Aslam wahlekum 🙏Ameershaukat Ali sahb .Ma tuhanu pahila nahi see janda par aj tuhadi Interview Dekh k Shaukat Ali sahb verga vibes aa Ria ne ap ji de bolen de Style to.specially tor te assi aap ji de pita ji nu bahut hi dillon muhabat krde aa sanjhe Punjab di misal ne uh.Bahut changa laga ji.chad de punjab Wale (Germany)
TUFAIL NIAZI SAAB ਦੇ ਗੀਤ ਬੋਲਾਂ ਤੇ ਤਰਜਾਂ ਸਮੇਤ ਗਾਏ ਹੇਠ ਲਿਖੇ ਗਾਇਕਾ ਵਡਾਲੀ ਬ੍ਰਦਰਜ਼ ਮਾਹੀਆ ਤੇਰੇ ਦੇਖਣ ਨੂੰ ਰੇਸ਼ਮਾ ਜੀ ਬੋਹਤ ਸਾਰੇ ਗੀਤ ਸੁਖਵਿੰਦਰ ਸਿੰਘ ਹਿੰਦੀ ਸਿੰਗਰ ਹੰਸਰਾਜ ਹੰਸ ਬੋਹਤ ਸਾਰੇ ਗੀਤ ਦਲੇਰ ਮਹਿੰਦੀ Hor v boht hann 🙌💐 ua-cam.com/video/ktC7GfjpzGk/v-deo.html PTV PAKISTAN TE DIKHAN WALI PEHLI TASVEER TUFAIL NIAZI SAAB DI HI C KAPURTHALA PUNJAB TO PAKISTAN MOVE HOE ETHE PUNJAB MANJI SAHIB CH KEERTAN ASA DI AAR DI DUTY V KRDE RHE
ਬਹੁਤ ਸੋਹਣਾ ਫਰਜ ਅਦਾ ਕਰ ਰਿਹਾ ਸੰਗਤਾਰ ਵੀਰੇ। ਚਰਨ ਲਿਖਾਰੀ ਨਾਲ ਵੀ ਗਲਬਾਤ ਕਰਵਾਇਉ । ਬਾਬਾ ਤਹਾਨੂੰ ਹੋਰ ਬਲ ਦੇਵੇ।
Thank you so much Sangtar Paaji for giving me an opportunity to express the feelings and a talk of Abba G. Dher Duawaan 🙏🙏.
Regards,
Ameer Shaukat Ali
One of the best podcasts. Bahut hi changa lagga
Aslam wahlekum 🙏Ameershaukat Ali sahb .Ma tuhanu pahila nahi see janda par aj tuhadi Interview Dekh k Shaukat Ali sahb verga vibes aa Ria ne ap ji de bolen de Style to.specially tor te assi aap ji de pita ji nu bahut hi dillon muhabat krde aa sanjhe Punjab di misal ne uh.Bahut changa laga ji.chad de punjab Wale (Germany)
ਬਾਬੇ ਨਾਨਕ ਦੀ ਧਰਤੀ ਆ ਅਸੀ ਸਿਰ ਝਕੋਦੇ ਆ
ਮਿੱਤਰਾ ਨੂੰ ਇੰਜ ਲੱਗਦਾ ਸੱਜਰੇ ਚੱਲੇ ਨੇ ਮਕਲਾਵੇ ਮਨਮੋਹਨ ਵਾਰਿਸ
