ਕੋਰਟ ‘ਚ ਲਵ ਮੈਰਿਜ ਦੇ ਹੰਗਾਮੇ ਦੀ ਵੀਡੀਓ ’ਚ ਹੁਣ ਆਇਆ ਕੁੜੀ ਪਰਿਵਾਰ | Court Marriage | Jagdeep Singh Thali

Поділитися
Вставка
  • Опубліковано 2 вер 2021
  • Court Video, Love Marriage, Court Marriage, Ropar, Family, Mandwara, Police, Jaipal Singh, Jagdeep Singh Thali, Sarpanch, Panchayat,

КОМЕНТАРІ • 1,5 тис.

  • @shindisran8524
    @shindisran8524 2 роки тому +706

    ਬਾਈ ਪੱਤਰਕਾਰ ਵਾਕਿਆ ਹੀ ਦਲੇਰ ਆ।। ਜਿੱਥੇ ਹੋਰਾਂ ਦਾ ਐਹੋ ਜਿਹੇ ਕੇਸ ਚ ਮੂਤ ਨਿਕਲ ਜਾਂਦਾ ,, ਉਥੇ ਜਾਂਦਾ"" ਜਗਦੀਪ ਸਿੰਘ ਥਲੀ"" ਬਾਈ ਆਪਾ ਕਾਇਲ ਆ ਇਸ ਬਾਈ ਦੇ,,,, ਬਹੁਤ ਘੈਂਟ ਬੰਦਾ❤️❤️ ।

  • @davindersingh7353
    @davindersingh7353 2 роки тому +112

    ਮਾ ਦਾ ਦਿਲ ਪੁੱਛੀ ਦਾ ਯਾਰ ਪੇਟੀ ਖੋਲ ਕੇ ਆਪਣੀ ਧੀ ਲਈ ਜੋੜਿਆ ਸਮਾਨ ਦਿਖਾ ਰਹੀ ਆ
    🙏ਮੇਰੀ ਕੋਈ ਵੀ ਭੈਣ ਇਹੋ ਜਿਹਾ ਗਲਤ ਕਦਮ ਨਾ ਚੱਕੋ ਕੱਲ ਨੂੰ ਤੁਹਾਡੇ ਬੱਚੇ ਤੁਹਾਡੇ ਤੋਂ ਬਾਹਰ ਹੋ ਕੇ ਵਿਆਹ ਕਰਵਾਉਣਗੇ

  • @dr.4870
    @dr.4870 2 роки тому +129

    ਬਾਕੀ ਸਬ ਗੱਲਾਂ ਛੱਡੋ ਥਲੀ ਵਰਗਾ ਪੱਤਰਕਾਰ ਹੈਨੀ ਕੋਈ 👌👌👌👌

  • @baljinderkaur6304
    @baljinderkaur6304 2 роки тому +213

    ਵੀਰੇ ਤੁਸੀਂ ਬੋਹਤ ਵਧੀਆ ਮੈਸਿਜ ਦਿੱਤਾ ਕੁੜੀਆਂ ਬਾਰੇ

    • @Baljindersingh19955
      @Baljindersingh19955 2 роки тому +3

      Ryt 🙌

    • @yarpb07wala49
      @yarpb07wala49 2 роки тому +1

      Kambi da gana sun ke giya c 22 jagdeep

    • @user-ip9hq6mg4o
      @user-ip9hq6mg4o 2 роки тому +8

      ਮੇਰੇ ਮਨਪਸੰਦ ਪੱਤਰਕਾਰ ਨੇ ਜਗਦੀਪ ਸਿੱਘ ਥਲੀ ਜੀ ਲਫਜਾਂ ਦਾ ਭੰਡਾਰ ਅੈ ਬਾੲੀ ਜੀ ਕੋਲ ਬਹੁਤ ਸੁਲਝੇ ਹੋੲੇ ੲਿਨਸਾਨ ਅੈ ਬਾੲੀ ਜੀ 🙏🙏

