ਘਰ ਬੈਠੇ ਗੋਡਿਆਂ-ਗਿੱਟਿਆਂ ਦੇ ਦਰਦ ਦਾ ਇਲਾਜ ਕਰਨ ਵਾਲੀ ਇਸ ਵੈਦ ਧੜਾਧੜ ਆ ਰਹੇ ਔਰਤਾਂ ਦੇ ਫੋਨ

Поділитися
Вставка
  • Опубліковано 25 лип 2020
  • ਘਰ ਬੈਠੇ ਗੋਡਿਆਂ-ਗਿੱਟਿਆਂ ਦੇ ਦਰਦ ਦਾ ਇਲਾਜ ਕਰਨ ਵਾਲੀ ਇਸ ਵੈਦ ਧੜਾਧੜ ਆ ਰਹੇ ਔਰਤਾਂ ਦੇ ਫੋਨ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 524

  • @dalbirkaur3554
    @dalbirkaur3554 2 роки тому +6

    ਸਿਰ ਤੇ ਚੁੰਨੀ ਲੈ ਕੇ ਔਰਤ ਬੇਹੱਦ ਖੂਬਸੂਰਤ ਲਗਦੀ ਹੈ ਪਰ ਅਫਸੋਸ ਕਿ ਇਕ ਖੂਬਸੂਰਤੀ ਕਿਸੇ ਵਿਰਲੀ ਔਰਤ ਦੇ ਕਿਸੇ ਆਉਂਦੀ ਹੈ

  • @kaurreview2293
    @kaurreview2293 3 роки тому +11

    ਬਹੁਤ ਖ਼ੂਬ ਅਸੀਂ ਛੋਟੇ ਹੁੰਦੇ ਕਦੇ ਵੀ ਡਾਕਟਰ ਦੇ ਨਹੀ ਗਏ
    ਘਰ ਵਿੱਚ ਹੀ ਮਾਤਾ ਜੀ ਨੇ ਸਭ ਕਾਸੇ ਦਾ ਇਲਾਜ ਕਰ ਦਿੰਦੇ ਸੀ
    ਸਿਰ ਢੱਕਣਾਂ ਬਹੁਤ ਚੰਗਾ ਲੱਗਿਆ ਜੀ
    ਸਿਰ ਢੱਕਣ ਦੇ ਵਿੱਚ ਬਹੁਤ ਵੱਡਾ ਰਾਜ ਹੈ
    ਜੋ ਸਮਝ ਗਿਆ ਬਹੁਤ ਆਮੀਰ ਹੈ

  • @rapinderkaurgill1968
    @rapinderkaurgill1968 2 роки тому +3

    ਮੇਰੇ ਮੰਮੀ ਜੀ ਠੀਕ ਹੋਏ ਨੇ ਬਹੁਤ ਬਹੁਤ ਧੰਨਵਾਦ ਬਹੁਤ ਵਿਧਿਆ ਨੁਸਖਾ ਏ। 🙏🙏🙏🙏🙏🙏👌👌🌹

  • @Sawarngrewal
    @Sawarngrewal 3 роки тому +13

    ਵਾਹ ਭਾਬੀ ਜੀ ! ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ! ਖ਼ਾਸ ਕਰ ਕੇ ਵਹਿਮਾਂ ਭਰਮਾਂ ਸਬੰਧੀ ਕੀਤੀ ਗੱਲ ਬਹੁਤ ਚੰਗੀ ਲੱਗੀ !

  • @allcolourofmylife
    @allcolourofmylife Рік тому +2

    ਬਹੁਤ ਵਧੀਆ ਬੇਅੰਤ ਭੈਣ ਜੀ ਮੈਂ ਕੁਲਦੀਪ ਕੌਰ ਚੱਠਾ

  • @rajwinder1968
    @rajwinder1968 Місяць тому +1

    ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਵੀਚਾਰ ਸਾਝੇ ਕਰਨ ਲੲਈ ਸਰਦਾਰਨੀ ਭੈਣ

  • @harvinderkaur542
    @harvinderkaur542 4 місяці тому +2

    Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @JaswinderKaur-df7ps
    @JaswinderKaur-df7ps Рік тому +2

