ਡਿਬਰੂਗੜ ਜੇਲ ਤੋਂ ਅੰਮ੍ਰਿਤਪਾਲ ਸਿੰਘ ਨੇ ਕੀਤਾ ਐਸਾ ਐਲਾਨ, ਪੂਰੇ ਪੰਜਾਬ ਦੀ ਸਿਆਸਤ ਵਿੱਚ ਮੱਚੀ ਤਰਥੱਲੀ | Makhu |

Поділитися
Вставка
  • Опубліковано 28 чер 2024
  • ਡਿਬਰੂਗੜ ਜੇਲ ਤੋਂ ਅੰਮ੍ਰਿਤਪਾਲ ਸਿੰਘ ਨੇ ਕੀਤਾ ਐਸਾ ਐਲਾਨ, ਪੂਰੇ ਪੰਜਾਬ ਦੀ ਸਿਆਸਤ ਵਿੱਚ ਮੱਚੀ ਤਰਥੱਲੀ | Makhu | Harpreet Singh Makhu || ਹਰਪ੍ਰੀਤ ਸਿੰਘ ਮਖੂ ||
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 263

  • @jagbirsingh9609
    @jagbirsingh9609 2 дні тому +82

    ਗੁਰੂ ਰਾਮਦਾਸ ਦੀ ਕਿਰਪਾ ਸਦਕਾ ਜਿੱਤ ਪ੍ਰਾਪਤ ਹੋਵੇਗੀ

  • @ravinderravi8257
    @ravinderravi8257 2 дні тому +110

    ਦਲਜੀਤ ਸਿੰਘ ਕਲਸੀ ਵੀ ਮੈਦਾਨ ਚ ਆਉਣੇ ਚਾਹੀਦੇ ਹਨ

    • @majha5874
      @majha5874 2 дні тому +2

      Dera baba nanak tu district gurdaspur Mahja,, tu maybe,,daljit Singh da name 🙏

    • @HarpalSingh-oo7tx
      @HarpalSingh-oo7tx День тому +2

      , ਕਲਸੀ ਹੁਣੀ ਡੇਰਾ ਬਾਬਾ ਨਾਨਕ ਤੋਂ। ਚੋਣ ਲੜਣਗੇ ਸਾਡਾ ਹਲਕਾ ਐਂ ਡੇਰਾ ਬਾਬਾ ਨਾਨਕ ਅਸੀਂ ਕਲਸੀ ਵੀਰ ਤੇ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਨਾਲ ਆ

  • @ajaibsingh6791
    @ajaibsingh6791 2 дні тому +97

    ਜਲੰਧਰ ਤੋਂ ਭਾਈ ਜਗਤਾਰ ਸਿੰਘ ਹਵਾਰਾ ਹੋਜੇ ਤਾਂ ਕਿਆ ਬਾਤ ਐ

    • @neeta34
      @neeta34 2 дні тому

      ਭਾਈ ਹਵਾਰਾ ਕਰੀਮਨਲ ਕੇਸ ਵਿਚ ਜੇਲ ਕੱਟ ਰਹੇ ਹਨ ਭਾਰਤੀ ਸੰਵਿਧਾਨ ਮੁਤਾਬਿਕ ਸੋ ਉਹ ਨਹੀਂ ਲੜ ਸਕਦੇ ਚੋਣਾਂ

    • @parwindersingh4850
      @parwindersingh4850 День тому +4

      Veer je kitte ho jave ta ikk waar sarkar nu maut jarur pe jani aaa

    • @MandeepKaur-vy7cb
      @MandeepKaur-vy7cb День тому +1

      ਇਕੱਠੇ ਹੋ ਜਾਣ ਬਹੁਤ ਵਧੀਆ ਉਪਰਾਲਾ ਹੋਵੇਗਾ ਪਰ ਸਾਡੇ ਵਿੱਚ ਕੁੱਝ ਸਾਡੇ ਆਪਣੇ ਹੀ ਅਖੌਤੀ ਪੰਥਕ ਆਗੂ ਇਕੱਠੇ ਨਹੀਂ ਹੋਣ ਦਿੰਦੇ ਇਹਨਾਂ ਗਦਾਰਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ ਜੇਕਰ ਇਕੱਠੇ ਹੋ ਗਏ ਜਥੇਬੰਦੀਆਂ ਸੰਪਰਦਾਵਾਂ ਦਲਾਂ ਬਣਾ ਕੇ ਧਾਰਮਿਕ ਜਗਾਂ ਤੇ ਕਾਬਜ਼ ਹੋਏ ਬੈਠੇ ਹੈਂ ਜਿਹੜੇ ਆਪਣੀਆਂ ਜੇਬਾਂ ਭਰਨ ਲਈ ਸਟੇਜਾਂ ਤੋਂ ਚੀਕਾਂ ਮਾਰਕੇ ਪੈਸੇ ਇਕੱਠੇ ਕਰਨ ਵਾਲੇ ਵੱਡੇ ਵੱਡੇ ਵਿਦਵਾਨ

