@@Sidhumoosewala-wp2uxverr me Bombay gya dost nal viha vekhn hun othe hee aan ..yaar apne verra parahwa nu vekh dil kush hoya jo ethe rehnde pakka ty apne Punjab ch appan .. Alfaaz nahi par fer we dil karte ty commt kari dasi verr. Fer dasu story apne Sikh de. ..
I am not punjabi,but I feel Hurt and pain when I see political disease that kill the Punjab slowly, idiot politician goes to hell oneday,Save Punjab and punjabi litrature, culture and civilization coz enemies of Punjab Roaming in punjab just like Hyenas, Satshriakal from Assam.😢
Vir Jio ina ne punjab de loka nu kahtm kr ke up Bihar tu baie lia je es jagga te rakhne ne ji tusi koi be saied dekh Lavo nokria ja karobar ja transport koi be kus be dekh Lavo ji ja tusi bahrle deso bich be je lok appne punjabia de pise hi pae ne Caneda bich be ina ne sade loka de transport da bijness kahtm kr Dita ha je lok ek din sade loka nu appne gharo bich bhia di tra rakhia krn ge je na jage sade lok Vir ji
ਸਹੀ ਗੱਲਾਂ ਬਾਈ ਜੀ ਸਹੀ ਗੱਲਾਂ ਕਰਦੇ ਵੈਰੀ ਗੁੱਡ
ਸਹੀ ਗੱਲਾਂ ਨੇ ਬਾਈ ਜੀ। 1000,
ਭੰਡ ਪੰਜਾਬ ਚੋ ਜਵਾ ਲਈ ਖਤਮ ਹੋ ਗਿਆ
ਸਹੀ ਕਿਹਾ ਵੀਰ ਜੀ 100% ।
ਬਹੁਤ ਸੋਹਣੇ ਵਿਚਾਰ ਨੇ ਬਾਈ ਜੀ ਦੇ ਸੱਚੀਆਂ ਗੱਲਾਂ ਕੀਤੀਆਂ ਨੇ
Vere good bai g
ਪੰਜਾਬ ਉਜਾੜਣ ਵਾਲੇ ਖੁਦ ਹੀ ਉਜੜ ਗਏ । ਓਹੀ ਹਾਲ ਹੋਣਾ ਆਮ ਆਦਮੀ ਪਾਰਟੀ ਵਾਲਿਆਂ ਦਾ ਵੀ ।
ਭਰਾਂ ਮੇਰੇ ਜਾਗੋ ਜਾਗੋ ਨੀਂਦ ਚੋਂ ਗੁਰੂ ਨੇ ਚੁੱਪ ਰਹਿਨ ਨੂੰ ਨਹੀਂ ਕਹੇ ਆਂ ਅੱਜ ਪੰਜਾਬ ਚ ਬਹੁਮਤ ਕਿੰਨਾ ਦੀ ਪੰਜਾਬੀ ਨਾਲੋਂ ਜ਼ਿਆਦਾ ਦੇਖੋ ਮਹੌਲ ਹੋਰ 5 ਜਾ 7 ਸਾਲਾ ਤੱਕ ਸਭ ਖ਼ਤਮ ਹੋ ਜਾਣਾ ਨਾਂ ਸਮਲੇ ਬਾਈ ਮੇਰੇ 🙌
Ki ji@@Sidhumoosewala-wp2ux
@@Sidhumoosewala-wp2uxverr me Bombay gya dost nal viha vekhn hun othe hee aan ..yaar apne verra parahwa nu vekh dil kush hoya jo ethe rehnde pakka ty apne Punjab ch appan ..
Alfaaz nahi par fer we dil karte ty commt kari dasi verr. Fer dasu story apne Sikh de. ..
