ਭਾਖੜਾ ਨਹਿਰ ਦਾ ਪਾਣੀ ਤੇ ਝਖੇੜੇ ਦੇ ਮੀੰਹ ਨੇ ਧੁੱਕੀ ਕੱਢੀ । Gur Brar Vlogs

Поділитися
Вставка
  • Опубліковано 5 жов 2024
  • ਭਾਖੜਾ ਦਾ ਖੁੱਲਾ ਪਾਣੀ ਤੇ ਝਖੇੜੇ ਦਾ ਮੀੰਹ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਭਾਖੜਾ #ਦਾ #ਪਾਣੀ #ਝਖੜ #ਦਾ #ਮੀੰਹ #ਪਾਣਿਦੀਵਾਰੀ #ontrending, #viralvideo #singhuborderliveprotest #gurbrarvlogs, #kisanmajdurektazindabad #villagelife, #ਖੇਤੀਬਾੜੀ #khetibadi #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪਿੰਡਾਂ

КОМЕНТАРІ • 135

  • @GurBrarVlogs
    @GurBrarVlogs  3 місяці тому +4

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

    • @GurpremgillCharik
      @GurpremgillCharik 3 місяці тому

      🙋‍♂️🙋‍♂️🙋‍♂️🙋‍♂️🙏🏻🙏🏻🙏🏻🙏🏻

  • @JagdeepSingh-zg7dc
    @JagdeepSingh-zg7dc 3 місяці тому +8

    ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਦਾ ਸੁਆਦ ਵੱਖਰਾ ਆ ਹੁੰਦੈਂ ਬਾਕੀ ਕਰਮਾਂ ਵਾਲੇਆ ਨੂੰ ਨਸੀਬ ਹੁੰਦੇ ਮਾਂ ਨੂੰ ਤੰਦਰੁਸਤੀ ਆ ਬੱਖਸਣ ਵਹਿਗੁਰੂ ਜੀ

    • @GurBrarVlogs
      @GurBrarVlogs  3 місяці тому

      ਸ਼ੁਕਰੀਆ ਬਾਈ

  • @Manraj__Singh_0786
    @Manraj__Singh_0786 3 місяці тому +2

    ਬਹੁਤ ਵਧੀਆ ਵੀਡੀਓ ਵੀਰ ❤️ਜੀ ਲਬੀ ਮਹਿਸੋਪੁਰੀਆ ਜਲੰਧਰ ਦੀ 😍👍

  • @darshansinghdarshansingh9329
    @darshansinghdarshansingh9329 3 місяці тому +2

    ❤ good.job.ji

  • @hifh77
    @hifh77 2 місяці тому

    ❤❤❤❤❤

  • @harmanmann5130
    @harmanmann5130 2 місяці тому

    Nice 👍😊

  • @desivloggerpunjabi8713
    @desivloggerpunjabi8713 2 місяці тому

    ਬਾਈ ਵਧਾਈਆਂ ਜੀ

  • @HarjinderSingh-tg2pg
    @HarjinderSingh-tg2pg 3 місяці тому +1

    ❤ ਤੋੰ ਸਤਕਾਰ ਜੀ।

  • @NirvairSekhon-ir4gu
    @NirvairSekhon-ir4gu 3 місяці тому +1

    Nice 👍🏻👍🏻👍🏻👍🏻🎉🎉🎉🎉

  • @rashan2239
    @rashan2239 3 місяці тому +1

    Nice veer ❤

  • @armaansinghsidhu7960
    @armaansinghsidhu7960 3 місяці тому +1

    Very nice dro

  • @jagsirgill7695
    @jagsirgill7695 3 місяці тому +1

    ❤❤ ਸਤਿ ਸੀ੍ ਅਕਾਲ ਬਾਈ ਜੀ ❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍🙏🙏👍🙏👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉🎉🎉🎉