  • @KulwinderKaur-ly8oq
    @KulwinderKaur-ly8oq 2 дні тому +64

    ਸੰਗਤੋ ਮਦਦ ਕਰੋ ਬਾਜੇ ਕੇਦ ਦੀ

  • @amandeepsingh8062
    @amandeepsingh8062 2 дні тому +66

    ਅੰਮ੍ਰਿਤਪਾਲ ਸਿੰਘ ਖਾਲਸਾ ਮੁੱਖ ਮੰਤਰੀ ਬਣੂ।
    ਬਜੇਕੇ ਜਿੱਤੂ ਗਾ

  • @harjeetsinghkhalsa1588
    @harjeetsinghkhalsa1588 2 дні тому +66

    ਗੁਰੂ ਕਿਰਪਾ ਕਰੇ ਬਾਜੇਕੇ ਨੂੰ ਚੜ੍ਹਦੀਆਂ ਕਲਾਂ ਬਖਸ਼ੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @BalwinderSinghSingh-pn3im
    @BalwinderSinghSingh-pn3im 2 дні тому +78

    ਜਿਨੇ ਜੇਲਾ ਵਿੱਚ ਸਿੰਘ ਨੇ ਸਾਰੀਆ ਨੂੰ ਮੌਕਾ ਦਿਊ ਇਲੈਕਸੰਨ ਲੱੜਣ ਦਾ ਬਹੱਤ ਵੱਧੀਆ ਹ`ਵੇਗਾ

  • @user-by1it3wg9x
    @user-by1it3wg9x 2 дні тому +112

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ,❤ ਭਗਵੰਤ ਸਿੰਘ ਬਾਜੇਕੇ ਜ਼ਿੰਦਾਬਾਦ

  • @davindersingh-zd7hm
    @davindersingh-zd7hm День тому +14

    ਜਰੂਰ ਜਿਤਾਉ ਕੋਮ ਦੇ ਯੋਧਿਆ ਨੂੰ🙏🙏

  • @lakhmirsinghkhalsa8282
    @lakhmirsinghkhalsa8282 2 дні тому +17

    ਪ੍ਰਧਾਨਮੰਤਰੀ ਬਾਜੇਕੇ ਦੀ ਚੋਣ ਮੁਹਿੰਮ ਵਿਚ ਜਰੂਰ ਹਿੱਸਾ ਲਿਆ ਜਾਵੇਗਾ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @KuldeepSingh-ez5ko
    @KuldeepSingh-ez5ko 2 дні тому +31

    ਚਾਰੇ ਸਿੰਘ ਦਾ ਸਾਥ ਦੇਣ ਦੀ ਲੋੜ ਹੈ ਅੱਜ ਕੌਮ ਨੂੰ

  • @lakhveerbrar7467
    @lakhveerbrar7467 2 дні тому +82

    ਭਗਵੰਤ ਬਾਜੇਕੇ ਜ਼ਿੰਦਾਬਾਦ ਸਿੱਖ ਕੌਮ ਨੂੰ ਚਾਹੀਦਾ ਹੈ ਸਿੱਖ ਕੌਮ ਦੇ ਬੱਚੇ ਡਿਬਰੂਗੜ੍ਹ ਜੇਲਾਂ ਬਾਹਰ ਕਢੀੲਏ।।ਜਾਗੋ ਪਹਿਲਾਂ ਕੁਤੇਆਂ ਨੇ ਬਹੁਤ ਲੁਟਿਆ ਕੁਟਿਆ ਗਿਆ

  • @bachitarsingh3564
    @bachitarsingh3564 2 дні тому +34

    ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾ ਵਾਦ
    ਭਾਈ ਭਗਵੰਤ ਸਿੰਘ ਬਾਜੇ ਕੇ ਜਿੰਦਾ ਵਾਦ