    Waheguru ji Waheguru ji Waheguru ji God bless you phanji very nice advice thanks ji

  • @manjitmanjit4198
    @manjitmanjit4198 3 роки тому +6

    Bahut pyari sakhshiar well mannered stay blessed

  • @nachhattarkaur4165
    @nachhattarkaur4165 Рік тому +2

    Very good information

  • @ManjitKaur-em6lq
    @ManjitKaur-em6lq Місяць тому +1

    God bless you

  • @bholiverma46
    @bholiverma46 4 роки тому +12

    ਬਿਲਕੁਲ ਸਹੀ ਏ ਇਨੰ ਨੰਬਰ ਲੈ ਲੈਣ ਅਚੰਬਾ ਲਗਦਾ ਏ।ਪਹਿਲਾਂ ਇਹ ਕੁਝ ਨਹੀ਼ ਸੀ।ਬੱਚੇ ਬਹੁਤ ਮਿਹਨਤੀ ਹੁੰਦਾ ਨੰਬਰ੬੦%ਹ

  • @JatinderKaur1956
    @JatinderKaur1956 3 роки тому +3

    Thanks ji Beyant kaur ji.

  • @harparkashsingh7660
    @harparkashsingh7660 3 роки тому +3

    Waheguru Sahib Jio. Very good.

  • @triptarani341
    @triptarani341 3 роки тому +4

    Thanku madm

  • @sukhjitkaur6552
    @sukhjitkaur6552 3 роки тому +13

    ਸਿਮਰੋ ਸਿਮਰ ਸਿਮਰ ਸੂਖ ਪਾਵਉ ਕਲ ਕਲੇਸ਼ ਤਨ ਮੇ ਮਟਾਵਉ ਵਾਹ ਜੀ ਵਾਹ ਭੈਣ ਜੀ ਮਨ ਖੁਸ਼ ਹੋਗਿਆ ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਰੱਖਣ

  • @jaswanthayer7045
    @jaswanthayer7045 4 місяці тому +1

    Thanks bhanji ❤

  • @karamjitkaur7764
    @karamjitkaur7764 3 роки тому +5

    Sooooooooo good thanks g god bless you

  • @deeprataindia1170
    @deeprataindia1170 4 роки тому +3

    Thanks sister ji badhia jankari diti es dard nal kafi bhaina juj rahia hn.
    ,,,ballu ratainda,,,

  • @balrajsingh6731
    @balrajsingh6731 Рік тому +2

    Very nice👍

  • @charanjitkaur7015
    @charanjitkaur7015 4 роки тому +6

    Thanks de very good information iam ck kharar punjab India say ap kay leyea 🐈🌹🌹🌹🌹👍

  • @pinderjitkaur1410
    @pinderjitkaur1410 4 роки тому +4

    Very nice ji
    God bless you

  • @karamjitkaur8733
    @karamjitkaur8733 3 роки тому +4

    ਧੰਨਵਾਦ ਦੀਦੀ ਜੀ ਬਹੁਤ ਬਹੁਤ ਅਸੀ ਇਸ ਨੁਕਤੇ ਨੂੰ ਵਰਤਿਆ ਹੈ ਮੇਰੀ ਭੈਣ ਨੂੰ ਬਹੁਤ ਫਾਇਦਾ ਹੋਇਆ ਹੈ ਕਰਮਜੀਤ ਕੌਰ ਪੰਜਗਰਾਈਂ ਫਰੀਦਕੋਟ