ਜਿੱਥੇ ਨਾ ਪਹੁੰਚੇ ਸਰਕਾਰ,
ਉੱਥੇ ਪਹੁੰਚ ਜਾਵੇ ਕਲਾਕਾਰ।
ਕਦੇ ਤਾਂ ਇਹ ਰੋਣ ਲਗਾ ਦੇਵੇ,
ਕਦੇ ਤਨ ਮਨ ਨੂੰ ਕਰੇ ਸਰਸ਼ਾਰ।
Very good
ਸੰਗਤਾਰ ਭਾਜੀ ਤੁਸੀਂ ਬਹੁਤ ਹੀ ਵਧੀਆਂ ਪਰੋਗਰਾਮ ਪੇਸ਼ ਕਰਦੇ ਹੋ
ਸਤਿ ਸੀ੍ ਅਕਾਲ ਜੀ ਸੰਗਤਾਰ ਜੀ
ਸੰਗਤਾਰ ਜੀ ਅਸੀਂ ਟੈਕਸੀ ਡਰਾਇਵਰ ਹਾ ਜੀ ਤੇ ਅੱਗੇ ਨੂੰ ਗੇਅਰ ਬਾਬੇ ਦਾ ਨਾਮ ਲੈ ਕੇ ਪਾਈ ਦਾ ਜੀ ਕਿ ਬਾਬਾ ਜੀ ਸਿੰਧੀਆ ਹੀ ਪਾਇਉ ਸਦਾ ਚੱੜਦੀ ਕਲਾ ਵਿੱਚ ਰੱਖਿਆ ਬਸ ਇੰਨੀ ਕੁ ਗੱਲ ਹੁੰਦੀ ਹੈ ਜੀ
Wah wah
ਸਤਿ ਸ੍ਰੀ ਅਕਾਲ ਭਉ
Sangtar ji tuhadda bahut dhanvaad USA ton 🇺🇸
Folk King -Ustad Shaukat Ali respect and love ❤🙏
ਭਾਜੀ ਬਹੁਤ ਖ਼ੂਬ
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ ਸੰਗਤਾਰ ਵੀਰੇ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ🙏🙏
ਬਹੁਤ ਵਧੀਆ ਗੱਲਬਾਤ!!!
ਸ਼ੌਕਤ ਅਲੀ ਸਾਹਿਬ ਦੇ ਪਰਿਵਾਰ ਲਈ ਬਹੁਤ ਸਤਿਕਾਰ!!!
YAAR SANGTAAR EH TU BAHUT BAHUT BAHUT ….WADIA INTERVIEW KITI VEERA…..THEY R GREAT PEOPLES……….
Shaukat Ali legend Pakistan ke Shan Punjab Di Jaan
ਤੁਹਾਡਾ ਉਪਰਾਲਾ ਹਮੇਸ਼ਾ ਦੀ ਤਰ੍ਹਾਂ, ਬਹੁਤ ਹੀ ਸ਼ਲਾਘਾਯੋਗ ਹੁੰਦਾ ਏ । ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਏ, ਵੱਖ ਵੱਖ ਸ਼ਖ਼ਸੀਅਤਾਂ ਦੇ ਰੂਬਰੂ ਹੋ ਕੇ ।
ਹਮੇਸ਼ਾ ਤੰਦਰੁਸਤ ਰਹੋ ।
🇺🇸🇺🇸🇺🇸
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
Very nice conversation with Amir Shaukat Ali. Wishing you all the best brother Sangtar. Keep up the great work you're doing 👍
KEEP PUNJAB UNITED❤
ਭਾਜੀ ਮੈਂ ਵੀ ਸਿਆਲਕੋਟੀ ਆ ਮੇਰੇ ਦਾਦਾ ਪਰਲੇ ਪਾਰ ਤੋ ਆਏ ਸੀ
ਬਹੁਤ ਵਧੀਆ ਉਪਰਾਲਾ ਸੰਗਤਾਰ ਜੀ। ਕਦੇ ਰਾਜ ਕਾਕੜਾ, ਬਚਨ ਬੇਦਿਲ, ਤੇ ਅਮਰਦੀਪ ਗਿੱਲ ਦੀ ਮੁਲਾਕਾਤ ਕਰਾਓ।
Starting a car forward is a mechanical mechanism. There is a mechanical reason.