  • @gurpreetmangat5820
    @gurpreetmangat5820 3 місяці тому +1

    Nice vlog ❤

  • @SandyMarahar-f6j
    @SandyMarahar-f6j 3 місяці тому +1

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਵੀਰ ਸੋਡੇ ਮੋਟਰਾਂ ਤੇ ਕੋਠੇ ਬਹੁਤ ਘੱਟ ਨੇ ਮੀਹ ਕਣੀ ਦੇ ਵਿੱਚ ਕੋਠਿਆਂ ਦੇ ਰਾਮਧਾਰੀ ਰਹਿੰਦੀ ਆ

    • @GurBrarVlogs
      @GurBrarVlogs  3 місяці тому

      ਹਾਂਜੀ ਬਾਈ ਇਹ ਤਾਂ ਹੈ

  • @vishalmattu7877
    @vishalmattu7877 3 місяці тому +1

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ ਤੇ ਸਾਡੇ ਵੀ ਅੱਜ ਸਵੇਰੇ ਦਾ ਪੈ ਰਿਹਾ ਖੇਤੀ ਵਾਸਤੇ ਤਾਂ ਮੀਂਹ ਵਰਦਾਨ ਹੈ ਤੇ ਪਸ਼ੂਆਂ ਦਾ ਔਖਾ ਹੁੰਦਾ ਹੈ ਤੇ ਇਸੇ ਤਰ੍ਹਾਂ ਸੋਹਣੇ ਸੋਹਣੇ ਬਲੋਗ ਬਣਾਉਂਦੇ ਰਿਹਾ ਕਰੋ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️

  • @parmjeetsingh7602
    @parmjeetsingh7602 3 місяці тому +1

    Good veer

  • @narindersohi7335
    @narindersohi7335 3 місяці тому +1

    Good morning 🌄🌄🌄

  • @pachitarsingh9580
    @pachitarsingh9580 3 місяці тому +1

    👍👍👍👍👌👌👌👌❤️❤️❤️👍🏻👍🏻

  • @gurlalsinghaulakhgurlalsin9374
    @gurlalsinghaulakhgurlalsin9374 3 місяці тому +1

    ਸਤਿਸਿਰੀ ਅਕਾਲ ਬਾਈ ਜੀ ਸਾਰਿਆਂ ਨੂੰ।ਬਾਈ ਜੀ ਥੋਡੇ ਖੇਤਾਂ ਚ ਕੋਠੇ ਬਹੁਤ ਘੱਟ ਐ।ਖੇਤਾਂ ਚ ਕੋਠਿਆਂ ਦਾ ਬਹੁਤ ਸੁੱਖ ਹੁੰਦਾ ਬਾਈ ਮੀਂਹ ਕਣੀਂ ਤੋਂ ਰਿਹ ਕੰਡਾ ਅੰਦਰ ਰੱਖ ਲੈਂਦਾ ਬੰਦਾ ਆਪ ਵੀ ਅੰਦਰ ਬੈਠ ਜਾਂਦਾ ਏ।ਸਾਡੇ ਹਰੇਕ ਦੇ ਖੇਤਾਂ ਚ ਕੋਠੇ ਪਾਏ ਐ।

  • @HarmeshKhanji
    @HarmeshKhanji 3 місяці тому +2

    Good morning bhai Malaysia 🇲🇾 tu bro ❤

  • @TarsemSingh-u9w
    @TarsemSingh-u9w 3 місяці тому +1

    Nice 👍 vedio y

  • @gorabatth3551
    @gorabatth3551 3 місяці тому +1

    🙏🙏🙏👌👌👌👌👍👍👍👍👍

  • @HarwinderSingh-me1tr
    @HarwinderSingh-me1tr 3 місяці тому

    ਮੂਸਾ ਪਿੰਡ ਨੇੜੇ ਸੋਡੇ

  • @khattra770
    @khattra770 3 місяці тому

    Gur 22 very nice video. Onkar from uk.