  • @dkkhalsa1551
    @dkkhalsa1551 2 дні тому +41

    ਮੰਤਰੀ ਬਜੇ ਕੇ ਤੇ ਕਲਸੀ ਬਾਈ ਜੀ ਨੂੰ ਸਾਡੀ ਸਾਰੀ ਵੋਟ ਹੈ ਜੀ ਭਾਈ ਸਾਹਿਬ ਜੀ ਦੀ ਤਰ੍ਹਾਂ ਇੱਕਠੇ ਹੋ ਕੇ ਝਾੜੂ ਨਾਲ ਨਸ਼ੇੜੀ ਤੇ ਬੋਦੀ ਦੀ ਗੰਦਗੀ ਸਭ ਸਾਫ਼ ਕਰਨੇ ਹੁਣ ਤੀਲਾ ਤੀਲਾ ਕਰਾਂਗੇ ਭੰਡ ਸ਼ਰਾਬੀ ਦਾ

  • @HarjitSingh-fq3oc
    @HarjitSingh-fq3oc 2 дні тому +29

    ਭਾਈ ਬਜ ਕੇ ਦੇ ਜਿੱਤਣ ਨਾਲ ਅੰਮ੍ਰਿਤ ਪਾਲ ਸਿੰਘ ਦੀ ਤਾਕਤ ਵਧੇਗੀ ਇਹ ਤਾਕਤ ਇੱਕ ਪਾਰਟੀ ਦੇ ਰੂਪ ਵਿੱਚ ਉਭਰੇਗੀ ਪੰਜਾਬ ਦੇ ਲੋਕੋ ਆਓ ਰਲ ਮਿਲ ਕੇ ਪੰਥ ਦਾ ਸਾਥ ਦਈਏ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ

  • @AmarSinghKhalsa315
    @AmarSinghKhalsa315 2 дні тому +15

    ਪੰਥਕ ਰਾਜਨੀਤੀ ਦੀ ਸ਼ੁਰੂਆਤ ਹੋ ਚੁੱਕੀ ਐ ਮਖੂ ਸਾਬ , ਹੁਣ ਨਹੀਂ ਰੋਕਦਾ ਪੰਜਾਬ ਖ਼ਾਲਿਸਤਾਨ ਜ਼ਿੰਦਾਬਾਦ ਵਾਰਿਸ ਪੰਜਾਬ ਦੇ , ਸ਼ਹੀਦ ਸੰਦੀਪ ਸਿੰਘ ( ਦੀਪ ਸਿੱਧੂ ) ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ

    • @Satwinder-ip7ty
      @Satwinder-ip7ty День тому

      ਭਾਈ ਸਾਹਿਬ ਜਿੰਦਾਬਾਦ

  • @tonysingh3343
    @tonysingh3343 2 дні тому +11

    ਖ਼ਾਲਸਾ ਜੀ ਬੰਦੀ ਸਿੰਘ ਸਾਰੇ ਇਲੈਕਸ਼ਨਾ ਵਿੱਚ ਖੜੇ ਕਰਨੇ ਚਾਹੀਦੇ ਨੇ ਸਾਰੀਆ ਜਥੇਬੰਦੀਆ ਸ਼੍ਰੀ ਅਕਾਲ ਤਖ਼ਤ ਸਾਹਿਬ ਜੀਉ ਇਕੱਠੀਆਂ ਹੋਣ ਤੇ ਮਤਾ ਪਾਸ ਕਰਨ ਸਿੰਘਾ ਦੇ ਹੱਕ ਵਿੱਚ ⚔️🦅🙏🏻🙏🏻

  • @jagrajsandhu8421
    @jagrajsandhu8421 2 дні тому +13

    ਵਾਹਿਗੁਰੂ ਜੀ ਮੇਹਰ ਕਰਨ ਗੇ, ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸਾਥੀ ਸਿੰਘਾਂ ਦੀ, ਜ਼ਿਮਨੀ ਚੋਣਾਂ ਵਿੱਚ ਜਿੱਤ ਯਕੀਨੀ ਪੱਕੀ ਹੋਵੇਗੀ,

  • @NirvairBaba
    @NirvairBaba День тому +8

    ਪ੍ਰਧਾਨ ਮੰਤਰੀ ਬਾਜੇਕੇ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ

  • @gurmeetsidhu6204
    @gurmeetsidhu6204 2 дні тому +21

    ਗਿਦੜਬਾਹਾ ਵਿਧਾਨ ਸਭਾ ਹਲਕਾ ਫਰੀਦਕੋਟ ਲੋਕ ਸਭਾ ਹਲਕੇੇ ਵਿੱਚ ਪੈਦਾ ਹੈ ਜਿਥੋਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੱਤੇ ਹਨ।

