@@jeet027 veere ....Ameera upper Inna assar nahi honna jinna gareeba upper honna hai ...jis tarah ajj cities wich 10 kg 20 kg de packets wich aatta mil riha ...isse tarah market wich kannak , chawal de packet millea karan ge
Koi insaaf ni milya Uto ah case pa ta ki ahna ne nuksaan Kita gaddi da or lady nu tang Kita Jo gaddi chla rhi c ... medical bnva k tor dita. ..kharar sadar Thana tn vse v Pura wikkya Hoya kanjrkhanna krde Sab ah
@Shami Jangra bro main sareya di gal ni kari kuch k bandea di gal kiti a khas karke luxury gaddiyan walea di gal kari a baaki bro waddi gaddi vala cheti kite galti ni karda main all India ch 13 Saal Truck chlaya Cara vale har state ch dhaka karde a baaki je meri gal da gussa lagga howe ta sorry 🙏
ਪੰਜਾਬਣਾਂ ਵੀ ਤਾਂ ਸਚਮੁੱਚ ਹੀ ਸੇਰਨੀਆਂ ਧੰਨਵਾਦ ਬਰਾੜਾਂ ਵਲੋਂ ਜੀ।
ਜਿਉਂ ਦੇ ਰਹੋ ਭਾਬੀ ਜੀ ।
ਵਾਹਿਗੁਰੂ ਜੀ ਭਾਜੀ ਨੂੰ ਤੇ ਭਾਬੀ ਜੀ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
🙏🏼🙏🏼🙏🏼🙏🏼🙏🏼🙏🏼👳🏽♀️🧕🏽
ਨਾਲੇ ਭੈਣ ਕਹੀ ਜਾਨਾ ਨਾਲੇ ਭਾਬੀ ਤੇਰਾ ਕੋਈ ਸਟੈਡ ਹੈ
Rajpal Singh bai ikk te agla ainni ijjat nal bol reha utto tu galtiyan kaddhi jana hadd ai yrrr
ਉਹ ਗੱਲ ਨੀ 22 ਮੈ ਇਹ ਕਿਹਨਾ ਜਾ ਤਾ ਭੈਣ ਕਹਿ ਲੈ ਜਾ ਭਾਬੀ ਇਹ ਗਲਤ ਆ ਇਕ ਪਾਸੇ ਭੈਣ ਇਕ ਪਾਸੇ ਭਾਬੀ ਭੈਣ ਨੂੰ ਭਾਬੀ ਥੋੜਾ ਕਹਾਗੇ ਭੈਣ ਦਾ ਦਰਜਾ ਬਹੁਤ ਵੱਡਾ ਹੁਦਾ 22
@@rajpalsingh8654 ua-cam.com/video/_SPiMlzfD_w/v-deo.html
@@rajpalsingh8654 😂😂😂😂
ਪੁਲਿਸ ਨੂੰ ਇਨਸਾਫ਼ ਕਰਣਾਂ ਚਾਹੀਦਾ ਹੈ ।। ਗ਼ਲਤ ਗੱਲ
ਕੁੜੀ ਦਲੇਰ ਐ.. ਸਹੀ ਕੀਤਾ...
