਉਂਦੀ ਆਪਣੇ ਆਪ ਨੂੰ ਪੰਥ ਦਾ ਸੇਵਾਦਾਰ ਕਹਿੰਦੇ ਹੋਏ

  • @ਖੰਡੇਧਾਰਬਾਬਾ
    @ਖੰਡੇਧਾਰਬਾਬਾ 4 роки тому +20

    ਦਾਦੂ ਕਿਹੋ ਜਿਹਾ ਕਥਾਵਾਚਕ ਹੈ ਜਿਸ ਨੂੰ ਇਹ ਨਹੀ ਪਤਾ ਕਿ ਸਾਡੇ ਗਰੰਥਾਂ ਵਿਚ ਕੀਲਿਖਿਅ ਹੈ।

  • @baljitbassi4371
    @baljitbassi4371 4 роки тому +2

    ਬਹੁਤ ਜਿਆਦਾ ਪ੍ਰਾਪਤੀਆਂ ਜੀ ਗਿਣੀਆਂ ਨਹੀਂ ਜਾ ਸਕਦੀਆਂ ਪਰ ਹੱਥ ਜੋੜਦੇ ਹਾਂ ਜੀ ਦਾਦੂਵਾਲ ਸਾਹਿਬ ਸਿੱਖਾਂ ਨੂੰ ਕੋਈ ਰਾਹ ਨਾਂ ਦਿਖਾਓ ਰਹਿਣ ਦਿੳ ਲੋਕਾਂ ਨੂੰ ਉਹਨਾ ਦੇ ਹਾਲ ਤੇ

  • @satgursingh2808
    @satgursingh2808 4 роки тому +9

    ਪੱਤਰਕਾਰ ਵੀਰ ਜੀ ਨੂੰ ਸਲਾਮ ਦਿਲੋਂ

  • @evergreenvillagers2498
    @evergreenvillagers2498 4 роки тому +66

    ਏਹ ਕਿਹੜਾ ਜੱਥੇਦਾਰ ਹੈ???????

  • @gurpreetsinghkala5907
    @gurpreetsinghkala5907 4 роки тому +138

    ਰਣਜੀਤ ਸਿੰਘ ਦੇ ਨਾਲ ਬੈਠ ਕੇ ਮਸਲੇ ਹੱਲ ਹੋ ਸਕਦੇ ਹਨ ਪਰ ਏ ਏਜੰਸੀਆਂ ਵਾਲੇ ਨਹੀਂ ਚਾਹੁੰਦੇ

    • @sandeepvashisht5354
      @sandeepvashisht5354 4 роки тому

      Tusi hal karade tusi zada sayana lagda veer tanu sara pata koun masla hal nahi hon denda

    • @gurpreetsinghkala5907
      @gurpreetsinghkala5907 4 роки тому +2

      @@sandeepvashisht5354 ਮੇਰੇ ਵੀਰ ਤੂੰ ਦੱਸ ਕੇਹੜਾ ਮਸਲਾ ਜਿਹੜਾ ਹੱਲ ਨਹੀਂ ਹੋ ਸਕਦਾ। ਦਸੀਂ ਵੀਰ ਪੰਜਾਬੀ ਵਿਚ

    • @DavinderSingh-ot4mj
      @DavinderSingh-ot4mj 4 роки тому

      Eagle nankari mission ki bar Rab Kida Hai

    • @BalwinderSingh-nt6ir
      @BalwinderSingh-nt6ir 4 роки тому

      Daduwall Sab ton vada chor hai.because he is big spoon badal family.

  • @iqbalsinghkalsiraj22g92
    @iqbalsinghkalsiraj22g92 4 роки тому +26

    ਗੱਲਾਂ ਬਾਬਾ ਨਿਆਣਿਆਂ ਵਰਗੀਆਂ ਕਰਦਾਂ। ਲੱਖ ਦੀ ਲਾਹਣਤ ਹੈ ।

    • @deepkamal1502
      @deepkamal1502 3 роки тому +1

      Tu kr koi gll seyani

    • @Paramjitsingh-on5eo
      @Paramjitsingh-on5eo 7 місяців тому

      ਇਹ ੳ ਗੰਲਾ ਬੜੀਅਆ ਭੌਲੀਅਆ ਕਰਦਾ,,🎉🎉

  • @bachedillkesache2268
    @bachedillkesache2268 4 роки тому +1

    ਪੱਤਰਕਾਰ ਬਿਲਕੁਲ ਸਹੀ ਸਵਾਲ ਕੀਤੇ। ਦਾਦੂਵਾਲ ਵੀ ਸਹਿਮਤ ਹੋ ਗਿਆ ਭਾਈ ਰਣਜੀਤ ਸਿੰਘ ਜੀ ਨਾਲ ।

  • @gurdeep7153
    @gurdeep7153 4 роки тому +30

    ਕੋਈ ਗੱਲ ਵਿਚਾਰ ਦੀ ਕਰਲਾ

  • @surjeetsingh337
    @surjeetsingh337 4 роки тому +49

    ਇਹ ਵੀ ਦੱਸੀ ਦਾਦੂਵਾਲ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਨੇ ਜਾਂ ਤੁੰ ?

    • @KaranDeepSingh-ub2dg
      @KaranDeepSingh-ub2dg 4 роки тому

      Pehla ijat nal ta bolna sikh lai tera ghar hai akal thkhat bolda jinu

    • @HarpreetSingh-vc2jg
      @HarpreetSingh-vc2jg 4 роки тому

      ehi ta mtbhed ne dona ch jo ds rhe aq.. eh kehnds ne k jathedar aw..ahi matbhed ne hor ki

    • @davebagri7578
      @davebagri7578 4 роки тому

      Jithe Jathedar blonde aa othe chle jaan Dhadriwale bhai saab

    • @KuldeepSingh-gi2rw
      @KuldeepSingh-gi2rw 4 роки тому

      @@KaranDeepSingh-ub2dg ਫਿਰ ਤੁਸੀਂ ਤਾਂ ਸਹੀ ਦੱਸੋ (ਸ੍ਰੀ ਅਕਾਲ ਤਖ਼ਤ ਸਾਹਿਬ )kise nu Shi tarh dso hna comment

  • @gurbirsingh8648
    @gurbirsingh8648 4 роки тому +105

    ਅਸੀ ਨੀ ਮੰਨਦੇ ੲਿਸਨੂੰ ਜਥੇਦਾਰ ੲਿਹ ਚੋਰ ਅਾ

    • @jodhbirsingh139
      @jodhbirsingh139 4 роки тому

      Tuhada ki chori kar leya ?? Aap na deh churu bhar pani teh ninde jeh ganga aani. Eho jehi haalat a tuhadi..

