Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Dr ਇੱਕ ਦੇਵਤਾ ਬੰਦਾ ਅੱਜ ਦੇ ਭੱਜ ਨੱਠ ਤੇ ਖੋਹ ਖਿੰਝ ਵਾਲੇ ਸਮਾਜ ਵਿੱਚ ਇਸ ਤਰਾਂ ਦੇ ਪਿਓਰ ਤੇ ਸੱਚੇ ਸੁੱਚੇ ਤੇ ਮਿੱਠੇ ਪਿਆਰੇ ਲੋਕ ਬਹੁਤ ਘੱਟ ਹਨ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਡਾਕਟਰ ਨੂੰ ਦਿਲੋਂ ਸਤਿਕਾਰ ਤੇ ਪਿਆਰ
Dr sahib da addres deo ji
@@HarwinderSingh-md6is ਬਾਈ ਜੀ ਇਹ ਡਾਕਟਰ ਅਮਰੀਕਾ ਤੋ ਹਨ ਤੇ ਹੁਣ ਦਿੱਲੀ ਧਰਨੇ ਵਿੱਚ ਫ੍ਰੀ ਖਾਤੇ ਸੇਵਾ ਕਰਦੇ ਹਨ ਦਿੱਲੀ ਜਾਣਾ ਪਵੇਗਾ ਤੇ “ਅੱਖਰ “ ਪ੍ਰੋਗਰਾਮ ਵਾਲੇ ਨਵਰੀਤ ਸਿਵੀਆ ਤੋ ਮਿਲ ਸਕਦਾ ਉਹ ਕੁਝ ਵੀਡੀਓ ਵਿੱਚ ਦੱਸਦਾ ਵੀ ਹੁੰਦਾ ਕਿ ਉਹ ਕਿਥੇ ਬੈਠਦੇ ਹਨ ਬਾਕੀ ਮੈਨੂ ਮਿਲਦਿਆਂ ਤੁਹਾਨੂ ਦੱਸ ਦੇਵਾਂਗਾ
@@HarwinderSingh-md6is ਟਿਕਰੀ ਬਾਡਰ ਬਹਾਦਰ ਗੜ ਨਵਾਂ ਬੱਸ ਅੱਡਾ
.b
Dr. Sir da no. Mil skda ha plzzzzzz veer ji 👏👏👏
ਡਾਕਟਰ ਸਵੈਮਾਨ ਸਿੰਘ ਨੂੰ ਟਿਕਰੀ ਵਾਲ਼ੀ ਸਟੇਜ ਤੇ ਸੁਣਿਆ ਸੀ ਬਹੁਤ ਕੀਮਤੀ ਜਾਣਕਾਰੀ ਦਿੰਦੇ ਹੈਵਾਹਿਗੁਰੂ ਡਾਕਟਰ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿਚ ਰੱਖੇਬਹੁਤ ਧੰਨਵਾਦ ਡਾਕਟਰ ਸਾਹਿਬ ਦਾ
Good
HG
Saare tikri wale ethe hi ikathe hoye aa thuhe akda ditte tuhade.Tuhanu ta rab da naam laina chahida gaddariya Chad ke
@@gursewaksinghsewak9411😊😊😊😊😊😊😊😊😊😊😊😊😊😊
ਨਵਰੀਤ ਬਹੁਤ ਘੈਨਟ ਐ ਡਾ ਸਾਹਿਬ ਵੀ ਵਧੀਐ ਕਿਵੇ ਨਾ ਹੋਉ ਕਿਸਾਨਾ ਦੀ ਜਿੱਤ ਜਦੋ ਐਨੇ ਚੰਗੇ ਇਨਸਾਨ ਨਾਲ ਜੁੜੇ ਐ
Waheguru ji Maher krn veer te.dona veera di bahut sewa aa.
0.
@@rajinderkaurkahlon2048 a
Seva suva koi ni ono apene saskribra di ono pehsnta di aa
ਸੱਤ ਸ਼੍ਰੀ ਅਕਾਲ ਵੀਰ ਜੀ ਤੁਹਾਡੀ ਦੱਸੀ ਕਸਰਤ ਨਾਲ ਮੈ ਬਿਲਕੁਲ ਠੀਕ ਹੋ ਗਈ l ਮੇਰੇ ਗਰਦਨ ਅਤੇ ਦੋਨਾਂ ਮੋਢਿਆਂ ਚ ਦਰਦ ਰਹਿੰਦਾ ਸੀ ਕਈ ਮੇਰੇ ਡਿੱਗਣ ਕਰਕੇ ਸੱਟ ਲੱਗ ਗਈ ਸੀ ਕਾਫੀ ਸਮੇਂ dr ਕੋਲੋਂ ਇਲਾਜ ਨਾਲ ਵੀ ਠੀਕ ਨਹੀਂ ਸੀ ਹੋ ਰਿਹਾ. ਫੇਰ ਮੈ ਤੁਹਾਡੇ dasse ਮੁਤਾਬਿਕ ਕਸਰਤ ਕੀਤੀ ਕਾਫੀ ਦਰਦ ਵੀ ਹੁੰਦਾ ਸੀ ਪਰ ਅਖੀਰ ਥੋੜ੍ਹੇ ਦਿਨਾਂ ਬਾਅਦ ਸੱਭ ਠੀਕ ਹੋ ਗਿਆ. God bless you you. ਅਸੀਂ ਜਰਮਨੀ ਵਿੱਚ rhnde ਹਾਂ. ਬਹੁਤ ਬਹੁਤ ਧੰਨਵਾਦ ਵੀਰ ਜੀ l ਨਵਰੀਤ ਵੀਰ ਜੀ ਦਾ ਵੀ ਬਹੁਤ ਧੰਨਵਾਦ ਜੋ Video ਰਾਹੀਂ ਲੋਕਾਂ ਦੀ ਸੇਵਾ ਕ੍ਰ ਰਹੇ ਹਨ l
ਧੰਨਵਾਦ ਡਾਕਟਰ ਸਾਬ ਅਣਮੁਲੀ ਜਾਣਕਾਰੀ ਦੇਣ ਲੲੀ , ਕੱਲ ਸਵੇਰੇ ਤੋ ਹੀ ਸੁਰੂ ਕਰਦੇ ਅੇ ਜੀ ਕਸਰਤ ਕਰਨੀ ..
