Sangat ji jidha Dhan Dhan Miri piri de malik Dhan Dhan shiri guru Hargobind sahib ji Maharaj ji ne ganguo papi noo ghrees ghrees k mariaa c ehada v ohi haal hove
Full support to Jathedar Giani Hardeep Singh who is Well educated, Intelligent, and aware to Sikh Sikhi Sikhism but Valtoha is Gunda Badmaash and Chavel person.
ਵਿਰਸੇ ਵਲਟੋਹੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
ਅਗਲੇ ਜਨਮ ਵਿੱਚ ਹੀ ਕੁੱਝ ਹੋਵੇਗਾ,,,,,,🖋️❤️🍁😂
ਸੰਗਤਾਂ ਦੇ ਚਰਨਾਂ ਚ ਬੇਨਤੀ ਹੈ ਵਲਟੋਹਾ ਮਾਂਜਣ ਵਾਲਾ ਹੈ ਕਿਰਪਾ ਕਰਕੇ ਸੰਗਤਾਂ ਇਹ ਸੇਵਾ ਕਰਨ
ਵਲਟੋਹੀ ਤਾਂ ਸੁਣੀ ਦੇਖੀ ਹੈ, ਪਰ ਵਲਟੋਹਾ ਕੀ ਹੋਇਆ,,?
Absolutely right🎉🎉😂😂😂😂
ਭਾਈ ਦਵਿੰਦਰ ਸਿੰਘ ਜੀ ਕੀ ਗੱਲ ਜਿਹੜੇ ਤੁਹਾਡੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਦੇ ਆ ਉਹਨਾਂ ਨੂੰ ਕਾਨੂੰਨ ਹੀ ਸਜ਼ਾ ਦਊ ਤੁਹਾਨੂੰ ਕੀ ਲੱਗਦਾ ਚੂੜੀਆਂ ਪਾਈਆਂ ਇਸ ਕੌਮ ਨੇ ਇਹਨਾਂ ਨੂੰ ਘਰਾਂ ਵਿੱਚੋਂ ਖਿੱਚ ਖਿੱਚ ਕੇ ਕੁੱਟੋ ਜਿਹੜਾ ਧੀਆਂ ਭੈਣਾਂ ਨੂੰ ਮਾੜਾ ਬੋਲਦਾ
ਵਿਰਸਾ ਸਿੰਘ ਵਲਟੋਹਾ ਨੂੰ ਬਣਦੀ ਸਜ਼ਾ ਦਿੱਤੀ ਜਾਵੇ।
ਬਣਦੀ ਕੀ ਹੈ, ਇਹੀ ਨਹੀਂ ਗਿਣਤੀ ਕੀਤੀ ਕਮੇਟੀ ਨੇ ❤😂
ਪੰਥ ਦੇ ਅਸਲੀ ਰੱਖਵਾਲੇ ਨਿਹੰਗ ਸਿੰਘ ਦਲਾਂ ਦੀਆਂ ਮਹਾਨ ਫ਼ੌਜਾਂ, ਵਾਹਿਗੁਰੂ ਨਿਹੰਗ ਸਿੰਘਾਂ ਨੂੰ ਚੜਦੀ ਕਲਾ ਚ ਰੱਖਣ।
🎉🎉
ਕੌਮ ਦੇ ਗਦਾਰਾਂ ਤੋਂ ਫਖਰੇ ਕੌਮ ਖ਼ਿਤਾਬ ਵੀ ਵਾਪਿਸ ਲਿਆ ਜਾਵੇ ।