Cannot wait g
Super super 🎉
ਸੰਗਤਾਰ ਜੀ ਤੁਹਾਡਾ ਹਰ ਪ੍ਰੋਗਰਾਮ ਬਾਕਮਾਲ ਤੇ ਤਰੋ-ਤਾਜ਼ਾ ਹੁੰਦਾ ,ਬਹੁਤ ਕੁਝ ਸਿੱਖਣ ਨੂੰ ਮਿਲਦਾ।
Wah kamaal
ਬਹੁਤ ਵਧੀਆ ਵੀਰ ਜੀ,,,, ਬਹੁਤ ਬਹੁਤ ਧੰਨਵਾਦ ਜੀ 🙏🙏❤️❤️❤️
ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ ਬਾਬਾ ਜੀ ਲਵ ਯੂ ਟਰੱਕ ਭਰ ਕੇ ਦਿਲ ਖੁਸ਼ ਕਰਤਾ
Paaji listening to your podcast not only interesting.I learn a lot from it as you have vast knowledge and experience of life.
Thankyou 🙏
Very nice ji bahut wadhia ji
ਬਹੁਤ ਵਧੀਆ ਵੀਰ ਸੰਗੀਤਕਾਰ ਗਾਇਕ ਸੰਗਤਾਰ ਬਹੁਤ ਵਧੀਆ ਕਾਰਜ ਤੁਹਾਡੇ ਪ੍ਰੋਗਰਾਮ ਦੀ ਉਡੀਕ ਰਹਿੰਦੀ ਹੈ।
Veer g Ustad Puran Chand Wadali g nal le k aao bht interesting hou ga oh session
Wah gg wah bht kmaal di gal kiti ae tusi 👍👍
ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ 🙏🌹🙏
ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ 🙏🌹🙏
ਤੁਹਾਡੀ ਪ੍ਰਸਿੱਧੀ ਦਾ ਵੱਡਾ ਕਾਰਨ ਤੁਹਾਡੇ ਵਿੱਚ ਬੋ ਮਿਜ਼ਾਜ ਦਾ ਨਾ ਹੋਣਾ ਹੈ। ਕਈ ਨਾਮੀ ਗਰਾਮੀ ਕਲਾਕਾਰਾਂ ਨੇ ਨਾਂ ਅਤੇ ਨਾਮਾ ਤਾਂ ਬੜਾ ਕਮਾ ਲਿਆ ਪਰ ਉਹ ਜ਼ਾਤ ਪਾਤ ਦੇ ਕੋਹੜ ਵਿੱਚੋਂ ਬਾਹਰ ਨਹੀਂ ਨਿਕਲ਼ ਸਕੇ। ਹਲੀਮੀ ਤੁਹਾਡੇ ਰੋਮ ਰੋਮ ਵਿੱਚੋਂ ਝਲਕਦੀ ਨਜ਼ਰ ਪੈਂਦੀ ਹੈ।
WAHEGURU JI CHARDI KALAN
WICH RAKHAY APP SUB NU 🙏🏻
Ameer saad love from charda panjab
22 ji iqbal mahal nal ik podcast kro please Dhanwaad ❤
ਦੋ ਅੱਖਰ ਅੱਲਾ ਦੇ, ਦੋ ਅੱਖਰ ਰਾਮ ਦੇ,
ਜੁੜ ਬਣੇ ਚਾਰ ਅੱਖਰ ਵਾਹਿਗੁਰੂ, ਸਾਂਭ ਰੱਖੋ ਨਾਲ ਇਤਰਾਮ ਦੇ ।
ਬੜਾ ਪਿਆਰ,ਗਿਆਨ, ਸਿੱਖਿਆ, ਸਮਝ, ਸਤਿਕਾਰ ਆ ਆਪਸੀ ਤੇ ਦੋਨੋਂ ਤਰਫ਼ ਤੋਂ ਆਗੂ (ਲੀਡਰ) ਮਾਂ-ਪੇ ਸਿਰ ਤੇ ਡੰਡਾ ਲਟਕਾ ਕੇ ਰੱਖਦੇ ਆ ਕਿ,,ਦੇਖਿਓ ਧਿਆਨ ਰਹੇ ਬੱਚਿਓ ਸ਼ਰਾਰਤ ਨੀ ਕਰਨੀ!!!🤭😉😊😄
