Raj Brar ਜੁਗਾੜੀ ਬਹੁਤ ਸੀ Jarnail Chak Hajipur tells reality of Punjabi Singers ll Bittu Chak Wala ll

Поділитися
Вставка
  • Опубліковано 11 жов 2024
  • Host - Bittu Chak Wala
    Editor- Bhupinder Singh Dhaliwal
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Jarnail Chak Hajipur
    Digital Producer- Bittu Chak Wala
    Location- Punjab
    Label - Daily Awaz
  • Розваги

КОМЕНТАРІ • 99

  • @bhindersran2170
    @bhindersran2170 Рік тому +9

    ਰਾਜ ਬਰਾੜ ਬਹੁਤ ਵਧੀਆ ਬੰਦਾ ਸੀ ਬਾਈ ਜਰਨੈਲ ਸਿੰਘ ਹਾਂਜੀ ਪੁਰ ਸਾਹਿਬ ਜੀ ਬਹੁਤ ਵਧੀਆ ਗੀਤਕਾਰ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ

  • @Q-singh526
    @Q-singh526 Рік тому +14

    ਵਾਹ ਜੀ ਵਾਹ ਕਿਆ ਬਾਤ ਆ ਸਾਡੇ ਏਰੀਏ ਦਾ ਗੀਤਕਾਰ.ਬਿੱਟੂ ਦਾ ਧੰਨਵਾਦ ਮੈਨੂੰ ਨਹੀ ਲੱਗਦਾ ਹੋਰ ਕਿਸੇ ਚੈਨਲ ਨੂੰ “ਜਰਨੈਲ” ਚੇਤੇ ਆਇਆ

  • @pritpalsinghpirta9352
    @pritpalsinghpirta9352 Рік тому +7

    ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰ, ਜਰਨੈਲ ਜੀ ਬਹੁਤ ਸੋਚ ਸਮਝ ਕੇ ਗੱਲ ਕਰਦੇ ਆ , ਕੋਈ ਬੰਦੇ ਵਿੱਚ ਹੰਕਾਰ ਨਹੀ , ਵਾਹਿਗੁਰੂ ਜੀ ਜਰਨੈਲ ਸਿੰਘ ਜੀ ਨੂੰ ਚੜਦੀਆ ਕਲਾ ਵਿੱਚ ਰੱਖੇ

  • @shpranu6285
    @shpranu6285 Рік тому +6

    ਬਿਟੂ ਜੀ ਤੁਹਡਾ ਵੀ ਤਹਿ ਦਿਲੋਂ ਸ਼ੁਕਰੀਆ ਜੋ ਤੁਸੀਂ ਆਪਣੀ ਮਿਹਨਤ ਮਸ਼ਕਤ ਨਾਲ ਆਪਣੇ ਚੈਨਲ ਜਰਿਏ ਇਹੋ ਜਿਹੀਆਂ ਮਹਾਨ ਹਸਤੀਆਂ ਜਰਨੈਲ ਸਿੰਘ ਚਕ ਹਾਜੀਪੁਰ ਵਰਗੀ ਮਹਾਨ ਹਸਤੀ ਨਾਲ ਰੂਬਰੂ ਹੋ ਕਿ ਸਾਡੇ ਦਰਸ਼ਨ ਕਰਵਾਏ ਵਡਮੁਲੀ ਜਾਣਕਾਰੀ ਮਿਲੀ । ਕੋਟ ਕੋਟ ਧੰਨਵਾਦ। ਜੀਓ।।

  • @BaljitSingh-qn7dq
    @BaljitSingh-qn7dq Рік тому +5

    ਬਿੱਟੂ ਬਾਈ ਜੀ ਜਰਨੈਲ ਬਾਈ ਜੀ ਦੇ ਗੀਤ ਲਿਖੇ ਅਤੇ ਰਾਜ ਬਰਾੜ ਜੀ ਨੇ ਗਾਏ ਦਿਲ ਨੂੰ ਸਕੂਨ ਮਿਲਦਾ ਹੈ।ਸਾਡੇ ਵੱਲੋ ਤੁਹਾਡਾ ਦੋਹਾਂ ਵੀਰਾਂ ਦਾ ਹਿਰਦੇ ਤੌ ਧੰਨਵਾਦ…..॥

