Preet kaljharani in Heere Punjab De with Happy Randev || ਪ੍ਰੀਤ ਕਾਲਝਰਾਣੀ॥ਹੀਰੇ ਪੰਜਾਬ ਦੇ॥

Поділитися
Вставка
  • Опубліковано 16 жов 2021
  • Preet kaljharani in Heere Punjab De with Happy Randev || ਪ੍ਰੀਤ ਕਾਲਝਰਾਣੀ॥ਹੀਰੇ ਪੰਜਾਬ ਦੇ॥
    #PreetKaljharani
  • Розваги

КОМЕНТАРІ • 72

  • @jaswindersingh6410
    @jaswindersingh6410 2 роки тому +2

    ਵਾਹ ਬਾਈ ਜੀ,ਬੜੀ ਦੇਰ ਤੋਂ ਬਾਈ ਦੀ ਇੰਟਰਵਿਊ ਲਈ ਤਰਸਦੇ ਸੀ!ਰਾਜ ਬਰਾੜ ਅਤੇ ਅਨੀਤਾ ਸਮਾਣਾ ਦੁਆਰਾ ਦੇਸੀ ਪੌਪ ਚ ਬਾਈ ਦਾ ਗਾਇਆ ਗੀਤ "ਭੱਠੀ ਚਲਦੀ ਫੜੀ" ਗੀਤ ਸੁਪਰਹਿੱਟ ਹੋਇਆ ਸੀ!ਬਹੁਤ ਸੋਹਣਾ ਗੀਤ ਹੈ!

  • @aishrajasthani7178
    @aishrajasthani7178 2 роки тому +11

    ਹੀਰਾ ਗੀਤਕਾਰ ਏ ਪ੍ਰੀਤ ਕਾਲਝਰਾਂਣੀ ਜੀ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤੁਹਾਨੂੰ , ਹੈਪੀ ਜੀ ਬਹੁਤ ਸੋਹਣੀ ਇੰਟਰਵਿਊ

  • @SurjeetSingh-ib2fx
    @SurjeetSingh-ib2fx 2 роки тому +15

    ਬਹੁਤ ਟਾਈਮ ਤੋ ਬਾਈ ਦੀ ਇੰਟਰਵਿਊ ਨੂੰ ਉਡੀਕ ਰਹੇ ਸਨ🙏🙏

  • @geaviladlageaviladla8807
    @geaviladlageaviladla8807 2 роки тому +3

    ਦਿਲ ਵਿਚ ਰਹਿ ਗੀ ਮੇਰੀ ਪ੍ਰੀਤ ਅਧੂਰੀ ਲੋਕ ਕਾਲਝਰਾਣੀ ਦੇ ਨੇ ਹੱਸਦੇ

  • @maloutrecords9499
    @maloutrecords9499 2 роки тому +6

    ਪ੍ਰੀਤ ਨਿਮਾਣਿਆਂ ਭੱਜ ਲੈ ਪਿੰਡ ਕਾਲਝਰਾਣੀ ਨੂੰ
    ਬਾਈ ਮੇਜਰ ਰਾਜਸਥਾਨੀ ਜੇ ਬਹੁਤ ਹੀ ਵਧੀਆ ਢੰਗ ਨਾਲ ਗਾਇਆ ਤੇ ਗੀਤਕਾਰ ਪ੍ਰੀਤ ਕਾਲਝਰਾਣੀ ਜੀ ਲਿਖਿਆ 🙏

  • @baljinderaulakh123
    @baljinderaulakh123 2 роки тому +10

    ਬਾਈ ਜੀ ਇੱਕ ਹੋਰ ਗੀਤ ਹੈ ਜਿਹੜਾ ਮੇਜਰ ਰਾਜਸਥਾਨੀ ਅਤੇ ਮੁਹੰਮਦ ਸਦੀਕ ਨੇ ਗਾਇਆ ਪ੍ਰੀਤ ਨਿਮਾਣਿਆਂ ਭੱਜ ਲੈਣ ਤੂੰ ਪਿੰਡ ਕਾਲਝਰਾਣੀ ਨੂੰ