ਜਿਵੇਂ ਕਿਹਾ ਕਿ ਯੇ ਅੰਦਰ ਕੀ ਬਾਤ ਹੈ, ਕੌਣ ਦਿਲਾਂ ਦੀਆਂ ਜਾਣੇ,,,ਪਿੱਛਲੀ ਸਦੀ ਚ ਪਿਆਰੇ ਰਾਤ ਨੂੰ ਜੇ ਇਕ ਦੂਜੇ ਨੂੰ ਚਿੱਠੀ ਪਾ ਪੁੱਛਦੇ ਕਿ ਫਲਾਣੀ ਰਾਤ ਨੂੰ ਮੈਂ ਚੰਦ ਨੂੰ ਦੇਖ ਦੇਖ ਤੈਨੂੰ ਯਾਦ ਕੀਤਾ, ਤਾਂ ਦੂਜੇ ਵਲੋਂ ਉੱਤਰ ਆਉਣਾ ਕਿ ਹਾਂ ਉਸ ਰਾਤ ਐਨੇ ਵਜੇ ਮੈਂ ਵੀ ਤੇਰੀ ਯਾਦ ਚ ਸੀ,,ਲਿਖਣ ਵਾਲਾ ਵੀ ਰੋ ਰੋ ਲਿਖਦਾ ਤੇ ਉੱਤਰ ਦੇਣ ਵਾਲਾ ਵੀ ਰੋ ਰੋ ਉੱਤਰ ਭੇਜਦਾ ਭਾਵੇਂ ਸਮਾਂ ਛੇ ਛੇ ਮਹੀਨੇ ਲੱਗ ਜਾਂਦੇ ਪ੍ਰਦੇਸੀਆਂ ਹੱਥ ਸੁਨੇਹੇ ਭੇਜਣੇ, ਬੜਾ ਦੁਖਦਾਈ ਸਮਾਂ ਸੀ, ਓਦੋਂ ਸੱਚਾ ਰੂਹਾਨੀਅਤ ਦਾ ਇਸ਼ਕ ਸੀ, ਸਬਰ ਦਾ ਪਿਆਲਾ ਟੁੱਟ ਜਾਂਦਾ ਸੀ ।👌👍🙏❤🙏
Program bahut Sona Laga Bai ji 🌹🌹
Thanks a lot ji. Podcast time increase Karn lai 😇🌸
ਸੰਗੀਤ ਸਮਰਾਟ ਚਰਨਜੀਤ ਅਹੂਜਾ ਜੀ ਨਾਲ ਵੀ poadcast ਕਰੋ ਜੀ plz sir
Good work 👍👍
Bhot vadia podcast paji
Appreciate, Sangtar ji,love you both f you.Good job. Sangtar where do you live in US?👏🙏🇺🇸
Bhaji harmonium solo de ustad Prof Shahbaz Ali ji nal v program karo. Je kaho ta ma number de sakda 🙏🙏🙏🙏🙏🙏
Sat Sri akal BHA ji 🌹🙏
ਸੰਗਤਾਰ ਜੀ ਮੈਂ ਤੁਹਾਨੂੰ ਜ਼ਰੂਰ ਪੁੱਛਦਾ ਨੁਸਰਤ ਫ਼ਤਿਹ ਅਲੀ ਖ਼ਾਨ ਸਾਹਿਬ ਦੇ ਨਾਲ ਵੀਡੀਓ ਬਨਾਉਣ ਦਾ, ਪਰ ਉਨ੍ਹਾਂ ਦੀ ਕਿਦੋਂ ਦੀ ਵਫ਼ਾਤ ਹੋਈ. ਰੱਬ ਦੀਆਂ ਲਖ ਰਹਿਮਤਾਂ ਹੋਵੇ ਉਹਨਾਂ 'ਤੇ. RIP NUSRAT FATEH ALI KHAN SAHIB 1948-1997 LEGEND OF SANGEET AND QAWWALI MAY RABB HAVE MERCY ON YOU
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha
Sat shri akal Bai ji 🌹🌹
So nice ji 👍
bhaji plz make a podcast with Jazim Sharma Great Gazal Singer
ਭਾਜੀ ਇੱਕ ਪੋਡਕਾਸਟ ਬੱਬੂ ਮਾਨ ਅਤੇ ਵੀਤ ਬਲਜੀਤ ਵੀ ਕਰੋ|❤❤
Sidhu Mossewala ne kita sab da
Davinder khanne wale nal podcast karo
👍👍👌👌🙏🙏
Tusi saadaa interview kadon logey ?