    • @gurbirsingh8648
      @gurbirsingh8648 4 роки тому

      ਪੰਜਾਬੀ ਨੀ ਲਿਖੀ ਜਾ ਸਕਦੀ ਨਾਲੇ ਬਕਬਾਸ ਨੀ ਹੁੰਦੀ ਬਕਵਾਸਹੁਦੀ ਜਿਹੜੀ ਤੁਸੀ ਕਰਦੇ ਜੇ

    • @jodhbirsingh139
      @jodhbirsingh139 4 роки тому +1

      @@gurbirsingh8648 pehli gal sade kol punjabi di type pad nahi, nale je tu jathedar nahi manda oh teri marji par chor kehan da vi tera koi hakk nahi me tenu dsa..

    • @gurdeepkhosa3751
      @gurdeepkhosa3751 4 роки тому

      Gurbir Singh sahi aa chor e sare eh baki jo kenda 6:40 te asle bare enho puche asla ta rakhiea sant jarnail singh bhindrawale ne v c apne lai nahi loka lai rakhiea c te eh kenda mai rakhiea c apne lai eh fark aa ena chora te sant jarnail singh bhindrawale ch baki j koi kenda eh babe k kha ge eh babe sangta da paisa kha ge sara punjab kha k hor k chaie da sare badal te capital de bande aa eh

  • @varindersingh4140
    @varindersingh4140 4 роки тому +31

    ਸੱਚ ਸੁਣਨਾ ਬਹੁਤ ਔਖਾ ਹੈ ਜੀ।

  • @SinghSukhvinder-z1i
    @SinghSukhvinder-z1i 10 місяців тому +4

    ਅਸੀਂ ਬਾਬਾ ਦਾਦੂਵਾਲ ਨੂੰ ਵੀ ਬਹੁਤ ਪਸੰਦ ਕਰਦੇ ਹਾਂ ਅਤੇ ਪੁਰਜੋਰ ਅਪੀਲ ਕਰਦੇ ਹਾਂ ਕੇ ਬਾਬਾ ਜੀ ਤੁੰਹਾਨੂ ਵੀ ਪਿੰਡ ਢੱਡਰੀਆਂ ਚ ਦੀਵਾਨ ਲਾਉਣੇ ਚਾਹੀਦੇ ਹਨ

  • @jagjeetsingh1868
    @jagjeetsingh1868 4 роки тому +21

    ਰਣਜੀਤ. ਭਾੲੀ. ਠੀਕ. ਬੰਦਾ

  • @ranjeetbhullar7183
    @ranjeetbhullar7183 4 роки тому +36

    ਲੱਖ ਲੱਖ ਦੀ ਲਾਹਨਤ ਇਹੋ ਜਿਹੀ ਪੱਤਰਕਾਰੀ ਦੇ, ਇਸਤੋ ਚੰਗਾ 1 ਮਹੀਨਾ ਨੇਕੀ ਦਾ ਰੇਡੀਓ ਸੁਣਲੋ ਗਧਿਓ ਤੁਹਾਨੂੰ ਸਵਾਲ ਪੁੱਛਣੇ ਆ ਜਾਣਗੇ .....

    • @NIRMALSINGH-jz9rw
      @NIRMALSINGH-jz9rw 4 роки тому +4

      Wow... Its really true no one can compete with Harnaik Singh Nekki as he handle with persons...

    • @oberoisaab5556
      @oberoisaab5556 4 роки тому +4

      ਭਾਈ ਹਰਨੇਕ ਸਿੰਘ ਜਿੰਦਾਬਾਦ

    • @amarjitpaswalsinghfarm9895
      @amarjitpaswalsinghfarm9895 4 роки тому +2

      ਸਹੀ ੲੇ ਵੀਰ

  • @harsimranpatiala
    @harsimranpatiala 4 роки тому +24

    ranjit singh ji great

  • @samrathsingh8354
    @samrathsingh8354 2 роки тому

    ਭਾਈ ਦਾਦੂਵਾਲ ਜੀ ਦੀ ਇੱਕ ਇੱਕ ਗੱਲ ਸਹੀ ਆ। ਢੱਢਰੀ 100% ਗਲਤ ਹੈ।

  • @Ginda22G22
    @Ginda22G22 4 роки тому +17

    ਇਹ ਇੰਟਰਵਿਊ ਚਲ ਰਹੀ ਹੈ ਜਾ , ਦਾਦੂਵਾਲ ਦਾ ਦੀਵਾਨ ਚੱਲ ਰਿਹਾ , ਪੱਤਰਕਾਰ ਤਾਂ ਚੁੱਪ ਕਰਕੇ ਸੁਣੀ ਹੀ ਜਾ ਰਹੇ aa🤣🤣🤣

  • @GurpreetSingh-fx9fo
    @GurpreetSingh-fx9fo 4 роки тому +86

    ਤੁਸੀਂ ਕਿਨੇ ਪੈਸੇ ਇਕੱਠੇ ਕੀਤੇ ਸੰਗਤ ਤੋ ਬਰਗਾੜੀ ਮੋਰਚੇ ਵਿੱਚ

    • @MandeepSingh-iv7zy
      @MandeepSingh-iv7zy 4 роки тому +2

      Dandri ne kine kite

    • @MandeepSingh-iv7zy
      @MandeepSingh-iv7zy 4 роки тому +1

      @cricket forever tuhade riwaaj a chuppe lon da

    • @MandeepSingh-iv7zy
      @MandeepSingh-iv7zy 4 роки тому

      Tohada guru dhandri kehanda k taksaal gudagrdi krdi a ki gl tenu dhandri ne aahi bolna sikhaeya a

    • @MandeepSingh-iv7zy
      @MandeepSingh-iv7zy 4 роки тому +1

      @cricket forever jidan marji hoi dhandri de la k aai chupe

    • @gurbindersingh3022
      @gurbindersingh3022 4 роки тому

      Puchho. Ina nu kithe kam di Bhlai lai oh Bargarhi vale paese lga the. O

  • @punjabimunde6590
    @punjabimunde6590 4 роки тому +107

    ਅਜਨਾਲਾ ਵੀ ਡੰਗਰ ਈ ਆ 🥾🥾

  • @Chauhan.007.
    @Chauhan.007. 4 роки тому +17

    ਦਾਦੂਵਾਲ ਜੀ ਕ੍ਰਿਪਾ ਕਰ ਕੇ ਇਸ ਇੰਟਰਵਿਊ ਦੇ ਨੀਚੇ ਲੋਕਾਂ ਦੇ ਕੰਮੈਂਟ ਜਰੂਰ ਦੇਖਣਾ... ਇੰਨੇ ਲੋਕ ਪਾਗਲ ਨਹੀ ਜਿਹੜੇ ਭਾਈ ਰਣਜੀਤ ਸਿੰਘ ਜੀ ਦਾ ਸਾਥ ਦੇ ਰਹੇ ਹਨ

