ਬੇਕਸੂਰ ਨੌਜਵਾਨ ਨੂੰ ਪੁਲੀਸ ਨੇ ਘਰੋਂ ਚੁੱਕ ਕੇ ਹਿਰਾਸਤ 'ਚ ਕੀਤਾ ਵੱਡਾ ਕਾਰਨਾਮਾਮਾਪਿਆਂ ਨੂੰ ਕਦੋਂ ਮਿਲੇਗਾ ਇਨਸਾਫ਼ ?

Поділитися
Вставка
  • Опубліковано 25 чер 2024
  • ਬੇਕਸੂਰ ਨੌਜਵਾਨ ਨੂੰ ਪੁਲੀਸ ਨੇ ਘਰੋਂ ਚੁੱਕ ਕੇ ਹਿਰਾਸਤ 'ਚ ਕੀਤਾ ਵੱਡਾ ਕਾਰਨਾਮਾ
    ਮਾਪਿਆਂ ਨੂੰ ਕਦੋਂ ਮਿਲੇਗਾ ਇਨਸਾਫ਼ ?
    ਕਿੱਥੇ ਹੈ ਸਰਕਾਰ ਤੇ ਮਨੁੱਖੀ ਅਧਿਕਾਰ ਕਮਿਸ਼ਨ
    #abcpunjab #punjab #gurdaspur #punjabgovernment #punjabpolice
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 65

  • @suminderjeetsingh6767
    @suminderjeetsingh6767 3 дні тому +20

    ਬਹੁਤ ਵਧੀਆ ਰਿਪੋਰਟਿੰਗ ਭੁੱਲਰ ਸਾਹਿਬ ਅਤੇ ਲਾਧੂਕਾ ਜੀ, i salute to your journalusm

  • @hardishsingh2058
    @hardishsingh2058 2 дні тому +5

    ਬਹੁਤ ਹੀ ਵਧਿਆ ਪੱਤਰਕਾਰ ਜੋੜੀ ਧੰਨਵਾਦ

  • @RanjeetsinghRanasandhu
    @RanjeetsinghRanasandhu 2 дні тому +15

    ਬੰਤੇ ਬੁੱਚੜ ਨਾਲੋ ਦੋ ਗੁਣਾਂ ਵੱਧ ਧੱਕਾ ਹੋ ਰਿਹਾ ਸਿੱਖ ਕੋਮ ਨਾਲ ਮਾਰਨ ਵਾਲਿਆਂ ਤੇ ਪਰਚਾ ਦਰਜ ਹੋਣਾ ਚਾਹੀਦਾ ਏਨਾ ਦੇ ਪੁੱਤ ਵੀ ਏਦਾ ਹੀ ਮਰਨ ਰੱਬਾ

