ਮੁੱਖ ਮੰਤਰੀ ਤੇ ਸਪੀਕਰ ‘ਚ ਖੜਕੀ ? | ਜਲੰਧਰ ‘ਚ Game Changer ! | EP 135 | Punjabi Podcast

Поділитися
Вставка
  • Опубліковано 28 чер 2024
  • #bhagwantmann #punjabipodcast #jalandharelections
    Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ALL RIGHTS RESERVED 2023 © PUNJABI PODCAST
  • Розваги

КОМЕНТАРІ • 70

  • @harrymla1020
    @harrymla1020 2 дні тому +6

    ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤

    • @pramodkumarsahoo723
      @pramodkumarsahoo723 2 дні тому

      ਬਾਈ ਜੀ ਜੇ ਤੁਸੀਂ ਪੱਤਰਕਾਰ ਹੋ ਕੇ ਕੈਮਰੇ ਅੱਗੇ ਹੋ ਕੇ ਯਾਰ ਤੁਹਾਡੀਆਂ ਸੜਕਾਂ ਨਹੀਂ ਬਣਦੀਆਂ ਤੇ ਯਾਰ ਫਿਰ ਸਾਡਾ ਕੀ ਬਣੂਗਾ ਆਪਣਾ ਨੰਬਰ ਦਿਓ ਮੈਨੂੰ

  • @SatinderpalSinghGill-ii6jh
    @SatinderpalSinghGill-ii6jh 2 дні тому +3

    ਰਤਨ ਬਾਈ ਤੁਸੀਂ ਬਹੁਤ ਸਿਆਣੇ ਪੱਤਰਕਾਰ ਹੋ ਲੋਕ ਆਪ ਜੀ ਦੀ ਇੱਜ਼ਤ ਕਰਦੇ ਹਨ ਇਸ ਲਈ ਇਸ ਤਰ੍ਹਾਂ ਦੀਆਂ ਘੁਸੀਆਂ ਨਾ ਭੋਰਿਆ ਕਰੋ ਕੀ ਟਰਮੀਨਲ 1 ਤੋਂ ਨਿਊਜ਼ੀਲੈਂਡ ਨੂੰ ਫਲਾਈਟ ਜਾਂਦੀ ਹੈ ਮੈਨੂੰ ਨਹੀਂ ਪਤਾ ਬਾਕੀ ਸ਼ਾਇਦ ?

  • @chamkaur_sher_gill
    @chamkaur_sher_gill 2 дні тому +7

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @avtarbhullar8274
    @avtarbhullar8274 23 години тому

    ਰਤਨ ਵੀਰ ਕਈ ਵਾਰ ਗੱਲ ਬਾਤ ਵਿਚ ਦਿਮਾਗੀ ਤੌਰ ਤੇ ਮੌਜੂਦ ਨਹੀਂ ਹੁੰਦਾ। ਫ਼ੋਨ ਵਰਤਣ ਲੱਗ ਜਾਂਦਾ ਤੇ ਬੱਸ ਹੂ ਹੂ ਹੂ ਹੂ ਏ ਹੁੰਦ ਆ।

  • @DarkGaming-ku7js
    @DarkGaming-ku7js День тому +1

    Waheguru ji ❤️🙏🏻

  • @GurdeepSingh-iz1vd
    @GurdeepSingh-iz1vd 2 дні тому +3

    ਮੀਟਿੰਗਾਂ ਸਿਰਫ਼ ਜਲੰਧਰ ਚੋਣ ਕਾਰਨ ਹੀ ਹੋ ਰਹੀਆਂ ਹਨ। ਇਨ੍ਹਾਂ ਦਾ ਨਤੀਜਾ ਜ਼ੀਰੋ ਨਿਕਲੇਗਾ।

  • @kashmirjhutty1733
    @kashmirjhutty1733 2 дні тому +1

    It's good if Mann listened to some organisations , so he also listens about Wadhiki about Amrtpal singh .