  • @sardarkulwindersingh
    @sardarkulwindersingh 3 місяці тому

    ਸੱਤ ਸ਼੍ਰੀ ਅਕਾਲ ਵੀਰਾ ਜੀ ਅੱਜ ਦਾ ਬਲੌਗ ਬਹੁਤ ਵਧੀਆ ਲੱਗਾ ਧੰਨਵਾਦ

  • @manoharsinghboparai6102
    @manoharsinghboparai6102 3 місяці тому +1

    🙏🙏🙏🙏🙏

  • @Labbi._.Mudar786
    @Labbi._.Mudar786 3 місяці тому +2

    ਬਹੁਤ ਵਧੀਆ ਵੀਡੀਓ ਬਾਈ ਜੀ ❤️😍👏 ਮਨਰਾਜ ਸਿੰਘ ਮਹਿਸੋਪੁਰੀਆ ਜਲੰਧਰ 😘

  • @surdipkaur5909
    @surdipkaur5909 3 місяці тому

    Sat shri akal gursewak and family buhat vadia video from Germany❤

  • @jaswantdhaliwal8188
    @jaswantdhaliwal8188 3 місяці тому

    Nice bro 👌👌❤❤

  • @SandyMarahar-f6j
    @SandyMarahar-f6j 3 місяці тому +1

    ਗੱਗੂ ਨੇ ਫੇਰ ਭੂਰਾ ਚੱਕ ਲੈਣਾ😂❤

  • @jagdevsingh5997
    @jagdevsingh5997 3 місяці тому

    Good job 🙏🙏🙏

  • @jashansandhu2966
    @jashansandhu2966 3 місяці тому +1

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @KarnailSingh-iy9cd
    @KarnailSingh-iy9cd 3 місяці тому +2

    ਵੀਰ ਕਿਨੇ। ਕਿਲੀਅ ਦੀ ਖੇਤੀ ਕਰ ਦਿਓ

  • @manreetbehniwal2813
    @manreetbehniwal2813 3 місяці тому

    Nice bro 👌

  • @gsdakha
    @gsdakha 3 місяці тому +1

    Love your Vlogs brother!!

  • @PunjabiRecipes000
    @PunjabiRecipes000 3 місяці тому

    ਬਰਾੜ ਬਾਈ ਜੀ ਗੱਗੁ ਹੁਣ ਹੁਣ ਪੁਰਾ ਖੁਸ਼ ਰੈਦਾਂ ਜਦੋਂ ਬੱਟਾਂ ਪੋਚਣ ਦਾ ਕੰਮ ਸਟਾਟ ਹੋ ਗਿਆ ਫੇਰ ਢਿਲਾ ਜਾ ਹੋ ਜਾਦਾਂ ਤੇ ਮੀਂਹ ਨੇ ਵਧੀਆ ਰੌਣਕਾਂ ਲਾਤੀਆਂ ਵਰਮੇ ਦੀ ਅੱਠ ਇੰਚੀ ਧਾਰ ਵੇਖ ਨਜਾਰਾ ਆਗਿਆ ਬਾਈ ਅੱਜ ਤਾਂ ਤੇ ਬਾਈ ਪੈਲਾਂ ਵੀ ਪੁਛਿਆ ਸੀ ਹੁਣ ਵਾਰੀ ਦਿਨ ਦੀ ਕਿਮੇ ਹੋਗੀ ਸਾਡੇ ਤਾਂ ਵਾਰੀ ਬਦਲਦੀ ਨੀ ਬਾਕੀ ਬਾਈ ਗੱਗੁ ਸੱਤੁ ਮਨਪ੍ਰੀਤ ਹੈਪੀ ਮਾਤਾ ਜੀਨੂੰ ਬਹੁਤ ਸਾਰਾ ਪਿਆਰ ਸਾਡੇ ਵੱਲੋਂ ❤🎉 ਕਾਲਾ ਸਿੱਧੂ ਪਾਤੜਾਂ ਪਟਿਆਲਾ ਧੰਨਵਾਦ ਜੀ