  • @Sukhdev03596
    @Sukhdev03596 Рік тому +16

    ਗੀਤਕਾਰ ਤੇ ਰਾਜ ਮਿਸਤਰੀਆ ਨੂੰ ਪਿਛੋਂ ਕੋਈ ਨੀ ਪੁੱਛਦਾ
    ਕੋਠਾ ਉਸਰਿਆ ਮਿਸਤਰੀ ਵਿਸਰਿਆ

  • @SarbjeetSingh-u2w
    @SarbjeetSingh-u2w Рік тому +4

    ਬਿੱਟੂ ਚੱਕ ਵਾਲਾ ਬਾਈ ਜੀ ਬਹੁਤ ਬਹੁਤ ਹੀ ਖੂਬਸੂਰਤ ਇੰਟਰਵਿਊ ਬਾਈ ਜੀ ਬਾਈ ਜਰਨੈਲ ਚੱਕ ਹਾਜੀਪੁਰ ਜੀ ਨਾਲ ਰੁਹਬਰੂ ❤

  • @chahatveersingh1991
    @chahatveersingh1991 Рік тому +3

    ਬਹੁਤ ਵਧੀਆ ਬਿੱਟੂ ਵੀਰ ਜੀ। ਪਰਮਾਤਮਾ ਤੁਹਾਨੂੰ ਹੋਰ ਬੁਲੰਦੀਆਂ ਉਪਰ ਪਹੁੰਚਾਉਣ।

  • @gurmeetaujla4617
    @gurmeetaujla4617 Рік тому +2

    ਬਿੱਟੂ ਵੀਰ ਤੁਹਾਡਾ ਹਰ ਇੱਕ ਪਰੋਗਰਾਮ ਬਹੁਤ ਵਧੀਆ ਹੂੰਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤

  • @tejwantsingh3114
    @tejwantsingh3114 Рік тому +2

    ਬਿੱਟੂ ਜੀ ਨੰਗੀਆਂ ਤਲਵਾਰਾਂ ਤੇ ਸਿਰਫ ਸਿੰਘ ਖਾਲਸੇ ਤੁਰੇ ਨੇ ਇਹ ਆਸ਼ਕ ਨਹੀਂ ਤੁਰ ਸਕਦੇ ਇਹ ਆਸ਼ਕਾਂ ਦੇ ਕਿੱਸੇ ਜਵਾਨੀ ਨੂੰ ਪਰੋਸ ਪਰੋਸ ਕੇ ਪੜਾਏ ਸਿੰਘ ਸੂਰਮਿਆਂ ਦੇ ਇਤਿਹਾਸ ਤੋਂ ਦੂਰ ਰੱਖਿਆ ਗਿਆ ਉਹਦਾ ਖਮਿਆਜ਼ਾ ਅੱਜ ਪੰਜਾਬ ਭੁਗਤ ਰਿਹਾ ਜੀ।।

  • @jaspalsingh4941
    @jaspalsingh4941 Рік тому +5

    🙏🙏
    Very nice job Bittu Bai g god bless you

  • @gurmeetaujla4617
    @gurmeetaujla4617 Рік тому +1

    ਬਿੱਟੂ ਵੀਰ ਤੇ ਜਰਨੈਲ ਚੱਕ ਹਾਜੀਪੁਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
    ਗੁਰਮੀਤ ਔਜਲਾ ਲੋਗੋਵਾਲ ਸੰਗਰੂਰ ਪੰਜਾਬ ਤੋ ਜੀ ❤❤❤❤❤❤