ਇਸ ਤੇ ਪਰਚਾ ਦਰਜ ਕਰਵਾਉ ਜੀ
ਸ੍ਰੀ ਅਕਾਲ ਤਖਤ ਸਾਹਿਬ ਦੀ ਆਪਣੀ ਟਾਸਕ ਫੋਰਸ ਬਣਾਈ ਜਾਵੇ ਅਤੇ ਨਿਹੰਗ ਸਿੰਘਾਂ ਨੂੰ ਜ਼ੁੰਮੇਵਾਰੀ ਦਿੱਤੀ ਜਾਵੇ ਸਮੇਤ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ
ਬਾਬਿਉ ਸੁਧਾਰ ਦੋ ਹੁਣ ਇਸਨੂੰ
ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ
ਨਿਹੰਗ ਸਿੰਘ ਜੱਥੇਬੰਦੀ ਵੀ ਕਾਰਵਾਈ ਕਰੇ
ਵਲਟੋਹੇ ਦੇ ਪੂਰੀ ਜੁੱਤੀ ਫਿਰਨੀ ਚਾਹੀਦੀ ਹੈ ਜੀ
ਪਰ ਫੇਰੂ ਕਾਉਣ,,,,❤😂
ਵਿਰਸਾ ਸਿੰਘ ਵਲਟੋਹਾ ਖੋਤਾ ਆਦਮੀ ਪਾਰਟੀ ਅਕਾਲੀ ਦਲ ਦਾ
Parcha darj krao waltoha te
ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ
ਫਿਰ ਕੁੱਟ ਕੁੱਟ ਕੇ ਨਾ ਬਵਾ ਸਿਰ ਕਰ ਦਿਓ ਪਰ ਵਲਟੋਹਾ ਕੁੱਟਿਆ ਜਰੂਰ ਜਾਣਾ ਚਾਹੀਦਾ ਸੰਗਤ
ਸ਼੍ਰੋਮਣੀ ਕਮੇਟੀ ਦੇ ਤਨਖਾਹਾਂ ਲੈਣ ਵਾਲੇ ਅੰਕਲਾਂ ਨੂੰ ਵੀ ਕੋਈ ਸੇਵਾ ਕਰਨੀ ਚਾਹੀਦੀ ਹੈ, ਕਦੇ ਕਦੇ।❤😂
ਵਿਰਸਾ ਸਿੰਘ ਵਲਟੋਹਾ ਮੁਰਦਾਬਾਦ ਜੀ 🙏🌹
ਵੈਰੀ ਵੈਰੀ ਗੁੱਡ ਸਿੰਘ ਸਾਹਿਬ ਜੀ।।
Well done ਰੰਘਰੇਟੇ ਸਰਦਾਰ ਜੀ
ਇਸ ਜ਼ਹਿਰੀਲੇ ਸੱਪ ਤੇ ਭੂਸਰੇ ਸਾਨ੍ਹ ਦੀ ਜ਼ਬਾਨ ਨੂੰ ਲਗਾਮ ਜ਼ਰੂਰੀ ਹੈ ਜੀ
ਸਾਡੇ ਲਈ ਸ਼ਰਮ ਵੀ ਗੱਲ ਹੈ ਕਿ ਕੋਮ ਦਾ ਜਥੇਦਾਰ ਰੋਣ ਲੱਗ ਪਿਆ ਜੁਰਤ ਰੱਖਣੀ ਚਾਹੀਦੀ ਹੈ
ਵਿਰਸਾ ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ
ਸ਼ਰਮ ਉਹਨੂੰ ਆਵੇ ਜਦੋਂ ਰੋ ਰਿਹਾ ਹੈ।