    • @note9singh398
      @note9singh398 3 роки тому

      Kyo ਕਿ ਤੁਸੀਂ ਘੂਸੇ ਓ

    • @Chauhan.007.
      @Chauhan.007. 3 роки тому +5

      @@note9singh398 ਅਸੀ ਤਾਂ ਘੁਸੇ ਹੀ ਠੀਕ ਆ ਪਰ ਤੁਹਾਡੇ ਵਰਗੇ ਸਮਜਦਾਰ ਸਿੱਖ ਜਿਨ੍ਹਾਂ ਨੂੰ ਬੋਲਣ ਦੀ ਤਮੀਜ ਨਹੀਂ ਉਹ ਇਹ ਗੱਲਾਂ ਦਾ ਜਵਾਬ ਦੇ ਦੇਣ
      1)ਸੂਰਜ ਪ੍ਰਕਾਸ਼ ਜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ?
      2) ਧੂਮਾ ਕਾਤਲ ਜਾ ਭੁਪਿੰਦਰ ਸਿੰਘ ਦਾ ਪਰਿਵਾਰ ?
      3)ਬਰਾਬਰ ਪ੍ਰਚਾਰ ਕਰਨਾ ਸਹੀ ਜਾ ਗੁੰਡਾਗਰਦੀ ?
      4)ਹਜੂਰ ਸਾਹਿਬ ਬੱਕਰੇ ਕੱਟਣਾ ਸਹੀ ਜਾ ਗ਼ਲਤ ?
      5) ਸਰਸੇ ਵਾਲੇ ਨੂੰ ਮਾਫੀ ਦੇਣਾ?
      6) 267 ਸਰੂਪ ਚੋਰੀ ਹੋਣ ਤੋਂ ਬਾਅਦ ਜਥੇਦਾਰ ਦਾ ਸ਼੍ਰੋਮਣੀ ਕਮੇਟੀ ਖਿਲਾਫ ਨਾ ਬੋਲਣਾ ਸਹੀ ਜਾ ਗਲਤ?
      7) ਨੀਲੇ ਵਲੋਂ ਮੀਂਹ ਪਵਉਣਾ ?
      8) ਮੋਦੀ ਦਾ ਬਿਆਨ ?
      9) ਇਕਬਾਲ ਸਿੰਘ ਦਾ ਬਿਆਨ?
      10)ਦੀਵਾਨ ਰੋਕਣਾ ਲੱਖ ਬੰਦਾ ਸੁਣਨਾ ਚਾਉਂਦਾ.. ਸਹੀ ਜਾ ਗੱਲਤ ?
      11) 80 % ਸਿੱਖ ਜਥੇਦਾਰ ਨੂੰ ਸਵਾਲ ਕਰ ਰਹੇ ਆ.. 80% ਸਹੀ ਜਾ 20% ਵਾਲੇ ਜੋ ਵਡੇ ਅਹੁਦਿਆਂ ਤੇ ਬੈਠੇ ਆ ?
      12) ਔਰਤਾ ਨੂੰ ਹਰਮੰਦਿਰ ਸਾਹਿਬ ਵਿਖ਼ੇ ਕੀਰਤਨ ਮਨਾਹੀ ਸਹੀ ਜਾ ਗ਼ਲਤ ?
      13 ਬਰਗਾੜੀ ਮੋਰਚਾ?
      ਧੱਕਾ ਤੁਹਾਡੇ ਨਾਲ ਪਰ ਅਸਲ ਰੂਪ ਵਿੱਚ ਸਿੱਖੀ ਦਾ ਘਾਣ ਤਾ ਇਹ ਲੋਕ ਕਰ ਰਹੇ ਆ ਜੀ ਇਹ ਚੈਨਲ ਤੇ ਲਾਈਵ ਕਿਵੇਂ ਬੈਠ ਸਕਦੇ ਆ
      ਇੱਕ ਵੀ ਗੱਲ ਦਾ ਇਹਨਾਂ ਕੋਲ ਜਵਾਬ ਨੀ.. ਬਸ ਹੁਣ ਬਾਈ ਭੁਪਿੰਦਰ ਸਿੰਘ ਵਾਲਾ ਕੰਮ ਤੁਹਾਡੇ ਨਾਲ ਹੋਣਾ

    • @ashokklair2629
      @ashokklair2629 2 роки тому

      ਭੇਡਾਂ ਦਾ ਸੁਭਾਅ ਐਸਾ ਹੁੰਦੈ। ਜੇ ਮੂਹਰੇ ਅੱਗ ਵੀ ਲੱਗੀ ਹੋਵੇ, ਤਾ ਇਕ ਵੀ ਅਗੇ ਨਹੀ ਜਾੰਦੀ।
      ਪਰ ਭੇਡਾਂ ਦਾ ਚਰਵਾਹਾ, ਜੇ ਇਕ ਭੇਡ ਨੂੰ ਚੁੱਕ ਕੇ ਅੱਗ ਵਿਚ ਸੁੱਟ ਦੇਵੇ। ਤਾ ਸਾਰੀਆ ਹੀ ਅੱਗ ਵਿਚ ਕੁੱਦ ਜਾਂਦੀਆ ਹਨ।
      ਇਸੇ ਨੂੰ **((ਭੇਡ-ਚਾਲ)(** ਕਿਹੈ।

    • @Chauhan.007.
      @Chauhan.007. 2 роки тому +2

      @@ashokklair2629 ਤੇ ਹਾਥੀ ਦਾ ਸੁਭਾਅ ਐਸਾ ਹੁੰਦਾ ਕੀ ਜੇਕਰ ਕੁੱਤੇ ਭੌਂਕੀ ਵੀਂ ਜਾਣ ਉਹ ਫੇਰ ਆਪਣੀ ਚਾਲ ਚਲਦਾ ਰਹਿੰਦਾ