  • @sangatsingh4850
    @sangatsingh4850 2 дні тому +37

    Pura Punjab Amrit pal ke sath hain

  • @SukchainSingh-jo5vy
    @SukchainSingh-jo5vy 2 дні тому +29

    ਪ੍ਰਧਾਨ ਮੰਤਰੀ ਬਾਜੇ ਕੇ

  • @sangatsingh4850
    @sangatsingh4850 2 дні тому +34

    Bhai Amrit pal Singh zindabad

  • @jewancillcom1244
    @jewancillcom1244 2 дні тому +33

    ਅਸੀਂ ਤਿੰਨੋਂ ਮੰਨੋ ਸਪੋਟ ਕਰਾਗੇ

  • @user-em5nl5tx2b
    @user-em5nl5tx2b День тому +6

    ਵਾਹਿਗੁਰੂ ਕਿਰਪਾ ਕਰਨ ਭਾਈ ਬਾਜੇਕੇ ਦੀ ਜਿੱਤ ਪ੍ਰਾਪਤ ਹੋਵੇ।

  • @harpinderbhullar5719
    @harpinderbhullar5719 День тому +3

    ਸਿੱਖ ਸੰਗਤ ਗਿਦੜਬਾਹਾ ਤੋ ਪ੍ਰਧਾਨ ਮੰਤਰੀ ਬਾਜੇਕੇ ਦਾ ਸਾਥ ਦੇਣ ਤੇ ਰਾਜੇ ਵੜਿੰਗ ਨੂੰ ਮੂੰਹ ਤੋੜ ਜਵਾਬ ਦੇਣ

  • @jattlife7451
    @jattlife7451 2 дні тому +18

    ਪਾਗ਼ਲ ਕੁਤਿਆਂ ਤੋਂ ਬਚਣ ਦਾ ਸਭਤੋਂ ਸੌਖਾ ਤਰੀਕਾ ਹੈ ਖਾਲਸੇ ਨੂੰ ਵੋਟਾਂ ਪਾਉ ਜੀ। ਪੰਜਾਬ ਨੂੰ ਸਵਰਗ ਬਣਾ ਓ ਜੀ।

  • @swarnsingh5951
    @swarnsingh5951 День тому +2

    ਭਾਈ ਅੰਮ੍ਰਿਤਪਾਲ ਸਿੰਘ ਦੀ ਜ਼ਿਆਦਾ ਚੜ੍ਹਦੀ ਕਲਾ ਹੋੲਈ ਹੈ
    ਇਸ ਤਰ੍ਹਾਂ ਸਾਰੇ ਸਿੰਘਾ ਦੀ ਚੜ੍ਹਦੀ ਕਲ੍ਹਾ ਕਰਨੀ ਦਸਮੇਸ਼ ਪਿਤਾ ਜੀ ਨੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bobbysekhon6106
    @bobbysekhon6106 2 дні тому +14

    AMRITPAL SINGH ZINDABAD ✌️

  • @gurdipsingh8628
    @gurdipsingh8628 День тому +4

    ਹਰਪ੍ਰੀਤ ਸਿੰਘ ਮੱਖੂ ਜੀ ਬਹੁਤ ਬਹੁਤ ਧੰਨਵਾਦ ਜੀ 👏

  • @charanjitsingh4388
    @charanjitsingh4388 2 дні тому +6

    ਵਾਹਿਗੁਰੂ ਜੀ ਮੇਹਰ ਕਰੋ ਜੀ ਜੀ।

  • @lovehurtssomuchluckepb32wala
    @lovehurtssomuchluckepb32wala День тому +6

    Sariya nu jitta do waheguru ji meher krn 🙏

  • @AbhiTaj-jr3wv
    @AbhiTaj-jr3wv День тому +9

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ paras ਨੇ ਜਿਹੜੀ ਚੀਜ਼ ਤੇ ਹੱਥ ਰੱਖ ਦਿੰਦੇ ਨੇ ਉਸਨੂੰ ਸੋਨਾ ਬਣਾ ਦਿੰਦਾ

  • @param2756
    @param2756 2 дні тому +13

    ਡੇਰਾ ਬਾਬਾ ਨਾਨਕ - ਕਲਸੀ
    ਗਿੱਦੜਬਾਹਾ - ਬਾਜੇਕੇ
    ਬਰਨਾਲਾ - ਰਾਉਕੇ
    ਚੱਬੇਵਾਲ - ਤੋ ਵੀ ਕੋਈ ਵਧੀਆ ਉਮੀਦਵਾਰ ਖੜਾਉਣਾ ਚਾਹੀਦਾ
    ਚਾਰ ਸੀਟਾਂ ਚੋ ਜੇਕਰ ਦੋ ਵੀ ਜਿੱਤ ਗਏ ਤਾਂ ਝੰਡੇ ਅਮਲੀ ਦੀ ਹਵਾ ਟਾਈਟ ਹੋ ਜਾਣੀ।

