Ki bnu punjab da police v ana loka da sath dande.es bai nu chaida ho jay sidha aap na mar bibi ji aap marn Nalo chnga es nu he uda do.wah maan sarkar tera v jwab nhi bohut vadiya km ho raha gariba nl dhka ho reha .hor dy do ek shrabi dy hath punjab de kmaan
Sharm kro police valyo ah kam nu soh khane tuci vardi pai c greeba na dhakka krde pye salyo rab nu end te kera muh vakhona koi nihang Singha nu keh k ehna da hall ho sakday
ਆਹ ਤਾਂ ਯਾਰ ਗਰੀਬ ਨਾਲ ਸ਼ਰੇਆਮ ਧੱਕਾ ਹੈ ਜਿਸ ਦੀ ਇਮਾਨਦਾਰੀ ਨਾਲ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ
ਪੱਤਰ ਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾ ਰਹੇ ਹੋ ਜੀ ਪਰਿਵਾਰ ਦਾ ਦਰਦ ਸੁਣੀਆ ਤੇ ਸਾਰੀਆ ਦੇ ਸਾਹਮਣੇ ਰੱਖੀਆ ਇਹ ਹੈ ਬਦਲਾਅ ਦਿੱਲ ਤੌ ਸਲੂਟ ਹੈ ਜੀ
ਬਹੁਤ ਬਹੁਤ ਮਾੜੀ ਗੱਲ ਹੈ ਇਨਸਾਫ ਜਰੂਰ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਨਸਾਫ ਜਰੂਰ ਕਰੋ ਬਹੁਤ ਗਲਤ ਗੱਲ ਹੈ ਵਾਹਿਗੁਰੂ ਜੀ ਮੇਹਰ ਕਰਨ 🙏
ਜੱਟ ਈ ਬਾਣੀਆਂ ਤੋਂ ਡਰ ਗਏ ਜਾ ਓਏ ਸ਼ਰਮ ਨਹੀਂ ਆਉਂਦੀ ਤੁਹਾਨੂੰ
ਜਾ ਕੇ ਹੈਲਪ ਕਰ ਜਲਦੀ😂
Insaaf hona chahie
ਸਰਕਾਰ ਨੂ action ਲੇਨਾ ਚਾਹੀਦਾ
ਕਿਸੇ ਦੇ ਪਲਾਟ ਵਿੱਚ ਖਿੜਕੀ ਕੋਈ ਨਹੀਂ ਕੱਢ ਸਕਦਾ
ਕਿਸਾਨ ਜੱਥੇ ਬੰਦਿਆ ਨੂੰ ਦੱਸੋ ਪੁਲਿਸ ਤਾ ਰਲੀ ਹੁੰਦੀ ਆ
ਸਭ ਤੋਂ ਸੱਚਾ ਇੱਕੋ ਚੈਨਲ ਆ ਲੋਕ ਆਵਾਜ਼ tv
ਪੁਲਿਸ ਵਾਲੇ ਜਵਾਬ ਦੇਣ
ਆ ਗਿਆ ਬਦਲਾਅ
ਇਹ ਦੇਖ ਲੋ ਸਰਕਾਰ ਦਾ ਬਦਲਾ ਥਾ ਥਾ ਗੁੱਡਾ ਗਰਦੀ ਹੈ
Insaaf kro es family nal
Good chennal ਨਿਡਰ ਇਮਾਨਦਾਰ
ਇਹ ਤਾਂ ਹੈਰਾਨੀ ਵਾਲੀ ਗੱਲ ਕੀਬਣੂ
Naehang Aa rahe nar bai
Bera gark karta punjab da sarkara ne
ਹੋਵੇ ਜੱਟ ਤੇ ਚੌਲ ਤੋਂ ਡਰ ਜਾਵੇ ਕਮਾਲ ਹੈ ਬਾਈ
ਭੰਤਿਆ ਆਹ ਕੀ ਹੋ ਰਿਹਾ
ਸੱਭ ਜਗਾ ਪੈਸੇ ਚੱਲ ਦਾ ਗਰੀਬ ਦੀ ਕੋਈ ਵੀ ਨਹੀਂ ਸੁਣ ਦਾ ਬਾਣੀਆਂ ਝੂੱਠਾ ਇਸ ਦੇ ਛਿੱਤਰ ਪਰੇਡ ਕਰੋ ਜੋ ਔਰਤਾਂ ਨੂੰ ਜੰਪ ਖੋਲ ਕੇ ਵੇਖੋ ਦਾ
Camera check Karo hotel de
Sarkar new action Lena chahie tha
Eh lehnge cholian vechda hotal malik ban gea.
Full hankarea hoea a
Eh baniya nhi aa pta kro
Patrrkar veer. Windows duja de Ghar ch nahi ho sakdi
ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਵੱਡਾ ਹੈ ਰੱਬ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਪੂੰਡਾ
Ehne kotkopura kiss waste hotels pya...ehnu pusho aaa kehra tourist place jithye... ethye janiya aondiya
Dang fero hotel valea de
Bro numbr de skda koi is pariwar da ya contact howe ?
Ki bnu punjab da police v ana loka da sath dande.es bai nu chaida ho jay sidha aap na mar bibi ji aap marn Nalo chnga es nu he uda do.wah maan sarkar tera v jwab nhi bohut vadiya km ho raha gariba nl dhka ho reha .hor dy do ek shrabi dy hath punjab de kmaan
Police te sarkar to koi umeed ni 😢😢😢😢
Shop meet dea kehda asi mungi masri wala ha asal ta catni bni hougi
Veera. You have said. I'm cleaning my Rafal????
Masla ki hai veer. Jaga ehna ch bachi hai ????
Tali ek hath naal nhi bajdi
Eh dev tailor da hotel aa
ਵੀਰ ਜੀ ਇੱਕ ਵਾਰ ਕਿਸਾਨ ਯੂਨੀਅਨ ਨਾਲ ਸੰਪਰਕ ਕਰੋ ਦੇਖਿਆ ਦੇ ਨਾਂ ਪੂਛ ਚੱਕਾ ਦੇ
Thok deo manji ehdi maninder bai
Hun sikh aun ge 💪💪💪
ਬਾਈ ਜੀ ਤੂੰ ਖੁਦ ਕਹਿਨਾ ਅੱਧੀ ਜਗਾ ਦੇ ਪੈਸੇ ਲੲਏ ਨੇ ਹੁਣ ਸੱਚ ਕੀ ਝੂਠ ਕੀ ਹੈ
Sade city a ki gl hoe
Sharm kro police valyo ah kam nu soh khane tuci vardi pai c greeba na dhakka krde pye salyo rab nu end te kera muh vakhona koi nihang Singha nu keh k ehna da hall ho sakday
Dsp ve paid aaàaaaà
Sarkaar nu sharm aauni chahidi aa.eho jihe bande punjab ch ni rahne chahide
Punjab te bihar tu bhi age ae
किधर चली गई हैं गुरु की फौजें बताओ उनको चलाओ इस गुंडे पर तलवार
Ran bdi tej a sali