    • @PSFilms-rh4ht
      @PSFilms-rh4ht Рік тому

      ​@@Chauhan.007.ਜੀ ਬਿਲਕੁਲ ❤

  • @atmasingh5372
    @atmasingh5372 3 роки тому +1

    ਆਕਲੀ ਸਰਕਾਰ ਜੁਦੂ ਬਣਦੀ ਹੈ ਗੂਰੂ ਗ੍ਰੰਥ ਸਾਹਿਬ ਦੀ ਬੇਅਬਦੀ ਹੁੰਦੀ ਹੈ I

  • @tsgill502
    @tsgill502 4 роки тому +24

    ਬਿੱਲੀਆਂ ਅੱਖਾਂ ਤੇ ਭੂਰੀਆਂ ਮੁੰਸਾ ਵਾਲੇ ਤੇ ਕਦੇ ਜੁਕੀਨ ਨਹੀ ਕਰਨਾ ਚਾਹੀਦਾ

    • @dhillon8653
      @dhillon8653 3 роки тому +1

      Tu kitho sun layi ehe gall granth sahib ch likhio a

    • @Sandeepkumar-qq9eh
      @Sandeepkumar-qq9eh 3 роки тому

      Kalia wale te ta 100% na karo aye badde gyan den wale

    • @Sandeepkumar-qq9eh
      @Sandeepkumar-qq9eh 3 роки тому

      Rabb dinda hai sareer insaan nu tusi ta rabb te v jakeen nahi karde

    • @aniketgorsi416
      @aniketgorsi416 2 роки тому

      Hhatia soch sala malang

  • @jagrajsingh3182
    @jagrajsingh3182 4 роки тому +52

    ਅਜੇ ਦਾਦੂ ਵਾਲਾ ਪੈਸੇ ਨਾਲ ਰਁਜਿਆ ਨੀ ਬਗਰਾਡੀ ਫੈਸਲਾ ਦੇ ਸਮਝਤਾ ਕਰਕੇ ਬਁਸ ਪੈਸੇ ਖਾਤਰ ਅਗੇ ਲਁਗਦੇਓ

  • @ParminderSingh-us5xx
    @ParminderSingh-us5xx 4 роки тому +11

    ਦਾਦੂਵਾਲ ਦੀ ਜਮੀਰ ਮ੍ਰਿਤਕ ਹੈ

    • @s.s.jvidiospureval186
      @s.s.jvidiospureval186 4 роки тому

      ਸਾਹਮਣੇ ਜਾ ਕੇ ਕਹੋ ੲਿਹ ਗੱਲ ਪਿੱਠ ਪਿੱਛੇ ਤਾਂ ਲੋਕ ਥਾਣੇਦਾਰ ਨੂੰ ਵੀ ਗਾਲ੍ਹਾਂ ਕੱਢ ਲੈਂਦੇ ਨੇ।

  • @balrajsinghbaji9975
    @balrajsinghbaji9975 4 роки тому +30

    ਸੱਭ ਨੂੰ ਹੱਕ ਹੈ ਬੋਲਣ ਦਾ ਜਿਹੜੇ ਵਿਅਕਤੀ ਭਾਈ ਸਾਹਿਬ ਜੀ ਦੇ ਦੀਵਾਨ ਰੋਕਣ ਲਈ ਜਾਂਦੇ ਨੇ ,ਤੁਸੀਂ ਉਹਨਾਂ ਵਾਰੇ ਕੁੱਛ ਕਿਉਂ ਨਹੀਂ ਬੋਲਦੇ
    ਦਾਦੂਵਾਲ ਜੀ ਤੁਸੀਂ ਆਪਣੇ ਆਪ ਨੂੰ ਜਥੇਦਾਰ ਕਹਾਉਂਦੇ ਓ

  • @bills9813
    @bills9813 4 роки тому +9

    ਦਾਦੂਵਾਲ ਤਾਂ ਕੰਜਰ ਬੰਦਾ ਢੰਡਰੀਆਂ ਵਾਲੇ ਦੀ ਪੈਰ ਦੀ ਜੁੱਤੀ ਵਰਗਾ ਵੀ ਨਹੀਉਂ

  • @chanansingh168
    @chanansingh168 3 роки тому

    ਗਲਤ ਸਵਾਲ ਕਰ ਰਹੇ ਹੋ ! ਰਾਧਾ ਸਵਾਮੀ ,ਨਿਰੰੰਕਾਰੀ,ਤੇ ਹਜਾਰਾਂ ਹੋਰ ਡੇਰੇ ਸਾਡੀਅਾਂ ਹੀ ਕਰਤੂਤਾਂ ਦੀ ਦੇਣ ਹੈ ?(ਡੇਰੇ ਵੋਟਾਂ ਤੇ ਨੋਟਾਂ ਦੇ ਭੰਡਾਰ ਬਣ ਗੇ) ਸੰਗਤ ਸਾਡੇ ਨਾਲ ਜੁੜੇ ਜਾਂ ਨਾਂ !ਅਜ ਅਸੀ ਗੁਰੂ ਘਰ ਦੀ ਸੇਵਾ ਘੱਟ ? ਮਾੲਿਅਾ ਅਰਬਾਂ ਖਰਬਾਂ ਅਸੀ ੲਿਕੱਠੀ ਕੀਤੀ ਕੋੲੀ ਘਾਟਾ ੲੀ ਨੀ ! ੲਿਕ ਦੁਜੇੇ ਦੀ ਪੱਗ ਵੀ ਅਸੀ ਮਾੲਿਅਾ ਬਦਲੇ ਲਾਹ ਸਕਦੇ ਹਾਂ ਦੇਸ ਹੋਵੇ ਜਾਂ ਞਿਦੇਸ !ਬਾਕੀ ਗੁਰੂ ਸਾਹਿਬ ਦੀ ਸੇੇਵਾ ਅਸੀ ਡੇਰਿਅਾਂ ਹਵਾਲੇ ਕਰਤੀ !ਅਗੇ ਬੇਪਤੀਅਾਂ ਜੋ ਕੁਝ ਹੋ ਰਿਹਾ ਸਾਡੀਅਾਂ ਹੀ ਕਰਤੂਤਾਂ ਦਾ ਅਸਰ ਹੈ ਸੰਗਤ ਜੀ ਗਲਤੀ ਲੲੀ ਮਾਫੀ ਚਹੁੰਦੇ ਹਾਂ ਜੀ !