    • @taniyataniya8395
      @taniyataniya8395 Рік тому

      Yes bro

  • @pardeepkaur9983
    @pardeepkaur9983 2 роки тому +48

    ਪਿਆਰ ਕਰਨਾ ਕੋਈ ਗਲਤ ਨਹੀਂ ਪਰ ਥੋੜਾ ਜਾ ਮਾ ਬਾਪ ਬਾਰੇ ਸੋਚਣਾ ਚਾਹੀਦਾ ਇੱਕ ਵਾਰ ਮਾ ਬਾਪ ਦੀ ਸਲਾ ਲੈਣੀ ਚਾਹੀਦੀ ਆ

  • @JaggaThandeWalaOfficial
    @JaggaThandeWalaOfficial 2 роки тому +198

    ਪੱਤਰਕਾਰ ਵੀਰਾ ਬਹੁਤ great ਹੈ || salute ਆ ਵੀਰੇ ਤੁਹਾਨੂੰ !!! 🙏🙏

  • @unitedcolors2920
    @unitedcolors2920 2 роки тому +80

    ਦੋਨੋ ਪਾਸੇ ਤੋਂ ਹੀ ਗੱਲਾਂ ਲਕੋ ਰਹੇ ਨੇ, ਕੁੜੀ ਨੂੰ ਤਾਂ ਬੇਦਖਲ, ਤੇ ਮੁੰਡੇ ਨੂੰ ਘਰ, ਕੰਮ ਤਾਂ ਦੋਨਾਂ ਨੇ ਇੱਕੋ ਕੀਤਾ, ਮੁੰਡੇ ਨੂੰ ਵੀ ਘਰੋਂ ਕੱਢ ਦੇ ਜਿਵੇਂ ਕੁੜੀ ਕਹਿ ਰਹੇ ਸਾਡੇ ਵਲੋਂ ਮਰ ਗਈ 👏👏👏

  • @varrsukh6087
    @varrsukh6087 2 роки тому +178

    ਬਹੁਤ ਸੋਹਣੀ ਅਤੇ ਸੁੱਲਝੀ ਹੋਈ ਪੱਤਰਕਾਰੀ ਵੀਰ 👌👌👌
    ਕਹਾਣੀ ਦੀ ਸਿੱਖਿਆ - ਜੈਸਾ ਕੋ ਤੈਸਾ /
    ਜੈਸਾ ਕਰੋਗੇ ਵੈਸਾ ਭਰੋਗੇ ।

  • @sarwanbajwa8074
    @sarwanbajwa8074 2 роки тому +96

    ਹੁਣ ਦੇ ਆਓ ਪੇਟੀ ਚੱਕ ਕੇ ਕੁੜੀ ਨੂੰ ਬਾਈ ਜੀ ਮੁੰਡਾ ਵੀ ਤਾਂ ਤੁਸੀ ਘਰੇ ਰੱਖਿਆ ਹੋਇਆ ਏ ।

  • @punjabinewmovie9589
    @punjabinewmovie9589 2 роки тому +588

    ਜਦੋਂ ਹੋਰ ਦੀ ਧੀ ਲਿਆਂਦੀ ਸੀ ਉਦੋ ਖੁਸ਼ ਸੀ ਹੁਣ ਆਪਣੀ ਭੱਜੀ ਦੁੱਖ ਲੱਗਿਆ ☹️

    • @DavinderSingh-qz5sy
      @DavinderSingh-qz5sy 2 роки тому +7

      Sahi gall a veer

    • @MandeepKaur-dy3qm
      @MandeepKaur-dy3qm 2 роки тому +7

      Bilkul sahi kiha veer ji

    • @darshansingh1101
      @darshansingh1101 2 роки тому +7

      Jis tan lge so jne hun daso kina dhuk how o kise de ijete ne c khudi ta maa piu te ke betdi hai