  • @sangatsingh4850
    @sangatsingh4850 2 дні тому +27

    Pardhan mintary zindabad

  • @chiranjisinghdhamija520
    @chiranjisinghdhamija520 2 дні тому +19

    ਇਕਠੇ ਰਹੇ

  • @gurdipsinghgillkhalsaludhi8988
    @gurdipsinghgillkhalsaludhi8988 2 дні тому +10

    5 ਸਿੰਘ ਜਰੂਰ ਚੋਣ ਲੜਣ ਸਿੱਖ ਕੌਮ ਨੂੰ ਬਹੁਤ ਜਰੂਰਤ ਹੈ ਇਸ ਟਾਈਮ ਵਿੱਚ ਜਿਤਾਉਣਾ ਵੀ ਸਿੱਖ ਕੌਮ ਨੇ ਹੀ ਹੈ 🙏🙏

  • @KarajSingh-br2fv
    @KarajSingh-br2fv 2 дні тому +16

    ਂਪਹੀਲੇ ਵਾਲੇ ਬਦੀ ਸਿੰਘ ਨੂ ਮੋਕਾ ਦੋ

  • @ginderkaur6274
    @ginderkaur6274 2 дні тому +6

    ਵਾਹਿਗੁਰੂ ਮਿਹਰ ਕਰਨ

  • @harbhajansing7012
    @harbhajansing7012 2 дні тому +5

    Waheguru ji 🙏🙏🙏
    Raaj karega khalsa ji 🙏🙏🙏

  • @Jaspalsingh-so3xr
    @Jaspalsingh-so3xr 2 дні тому +18

    Waheguru ji Mahar Karan

  • @balrajsingh534
    @balrajsingh534 2 дні тому +6

    Waheguru Ji Punjab Te Mehar Rukheo Ji

  • @BalwinderSingh-tk6hc
    @BalwinderSingh-tk6hc 2 дні тому +5

    Bhai Amritpal Singh ji very good vichar Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad zindabad

  • @lakhi9862
    @lakhi9862 2 дні тому +10

    Waheguru ji full sport 🎉

  • @mohansingh9988
    @mohansingh9988 День тому +2

    ਭਗਵੰਤ ਸਿੰਘ ਬਾਜੇ ਕੇ ਤੇ ਕਿਰਪਾ ਕਰੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SukhwinderSingh-lx6cv
    @SukhwinderSingh-lx6cv 2 дні тому +15

    Waheguru ji kirpa krn ge

  • @JagdishSingh-mm9bn
    @JagdishSingh-mm9bn 2 дні тому +6

    MAKHU.SAAB.Ji.JiNDABAD🙏🙏🙏🙏🙏🙏🙏🙏🙏🙏🙏🙏🙏🙏🙏🙏🙏🙏♥️💚💙❤️❣️💗💜🤍🧡💛💙💚💗♥️♥️💚❤️❣️❣️💗💜🤍🧡💗🤍♥️

  • @parmindersingh4886
    @parmindersingh4886 2 дні тому +9

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @user-ie1go6lq6i
    @user-ie1go6lq6i 2 дні тому +15