  • @GSRamgarhia38
    @GSRamgarhia38 4 роки тому +53

    ਕੋਈ ਦਮ ਨੀ ਇਹਦੀ ਗੱਲ ਚ,

  • @sukhdevsingh-vf9sq
    @sukhdevsingh-vf9sq 4 роки тому +42

    The best parchak bhai Ranjet Singh

  • @rakeshkumargupta962
    @rakeshkumargupta962 4 роки тому +44

    ਖੱਚ ਦਾਦੂਵਾਲ

  • @ajitwalia3442
    @ajitwalia3442 4 роки тому +5

    Bhai sahib ranjit Singh ji kaum da heera

  • @Ravinderjeetkaur-ov6fw
    @Ravinderjeetkaur-ov6fw 15 днів тому

    ਢੱਡਰੀਆਂ ਵਾਲਾ ਪਹਿਲਾ ਸਹੀ ਸੀ ਕੀਰਤਨ ਕਰਦਾ ਸੀ ਅਸੀਂ ਵੀ ਬਹੁਤ ਉਪਾਸਕ ਸੀ ਢੱਡਰੀਆਂ ਦੇ ਪਰ ਹੁਣ ਦੀਆਂ ਗੱਲਾਂ ਹਜਮ ਨੀ ਹੁੰਦੀਆਂ ਹੁਣ ਤਾਂ ਸੁਣਦੇ ਵੀ ਨੀ ਅਸੀਂ ਜੋ ਗੁਰੂ ਸਾਹਿਬਾਨ ਦੇ ਇਤਹਾਸ ਨੇ ਜਾ ਗੁਰਬਾਣੀ ਹੈ ਸਾਨੂੰ ਉਸਦੇ ਮੁਤਾਬਕ ਤੁਰਨਾ ਚਾਹੀਦਾ

  • @sardulsingh5053
    @sardulsingh5053 4 роки тому +82

    ਬਰਗਾੜੀ ਦਾ ਚੋਰ ਹੈ ਕੌਣ ਨਹੀਂ ਜਾਣਦਾ ਇਸਨੰ

  • @pushpindersingh6863
    @pushpindersingh6863 4 роки тому +39

    ਜਬਲ ਦਾਦੁਆਲ ਜੱਬਲੀਆਂ ਮਾਰੀ ਜਾਂਦਾ।

  • @sukhveergill4936
    @sukhveergill4936 4 роки тому +31

    ਬਾਬਾ ਦਾਦੂਵਾਲ ਸਾਬ ਤੁਸੀ ਤਾ ਵਿਰੋਧ ਕਰਦੇ ਉਅ ਸਾਰੇ ਕਿਉਂਕਿ ਸੋਡੀਆ ਜੜਾ ਹਿਲ ਗਿਆ ਸੋਨੂ ਏਅ ਆ ਗਾ ਵੀ ਜੇ ਅੱਜ ਨਾ ਇਕੱਠੇ ਹੋਏ ਸਾਰੇ ਤਾ ਸਾਰੀਆ ਦੇ ਘਰ ਪੱਠੇ ਜਾਣ ਗੇ

  • @hskullar803
    @hskullar803 4 роки тому +1

    ਭਾਈ ਰਨਜੀਤ ਸਿੰਘ ਜੀ ਗੁਰਬਾਣੀ ਦੀ ਵਿਚਾਰ ਧਾਰਾ ਤੇ ਚਲ ਦਿਆ

  • @nishansinghhundal3759
    @nishansinghhundal3759 4 роки тому +2

    ਪੰਜਾਬੀ ਲੋਕ ਚੈਨਲ ਵਾਲਿਆਂ ਨੇ ਬਹੁਤ ਵਧੀਆ ਸਵਾਲ ਕੀਤੇ ਥੱਲੀ ਵੀਰ ਜੀ ਧੁੰਮੇ ਦੀ ਵੀ ਤੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਵੀ ਇੰਟਰਵਿਊ ਕਰੋ ਜੀ

  • @ktpsingh7578
    @ktpsingh7578 4 роки тому +25

    eho jahe bande dullu fad k mang de e sohne lagde aa interview dende nhi 😂😂😂who is agree👇🏻👇🏻👇🏻👇🏻like

  • @gurbirsingh8648
    @gurbirsingh8648 4 роки тому +22

    ਤੂੰ ਦੇ ਅਾਵਾਜ ਪਤਾ ਲੱਗੇ ਤੇਰੇ ਨਾਲ ਕਿੰਨੇ ਅਾੳੁਦੇ

  • @lovedeep00016
    @lovedeep00016 4 роки тому +39

    ਇਹ ਤਾਂ ਦੀਵਾਨ ਲਗਾ ਕੇ ਬੈਠ ਗਏ ਦਾਦੂਵਾਲ ਸਾਬ😀

  • @gurjantaulakh9867
    @gurjantaulakh9867 4 роки тому +10

    ਬਲਜੀਤ ਸਿੰਘ ਦਾਦੂ ਵਾਲੇ ਇੱਕ ਇਮਾਨਦਾਰ ਵਿਅਕਤੀ ਹੈ ਅਤੇ ਸੱਚ ਬੋਲ ਰਿਹਾ ਹੈ

  • @pspunjabitv3820
    @pspunjabitv3820 4 роки тому +3

    ਸ਼ਹੀ ਗਲ ਅ ਜੀ ਦਾਦੂ ਵਾਲ ਜੀ ਦੀ

  • @ਵਾਹਿਗੁਰੂਜੀ-ਙ8ਹ

    Daduwal kom ਤੇ ਵਾਧੂ ਦਾ ਭਾਰ ਆ,ਬੇਕਾਰ ਇਨਸਾਨ

  • @tricitypetbirdmohali1388
    @tricitypetbirdmohali1388 4 роки тому +58

    ਦਾਦੂਵਾਲ ਨੂੰ ਪਰਮੇਸਰ ਦਵਾਰ ਬਹੁਤ ਚੁੱਬ ਰਿਹਾ

    • @ashokklair2629
      @ashokklair2629 2 роки тому

      ਢਢਰੀ, ਸਿਰਫ ਪਰਮੇਸਰਦੁਆਰ ਨੂੰ ਉਚਾ ਚੁਕਣ ਲਈ, ਦਰਬਾਰ ਸਾ, ਅਕਾਲ ਤਖਤ ਸਾ:, ਤੇ ਇਤਿਹਾਸਕ ਸਰੋਵਰਾ ਨੂੰ ਤੇ ਦੁਨੀਆ ਦੇ ਸਾਰੇ ਗੁਰਦੁਆਰਿਆ ਨੂੰ ਨੀਵਾਂ ਦਿਖਾ ਰਿਹੈ।

  • @SukhvinderSingh-hw5uz
    @SukhvinderSingh-hw5uz 4 роки тому +32

    Oh reportero Es bujad Daadu da interview ley ke vekh leya , pta lag gya es da soch da padhar kina neeva aa