  • @CanadaKD
    @CanadaKD Рік тому +12

    ਗਰੀਨ ਕਾਰਡ ਵੀ ਗੀਤ ਸਿਰਾ ਸੀ।

  • @jagmeetteona6186
    @jagmeetteona6186 Рік тому +4

    ਬਹੁਤ ਵਧੀਆ👍💯 ਵੀਡੀਓ

  • @sukhdeepjhajj1740
    @sukhdeepjhajj1740 Рік тому +12

    ਬਹੁਤ ਵਧੀਆ ਜੀ ਸਿਰਫ ਆਪਣੀ ਹੀ ਸਿਫਤ ਨਹੀਂ ਕੀਤੀ ਰਾਜ ਬਰਾੜ ਦੀ ਕਲਾ ਅਤੇ ਚੰਗੇ ਇਨਸਾਨ ਹੋਣ ਦੀ ਵੀ ਗੱਲ ਕੀਤੀ ਅਤੇ ਮਨ ਵਿੱਚ ਰਾਜ ਬਰਾੜ ਦੀ ਮੋਤ ਦਾ ਦੁੱਖ ਵੀ ਹੈ। ਦੂਜੇ ਪਾਸੇ ਸ਼ਮਸ਼ੇਰ ਸੰਧੂ ਦੀਆਂ ਇੰਟਰਵਿਊ ਵੀ ਸੁਣ ਲਓ ਉਹ ਆਪਣੀਆਂ ਹੀ ਸਿਫ਼ਤਾਂ ਕਰੀ ਜਾਂਦਾ ਅਤੇ ਸੁਰਜੀਤ ਬਿੰਦਰੱਖੀਏ ਦੀ ਮਿੱਟੀ ਪੁੱਟਣ ਲੱਗ ਜਾਂਦਾ ਹੈ ਕਿਨਾ ਫਰਕ ਹੈ ਦੋਨਾਂ ਇਨਸਾਨਾਂ ਵਿੱਚ

  • @harjeetbrar1185
    @harjeetbrar1185 Рік тому +1

    ਬਹੁਤ ਖੂਬ ਤਰੱਕੀਆਂ ਬਖਸ਼ੇ ਪਰਮਾਤਮਾ ਤੁਹਾਨੂੰ ਬਿੱਟੂ ਵੀਰ ਹਰਜੀਤ ਸਿੰਘ ਆਕਲੀਆ ਖੁਰਦ ਵੱਲੋਂ ਲੱਖ ਲੱਖ ਵਧਾਈਆਂ ਜੀ ਤੁਹਾਨੂੰ ਜੀ

  • @singhdhaliwal6483
    @singhdhaliwal6483 Рік тому +3

    ਰਾਜ ਬਰਾੜ ਬਹੁਤ ਵਧੀਆ ਗਾਇਕ ਸੀ ਫ਼ਿਲਮ ਲੈ ਬੈਠੀ ਬਾਈ ਨੂੰ ਉਸ ਨੇ ਦੱਸਿਆ ਸੀ ਕਿ ਤਕਰੀਬਨ ਸਾਰਾ ਪੈਸਾ ਲਾ ਬੈਠਾ ਫ਼ਿਲਮ ਦੇ ਉੱਤੇ

  • @kulwantsinghjohal4849
    @kulwantsinghjohal4849 Рік тому +1

    ਬਹੁਤ ਵਧੀਆ ਇੰਟਰਵਿਉ ਬਿੱਟੂ ਵੀਰ ਇਸੇ ਤਰਾਂ ਲੱਗੇ ਰਹੋ

  • @lakhveerchahal23
    @lakhveerchahal23 Рік тому +1

    #ਰਾਜ ਬਰਾੜ ਜੋੜੀ ਗਾਈਕੀ ਦਾ ਸਦੀਕ ਤੋ ਬਾਅਦ #ਦੇਸੀ ਪੋਪ ਦਾ ਬਾਦਸ਼ਾਹ ਸੀ। #ਰਾਜ ਬਰਾੜ ਨੇ ਬਹੁਤ ਗਾਈਕ ਪੈਦਾ ਕੀਤੇ। ਸੰਪੂਰਨ ਗਾਈਕ ਲੇਖਕ ਸੰਗੀਤਕਾਰ ਸੀ #ਰਾਜ ਬਰਾੜ ਮੱਲਕੀਆ ਵਾਲਾ। ਚੱਕ ਹਾਜੀਪੁਰ, ਜਰਨੈਲ ਘੋਲੀਆ, ਬਹੁਤ ਵਧੀਆ ਗੀਤਕਾਰ ਨੇ ਲੋਕਾ ਦੀ ਰਿਸਤੀਆ ਦੀ ਮੁਦੀਆ ਦੀ ਗੱਲ ਲਿਖਣ ਵਾਲੇ ਗੀਤਕਾਰ ਨੇ ਇਹ ਝੰਡ ਵਾਲੀਆ ਸੇਖੋ, ਬਹੁਤ ਗੀਤ ਸੁਣੇ ਇਹਨਾ ਦੇ ਰਾਜ ਬਰਾੜ ਦੀ ਅਵਾਜ ਚ, ਅਫਸੋਸ ਇਹ ਕੇ ਐਨਾ ਵਧੀਆ ਕਲਾਕਾਰ ਦੁਨੀਆ ਤੋ ਐਨੀ ਛੇਤੀ ਤੁਰ ਗਿਆ