ਬਹੁਤ ਵਧੀਆ ਕੀਤਾ ਮੋਟਰਸਾਈਕਲ ਵਾਲੀ ਭੈਣ ਨੇ
ਇਹ ਵੱਡੇ ਲੋਕਾਂ ਦੀ ਸੋਚ ਵੱਡੀਆਂ ਗੱਡੀਆਂ ਵਿੱਚ ਵਹਿ ਕੇ ਛੋਟੀ ਹੋ ਜਾਂਦੀ ਹੈ
Agree with you
1:32
ਵੈਰੀ ਗੁਡ ਕੁੜੀਆਂ
Very good girl
👍🏻👍🏻👍🏻👍🏻
ਪੁਲਿਸ ਵਾਲਾ ਵੀ ਵਿਕ ਗਿਆ ਲੱਗਦਾ
101%
ਤੱਦ ਹੀ ਲੋਕ ਪੁਲਿਸ ਨੂੰ ਗਾਲਾ ਕਢਦੇ ਆ
ਲੜਕੀ ਦੀ ਹਿੰਮਤ ਨੂੰ ਸਲਾਮ ਹੈ।
ਜੋ ਕਾਰ ਵਾਈ ਫੋਰਚੂਨਰ ਵਾਲਿਆ ਤੇ ਹੋਣੀ ਚਾਹਿਦੀ ਮੋਟਰ ਸਾਇਕ ਵਾਲਿਆ ਨੂੰ ਬੰਦਾ ਨੀ ਸਮਝਦੇ ਇਹ ਵਁਡੀਆ ਗਁਡੀਆ ਵਾਲੇ
100 ਸਹੀ ਗੱਲ ਜੀ
Right
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋHj
@@HappySingh-cg2uj ua-cam.com/video/_SPiMlzfD_w/v-deo.html
@@srkking613 ਵਹੁਤ ਵਧਿਆ ਵੀਰ ਜੀ
ਪੱਤਰਕਾਰ ਨੂੰ ਥਾਣੇ ਵੀ ਨਾਲ ਜਾਣਾ ਚਾਹੀਦਾ ਸੀ
ਮੋਟਰਸਾਇਕਲ ਵਾਲੇ ਬਿਲਕੁਲ ਠੀਕ ਹਨ
ਬਾਈ ਜੀ ਭੈਣ ਨਾਲ ਕੋਈ ਧੱਕਾ ਨਹਾ ਹੋਵੇ ਤੁਸੀਂ ਰੋਪਟਰ ਮੱਦਦ ਕਰੋ ਤੇ ਵੀਡੀਓ ਵਿੱਚ ਦੱਸਉ ਜੀ ਤੁਹਾਨੂੰ ਸਾਰਾ ਪਤਾ ਹੈ ਜੀ
By 67
ਵੱਡੀਆਂ ਗੱਡੀਆਂ ਤੇ ਰੱਬ ਨੇ ਦੇ ਦਿੱਤੀਆ ਪਰ ਇਹੋ
ਜਿਹੇ ਲੋਕਾ ਨੂੰ ਅੱਗੇ ਨਹੀਂ ਦਿਸਦਾ ਕਿ ਅੱਗੇ ਕੋਈ ਇਨਸਾਨ ਹੈ, ਗਰੀਬ ਲੋਕਾਂ ਦਾ ਕੋਈ ਵੀ ਮੁੱਲ ਨਹੀਂ,
ਵੱਡੀਆਂ ਗੱਡੀਆਂ bas thodda saber kro kalle bil jo aa gye band ho jangiya lok roti nu v tarsange mery saliya ne rab nu Tap samhaj rakhiya c
@@jeet027 veere ....Ameera upper Inna assar nahi honna jinna gareeba upper honna hai ...jis tarah ajj cities wich 10 kg 20 kg de packets wich aatta mil riha ...isse tarah market wich kannak , chawal de packet millea karan ge
ਲਾਣੇਦਾਰਨੀ ਨੇ ਤਾਂ ਵੱਟ ਕੱਢ ਦਿੱਤੇ ਵੀਰ ਦੀ ਫੁੱਲ ਸਪੋਰਟ ਕੀਤੀ
Par ਲਾਣੇਦਾਰ Fuddu lagda kuddi dey kabil nahi Sala DARPOK
ਥੋਡੀ ਦਲੇਰੀ ਨੂੰ ਸਲਾਮ,ਭੈਣ ਜੀ,ਜਿਉਂਦੇ ਵਸਦੇ ਰਹੋ, ਬਾਬਾ ਨਾਨਕ ਮੇਹਰ ਕਰੇ ਥੋਡੇ ਤੇ
ਪੱਤਰਕਾਰ ਨੂੰ ਨਾਲ ਜਾਣਾ ਚਾਹੀਦਾ ਸੀ ਫੋਰਚੂਨਰ ਵਾਲੀਆਂ ਨੂੰ ਕਿਉਂ ਨਹੀਂ ਪੁੱਛਿਆ ਗਿਆ ਕਿ ਕਿਥੋ ਦੇ ਆ ਪੱਤਰਕਾਰ ਨੇ ਪੁਛਣਾ ਸੀ
ਪੁਲੀਸ ਨੇ ਕੁਝ ਨਹੀ ਕਰਨਾ ਪੈਸੇ ਖਾ ਲੈਣੇ ਆ ਕਾਰ ਵਾਲੇ ਤੋ ਤੇ ਮੋਟਰਸਾਇਕਲ ਵਾਲੇ ਨੂੰ ਡਾਰਾ ਦੇਣਾ......