  • @baljinderaulakh123
    @baljinderaulakh123 2 роки тому +5

    ਬੜੇ ਚਿਰਾਂ ਤੋਂ ਤਾਂਘ ਵਿਚ ਸੀ ਪ੍ਰੀਤ ਕਾਲਝਰਾਣੀ ਦੀ ਇੰਟਰਵਿਊ ਸੁਣਨ ਲਈ

  • @chamkaursinghthandewala9912
    @chamkaursinghthandewala9912 2 роки тому +4

    ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਦੋਸਤਾਂ ਮਿੱਤਰਾਂ ਦਾ

  • @jagdevbawa6577
    @jagdevbawa6577 2 роки тому +5

    ਹੈਪੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀਆਂ ਸਾਰੀਆਂ ਮੁਲਾਕਾਤਾਂ ਬਹੁਤ ਹੀ ਵਧੀਆ ਹੁੰਦੀਆਂ ਨੇ
    ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ ਤੋਂ

  • @sukhmandhillon6474
    @sukhmandhillon6474 2 роки тому +5

    ਧੰਨਵਾਦ ਹੈਪੀ ਜੀ

  • @vakilsingh1377
    @vakilsingh1377 2 роки тому +2

    ਬਹੁਤ ਵਧੀਆ ਗੀਤਕਾਰ ਐ ਬਾਈ ਪਰੀਤ ਕਾਲਝਰਾਣੀ

  • @dildeeprandhawa82
    @dildeeprandhawa82 2 роки тому +6

    ਪਿੰਡ ਕਾਲਝਰਾਨੀ ਗੱਲਾਂ ਹੋਣ ਤੋਂ ਪ੍ਰੀਤ ਮੇਰਾ ਦਿਲ ਡਰਦਾ।

  • @B_sra_tv
    @B_sra_tv 2 роки тому +3

    ਉਗਲਾ ਤੇ ਜੱਟ ਮਿਣਂ ਲੈਦਾ ਤੇਰਾ ਨਖਰਾ ਤੂੰਰਦੀ ਜਾਦੀ ਦਾ ਮੈ ਆਜ ਵੀ ਏਣਾ ਗੀਤਾ ਨੂੰ ਸੁਣਦਾ ਹਾ

  • @sukhwantsingh7429
    @sukhwantsingh7429 2 роки тому +1

    ਪਿੰਡ ਕਾਲਝਰਾਣੀ ਦੀ ਸਾਨ 👌👌

  • @kulwantdhillon9109
    @kulwantdhillon9109 Рік тому

    bhut vdhiya geetkar aa preet kal jhrani ji

  • @user-lj8vv7iz4r
    @user-lj8vv7iz4r 2 роки тому +3

    ਬਹੁਤ ਹੀ ਵਧੀਆ ਵੀਰ

  • @SatnamSingh-nl6cq
    @SatnamSingh-nl6cq 2 роки тому +4

    Good. veer. ji. Sangowalia. 🙏

  • @KuldeepSharma-wp5kv
    @KuldeepSharma-wp5kv 2 роки тому +1

    ਪਿੰਡ ਕਾਲਝਰਾਣੀ ਦਾ ਪ੍ਰੀਤ ਵੇਂ ਬਿਨਾਂ ਖੰਗਯੋ ਰਹੇ ਖੰਗਦਾਂ

  • @amritpalgill5397
    @amritpalgill5397 2 роки тому +7

    ਮੇਰਾ ਮਿੱਤਰ ਬਾਈ ਪ੍ਰੀਤ ਅੱਜ ਵੀ ਗੱਲ ਹੋਈ ਬਾਈ ਨਾਲ

  • @shinderpalsharma1384
    @shinderpalsharma1384 2 роки тому

    Very nice interview 👍

  • @labhsinghladhar2171
    @labhsinghladhar2171 2 роки тому +2

    Very good man preet bai. Thanks interview lyi