  • @sukhdevdhillon8990
    @sukhdevdhillon8990 Рік тому

    ਸਤਿ ਸ੍ਰੀ ਅਕਾਲ ਜਰਨੈਲ ਸਿੰਘ ਜੀ ਅਤੇ ਬਿੱਟੂ ਵੀਰ ਬਹੁਤ ਵਧੀਆ ਗਲਬਤ ਮਜਾ ਆ ਗਏ ਆ

  • @RajwinderRaju-j7y
    @RajwinderRaju-j7y Рік тому +5

    ਜਰਨੈਲ ਚੱਕ ਹਾਜੀ ਪੁਰ ਦੇ ਲਿਖੇ ਗੀਤਾਂ ਨੂੰ ਪਿਆਰ ਕਰਦਾ ਹਾਂ ਸਾਡਾ ਭਰਾ ਰਾਜ ਬਰਾੜ ਬਹੁਤ ਸੋਹਣਾ ਗਾਉਂਦੇ ਹਨ* ਅਸੀਂ ਕਦੇ ਵੀ ਭੁਲਾ ਨਹੀਂ ਸਕਦੇ

  • @NirmalSingh-bz3si
    @NirmalSingh-bz3si Рік тому +4

    ਬਿੱਟੂ ਜੀ ਦੁਨੀਆ ਤੇ ਨਾਮ ਰੱਖਣ ਲਈ ਇੱਕ ਹੀ ਗੀਤ ਬਹੁਤ ਬਹੁਤ ਹੁੰਦਾ ( ਜਰਨੈਲ ਜੀ ਵੈਰੀ ਗੁੱਡ) ਬਿੱਟੂ ਜੀ ਸਸਅ

  • @jaswindersingh6410
    @jaswindersingh6410 Рік тому +1

    ਜਰਨੈਲ ਬਾਈ ਜੀ ਦੇ ਪਿੰਡ ਹਾਜੀਪੁਰ ਦੇ ਇੱਕ ਨੌਜਵਾਨ ਵੀਰ ਨੇ ਮੇਰਾ ਲਿਖਿਆ ਗੀਤ ਰਿਕਾਰਡ ਕਰਵਾਇਆ ਹੈ!

  • @ajaybawa4794
    @ajaybawa4794 Рік тому +1

    ਬਹੁਤ ਵਧੀਆਂ ਜੀ

  • @NarinderpalBrar
    @NarinderpalBrar Рік тому

    ਬਹੁਤ ਵਧੀਆ ਇੰਟਰਵਿਊ ਬਾਈ ਜਰਨੈਲ ਦੀ, ਗੱਲਬਾਤ ਤੋਂ ਬਹੁਤ ਵਧੀਆ ਇੰਨਸਾਨ ਲਗਦੇ ਹਨ, ਮੈ ਵੀ ਇੱਕ ਲੇਖਕ ਹਾ ਜਿਆਦਾ ਤਰ ਕਵਿਸ਼ਰੀ ਲਿਖਦਾ ਹਾਂ, ਬਾਈ ਦੀ ਗੱਲਬਾਤ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਹੁਤ ਧੰਨਵਾਦ ਜੀ।