ਮੈਨੂੰ ਬਹੁਤ ਫਰਕ ਪੈ ਗਿਆ। ਡਾਕਟਰ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ। ਹੋਰਾਂ ਵਿਸ਼ੇ ਤੇ ਵੀ ਵੀਡੀਓ ਪਾਉਂ ਜਰੂਰ।
P0
The great job
ਬਹੁਤ ਵਧੀਆਂ ਲੜੀ ਸ਼ੁਰੂ ਕੀਤੀ ਹੈ ਨਵਨੀਤ ਸਿਬੀਏ ਨੇ । ਬਹੁਤ ਲੋਕ ਫ਼ਾਇਦਾ ਲੈ ਰਹੇ ਹਨ ।
ਨਵਰੀਤ ਬਾੲੀ ਤੁਸੀ ਬਹੁਤ ਵਧੀਆ ਕਰ ਰਹੇ ਹੋ ਵਹਿਗੁਰੂ ਤਹਾਡੇ ਚੈਨਲ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਬਾੲੀ ਮੈਨੂੰ ਵੀ ਧੌਣ ਦੀ ਪੀੜ ਹੈ ਕਿਸੇ ਦਿਨ ਿੲਸ ਟੌਪਕ ਤੇ ਡਾਕਟਰ ਜੀ ਨਾਲ ਗਲ ਜਰੂਰ ਕਰਿਆ ਜੇ ਬਾਕੀ ਬਾੲੀ ਤੁਹਾਡੀ ਆਵਾਜ ਦੇ ਬਹੁਤ ਫੈਨ ਨੇ ਿੲਟਰਵਿੳੁ ਕਰਨ ਦਾ ਤਰੀਕਾ ਵੀ ਮਲਵੀ ਟਾੲੀਪ ਹੈ 🙏💪🚜🌾
ਮੈਨੂੰ ਵੀ ਚੇਤਾ ਆ ਚੇਤਾ ਆ ਜਾਂਦਾ ਜਦੋਂ ਮੈਂ ਬੈਠਣ ਲੱਗਦੀ ਹਾਂ ਲੱਤ ਉੱਤੇ ਲੱਤ ਰੱਖ ਕੇ ਬਹੁਤ ਬਹੁਤ ਪਿਆਰ ਸਤਿਕਾਰ ਦੁਆਵਾਂ ਪੁੱਤ ❤️🙏
ਵਾਹਿਗੁਰੂ ਮਿਹਰ ਕਰੇ ਡਾਕਟਰ ਸਵੈਮਾਣ ਸਿੰਘ ਹਮੇਸ਼ਾ ਚੜ੍ਹਦੀ ਕਲਾ ਵਿੱਚ ਊ
ਡਾਕਟਰ ਹੋਏ ਤੇ ਏਡਾ ਦਾ 👌👌👌👌👌👌👍👍👍👍👍☺️☺️☺️☺️☺️☺️☺️
Good advice. Docter. Ji. Thanx
8
Haiga Kitho Da Hai.. Ehh Doctor Meri 28th Years Age Hai Mainu 3 Years Ho Gaye Per Meri Disk Nahi Theek Hon Ch Aa Rahi Please Sister Daseo 😥
@@ManpreetSingh-ys9se 👍
Great work 👍
ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੁੰਦੈ। ਡਾਕਟਰ ਸਾਹਿਬ ਜੀ ਅਤੇ ਸਿਵੀਆ ਜੀ ਵੱਲੋਂ ਕੀਤੇ ਇਸ ਉਪਰਾਲੇ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦਾ ਹਾਂ ਜੀ।
ਵਾਹਿਗੁਰੂ ਚੜਦੀ ਕਲਾ ਚ ਡਾਕਟਰ ਨੂੰ ਤੇ ਅੱਖਰ ਨੂੰ ❤️❤️❤️❤️🙏🙏🙏👍
Dr sahib pishib na Kant rol hona
ਡਾਕਟਰ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਪਰ ਕੀ ਅਸੀਂ ਲੱਤ ਵਿੱਚ ਦਰਦ ਦੀ ਸਮੱਸਿਆ ਹੋਣ ਤੇ ਵੀ ਇਹ ਐਕਸਰਸਾਈਜ਼ ਕਰ ਸਕਦੇ ਹਾਂ ਜਿਵੇਂ ਕਿ ਬਲੱਡ ਸਰਕੂਲੇਸ਼ਨ ਦੀ ਸਮੱਸਿਆ ਹੋਵੇ ਲੱਤਾਂ ਵਿਚ ਆਪਣੀ ਅਗਲੀ ਵੀਡੀਓ ਵਿਚ ਡਾਕਟਰ ਸਾਹਿਬ ਨੂੰ ਜਰੂਰ ਪੁਛ ਕੇ ਦੱਸਣਾ ...ਧੰਨਵਾਦ..🙏🏻
ਮੈਨੂੰ ਲੱਕ ਦੀ ਸ਼ਿਕਾਇਤ ਹੈ ਕਾਫੀ ਸਾਲਾਂ ਤੋਂ, ਇਹੋ ਹੀ ਕਸਰਤ ਕਰਦਾ ਹਾਂ, ਬਿਲਕੁਲ ਸਹੀ ਨੇ ਡਾਕਟਰ ਸਾਹਿਬ , ਇਸ ਨਾਲ ਬਹੁਤ ਆਰਾਮ ਮਿਲਦਾ ਹੈ
ਟਿਕਰੀ ਅਤੇ ਮੋਰਚੇ ਦੀ ਫ਼ਤਿਹ ਲਈ ਤਾਂ ਹਰ ਸਾਹ ਨਾਲ ਅਰਦਾਸ ਕਰਦੇ ਹਾਂ ਡਾਂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਕਿਸਾਨਾਂ ਦੀ ਸੇਵਾ ਕਰਨ ਵਾਸਤੇ ਜੀ ਤੁਹਾਡੇ ਵਰਗੇ ਲੋਕ ਸਮਾਜ ਦਾ ਸਟਾਰ ਹਨ
Right ji doctor saab god bless you
🤣🤣🤣🤣
ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀਂ
Protest is making people fit💪🏻💪🏻💪🏻💪🏻💪🏻Good work siviya saab n dr saab 👍🏻👍🏻👌🏻👌🏻👌🏻
ਡਾਕਟਰ ਸਾਹਿਬ ਤੁਹਾਡਾ ਦੇਣ ਨੀ ਦਿੱਤਾ ਜਾ ਸੱਕਦਾ। ਤੁਸੀਂ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ।ਜੈ ਜਵਾਨ ਜੈ ਕਿਸਾਨ
ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨ ਵਾਦ ਜੀ
ਨਵਰੀਤ ਭਾਜੀ ਤੁਸੀ ਸਵਾਲ ਬਹੁਤ ਵਧੀਆ ਪੁਛਦੇ,ਕਿਓਕਿ ਇਹੀ ਸਵਾਲ ਸਾਡੇ ਆਮ ਹੁੰਦੇ ਡਾਕਟਰਾਂ ਨੂੰ👍👍👍
ਬਹੁਤ ਬਹੁਤ ਧੰਨਵਾਦ ਡਾਕਟਰ ਸਵੈਮਾਣ ਸਿੰਘ ਜੀ 🥰
ਡਾ. ਪੱਖੋਕੇ ਸਾਡੇ ਮਾਝੇ ਦਾ ਮਾਣ,ਹੱਦ ਨਾਲੋਂ ੲਿੱਕ ਵਧੀਅਾ ੲਿਨਸਾਨ,Thnx for the knoledgable facts.& ਅੱਖਰ ਟੀਮ ਦਾ ਵੀ ਧੰਨਵਾਦ ਜੀ.