ਪੁਲਿਸ ਮੁਲਾਜਮੋ। ਇਨਸਾਫ਼ ਕਰੋ ਧੱਕਾ ਨਾਂ ਕਰੋਂ
ਪੁਲਿਸ ਵੱਡੇ ਲੋਕਾਂ ਤੋ ਡਰਦੀ ਆ
Wife baut sportive wa...
Wife hobba ta aida di
Good sister g
Wife hmasha anni dlar honi chahidi aa ta bunda nu kuch ni hunda
Har ik kuri ehda di honi chaidi ah..
ਪੰਜਾਬੀ ਕੁੜੀ ਦੀ ਹਿੰਮਤ ਬਹੁਤ 🎉🎉
22 ਇਹ ਗੱਡੀਆ ਵਾਲੇ ਮੋਟਰਸਾਈਕਲ ਵਾਲਿਆ ਨੂੰ ਕੁਝ ਨੀ ਸਮਝ ਦੇ
Anti car comments v sahi nhi ,,car wale v bike chalunde ne ghr hunde e ,eh nhi k sab kuj nhi samjhde ,, galt koi v ho skda aithe car ,,te kitey bike v
ਕੀ ਕੋਈ ਇਨਸਾਫ਼ ਮਿਲਿਆ ਮੋਟਰਸਾਈਕਲ ਵਾਲਿਆਂ ਨੂੰ? ਜਿਸ ਨੂੰ ਪਤਾ ਹੋਵੇ ਦਸਣ ਦੀ ਖੇਚਲ ਜ਼ਰੂਰ ਕਰੇ।
ਸੋਸ਼ਲ ਮੀਡੀਏ ਦੀ ਸਾਰਥਿਕਤਾ ਤਾਂ ਹੀ ਮੰਨੀ ਜਾਊ।
Koi insaaf ni milya Uto ah case pa ta ki ahna ne nuksaan Kita gaddi da or lady nu tang Kita Jo gaddi chla rhi c ... medical bnva k tor dita. ..kharar sadar Thana tn vse v Pura wikkya Hoya kanjrkhanna krde Sab ah
ਇਹ ਪੰਜਾਬ ਦੀ ਪੂਲਿਸ ਚਾਹ ਪਾਣੀਦੇਣ ਵਾਲੇ ਦੀ ਮੱਦਦ ਕਰਦੀਹੈ
ਪੁਲਿਸ ਵਾਲਿਆਂ ਨੂੰ ਮਹੀਨਾ ਨਹੀਂ ਮਿਲੀਆਂ ਤਾਂ ਇਹ ਹਾਲ ਹੋਇਆ ਹੈ
ਬਹੁਤ ਵਧੀਆ ਕੀਤਾ ਕੁੜੀ ਨੇ
ਦੇਖ ਲੋ ਕਾਨੂੰਨ ਸਿਰਫ ਵੱਡੀਆ ਗੱਡੀਆਂ ਵਾਲਾ ਦਾ ਹੈ.. ਗਰੀਬ ਤੇ ਆਮ ਲੋਕਾਂ ਨੂੰ ਕੋਈ ਪ੍ਰੋਟੇਕਸ਼ਨ ਨੀ ਹੈ ਇਸ ਦੇਸ਼ ਚ.. ਪਰਚਾ ਮੋਟੋਰਸਾਈਕਲ ਆਲੇ ਤੇ ਕਰਨਗੇ ਦੇਖ ਲਿਓ ਭਾਵੇਂ ਜਾ ਕੇ.।
... ਕਿਉਂਕਿ ਉਹ ਵੱਡੇ ਘਰਾਂ ਦੀ ਉਲਾਦ ਹੈ...