    • @punjabinewmovie9589
      @punjabinewmovie9589 2 роки тому +6

      @@darshansingh1101 dukh tan veer ji ona nu v lageya hou jdo una di leke ayea c 😊

    • @amariamehmi5339
      @amariamehmi5339 2 роки тому +8

      Maa nu te hje v ni ina dukh lga lgda o te hje v vich vich hs hs gla krdi

  • @nindersingh3203
    @nindersingh3203 2 роки тому +174

    ਜਿੱਦਾ ਦੀ ਕਰਨੀ ਉਹਦਾ ਦੀ ਭਰਨੀ । ਵਾਹਿਗੁਰੂ ਜੀ ਤੁਹਾਡੇ ਰੰਗ ਨਿਆਰੇ 🙏🙏🙏🙏🙏

  • @gurlabhsingh8072
    @gurlabhsingh8072 2 роки тому +45

    ਧੀਆਂ ਭੈਣਾਂ ਦਾ ਨਾਮ ਲੈਣਾ ਠੀਕ ਨਹੀਂ ਹੈ ਮੁੰਡੇ ਵੀ ਦੋਸ਼ੀ ਹਨ ਦੋਵੇ ਪਰਿਵਾਰਾਂ ਨੇ ਸ਼ਰਮ ਲਾ ਦਿੱਤੀ ਹੈ ਅਤੇ ਚਵਲ ਬਣ ਗਏ ਹਨ

  • @mrandmrsdevgan7908
    @mrandmrsdevgan7908 2 роки тому +164

    ਮਾਂ ਪਿਉ ਤੋਂ ਬਿਨਾਂ ਕੋਈ ਨੀਂ ਆਪਣਾ ਹੁੰਦਾ🙏🙏🙏

    • @ravneetbans9806
      @ravneetbans9806 2 роки тому +2

      Sahi ji

    • @mrmrsguru6107
      @mrmrsguru6107 2 роки тому +2

      Right

    • @sandhu2092
      @sandhu2092 2 роки тому +1

      Right

    • @jassagrewal717
      @jassagrewal717 2 роки тому

      Khus ni hund gurbani ch sab hi likhe va rabb to badd ni koi jina zor lona la sakda

    • @sukhjindersingh6982
      @sukhjindersingh6982 2 роки тому +1

      @@jassagrewal717 ਵੀਰ ਜੀ ਰੱਬ ਤੋਂ ਬਗੈਰ ਕੋਈ ਵੀ ਆਪਣਾ ਨਹੀਂ

  • @jaspalgrewal438
    @jaspalgrewal438 2 роки тому +38

    ਇਹ ਕਾਲਾ ਕਨੂੰਨ ਰੱਦ ਕਰੋ

  • @gurlabhsingh8072
    @gurlabhsingh8072 2 роки тому +64

    ਕਿਸੇ ਦੀ ਧੀ ਨੂੰ ਕੱਢ ਕੇ ਲੈ ਜਾਣਾ ਬਹੁਤ ਹੀ ਵੱਡਾ ਪਾਪ ਹੈ ਅਤੇ ਮਾਪਿਆ ਨੂੰ ਧੋਖਾ ਦੇਣ ਚੰਗੀ ਗੱਲ ਨਹੀਂ ਚਵਲ ਕੰਮ ਹੈ

  • @satveerGurmant
    @satveerGurmant 2 роки тому +109

    ਦੋਵੇਂ ਬੱਚਿਆ ਕਰਕੇ ਅੱਜ ਮਾ ਬਾਪ ਦੁੱਖੀ ਨੇ ,,, 🙏🙏🙏🙏

  • @BalwinderSingh-qt7yl
    @BalwinderSingh-qt7yl 2 роки тому +374

    ਜਦੋਂ ਆਪ ਕਰਨਾ ਸੀ ਜਦ ਠੀਕ ਸੀ ਪਰ ਆਪਣੀ ਨੇ ਕਰਵਾਇਆ ਤਾਂ ਤਕਲੀਫ ਲਗਦੀ ਹੈ

  • @majhewalejatt7831
    @majhewalejatt7831 2 роки тому +64

    ਸਵਾਦ ਲਿਆ ਤਾਂ ਮੈਂ ਕਿਨਾ ਮੁੰਡੇ ਨੂੰ ਸਨਮਾਨਿਤ ਕਰਨਾ ਚਾਹੀਦਾ ਜਿੰਨੇ ਭਾਜੀ ਮੋੜ ਕੇ ਛੱਡੀ ਸਾਲ ਅੰਦਰ ਹੀ ///ਬਾਕੀ ਗਲਤ ਆ ਇਹ ਦੋਨੋਂ ਪਰਿਵਾਰ ਹੀ।