    • @GurBrarVlogs
      @GurBrarVlogs  3 місяці тому

      🙏🏻 ਸਾਲ ਬਾਅਦ ਵਾਰੀ ਬਦਲਦੀ ਹੁੰਦੀ ਆ ਬਾਈ ।

  • @shamshersingh2710
    @shamshersingh2710 3 місяці тому

    Good job bro 👍

  • @KarnailSingh-iy9cd
    @KarnailSingh-iy9cd 3 місяці тому +2

    ਕਿਥੇ 200 ਕਿਥੇ 70

  • @amriksinghdhillon1522
    @amriksinghdhillon1522 3 місяці тому

    Very v v good video bai ji.
    Ludhiana

  • @KarnailSingh-iy9cd
    @KarnailSingh-iy9cd 3 місяці тому +1

    ਵੀਰ ਘਰੇ ਇਕਲੀ ਮਾਤਾ ਜੀ ਨੇ ਇਹ ਜਰੂਰ ਦਸ ਦਿੳ

  • @rohitbali8627
    @rohitbali8627 3 місяці тому

    Good job

  • @inderpalsandhu6987
    @inderpalsandhu6987 3 місяці тому

    Bohat sohna vlog c bro ❤

  • @ramindersandhu1948
    @ramindersandhu1948 3 місяці тому

    Good

  • @rajwinder2539
    @rajwinder2539 3 місяці тому

    ❤❤❤❤❤❤❤❤satshriakal g all family members

  • @KewalSingh-u8b
    @KewalSingh-u8b 2 місяці тому

    Bai ji geara ch PTO wala tractor laya karo barme te asi farm 65 laune a 3 gear ch 1000 chakar te chalda saade kol v ehi barma saade v etki pipe line paigi bhakra da Pani a Ladhuwas

    • @GurBrarVlogs
      @GurBrarVlogs  2 місяці тому

      ਕਦੇ ਕਦੇ ਸੋਨਾਲੀਕਾ ਲਾਉਨੇ ਹੁੰਨੇ ਆਂ ਤੀਜੇ ਗੇਅਰ 'ਚ, ਪਰ ਆਸ਼ਾ ਡੀਜਲ ਅੱਧਾ ਖਾਂਦਾ ਵੱਡੇ ਟਰੈਲਟਰ ਨਾਲੋਂ ਤੇ ਪਾਣੀ ਵੀ ਅਰਾਮ ਨਾਲ ਚੱਕਿਆ ਜਾਂਦਾ, ਤਾਂ ਕੀ ਮਾੜਾ ।

  • @jaskarnsingh3884
    @jaskarnsingh3884 3 місяці тому +1

    ਕਚੇ ਜੇ ਕੰਮ ਬਾਹਲੇ ਆ ਬਾਈ ਅਠ ਮੋਟਰਾ ਤੇ ਵਾਰੀ ਇਕ ਬੰਦਾ।ਲਾ ਦਿੰਦਾ ਕਹੀ ਦੀ ਲੋੜ ਨਹੀ

  • @jassbrarvlog1143
    @jassbrarvlog1143 3 місяці тому

    Nice brother

  • @gaggucheemasingh3130
    @gaggucheemasingh3130 3 місяці тому +1

    ਕਿਨੇ ਦੀ ਮੋਟਰ ਦਾ ਪਾਣੀ ਕੱਢਦੀ ਏ

    • @GurBrarVlogs
      @GurBrarVlogs  3 місяці тому

      ਸਾਡੇ ਮੋਟਰਾਂ ਤਾਂ ਦੱਸ ਦੀਆਂ ਹੀ ਨੇ..