ਇਹਨਾਂ ਨੇ ਮਸਲਾ ਜਨਤਾ ਅੱਗੇ ਪੁੱਛਣਾ ਸੀ ਇਹ ਚਲੋ ਚਲੋ ਕਰੀ ਜਾਂਦੇ ਆਂ ਇਹਨਾਂ ਨੇ ਬੇੜਾ ਗਰਕ ਕੀਤਾ ਹੋਇਆ
ਪੁਲਿਸ ਵਾਲੇ ਫੌਰਚੁਨਰ ਨੂੰ ਦੇਖ ਕੇ ਹੀ ਡਰੀ ਜਾਂਦੇ ਹਨ ਕਾਰਵਾਈ ਕੀ ਕਰਨ ਗੇ
ਬਹੁਤ ਵਧੀਆ ਕੀਤਾ ਬੇਟੀ ਨੇ ਕਾਰਾਂ ਵਾਲੇ ਵੰਡੇ ਸ਼ਾਹੂਕਾਰਾਂ ਦੀ ਪੁਲੀਸ ਏ
Galti Fourchuner wale di hai.
ਰਿਪੋਟਰ ਸਾਬ ਗੱਡੀ ਵਾਲਾ ਵੀ ਦਿਖਾ ਦਿੰਦੇ ਰਿਪੋਰਟ ਕਰਨੀ ਸਿੱਖ ਲਾ ਪਹਿਲਾਂ
ਫੋਰਚੂਨਰ ਵਾਲੇ ਤੇ ਕਾਰਵਾਈ ਕਰੋ।
ਕਮਾਲ ਦੀ ਗੱਲ.... ਹੱਦ ਹੋਗੀ ਜਰ ਕਾਰਵਾਈ ਬਾਈਕ ਆਲਿਆਂ ਤੇ ਗਲਤੀ ਗੱਡੀ ਵਾਲਿਆਂ ਦੀ... ਲਗਦਾ ਰਿਸ਼ਵਤ ਚੱਲ ਗੀ ਭਾਈ...
Chor police fudu punjab police
Ryt
Panje ungla ikk sar ni hundia
@@PrabhjotSingh-nd6uv sahi gal hai bai
ਏ ਲੋਕ ਜਨਾਨੀਆ ਨੂੰ ਰੋਡ ਤੇ ਡਰਾਈਵਿੰਗ ਸੇਖੋਦੇ
ੲਿਹਨਾ ਕੰਜਰਾਂ ਨੇ ਤਾ ਗਡੀ ਵਾਲਿੳੁ ਤੋ ਤਾ ਪੈਸੇ ਲੇ ਕਿ ਛਡ ਦੇਣਾ ਹੈ ੲਿਹਨਾਂ ਦਾ ਖਾਣ ਲੲੀ ਕੰਮ ਬਣ ਗਿਅਾ ਹੈ ਪਰ ੲਿਸ ਜਖਮੀ ਹੋੲੀ ਭੈਣ ਦਾਂ ਸਾਥ ਦਿਤਾ ਜਾਵੇ ਜੀ ਪਰ ੳੁਸ ਵਡੀ ਗਡੀ ਵਾਲੇ ਦਾ ਨਹੀ ੲਿਸ ਗਡੀ ਵਾਲੇ ਦੇ ਤਾ ਮੂੰਹ ਤੇ ਚਾਰ ਚਾਪੜੇ ਮਾਰੇ ਜਾਣ ਤਾ ਕਿ ਅਗੇ ਤੋ ਰੋਡ ੳੁਪਰ ਸਹੀ ਤੇ ਚੰਗੀ ਤਰਾਂ ਗਡੀ ਚਲਾੲੇ ਗਾ
ਬਹੁਤ ਮਾੜੀ ਗੱਲ ਆ ਜੀ। ਫਾਰਚੂਨਰ ਵਾਲੇ ਦੀ ਗ਼ਲਤੀ ਆ ਜੀ। ਰੱਬ ਬਣੀ ਫਿਰਦੇ ਆ।
This is law and order in our Punjab ..