ਅਸੀਂ ਗੁਨਾਹ-ਗਾਰ ਹਾਂ ਸਾਡੀ ਗੈਰਤ ਖਤਮ ਹੋ ਗਈ ਅਸੀ ਬੇਗੈਰਤ ਹਾ ਸਾਡੀ ਅੱਣਖ ,ਜੁਰਰੱਤ ਖਤਮ ਅਸੀ ਸਾਡੇ ਸਨਮਾਨ ਯੋਗ ਤਖਤ ਸਾਹਿਬ ਦੇ ਉੱਘੇ ਫਿਲਾਸਫਰ ਮਹਾਨ PHD ਦਰਵੇਸ਼ ਰੂਹਾਨੀ ਵਿੱਦਵਾਨ ਜੱਥੇਦਾਰ ਸਾਹਿਬ ਦੀ ਅੱਖਾ ਨਮ-ਅੱਖਾ ਵੇਖਦੇ ਹਾ ਉਹਨਾ ਨੂੰ ਕੌਣ ਸਤਾਉਦਾ ਹੈ ਕੌਣ ਹੈ ਉਹ ਪਾਪੀ ਉਹਦੀ ਜੁਰਰੱਤ ਐਡਾ ਹੰਕਾਰ ਐਡਾ ਪਾਪੀ ਭਗੋੜਾ ਸਾਡੇ ਜੱਥੇਦਾਰ ਸਾਹਿਬ ਦੀ ਤੌਹੀਨ ਕਰੇ। ਇਹ ਸੱਭ ਸਾਡੀ ਢੀਠਤਾ ਵਾਹਿਗੁਰੂ ਵਲ ਬਖਸਣ ਪਾਪੀ ਦਾ ਸੋਧਾ ਲੱਗੇ ਵਾਹਿਗੁਰੂ ਮੇਹਰ ਕਰੋ
ਸ਼੍ਰੋਮਣੀ ਕਮੇਟੀ ਦੀਆਂ ਤਨਖਾਹਾਂ ਲੈਕੇ ਛੁੱਪ ਕੇ ਰਹਿਣ ਵਾਲੇ ਹਜ਼ਾਰਾਂ ਮੁੰਡਿਆਂ ਨੂੰ ਵੀ ਇਹ ਸੇਵਾ ਕਰਨੀ ਚਾਹੀਦੀ ਹੈ,❤😂
ਵਿਰਸਾ ਵਲਟੋਹਾ ਬਹੁਤ ਵੱਡੀ ਖੱਚ ਹੈ ਸੁਖਾਂ ਇਸਦਾ ਬਾਪੂ ਹੈ ਇਸਦੀ ਪ੍ਰਵਾਹ ਨਾ ਕਰੋ
ਵਾਹਿਗੁਰੂ ਜੀ
ਸ੍ਰੀ ਅਕਾਲ ਤਖਤ ਸਾਹਿਬ ਜੀ ਮਹਾਨ ਹੈ ਪਰਬੰਧ ਮਾੜੇ ਵਿਅਕਤੀ ਦੇ ਪਾਸ ਹੈ। ਜਥੇਦਾਰ ਸਾਹਿਬ ਜੀ ਜੂਅਰਤ ਵਰਤੋਂ ਕਰਨ ਜੀ।
ਇਹ ਤਾਂ 15.08.2047 ਤੋਂ ਬਾਅਦ ਹੀ ਹੋ ਸਕਦਾ।❤😂
ਵਿਰਸੇ ਦਾ ਇੰਜਣ ਹੋਣਾ ਚਾਹੀਦਾ
ਹੂਕਮ ਹੋਵੇ ਕਿ ਇਸ ਨੂੰ ਬੰਨ ਕੇ ਅਕਾਲ ਤਖਤ ਪੇਸ ਕੀਤਾ ਜਾਵੇ।
ਨਹੰਗ ਸਿੰਘ ਜਥੇਬੰਦੀਆ ਨੂੰ ਹੁਕਮ ਕੀਤਾ ਜਾਵੇ।
ਬਹੁਤ ਵਧੀਆ ਕਿਹਾ ਖਾਲਸਾ ਜੀ ਨੇ ,ਜਥੇਦਾਰ ਸਹਿਬਾਨਾ ਨੂੰ ਆਪਣੀ ਪਾਵਰ ਇਸਤੇਮਾਲ ਕਰਨੀ ਚਾਹਿਦੀ ਆ ,ਉਚ ਸੁਪਰੀਮ ਕੋਰਟ ਦੇ ਜਥੇਦਾਰ ਹੋਣ ਤਾਂ ਉਹ ਅਸਤੀਫਾ ਦੇ ਰਹੇ ਨੇ ,ਇਹਨਾਂ ਨੇ ਪੁਰਾਤਨ ਜਥੇਦਾਰਾ ਦਾ ਇਤਿਹਾਸ ਨਹੀ ਪੜਿਆ, ਗਲਤੀ ਕਰਨ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਜਾ ਸੁਣਾਤੀ ਸੀ
Sangat ji jidha Dhan Dhan Miri piri de malik Dhan Dhan shiri guru Hargobind sahib ji Maharaj ji ne ganguo papi noo ghrees ghrees k mariaa c ehada v ohi haal hove