ਇਹਨਾਂ ਨੂੰ ਹੁਣ ਇੱਕੋ ਚੀਜ ਦੀ ਕਮੀਂ ਹੈ। ਛਿੱਤਰ ਪਰੇਡ ਚਾਹੀਦੀ ਐ।
Kinaa nu press nu k Aam Admi Party nu
I am not punjabi,but I feel Hurt and pain when I see political disease that kill the Punjab slowly, idiot politician goes to hell oneday,Save Punjab and punjabi litrature, culture and civilization coz enemies of Punjab Roaming in punjab just like Hyenas, Satshriakal from Assam.😢
ਬੇੜਾ ਗ਼ਰਕ ਕਰਤਾ ਹੈ ਪੰਜਾਬ ਦਾਂ
ਪੰਜਾਬ ਉਜਾੜਨ ਵਾਲੇ ਆਪੇ ਉਜੜ ਗਏ ਪੰਜਾਬ ਗੁਰੂ ਦੀ ਕਿਰਪਾ ਨਾਲ ਵਸਦਾ ਰਹੂ
ਅਪੰਗ ਮੁੱਖਮੰਤਰੀ ਬਣਾ ਕੇ ਰੱਖ ਦਿੱਤਾ
ਭਗਵੰਤ ਮਾਨ ਨੂੰ❤❤❤❤❤❤
❤❤
ਬਾਈ ਜੀ ਦੀਆਂ ਗੱਲਾਂ ਸੱਚੀਆਂ ਨੇ ਧੰਨਵਾਦ ਬਾਈ ਜੀ
ਦਿੱਲੀ ਵਾਲੇ ਸਿਰਫ ਪੰਜਾਬ ਵਿੱਚੋ ਮਲਾਈ ਖਾਣ ਆਏ ਹੈ ਇਹ ਭੰਡ ਕਦੇ ਪੰਜਾਬ ਦਾ ਨਹੀ ਬਣਿਆ ਸਗੋ ਪੰਜਾਬੀਆ ਤੇ ਸਖਤ ਧਰਾਂਵਾਂ ਤਹਿਤ ਪਰਚੇ ਦਰਜ ਕੀਤੇ ਹੈ ਪੰਜਾਬ ਦੇ ਲੋਕਾਂ ਨੇ ਭੰਡ ਦੇ ਗੱਪਾਂ ਅਤੇ ਡਰਾਮੇਬਾਜੀਆਂ ਦੇ ਝਾਂਸੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਲਿਆ ਹੈ
ਬਹੁਤ ਵਧੀਆ ਖਬਰ ਹੈ ਜੈਸੀ ਕਰਨੀ ਵੈਸੀ ਭਰਨੀ
ਲੋਕਾਂ ਨੂੰ ਬਹੁਤ ਸਮਝਾਇਆ ਸੀਂ ਬਚੋਂ ਟੋਪੀ ਵਾਲਿਆਂ ਤੋਂ ਹੁਣ ਪਛਤਾਉਂਦੇ ਹਨ
ਇੱਕ ਇੱਕ ਗੱਲ 101% ਸਹੀ ਹੈ
ਆਪ ਪਾਰਟੀ ਨੇ ਸੋਚਿਆ ਪੰਜਾਬ ਦੇ ਪੈਸੇ ਨਾਲ਼ ਹਰਿਆਣਾ ਵੋਟਾਂ ਲੜਾਂਗੇ ਪਰ ਫੇਲ੍ਹ ਰਹੇ.... ਪੈਸਾ ਬਰਬਾਦ ਹੋ ਰਿਹਾ ਪੰਜਾਬ ਦਾ
ਸਹੀ ਗਲ਼ ਆ ਬਾਈ
Bilkul right punjab da paisa hi uda rahe har jagah
