ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਵਲੋਂ ਵੀ ਆਜ਼ਾਦ ਚੋਣ ਲੜਨ ਦਾ ਐਲਾਨ

Поділитися
Вставка
  • Опубліковано 28 чер 2024
  • ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਵਲੋਂ ਵੀ ਆਜ਼ਾਦ ਚੋਣ ਲੜਨ ਦਾ ਐਲਾਨ
    ਪੰਜਾਬ ਦੀਆਂ ਧੀਆਂ ਵੀ ਨਸ਼ੇ ਦੇ ਜਾਲ 'ਚ ਕਿਵੇਂ ਆਈਆਂ ?
    #abcpunjab #bhagwantmann #nsa #kulwantsingh

КОМЕНТАРІ • 33

  • @dr.paramjitsinghsumra179
    @dr.paramjitsinghsumra179 День тому +4

    ਭਾਈ ਕੁਲਵੰਤ ਸਿੰਘ ਰਾਊਕੇ ਦੇ ਪਿਤਾ ਜੀ ਭਾਈ ਚੜ੍ਹਤ ਸਿੰਘ ਰਾਊਕੇ ਤੇ ਚਾਚਾ ਜੀ ਭਾਈ ਫ਼ਤਿਹੇ ਸਿੰਘ ਰਾਊਕੇ ਬਹੁਤ ਚੜ੍ਹਦੀ ਕਲਾ ਵਾਲੇ ਸਿੱਖ ਸਨ ਜਿਹਨਾਂ ਨੇ ਆਪਣੇ ਇਲਾਕੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ।

  • @jagseersinghwahsgurukjibra9890
    @jagseersinghwahsgurukjibra9890 2 дні тому +8

    🌹🌹ਜਗਤਾਰ ਸਿੰਘ ਭੁੱਲਰ ਸਾਹਿਬ ਜੀ ਤੇ ਸਾਡੇ ਛੋਟੇ ਵੀਰ ਸੰਦੀਪ ਸਿੰਘ ਲਾਧੂਕਾ ਬਹੁਤ ਵਧੀਆ ਸਚਾਈ ਦੀ ਹਮੇਸ਼ਾ ਗੱਲ ਕਰਦੇ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਵਾਹਿਗੁਰੂ ਜੀ🙏 ❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GurjantSingh-eh6em
    @GurjantSingh-eh6em День тому +2

    ਭੁਲਰ ਸਾਹਿਬ ਪਚਾ ਇਤ ਚੋਣਾ ਨੂੰ ਵੇਖਦੇ ਹੋਏ ਪਚਾਇਤ ਵਾਰੇ ਜਰੂਰ ਗੱਲ ਥਾਤ ਕਰੋ ਜੀ ਜੇ ਕਰ ਚੋਣਾਂ ਵਿੱਚ ਸਹੀ ਬੰਦੇ ਚੁਣੇ ਜਾਦੇ ਹਨ ਤਾਂ ਪਿਡਾ ਦੇ ਮਸਲੇ ਪਜਾਹ ਪ ਹਲ ਹੋ ਜਾੱਣਗੇ ਜੀ ਧਨਵਾਦ

  • @r.jawandha5343
    @r.jawandha5343 День тому +1

    ਪੰਜਾਬ ਦੀ ਆਪਨੀ ਪਾਰਟੀ ਚਾਹੀਦੀ ਹੈ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ ❤❤❤❤❤

  • @amandeepsingh8062
    @amandeepsingh8062 День тому +10

    ਅੰਮ੍ਰਿਤਪਾਲ ਸਿੰਘ ਖਾਲਸਾ ਮੁੱਖ ਮੰਤਰੀ ਬਣੂ ।

  • @sukhdevsingh9706
    @sukhdevsingh9706 2 дні тому +4

    ❤good👍

  • @RanjitSingh-co9he
    @RanjitSingh-co9he 2 дні тому +1

    ssa bhular sahib ji
    Sandeep laduka ji
    Bahut badia Punjabi nirpakh khabra hai ji

  • @NirmalsinghSandhu-yv6qm
    @NirmalsinghSandhu-yv6qm 2 дні тому +4

    ਝਾੜੂ ਨੂੰ ਹਰਾਇਆ ਜਾਵੇ ਨਵੀਂ ਪਾਰਟੀ ਬਣਾਈ ਜਾਵੇ

  • @Janti838
    @Janti838 2 дні тому +4

    Good job ❤

  • @DalwinderSingh-pc9vr
    @DalwinderSingh-pc9vr День тому +1

    Good🎉 veer ji

  • @maluksingh5489
    @maluksingh5489 День тому +1

    ਭੁੱਲਰ ਸਾਬ ਸੰਦੀਪ ਜੀ ਸਤਸ੍ਰੀਆਕਾਲ ਕਹਿਣਾ ਜੀ 😊
    😊😊

  • @jarnailsingh2895
    @jarnailsingh2895 2 дні тому +3

    ਭਗਵੰਤ ਸਿੰਘ ਮਾਨ ਮੁੱਖ ਮੰਤਰੀ, ਪੰਜਾਬ,ਨੱਸਾ ਰੋਕਣ ਵਿਚ ਨਾਕਾਮ ਰਹੇ। ਵਿਜੈ ਕੁੰਵਰ ਪ੍ਰਤਾਪ ਸਾਬਕਾ ਆਈ ਜੀ ਗ੍ਰਹਿ ਮੰਤਰੀ ਲਾਕੇ ਦੇਖ ਲਿਉ। ਸੀ,ਐਮ ਕਿਊ ਤੇ ਰਹੀ ਮੱਤ ਮਾਰੀ ਗਈ।