ਪ੍ਰਤਾਪ ਮਨੇਜਰ ਦੀ ਟਾਸਕ ਫੋਰਸ ਕਿਥੇ ਐ
ਨਿਹੰਗ ਫੌਜ਼ਾਂ ਹੁਣ ਗੱਡੀ ਚੜਾਊਣ ਹੁਣ ਇਸ ਗਦਾਰ ਨੂੰ 6 ਮਹੀਨੇ ਦੇ ਵਿੱਚ
ਸ੍ਰੋਮਣੀ ਕਮੇਟੀ ਤੇ ਪ੍ਰਧਾਨ ਦੋਹਾ ਨੂੰ ਪੰਥ ਵਿਚੋਂ ਛੇਕਿਆ ਜਾਵੇ
ਹੁਣ ਤਾਂ ਦੇਰ ਹੋ ਗਈ, ਉਹ ਪੰਥ ਨੂੰ ਸੇਕ/ਸ਼ੇਕ ਰਹੇ ਹਨ ❤😂
ਵਲਟੈਹਾ ਵਿਰਸਾ ਸਿੰਘ। ਕਹਾਵਤ ਹੈ,,,,,ਤੂੰ ਨੀ ਬੋਲਦੀ ਰਕਾਨੇ ਤੇਰੇ ਦੇ ਵਿੱਚ ਤੇਰਾ ਯਾਰ ਬੋਲਦਾ ,,ਭਲਾ ਕਿਹੜਾ ਯਾਰ ਹੋਇਆ,,
ਵਲਟੋਹਾ ਤੇ ਪਰਚਾ ਦਰਜ ਕਰ ਕਿ ਜੇਲ ਵਿਭਾਗ ਚ ਸੁਟਾਓ
ਵੇਹਲ
ਸਪੈਲਿੰਗ ਠੀਕ ਨਹੀਂ ਹੈ।❤😂
Jagtar singh boxer nihung singh saj gye bhut Khushi hoyi dekh k . Waheguru ji ka khalsa Waheguru ji ki Fateh 🙏
ਬਿਲਕੁਲ ਠੀਕ ਕਿਹਾ ਹੈ
🙏🙏🙏🙏🙏ਚੜਦੱੀ ਕੱਲਾ ਹੋਵੇ ਤੁਹਾਡੀ
ਵਿਰਸਾ ਵਲਟੋਹਾ ਬਹੁਤ ਵੱਡੀ ਖੱਚ ਹੈ ਸੁੱਖਾ ਇਸਦਾ ਬਾਪ ਹੈ
ਠੀਕ ਸਰਦਾਰ ਬਲਵਿੰਦਰ ਸਿੰਘ ਜੀ
ਵੈਸੇ ਦੇਖਣ ਨੂੰ ਉਹ ਇਸਦਾ ਪੁੱਤਰ ਲੱਗਦਾ ਹੈ,❤😂
ਸਰਵਿਸ ਕਰਨ ਦੀ ਜ਼ਰੂਰਤ ਹੈ ਜੀ
ਵਰਕਸ਼ਾਪ ਵਿੱਚ ਲੈ ਕੇ ਜਾਉ ਜੀ,,,,,❤😂
ਬੇਨਤੀ ਹੈ ਕਿ ਵੀਰੋ ਸਾਰੀ ਕੌਮ ਹੁਣ ਹੀ ਇਕ ਹੋ ਜਾਵੋ, ਨਿਮਾਣਾ ਨਹੀਂ ਹੰਕਾਰੀ ਵਲਟੋਹਾ ਨੁੰ ਹੁਣ ਕਟਹਿਰੇ ਵਿਚ ਖੜਾ ਕਰਕੇ ਸਵਾਲ ਕਰੋ, ਤੇ ਪਰਚਾ ਕਰਕੇ ਜੇਲ ਚ ਸੁੱਟੋ ਹਰ ਜਗ੍ਹਾ ਆਪਣੀ ਠਾਣੇਦਾਰੀ ਕਰਦਾ ਗੁਰੂ ਘਰ ਦਾ ਹੀ ਖਾ ਖ਼ਾ ਕੇਂ ਸਿਖਾ ਨੂੰ ਵੰਗਾਰਦਾ, ਵੀਰੋ ਹੁਣੇ ਹੀ ਏਹਨੂੰ ਨੱਥ ਪਾਵੋ ਦੁਸ਼ਟ ਨੂੰ
ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ
ਬਿਲਕੁੱਲ ਸਹੀ ਕਰਵਾਈ ਹੋਣੀ ਬਹੁਤ ਜਰੂਰੀ ਹੈ
ਜਥੇਦਾਰਾਂ ਆਗੂ ਹੈ ਤੇ ਰਹੇਗਾ।
ਬਾਦਲ ਵਲੋਂ ਹੁਕਮ ਦੀ ਉਡੀਕ ਕਰ ਰਿਹਾ ਸੀ!
Waheguru ji Mahar kare.
Waheguru. Ji
Bilkul sab sahi kah rahe o
ਭਾਈ ਸਾਹਿਬ ਜੀ ਜਥੇਦਾਰ ਜੀ ਇਲਜ਼ਾਮ ਨਹੀਂ ਲਗਾ ਰਹੇ ਉਹ ਕੌਮ ਨੂੰ ਆਦੇਸ਼ ਕਰਨ ਦਾ ਹੱਕ ਰੱਖਦੇ ਆ
ਵਾਹਿਗੁਰੂ ਜੀ ।। ਸਾਰੀ ਦੁਨੀਆਂ ਵਿੱਚ ਘੱਟੋ ਘਟ (3) ਤਿੰਨ ਕਰੋੜ ਦੇ ਲਗਭਗ ਸਿੱਖਾਂ ਹਨ।। ਕੋਈ ਵੀ ਇਕ ਸੰਸਥਾ ਜਾਂ ਇਕ ਵੀ ਐਸਾ ਆਦਮੀ ਨਹੀਂ ਹੈ ਜੋ ਵਿਰਸ਼ੇ ਵਲਟੋਹੇ ਨੂੰ ਸਿੱਖ ਰਵਾਇਤਾਂ ਅਨੁਸਾਰ ਸਜਾ ਦੇਵੇ ।। ਸਾਡੀ ਕੌਮ ਵਾਸਤੇ ਬੜੀ ਸਰਮ ਵਾਲੀ ਗਲ ਹੈ ਜੀ ਸਾਰੇ ਲੋਕ ਡਰੇ ਬੋਠੇ ਹਨ ਜੀ
।
Badal. Khatem. Kro gi
ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਖ਼ਬਰ ਦੀ ਹੈਡ ਲਾਈਨ ਚ ਨਿਹੰਗ ਸਿੰਗਾਂ ਵਾਲੀ ਸਪੈਲਿੰਗ ਦਰੁਸਤ ਕਰਕੇ ਨਿਹੰਗ ਸਿੰਘਾਂ ਕਰੋ
ਬਹੁਤ ਵਧੀਆ ਠੋਕ ਕੇ ਜਵਾਬ ਦਿੱਤਾ ਬਲਵਿੰਦਰ ਸਿੰਘ ਖਾਲਸਾ ਜੀ
Babba ji bhaut sahi bole ji good
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸੰਤਾ ਨਾਲਿ ਵੈਰ ਕਮਾਵਦੇ ਦੁਸ਼ਟਾ ਨਾਲ ਮੋਹਿ ਪਿਆਰ ਅਗੈ ਪਿਛੈ ਸੁਖ ਨਹੀ ਮਰਿ ਜੰਮਹਿ ਵਾਰੋ ਵਾਰ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
ਗੁਰਬਾਣੀ ਕਿਥੋਂ ਕੌਪੀ ਕਰਦੇ ਹੋ ਜੀ,,,, ਵਾਹਿਗੁਰੂ ਜੀ।🙏
ਨਵਾਂ ਵਿਵਾਦ ਬਣਾਇਆ ਤਾਂ ਜੋ ਭਰਦਾਨ ਨੂੰ ਬਚਾਇਆ ਜਾਵੇ। ਭਾਈ ਨਿਰਮਲ ਸਿੰਘ ਜੀ ਖਾਲਸਾ ਹੁਣਾ ਨੂੰ ਵੀ ਇੰਝ ਬੇਇਜਤ ਕਰਿਆ ਸੀ ਇਸ ਜਾਤ ਅਹੰਨਕਾਰੀ ਲੋਕਾਂ ਨੇ