    Very nice 🎉

  • @taajsingh7474
    @taajsingh7474 День тому +3

    Waheguru Ji kirpa Karni Waheguru ji 🙏🙏🙏🙏🙏💞

  • @SurjitSingh-bf2bd
    @SurjitSingh-bf2bd 2 дні тому +4

    Good bhai shaib

  • @bikarjitsingh34bikarjitsin10
    @bikarjitsingh34bikarjitsin10 День тому +2

    ਅਸੀਂ ਪਰਮਾਤਮਾ ਅੱਗੇ ਅਰਦਾਸ ਵੀ ਕਰਾਂਗੇ ਤੇ ਜੋਰ ਵੀ ਲਾਵਾਂਗੇ

  • @RanjeetSingh-yo4cl
    @RanjeetSingh-yo4cl 2 дні тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਸਾਥ ਦੇਣਾ ਚਾਹੀਦਾ ਗਿੱਦੜਬਾਹ ਤੋਂ ਸੀਟ ਤੋਂ ਪ੍ਰਧਾਨ ਮੰਤਰੀ ਦਾ ਤੇ ਰੋਂਕੇ ਸਾਹਿਬ ਦਾ ਬਰਨਾਲੇ ਤੋਂ ਸਾਥ ਦੇਣਾ ਚਾਹੀਦਾ ਡੇਰੇ ਬਾਬੇ ਨਾਨਕ ਤੋਂ ਦਲਜੀਤ ਸਿੰਘ ਕਾਲਸੀ ਨੂੰ ਵੋਟ ਪਾਉਣੀ ਚਾਹੀਦੀ ਜਿਹੜੇ ਪੰਥਕ ਉਮੀਦਵਾਰ ਆ ਇਨਾਂ ਨੂੰ ਸਾਰਿਆਂ ਨੂੰ ਰਲ ਕੇ ਵੋਟਾਂ ਪਾਉਣ ਜਿਤਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JashnrandhawaSewakrandha-jg6hb
    @JashnrandhawaSewakrandha-jg6hb 2 дні тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏 ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ 🙏🙏

  • @bobbysekhon6106
    @bobbysekhon6106 2 дні тому +6

    Bohut wadiya ✌️

  • @GurnamSingh-hc6hx
    @GurnamSingh-hc6hx 2 дні тому +13

    Waheguru.Hi.maherkrna❤❤❤❤

  • @gurpreetsinghgurpreetsingh3749
    @gurpreetsinghgurpreetsingh3749 2 дні тому +8

    Bhut badiya sujaa ji

  • @user-rw6wp9xp8h
    @user-rw6wp9xp8h 2 дні тому +10

    Very good nice ❤❤❤❤❤ Bss

  • @nannudon5405
    @nannudon5405 2 дні тому +11

    Waheguru ji

  • @balwantdhillon9449
    @balwantdhillon9449 День тому +3

    ਸਿੱਖ ਕੌਮ ਭਾਈ ਅਮ੍ਰਿਤਪਾਲ ਸਿੰਘ ਨਾਲ,, ਭੰਡ ਸਰਕਾਰ ਮੁਰਦਾਬਾਦ

  • @HariSingh-sn2nh
    @HariSingh-sn2nh День тому +4

    Full support bahi bajakah......

  • @SimarjeetKaur-gj9we
    @SimarjeetKaur-gj9we 2 дні тому +5

    Waheguru ji maher kro

  • @davindersinghsandhu7080
    @davindersinghsandhu7080 2 дні тому +8

    ❤Very good 👍

  • @user-dp2eh4pv3d
    @user-dp2eh4pv3d День тому +3

    ਜਿਹੜਾ ਬੂਟਾ ਸਿੰਘ ਗੋਲਕ ਚੋਰ ਪ੍ਰਧਾਨ ਮੰਤਰੀ ਬਾਜੇਕੇ ਨੂੰ ਬੁਰਾ ਭਲਾ ਕਹਿੰਦਾ ਸੀ ਉਹ ਬਾਜੇਕੇ ਨਾਲ ਇਲੈਕਸ਼ਨ ਲੜ ਕੇ ਵੇਖ ਲਵੇ

  • @SurjitKaur-qz3fl
    @SurjitKaur-qz3fl 10 годин тому

    ਵਾਹਿਗੁਰੂ ਜੀ ਮੇਹਰ ਕਰਿਆ ਬੱਚਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਅਤੇ ਜਿੱਤ ਪ੍ਰਾਪਤ ਕਰਵਾਉਣਾ ਵਹਿਗੁਰੂ ਜੀ 🙏🙏

  • @swarnjitsinghswarnjit1129
    @swarnjitsinghswarnjit1129 Годину тому

    ਬਾਜੇ ਕਿ ਵੀਰ ਦੀ ਘਰਵਾਲੀ ਨੂੰ ਖੜਨਾ ਚਾਹੀਦਾ ਹੈ
    ਕਲਸੀ ਵੀਰ ਨੂੰ ਵੀ ਦੂਜੇ ਵੀ ਵੀਰਾਂ ਨੂੰ ਖੜਨਾਂ ਚਾਹੀਦਾ ਸਿੱਖ ਸੰਗਤਾਂ ਪੂਰਾ ਸਾਥ ਦੇਣ ਤਾਂ ਕਿ ਨਸ਼ੇ ਖਤਮ ਹੋਣ ਬੇਰੁਜ਼ਗਾਰੀ ਖ਼ਤਮ ਹੋਵੇ ਆਮ ਲੋਕਾਂ ਦੀ ਲੁੱਟ ਖਸੁੱਟ ਬੰਦ ਹੋਵੇ ਪ੍ਰਾਈਵੇਟ ਸਕੂਲਾਂ ਚੋਂ ਹਸਪਤਾਲਾਂ। ਕਿਸਾਨ ਵਪਾਰੀ ਮਜਦੂਰ ਖੁਸ਼ਹਾਲ ਹੋਵੇ