  • @bathindadoordarshan2166
    @bathindadoordarshan2166 Рік тому +5

    raj brar❤

  • @sonifirozpuria7776
    @sonifirozpuria7776 Рік тому +1

    Bittu veere bahut vadhiya geetkar pesh keeta thanks ❤❤❤❤❤❤❤

  • @Gill_0005
    @Gill_0005 Рік тому +6

    ਬਾਈ ਮੈਂ ਅੱਜ ਵੀ ਸੁਣਦਾ ਨੰਗੀਆ ਤਲਵਾਰਾਂ ਆਲਾ

  • @BalwinderSingh-uy8cn
    @BalwinderSingh-uy8cn Рік тому +2

    Vaery nice g baect of luck g tusi great ho

  • @satnamwaheguru3986
    @satnamwaheguru3986 Рік тому +3

    ❤verynice putt ji god bless you❤

  • @kamalpreet6111
    @kamalpreet6111 Рік тому +2

    y ji sat shri akal ji....bittu y kuldip rasila y di interview jru kreo

  • @SandeepSingh-zl9bv
    @SandeepSingh-zl9bv Рік тому +1

    ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰੇ

  • @ਪਿੰਡਾਂਦੀਭੜਾਸ

    ਵਾਹ ਜੀ ਵਾਹ

  • @jagjitdhanoa4746
    @jagjitdhanoa4746 Рік тому +3

    Very nice👍

  • @AmandeepSingh-ze9cb
    @AmandeepSingh-ze9cb Рік тому

    ਬਿੱਟੂ ਵੀਰ ਬਹੁਤ ਸੋਹਣਾ ਪ੍ਰੋਗਰਾਮ

  • @jasvirkaur5859
    @jasvirkaur5859 Рік тому +5

    Very nice interview 🙏

  • @NarinderpalBrar
    @NarinderpalBrar Рік тому +1

    ਬਹੁਤ ਵਧੀਆ ਇੰਟਰਵਿਊ ਸੁਣ ਕੇ ਬਹੁਤ ਵਧੀਆ ਲੱਗਿਆ। ਜਿੰਨਾ ਦੇ ਗੀਤ ਸੁਣਦੇ ਸੀ ਅੱਜ ਇੰਟਰਵਿਊ ਵੀ ਸੁਣ ਲਈ।

  • @dishadhaliwal6236
    @dishadhaliwal6236 Рік тому

    Bahat vdhia gat bat jarnail te bittu veer di raj barar god

  • @talwinderbains4765
    @talwinderbains4765 Рік тому

    Bahut badhiya gal baat pind panam near chak hajipur

  • @BalbirSinghraikoti
    @BalbirSinghraikoti Рік тому

    ਬਹੁਤ ਵਧੀਆ ਗੱਲ ਬਾਤ ਜੀ

  • @AmandeepSingh-bn8qg
    @AmandeepSingh-bn8qg Рік тому +20

    ਬਹੁਤ ਵਧੀਅਾ ਗਂਲਬਾਤ ਜੀ ਰਾਜ ਬਰਾੜ ਪਹਿਲੇ ਦੌਰ ਦਾ ੲਿਂਕ ਤਰਾ ਸਿਂਧੂ ਮੂਸੇਵਾਲਾ ਹੀ ਬਹੁਤ ਬੰਦੇ ਜੁੜੇ ਸਨ ਰਾਜ ਨਾਲ. *

  • @himmatsingh5941
    @himmatsingh5941 Рік тому +1

    ਜਗਤਾਰ ਬਰਾੜ ,,,,ਨਾਲ ਗੀਤਕਾਰੀ ਅਜ਼ਮਾ ਕੇ ਦੇਖੋ ਵੀਰ ਜੀ

  • @Sukhdev03596
    @Sukhdev03596 Рік тому +1

    ਗੁੱਡ ਆ ਬਾਈ

  • @Ohi13gagan
    @Ohi13gagan Рік тому

    Bittu Bai bohat Vadiya Jarnail Chak Hajipur Vi Brand Ne

  • @ajaibjhunirmusic9915
    @ajaibjhunirmusic9915 Рік тому +1

    V nice interesting

  • @Baljinderchahal1408
    @Baljinderchahal1408 Рік тому +2

    Good

  • @Nareshsharma-jb3hb
    @Nareshsharma-jb3hb Рік тому +1

    Very nice 👍👍🙏🙏

  • @prof.kuldeepsinghhappydhad5939

    Weheguru ji Raj brar veer ji Rip

  • @Jaspalsingh-l4b
    @Jaspalsingh-l4b Рік тому

    Good jankari
    Dhanvad Bittu ji

  • @narinderpalsingh5349
    @narinderpalsingh5349 Рік тому +1

    ਸ਼ਰਾਬ ਨੇ ਬਰਬਾਦ ਕਰ ਕੇ ਰੱਖ ਦਿੱਤਾ ਹੈ,,,,,ਪੰਜਾਬ ਦੇ ਪੁੱਤਰਾਂ ਨੂੰ 😢

  • @talwinderbains4765
    @talwinderbains4765 Рік тому

    Wah g wah Jarnail Singh panamia

  • @rickysingh2775
    @rickysingh2775 Рік тому

    Very very good 👍🏻 point about the Jarnail brothers and Bittu brothers i am from Mahilpur area too belong karda hangi now I am in California