  • @gurmailsingh9640
    @gurmailsingh9640 3 роки тому +6

    ਵੀਰ ਜੀ ਸਤਿ ਸ੍ਰੀ ਆਕਾਲ ਜੀ,ਮੈ ਬਹੁਤ ਹੀ ਢਡਰੀਆਂ ਵਾਲੇ ਦੇ ਸਾਮਗਮ ਸੁਣੇਂ ਹੈ & ਸੁਣਦਾ ਹਾਂ ਉਹ ਬਹੁਤ ਹੀ ਮੂੰਹ ਜ਼ੋਰ ਹੈ। ਪਹਿਲਾਂ ਸੇ਼ਰ ਦਾਦੂੰਵਾਲ ਜੀ ਹੈ ਜਿਸ ਨੇ ਝਾੜ ਕੇ ਭੱਠੇ ਪਾਏ ਹਨ।ਠੋਕ ਕੇ ਜਬਾਬ ਦਿੱਤੇ ਹਨ। ਢਡਰੀਆਂ ਵਾਲੇ, ਨੂੰ।ਸਭ ਸੱਚ ਕਿਹਾ ਹੈ। ਦਾਦੂਵਾਲ ਜੀ ਖ਼ਾਲਸੇ ਨੇ। ਸ਼ੁਕਰ ਹੈ ਕੋਈ ਤਾਂ ਹੈਂ ਨੰਥ ਪੌਨ ਵਾਲਾਂ । ਦਾਦੂਵਾਲ ਜੀ ਜੀਂਦੇ ਰਹੋਂ, ਖਾਲਸਾ। ਜੀ।ਮੈ ਬ੍ਰਹਮਪੁਰੇ ਤੋਂ ਹਾਂ ਜੀ।

  • @SatnamSingh-ey3bg
    @SatnamSingh-ey3bg 4 роки тому +10

    ਰਣਜੀਤ ਸਿੰਘ ਕੌਮ ਦਾ ਹੀਰਾ ਸਿਰਫ ਸਬਦ ਗੁਰੂ ਨਾਲ ਜੋੜਦਾ, ਕਰੋੜਾਂ ਸੰਗਤਾਂ ਜੁੜੀਆਂ ਭਾਈ ਰਣਜੀਤ ਸਿੰਘ ਨਾਲ

  • @gurbirsingh8648
    @gurbirsingh8648 4 роки тому +46

    ਹੁਣ ਰਣਜੀਤ ਸਿੰਘ ਫੇਰ ੳੁਹੀ ਕੰਮ ਸੁਰੂ ਕਰ ਦੇਵੇ ਤੁਹਾਡੇ ਮੁਤਾਬਿਕ .

    • @harmeetsingh1612
      @harmeetsingh1612 4 роки тому +3

      ਬਰਗਾੜੀ ਦੇ ਕੀ ਹਾਲ ਨੇ ਇਨਾਂ ਕਰਕੇ

  • @gurbirsingh8648
    @gurbirsingh8648 4 роки тому +18

    ਤੇਰਾ ਹੱਥ ਸੀ. ਤੂੰ ਕਿੳੁ ਮੋਰਚਾ ਛੱਡਿਅਾ ਜਾ ਮੰਡ ਗੰਦ ਸਾਬ ਨੂੰ ਕਹਿੰਦਾ ਤੂੰ ਕਿ ਜਾ ਮੈ ਨੀ ਮੋਰਚਾ ਛੱਡ ਕੇ ਜਾਣਾ

  • @lovedeep00016
    @lovedeep00016 4 роки тому +6

    ਪੱਤਰਕਾਰ ਵੀਰਾਂ ਨੂੰ ਵੀ ਨਾਲੇਜ ਘੱਟ ਆ

  • @baliharsingh8005
    @baliharsingh8005 4 роки тому +5

    ਇਹ ਕਢ ਦੀਤੀ ਤਾਂ ਤੁਹਾਡੀਆਂ ਦੁਕਾਨਾਂ ਬੰਦ ਹੁੰਦੀਆਂ ਹਨ

  • @kuljeetsingh9672
    @kuljeetsingh9672 4 роки тому

    ਅਪਣੇ ਨੰਗ ਨੂੰ ਤਾਂ ਬੰਦਾ ਕਈ ਪਰਦਿਆਂ ਨਾਲ ਢਕੀ ਜਾਂਦਾ ਜਿਸ ਗੁਰੂ ਦੇ ਅਨੰਤ ਗਿਆਨ ਨੂੰ ਬੰਦਾ ਸਮਝ ਨਹੀਂ ਸਕਦਾ ਉਸ ਲਈ ਆਪਣੀ ਹਉਂ ਰੂਪੀ ਮੈਲੀ ਬੁੱਧੀ ਨਾਲ ਕੁਤਰਕਾਂ ਕਰਦਾ ਨਹੀਂ ਥੱਕਦਾ ਹੁਣ ਇਹ ਗੁਰੂ ਦੀ ਕਲਾ ਹੀ ਵਰਤ ਰਹੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਭ ਦੇ ਸਾਹਮਣੇ ਆ ਹੀ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rashpalsingh5299
    @rashpalsingh5299 4 роки тому +109

    ਦਾਦੂਵਾਲ ਸਾਬ ਨਿਰੰਕਾਰੀ ਦੀਵਾਨਾ ਨੂ ਕਿਉ ਨੀ ਰੋਕਦੇ ਰਾਧਾ ਸੁਆਮੀ ਬਿਆਸ ਸੁਲਾ ਕੁਲ ਵਾਲੇ ਏਨਾ ਦੇ ਦੀਵਾਨ ਕਿਉ ਨੀ ਬੰਦ ਹੁੰਦੇ. ਉਨਾ ਦੇ ਨਗਾਉ 6 ਦੀਆ 6 ਗੋਲੀਆਂ ਨਗਾਉ

    • @ManpreetSingh-wk7sw
      @ManpreetSingh-wk7sw 4 роки тому +3

      Oye murkha nirankari sulakul walle apne Kam chh lage,sikha khilaaf Nahi bhonkde ,jinwe eh haramdaa dalla bondu dadree bolda

    • @kavsingh9894
      @kavsingh9894 4 роки тому +2

      Dhadri apna dharam dhadrism chalaa leve Guru Granth Sahib da parkaash na kare apne gyaan da kar leve fer sikh virod nehi karuge.