  • @harbindersingh1220
    @harbindersingh1220 2 дні тому +4

    ਪੰਜਾਬ ਸਰਕਾਰ ਮੁਰਦਾਬਾਦ
    ਪੰਜਾਬ ਪੁਲਿਸ ਮੁਰਦਾਬਾਦ

  • @gurmukhsingh9717
    @gurmukhsingh9717 3 дні тому +26

    ਬੰਐਤ ਬੁੱਚੜ ਨੇ ਪੰਜਾਬ ਪੁਲਿਸ ਵਾਲੇ ਨੂੰ ਹੁਕਮ ਦਿੱਤਾ ਫਿਰ ਲੋਕਾਂ ਦੇ ਸਕੂਲਾਂ ਵਿੱਚ ਪੜ੍ਹਦੇ ਬੱਚੇ 15+18+22+ਮੁੰਡੇ ਮਾਰ ਦਿੱਤੇ ਫਿਰ ਜਿਹੜੇ ਮੁੰਡੇ ਘਰਾਂ ਵਿੱਚ ਕੰਮ ਕਰਦੇ ਉਨ੍ਹਾਂ ਪੁਲਿਸ ਵਾਲੇ ਨੇ ਚੁੱਕ ਕੇ ਮਾਰ ਕੇ ਦਰਿਆਵਾਂ ਵਿੱਚ ਸੁੱਟ ਦਿੱਤਾ ਬੁੱਢੇ ਮਾਂ ਪਿਉ ਨੂੰ ਠਾਣੇ ਵਿਚ ਬੈਇੰਜਤ ਕਰਕੇ ਮਾਰ ਦਿੱਤਾ ਕਿੰਨੇ ਲੋਕਾਂ ਨੂੰ ਘਰਾਂ ਅੱਗ ਲਾ ਕੇ ਜਿਉਂਦੇ ਜੀਅ ਮਾਰ ਦਿੱਤਾ ਇੱਕ ਮਾਤਾ ਨੂੰ ਦਰਖਤ ਨਾਲ ਬੰਨ੍ਹ ਕੇ ਗਰਮ ਲੁੱਕ ਪਾ ਕੇ ਮਾਰ ਦਿੱਤਾ ਜਿੰਨਾ ਮਾਵਾਂ ਦੇ ਪੁੱਤ ਮਾਰੇ ਹੁਣ ਤੱਕ ਮਾਵਾਂ ਉਡੀਕ ਕਰਦੀਆਂ ਘਰਾਂ ਦੇ ਹਲਾਤ ਖ਼ਰਾਬ ਨੇ ਜਿਹੜੇ ਸਿੱਘ ਬਚ ਗਏ ਉਨ੍ਹਾਂ ਦੇ ਹਲਾਤ ਖ਼ਰਾਬ ਨੇ ਨਾਂ ਉਹ ਕੰਮ ਕਰ ਸਕਦੇ

  • @GurmeetSingh-vu4fv
    @GurmeetSingh-vu4fv 3 дні тому +22

    ਬੇਅੰਤ ਬੁੱਚੜ ਅਤੇ ਬੁੱਚੜ ਕੇ ਪੀਐਸ ਗਿੱਲ ਵਾਲਾ ਟਾਈਮ ਮੁੜ ਦੁਹਰਾਇਆ ਜਾਂ ਰਿਹਾ ਹੈ ਨਾਲ ਭੰਡ ਵੀ 😡🤬

  • @DHALIWAL303
    @DHALIWAL303 2 дні тому +4

    ਉਹ ਪੁਲਿਸ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਸਿੱਧਾ ਸਿੱਧਾ ਪਤਾ ਲੱਗ ਰਿਹਾ ਏਹ ਮਾਹੌਲ ਪੁਲਸ ਵੱਲੋਂ creat ਕਰਿਆ ਜਾ ਰਿਹਾ ਲੋਕਾਂ ਦੇ ਮੰਨਾ ਚ ਡਰ ਬਿਠਾਓਣ ਲਈ #Punjabpolicemurdabad

  • @user-mu6lg2rx8i
    @user-mu6lg2rx8i 2 дні тому +4

    ਦੀਪ ਸਿੱਧੂ ਕਿਹਾ ਸੀ ਕਿ ਭਗਵੰਤ ਮਾਨ ਬੇੰਅਤੇ ਦੀਆਂ ਵੀ ਹਦਾਂ ਪਾਰ ਕਰੂ

  • @RanjitSingh-nl9bf
    @RanjitSingh-nl9bf 2 дні тому +3

    ਸਿੱਖ ਕੌਮ ਤੇ ਸਭ ਤੋਂ ਵੱਧ ਤਸੱਦਦ ਆਜ਼ਾਦੀ ਤੋਂ ਬਾਅਦ ਹੋਇਆ ਕਹਿਣਨੂੰ ਅਸੀਂ ਆਜ਼ਾਦ ਹਾਂ ਪਰ ਆਜ਼ਾਦ ਨਹੀਂ ਕੋਈ ਇਨਸਾਫ ਨਹੀਂ