ਧੰਨਵਾਦ ਡਾਕਟਰ ਸਾਹਿਬ 🙏🏻 ਇਸ ਕਸਰਤ ਨਾਲ ਬਹੁਤ ਫਾਇਦਾ ਹੋਇਆ।
l
Very nice information Dr sahab thanks 🙏🙏
May waheguru ji bless Dr.swiemann long, healthy life. He is so humble and serving humanity.🙏🏽🙏🏽🌷🌷👍
ਬਹੁਤ ਵਧੀਆ ਜਾਣਕਾਰੀ ਦਿੱਤੀ ਗਈਮੈਂ ਖ਼ੁਦ ਟੀਚਰ ਹਾ ਦਫ਼ਤਰ ਵਿੱਚ ਬੈਠਣ ਸਮੇਂ ਮੇਰਾ ਬੈਠਣ ਦਾ ਢੰਗ ਸਹੀ ਨਹੀਂ ਸੀ ਮੈਂ ਨੋਟ ਕੀਤਾ ਅਤੇ ਹੁਣ ਤੁਹਾਡੇ ਮੁਤਾਬਿਕ ਬੈਠਣਾ ਸ਼ੁਰੂ ਕੀਤਾ
Thanks a lot Dr Saab for useful advice and information 🙏🙏
Very useful video Gbu beta
Salute doctor veer waheguru hamesha tuhade te kirpa bnai rakhan
bahut vadhia information hai,thanks
True Dr. Salute to you Sir🙏
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ।ਇਹ ਸਾਰੀ ਸਮੱਸਿਆ ਮੈਨੂੰ ਹੈ,ਵੈਰੀਕੌਜ਼ ਵੈਨਜ਼ ਵੀ ਹੈ। ਮੈਨੂੰ ਤਾਂ ਜਵਾਨੀ ਵਿੱਚ ਹੀ ਬੁਢਾਪਾ ਆ ਗਿਆ ਲੱਗਦਾ।😭ਅੱਖ ਮਾਰਨ ਵਾਲੇ ਬਜ਼ੁਰਗ ਦੀ ਦੱਸੀ ਕਸਰਤ ਵੀ ਕੀਤੀ ਹੈ,ਕੰਮ ਵੀ ਸਾਰਾ ਕਰਦੇ ਆ, ਨੌਕਰੀ ਵੀ ਕਰੀ ਦੀ ਹੈ,,😔ਮੈ ਤਾਂ ਆਂਵਦੇ ਘਰਦਿਆਂ ਨੂੰ ਵਾਣੀ ਪਾਇਆ ਹੋਇਆ,,, ਡਰਦੇ ਆ ਕਿਤੇ ਪਾਸਾ ਹੀ ਨਾ ਖੜਜੇ।
ਡਾਕਟਰ ਸਾਬ ਜੇਹੜੀ ਥਰੇਪੀ ਲੈਣ ਵਾਲੀਆਂ ਮਸ਼ੀਨਾਂ ਕੀ ਉਹ ਸਹੀ ਐ ਹੀਟ ਦੇ ਲਈ ਜਿਵੇਂ ਸ਼ਾਇਰਾਂ ਕੰਪਨੀ ਦੀਆਂ 🙏🙏🙏❤️❤️❤️👍
No
Simple but effective exercisea to avoid back pain, thank you.
what a great video. thank you to reporter and doctor sahib
Bahut bahut dhanwaad ji, Bahut hi wadia jankari ji
ਮੇਰੇ ਕੋਲ ਤਾਂ ਬੇਟਾ ਜੀ ਸ਼ਬਦ ਨਹੀਂ ਹਨ ਤੁਹਾਡੀ ਸਿਫ਼ਤ ਲਈ,ਵਾਹਿਗੁਰੂ ਜੀ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖ਼ਸ਼ਣ
Waheguru waheguru waheguru ji
@@GurdevSingh-kx1hf wahagurujee🙏🙏🙏🙏🙏🙏🙏
😅
@@GurdevSingh-kx1hf⁸😊😮😮😢🎉
@@GurdevSingh-kx1hfqqq¹¹11111111111¹¹11111😂
Thank u sooo much ,I was dying with back pain ,,,really helped me those Kasrat, bless u
ਬਹੁਤ ਵਧੀਆ 22 ਜੀ ਤੁਸੀ ਨੇਕ ਕੰਮ ਕਰ ਰਹੇ ਹੋ ਦਾਤਾ ਜੀ ਸੱਚੇ ਪਾਤਸ਼ਾਹ ਜੀ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਜੀ 🤲🤲🙏🙏🙏 ਵਾਹਿਗੁਰੂ ਜੀ ਮੇਹਰ ਕਰੇ ਜੀ ਵੀਰ ਜੀ ਆਪ ਜੀ ਤੇ 🤲🤲🙏🙏🙏🙏🙏🙏🙏
Nice information God bless you🙏🙏🙏🙏🙏🙏🙏🙏
ਧੰਨਵਾਦ ਦੋਵਾ ਵੀਰਾ ਦਾ ਬਹੁਤ ਵਧੀਆ ਗਿਆਨ
Informative show 👍
Thank u dr. Sahib ji and navreet veer ji
ਬਹੁਤ ਵਧੀਆ ਜਾਨਕਾਰੀ ਦਿੱਤੀ 🙏
Medical professional of indian should learn from this doctor He is dedicated to human and humanity and veru clear cut
ਬਹੁਤ ਵਧੀਆ ਜਾਣਕਾਰੀ ਜੀ
Really finding myself speechless to thank Dr. Swaiman Singh ji and Mr. Navreet Sevia. Such great people are rare in this world .. God bless them both abundantly
⁰⁹
ਡਾਕਟਰ ਸਾਹਿਬ ਬਹੁਤ ਵਧੀਆ ਢੰਗ ਨਾਲ ਦਸਿਆ ਧਵਾਡੀ ਸਦਾ ਚੜਦੀ ਕਲਾ ਰਹੇ👏👏👏👏👏❤❤
Thax so much Dr shab Jii👏👏
🙏🙏ਡਾਕਟਰ ਜੀ ਤੁਸੀਂ ਬਹੁਤ ਵਧੀਆ ਦਸਿਆ ਹੈ 🙏 ਇਕ ਹੋਰ ਵੀ ਦਰਦ ਬਾਰੇ ਦੱਸ ਦਿੱੳ ਜੀ ਮਾਤਾ ਜੀ ਦੀ ਪੈਰ ਦੀ ਅੱਡੀ ਵਿੱਚ ਬਹੁਤ ਦਰਦ ਹੁੰਦਾ ਹੈ🙏🙏 ਓਹਦੇ ਬਾਰੇ ਵਿੱਚ ਦੱਸ ਦਿੱਤਾ ਜਾਵੇ੍ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ 🙏🙏
Excellent show, excellent info
Thanks alottttt for gd information for back pain
ਬਹੁਤ ਵਦੀਆ ਜਾਣਕਾਰੀ
ਬਹੁਤ ਵਧੀਆ thunk you
ਧੰਨਵਾਦ ਤੁਹਾਡਾ, ਜਿਹੜਾ ਦਰਦ ਕਰਦੇ ਸਾਡਾ!!!
Very nice Thank you
ਦੂਖ ਦਰਦ ਦੁਰ ਕਰ੍ਹਨਵਾਲੇ ਡਾਕਟਰ ਤੇਰੀ ੳੁਮਰ, ਲੰਮੀ ਕਰੇ ਰੱਬ
ਬਹੁਤ ਵਧੀਆ ਜਾਣਕਾਰੀ ਦਿੱਤੀ ਦੋਵੇਂ ਵੀਰਾ ਦਾ ਧੰਨਵਾਦ
Proud 👍🙏 to such 🎿 skilled blessed Doctor 🏥💊
Thanks for sharing ih sari exercise i do minu bot relief milda
Thankx doctor sab for this informotion
Good Dr # Channel
ਆਹ ਡਿਸਲਾਇਕ ਕਰਨ ਵਾਲਿਆਂ ਨੂੰ ਸ਼ਾਇਦ ਕੋਈ ਦਿਮਾਗੀ ਬਿਮਾਰੀ ਹੈ🤔ਡਾਕਟਰ ਸਾਹਿਬ ਇਹਨਾਂ ਲਈ ਵੀ ਕੋਈ ਐਕਸਰਸਾਈਜ਼ ਦੱਸੋ😀😀
Very true, hahaha 🤸😅.
Ya, 😄😄
Very true hahaha
😆😆👍
Ehna di back daanga bhaaldi
Such a nice video, thanks a lot for sharing
Waheguru ji mehar kre veer te bhot bdiea ji👍❤️
Salute Dr. Sahib ji. Waheguru ji bless you always.
Mai vi morning te start kardi. Ajj kal back pain di bohat jada problem aa thank you Dr. Sahab ji
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਦਾ ਤੁਹਾਡੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਜੀ 🙏🙏
ੲ
@@kulbirsingh3991:17
Great job Dr swaiman Singh ji
ਨਵਰੀਤ ਵੀਰ ਜੀ ਸਤਿ ਸ੍ਰੀ ਅਕਾਲ ਆਪਣਾ ਨੰਬਰ ਦਿਉ ਤੂਸੀ ਕਿਹੜੇ ਬਾਡਰ ਤੇ ਹੋ ਮੈ ਤੁਹਡੀ ਫੈਨ ਹਾਂ ਤੁਹਾਨੂੰ ਮਿਲਣਾ ਹੈ ਤੁਹਾਡੀਆਂ ਵੀਡੀਓ ਬੁਹਤ ਹੀ ਵਧੀਆ ਹਨ ਤੁਹਾਡੀ ਅਵਾਜ ਵਿੱਚ ਬਹੁਤ ਹੀ ਰਸ ਹੈ god bless you veer ji 🙏🏻 🙏🏻 🙏🏻 🙏🏻
Boht vadiya dr. Saab ji
Sir salute to u , Tusi boht true ho apne profession nu, god bless 🙏🏻
Ct
Waheguru mehar kre 🙏🏻🙏🏻🙏🏻 this video has changed my life. Thank you so much dr. Swaimaan singh. You are a star
ਬਹੁਤ ਸਤਿਕਾਰ ਵੀਰ ਦਾ 🌹🌹
Thankyou doctor sahab ji thankyou ji use Man Ka Jisne aapko Janm Diya Logon Ki Seva karne ke liye
Bahut vadhia job karan veer ji
Good .Dr. Ji you have recmend good exercises.
I am a Pharmacist. I see many doctors but never like you who serve the community without any greed
What is there not to like. People from different planet. Amazing Angel Doctor. God Bless you🙏❤
Waheguru bless you dr.sahib !!
Thanku Dr Sahab 🙏❤️👍
Dr.Saab thoda bohut-bohut dhanwaad.Harnia di bimari te skin elergy bare daso ji.
Lod ton vadh pattan da jor lona shyd harnia nu start krda
Skin elergy pani ght peena naal hundi a, ho ske pani wadd peo,
ਸਹੀ ਤਰੀਕਾ ਡਾਕਟਰ ਸਾਹਿਬ ਅੱਖਰ ਦਾ ਧੰਨਵਾਦ
ਯਾਰ ਇਹ ਡਾਕਟਰ ਰੱਬ ਦਾ ਬੰਦਾ ਼਼਼਼ ਐਨੀ ਮਿਠਾਸ ਐਨਾ ਸਿਦਕ ਼਼਼਼਼ ਵਾਹ! ਸਿੱਜਦਾ ਇਸ ਰੂੰਹ ਨੂੰ
Waheguru ji meher kero g dr sahib te
Good .Dr. singh shaib
Waheguru ji chardi kla vich rkhe tenu veere
ਬਹੁਤ ਵਧੀਆ ਜਾਣਕਾਰੀ ਦਿੱਤੀ
ਵਾਹਿਗੁਰੂ 1 ਵਾਹਿਗੁਰੂ 2 ਵਾਹਿਗੁਰੂ 3 ਵਾਹਿਗੁਰੂ 4 ਵਾਹਿਗੁਰੂ 5 ਵਾਹਿਗੁਰੂ 6 ਵਾਹਿਗੁਰੂ 7 ਵਾਹਿਗੁਰੂ 8 ਵਾਹਿਗੁਰੂ 9 ਵਾਹਿਗੁਰੂ 10,,,,,
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬੈਕ ਪੇਨ ਦੱਸਣ ਵਾਸਤੇ
God bless you wahegurjimaharkaro 🙏❤️🙏🙏🙏🙏🙏❤️
ਬਹੁਤ ਵਧੀਆ ਜੀ ਧੰਨਵਾਦ
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ
Bahut vadia vedio
Very nice👍👍
😂
Dr Swaemaan Singh is great.good job.