  • @harinderkaur8726
    @harinderkaur8726 2 дні тому +3

    Veere bht vdiya Kam kr rhe ho jeonde vase rho

  • @navreetgolu2586
    @navreetgolu2586 День тому

    ਵਾਹਿਗੁਰੂ ਜੀ 🎉

  • @gagnadeepsingh9815
    @gagnadeepsingh9815 22 хвилини тому +1

    ਸਾਡੇ ਤਾਂ ਵੋਟਾਂ ਚ ਹਾਰ ਤੋਂ ਬਾਅਦ ਤਕਰੀਬਨ ਸਾਰੇ ਘਰਾਂ ਵਿੱਚ ਬਿੱਲ ਆ ਗਏ ਨੇ ਬਿਜਲੀ ਦੇ ,, ਕਮਾਲ ਦੀ ਗੱਲ ਤਾਂ ਇਹ ਆ 600 ਯੂਨਿਟਾਂ ਵੀ ਪੂਰੀਆਂ ਨੀ ਸੀ ਹੋਈਆ ,, ਸਾਡੇ ਆਪਣਾ ਖੁਦ ਦਾ ਆਇਆ ਵਾ

  • @user-he7gr5mx6q
    @user-he7gr5mx6q День тому

    Great 👍

  • @MOR.BHULLAR-PB05
    @MOR.BHULLAR-PB05 День тому

    ਸਾਰਿਆਂ ਵੀਰਾਂ ਨੂੰ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ ❤

  • @LoveHayer-3
    @LoveHayer-3 2 дні тому +1

    🙏🏻

  • @sukhvirkaur789
    @sukhvirkaur789 2 дні тому +1

    ❤❤❤

  • @AvtarSinghBaidwan-mq2vs
    @AvtarSinghBaidwan-mq2vs 2 дні тому +1

    ❤🙏🏻🙏🏻❤️

  • @jagjitsingh9224
    @jagjitsingh9224 День тому

    Good g 💯

  • @GurwinderSingh-jm9jj
    @GurwinderSingh-jm9jj 10 годин тому

    Sat seri akal veer g

  • @gurnoorgill4378
    @gurnoorgill4378 2 дні тому

    ਰਤਨ ਵੀਰ ਬੋਹਤ ਮਿਹਨਤ ਕਰਦੇ ਓ ਤੁਸੀ,,

  • @user-nx7od1ov3t
    @user-nx7od1ov3t 2 дні тому

    Good work if u can Add a background picture & video. thats good.
    thnku ❤

  • @harinderkaur8726
    @harinderkaur8726 2 дні тому +1

    Ssa veere

  • @patwinderkaur6952
    @patwinderkaur6952 2 дні тому

    Always be happy 🎉🎉

  • @kirankaur4504
    @kirankaur4504 День тому

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @ravinderravi8257
    @ravinderravi8257 2 дні тому +1

    ਸੀਐਮ ਖਿਲਾਫ਼ ਸਮੂਹ ਵਿਧਾਇਕ ਇਕ ਹਨ ਪੱਲੇ ਬਸ ਕੋਠੀ ਰਹਿ ਗਈ ਹੈ ਚੰਡੀਗੜ੍ਹ ਸ਼ਬਦ ਦੀ ਵਿਆਖਿਆ ਨਾ ਹੋਣੀ ਸੀਐਮ ਉਤੇ ਮੋਏ ਮੋਏ ਹੈ

  • @makhansinghgill7029
    @makhansinghgill7029 2 дні тому

    Nice

  • @AmandeepSingh-tn7dd
    @AmandeepSingh-tn7dd День тому

    Rattan veer nice work 🎉🎉

  • @TarsemSingh-ev6vk
    @TarsemSingh-ev6vk День тому

    ਜਿੱਤ ਗਏ ਬਚੋ

  • @rupinderjitkaur8715
    @rupinderjitkaur8715 День тому

    Dhanwaad parmeet Ratan

  • @SurinderSingh-wf9ot
    @SurinderSingh-wf9ot 2 дні тому

    Sari team zindabad kush rao

  • @SatinderpalSinghGill-ii6jh
    @SatinderpalSinghGill-ii6jh 2 дні тому

    Once acting as the sole terminal for both domestic and international flights, Terminal 1 at Indira Gandhi International Airport (IGIA) now exclusively handles domestic carriers. Recently revamped, it is now the largest domestic terminal in India and boasts an enhanced annual passenger handling capacity.