ਐਸੀ ਐਕਟ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ
ਇਹ ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ ਮੁਰਦਾਬਾਦ
Koi mukadma nahi sidha lamme pa ke sote wajne chahide ne. Te fir nakk ragrna Akal Takht sahib agge
ਵਲਟੋਹਾ ਕੰਜਰ ਬੰਦਾ ਜੀ
ਕਦੋਂ ਤੋਂ ,,,,,,❤😂
ਬੇਸ਼ੱਕ ਅਸੀਂ ਮੋਨੇ ਘੋਨੇ ਹਾਂ ਸਾਨੂੰ ਸੇਵਾ ਦਿਉ ਪੰਥ ਜੀ।
ਜੇ ਸਿੱਖ ਕੌਮ ਦੀ ਮਹਾਨ ਹਸਤੀਆਂ ਹੀ ਰੋਣ ਲੱਗ ਪਈਆਂ ਤਾਂ ਆਮ ਸਿੱਖ ਦਾ ਕੀ ਬਣੂ? ਸਭ ਜਥੇਦਾਰ ਗੁਰਮਤਿ ਸਿਧਾਂਤ ਨੂੰ ਸੱਚੀ ਮੁੱਚੀ ਮੰਨਦੇ ਹਨ ਤਾਂ ਅਕਾਲੀ ਫੂਲਾ ਸਿੰਘ ਵਾਂਗ ਸਿੱਖ ਕੌਮ ਦੇ ਗਦਾਰਾਂ ਵਿਰੁੱਧ ਸਖ਼ਤ ਫੈਸਲਾ ਲੈ ਕੇ ਉਸ ਇਤਿਹਾਸ ਨੂੰ ਦੁਰਹਾਉਣ ਕਿ ਧਰਮ/ ਸਿੰਘ ਸਾਹਿਬਾਨ ਅਖੌਤੀ ਪੰਥਕ ਸਰਕਾਰਾਂ/ਕਾਲੀ ਦਲ ਜਾਂ ਕਿਸੇ ਹੋਰ ਰਾਜਨੀਤੀ ਅਧੀਨ ਨਹੀਂ ਹੁੰਦੇ ।
ਵਾਹਿਗੁਰੂ ਜੀ ਸਿੱਖ ਕੌਮ ਤੇ ਮਿਹਰ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬੇਨਤੀ ਹੈ ਕਿ ਸਾਡੇ ਜਥੇਦਾਰ ਜੀ ਨਾਲ ਇੱਕ ਬੰਦੇ ਨੇ ਥੋੜੀ ਜਿਹੀ ਸ਼ਬਦਾਵਲੀ ਵਰਤੀ ਹੈ ਤੇ ਆਪਾਂ ਸਾਰਾ ਸਿੱਖ ਪੰਥ ਉਨਾਂ ਦੇ ਪਿੱਛੇ ਆ ਅਸੀਂ ਵੀ ਨਾਲ ਹਾਂ ਤੁਹਾਡੇ ਪਰ ਇਹ ਦੱਸੋ ਜਿਹੜਾ ਹਰ ਰੋਜ਼ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨਾਲ ਮਾੜੀ ਹਾਲਤ ਹੋ ਰਹੀ ਹੈ ਉਹਦੀ ਬਾਂਹ ਕੌਣ ਫੜੇਗਾ ਉਹਨਾਂ ਨੂੰ ਕੌਣ ਪੁੱਛੇਗਾ ਆ ਕੇ ਵੀ ਤੁਹਾਡੇ ਵੀ ਦੱਸੋ ਦੁੱਖ ਦਰਦ ਕੀ ਨੇ ਪਿੰਡ ਦੇ ਸਭ ਤੋਂ ਘਟੀਆ ਬੰਦਾ ਹੁੰਦਾ ਜਿਹੜਾ ਜਾ ਕੇ ਗ੍ਰੰਥੀ ਤੇ ਰੋਬ ਮਾਰਦਾ ਦੱਸੋ ਜੀ ਉਹਨਾਂ ਦੀ ਕੌਣ ਫੜ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਥੇਦਾਰ ਉਹ ਜਨਾਨੀ। ਜਿਹੜੀ ਗਲਤੀ ਕਰਕੇ ਰੋ ਕਿ ਸਚੀ ਹੋ ਜਾਂਦੀ
ਕਿਰਪਾ ਕਰਕੇ ਭੇਦ ਬਣਿਆ ਰਹਿਣ ਦਿਓ ਜੀ।❤😂
ਸਿੱਖ ਕੌਮ ਦੀ ਧਾਰਮਕ ਸੰਸਥਾ ਨੂੰ ਕੱਲੇ ਬਿਆਨ ਨਾ ਕਰੋ ਵਿਰਸਾ ਦਾ ਸੋਧਾ ਜਰੂਰੀ ਹੈ
Very good job khalsa ji
ਜਗਤਾਰ ਬਾਕਸਰ ਜੀ ਬੋਤ ਵਧੀਆ ਜੀ
Good g
ਸਹੀ ਕਿਹਾ ਹੈ ਸਿੰਖ ਜਥੇਦਾਰਾਂ ਨੇ
ਵਾਹਿਗੁਰੂ ਜੀ ਕੀ ਫਤਹਿ
ਰਾਜਨੀਤੀਆਂ ਦੇ ਨਾਲ ਬੜੇ ਜਲਦੀ ਖੜੀਆਂ ਜਥੇਬੰਦੀਆਂ, ਅੰਮ੍ਰਿਤਪਾਲ ਸਿੰਘ ਮਹਿਰੋਂ ਲਈ ਕੋਈ ਨਹੀਂ ਬੋਲਿਆ 😢😢😢😢
This is the only this person destroyed our golden history I.eValtoha.
Valtoha Sikh com da Gadar aa
Right sardar g
Gooooddd job
Weheguru ji kirpa karo ju
ਸੰਗਤਾਂ ਦਾ ਰਿਐਕਸਨ ਵੇਖਿਆ ਜਾ ਰਿਹਾ
I agree and defend the comments.
ਬਠਲੋਹੇ ਦੀ ਔਕਾਤ ਨਹੀਂ ਕਿਸੇ ਦੀ ਧੀ ਭੈਣ ਨੂੰ ਮਾੜਾ ਬੋਲੇ
ਗਰਦਾਰ ਨਹੀਂ ਗਦਾਰ ਹੁੰਦਾ ਹੈ ਮੇਰੇ ਵੀਰ
ਇਹ ਬਾਦਲਾ ਦੇ ਲਿਫਾਫਿਆਂ ਵਿਚੋਂ ਨਿਕਲੇ ਜਥੇਦਾਰਾਂ ਦਾ ਕੀ ਕਰੋਗੇ ਸਭ ਰਲੇ ਮਿਲੇ ਹਨ ਇਹ ਸਭ ਕੁੱਝ ਪਲੈਨਡ ਹੈ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਇਹ ਸਭ ਬੋਲ ਰਹੇ ਹਨ
❤wahevuruji😢satnamji🎉
Case must registerd against such a person and know who is acctual player nehind this game.