Salute to dr sahib and sivia ji
Bhauat badhiya 👌
ਬਹੁਤ ਧੰਨਵਾਦ ਦੋਨੋ ਪੁੱਤਾ ਦਾ 🙏🙏🙏🙏🙏
Scatika pain ke lea btae pleese
Dr ਇੱਕ ਦੇਵਤਾ ਬੰਦਾ
ਅੱਜ ਦੇ ਭੱਜ ਨੱਠ ਤੇ ਖੋਹ ਖਿੰਝ ਵਾਲੇ ਸਮਾਜ ਵਿੱਚ ਇਸ ਤਰਾਂ ਦੇ ਪਿਓਰ ਤੇ ਸੱਚੇ ਸੁੱਚੇ ਤੇ ਮਿੱਠੇ ਪਿਆਰੇ ਲੋਕ ਬਹੁਤ ਘੱਟ ਹਨ
ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਡਾਕਟਰ ਨੂੰ
ਦਿਲੋਂ ਸਤਿਕਾਰ ਤੇ ਪਿਆਰ
Dr sahib da addres deo ji
@@HarwinderSingh-md6is
ਬਾਈ ਜੀ ਇਹ ਡਾਕਟਰ ਅਮਰੀਕਾ ਤੋ ਹਨ ਤੇ ਹੁਣ ਦਿੱਲੀ ਧਰਨੇ ਵਿੱਚ ਫ੍ਰੀ ਖਾਤੇ ਸੇਵਾ ਕਰਦੇ ਹਨ
ਦਿੱਲੀ ਜਾਣਾ ਪਵੇਗਾ ਤੇ “ਅੱਖਰ “ ਪ੍ਰੋਗਰਾਮ ਵਾਲੇ ਨਵਰੀਤ ਸਿਵੀਆ ਤੋ ਮਿਲ ਸਕਦਾ ਉਹ ਕੁਝ ਵੀਡੀਓ ਵਿੱਚ ਦੱਸਦਾ ਵੀ ਹੁੰਦਾ ਕਿ ਉਹ ਕਿਥੇ ਬੈਠਦੇ ਹਨ
ਬਾਕੀ ਮੈਨੂ ਮਿਲਦਿਆਂ ਤੁਹਾਨੂ ਦੱਸ ਦੇਵਾਂਗਾ
@@HarwinderSingh-md6is ਟਿਕਰੀ ਬਾਡਰ ਬਹਾਦਰ ਗੜ ਨਵਾਂ ਬੱਸ ਅੱਡਾ
.b
Dr. Sir da no. Mil skda ha plzzzzzz veer ji 👏👏👏
ਡਾਕਟਰ ਸਵੈਮਾਨ ਸਿੰਘ ਨੂੰ ਟਿਕਰੀ ਵਾਲ਼ੀ ਸਟੇਜ ਤੇ ਸੁਣਿਆ ਸੀ ਬਹੁਤ ਕੀਮਤੀ ਜਾਣਕਾਰੀ ਦਿੰਦੇ ਹੈ
ਵਾਹਿਗੁਰੂ ਡਾਕਟਰ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿਚ ਰੱਖੇ
ਬਹੁਤ ਧੰਨਵਾਦ ਡਾਕਟਰ ਸਾਹਿਬ ਦਾ
Good
HG
Saare tikri wale ethe hi ikathe hoye aa thuhe akda ditte tuhade.Tuhanu ta rab da naam laina chahida gaddariya Chad ke
@@gursewaksinghsewak9411😊😊😊😊😊😊😊😊😊😊😊😊😊😊
ਨਵਰੀਤ ਬਹੁਤ ਘੈਨਟ ਐ ਡਾ ਸਾਹਿਬ ਵੀ ਵਧੀਐ ਕਿਵੇ ਨਾ ਹੋਉ ਕਿਸਾਨਾ ਦੀ ਜਿੱਤ ਜਦੋ ਐਨੇ ਚੰਗੇ ਇਨਸਾਨ ਨਾਲ ਜੁੜੇ ਐ
Waheguru ji Maher krn veer te.dona veera di bahut sewa aa.
0.
@@rajinderkaurkahlon2048 a
Seva suva koi ni ono apene saskribra di ono pehsnta di aa
ਸੱਤ ਸ਼੍ਰੀ ਅਕਾਲ ਵੀਰ ਜੀ ਤੁਹਾਡੀ ਦੱਸੀ ਕਸਰਤ ਨਾਲ ਮੈ ਬਿਲਕੁਲ ਠੀਕ ਹੋ ਗਈ l ਮੇਰੇ ਗਰਦਨ ਅਤੇ ਦੋਨਾਂ ਮੋਢਿਆਂ ਚ ਦਰਦ ਰਹਿੰਦਾ ਸੀ ਕਈ ਮੇਰੇ ਡਿੱਗਣ ਕਰਕੇ ਸੱਟ ਲੱਗ ਗਈ ਸੀ ਕਾਫੀ ਸਮੇਂ dr ਕੋਲੋਂ ਇਲਾਜ ਨਾਲ ਵੀ ਠੀਕ ਨਹੀਂ ਸੀ ਹੋ ਰਿਹਾ. ਫੇਰ ਮੈ ਤੁਹਾਡੇ dasse ਮੁਤਾਬਿਕ ਕਸਰਤ ਕੀਤੀ ਕਾਫੀ ਦਰਦ ਵੀ ਹੁੰਦਾ ਸੀ ਪਰ ਅਖੀਰ ਥੋੜ੍ਹੇ ਦਿਨਾਂ ਬਾਅਦ ਸੱਭ ਠੀਕ ਹੋ ਗਿਆ. God bless you you. ਅਸੀਂ ਜਰਮਨੀ ਵਿੱਚ rhnde ਹਾਂ. ਬਹੁਤ ਬਹੁਤ ਧੰਨਵਾਦ ਵੀਰ ਜੀ l ਨਵਰੀਤ ਵੀਰ ਜੀ ਦਾ ਵੀ ਬਹੁਤ ਧੰਨਵਾਦ ਜੋ Video ਰਾਹੀਂ ਲੋਕਾਂ ਦੀ ਸੇਵਾ ਕ੍ਰ ਰਹੇ ਹਨ l
ਧੰਨਵਾਦ ਡਾਕਟਰ ਸਾਬ ਅਣਮੁਲੀ ਜਾਣਕਾਰੀ ਦੇਣ ਲੲੀ , ਕੱਲ ਸਵੇਰੇ ਤੋ ਹੀ ਸੁਰੂ ਕਰਦੇ ਅੇ ਜੀ ਕਸਰਤ ਕਰਨੀ ..