ਬਾਈ ਜੀ ਹੁਣ ਛਿੱਤਰ ਪਰੇਡ ਰਹਿ ਗਈ
ਬਿਲਕੁਲ ਸਹੀ
ਤੁਸੀਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ❤❤❤
Amli bhand
ਬਹੁਤ ਹੀ ਵਧੀਆ ਜਾਣਕਾਰੀ
ਧੰਨਵਾਦ ਜਸਵਿੰਦਰ ਬਾਈ ਜੀ ਮੇਰੀ ਆਵਾਜ ਲੋਕਾਂ ਤੱਕ ਪਹੁੰਚਾਉਣ ਲਈ ❤
ਤੁਸੀਂ ਕੌਣ ਵੀਰ ਜੀ ? ਕਿਰਪਾ ਕਰਕੇ ਆਪਣਾ ਨਾਂਅ ਪਤਾ ਦੱਸਣ ਦੀ ਕਿਰਪਾਲਤਾ ਕਰੋ ਵੀਰ ਜੀ
ਇਕ ਬਿਜ਼ਲੀ ਬਿਲ ਮਾਫ ਕਰਨ ਨਾਲ ਬਦਲਾਵ ਨਹੀਂ ਆ ਜਾਂਦਾ
😂
Vir Jio ina ne punjab de loka nu kahtm kr ke up Bihar tu baie lia je es jagga te rakhne ne ji tusi koi be saied dekh Lavo nokria ja karobar ja transport koi be kus be dekh Lavo ji ja tusi bahrle deso bich be je lok appne punjabia de pise hi pae ne Caneda bich be ina ne sade loka de transport da bijness kahtm kr Dita ha je lok ek din sade loka nu appne gharo bich bhia di tra rakhia krn ge je na jage sade lok Vir ji
ਇਹ ਸਰਕਾਰ ਬੀ ਜੇ ਪੀ ਨਾਲ ਰਲ ਗਈ ਹੈ ਇਹਨਾ ਰਲ ਮਿਲ ਕੇ ਪੰਜਾਬ ਵਿੱਚ ਝੋਨੇ ਦੀ ਖਰੀਦ ਬੰਦ ਕਰਨੀ ਹੈ
ਪੰਜਾਬ ਨੂੰ ਮੁੱਖ ਮੰਤਰੀ ਇਹੋ ਜਿਹਾ ਚਾਹੀਦਾ ਹੈ ਜੋਕੇਂਦਰ ਸਾਹਮਣੇ ਪੰਜਾਬ ਦੇ ਹੱਕਾਂ ਦੀ ਗੱਲ ਨਿਧੜਕ ਹਨ ਦੀ ਹਿੰਮਤ ਰੱਖਦਾ ਹੋਵੇ ਬੇਸ਼ੱਕ ਕੁਰਬਾਨੀ ਹੀ ਕਿਉਂ ਨਾ ਦੇਣੀ ਪਵੇ। ਜਿਹੜਾ ਵੀ ਮੁੱਖ ਮੰਤਰੀ ਬਣਦਾ ਹੈ ਵੇਚਣ ਲਈ ਤਿਆਰ ਹੋ ਜਾਂਦਾ ਹੈ।
ਬੀਜੇਪੀ ਕੇਜਰੀਵਾਲ ਦੀ ਮੱਦਦ ਨਾਲ ਪੰਜਾਬ ਵਿਚ ਆਉਣ ਲਈ ਤਿਆਰ ਹੈ।