Mahilpur to
Shabad Nai Haige Kol Sangtar Ji Tusi Jo Kamm Kr Rahe o
Tufail niazi saab 🙌de parwaar naal v galbaat kro ji💐
Pyaar pyaar pyar dono border paar fir be pyar pakke yaar
ਚਰਨ ਲਿਖਾਰੀ ਨੂੰ ਵੀ ਸੱਦੋ
i love ,,Gurdas maan ji da challa 🥰🥰
Main tuhanu dekh ke likhna Shuru kita Kade deakh lol ki likhia.
Sidhu Mossewala koi ni ban shkda
ਸਤਿ ਸ੍ਰੀ ਅਕਾਲ ਵੀਰ ਜੀ । ਬਹੁਤ ਵਧੀਆ ਗੱਲਬਾਤ । ਅੱਗੇ ਵੀ ਬੇਨਤੀ ਕੀਤੀ ਸੀ ਕਿ ਜੇ ਹੋ ਸਕੇ ਤਾਂ ਸਾਇਕਲਿਸਟ ਵੀਰ ਅਮ੍ਰਿਤਪਾਲ ਘੁੱਦਾ ( youtube: Ghudda Singh) ਤੇ ਦੇਵ ਕੁਰਾਈਵਾਲਾ ਨਾਲ ਗੱਲਬਾਤ ਜਰੂਰ ਕਰੋ ਜੀ, ਦੋਵੇਂ ਵੀਰ ਹੁਣ ਤੱਕ 20 ਤੋਂ ਵੱਧ ਸਟੇਟਾਂ ਵਿੱਚ ਸਾਇਕਲ ਸਫ਼ਰ ਕਰ ਚੁੱਕੇ ਹਨ । inspiring story ਹੈ ਜੀ । ਧੰਨਵਾਦ ਜੀ । 🙏🙏
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਬੈਂਕ ਵਾਲੇ ਬੇਜ਼ਤੀ ਕਰਦੇ ਹਨ
TUFAIL NIAZI SAAB ਦੇ ਗੀਤ ਬੋਲਾਂ ਤੇ ਤਰਜਾਂ ਸਮੇਤ ਗਾਏ ਹੇਠ ਲਿਖੇ ਗਾਇਕਾ
ਵਡਾਲੀ ਬ੍ਰਦਰਜ਼ ਮਾਹੀਆ ਤੇਰੇ ਦੇਖਣ ਨੂੰ
ਰੇਸ਼ਮਾ ਜੀ ਬੋਹਤ ਸਾਰੇ ਗੀਤ
ਸੁਖਵਿੰਦਰ ਸਿੰਘ ਹਿੰਦੀ ਸਿੰਗਰ
ਹੰਸਰਾਜ ਹੰਸ ਬੋਹਤ ਸਾਰੇ ਗੀਤ
ਦਲੇਰ ਮਹਿੰਦੀ
Hor v boht hann 🙌💐
ua-cam.com/video/ktC7GfjpzGk/v-deo.html
PTV PAKISTAN TE DIKHAN WALI PEHLI TASVEER TUFAIL NIAZI
SAAB DI HI C
KAPURTHALA PUNJAB TO PAKISTAN MOVE HOE ETHE PUNJAB MANJI SAHIB CH KEERTAN ASA DI AAR DI DUTY V KRDE RHE
ਭਾਜੀ ਮੈਂ ਵੀ ਸਿਆਲਕੋਟੀ ਆ ਮੇਰੇ ਦਾਦਾ ਪਰਲੇ ਪਾਰ ਤੋ ਆਏ ਸੀ