ਮੈਨੂੰ ਬਹੁਤ ਫਰਕ ਪੈ ਗਿਆ। ਡਾਕਟਰ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ। ਹੋਰਾਂ ਵਿਸ਼ੇ ਤੇ ਵੀ ਵੀਡੀਓ ਪਾਉਂ ਜਰੂਰ।
P0
The great job
ਬਹੁਤ ਵਧੀਆਂ ਲੜੀ ਸ਼ੁਰੂ ਕੀਤੀ ਹੈ ਨਵਨੀਤ ਸਿਬੀਏ ਨੇ । ਬਹੁਤ ਲੋਕ ਫ਼ਾਇਦਾ ਲੈ ਰਹੇ ਹਨ ।
ਨਵਰੀਤ ਬਾੲੀ ਤੁਸੀ ਬਹੁਤ ਵਧੀਆ ਕਰ ਰਹੇ ਹੋ ਵਹਿਗੁਰੂ ਤਹਾਡੇ ਚੈਨਲ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਬਾੲੀ ਮੈਨੂੰ ਵੀ ਧੌਣ ਦੀ ਪੀੜ ਹੈ ਕਿਸੇ ਦਿਨ ਿੲਸ ਟੌਪਕ ਤੇ ਡਾਕਟਰ ਜੀ ਨਾਲ ਗਲ ਜਰੂਰ ਕਰਿਆ ਜੇ ਬਾਕੀ ਬਾੲੀ ਤੁਹਾਡੀ ਆਵਾਜ ਦੇ ਬਹੁਤ ਫੈਨ ਨੇ ਿੲਟਰਵਿੳੁ ਕਰਨ ਦਾ ਤਰੀਕਾ ਵੀ ਮਲਵੀ ਟਾੲੀਪ ਹੈ 🙏💪🚜🌾
ਮੈਨੂੰ ਵੀ ਚੇਤਾ ਆ ਚੇਤਾ ਆ ਜਾਂਦਾ ਜਦੋਂ ਮੈਂ ਬੈਠਣ ਲੱਗਦੀ ਹਾਂ ਲੱਤ ਉੱਤੇ ਲੱਤ ਰੱਖ ਕੇ ਬਹੁਤ ਬਹੁਤ ਪਿਆਰ ਸਤਿਕਾਰ ਦੁਆਵਾਂ ਪੁੱਤ ❤️🙏
ਵਾਹਿਗੁਰੂ ਮਿਹਰ ਕਰੇ ਡਾਕਟਰ ਸਵੈਮਾਣ ਸਿੰਘ ਹਮੇਸ਼ਾ ਚੜ੍ਹਦੀ ਕਲਾ ਵਿੱਚ ਊ
ਡਾਕਟਰ ਹੋਏ ਤੇ ਏਡਾ ਦਾ 👌👌👌👌👌👌👍👍👍👍👍☺️☺️☺️☺️☺️☺️☺️
Good advice. Docter. Ji. Thanx
8
Haiga Kitho Da Hai.. Ehh Doctor Meri 28th Years Age Hai Mainu 3 Years Ho Gaye Per Meri Disk Nahi Theek Hon Ch Aa Rahi Please Sister Daseo 😥
@@ManpreetSingh-ys9se 👍
Great work 👍
ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੁੰਦੈ। ਡਾਕਟਰ ਸਾਹਿਬ ਜੀ ਅਤੇ ਸਿਵੀਆ ਜੀ ਵੱਲੋਂ ਕੀਤੇ ਇਸ ਉਪਰਾਲੇ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦਾ ਹਾਂ ਜੀ।
ਵਾਹਿਗੁਰੂ ਚੜਦੀ ਕਲਾ ਚ ਡਾਕਟਰ ਨੂੰ ਤੇ ਅੱਖਰ ਨੂੰ ❤️❤️❤️❤️🙏🙏🙏👍
Dr sahib pishib na Kant rol hona
Good
ਡਾਕਟਰ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਪਰ ਕੀ ਅਸੀਂ ਲੱਤ ਵਿੱਚ ਦਰਦ ਦੀ ਸਮੱਸਿਆ ਹੋਣ ਤੇ ਵੀ ਇਹ ਐਕਸਰਸਾਈਜ਼ ਕਰ ਸਕਦੇ ਹਾਂ ਜਿਵੇਂ ਕਿ ਬਲੱਡ ਸਰਕੂਲੇਸ਼ਨ ਦੀ ਸਮੱਸਿਆ ਹੋਵੇ ਲੱਤਾਂ ਵਿਚ ਆਪਣੀ ਅਗਲੀ ਵੀਡੀਓ ਵਿਚ ਡਾਕਟਰ ਸਾਹਿਬ ਨੂੰ ਜਰੂਰ ਪੁਛ ਕੇ ਦੱਸਣਾ ...ਧੰਨਵਾਦ..🙏🏻
ਮੈਨੂੰ ਲੱਕ ਦੀ ਸ਼ਿਕਾਇਤ ਹੈ ਕਾਫੀ ਸਾਲਾਂ ਤੋਂ, ਇਹੋ ਹੀ ਕਸਰਤ ਕਰਦਾ ਹਾਂ, ਬਿਲਕੁਲ ਸਹੀ ਨੇ ਡਾਕਟਰ ਸਾਹਿਬ , ਇਸ ਨਾਲ ਬਹੁਤ ਆਰਾਮ ਮਿਲਦਾ ਹੈ
ਟਿਕਰੀ ਅਤੇ ਮੋਰਚੇ ਦੀ ਫ਼ਤਿਹ ਲਈ ਤਾਂ ਹਰ ਸਾਹ ਨਾਲ ਅਰਦਾਸ ਕਰਦੇ ਹਾਂ ਡਾਂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਕਿਸਾਨਾਂ ਦੀ ਸੇਵਾ ਕਰਨ ਵਾਸਤੇ ਜੀ ਤੁਹਾਡੇ ਵਰਗੇ ਲੋਕ ਸਮਾਜ ਦਾ ਸਟਾਰ ਹਨ