ਭਗਵੰਤ ਮਾਨ ਅੱਜ ਨਹੀਂ, ਕੱਲ੍ਹ ਨਹੀਂ, ਪਹਿਲਾਂ ਹੀ ਤੋਂ BJP ਦਾ ਆਦਮੀ ਹੈ। ਭਾਈ ਅੰਮ੍ਰਿਤਪਾਲ ਸਿੰਘ MP ਨੂੰ ਇਸ ਨੇ ਬੀ.ਜੇ.ਪੀ ਨਾਲ ਰਲਕੇ NSA. ਲਾ ਕੇ ਡੱਬਰੂਗੜ੍ਹ ਜੇਲ੍ਹ ਭੇਜਿਆ ਹੈ।
ਸਹੀ ਗੱਲ ਬਾਈ ਜੀ
Bilkul sahi gal va
ਇਹ ਗੱਲ ਤਾਂ ਕੈਨੇਡਾ ਦੇ ਇਕ ਮੀਡਿਆ ਚੋਂ ਧਾਲੀਵਾਲ ਨੇ ਕਈ ਸਾਲ ਪਹਿਲਾਂ ਕੈਹ ਦਿੱਤੀ ਸੀ ਕੇ ਭਗਵੰਤ ਮਨ rss ਦਾ ਬਣਦਾ ਹੈ
ਇਹ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਇਹਨਾਂ ਨੂੰ ਜੇ ਬੀਜੇਪੀ ਚ ਸ਼ਾਮਲ ਹੋਣਗੇ ਗਏ ਨਾ ਲੋਕਾਂ ਨੇ ਬੀਜੇਪੀ ਨੂੰ ਵੋਟਾਂ ਨਹੀਂ ਪਾਉਣੀਆਂ
Very good 22 ਜੀ
ਸੱਜਣਾ ਮੈਨੂੰ ਲਗਦਾ ਕੇਜਰੀਵਾਲ ਹੁਣ ਬੀਜੇਪੀ ਵਿਚ ਜਾਊ।ਪੰਜਾਬ ਵਿੱਚ ਬੀ ਜੇ ਪੀ ਦਾ ਰਾਜ ਹੋਵੇਗਾ।
ਏਹ ਚਾਲ ਸੀ बीजेपी ਦੀ ਕੀ ਕੇਜਰੀਵਾਲ ਨੂੰ ਪੰਜਾਬ ਚ ਭੇਜਣ ਦੀ । ਹੁਣ ਪਹਿਲਾਂ ਕੇਜਰੀਵਾਲ ਅੰਦਰ ਕਰਤਾ ਤੇ ਹੁਣ ਰਿਹਾ ਕਰਕੇ ਅਸਤੀਫ਼ਾ ਲੈ ਲਿਆ l ਤੇ ਹੁਣ ਭਗਵੰਤ ਮਾਨ ਨੂੰ bjp ਪਾਰਟੀ ਵਿਚ ਸ਼ਾਮਲ ਕਰਨਗੇ l
ਬਾਈ ਜੀ ਦਾ ਨਾਮ ਤਾਂ ਨਹੀਂ ਪਤਾ ਪਰ ਇਹਨਾਂ ਦੀਆਂ ਵੀਡੀਓਜ਼ ਬਹੁਤ ਵੇਖਿਆ ਹੈ ਜੀ ਧੰਨਵਾਦ ਜੀ ਵੀਰ ਦਾ 💚 ਸਲੂਟ ਐ ਇਸ ਵੀਰ ਨੂੰ 💚👏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।💚☝️☝️☝️☝️✍️✍️💯
ਵੀਡੀਓ ਦੇ ਸ਼ੁਰੂ ਵਿੱਚ ਸਕਰੀਨ 'ਤੇ ਨਾਮ ਲਿਖਿਆ ਹੋਇਆ ਹੈ ਵੀਰ ਜੀ 🙏
ਤੁਸੀਂ ਬਿਲਕੁਲ 100% ਨਹੀਂ ਤੁਸੀਂ ਜੋ ਗੱਲ ਕੀਤੀ ਹੈ ਉਹ 500%ਸੱਚੀਆ ਗੱਲ ਕੀਤੀ ਹੈ
Negative
ਕੇਜਰੀਵਾਲ ਪੰਜਾਬ ਦਾ ਮੁਖ ਮੰਤਰੀ ਬਣਨਾ ਚਾਹੁੰਦਾ ਹੈ ।