  • @jagrajsandhu8421
    @jagrajsandhu8421 7 годин тому

    ਵਾਹਿਗੁਰੂ ਜੀ ਮੇਹਰ ਕਰੀਂ ਸਿੱਖ ਕੌਮ ਵਿੱਚ,ਕੀ ਕਿਉਂ ਤੇ ਕਿਵੇਂ ਦੁਬਿਧਾ ਵਿੱਚ ਪਾਉਣ ਵਾਲਿਆਂ ਨੂੰ ਸਮਝਣ ਦੀ ਸਮਰੱਥਾ ਰੱਖਦੀ ਚਾਹਿਦੀ ਹੈ, ਕੁਰਸੀਆਂ ਬਦਲੇ ਸਿੱਖ ਕੌਮ ਦਾ ਅਨਮੋਲ ਸਰਮਾਇਆ ਅਤੇ ਭਵਿੱਖ ਖ਼ਤਰੇ ਵਿਚ ਪੈ ਸਕਦਾ ਹੈ, ਸੁਆਰਥੀ ਲਾਲਚੀ ਬਿਰਤੀ ਦੇ ਧਾਰਨੀ ਖੁਦ ਆਗੂ ਬਣਨ ਵਾਲੇ ਬਾਦਲਕਿਆਂ ਕਾਂਗਰਸੀਆਂ, ਭਾਜਪਾਈਆਂ ਦੀ ਭੇਟ ਚੜ੍ਹ ਕੇ, ਚਿੰਤਨ ਜ਼ਰੂਰੀ ਹੈ
    ਹਰਪ੍ਰੀਤ ਸਿੰਘ ਮੱਖੂ ਜੀ ਸੋਚ ਵਿਚਾਰ ਦਿਸ਼ਾ ਕੁੱਝ % ਸਹੀ ਲੱਗਦੀ ਆ 🙏

  • @user-kv1mb3we2f
    @user-kv1mb3we2f День тому +1

    ਬਾਪੂ ਨੂੰ ਵੋਟਾਂ ਜ਼ਰੂਰ ਪਾਓ ਜੀ ਸਿੱਖ ਪੰਥ ਨੂੰ ਬੇਨਤੀ ਹੈ ਜੀ

  • @davygrup1717
    @davygrup1717 День тому +1

    ਸੰਗਤਾਂ ਨੂੰ ਸਿੰਘਾਂ ਦਾ ਸਾਥ ਦੇਣਾ ਚਾਹੀਦਾਂ ਐ ❤ ਬਾਕੀ ਲੀਡਰਾਂ ਤੋਂ ਕਿਤੇ ਵਧੀਆ ਕੰਮ ਕਰਨਗੇ ਭਾਵੇ ਘੱਟ ਕਰਨ ਪਰ ਜਿਨਾ ਕ ਕਰਨਗੇ ਇੰਮਾਨਦਾਰੀ ਨਾਲ ਕਰਨਗੇ

  • @waheguruji55
    @waheguruji55 День тому +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @bikarjitsingh34bikarjitsin10
    @bikarjitsingh34bikarjitsin10 День тому +2

    ਸਰਬਜੀਤ ਸਿੰਘ ਨੂੰ ਆਪਣੇ ਬੰਦੇ ਨਹੀਂ ਖੜ੍ਹੇ ਕਰਨੇ ਚਾਹੀਦੇ ਬੰਦੀ ਸਿੰਘਾਂ ਨੂੰ ਖੜ੍ਹੇ ਕਰਨਾ ਚਾਹੀਦਾ ਹੈ

  • @lakhvirgrewal
    @lakhvirgrewal 2 дні тому +8

    Vary. God. G

  • @user-zb4gw9vi8q
    @user-zb4gw9vi8q 2 дні тому +4

    Waheguru ji Maher karn

  • @sangatsingh4850
    @sangatsingh4850 2 дні тому +14

    Sikh com guru Gobind Singh Maharaj ji thi fajouj hain is ka koi Kush nahi kar sakta

  • @jarnailsingh5305
    @jarnailsingh5305 2 дні тому +4

    Jitega🎉🎉🎉🎉🎉

  • @ParamjitKaur-mt5gt
    @ParamjitKaur-mt5gt День тому +2

    Dhan Guru Nanak. Sikha di chaddhikala bakhsho ji

  • @BabaBakalia670
    @BabaBakalia670 2 дні тому +9

    👍🏻👍🏻👍🏻👍🏻👍🏻👍🏻

  • @singhbindi9806
    @singhbindi9806 День тому +3

    ❤🙏🙏🙏🙏🙏🙏

  • @gurbirkaur9082
    @gurbirkaur9082 День тому +2

    Waheguru ji khalsa de chadi karn . Right very good .