Right ji
SC commission nu report Karo ehna toh kuj ni hona gallan Da Kadah aa 😂😂😂😂
ਵਿਰਸਾ ਸਿੰਘ ਦਾ ਹੈ ਹੀ ਸਾਰਾ ਗਦਾਰ ਠੀਕ ਇਹਨੇ ਪਹਿਲਾਂ ਖਾੜਕੂ ਸੰਘਰਸ਼ ਦੇ ਵਿੱਚ ਸਾਥ ਦਿੱਤਾ ਪਰ ਉਸਤੋਂ ਬਾਅਦ ਇਹਨੇ ਉਹਦਾ ਪੈਸਾ ਖਾਂਦਾ
Sonu Veer satsiri aakall ji 🙏🙏
ਜਿਸ ਤਖ਼ਤ ਦੇ ਜਥੇਦਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਦਿੱਤੀ ਸੀ ਉਸ ਤਖ਼ਤ ਦਾ ਜਥੇਦਾਰ ਕਿਸੇ ਤੋਂ ਦੁਖੀ ਹੋ ਕੇ ਰੋਣ ਲੱਗ ਪਏ ਸੋਚਣ ਦੀ ਲੋੜ ਹੈ ਕੌਮ ਨੂੰ ਬਾਕੀ ਸਾਰੀ ਕੌਮ ਕੀ ਕਰ ਰਹੀ ਹੈ
SardarJagtar singh ji satsiri aakall ji 🙏🙏
Davinder Singh ji
Vltoha nu jutti firni chahidi 💯💯💯💯💯
ਕਦੋਂ,,,,,,❤😂
Big kenger virsa
ਸਪੈਲਿੰਗ ਠੀਕ ਕਰਨ ਦੀ ਕੋਸ਼ਿਸ਼ ਕਰੋ ਜੀ,❤😂
❤❤
ਸਹੀ ਗੱਲ ਏ ਸਿੰਘਾ ਦੀ
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਪ੍ਰਦਰਸ਼ਨ ਨਹੀਂ ਕਰਨੇਂ ਚਾਹੀਦੇ ਸਾਨੂੰ ਸਾਰੇਆਂ ਨੂੰ ਇਕੱਠੇ ਹੋ ਕੇ ਇਸ ਨੂੰ ਘਰੋਂ ਨਿਕਲਣਾਂ ਬੰਦ ਕੀਤਾ ਜਾਵੇ ਇਸ ਬੰਦੇ ਨਾਲ ਨਾ ਮਿਲਵਰਤਨ ਦਾ ਐਲਾਨ ਕੀਤਾ ਜਾਵੇ ਜੇ ਕੋਈ ਵੀ ਇਸ ਬੰਦੇ ਨਾਲ ਵਰਤੋ ਗਾਂ ਉਸ ਨਾਲ ਵੀ ਬਾਈ ਕਾਟ ਕੀਤਾਂ ਜਾਵੇ
Right ji
Wehguru ji 🙏
Veer.ji.na.shi.gal.kahi.aa
Bahooo 🎈🎈🎈🎈🎈🎈🎈🏅🏅🏅🏅🏅🏅🏅🏅🎈🎈🎈❤❤🎉🎉🎉🎉🎉👏👏👏👏👏👏🎈🎈🎈jio singh sahib badala di meherbani aaaa cheema dal sukhi dal sab punjab de gdaar
Bilkul 💯 % right post te like 👍👍👍👍👍👍👍👍👍👍👍👍👍👍👍👍👍👍👍 not show
Kom da gadar valtoya
ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ
❤❤❤❤❤❤❤❤❤❤
👍
Full support to Jathedar Giani Hardeep Singh who is Well educated, Intelligent, and aware to Sikh Sikhi Sikhism but Valtoha is Gunda Badmaash and Chavel person.
Good
Versa singh valtoha ne bara mare harkat kete a ji
Ajj ton baad koi banda virsa nam apne bachelor da vi nahi rakhhega
ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