  • @godisone7569
    @godisone7569 2 дні тому +3

    ਭੁੱਲਰ ਸਾਹਿਬ ਜੀ, ਸੁਰਜੀਤ ਪਾਤਰ ਜੀ ਨੇ ਬਹੁਤ ਪਹਿਲਾਂ ਹੀ ਕਹਿ ਦਿੱਤਾ ਸੀ : ਏਹਨਾ ਅਦਾਲਤਾਂ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਨ੍ਹਾਂ ਨੂੰ ਜਾਣ ਆਪਣੇ ਉੱਜੜੇ ਘਰਾਂ ਨੂੰ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ ...ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀਹ ਕਹਿਣਗੇ

  • @mann-kg4pg
    @mann-kg4pg 2 дні тому +4

    ਬਹੁਤ ਸਾਰੇ ਪੁਰਾਣੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲੋਕਾਂ ਦੇ ਪੁੱਤਰ ਨਾਜਾਇਜ਼ ਮਾਰਨ ਦਾ ਬਹੁਤ ਜ਼ਿਆਦਾ ਤਜ਼ਰਬਾ ਹੈ,, ਜਦੋਂ ਇਹਨਾਂ ਦੇ ਖੁਦ ਬੱਚੇ ਮਰਦੇ ਹਨ ਤਾਂ ਰੋਂਦੇ ਹਨ,, ਕਿੱਥੇ ਹੈ ਮਾਨ ਸਰਕਾਰ,,

  • @AmandeepSingh-bu4wn
    @AmandeepSingh-bu4wn 2 дні тому +4

    ਫੇਲ ਸਰਕਾਰ ਏ

  • @user-lf7pb5tj3g
    @user-lf7pb5tj3g 2 дні тому +2

    ਮੇਨ ਗੱਲ ਹੈ ਕਿ ਆਪਣੀਆਂ ਸਰਕਾਰਾਂ ਦਾ ਕੰਮ ਸਹੀ ਨਹੀ ਹੈ।ਇਸੇ ਕਰਕੇ ਪੁਲਿਸ ਧੱਕਾ ਕਰਦੀ ਆ ਗਰੀਬਾਂ ਨਾਲ।

  • @chamkaur_sher_gill
    @chamkaur_sher_gill 2 дні тому +2

    Sat Sri akll veer ji

  • @NirmalsinghSandhu-yv6qm
    @NirmalsinghSandhu-yv6qm 2 дні тому +6

    ਜਿਵੇਂ ਬਲਕਾਰ ਮਾਂ ਰੋਂਦੀ ਉਵੇਂ ਮਾਰਨ ਵਾਲਿਆਂ ਮਾਂ ਰੋਵੇ ਤਾਂ ਫੇਰ ਮਜ਼ਾ ਆਉਂਦਾ ਹੈ

  • @Jaspalsinghgill-dk5jl
    @Jaspalsinghgill-dk5jl 2 дні тому +1

    ਵਾਹਿ ਗੁਰੂ ਜੀ

  • @RanjitSingh-co9he
    @RanjitSingh-co9he 2 дні тому +1

    ssa bhular sahib ji
    Sandeep laduka ji
    Bahut badia Punjabi nirpakh khabra hai ji

  • @HariSingh-sn2nh
    @HariSingh-sn2nh 3 дні тому +5

    Legal action hona cahida maan shrabi sutta ha us police upeer legal action kro bs....