Reality is rich people are above law
Balle sherniye
ਖੱਚ ਮੈਹਕਮਾਂ 2 4 ਨੂੰ ਛੱਡ ਕੇ
🌷👌👌 ਫੇਰ ਤਾ ਅਹਾ ਕੰਮ ਸਹੀ ਕੀਤਾ ਏਦਾ👍👍🙏
ਪੁਲੀਸ ਆਲੇ ਨੂੰ ਡਰ ਲਗਦਾ ਪੁੱਛਣ ਤੋ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
ਬੀਜੇਪੀ ਅਕਾਲੀ ਕਾਂਗਰਸ ਆਪ ਮੁਰਦਾਬਾਦ 💪
Cara walea ch hankar bahut a ehna nu ta busa te trucka wale sidha karde a
Ha veer din vele ta sade te v dadagiri krjandea pr rat nu car dia pltia ni gin hundia fer na car di pshan Hundi na car de driver di
Sehi keha bai
Teja Singh ਵੀਰੇ ਸਾਰੇ ਕਾਰਾਂ ਵਾਲੇ ਗਲਤ ਨਹੀਂ ਹੁੰਦੇ ਅਸੀਂ ਵੀ ਕਾਰਾਂ ਚਲਾਉਂਦੇ ਹਾਂ ਪਰ ਹੰਕਾਰ ਕਦੇ ਨਹੀਂ ਕੀਤਾ ਤੇ ਨਾ ਹੀ ਗੱਡੀ ਗਲਤ ਚਲਾਈ,,ਪਰਮਾਤਮਾ ਹੰਕਾਰ ਨਾਮ ਦੀ ਚੀਜ਼ ਕਦੇ ਦਿਲ ਵਿੱਚ ਨਾ ਆਉਣ ਦੇਵੇ
@Shami Jangra ਵੀਰੇ ਸਾਰੇ ਕਾਰਾਂ ਵਾਲੇ ਇੱਕੋ ਜਿਹੇ ਨਹੀਂ ਹੁੰਦੇ ਕਈ ਵਾਰ ਸਕੂਟਰ ਮੋਟਰਸਾਈਕਲ ਵਾਲੇ ਵੀ ਗਲਤ ਹੁੰਦੇ ਨੇ,, ਰੋਪੜ ਆਈ ਟੀ ਆਈ ਕੋਲ ਮੈਂ ਢਾਬੇ ਤੇ ਬੈਠਾ ਚਾਹ ਪੀ ਰਿਹਾ ਸੀ ਤੇ ਮੇਰੀ ਗੱਡੀ ਬਿਲਕੁਲ ਕੱਚੇ ਤੇ ਖੜ੍ਹੀ ਸੀ ਪਿੱਛੋਂ ਲਿਆਕੇ ਮੁੰਡੇ ਨੇ ਮੋਟਰਸਾਈਕਲ ਮਾਰਿਆ,, ਉੱਥੇ Teja Singh ਵੀਰ ਦੱਸੇ ਕਿਸਦਾ ਕਸੂਰ ਐ?? ਵੀਰ ਸਾਰੇ ਕਾਰਾਂ ਵਾਲੇ ਗਲਤ ਨਹੀਂ ਹੁੰਦੇ
@Shami Jangra bro main sareya di gal ni kari kuch k bandea di gal kiti a khas karke luxury gaddiyan walea di gal kari a baaki bro waddi gaddi vala cheti kite galti ni karda main all India ch 13 Saal Truck chlaya Cara vale har state ch dhaka karde a baaki je meri gal da gussa lagga howe ta sorry 🙏
ਆਹ ਕੈਮਰਾਮੈਨ ਤੇ ਰਿਪੋਟਰ ਥਾਣੇ ਜਾ ਕੇ ਮਾਮਲੇ ਦੀ ਤਹਿ ਤੱਕ ਨੀ ਜਾ ਸਕਦੇ ਸੀ ??