ਜੁਗਨੂੰ, ਸੁੱਚਾ ਸਿੰਘ ਛੋਟੇਪੁਰ ਸੁਖਪਾਲ ਖੈਹਿਰਾ, ਫੂਲਕਾ ਤੇ ਹੋਰ ਪਤਾ ਨਹੀਂ ਕਿੰਨਿਆਂ ਨੂੰ ਠਿਬੀਆਂ ਲਾਕੇ CM ਦੀ ਕੁਰਸੀ ਤੱਕ ਪਹੁੰਚਿਆ ਸੀ ਹੁਣ ਆਪਣੀ ਵਾਰੀ ਆ ਗਈ, ਜੈਸੀ ਕਰਨੀ ਵੈਸੀ ਭਰਨੀ।
Very good ਸਰਪੰਚ ਸਾਬ੍ਹ
ਬਿਲਕੁਲ ਸਹੀ ਕਿਹਾ ਪੰਜਾਬ ਦਿਨੋਂ ਦਿਨ ਥੱਲੇ ਵੱਲ ਜਾ ਰਿਹਾ ਇਹ ਲਗਦਾ ਜਿਵੇਂ ਪੰਜਾਬ ਵਿੱਚ ਸਰਕਾਰ ਨਾ ਹੋਣ ਦੇ ਬਰਾਬਰ ਹੈ ਆਪ ਪਾਰਟੀ ਵਿੱਚ ਸਾਰੇ ਖਾਂ ਪੀਣ ਅਤੇ ਖ਼ਜ਼ਾਨੇ ਨੂੰ ਲੁੱਟਣ ਵਿਚ ਲੱਗੇ ਹੋਏ ਹਨ
ਸਵਾਦ ਆਗਿਆ
ਮ
ਭਗਵੰਤ ਬੀਜੇਪੀ ਵਿੱਚ ਗਿਆ ਤਾਂ ਰਾਜ ਬੀਜੇਪੀ ਦਾ ਮੁੱਖਮਨਤਰ ਭਗਵੰਤ।
ਆਪ ਓਕ ❤❤❤❤❤
ਬਹੁਤ ਵਧੀਆ ਅਤੇ ਸੱਚਾਈ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ ਸਲੂਟ ਏ ਵੀਰੇ ਤੈਨੂੰ
ਸਹੀ ਗੱਲ ਹੈ ਜੀ
❤ ਗੁੱਡ ਬ੍ਰਦਰ ਬਿਲਕੁਲ ਸਹੀ ਗੱਲ
ਚੰਗੀ ਤਰ੍ਹਾਂ ਪਾਲਿਸ਼ ਕਰਤਾ ਭੰਡ & ਕੰਪਨੀ ਨੂੰ, ....ਨਾ ਵਸ ਚਲਦਾ ਤੇਰਾ ਨਾ ਮੇਰਾ, ਅੰਨ੍ਹੇ ਦੇ ਪੈਰ ਥੱਲੇ ਸੀ ਆ ਗਿਆ ਬਟੇਰਾ , ਇਨ੍ਹਾਂ ਨੈ ਗਰਕ ਕਰ ਦਿੱਤਾ ਬੇੜਾ , ਰੰਗਲੇ ਪੰਜਾਬ ਦਾ....
Punjab de afsarshahi bahut kutti cheej hai, es party de adhe MLA pehle vaar bne ce unna nu dba lea IAS IPS ne
ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਹੁੰਦੀ ਝਾੜੂ ਵਾਲਾ ਮੇਲਾ ਹੁਣ ਖਤਮ ਹੋ ਗਿਆ ਪੰਜਾਬ ਵਿੱਚ ਅੱਜ ਤੱਕ ਦੀ ਸਭ ਤੋਂ ਘਟੀਆ ਸਰਕਾਰ
Shi Chora da bora haal hai jado di aap party aaye hai Panjab bich ...
ਬਹੁਤ ਸੋਹਣੇ ਵਿਚਾਰ ਹਨ ਵੀਰ ਜੀ ਦੇ ਬਿਲਕੁਲ ਸਹੀ ਕਿਹਾ
ਪਰਾਲੀ ਦਾ ਮੁੱਦਾ ਹਾਈਲਾਈਟ ਕੀਤਾ ਜਾਂਦਾ ਪਰ ਬੁੱਢੇ ਨਾਲੇ ਬਾਰੇ ਅਦਾਲਤ ਵੀ ਸੋ ਮੋਟੋ ਨਹੀਂ ਲੈਂਦੀ।
💯👌