  • @NirmalsinghSandhu-yv6qm
    @NirmalsinghSandhu-yv6qm 2 дні тому +2

    ਜ਼ਿਮਨੀ ਚੋਣਾਂ ਵਿੱਚ ਭੰਡ ਨੂੰ ਹਰਾਇਆ ਜਾਵੇ

  • @Kkk19649
    @Kkk19649 2 дні тому +3

    ਕਿਹੜੀ ਸਰਕਾਰ, ਕਿਹੜਾ ਮਨੁੱਖੀ ਅਧਿਕਾਰ ਕਮਿਸ਼ਨ । ਸਾਰਾ ਬੇੜਾ ਗ਼ਰਕ ਹੋ ਚੁੱਕਾ ਹੈ।

  • @ontrades5036
    @ontrades5036 2 дні тому +3

    Thank you for reporting this...I grew up with Balkar (v.po. Jassowal Dist Hoshiarpur) he was a gem of kind person. I am still in shock with what happened to him. All those unprofessional cops who conducted this cold blooded assassination must be put behind the bars asap before they kill another innocent citizen. Its a shame their seniors are trying to protect those culprits instead of suspending them for the unprofessional conduct and abuse of power. Shame on these untrained, unethical and cruel law enforcement .I will never go back to India. #ripbalkar

  • @Streetrai194
    @Streetrai194 2 дні тому +4

    ਮੁੱਖ ਮੰਤਰੀ ਪੰਜਾਬ ਨੇ ਮੂੰਹ ਚ ਘੂੰਙਣੀਆਂ ਕਿਉਂ ਪਾਈਂਆਂ ਹਨ ???
    ਸ਼ਹੀਦ ਸਨਦੀਪ ਸਿੰਘ ਦੀਪ ਸਿੱਧੂ ਦੇ ਆਖੇ ਬੋਲ ਸੱਚ ਹੋ ਰਹੇ ਹਨ

  • @navdeepghuman9007
    @navdeepghuman9007 2 дні тому +1

    Justice for Balkar singh

  • @angatsingh1555
    @angatsingh1555 2 дні тому +2

    Good.job

  • @BaljinderSingh-lq7lt
    @BaljinderSingh-lq7lt 2 дні тому +4

    302 da parcha darz karo..te fansi di sajja dewo

  • @AjitSingh-vp5jh
    @AjitSingh-vp5jh 2 дні тому +3

    Fasi di sja honi cahidia ji

  • @nirmaldhiman773
    @nirmaldhiman773 3 дні тому +4

    Bishnoi
    Kina
    Chir
    Riha
    Police
    Kol
    Ki
    Kita
    PoliceNe
    Udon
    Police
    Dian
    Lutan
    Kamban
    Lug
    Jandian
    Ne

  • @SleepyBonsaiTree-si9mv
    @SleepyBonsaiTree-si9mv 3 дні тому +4

    Galat gal punjab police lai bhut mada kita nozwaan nal very bad punjab police

  • @BaljitSingh-bj4vm
    @BaljitSingh-bj4vm 2 дні тому +12

    ਪੰਜਾਬ ਸਰਕਾਰ ਪੰਜਾਬ ਪੁਲਿਸ ਬੁੱਚੜ ਸ਼ਰਾਬੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @GurmailsinghPumar
    @GurmailsinghPumar 3 дні тому +4

    Gode rakh le Punjab sarkar

  • @nirmaldhiman773
    @nirmaldhiman773 3 дні тому +3

    Doshian
    Te
    Sakhat
    Karvai
    Hove
    Police
    Hi
    Autvad
    Nu
    Brhava
    De
    Rhi
    Hai