ਆ ਪਤਰਕਾਰਾਂ ਨੇ ਵੀ ਬਹੁਤ ਜਾਦਾ ਗੰਦ ਪਾੲਿਅਾ ਹੋੲਿਆ ਹੈ ਤੁਸੀਂ ਮਰਵਾ ਦੇਣਾ ਲੋਕਾਂ ਓ ਭਰਾਵਾਂ ੲ੍ਥੋ ਕਿਥੇ ਪੰਜਾਬ ਵਿੱਚ ਕੋਈ ਵੀ ਪੁਛ ਗਿਛ ਨਹੀਂ ਹਗੀ ਜੋ ਮਰਜ਼ੀ ਤਰਲੋ ੲਿਥੇ ੲੇਹੀ ਹਾਲ ਰਹਿਣਾ ਹੈ
ਭਾਬੀ ਜੀ ੲਿਸ ਜਨਾਨੀ ਨੂੰ ਹੂਣ ਸਬਕ ਸਿਖਾ ਹੀ ਦਿਊ
ਭਾਬੀ ਜੀ ੲਿਸ ਅੋਰਤ ਨੂੰ ਤਾ ਚੰਗੀ ਤਰਾਂ ਸਬਕ ਸਿਖਾ ਦਿਊ ਤਾ ਜੋ ਅੱਗੇ ਤੋ ਕੰਨਾਂ ਨੂੰ ਹੱਥ ਲਾਵੇ ਵੀ ਫੋਰਚੂਨਰ ਨਹੀ ਚਲਾਊਣੀ ਨਾਲੇ ਮੈਨੂੰ ਲਗਦੇ ੲਿਹ ਜਾਂਦੀ ਵੀ ਘੂੰਸਾ ਮਰਵਾਊਣ ਹੋਊ ਜਰੂਰ ਫੋਰਚੂਨਰ ਵਾਲੀ ਗਸਤੀ ਜਮਾਂ ਸਿਰੇ ਦੀ ਤਾਕੀ ਖੋਲ ਕੇ ਬਾਹਰ ਤਾ ਨੀ ਅਾੲੀ ਵੀ ਹੁਣ ਤਾਂ ਘੂੰਸੇ ਤੇ ਖੋਦਾਂ ਪੈਣਗੀਆਂ
Eho jhi Daler jeevan sathi hove ta bnda duniya jit lainda salute aa bhene
SHO ਭਗਵੰਤ ਸਿੰਘ hai
Sho fukera ae
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋTgg
ਕਲ ਸਾਡੇ ਪਿੰਡ ਮੇਰੇ ਚ ਇੱਕ ਨੇ ਸਾਇਕਲ ਮਾਰਿਆ ਆਜਾ ਪੱਤਰਕਾਰ ਬਾਈ ਮੇਰੇ ਕੋਲ ਵੀ ਸੁਣ ਲੈ ਮੇਰੀ ਵੀ
ਕਿਸੇ ਗਰੀਬ ਦੀ ਨਹੀਂ ਸੁਣਦੀ ਇਹ ਸਰਕਾਰ ਮੁਲਾਜਮ ਸਾਬ ਗਲਤੀ ਫਰਤੁਨਰ ਵਾਲੇ ਦੀ ਹੈ
Good aa Sister 👍👍
Hello
ਬਹੁਤ ਵਧੀਆ ਕੀਤਾ
Eda diya kudia nu punjab diya shernia khendy aa❤luv u bhene proud of u
Jis da kasoor aa us nu Saza jarur mile...par police da behaviour sahi nai lag reha...