  • @lucky_657
    @lucky_657 2 роки тому +80

    ਥਾਲੀ ਸਾਬ ਜੀ ਹਰ ਨਿਊਜ਼ ਚ ਕੋਈ ਨਾ ਕੋਈ ਵਧੀਆ ਹੀ masage ਹੁੰਦਾ 👍👍👍👍👌👌👌

    • @singh.prince2310
      @singh.prince2310 2 роки тому +1

      Thali tan beant kaur nu v dhe kahi janda jine maa da putt marwata ta si

    • @lucky_657
      @lucky_657 2 роки тому +3

      @@singh.prince2310 ਹਾਂਜੀ ਬੇਅੰਤ ਕੌਰ ਨੇ ਜੋ ਕੀਤਾ ਗਲਤ ਕੀਤਾ ਪਰ ਕਿਸੇ ਨੂੰ ਇੱਜ਼ਤ ਦੇਣਾ ਕੋਈ ਗਲਤ ਨਹੀ

  • @Imraj301
    @Imraj301 2 роки тому +14

    ਪ੍ਰੇਮ ਅੰਦਰ ਸਾਰੇ ਅੰਨ੍ਹੇ ਹੋ ਜਾਂਦੇ ਹਨ , ਇਹ ਗੱਲ ਇੰਦਰ ਦੇਵਤਾ ਤੋਂ ਹੁੰਦੀ ਆਈ ਹੈ।

  • @sarwanbajwa8074
    @sarwanbajwa8074 2 роки тому +372

    ਜੀਵੇਂ ਭਾਈ ਇਹ ਜੀਜਾ ਬਣਦਾ ਸੀ ਉਸੇ ਤਰ੍ਹਾਂ ਹੀ ਉਹਨੇ ਜੀਜਾ ਬਣ ਕੇ ਸੀਪ ਲਾ ਤੀ ।

  • @DevinderSingh-ky3bv
    @DevinderSingh-ky3bv 2 роки тому +30

    ਪੱਤਰਕਾਰਤਾ ਜਮਾਤ ਦਾ ਸਿਰਮੌਰ ਰਿਪੋਰਟਰ ਹੈ ਬਾਈ ਜਗਦੀਪ ਸਿੰਘ ਥਲੀ, ਫੱਸਵੇਂ ਕੇਸਾਂ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ 20 ਮਿੰਟ ਦੀ ਇੰਟਰਵਿਊ ਕਰਦਾ ਵੀਰ। ਜਿਉਂਦੇ ਰਹੋ ਥਲੀ ਸਾਬੑ

  • @RanjitSingh-zf4uu
    @RanjitSingh-zf4uu Рік тому +13

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ
    ਜਗਦੀਪ ਸਿੰਘ ਥੱਲੀ ਜੀ ਨੂੰ
    ਬਾਈ ਦੀ ਪੱਤਰਕਾਰੀ ਨੂੰ ਸਲੂਟ 100 ਵਾਰ

  • @princepansotra6055
    @princepansotra6055 2 роки тому +5

    Jagdeep Singh thali wrgaa koi hor patrkaar ni ho skdaa sacha sucha insaan te greebaan di har tym respect karn waale insaan ne ♥️ waheguru ji veer nu chardi kalaa ch rakhan🙏🙏🙏🙏🙏 Jagdeep veer layi ik like

  • @pinderbrar1236
    @pinderbrar1236 2 роки тому +66

    ਕਿਵੇਂ ਜਲੂਸ ਕੱਢਵਾਉਂਦੇ ਇਹ ਲੋਕ

  • @kingssingh1491
    @kingssingh1491 2 роки тому +59

    ਥਲੀ ਬੰਦਾ ਸਿਰਾ love u a jatta tenu

  • @RamanDeepKaur-tm3uj
    @RamanDeepKaur-tm3uj 2 роки тому +23

    Reporter sir ne bahut vadia reporting kitti, sab di feelings nu dyan rakh k swal pushe gye 👌👍