  • @nagraify
    @nagraify 2 дні тому +1

    Good

  • @DalwinderSingh-pc9vr
    @DalwinderSingh-pc9vr День тому

    Very good news

  • @BaldevSingh-bc6go
    @BaldevSingh-bc6go 2 дні тому +1

    Perfect journlist

  • @parshotamsinghbajwa8791
    @parshotamsinghbajwa8791 2 дні тому +1

    ਵਧੀਆ ਜੀ

  • @ranjitmalhi1773
    @ranjitmalhi1773 2 дні тому +1

    ਜਲੰਧਰ ਪੱਛਮੀ ਸੀਟ ਤੋਂ ਇਲਾਵਾ ਚਾਰ ਵਿਧਾਨ ਸਭਾ ਸੀਟਾਂ ਦੀ ਜਿਮਨੀ ਚੋਣ ਹਾਲੇ ਹੋਣੀ ਹੈ,ਬਾਂਕੇ ਤੇ ਰਾਉਕੇ ਨੇ ਸੀਟਾ ਤੇ ਚੋਣ ਲੜਨ ਦੀ ਦਾਅਵੇਦਾਰੀ ਕਰ ਦਿੱਤੀ ਹੈ,ਹੁਣ ਦੋ ਸੀਟਾਂ ਹੋਰ ਖਾਲੀ ਹਨ, ਵੇਖੋ ਕੀ ਬਣਦਾ

  • @indarjitsingh1228
    @indarjitsingh1228 День тому +2

    We support bajeke make him win in votes 100%√👍🌹🌷🙏🙏♥❤💯💖💞🚩👍

  • @Mannsingh-mv3un
    @Mannsingh-mv3un День тому +1

    ਮੋਦੀ ਦੇ ਜੁਲਮ ਦੀ ਜੜ੍ਹ ਪੁਟਣੀ ਜਰੂਰੀ ਹੈ।
    ਇਹ ਫੈਸਲਾ ਭਾਈ ਸਾਹਿਬ ਜੀ ਦਾ ਸ਼ਲਾਘਾਯੋਗ ਹੈ।

  • @jatindersinghmatharu2070
    @jatindersinghmatharu2070 День тому +1

    Ik gal hor eh b das davo k kali sahib b larn nu tyar ho gaye hun chardi kla bakshy Waheguru ji 🙏

  • @paramjitkaurchandi6979
    @paramjitkaurchandi6979 День тому

    Veere bhagwant de bapu ji. Master c

  • @rinkumlp8117
    @rinkumlp8117 2 дні тому +1

    Driver 22 lie cho HP punjab driver nal😢😢

  • @AmandeepSingh-bu4wn
    @AmandeepSingh-bu4wn День тому

    ਭਾਈ ਕਲਵੰਤ ਸਿੰਘ ਜੀ ਜਿੰਦਾਬਾਦ ਜੀ

  • @jassichauhan830
    @jassichauhan830 День тому

    ਏਨਾ ਕੁਸ ਨੀ ਕਰਨਾ ਬਾਈ ਨਿਆਣੇ ਅਪਦੇ ਅਮਰੀਕੇ ਕਨੇਡੇ ਘੱਲੇ ਜੀ 😢

  • @surinderkaur4233
    @surinderkaur4233 День тому +1

    भगबंत मान ने साडे पंजाब दे नौजबाना नु चुक के असाम जेला बिच बंद कीता इस नु कोई बी बोट ना दिओ

  • @BalkarSingh-dc1oq
    @BalkarSingh-dc1oq День тому +1

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਮੁਖਮੰਤਰੀ ਬਣਾਉ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂😢😅

  • @jatindersinghmatharu2070
    @jatindersinghmatharu2070 День тому

    Changi gal ha ena sab nu punjabiyo win krva davo t k sikha d t punjabiya d chardi kla hovy

  • @RasdeepSingh-kj4qu
    @RasdeepSingh-kj4qu 2 дні тому

    Village..Ramkot chitte no

  • @amriksingh9252
    @amriksingh9252 2 дні тому +5

    ਭਗਵੰਤ ਮਾਨ ਨਸ਼ੇੜੀ ਨੇਂ ਖਾਦੀ ਪੀਤੀ ਵਿੱਚ ਚੰਡੀਗੜ ਦੇ ਸਪੈਲਿੰਗ ਗਲਤ ਬੋਲ ਦਿੱਤੇ ਕੋਈ ਗੱਲ ਨੀ ਖਾਦੀ ਪੀਤੀ ਬਿਨਾਂ ਸਰਦਾ ਨਹੀਂ ਭਗਵੰਤ ਮਾਨ ਨੂੰ ਨਾਲੇ ਪਤਾ ਲੱਗ ਗਿਆ ਭਗਵੰਤ ਮਾਨ ਨਸ਼ੇੜੀ ਨੂੰ ਪੰਜਾਬੀ ਕਿੰਨੀਂ ਕੁ ਆਉਂਦੀ ਆ