ਸਿਫ਼ਾਰਸ਼ੀਏ ਪੁਲੀਸੇ 😀😃😀😃😀😀😃 ਕਾਨੂੰਨ ਵਾਂਝੇ
ਏਨਾ ਪੁਲਸ ਆਲਿਆ ਨੂੰ ਗੱਲ ਕਰਨ ਦੀ ਅਕਲ ਕਦੋਂ ਆਓ। ਸਾਲ਼ੇ ਆਮ ਬੰਦੇ ਨੂੰ ਤਾਂ ਬੰਦਾ ਹੀ ਨਹੀਂ ਸਮਝਦੇ। ਵਰਦੀ ਪਾਕੇ ਪਤਾ ਨੀ ਅਪਨੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਨੇ
Ehna di kiti ehna di aulaad nu bhugtni paindi aa
@@jassaboparaijatt9289 Sahi keha bai
ਜਦੋਂ ਪਟਿਆਲੇ ਵਾਲੇ ਨਿਹੰਗ ਸਿੰਘ ਆਊ ।
ਊਦੋ ਇਹਨਾਂ ਨੂੰ ਅਕਲ ਆਊ।
ਫੇਰ ਕਹਿੰਦੇ ਹਥ ਵਡ ਤਾਂ
Very good sister ji you are great wife be strong be brave (from UK
ਛੋਟੀਆ ਗੱਡੀਆ ਕਾਰਾ ਕਿਸੇ ਨੂੰ ਨਹੀਂ ਚਲਾਉਣੀਆ ਆੳਦੀਆ ਨਾ ਇਹਨਾ ਨੂੰ ਡਰਾਈਵਰੀ ਬਾਰੇ ਨਾ ਰੋਡ ਬਾਰੇ ਪਤਾ ਲੇਡੀਜ ਨੂੰ ਖਾਸ ਕਰਕੇ ਗੱਡੀ ਚਲਾਉਣ ਨਾਲ ਡਰਾਈਵਰ ਨਹੀ ਬਣ ਜਾਂਦਾ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੋਰ ਵੀ ਰੋਡ ਤੇ ਲੋਕ ਹੁੰਦੇ ਨੇ
Wow sach a media hunde a ta he lok safe a ....nehe ta police ta khuch nehe krde ....thnx u Media god bless u edda he loka deh sava kro🙏🙏
ਹੁਣ ਖਾਣ ਗਯੇ ਨੋਟ 😃😃😃
ਸਹੀ ਕਿੱਤਾ
Fortuner aaley ney 500 detaya hona
Police aley ta Aap kehndey Huney
Gaddi aley nu tusi jao asi dekhlangey 😠😠😠😬😬😬
😂😂😂🤣🤣ryt
ਫੋਰਚੂਨਰ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ
Chor kutey punjab police
Very gud diiiii🙌
Maan gye sister tenu very good great
yp
Kisan Mazdoor Ekta Zindabad
ਪੁਲਿਸ ਫਾਲਾ ਧੀ ਦਾ ਯਾਰ ਪਕ
Good job
Pagg wala polsyia chmcha, beta tusi theek o
rano g police nikammi apni g
She is beautiful and daring.
