ਨਹੀਂ ਹੋਵੇਗਾ ਗੋਡਿਆਂ ਦਾ ਦਰਦ । Knee pain Symptoms & Treatment || Achieve Happily | Gurikbal Singh
Вставка
- Опубліковано 15 кві 2024
- #achievehappily #gurikbalsingh #pixilarstudios #punjabimotivation
For "Khushiyan Da Course" Live Event (Canada Tour) 🇨🇦🎫
20th July 👉🏻 Surrey: www.achievehappily.com/event-...
21st July 👉🏻 Calgary: www.achievehappily.com/event-...
28th July 👉🏻 Brampton: www.achievehappily.com/event-...
➡️Order my book ”Khushiyan Da Course” 📚
ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ
For India 🇮🇳
Whatsapp: +919888822639
For UK 🇬🇧, USA 🇺🇸, Canada 🇨🇦, Australia 🇦🇺
Order On Website: www.achievehappily.com/produc...
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us! - Розваги
ਮੈਡਮ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਕੀ ਜੋ ਹੀਟ ਦੇ ਕੇ ਐਕਸਰਸਾਈਜ਼ ਬਾਰੇ ਦੱਸਿਆ ਬਹੁਤ ਵਧੀਆ ਹੈ ਮੈਂ ਆਪ ਇਸ ਤਰ੍ਹਾਂ ਹੀ ਕਰਦੀ ਹਾ ਛੋਟੇ ਪੈਡਲਾ ਨਾਲ ਪਹਿਲਾਂ ਨਾਲੋਂ ਬਿਹਤਰ ਹੈ ਬਾਕੀ ਆਪਾਂ ਹੀਟਪੈਡ ਨਾਲ ਸੇਕਾਂ ਦੇ ਸਕਦੇ ਹਾਂ ਉਸ ਨੂੰ ਲਾਕੇ ਪਰਮਾਤਮਾ ਦਾ ਨਾਮ ਲਵੋ ਨਾਲ ਨਾਲ ਬਦਲਦੇ ਸੇਕਾਂ ਲੈ ਲਵੋ
ਮੈਡਮ ਅਪ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
ਮੈਡਮ ਬਹੁਤ ਚੰਗੀ ਜਾਣਕਾਰੀ ਦਿੱਤੀ ਬਹੁਤ ਬਹੁਤ dhanwad ਜੀ ❤❤❤🎉🎉
Meri umar 33 sal
Sheffield uk rehnda
Mere v gode bahut pain hundi
Menu ta lgda jyada kam kr kr k bs bs hoi pyi
Veera ji tusi bahut helpful viedos bnaude ho veera ji koi Vitamins v daseo parents lyi jo perents le skan thanks veer from germany
Thank you for this.
Sat shri akaal veer ji
ਮੈ ਤਾ ਪਤਲੀ ਆ ਤਾ ਵੀ ਗੋਡੇ ਦਰਦ ਕਰਦੇ ਆ
God job 👌
ਬਹੁਤ ਬਹੁਤ ਸ਼ੁਕਰੀਆ ਜੀ
Kanak de danne garam karke potli bna ke ohda dhake kro trunt aram milda exercise karan layi
Good
ਬਹੁਤ ਬਹੁਤ ਧੰਨਵਾਦ ਜੀ ਕਦੇ Rheumtoid arthritis ਬਾਰੇ ਵੀ ਜਾਣਕਾਰੀ ਦਿਉ
Bhut vadia dasya putter tusi dhanwad par mere v gode dukhde tan nhi par bhut teji naal tur ni hunda vitamin 3 d ghat aa dr kehdepar ghar mai cesarsize kar lIdi aa
Very nice information thanks both of you bro and. Sis
Thanks a lot
Sir ਕਿਹੜੇ ਕਿਹੜੇ ਟੈਸਟ ਕਰਵਾਉਣੇ ਚਾਹੀਦੇ ਆ ਤਾਂ ਜੋ ਪੂਰੀ ਤਰਾਂ diagnose ਕੀਤਾ ਜਾ ਸਕੇ knee pain ਲਈ .. please reply
Madam I have arthritis rheumatoid arthritis what is good for that 🙏🙏
Very nice
Tnx g
Dr Ji Sat Siri Akal Ji ! mere Gody (Joint) 50 Saal Tou Slip Karde Hai 30 Tou Dard Ho Riha Right goda Sat Lagen Naal Kpry De trah Grees Fat Gy Se Left Goda Aapny WZn Naal he newe Jagah Pair Rakhn Naal Grees Fat Gy Se .50 saal Driving.Karky wazn Over Age72 yr Hai Kamzory Ziaada Hai Elaz Dsna Ji Thank You
🙏🙏👍👍
❤❤
❤❤🎉🎉
🙏
Good job
Veer g women nu thyroid problem bhut hai... ohda v treatment dso for weight loss
Hy
ਮੇਰੀ ਉਮਰ 37ਸਾਲ ਹੈ ਮੇਰਾ ਇੱਕ ਗੋਡਾ ਦਰਦ ਕਰਦਾ dr. ਨੇ ਕਹਾ ਕਿ ਕੈ ਗੈਪ ਖ਼ਤਮ ਗਿਆ ਐਕਸਰੇ ਕੀਤਾ ਹੈਂ ਕਿਸ ਤਰਾਂ ਰਿਕਵਰੀ ਹੋ ਸਕਦੀ ਹੈ pleaze reply ਕਰੋ 🙏
Yes it will be cure with exercise
Yes by acupressure
😢😢😢😢😢😢😢😢😢😢😢😢😢
I put some oil and massage then it get better.
@@GurjantSharma Yes it is possible
ਆਹ ਤਾਂ ਕਹਿਣ ਦੀ ਗੱਲ ਆ ਬਾਈ ਜੀ ਤੁਸੀਂ ਸਾਰਾ ਚੰਗਾ ਨਹੀਂ ਕਦਮ ਨਹੀਂ ਮੈਂ ਥੋਡੀ ਟੀਮ ਨੂੰ 150000 ਰੁਪਏ ਦਾਊ ਮਾਨੂ ਚੱਲ ਦਾ ਕਰੋ karamvir Singh ਪ੍ਰਧਾਨ ਘੋੜੇ ਨਵੀਆਂ
Patle ali gal ta bai dil te le gya lagda 😂
Mam menu ik side leg pain hundi thodi thodi hundi rahandi a j Jada km Karla fr bhut hundi a es pain kark mai walk v ni kar sakdi menu bhut problem hundi a
Es da koi solution dso
Fine no do
Madam mare sitkeka de pean hea
Please Manu vdaso
Sab lush kr ke fekh liya. Nahi theek hoye. Tuhadi gal nal bilkul sehmat nahi ha. Tuhadi hal ch koe dam nahi hae
All of the conversation good for nothing
ਮੈਡਮ ਜੀ ਜਿਹਨਾਂ ਦੇ ਗੋਡੇ ਦੁਖਦੇ ਨੇ ਉਹ ਵੀ ਸੈਰ ਕਰ ਸਕਦੇ ਨੇ
Good