Right ji doctor saab god bless you
🤣🤣🤣🤣
ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀਂ
Protest is making people fit💪🏻💪🏻💪🏻💪🏻💪🏻
Good work siviya saab n dr saab 👍🏻👍🏻👌🏻👌🏻👌🏻
ਡਾਕਟਰ ਸਾਹਿਬ ਤੁਹਾਡਾ ਦੇਣ ਨੀ ਦਿੱਤਾ ਜਾ ਸੱਕਦਾ। ਤੁਸੀਂ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ।ਜੈ ਜਵਾਨ ਜੈ ਕਿਸਾਨ
ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨ ਵਾਦ ਜੀ
ਨਵਰੀਤ ਭਾਜੀ ਤੁਸੀ ਸਵਾਲ ਬਹੁਤ ਵਧੀਆ ਪੁਛਦੇ,ਕਿਓਕਿ ਇਹੀ ਸਵਾਲ ਸਾਡੇ ਆਮ ਹੁੰਦੇ ਡਾਕਟਰਾਂ ਨੂੰ👍👍👍
ਬਹੁਤ ਬਹੁਤ ਧੰਨਵਾਦ ਡਾਕਟਰ ਸਵੈਮਾਣ ਸਿੰਘ ਜੀ 🥰
ਡਾ. ਪੱਖੋਕੇ ਸਾਡੇ ਮਾਝੇ ਦਾ ਮਾਣ,
ਹੱਦ ਨਾਲੋਂ ੲਿੱਕ ਵਧੀਅਾ ੲਿਨਸਾਨ,
Thnx for the knoledgable facts.& ਅੱਖਰ ਟੀਮ ਦਾ ਵੀ ਧੰਨਵਾਦ ਜੀ.
ਧੰਨਵਾਦ ਡਾਕਟਰ ਸਾਹਿਬ 🙏🏻 ਇਸ ਕਸਰਤ ਨਾਲ ਬਹੁਤ ਫਾਇਦਾ ਹੋਇਆ।
l
Very nice information Dr sahab thanks 🙏🙏
May waheguru ji bless Dr.swiemann long, healthy life.
He is so humble and serving humanity.
🙏🏽🙏🏽🌷🌷👍
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ
ਮੈਂ ਖ਼ੁਦ ਟੀਚਰ ਹਾ ਦਫ਼ਤਰ ਵਿੱਚ ਬੈਠਣ ਸਮੇਂ ਮੇਰਾ ਬੈਠਣ ਦਾ ਢੰਗ ਸਹੀ ਨਹੀਂ ਸੀ ਮੈਂ ਨੋਟ ਕੀਤਾ ਅਤੇ ਹੁਣ ਤੁਹਾਡੇ ਮੁਤਾਬਿਕ ਬੈਠਣਾ ਸ਼ੁਰੂ ਕੀਤਾ
Thanks a lot Dr Saab for useful advice and information 🙏🙏
Very useful video Gbu beta
Salute doctor veer waheguru hamesha tuhade te kirpa bnai rakhan
bahut vadhia information hai,thanks
True Dr. Salute to you Sir🙏
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ।
ਇਹ ਸਾਰੀ ਸਮੱਸਿਆ ਮੈਨੂੰ ਹੈ,ਵੈਰੀਕੌਜ਼ ਵੈਨਜ਼ ਵੀ ਹੈ।
ਮੈਨੂੰ ਤਾਂ ਜਵਾਨੀ ਵਿੱਚ ਹੀ ਬੁਢਾਪਾ ਆ ਗਿਆ ਲੱਗਦਾ।😭
ਅੱਖ ਮਾਰਨ ਵਾਲੇ ਬਜ਼ੁਰਗ ਦੀ ਦੱਸੀ ਕਸਰਤ ਵੀ ਕੀਤੀ ਹੈ,ਕੰਮ ਵੀ ਸਾਰਾ ਕਰਦੇ ਆ, ਨੌਕਰੀ ਵੀ ਕਰੀ ਦੀ ਹੈ,,😔
ਮੈ ਤਾਂ ਆਂਵਦੇ ਘਰਦਿਆਂ ਨੂੰ ਵਾਣੀ ਪਾਇਆ ਹੋਇਆ,,, ਡਰਦੇ ਆ ਕਿਤੇ ਪਾਸਾ ਹੀ ਨਾ ਖੜਜੇ।
ਡਾਕਟਰ ਸਾਬ ਜੇਹੜੀ ਥਰੇਪੀ ਲੈਣ ਵਾਲੀਆਂ ਮਸ਼ੀਨਾਂ ਕੀ ਉਹ ਸਹੀ ਐ ਹੀਟ ਦੇ ਲਈ ਜਿਵੇਂ ਸ਼ਾਇਰਾਂ ਕੰਪਨੀ ਦੀਆਂ 🙏🙏🙏❤️❤️❤️👍
No
Simple but effective exercisea to avoid back pain, thank you.