    • @mamtagulati1031
      @mamtagulati1031 3 роки тому

      Madam eh dwayi tuhanu garmi ta ni kiti

    • @lvynsui3261
      @lvynsui3261 Рік тому

      Sis ਓਹਨਾਂ ਨੂੰ ਕੀ problem ਸੀ

  • @nihalsinghbhullar6508
    @nihalsinghbhullar6508 Рік тому +1

    Very Very nice information ji

  • @kamaljit-9811
    @kamaljit-9811 4 роки тому +9

    A lot of thanks Good information waheguru ji mehar rakhan ji

  • @simarbrar2464
    @simarbrar2464 4 роки тому +3

    ਬਹੁਤ ਵਧੀਆਂ ਵਿਚਾਰ ਨੇ ਜੀ

  • @baljindersingh1184
    @baljindersingh1184 4 роки тому +9

    ਬਹੁਤ ਵਧੀਆ ਲੱਗੀਆਂ ਹਨ ਇਸ ਬੇਟੀ ਦੀਆਂ ਗੱਲਾਂ ।ਬਹੁਤ ਸੁਲਝੇ ਹੋਏ ਹਨ ।ਬੇਟੀ ਜੇ ਕਿਸੇ ਹੋਰ ਦਵਾਈ ਬਾਰੇ ਕੋਈ ਜਾਣਕਾਰੀ ਹੈ ਤਾਂ ਜਰੂਰ ਵੀਡੀਓ ਬਣਾ ਕੇ ਯੂ ਟਿਊਬ ਤੇ ਪਾ ਦੇਣਾ ਜੀ ।ਵਾਹਿਗੁਰੂ ਖੁਸੀਆ ਬਖਸ਼ੇ ਜੀ ।।

  • @jagjitsinghsidhu3807
    @jagjitsinghsidhu3807 4 роки тому +3

    Thanks

  • @kkpunjabpolice89
    @kkpunjabpolice89 3 роки тому +2

    Thanku di

  • @sushilranga5015
    @sushilranga5015 Рік тому +2

    बहन जी सत श्री अकाल, आपके विचार बहुत अच्छे हैं। आज कल देश की नारी शक्ति देश के हर क्षेत्र में बहुत आगे हैं। आसमान की बुलंदियों को छू रही है। ये संविधान की वजह से है।

  • @MSGaminG-cc4dz
    @MSGaminG-cc4dz 3 роки тому +2

    Very good g

  • @baljitkaur8016
    @baljitkaur8016 4 роки тому +2

    Very Good information madam bhut vdhiya hn

  • @deepsingh-jw5kh
    @deepsingh-jw5kh 2 роки тому +1

    You are really proud of punjab

  • @mohie0082
    @mohie0082 Рік тому +1

    Bohat vdia sis gbu love you

  • @kkgill6119
    @kkgill6119 3 роки тому +6

    Bahut vadia lagia Didi.Iam proud of you.God bless you every time and every day and every where my dear Didi ji.

  • @HarbhajanSingh-ug2vg
    @HarbhajanSingh-ug2vg 3 роки тому +2

    Good

  • @RajinderKaur-fu2mz
    @RajinderKaur-fu2mz 4 роки тому +2

    Very nice.

  • @jitparamkaurbrar8564
    @jitparamkaurbrar8564 3 роки тому +4

    Congratulations Beant kaur ji WHEGRU HER SUPANA POORA KRE 👌👌

  • @surjitdhillon9654
    @surjitdhillon9654 4 роки тому +3

    Very good Nice lady doing good work

  • @ramneekghuman5830
    @ramneekghuman5830 4 роки тому +3

    ਬਹੁਤ ਵਧੀਆ ਵਾਹਿਗੁਰੂ ਜੀ 🙏🙏👌👌👍👍

    • @bhupinderkaur109
      @bhupinderkaur109 4 роки тому

      Madam ji please contact no deo ji

    • @gurmeetkaur-lj6el
      @gurmeetkaur-lj6el 3 роки тому

      ਭੈਣ ਜੀ ਇਹ ਗਰਮੀ ਵਿਚ ਪੀਨਾ ਜਾ ਸਰਦੀ ਵਿਚ ਲੈ ਸਕਦੇਹਾਂ

  • @harmailsingh4720
    @harmailsingh4720 3 роки тому +2

    Very nice ji great

  • @pamithind243
    @pamithind243 2 роки тому +1

    Very good

  • @gurlabhsra1998
    @gurlabhsra1998 3 роки тому +14

    ਭੈਣ ਜੀ ਨੇ ਸੱਚ ਕਿਹਾ ਬਹੁਤ ਵਧੀਆ ਲੱਗਿਆ ਜੀ ਸਿਮਰਨ ਕਰਨ ਨਾਲ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀ ਆ ਜੀ

    • @harneksingh4908
      @harneksingh4908 3 роки тому

      Kiven kariye . Menu Psoriasis hai. Bahut preshan Han skin problem ton.