ਬਹੁਤ ਬਹੁਤ ਵਧੀਆ ਇੰਟਰਵਿਊ
ਸਹੀ ਕਿਹਾ
ਵਾਹ ਬਈ ਆਹ ਗੱਲ ਤੁਹਾਡੀ ਸੋਲਾਂ 'ਆਨੇ ਸਚ ਹੋ ਸਕਦੀ ਆ ਮਾਨਤਾ ਕੇਜਰੀਵਾਲ ਦੀ ਸੀਟੀ ਰਲ ਗਈ ਆਆ ਭਾਜਪਾ ਨੂੰ ਅਗੇ ਲਿਅ'ੳਉਣ ਲਈ। ਧੰਨਵਾਦ। ਭਰਾਵਾ ਜਨਤਾ ਨੂੰ ਚੌਕਸ ਰਹਿਣ ਲਈ।
ਇੱਕ ਲੋਕ ਅਦਾਲਤ, ਦੂਜੀ ਬਣਾਉਟੀ ਸਰਕਾਰੀ ਅਦਾਲਤ ਇਨ੍ਹਾਂ ਦੋਹਾਂ ਵਿੱਚ ਪੱਖਪਾਤ ਹੋ ਸਕਦਾ ਹੈ, ਤੀਸਰੀ ਅਕਾਲ ਪੁਰਖ ਦੀ ਅਦਾਲਤ ਜਿਸ ਵਿੱਚ ਪੱਖਪਾਤ ਨਹੀਂ ਹੁੰਦਾ
ਭਗਵੰਤ ਮਾਨ ਤਾਂ ਪਹਿਲਾਂ ਈ ਡੰਮੀ ਮੁੱਖ ਮੰਤਰੀ ਸੀ ਹੁਣ ਬਿਲਕੁਲ ਖਤਮ ਆ ਭਗਵੰਤ ਮਾਨ ਨੇ ਤਾਂ ਪੰਜਾਬ ਨੂੰ ਉਸੇ ਦਿਨ ਕੇਜਰੀਵਾਲ ਕੋਲ ਗਹਿਣੇ ਰੱਖ ਦਿੱਤਾ ਸੀ ਜਿਸ ਦਿਨ ਭਗਵੰਤ ਮਾਨ ਕੇਜਰੀਵਾਲ ਦੇ ਪੈਰਾਂ ਵਿੱਚ ਗਿਰ ਗਿਆ ਸੀ
ਬਹੁਤ ਸਹੀ ਗੱਲਾਂ ਕੀਤੀਆਂ ਬਾਈ ਨੇ.” “ਅਕਾਲੀ ਜਾਂ ਬੀਜੇਪੀ ਆਊ ਤਦ ਹੀ ਬਿਜਲੀ ਦਾ ਬਿੱਲ ਭੀ ਆਇਆ ਕਰੂ,
ਨੌਜਵਾਨ ਬਾਹਰ ਜਾਣ ਤੋਂ ਭੀ ਰੁਕਣਗੇ,
ਨਸ਼ੇ ਭੀ ਬੰਦ ਹੋਣਗੇ,
ਹਰ ਇੱਕ ਨੂੰ ਨੌਕਰੀਆਂ ਭੀ ਮਿਲਣਗੀਆਂ …
ਪ੍ਰਾਲੀ ਭੀ ਜਲਿਆ ਕਰੂ, ਟਿਊਬਲਾਂ ਦੀ ਬਿਜਲੀ ਦਾ ਬਿੱਲ ਭੀ ਆਊ ਤੇ ਸਰਕਾਰ ਚਲਾਉਣ ਵਾਲਿਆਂ ਦਾ ਖਜਾਨਾਂ ਭੀ ਭਰੂ
Agge haryane vich bjp d govt... Va othe kinnian ku job dittian va baaki harayana karja mukt ho giya
Veer ji bilkul right thanks
Good Bhaji Billkul. Theek
ਸਹੀ ਗੱਲ ਬਾਈ ਦੀ ਸਿਆਸਤ ਬਹੁਤ ਬਹੁਤ ਕੁਤੀ ਚੀਜ ਹੈ ਪਰ ਸਿਆਸਤ ਕੁਤੀ ਚੀਜ ਨਹੀ ਸੀ ਇਨਾ ਲੀਡਰਾ ਨੇ ਇਸ ਸਿਆਸਤ ਨੂੰ ਕੁਤੀ ਚੀਜ ਦਾ ਨਾ ਦੇ ਦਿਤਾ ਮੂਰਖ ਲੋਕੋ ਬਚੋ ਬਚੋ ਬਚੋ
Very Logical Talks…👍
Jas Inder ji१००% कहि रहे हैं, thanks.
ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕਰਨ ਵਾਲਿਆਂ ਦਾ ਹਾਲ ਬੁਰਾ ਹੀ ਹੁੰਦਾ ਹੈ ਤੁਸੀ ਪਿਛੋਕੜ ਹੀ ਦੇਖ ਲਵੋ ਬਾਕੀ ਰਹੀ ਗੱਲ ਭਗਵੰਤ ਮਾਨ ਦੇ ਸਿਰ ਤੇ ਅਮਿਤ ਸ਼ਾਹ ਦੇ ਹੱਥ ਹੋਣ ਦੀ ਗੱਲ ਤਾਂ ਓਦੋਂ ਹੀ ਸਾਹਮਣੇ ਆ ਗਈ ਸੀ ਜਦ ਅੰਮ੍ਰਿਤਪਾਲ ਸਿੰਘ ਨੂੰ ਗਿਰਫ਼ਤਾਰ ਕਰਨ ਲਈ ਅਮਿਤ ਸ਼ਾਹ ਤੋ ਭਗਵੰਤ ਮਾਨ ਨੇ ਸੀਆਰਪੀਏਫ਼ ਪੰਜਾਬ ਵਿੱਚ ਮੰਗਵਾਈ ਸੀ ਹੁਣ ਤਾਂ ਪੱਤੇ ਸ਼ੋ ਹੋਏ ਨੇ
ਬਿਲਕੁਲ ਠੀਕ ਕਿਹਾ ਬਾਈ ਜੀ ਨੇ ਕਾਮਰੇਡ ਧਿਆਨ ਸਿੰਘ
Sahi gal ha ji
Public of Punjab is also very claver They know everything
jaswinder singh waheguru tuhade te mehar thank you for uyour coment is good and exlent
िਦॅਲੀ ਵਾਲੇ ਲੂॅਟ ਕੇ ਖਾ ਜਾਣਗੇ ਪੰਜਾਬ ਨੂੰ
sir ji pehla ta Panjab wale hi san unha ne kehda Panjab no kise kam Like shadyan
Punjab MlA support mann
ਬਾਈ ਜੀ ਕਿਸੇ ਗੱਲ ਦਾ ਤੱਥ ਤਾਂ ਰੱਖੋਂ,,
Verygood 22
Good job you 💯
Very good bother. Sach bolen Lei Danbad 🙏🙏
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏kgxigxigx8yd8yd😢
ਸਹੀ ਗੱਲਬਾਤ ਵਾਈ ਜੀ ਦੀਆਂ ਸਿੱਖਿਆਵਾਂ ਅਨੁਸਾਰ ਹਰ ਕੀਮਤ ਤੇ ਸਰਕਾਰ ਵੋਟਾਂ ਚ ਤਾਂ ਹਾਰ
Man.sarkàr jindabad
Next cm Congress Partap Singh bajwa ❤
ਸਬ ਤੋ ਜਿਆਦਾ ਕਰਪੱਟ ਪਾਰਟੀ ਆ ਆਪ
22 100 👍👍👍
Dhanwad. Veer. Ji
Very nice discussion
C m mann good cm 🙏
Bahut vadia interview
ਸਰਕਾਰ ਜੀਰੋ
Very good analysis sir
A good CM Bhgwant Maan
Bilkul sahi gall aa .AAP party ne punjab da bera garam karta. AAP party bilkul fail aa .
Right g
101/,ਬਿਲਕੁਲ ਸਹੀ
ਭੰਡਵੰਤ ਮਾਨ/ ਕੰਜਰੀਵਾਲ
❤❤❤❤❤❤❤
This,right, ji
EVM जीत गयी है, 😁🐷😄🪱 .., EVM है तो मुमकिन है 🪱
ਇਹ ਗੱਲਾਂ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਪਰ ਲੋਕ ਨਾ ਸਮਝਣੇ ਲੋਕੋ ਪੰਜਾਬ ਬਰਬਾਦ ਹੋ ਰਿਹਾ ਹੈ ਸਮਝ ਜਾਓ ਇਸ ਦਾ ਹੱਲ ਹੈ ਖਾਲਿਸਤਾਨ
ਸਹੀ ਗੱਲ ਆ
Very good 👍
ਜਸਵਿੰਦਰ ਬਰਾੜ ਮਹਿਮਾ
V good
This ,right
You are right sir🙏
All the MLAs of Punjab should Support CM Bhagwant maan & Maan should also behave friendly with MLA & leader.
❤❤❤❤❤❤
Very well said
ਸੱਚੀ ਗੱਲ ਹੈ
Right message
Keep it Up Maan CM Sahib Dont vairy
B J P Sarkar Jindia bad
ਸਹੀ
Good