  • @2numbriamericawale
    @2numbriamericawale 18 годин тому

    ਬਈ ਜਿਹੜਾ ਟਾਈਟਲ ਲਾਇਆ ਓਡੇ ਬਾਰੇ ਤਾ ਗੱਲ ਵੀ ਨ੍ਹੀ ਕੀਤੀ ਪੋਡਕਾਸਟ ਚ ?

  • @mandeepsidhuu8960
    @mandeepsidhuu8960 2 дні тому

    ਪਹਿਲਾਂ ਉਹੀਂ ਦੇਖਦਾ ਵੀਰੇ

  • @bachitarchatha5201
    @bachitarchatha5201 2 дні тому +2

    Bai 5-5 kilo ayi aa kanak atki😅😅

  • @brarbrar190
    @brarbrar190 День тому

    ਚੱਕ ਜਾਨੀਸਰ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਆ ਜੀ, ਹੈਗਾ ਮੁਕਤਸਰ ਜ਼ਿਲ੍ਹੇ ਦੇ ਨਾਲ ਹੀ ਆ

  • @ManjitSingh-jn9qk
    @ManjitSingh-jn9qk День тому

    Sabh kuchh ,,Jaai Bhai ne ji !!

  • @harlensethi6844
    @harlensethi6844 2 дні тому

    ਰਤਨ ਬਾਈ ਏਅਰ ਪੋਰਟ ਸਰਕਾਰ ਕੋਲ ਨੀਂ ਪ੍ਰਾਈਵੇਟ ਕੰਪਨੀਆਂ ਕੋਲ ਆ ਹੁਣ

  • @harmindersinghtoor488
    @harmindersinghtoor488 2 дні тому

    ਭਗਵੰਤ ਮਾਨ ਜੀ ਬੁਹਤ ਚੰਗਾ ਬੰਦਾ ਇਸ ਤੋਂ ਕੋਈ ਪੱਤਰਕਾਰ ਨਹੀ ਬਚ ਸਕਦਾ ਜਿਹੜਾ ਉਸ ਦਾ ਵਿਰੋਧ ਕਰ ਸਕੇ ਜੀ ਕੋਈ ਨਹੀ ਬੱਚੇ ਆ ਗਾਂਧੀ ਹਰ ਇਕ ਦਾ ਮੂੰਹ ਬੰਦ ਕਰਵਾ ਦਿੰਦਾ

  • @user-fy6bo8xu4p
    @user-fy6bo8xu4p День тому

    9 lakh capsule nyi bro Sade maur Mandi ton ee fde gye ne 20 lakh goliyan , capsules fde ne jihdi keemat 5.35 crore rupes hai ...
    Eh maur Mandi jwahre di chakki kol ee reh gya medical

  • @TarsemSingh-ev6vk
    @TarsemSingh-ev6vk День тому

    ਚੱਕ ਦੇ India 🇮🇳 winners

  • @DilbagSingh-hc5ne
    @DilbagSingh-hc5ne День тому

    ਸਵਾਦ ਬਾਹਲਾ ਲੈਂਦੇ ਅ ਪਤੰਦਰ ਜਹਾਜ 😂

  • @harmindersinghtoor488
    @harmindersinghtoor488 2 дні тому

    ਰਤਨ ਵੀਰ ਜੀ ਲੱਖੇ ਦੀ ਵੀ ਗੱਲ ਕਰ ਲਿਆ ਕਰੋ

  • @user-zv6lr7bt2p
    @user-zv6lr7bt2p 2 дні тому

    ਧਾਲੀਵਾਲ ਸਾਬ ਅੱਜ ਘੱਟ ਬੋਲ ਰਹੇ ਨੇ ਕਿਉ ?