  • @surinderkaurkaur2920
    @surinderkaurkaur2920 4 роки тому +4

    very good

  • @jagjitsinghbenipal5481
    @jagjitsinghbenipal5481 2 роки тому +1

    SSA sister ji
    Congratulations ji 🙏🌹🌹🙏

  • @rockblade9559
    @rockblade9559 2 роки тому +10

    ਬਹੁਤ ਵਧੀਆ ਮੈਮ ਧੰਨਵਾਦ ਜੀ ਤੁਹਾਡੇ ਵਿਚਾਰ ਸੁਣ ਕੇ ਸਾਨੂੰ ਇੱਕ ਤਰ੍ਹਾਂ ਦੀ ਏਨਰਜੀ ਮਿਲੀ ।

  • @AmarjitSingh-cn1nm
    @AmarjitSingh-cn1nm 4 роки тому +3

    Jankari bhut vadhia hai dii ji.🙏🙏🙏🙏🙏🙏🙏

  • @harbhinderbrar3214
    @harbhinderbrar3214 Рік тому +1

    ਮੈਡਮ ਜੀ ,
    ਧੰਨਵਾਦ ਜੀ ।
    ਮੈਡਮ ਜੀ ,
    ਜਿਹੜੇ ਸਤਿਕਾਰ ਯੋਗ ਵੀਰਾ ਦੀ ਸੋਚ ਅਜੇ ਤਕ
    " ਚੁੰਨੀ " ਤਕ ਰੁਕ ਗਈ ਜੀ ।
    ਕਿਰਪਾ ਕਰਕੇ ਉਹਨਾ ਬਾਰੇ ਕੋਈ ਦਵਾਈ ਦਸੋ ਜੀ ।
    ਪਰਮਜੀਤ ਵਿਦਿਆਰਥੀ ਜੀਰਾ ।

  • @santoshchumber9622
    @santoshchumber9622 4 роки тому +13

    Sir te chunni bar bar DHAKKNA bahut nice 👍👏 very GOOD

  • @harbanskhattra584
    @harbanskhattra584 3 роки тому +2

    Very nice ji

  • @pawanmann1272
    @pawanmann1272 3 роки тому +1

    Very nice

  • @jeetsingh4775
    @jeetsingh4775 3 роки тому +1

    V NYC g.God bless u

  • @harjindkaurvlogs
    @harjindkaurvlogs 3 роки тому +8

    ਬਹੁਤ ਖੂਬ

  • @jasbirkour804
    @jasbirkour804 4 роки тому +6

    Waheguruji 🙏

  • @sahibsingh681
    @sahibsingh681 3 роки тому +2

    ਵਰਤਨ ਤੋਂ ਬਾਦ ਧੰਨਵਾਦ ਕਰਾਗੇ

  • @suritkaur2718
    @suritkaur2718 4 роки тому +8

    ਭੈਣ ਜੀ ਬਿਅੰਤ ਕੌਰ ਜੀ ਕੀ ਇਹ ਦਵਾਈ ਆਪਾਂ ਫਰਿਜ ਵਿਚ ਰਖ ਸਕਦੇ ਹਾਂ
    ਔਰ ਇਸ ਦੇ ਖਾਣ ਵਿਚ ਕੋਈ ਪਰਹੇਜ ਜਰੂਰੀ ਦਸਣਾ ਜੀ ਬਹੁਤ ਮਿਹਰਬਾਨੀ ਹੋਵੇਗੀ

  • @varindersingh9539
    @varindersingh9539 3 роки тому +11

    ਭੈਣ ਜੀ ਅਾਪਣਾ ਫੋਨ ਨੰਬਰ ਜਰੂਰ ਦੱਸੋ ਜੀ🙏🙏🙏

  • @dmann9072
    @dmann9072 9 місяців тому

    Buhat badeya ji God blass you

  • @jeetman583
    @jeetman583 4 роки тому +2

    Is it helpful in osro artithrites

  • @ravinderpalkaur5720
    @ravinderpalkaur5720 4 роки тому +2

    Please let me know something for border level diabetes

  • @prof.kuldeepsinghhappydhad5939
    @prof.kuldeepsinghhappydhad5939 3 роки тому +1