  • @vipanjitsinghgill3127
    @vipanjitsinghgill3127 3 місяці тому

    SAT SHRI AKAL VEER 🙏 FIRST HAJRI LA TE.🙏🙏👍👍👌👌🙏🙏⚘️⚘️

    • @GurBrarVlogs
      @GurBrarVlogs  3 місяці тому +1

      ਧੰਨਵਾਦ ਜੀ 🙏🏻

  • @jaswantsinghcheema1021
    @jaswantsinghcheema1021 3 місяці тому

    Sat shri akal bhi sarian nu Kalakh ldh ton

  • @HarwinderSingh-me1tr
    @HarwinderSingh-me1tr 3 місяці тому

    ਇਹ ਏਰੀਏ ਵਿੱਚ ਮੋਟਰਾਂ ਘੱਟ ‌ਲੱਗੀਆ ਲੱਗਦੀਆਂ

  • @jaatshab8295
    @jaatshab8295 3 місяці тому

    Love from Rohtak sampla ❤

  • @harpreetsaini9370
    @harpreetsaini9370 3 місяці тому

    SSA verre good morning ji

  • @Deepsandhu123
    @Deepsandhu123 3 місяці тому

    ਸਤਿ ਸ੍ਰੀ ਅਕਾਲ ਜੀ ਬਾਈ ਹੁਣ 10 ਇੰਚੀ ਪੱਖਾ ਲੈ ਆਉ

    • @GurBrarVlogs
      @GurBrarVlogs  2 місяці тому

      ਇਹੀ ਬਹੁਤ ਆ ਬਾਈ

  • @HarwinderSingh-me1tr
    @HarwinderSingh-me1tr 3 місяці тому

    ਮੋਟਰਾਂ ਦੇਦੀਆ ਨਹੀਂ ਨਾ ਬਿਜਲੀ ਵਾਲੇ ਖੰਬੇ ਦਿਸਦੇ ਨਹੀਂ। ਨਹੀਂ ‌ ਤਾਂ ਵੀਡੀਓ ‌ਵਿਚ ਵੇਖ ਜਾਣੇ ਸੀ

    • @GurBrarVlogs
      @GurBrarVlogs  3 місяці тому

      ਨਹਿਰ ਲਵੇ ਲੱਗੀਆ ਵਾਧੂ ਜਿਆਦਾ ਵਧੀਆ ਪਾਣੀ ਹੋਣ ਕਰਕੇ ਪਾਈਪ ਲਾਈਨ ਪਾਈਆਂ ਸਾਰਿਆਂ ਨੇ ਤਾਂ..

  • @malkiatsingh2306
    @malkiatsingh2306 3 місяці тому

    S s a bai

  • @Happygorsi
    @Happygorsi 3 місяці тому

    Sat shri akal veera

  • @surinderbrar4249
    @surinderbrar4249 3 місяці тому

    Minh vich nah lena si, evan minh taun dri jane. Aj taan kabela kar lia 10 vaje tak lage rahe. from Canada

    • @GurBrarVlogs
      @GurBrarVlogs  3 місяці тому

      ਕੱਲ ਨਹਾਏ ਸੀ ਮੀਂਹ 'ਚ 🤗 ਕਬੇਲਾ ਤਾਂ ਰੋਜ ਵਾੰਗ ਹੀ ਹੋਈ ਜਾਂਦਾ

  • @dalwindersingh8328
    @dalwindersingh8328 3 місяці тому

    Sat sari Akal 22 ji italy ton

  • @Harjindersingh-xi3un
    @Harjindersingh-xi3un 3 місяці тому

    Aajj ta swad a gya wadda valog wekhk wadda hi Banya kr vlog

    • @GurBrarVlogs
      @GurBrarVlogs  3 місяці тому

      ਧੰਨਵਾਦ 🙏🏻😍

  • @NirmalSingh-sj7dc
    @NirmalSingh-sj7dc 2 місяці тому

    वीरें आपना कोन सा पिंड हे... जिल्ला कोन सा है...