  • @LovepreetSingh-bz2st
    @LovepreetSingh-bz2st День тому +1

    ਪੰਜਾਬ ਦੇ ਵਿੱਚ ਇਲੈਕਸ਼ਨ ਵੀ ਇੱਕ ਖੇਡ ਹੋ ਗਈ ਏ ਜਿਹਦਾ ਜੀ ਕਰਦਾ ਉਹੀ ਖੜ ਜਾਂਦਾ ਏ

  • @user-br9xr3xf5f
    @user-br9xr3xf5f 2 дні тому +4

    Dera baba nanak toi sheet daljeet Singh kalsi jetnge ❤❤❤❤❤❤❤❤❤

  • @gurcharansingh3968
    @gurcharansingh3968 День тому +1

    Excellent job and move. We are with all Dibrugarh Singh

  • @Soniagaming80
    @Soniagaming80 2 дні тому +8

    Support for pardan mantri bajke

  • @user-dp2eh4pv3d
    @user-dp2eh4pv3d День тому +2

    ਸਾਡੇ ਮਾਝੇ ਦੇ ਡੇਰਾ ਬਾਬਾ ਨਾਨਕ ਹਲਕੇ ਤੋਂ ਇਲੈਕਸ਼ਨ ਲੜਨੀ ਚਾਹੀਦੀ ਆ ਪ੍ਰਧਾਨ ਮੰਤਰੀ ਨੂੰ

  • @ParamjitSingh-ts1kx
    @ParamjitSingh-ts1kx День тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @user-zb4gw9vi8q
    @user-zb4gw9vi8q 2 дні тому +4

    Full support amartpal singh ji

  • @ParamjitKaur-mt5gt
    @ParamjitKaur-mt5gt День тому +1

    ❤❤❤❤❤Saare Sikh ek ho jaaoo. Guru Nanak Patshah ji mehr karenge

  • @sukhdevsingh9706
    @sukhdevsingh9706 2 дні тому +6

    Good

  • @AvtarSingh-ks6rf
    @AvtarSingh-ks6rf 2 дні тому +4

    V good ji

  • @sharsingh9267
    @sharsingh9267 День тому

    ਸਮੂਹ ਸਾਧ ਸੰਗਤ ਅੱਗੇ ਬੇਨਤੀ ਹੈ ਕੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਵਲੋਂ ਖੜੇ ਕੀਤੇ ਸਾਰੇ ਉਮੀਦਵਾਰਾਂ ਦਾ ਭਰਵਾਂ ਸਹਿਯੋਗ ਦਿੱਤਾ ਜਾਵੇ ਜੀ l

  • @user-vv2de5yg1e
    @user-vv2de5yg1e День тому +3

    Waheguru mehar kru

  • @BalkarSingh-zs8kw
    @BalkarSingh-zs8kw 2 дні тому +2

    🙏🏻🙏🏻🙏🏻🙏🏻🙏🏻

  • @HimmatSingh-qp4up
    @HimmatSingh-qp4up 2 дні тому +4

    very good

  • @Lakha-ov5mr
    @Lakha-ov5mr 2 дні тому +7

    👍👍👍👍👍👍👍🙏

  • @jagdevsandhu6186
    @jagdevsandhu6186 2 дні тому +5

    Sarabjit Khalsa & Amritpal Singh will unitedly contest Bye Elections

  • @sartajgill9616
    @sartajgill9616 2 дні тому +7

    Good bahut badhiya❤❤❤

  • @Amrik-ci6eb
    @Amrik-ci6eb День тому +2

    Sikh koum da babbar sher Bhai Amrit pal Singh ji khalsa jindabad hai te rahega ❤❤❤❤❤

  • @ManjitKaur-fg9iy
    @ManjitKaur-fg9iy День тому

    ਬਹੁਤ ਵਧੀਆ ਜੀ

  • @kuldeepsingh-ni8wu
    @kuldeepsingh-ni8wu 2 дні тому +3

    100%

  • @gurmukhsingh9520
    @gurmukhsingh9520 2 дні тому +4

    Good decision for panthic voters