  • @maanvicky1606
    @maanvicky1606 2 роки тому +2

    Wha g wha.happy22.kiya batt a 22preet

  • @BaljinderRasila-rt7wk
    @BaljinderRasila-rt7wk Рік тому

    ਹਿਟ ਗੀਤਕਾਰ

  • @Gaggu_Dhukot
    @Gaggu_Dhukot 2 роки тому +4

    Very good 👍👍

  • @Dhillonworld-
    @Dhillonworld- 2 роки тому +4

    Bai bhot vadia interview hunda thauda lage raho

  • @SewakCheemavlogs
    @SewakCheemavlogs 2 роки тому +2

    Very nice preet j

  • @gurlabhsra1998
    @gurlabhsra1998 2 роки тому +4

    ਪ੍ਰੀਤ ਬਾਈ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਮੈਂ ਤੁਹਾਡਾ ਗੁਆਂਢੀ ਪਿੰਡ ਕਿੱਲਿਆਂਵਾਲੀ ਦਾ ਵਸਨੀਕ ਆ ਜੀ

    • @sukhwantsingh7429
      @sukhwantsingh7429 2 роки тому

      ਅੱਛਾ ਜੀ ਜੀੳ ਵੀਰ 🙏

    • @AjitSingh-lp5oo
      @AjitSingh-lp5oo 2 роки тому

      ਪਰੀਤ ਬਾਈ ਦਾ ਨੰਬਰ ਦਿਉ ਜੀ

  • @Dhillonworld-
    @Dhillonworld- 2 роки тому +6

    lakhwinder mann marara wala nal v krao

  • @parmindergill2584
    @parmindergill2584 2 роки тому +2

    Very nice interview

  • @gurlalgurlal3863
    @gurlalgurlal3863 2 роки тому

    ਬਹੁਤ ਵਧੀਆ ਬਾਈ ਪਰੀਤਕਾਲ ਙਰਾਣੀ

  • @jagmeetteona6186
    @jagmeetteona6186 2 роки тому +4

    ਬਹੁਤ ਵਧੀਆ ਇੰਟਰਵਿਊ ਹੈਪੀ ਜੀ👍

  • @user-lj8vv7iz4r
    @user-lj8vv7iz4r 2 роки тому +3

    ਜੀਓ

  • @tarntarantvBawa
    @tarntarantvBawa 2 роки тому +2

    V.nice bai ji

  • @nimmapakhi1835
    @nimmapakhi1835 2 роки тому +2

    Very nice good good good

  • @geetkaarhappybhittiwala8156
    @geetkaarhappybhittiwala8156 2 роки тому +2

    ਸਲਾਮ ਗੁਰੂ ਜੀ

  • @1Bittu2davinder
    @1Bittu2davinder 2 роки тому +3

    ਪਿੰਡ ਕਾਲਝਰਾਣੀ ਗੱਲਾਂ ਹੋਣ ਤੋਂ ਪੑੀਤ ਮੇਰਾ ਦਿਲ ਡਰਦਾ ਲੋਕੀਂ ਕਹਿਣ ਗੇ ਵਿਰਕ ਨੂੰ ਮਾੜੀ ਤੂੰ ਕੋਈ ਇਲਜ਼ਾਮ ਨਾ ਧਰੀ,,, ਜਿੰਨੀ ਨਿਭਦੀ ਨਿਭਾ ਲਈ ਆਪਾਂ ਸੋਹਣਿਆ ਤੂੰ ਹਾੜੵੇ ਬਦਨਾਮ ਨਾ ਕਰੀ,,,, ਦਿਲੋਂ ਸਲਾਮ ਆ ਚੰਗੀ ਕਲਮ ਦੀ ਚੰਗੀ ਸ਼ਖਸੀਅਤ ਨੂੰ