    Nice 👍

  • @dimpysohi1326
    @dimpysohi1326 3 роки тому +2

    Good sister

  • @kuldeepkaurbajwa5397
    @kuldeepkaurbajwa5397 4 роки тому +2

    Nice

  • @jagjeetkaler2590
    @jagjeetkaler2590 3 роки тому +12

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨ ਵਾਦ ਜੀ ਵਾਹਿਗੁਰੂ ਗੁਰੂ ਜੀ ਤਹਾਨੂੰ ਤਦਰੁਸਤੀ ਅਤੇ ਲੰਬੀ ਉਮਰ ਬਖਸ਼ੇ

  • @AjitSingh-uz5il
    @AjitSingh-uz5il 3 роки тому +2

    WaheGuruji

  • @kuldip425
    @kuldip425 3 роки тому +10

    Thuadi galla naal thuadi awaaz bhut hi piyaari hai g. Both of you ❤

  • @omkaruppal2856
    @omkaruppal2856 3 роки тому +3

    Waheguru ji

  • @surjeetkaur1068
    @surjeetkaur1068 4 роки тому +6

    Waheguru g 👏👏👏👏

  • @SandeepSharma-wi9bb
    @SandeepSharma-wi9bb 3 роки тому +1

    V nice

  • @j.skundi7791
    @j.skundi7791 4 роки тому +6

    ਪੱਤਰਕਾਰ ਨੂੰ ਬੇਨਤੀ ਅੱਧਾ ਕੰਮ ਨਾ ਕਰਿਆ ਕਰੋ ਕੰਮ ਸੇ ਕੰਮ ਭੈਣ ਜੀ ਦਾ ਫੋਨ ਜਾਂ ਈ ਮੇਲ ਤਾਂ ਦੇ ਦਿੰਦੇ ਕੰਮ ਸੇ ਕੰਮ ਕੋਈ ਸਵਾਲ ਪੁੱਛਣਾ ਹੋਵੇ ਤਾਂ ਕਿਸ ਤਰਾਂ ਪੁੱਛੀਏ,ਅੱਗੇ ਤੋਂ ਧਿਆਨ ਦਿਓ।✍✍✍✍🙏🙏🙏🙏🙏

  • @pawanjitsingh1809
    @pawanjitsingh1809 4 роки тому +6

    ਬਹੁਤ ਵਧੀਆ ਵਿਚਾਰ

  • @JaswantSingh-lj1dk
    @JaswantSingh-lj1dk 4 роки тому +3

    ਬੇਅੰਤ ਹੈ ਹੀ ਬੇਅੰਤ ਜੀ ਭੈਣ ਜੀ ਦਾ ਨਾਂ ਬਿਲਕੁਲ ਹੀ ਮੇਲ ਖਾਂਦਾ ਹੈ

  • @bluepen215
    @bluepen215 3 роки тому +1

    God bless

  • @SandeepKaur-kb1oq
    @SandeepKaur-kb1oq 4 роки тому +3

    Nice ji

  • @ssonia05
    @ssonia05 4 роки тому +1

    Thank u so much Mam for sharing this

  • @HindiStoryTime01
    @HindiStoryTime01 3 роки тому

    Bhut bhut dhanvad ji

    • @sarbjitsingh612
      @sarbjitsingh612 2 роки тому

      🙏🙏🙏🙏❤❤❤❤🌹🌹🌹🌹🌹

  • @jarmanaulakh991
    @jarmanaulakh991 3 роки тому +3

    👌👌👌

  • @chamkaursinghbrar6009
    @chamkaursinghbrar6009 4 роки тому +4

    OK Ji

  • @balbir2798
    @balbir2798 Рік тому

    vary good ji🙏🙏🙏🙏🙏

  • @surindersharma9935
    @surindersharma9935 Рік тому

    Good work ji

  • @parvinderkaur-md2wr
    @parvinderkaur-md2wr 4 роки тому +2

    Ssa bhean ji

  • @Vpegany2691
    @Vpegany2691 4 роки тому +3

    Sat shri akaal panji 🙏🏻

  • @bimlaaneja4684
    @bimlaaneja4684 3 роки тому

    Good to see you

  • @baljinderkaurdhillon9101
    @baljinderkaurdhillon9101 3 роки тому +2

    nice

  • @karnvirsingh9460
    @karnvirsingh9460 3 роки тому +1

    Thanks a lot i had same problem after my baby.
    I wasn’t also sure about amba haldi. Can we buy any haldi? I want to try this as soon as possible. Please reply. I will try to find other ingredients in Australia. Having knee pain from last six months. Tried lot of different medisons didn’t work.