  • @sachebol2464
    @sachebol2464 2 дні тому +2

    ਪੁਲਸੀਆ ਅੱਤਵਾਦ

  • @surinderbhagatsurinder80
    @surinderbhagatsurinder80 2 дні тому

    Sir g Punjab ch insaf nahi hunda g

  • @mannekku8598
    @mannekku8598 2 дні тому +1

    Bai g haeding the kr lo pji vada Chenal aa glti na kro

  • @krmjt
    @krmjt 2 дні тому +1

    Eh sare sarkaar de bolan te bolde ne

  • @user-cj7di6lg1j
    @user-cj7di6lg1j 2 дні тому

    Good sare

  • @KuldeepSingh-fo9mc
    @KuldeepSingh-fo9mc 2 дні тому

    ਭੰਡ ਸਰਕਰ ਮੁਰਦਾਬਾਦ 🎃🎃
    ਫਾਂਸੀ ਦਿਓ ਸੜਕ ਤੇ ਜਿਨਾ ਨੇ ਇਹ ਕਿਸੇ ਦੇ ਪੁੱਤ ਨੂੰ ਮਰਿਆ , ਸਾਊਦੀ ਅਰਬ ਵਾਲੀ ਸਜ਼ਾ ਹੋਣੀ ਚਾਹੀਦੀ ਇਹਨਾਂ ਬੁੱਚੜਾਂ ਨੂੰ 😭😭

  • @BaljinderSingh-lq7lt
    @BaljinderSingh-lq7lt 2 дні тому +1

    Dismiss karo ohna hatamia nu ... police walaa nu

  • @bainsfarm3100
    @bainsfarm3100 2 дні тому

    🙏🙏🙏🙏🙏

  • @Gurmeetkaurarhi-jq2pm
    @Gurmeetkaurarhi-jq2pm 2 дні тому +2

    Police bekusuta nu marde pae ne ena Police valia te sakth to sakth saja milni chahidi hai

  • @user-xl7wm7qb3l
    @user-xl7wm7qb3l 2 дні тому +1

    Nasha band ni hunda police to kush police wale naal mile hoe aa

  • @lakhbirsinghgill5305
    @lakhbirsinghgill5305 2 дні тому

    Ki lok is laye apni sakar banounde ne ki sarkaar uhna de puter mare
    Police de jurm di had ho gaye a .kithay rabb hun ?

  • @Janti838
    @Janti838 2 дні тому +1

    Bhuller Saab good job 👍 ---punjab police Murdabad

  • @Vir_Ramgarhia
    @Vir_Ramgarhia 2 дні тому +3

    ਪੰਥ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨਾਲ ਖੜ੍ਹਾ ਹੈ। ਸੁਖਬੀਰ ਬਾਦਲ ਦੀ ਟੀਮ ਤਾਂ ਪੰਥ ਵਿਰੋਧੀ ਤਾਕਤਾਂ ਨਾਲ ਇੱਕ ਮਿੱਕ ਨੇ। ਸਿੱਖ ਸੰਗਤ ਜਾਣਦੀ ਹੈ ਕਿ ਬਾਦਲਾਂ ਨੇ ਹਮੇਸ਼ਾ ਸਿੱਖਾਂ ਨਾਲ ਧੋਖਾ ਕੀਤਾ ਹੈ।

    • @Streetrai194
      @Streetrai194 2 дні тому

      ਗੱਲ ਝੰਡੇ ਅਮਲੀ ਦੀ ਸਰਕਾਰ ਦੀ ਹੋ ਰਹੀ ਐ ਤੇ ਐਥੇ ਕਈ ਆਪਣਾ ਈ ਰਾਗ ਅਲਾਪ ਰਹੇ ਹਨ

  • @RanjitSingh-co9he
    @RanjitSingh-co9he 2 дні тому +2

    ssa bhular sahib ji
    Sandeep laduka ji
    Bahut badia Punjabi nirpakh khabra hai ji

  • @NirmalsinghSandhu-yv6qm
    @NirmalsinghSandhu-yv6qm 2 дні тому +2

    ਜ਼ਿਮਨੀ ਚੋਣਾਂ ਵਿੱਚ ਭੰਡ ਨੂੰ ਹਰਾਇਆ ਜਾਵੇ

    • @NirmalsinghSandhu-yv6qm
      @NirmalsinghSandhu-yv6qm 2 дні тому

      ਜ਼ਿਮਨੀ ਚੋਣਾਂ ਵਿੱਚ ਝਾੜੂ ਨੂੰ ਹਰਾਇਆ ਜਾਵੇ ਜਿਵੇਂ ਅਸੀਂ ਖਡੂਰ ਸਾਹਿਬ ਤੋਂ ਹਰਾਇਆ