  • @jaswinderbhucho3281
    @jaswinderbhucho3281 2 роки тому +2

    Very nice veer ji

  • @GurvinderSingh-if1ef
    @GurvinderSingh-if1ef 2 роки тому +4

    Baabuu singh maan gitkar mere masd ji aa

  • @maanvicky1606
    @maanvicky1606 2 роки тому +2

    Think 22.happy.mana.badhni khurd.moga

  • @gorasarn5702
    @gorasarn5702 2 роки тому +2

    Very nice

  • @goravram8434
    @goravram8434 2 роки тому +2

    Very nice 👍

  • @geaviladlageaviladla8807
    @geaviladlageaviladla8807 2 роки тому +3

    Deep Davinder and Surinderjit maqsoodpuri nal v interview kro 22 ji

  • @gursahibsingh5194
    @gursahibsingh5194 2 роки тому +2

    Va baesona lgda goth bnoda

  • @bhuttokhan155
    @bhuttokhan155 2 роки тому +3

    Nice

  • @BaljinderSingh-gm2wu
    @BaljinderSingh-gm2wu 2 роки тому +2

    Very Nice

  • @jaggasurtia6535
    @jaggasurtia6535 2 роки тому +2

    V nic

  • @fivestarmusiccom.3176
    @fivestarmusiccom.3176 2 роки тому +3

    ਬਹੁਤ ਹੀ ਪਿਆਰੀ ਇੰਟਰਵਿਊ

  • @lakhwinderlakha6590
    @lakhwinderlakha6590 2 роки тому +2

    v nise

  • @rajindersama5956
    @rajindersama5956 2 роки тому +2

    Super

  • @chamkursingh3305
    @chamkursingh3305 2 роки тому +1

    Verry nice

  • @gaggudhaliwalgaggu4290
    @gaggudhaliwalgaggu4290 2 роки тому +2

    V nice gathe kar

  • @balwindersinghjattana5770
    @balwindersinghjattana5770 Рік тому

    ਪਿੰਡ ਕਾਲਝਰਾਣੀ ਦਾ ਪ੍ਰੀਤ ਵੇ ਬਿਨਾ ਖੰਘੋਂ ਰਹੇ ਖੰਘਦਾ

  • @gorasingh9756
    @gorasingh9756 2 роки тому +2

    🙏🙏🙏🙏

  • @harpreetsinghsra7253
    @harpreetsinghsra7253 Рік тому

    Sade ilake da hera preet kalgrani

  • @kuldipsingh5003
    @kuldipsingh5003 Рік тому

    🙏🙏

  • @vickramjeetsingh547
    @vickramjeetsingh547 2 роки тому +2

    Lakhwinder Man marra wala no ve melo ji

  • @Dhillonworld-
    @Dhillonworld- 2 роки тому +3

    Ho ske ta parminder sandhu de bete nal interview kro

  • @AmritpalSingh-hu6ig
    @AmritpalSingh-hu6ig 2 роки тому +2

    Lakhwinder Maan

  • @nippyjeepmodificationssing4885
    @nippyjeepmodificationssing4885 2 роки тому +2

    Kya baat bai preet bai number Dena thoda

  • @gurmandhindsa9477
    @gurmandhindsa9477 9 місяців тому

    ਕਿਹੜਾ ਜੁਲਮ ਕਮਾਇਆ ਹਾਣ ਜੇ ਮੰਗ ਲਿਆ ਹਾਣੀ ਨੇ

  • @AjitSingh-lp5oo
    @AjitSingh-lp5oo 2 роки тому +1

    Bai Preet kaljhrani da no send kro

  • @aishrajasthani7178
    @aishrajasthani7178 2 роки тому +9

    ਹੀਰਾ ਗੀਤਕਾਰ ਏ ਪ੍ਰੀਤ ਕਾਲਝਰਾਂਣੀ ਜੀ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤੁਹਾਨੂੰ , ਹੈਪੀ ਜੀ ਬਹੁਤ ਸੋਹਣੀ ਇੰਟਰਵਿਊ

  • @ArifKhan-lo3fq
    @ArifKhan-lo3fq 2 роки тому +2

    ਬਹੁਤ ਵਧੀਆ ਵੀਰ ਜੀ

  • @surajsurajbhan1478
    @surajsurajbhan1478 2 роки тому +2

    Nice

  • @kalimuddinmalik5712
    @kalimuddinmalik5712 2 роки тому +2

    ਬਹੁਤ ਵਧੀਆ ਵੀਰ ਜੀ