what a great video. thank you to reporter and doctor sahib
Bahut bahut dhanwaad ji, Bahut hi wadia jankari ji
ਮੇਰੇ ਕੋਲ ਤਾਂ ਬੇਟਾ ਜੀ ਸ਼ਬਦ ਨਹੀਂ ਹਨ ਤੁਹਾਡੀ ਸਿਫ਼ਤ ਲਈ,ਵਾਹਿਗੁਰੂ ਜੀ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖ਼ਸ਼ਣ
Waheguru waheguru waheguru ji
@@GurdevSingh-kx1hf wahagurujee🙏🙏🙏🙏🙏🙏🙏
😅
@@GurdevSingh-kx1hf⁸😊😮😮😢🎉
@@GurdevSingh-kx1hfqqq¹¹11111111111¹¹11111😂
Thank u sooo much ,I was dying with back pain ,,,really helped me those Kasrat, bless u
ਬਹੁਤ ਵਧੀਆ 22 ਜੀ ਤੁਸੀ ਨੇਕ ਕੰਮ ਕਰ ਰਹੇ ਹੋ ਦਾਤਾ ਜੀ ਸੱਚੇ ਪਾਤਸ਼ਾਹ ਜੀ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਜੀ 🤲🤲🙏🙏🙏 ਵਾਹਿਗੁਰੂ ਜੀ ਮੇਹਰ ਕਰੇ ਜੀ ਵੀਰ ਜੀ ਆਪ ਜੀ ਤੇ 🤲🤲🙏🙏🙏🙏🙏🙏🙏
Nice information God bless you🙏🙏🙏🙏🙏🙏🙏🙏
ਧੰਨਵਾਦ ਦੋਵਾ ਵੀਰਾ ਦਾ ਬਹੁਤ ਵਧੀਆ ਗਿਆਨ
Informative show 👍
Thank u dr. Sahib ji and navreet veer ji
ਬਹੁਤ ਵਧੀਆ ਜਾਨਕਾਰੀ ਦਿੱਤੀ 🙏
Medical professional of indian should learn from this doctor
He is dedicated to human and humanity and veru clear cut
ਬਹੁਤ ਵਧੀਆ ਜਾਣਕਾਰੀ ਜੀ
Really finding myself speechless to thank Dr. Swaiman Singh ji and Mr. Navreet Sevia. Such great people are rare in this world .. God bless them both abundantly
⁰⁹
ਡਾਕਟਰ ਸਾਹਿਬ ਬਹੁਤ ਵਧੀਆ ਢੰਗ ਨਾਲ ਦਸਿਆ ਧਵਾਡੀ ਸਦਾ ਚੜਦੀ ਕਲਾ ਰਹੇ👏👏👏👏👏❤❤
Thax so much Dr shab Jii👏👏
🙏🙏ਡਾਕਟਰ ਜੀ ਤੁਸੀਂ ਬਹੁਤ ਵਧੀਆ ਦਸਿਆ ਹੈ 🙏 ਇਕ ਹੋਰ ਵੀ ਦਰਦ ਬਾਰੇ ਦੱਸ ਦਿੱੳ ਜੀ ਮਾਤਾ ਜੀ ਦੀ ਪੈਰ ਦੀ ਅੱਡੀ ਵਿੱਚ ਬਹੁਤ ਦਰਦ ਹੁੰਦਾ ਹੈ🙏🙏 ਓਹਦੇ ਬਾਰੇ ਵਿੱਚ ਦੱਸ ਦਿੱਤਾ ਜਾਵੇ੍ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ 🙏🙏
Excellent show, excellent info
Thanks alottttt for gd information for back pain
ਬਹੁਤ ਵਦੀਆ ਜਾਣਕਾਰੀ
ਬਹੁਤ ਵਧੀਆ thunk you
ਧੰਨਵਾਦ ਤੁਹਾਡਾ, ਜਿਹੜਾ ਦਰਦ ਕਰਦੇ ਸਾਡਾ!!!
Very nice
Thank you
ਦੂਖ ਦਰਦ ਦੁਰ ਕਰ੍ਹਨਵਾਲੇ ਡਾਕਟਰ ਤੇਰੀ ੳੁਮਰ, ਲੰਮੀ ਕਰੇ ਰੱਬ
ਬਹੁਤ ਵਧੀਆ ਜਾਣਕਾਰੀ ਦਿੱਤੀ ਦੋਵੇਂ ਵੀਰਾ ਦਾ ਧੰਨਵਾਦ
Proud 👍🙏 to such 🎿 skilled blessed Doctor 🏥💊
Thanks for sharing ih sari exercise i do minu bot relief milda
Thankx doctor sab for this informotion
Good Dr # Channel
ਆਹ ਡਿਸਲਾਇਕ ਕਰਨ ਵਾਲਿਆਂ ਨੂੰ ਸ਼ਾਇਦ ਕੋਈ ਦਿਮਾਗੀ ਬਿਮਾਰੀ ਹੈ🤔ਡਾਕਟਰ ਸਾਹਿਬ ਇਹਨਾਂ ਲਈ ਵੀ ਕੋਈ ਐਕਸਰਸਾਈਜ਼ ਦੱਸੋ😀😀
Very true, hahaha 🤸😅.
Ya, 😄😄
Very true hahaha
😆😆👍
Ehna di back daanga bhaaldi
Such a nice video, thanks a lot for sharing
Waheguru ji mehar kre veer te bhot bdiea ji👍❤️
Salute Dr. Sahib ji. Waheguru ji bless you always.
Mai vi morning te start kardi. Ajj kal back pain di bohat jada problem aa thank you Dr. Sahab ji
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਦਾ ਤੁਹਾਡੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਜੀ 🙏🙏
ੲ
@@kulbirsingh3991:17
Great job Dr swaiman Singh ji
ਨਵਰੀਤ ਵੀਰ ਜੀ ਸਤਿ ਸ੍ਰੀ ਅਕਾਲ ਆਪਣਾ ਨੰਬਰ ਦਿਉ ਤੂਸੀ ਕਿਹੜੇ ਬਾਡਰ ਤੇ ਹੋ ਮੈ ਤੁਹਡੀ ਫੈਨ ਹਾਂ ਤੁਹਾਨੂੰ ਮਿਲਣਾ ਹੈ ਤੁਹਾਡੀਆਂ ਵੀਡੀਓ ਬੁਹਤ ਹੀ ਵਧੀਆ ਹਨ ਤੁਹਾਡੀ ਅਵਾਜ ਵਿੱਚ ਬਹੁਤ ਹੀ ਰਸ ਹੈ god bless you veer ji 🙏🏻 🙏🏻 🙏🏻 🙏🏻
Boht vadiya dr. Saab ji
Sir salute to u , Tusi boht true ho apne profession nu, god bless 🙏🏻
Ct
Waheguru mehar kre 🙏🏻🙏🏻🙏🏻 this video has changed my life. Thank you so much dr. Swaimaan singh. You are a star
ਬਹੁਤ ਸਤਿਕਾਰ ਵੀਰ ਦਾ 🌹🌹
Thankyou doctor sahab ji thankyou ji use Man Ka Jisne aapko Janm Diya Logon Ki Seva karne ke liye
Bahut vadhia job karan veer ji
Good .Dr. Ji you have recmend good exercises.
I am a Pharmacist. I see many doctors but never like you who serve the community without any greed
What is there not to like. People from different planet. Amazing Angel Doctor. God Bless you🙏❤
Waheguru bless you dr.sahib !!
Thanku Dr Sahab 🙏❤️👍
Dr.Saab thoda bohut-bohut dhanwaad.
Harnia di bimari te skin elergy bare daso ji.