    • @waheguruwaheguru1464
      @waheguruwaheguru1464 4 роки тому +1

      @@ManpreetSingh-wk7sw sikha wale granth sahib to sara kujh pad k duniya piche la rakhi e

    • @davebagri7578
      @davebagri7578 4 роки тому +1

      Oh nikko oh saare aapne aapne ek Tran dharm chla rhe aa Dhadriwale eh khdeve k mera sikh dharm naal koi vaasta ni eh free hojave
      Dooja baki sikhan de sthan ate Granth ja Akal Takhat Sahib Jathedar ja kumeti nu Ava tva ni bolde ehda divan es tu bina hunda e ni es da main km hi horan nu bhadna hun j kise sval puch lya k saade naal beth k vichar kr hun ronda krlonda firda

    • @HarwinderSingh-fe2tj
      @HarwinderSingh-fe2tj 4 роки тому +1

      ਵੀਰ ਜੀ ਵੀਡੀਉ ਸੁਣ ਲੋ ਪਹਿਲਾਂ

  • @jagsirsinghbajwasaab3933
    @jagsirsinghbajwasaab3933 4 роки тому +173

    ਇਨ੍ਹਾਂ ਦੀਆਂ ਕੀ ਸੁਣਣੀਆ ਨੇ ਜਬਲੀਆਂ 🤣🤣🤣🤣🤣

    • @pbx13gaming33
      @pbx13gaming33 4 роки тому +4

      Jagsir Singh Bajwa Saab fir athe ki maa chdon aya

    • @jagsirsinghbajwasaab3933
      @jagsirsinghbajwasaab3933 4 роки тому +10

      ਤੇਰੇ ਕੋਈ ਮਾਂ ਭੈਣ ਨਹੀਂ ❓❓ਜਾ ਫਿਰ ਤੇਰੇ ਘਰ ਵਾਲੀ ਜਾ ਤੇਰੀ ਕੋਈ ਧੀ ਨਹੀਂ ਜੋ ਇਸ ਤਰ੍ਹਾਂ ਬੋਲ ਰਿਹਾ ❓❓

    • @gurwantsingh5068
      @gurwantsingh5068 4 роки тому

      WaheGuru lado na gall karo te Hall karo, hall karo veero bahut ho gye mehne-tahane, Apan Sare Sikh veer han, Guru Govind Singh de putt han, Apan Sare Mill k masle da Hall kareye, Mill duvidha door karo mere bhai.

    • @JagtarSingh-rl4tm
      @JagtarSingh-rl4tm 4 роки тому +1

      Veer dekh le ehna di soch kini ka a

    • @JaspreetSingh-cw5kz
      @JaspreetSingh-cw5kz 4 роки тому

      Veer ji jihda koi guru sahib di bani le k gall karda ohnu tusi jabliyan das de ho Doji side dhadri duniadaari diya gall ohi kitaba walia youtube google to dekh dekh sunayi janda oh ni jabliya

  • @SukhwinderSingh-gl3hi
    @SukhwinderSingh-gl3hi 4 роки тому +30

    ਇਹਨੂੰ ਕਹਿ ਉਹ ਲੱਖੇ ਸਿਧਣੇ ਵਾਲਾ ਵੀ ਜਵਾਬ ਦੇਵੇ ਜਿਹੜਾ ਲੱਖ ਰੁਪਈਆ ਖਾਧਾ ਸੀ ਤੇ ਲੱਖਾ ਸਧਾਣਾ ਜਵਾਬ ਮੰਗਦਾ ਸੀ ਤੇ ਇਹ ਦਾਦੂਵਾਲ ਅੱਗੋਂ ਗਾਲਾ ਕੱਡਦਾ ਸੀ

  • @HarwinderSingh-yy3co
    @HarwinderSingh-yy3co 3 місяці тому

    ਇਹ ਨੇ ਸਪੱਸ਼ਟ ਜਵਾਬ ਬਿਲਕੁਲ ਠੀਕ ਸਹੀ ਵਿਚਾਰ ਜਵਾਬ ਦਿੱਤਾ ਭਾਈ ਸਾਹਿਬ ਭਾਈ ਦਾਦੂਵਾਲ ਬਾਬਾ ਬਲਜੀਤ ਸਿੰਘ ਦਾਦੂਵਾਲ ਸਾਹਿਬ ਜੀ

  • @nirmalsinghbatth1729
    @nirmalsinghbatth1729 4 роки тому +48

    ਕੰਜਰ ਦਾਦੂਵਾਲ ਪੈਸੇ ਦਾ ਹਿਸਾਬ ਦਿਉ ਸੰਗਤ ਨੂੰ

  • @gskhalsa5553
    @gskhalsa5553 4 роки тому +8

    ਦਾਦੂਆਲ ਵਾਲਿਆਂ ਭੋਕੀ ਜਾ ਕੋਮ ਦਾ ਹੀਰਾ💎 ਤੇ ਰਣਜੀਤ ਸਿੰਘ ਜੀ ਹੀ ਹਨ

  • @manudhanjal1
    @manudhanjal1 4 роки тому +19

    ਕਿਸੇ ਇੱਕ ਵੀ ਗੱਲ ਦਾ ਜਵਾਬ ਨੀ ਦੇ ਸਕਿਆ ਚੱਜ ਨਾਲ.... ਤਰਕ ਨੂੰ ਨਾਂਹ ਨਾਂਹ ਕਰਦਾ ਉਹੀ ਗੱਲਾਂ ਕਰਨ ਲੱਗ ਪਿਆ ਕਿ ਰੱਬ ਅੰਦਰ ਈ ਐ...... ਪੱਤਰਕਾਰਾਂ ਨੂੰ ਤੇ ਬੋਲਣ ਈ ਨੀ ਦਿੰਦਾ

    • @jodhbirsingh139
      @jodhbirsingh139 4 роки тому

      Veer ji hor kiven jwab dei da tusi das do. Well educated banda gal samjhon da dhang te vekho.. tusi taan oh hi chawal te anparh dhadri de magar lag ke dubna a.. dubi jao..

    • @bikarsingh518
      @bikarsingh518 4 роки тому +1

      Gurbani ta dandri de cheleyo eh v keh rahi andar vi hai bahar v rabb hai koi eho jahi jagah hi nahi jithe rabb na hove tusi ekko gall chakki firdo ho andar rabb hai ehda matlab eh ni v bahar rabb ni haiga

  • @palwindersingh9078
    @palwindersingh9078 4 роки тому +5

    ਕਲੇਮ ਤਾਂ ਦਾਦੂਵਾਲ ਸਾਹਿਬ ਨੇ ਕਰਨਾ ਹੈ ਉਨ੍ਹਾਂ ਦਾ ਪਹਿਲਾਂ ਹੀ ਕਬਜ਼ਾ ਹੈ ਹੱਥ ਲਾਕੇ ਪਤਾ ਲੱਗ ਜਾਂਦਾ ਹੈ ਕਿ ਤਾਰ ਵਿੱਚ ਕਰੰਟ ਹੈ ਕਿ ਨਹੀਂ