  • @sandhumanna8611
    @sandhumanna8611 2 дні тому +1

    All party3meeting Saad k RDF di gal sare nu krni chahi di aa.......

    • @sandhumanna8611
      @sandhumanna8611 2 дні тому

      ਇਹ ਥੜਾ ਵਹਿਮ ਹੈ ਕਿ ਬਸਪਾ ਦੀ ਵੋਟ ਨਹੀ ਪੇਂ ਦੀ.....

    • @sandhumanna8611
      @sandhumanna8611 2 дні тому

      ਕਿਤੇ ਨਾ ਕਿਤੇ ਸੀਟ ਮਲਣ ਦੀ ਕੀਆਵਤ ਚੱਲ ਪਿਆ ਦਿੱਬਰੁਗੜ ਜੇਲ੍ਹ ਤੁਅ.....

    • @sandhumanna8611
      @sandhumanna8611 2 дні тому

      Pearls ਅਲੀ ਗੱਲ ਝੂਠੀ ਹੈ ਉਨ੍ਹਾਂ ਦੀ ਸਾਰੀ ਪ੍ਰਾਪਰਟੀ ਕੋਰਟ ਵਿਛ attach ਹੈ........Mann ਸਾਬ ਗੱਪਾ ਗੋਲੇ ਛੱਡ ਰਹਿ 4ਹੈ.....

    • @sandhumanna8611
      @sandhumanna8611 2 дні тому

      ਬੋਰਡ ਤਾ ਲੱਗਣੇ ਸਟਾਰਟ ਹੋ ਗਏ.........

  • @dalercheema1383
    @dalercheema1383 День тому

    Kee haryana de Gurgaon vitch barish da pani nahi aya

  • @sukhchainsingh9549
    @sukhchainsingh9549 2 дні тому

    Ratan ji koi gall khull k karo eh ki ohh ohhh kari jana

  • @user-hu6zp5yz1s
    @user-hu6zp5yz1s День тому

    ਰਤਨ ਜੀ ਤੁਹਾਡੀ ਮੇਨ ਗੱਲ ਸੀ ਸਪੀਕਰ ਤੇ ਸੀ ਐਮ ਦੀ ਖੜਕੀ ਉਸ ਵਾਰੇ ਤੁਸੀ ਕੁਝ ਨਹੀ ਬੋਲੇ ।

  • @avtarsingh1141
    @avtarsingh1141 2 дні тому

    Corruption bhut a patwari system ch koi suvai ni aam bande di

  • @spainalle
    @spainalle День тому

    Ha ke sakde ho mang rahe ho tusi avde layi.... Kissi karib nu na dayo tanu dao very good

    • @spainalle
      @spainalle День тому

      Nale jdo chat digi ci odo tarminal 2 te ci m. Digib1 te ci

  • @GurjatSinfg
    @GurjatSinfg День тому

    Bhai kyon jablia marri janna ,ajj ta adda karda jida koi sassta Nassa kita hunda :

  • @preetsidhu49653
    @preetsidhu49653 2 дні тому

    Londya a neo kro la spot

  • @Maan-gf8xo
    @Maan-gf8xo День тому

    ਥਰਾਜ ਵਾਲੇ ਤਾਂ ਦੋ ਟੱਕ ਮਾਰ ਕੇ ਪਾਣੀ ਨਿਕਲ ਆਉਂਦਾ ਸੇਮ ਦਾ ਕਰਕੇ ਉਹ ਤਾਂ ਪਾਣੀ ਤੋਂ ਅੱਕੇ ਬੈਠੇ ਨੇ ਪ੍ਰਕਾਸ਼ ਬਾਦਲ ਵੇਲੇ ਪੱਖੇ ਲਾ ਲਾ ਕੇ ਮੋਟਰਾਂ ਨਾਲ ਪਾਣੀ ਨਹਿਰ ਦੇ ਵਿੱਚ ਪਾਉਂਦੇ ਸਨ