Fudu Punjab police 🙄
ਮੋਟਰਸਾਈਕਲ ਵਾਲਿਆਂ ਨੂੰ ਤਾਂ ਕਈ ਇਨੇ ਚਲੋ ਠਾਣੇ ਚਲੋ ਠਾਨੇ ਤੇ ਗੱਡੀ ਵਾਲਾ ਪਤਾ ਹੀ ਨਹੀਂ ਕਿੱਥੇ ਆ ਉਹ ਲੱਭ ਕੇ ਲਿਆਂਦਾ ਦੂਜਾ ਬੰਦਾ ਦੱਸ ਜੇ ਉਹ ਲੱਭ ਕੇ ਲਿਆਂਦਾ ਦੂਜਾ ਬੰਦਾ ਗੱਡੀ ਵਾਲੇ ਨੂੰ ਤੇ ਤੁਸੀਂ ਮੋਟਰਸਾਈਕਲ ਵਾਲੇ ਦਾ ਅਚਾਰ ਪਾਣਾ ਪਹਿਲਾਂ ਲਈ ਆ ਗਏ ਤੇ ਉਹ ਤੇ ਹਵਾ ਕਰਨੀ ਆ
Kar wale te bandi karbai kiti jabe g
Brave lady... salute 👍👍👍🙏
Waheguru ji Waheguru ji 😢
ਰਿਪੋਟਰਾ ਤੇਰਾ ਫਰਜ ਬਣਦਾ ਸੀ ਤੂੰ ਕਾਰ ਵਾਲੇਨਾਲ ਕੈਮਰੇ ਦੇ ਸਾਹਮਣੇ ਗੱਲ ਕਰਦਾ,ਤੂੰਕਾਹਦਾ ਰਿਪੋਰਟਰ ਆ
patarkar nu bda saah chad reha😂
😂😂😂
We pruod womans👍👍👍
ਬੰਦੇ di ਬੋਲਤੀ ਬੰਦ
V good👍👍👍👍
Waheguru
Good girl 👍👍👍👍vade lok kire mkore smj de aa
Kisan union walea nu bla leao
ਕਿਸਾਨਾ ਸਿੱਧੀ ਬੁੰਡ ਈ ਪਟਣੀ ਇਹਨਾ ਦੀ ਕਿਸਾਨਾ ਮੋਦੀ ਦੀ ਬੁੰਡ ਪਰਤੀ ਤੇ ਏਹ ਕਿ ਓਨਾ ਅੱਗੇ
Very good 👍👍 sister
Eh car Vale te charges lagne chahide. Nale valea nu pasee dene chahide.
Sis right 🙏🙏🙏🙏🙏
Sister ji a india aa ethe aam bande di ni sunde
ਕਾਰਵਾਈ ਕਰਾਂਗੇ ਗੱਡੀ ਆਲੇ ਤੋਂ ਦਸ ਤੇ ਮੋਟਰਸਾਈਕਲ ਆਲੇ ਤੋਂ ਦੋ ਹਜਾਰ ਲਵਾਂਗੇ
Kharar ta ayein hi hunda main bda boch bcha k chlaunda. Jd Lady Driver vekhla fir ta bss door hi rho
ਇਹ ਕੁੜੀ ਸ਼ੇਰਨੀ ਹੈ ,ਪੁਲਸ ਤਾਂ ਬੱਸ ਇਸ ਦਾ ਤਾਂ ਰੱਬ ਰਾਖਾ
Car no. PB 31 H 1008
MANSA NO Aa
ਹੋਰ ਗੱਲਾਂ ਦੀਆਂ ਗੱਲਾਂ ਭਰਜਾਈ ਨੇ ਬਾਈ ਨੂੰ ਆਵਦੇ ਮੂਹਰੇ ਸਾਰੀ ਉਮਰ ਨੀ ਧੌਣ ਚੱਕਣ ਦੇਣੀ
Hraamjadee police vaale
Janani sherni 👍
Police ta hegi e fudu