  • @BalbirSinghraikoti
    @BalbirSinghraikoti Рік тому

    ਵੀਰ ਜੀ ਕੁਲਦੀਪ ਸਿੰਘ ਕੰਡਿਆਰਾ ਜੀ ਨਾਲ ਵੀ ਮੁਲਾਕਾਤ ਕਰੋਂ ਜੀ

  • @manpreetmann357
    @manpreetmann357 Рік тому

    V nice g

  • @meetphotographyhandiaya9926

    Bhut vadiya Bittu 22❤

  • @surindernijjar7024
    @surindernijjar7024 Рік тому

    Very good interview

  • @GurverSingh-zo1io
    @GurverSingh-zo1io Рік тому +1

    🙏🙏

  • @jagroopbhullar7652
    @jagroopbhullar7652 Рік тому

    Bht vadhiya ji 🙏

  • @baljidersingh-ep1ef
    @baljidersingh-ep1ef Рік тому

    God bless you

  • @naunihalsingh4108
    @naunihalsingh4108 Рік тому

    Dhian singh complex building wich sariya gaun waliya da addda hunda se

  • @manipandher9508
    @manipandher9508 Рік тому

    🙏👌👌👌

  • @tajindersingh6832
    @tajindersingh6832 Рік тому

    Very nice ji

  • @lalisandhu6827
    @lalisandhu6827 Рік тому

    ❤❤

  • @jattpunjabi6532
    @jattpunjabi6532 Рік тому

    Bhut vdy. Bitu bai

  • @SharbajSingh
    @SharbajSingh Рік тому

    ❤❤❤❤❤🎉

  • @romikapial8304
    @romikapial8304 Рік тому

    Very nice y ji

  • @Karamjitbalian-ml2xb
    @Karamjitbalian-ml2xb 6 місяців тому

    2❤️🙏🏾🙏🏾🙏🏾🙏🏾

  • @heckmeckshamsher8310
    @heckmeckshamsher8310 Рік тому

    Bahut wadhia uprala hai g

  • @SantokhSingh-ji4kw
    @SantokhSingh-ji4kw Рік тому

    Good video

  • @YG22G
    @YG22G Рік тому

    ਬਾਕਮਾਲ ਗੱਲਬਾਤ।

  • @manpreetmann357
    @manpreetmann357 Рік тому

    🙏🙏🙏🙏🙏..Ssa g..🙏🙏🙏🙏🙏

  • @mohmedismaeel5964
    @mohmedismaeel5964 Рік тому

    Bittu veer gill jabbomajra bare v

  • @jagroopsingh5686
    @jagroopsingh5686 Рік тому

    v.nice veer

  • @gumnaamgrewal9187
    @gumnaamgrewal9187 Рік тому

    Good bro

  • @deepubudhlada8271
    @deepubudhlada8271 Рік тому

    🎉🎉🎉🎉❤❤❤❤

  • @paramjitbasra8906
    @paramjitbasra8906 Рік тому

    Nice job ❤

  • @bittasandhu6693
    @bittasandhu6693 Рік тому

    Very nice phaji

  • @harpalsidhu9487
    @harpalsidhu9487 Рік тому

    Sat sri Akal ji 🙏

  • @deepsaabsaab985
    @deepsaabsaab985 Рік тому

    Panama teh Garshanker dist Nawanshare.

  • @kamalgurna161
    @kamalgurna161 Рік тому +2

    1st view

  • @pindawale6388
    @pindawale6388 Рік тому

    mere pind hai raj brar di awaz

  • @Kumar120-o3t
    @Kumar120-o3t Рік тому

    Jarnail g ik abrod walia Lai v likho 20saal tak Bhar rahe citizen nai hoyea..

  • @BaljeetSingh-fr3by
    @BaljeetSingh-fr3by Рік тому

    🙏🙏🙏🙏🙏

  • @gurdevdhaliwal1763
    @gurdevdhaliwal1763 Рік тому

    🌷🙏🇪🇺❤️ Italy

  • @ramandeepsinghdandiwal6217
    @ramandeepsinghdandiwal6217 Рік тому

    Bittu jeaunda reh nigghe subah da bnda, hmesha cra cra writer kad k leaaunda

  • @kulwindersohi2203
    @kulwindersohi2203 Рік тому

    Sidhu moose wala

  • @vinodbhagsar5432
    @vinodbhagsar5432 Рік тому

    Waah 👌👌👌👌

  • @deepvirk2368
    @deepvirk2368 Рік тому +1

    Good

  • @surindersinghmavi2380
    @surindersinghmavi2380 Рік тому

    Very nice👍

  • @lalisandhu6827
    @lalisandhu6827 Рік тому

    ❤❤

  • @Karamjitbalian-ml2xb
    @Karamjitbalian-ml2xb 6 місяців тому

    Good

  • @sukhmandergrewal98145
    @sukhmandergrewal98145 Рік тому

    Good

  • @surinderpalsharda2811
    @surinderpalsharda2811 Рік тому

    Good