    • @GurBrarVlogs
      @GurBrarVlogs  2 місяці тому +1

      ਸਰਸਾ ਬਠਿੰਡਾ ਮਾਨਸਾ

  • @KarnailSingh-iy9cd
    @KarnailSingh-iy9cd 3 місяці тому +1

    ਵੀਰ ਇਹ ਨਜਾਰਾ ਆਪਣੇ ਪੰਜਾਬ ਵਿਚ ਹੈ

    • @GurBrarVlogs
      @GurBrarVlogs  3 місяці тому

      ਹਾਂਜੀ.. ਪੰਜਾਬ ਹਰਿਆਣਾ ਬਾਡਰ

  • @J.s.khalsa-h8d
    @J.s.khalsa-h8d 2 місяці тому

    ਅਸੀਂ ੧੪ ਰੁਪਏ ਕਿਲੋ ਲਿਆਂਦੇ ਸੀ ਅੰਬ ਬੌਲੀ ਤੋਂ।

  • @parmjeetsingh7602
    @parmjeetsingh7602 3 місяці тому

    Kall ta meh tej c mere kol ta chatri v fiber Ali c tractor te kutt te meh ne pata lagg gya v fiber Ali chatri de koi saifty ni veer

    • @GurBrarVlogs
      @GurBrarVlogs  3 місяці тому +1

      ਅਸੀਂ ਤਾਂ ਪਹਿਲਾਂ ਹੀ ਇਹ ਗੱਲ ਕਹਿਨੇ ਕਿ ਫਾਇਬਰ ਆਲੀ ਛੱਤਰੀ ਦਾ ਫਾਇਦਾ ਕੋਈ ਨਹੀਂ ਕੱਲੌ ਟੌਹਰ ਆ ।

  • @sarbjeetSingh-yn4mt
    @sarbjeetSingh-yn4mt 3 місяці тому +1

    Chaar ni paoda y aitki

  • @NavjotSharma-xb7zw
    @NavjotSharma-xb7zw 3 місяці тому

    Bhai amba ala Sade nangal pind da

    • @GurBrarVlogs
      @GurBrarVlogs  3 місяці тому

      ਹਾਂਜੀ ਬਾਈ 😍

  • @jagdeepsandhu9465
    @jagdeepsandhu9465 3 місяці тому

    ਦਾਤੀ ਵੀਰੇ ਧਿਆਨ ਨਾਲ ਉੱਪਰ ਚੱਕਿਆ ਕਰ।ਸੂਰਜ ਦੇ ਮਾਰੀ ਸੀ😂ਫਿਰ ਉਹ ਰੁੱਸ ਜਾਂਦਾ ਕਿ ਮੈਂ ਨੀ ਨਿਕਲਦਾ ਤੁਸੀਂ ਦਾਤੀਆਂ ਮਾਰਦੇ ਓ😅😅

  • @rohitbali8627
    @rohitbali8627 3 місяці тому

    Bhai Ji tatiri de and dekh lete

    • @GurBrarVlogs
      @GurBrarVlogs  3 місяці тому

      ਕੱਲ ਦੇਖ ਲਿਓ 👍🏻

  • @Machinery_mehkma
    @Machinery_mehkma 3 місяці тому

    Pehla view

  • @jarmandhillon6282
    @jarmandhillon6282 3 місяці тому

    Bai ji gym ne jande hun

  • @ParamjeetSingh-qk8ei
    @ParamjeetSingh-qk8ei 3 місяці тому

    ਗ ਗੂ ਗਦਾ ਪਾਣੀ ਪੀ ਜਾਦਾ

  • @Sabi-xo6td
    @Sabi-xo6td 2 місяці тому

    Bha ji sat sri akal ji .. bhout vadia vlog app ji de . But veer ji vlog di length thordi ghat rakhia karo ❤❤❤❤❤

  • @GurpreetSingh-t4h4x
    @GurpreetSingh-t4h4x 3 місяці тому

    Veer ge number send karo ਮੈ har ik video ਵੇਖੀ send kete bai ge mai gur brar apna chanal pura ਫੇਮਸ kardo brar brar bro ਹੰਦੋ ਅਯਾ

  • @jaswindersinghbatth617
    @jaswindersinghbatth617 3 місяці тому +1

    Nice 👍

  • @shantysingh2980
    @shantysingh2980 3 місяці тому +1

    ❤❤❤❤❤

  • @lakhveersinghmallan4273
    @lakhveersinghmallan4273 3 місяці тому

    ❤❤❤❤