    • @ashwanianand1
      @ashwanianand1 3 роки тому

      Madam ki tusi try kita hai? Aur ki result Riha ji, plz zaroor dass dena, thanks

  • @loveneetkaur6324
    @loveneetkaur6324 4 роки тому +1

    Ma'am jo tussi arthritis daa treatment dasyaa si arshwagandha haldi tey sund wala kis Mausam ich theek rahega

  • @harbanskaur180
    @harbanskaur180 4 роки тому +9

    ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ ਜੀ

  • @charanjeetkaur9877
    @charanjeetkaur9877 Рік тому +2

    ਬਹੁਤ ਵਧੀਆ ਵਿਚਾਰ ਭੈਣ ਜੀ

  • @baljitkaur5369
    @baljitkaur5369 4 роки тому +3

    Waheguru g

  • @pargatgrewal8906
    @pargatgrewal8906 4 роки тому +2

    Very good didi 👌

  • @dilbagsian1541
    @dilbagsian1541 2 роки тому +1

    Pls. confirm the use of this drink for knee pain.

  • @sukhwinderpalkaur9426
    @sukhwinderpalkaur9426 4 роки тому +6

    Good job sister, hmesha chaddadikala rhe aap ji di,

  • @msidhu3601
    @msidhu3601 4 роки тому +3

    👌👌👌👌👌

  • @sukhchopra9772
    @sukhchopra9772 3 роки тому +3

    Mam plz mnu v gahtya g, m v bhut Madison la rhi a, Madison da bhut side-effect hai g, bhut gussa aunda 'bhut painful bimari hai g,

  • @khushmeetgill
    @khushmeetgill Рік тому

    ਭੈਣ ਜੀ ਸਾਡੇ ਮਾਤਾ ਜੀ ਨੇ ਤੁਹਾਡੀ ਵਿਡੀਉ ਵੇਖ ਕੇ ਅਮਲ ਕੀਤਾ ਸੀ। ਪਰ ਛੇ ਮਹੀਨੇ ਐਮਰਜੈਸੀ ਵਿੱਚ ਰਹੇ ਹਨ ਬੜੀ ਮੁਸ਼ਕਿਲ ਨਾਲ ਜਾਣ ਬਚੀ ਹੈ ਜੀ।

  • @rajinderkaur7611
    @rajinderkaur7611 3 роки тому +1

    Aswagandha haldi soond bahut mix withsapride thik he very nice thanks

  • @swaransingh1465
    @swaransingh1465 3 роки тому +1

    Hlo mam plz dasyo kk frij ch bottle rakh sakda aa ja ni
    Plz tell me ..

  • @SarbjitKaur-zw1xb
    @SarbjitKaur-zw1xb 2 місяці тому

    ਸੁੰਢ, ਅਸ਼ਵਗੰਧਾ ਤੇ ਅੰਬਾ ਹਲਦੀ ਦਾ ਪਾਊਡਰ ਸਪਰਾਈਟ ਵਿਚ ਪਾ ਕੇ ਪੀਣਾ
    ਵਧੀਆ ਜਾਣਕਾਰੀ ਦਿੱਤੀ ਭੈਣ ਜੀ

  • @kulwinderkaur-el1uk
    @kulwinderkaur-el1uk 4 роки тому +2

    Bhut vadhia di,tuhadi her gall dil noo touch k nikldi aa,wahiguru ji tuhanu chardikla ch rkhn

  • @kulwantbasi9912
    @kulwantbasi9912 4 роки тому +4

    Bhanji is this good for back pain 🙏thanks ji