  • @preetmundi0799
    @preetmundi0799 2 дні тому

    Driver akiya hoia neelo Ali nehar cha lahh dinda Hunda 92 de 92

  • @user-ns9rk8jm3z
    @user-ns9rk8jm3z День тому

    ਰੱਬ ਜਦੋਂ ਮਾਰਦਾ ਡਾ ਗ ਨਹੀਂ ਮਰਦਾ ਮੱਤ ਮਾਰਦਾ ਸੁਖਬੀਰ ਸਿੰਘ ਬਾਦਲ ਕਮਲ਼ਾ ਹੋਗਿਆ ਜੀ

  • @preetmundi0799
    @preetmundi0799 2 дні тому

    Akali leader da ta Gande Nale ali fish ale hoe hoe aa. B j bahr nikl de fr b mar de. Andr reh k ghutn hundi sahh ni pura aunda 😅😅😅😅😅😅😅

  • @ravinderravi8257
    @ravinderravi8257 2 дні тому +1

    ਤਿੰਨ ਏਅਰਪੋਰਟਾਂ ਦਾ ਜਲੂਸ ਕੱਢਤਾ ਹੈ ਦੁਨੀਆਂ ਭਰ ਚ ਮੋਦੀ ਮੋਦੀ ਹੋਈ ਪਈ ਹੈ

  • @user-ts3dw7zs2r
    @user-ts3dw7zs2r 2 дні тому

    Sarean nu moorkh banna reha a jhanda amli

  • @surajbhan7077
    @surajbhan7077 2 дні тому +2

    ਰਤਨ ਜੀ ਪੰਜਾਬ ਤੇ ਬਹੁਤ ਸਾਰੇ ਮੁੱਦੇ ਹਨ ਪਰ ਤੁਸੀਂ ਇਕ ਅਕਾਲੀ ਦਲ ਤੇ ਹੀ ਗੱਲ ਕਰ ਰਹੇ ਹਨ ਅਕਾਲੀ ਦਲ ਪੰਜਾਬ ਬਾਰੇ ਨਹੀਂ ਸੋਚਦਾ ਤੁਸੀਂ ਉਹਨਾਂ ਬਾਰੇ ਕੀ ਸੋਚਦੇ ਹੋ ਚੰਗੀ ਗੱਲ ਨਹੀਂ ਤੁਸੀਂ ਪੰਜਾਬ ਦੇ ਬਹੁਤ ਸਾਰੇ ਮੁੱਦੇ ਮੁਲਾਜਮ ਦੇ ਲੋਕਾਂ ਦੇ ਉਹਨਾਂ ਬਾਰੇ ਵੀ ਗੱਲ ਕਰੋ

  • @pramodkumarsahoo723
    @pramodkumarsahoo723 2 дні тому

    ਬਾਈ ਜੀ ਗਲਤੀਆਂ ਉਹਨਾਂ ਸਾਰੀਆਂ ਸੁਖਬੀਰ ਬਾਦਲ ਦੀਆਂ ਹੀ ਕੱਢਣੀਆਂ ਵਾ ਉਹਨਾਂ ਸਿਰਫ ਕਹਿਣਾ ਵਾ ਕਿ ਅਸੀਂ ਨਾਲ ਹਾਂ ਅਸੀਂ ਸਰਕਾਰ ਚ ਹਾਂ ਹਾਂ ਭਾਂਡਾ ਨਾਲ ਸੁਖਬੀਰ ਬਾਦਲ ਦੇ ਭੁੱਲਣਾ ਕਿਉਂਕਿ ਉਹ ਫਸ ਗਿਆ ਵਿਚਾਰਾ ਕੱਲਾ

  • @AvtarSinghBaidwan-mq2vs
    @AvtarSinghBaidwan-mq2vs 2 дні тому

    ❤🙏🏻🙏🏻❤️