    • @gurjotsingh5206
      @gurjotsingh5206 4 роки тому

      ੳੁਹ ਤਾ ਰੱਬ ਵੀ ਝਟਕਾ ਲਾ ਕੇ ਦੱਸ ਦਿੰਦਾ ਕਿੰਨਾ ਕੁ ਕਰੰਟ ੲੇ ਰੱਬ ਚ ਵੀ।

  • @kaursingh2082
    @kaursingh2082 2 роки тому +2

    ਬਾਬਾ ਜੀ ਖੁਲਕੇ ਸੇਵਾ ਕਰੋ ਜੀ ਲੋਕ ਤ ਸਵ ਕੁਛ ਕਹਿਣਗੇ ਜੀ

  • @sahijpalsinghblaggan2159
    @sahijpalsinghblaggan2159 2 роки тому +1

    ਕਈ ਗੱਲਾਂ ਚ ਪੂਰੀ ਤਰਾ ਤਸੱਲੀ ਨਈ ਹੋਈ ਭਾਈ ਦਾਦੂਵਾਲ ਜੀ

  • @evergreenvillagers2498
    @evergreenvillagers2498 4 роки тому +62

    ਬਿਜਲੀ ਦੀਆ ਤਾਰਾਂ ਵਿੱਚ ਕਰੰਟ ਪਰੂਫ ਹੋ ਜਾਂਦਾ. ਜਿਵੇਂ ਬੱਲਬ ਜਗਾ ਕੇ, ਟੈਸਟ ਪਿੰਨ ਨਾਲ, ਮੀਟਰ ਨਾਲ ਵੀ ਪਰ ਰੱਬ ਨੂੰ ਪਰੂਫ ਕਰ ਕੇ ਦਿਖਾ

    • @harmindersingh5078
      @harmindersingh5078 4 роки тому +1

      Veer Ji tusi Singh nahi ho. Taahi tusi befajul gla Kar rhe ho. Jis da koyi muh sir nahi hai

    • @kiranjeetkaur867
      @kiranjeetkaur867 4 роки тому +1

      ਭੁਲੇਖਾ ਮਨ ਵਿਚ ਕਢੋ ਜੀ ਪਰਮਾਤਮਾ ਨੂੰ ਸਿਰਫ ਦੇਖਿਆ ਹੀ ਜਾ ਸਕਦਾ ਦਰਸ਼ਨ ਕੀਤੇ ਜਾ ਸਕਦੇ ਹਨ

    • @evergreenvillagers2498
      @evergreenvillagers2498 4 роки тому +1

      @@s.s.jvidiospureval186 veer ji ਮੈਂਨੂੰ 5 saal ho gaye ਰੱਬ nu chalange ਕੀਤੇ ਹੋਏ ਪਰ ਰੱਬ ਮੈਥੋਂ ਡਰਦਾ ਫਿਰਦਾ ਹੈ. 😜😂🤣

    • @evergreenvillagers2498
      @evergreenvillagers2498 4 роки тому +1

      @@kiranjeetkaur867 ਭੈਣ ਜੀ ਫੇਰ dikhao ਕਿੱਥੇ ਰੱਬ

    • @evergreenvillagers2498
      @evergreenvillagers2498 4 роки тому +1

      @@harmindersingh5078 ki ਗੱਲ ਵੀਰ ਜੀ ਸਿੰਘ ਹੋਣ ਵਾਸਤੇ ਅੰਧਵਿਸ਼ਵਾਸੀ ਹੋਣਾ ਜ਼ਰੂਰੀ ਹੈ।

  • @photographymann
    @photographymann 4 роки тому +19

    ਸਵਾਲ ਪੁੱਛੋ ਪਤਰਕਾਰ ਓ

  • @manijeond5367
    @manijeond5367 4 роки тому +160

    ਐਵੇ ਚਵਲ ਮਾਰੀ ਜਾਦਾ ਪਹਿਲਾ ਇਹ ਬਰਗਾੜੀ ਮੋਰਚੇ ਦੇ ਨਾ ਤੇ ਲੱਖਾ ਰੁਪੲਏ ਬਣਾ ਗਿਆ

    • @harmanpreet4917
      @harmanpreet4917 4 роки тому +1

      Sunya ta me v a hi c veer ji

    • @sukhjinderdhillon5627
      @sukhjinderdhillon5627 4 роки тому +1

      Lukh Nahi Crore Khadijah ne

    • @jasminekaur2536
      @jasminekaur2536 4 роки тому +1

      Mani Jeond ਤੂੰ ਦਿੱਤਾ ਸੀ

    • @sonusahota1000
      @sonusahota1000 4 роки тому +1

      ਇਹ ਆਖਦੇ ਕੀ ਸਰਸੇ ਵਾਲੇ ਨੂੰ ਇਹਨਾਂ ਨੇ ਅੰਦਰ ਕਰਵਾਇਆ ਕੋਈ ਦਸ ਸਕਦਾ ਕਿ ਇਹ ਸਹੀ ਗੱਲ ਹੈ???

    • @jasminekaur2536
      @jasminekaur2536 4 роки тому

      Raman Kumar sonu ਆਪਣੇ ਜਾਣੀ-ਜਾਣ ਬਾਬੇ ਤੋਂ ਪੁੱਛ ਲਓ ..ਜੋ ਗੁਰੂ ਗਰੰਥ ਸਾਹਿਬ ਤੋਂ ਵੀ ਜਿਆਦਾ ਗਿਆਨਵਾਨ ਸਮਝਦਾ ਹੈ ਆਪਣੇ ਆਪ ਨੂੰ ...

  • @harpreetsinghsahuwala6394
    @harpreetsinghsahuwala6394 4 роки тому

    ਮੈਂ ਦਾਦੂਵਾਲ ਨੂੰ 1999 ਤੋਂ ਜਾਣਦਾਂ । ਬਹੁਤ ਸਾਰੇ ਮੌਕੇ ਸੀ ਸਰਸੇ ਵਿੱਚ ਜਦੋਂ ਸਿੱਖ ਕੌਮ ਦੇ ਮਸਲਿਆਂ ਵਿੱਚ ਪਹੁੰਚੇ । ਹਾਂ ਬੰਦਾ ਦਿਮਾਗੀ ਐ । ਪਰ ਇਹ ਦਾ ਮਤਲਵ ਇਹ ਨਹੀਂ ਕਿ ਜਿਨਾਂ ਚਿਰ ਤੁਹਾਨੂੰ ਮੁਕੰਮਲ ਨਾ ਲੱਗੇ , ਬੰਦਾ ਮਾੜਾ ਹੈ ।

  • @sardulsingh5053
    @sardulsingh5053 4 роки тому +14

    ਪੱਤਰਕਾਰਾਂ ਦੀ ਤਰਾਂ ਸਵਾਲ ਹੀ ਨਹੀ ਕੀਤੇ ,ਬੈਠੇ ਤਾਂ ਇਸ ਤਰ੍ਹਾਂ ਹਨ ਜਿਵੇਂ ਡੱਡੂਵਾਲ ਦਾ ਦਿਵਾਨ ਸੁਣਨ ਗਏ ਹੋਣ