  • @gurtejbrar8283
    @gurtejbrar8283 2 роки тому +94

    ਸਭ ਝੱਲ-ਵਲੱਲ ਹੀ ਹੁੰਦਾ,ਪਿਆਰ-ਵਿਆਰ ਕੁਝ ਨੀਂ ਹੁੰਦਾ,
    ਪੰਜ ਮਿੰਟਾਂ ਮਗਰੋਂ ਪਿਆਰ ਸਵਾਹਾ ਹੋ ਜਾਂਦਾ।

  • @varinderdhillon7590
    @varinderdhillon7590 2 роки тому +120

    ਪਿਓ ਦਾ ਮਾਣ ਤੇ ਇਜ਼ਤ, ਮਰ ਈ ਜਾਦਾ ਮਾ ਬਾਪ ਤਾ।
    ਆ ਦਿਨ ਨਾ ਵਿਖਾਈ ਰੱਬਾ ਕਿਸੇ ਨੂੰ🙏
    ਜੇ ਬੱਚਿਆਂ ਨਾਲ ਦਿਲ ਮਿਲ ਜੇ ਤਾ ਗੱਲਾਂ ਬਾਤਾ ਲੁਕਦੀਆ ਨੀ

  • @pardeepkaur9983
    @pardeepkaur9983 2 роки тому +29

    ਇਹੋ ਜਿਹੀ ਔਲਾਦ ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਦੇਵੇ ਜੋ ਆਪਣੇ ਮਾ ਬਾਪ ਦਾ ਨਾ ਜੇ ਉੱਚਾ ਨਹੀ ਕਰ ਸਕਦਾ ਤਾਂ ਘੱਟੋਘੱਟ ਨੀਵਾਂ ਵੀ ਨਾ ਕਰੇ

  • @HoneySingh-gj1er
    @HoneySingh-gj1er 2 роки тому +22

    ਕਿਸੇ ਦੀ ਧੀ ਕੱਢ ਕੇ ਲਿਆਂਦੀ. ਅਜ ਆਵਦੀ ਨਿਕਲ ਗਈ ਹੁਣ ਮਿਰਚਾਂ ਲਗਦੀਆਂ. ਆਹੀ ਗੱਲ ਆਵਦੇ ਪੁੱਤ ਨੂੰ ਕਿਹਦੀ ਜੋ ਅਜ ਮੱਤ ਦੇ ਰਹੀ ਲੋਕਾਂ ਨੂੰ

    • @mehtosahourwala3640
      @mehtosahourwala3640 2 роки тому +1

      Honey ahi mein pucheya ehnu

    • @HoneySingh-gj1er
      @HoneySingh-gj1er 2 роки тому

      @@mehtosahourwala3640 22 ਜੇ ਆਵਦੇ ਪੁੱਤ ਨੂੰ ਚੰਗੀ ਮੱਤ ਦਿੱਤੀ ਹੁੰਦੀ ਆ ਕੁਝ ਹੋਣਾ ਨਹੀਂ c. ਬਾਕੀ ਗੱਲ ਆ love marriage ਵਾਲਿਆ ਨੂੰ security ਦੇਣ ਵਾਲਾ ਕੰਮ ਗਲਤ ਕਿਓ ਕਿ ਮੁੰਡੇ ਕੁੜੀਆਂ ਨੂ ਖੁੱਲ ਮਿਲ ਜਾਂਦੀ

  • @sidhusugga4202
    @sidhusugga4202 2 роки тому +46

    ਪਤਰਕਾਰ ਬਾਈ ਨੂੰ ਸਲੂਟ ਆ

  • @sidhu865
    @sidhu865 2 роки тому +40

    ਜਦੋਂ ਆਪ ਕੱਢੀ ਸੀ ਤਾਂ ਸਾਬਾਸ
    ਜਦੋਂ ਆਪਣੀ ਨਿਕਲ ਗਈ ਤਾਂ
    ਭਲੇਖੇ ਚ ਰੱਖਿਆ ਵਾਹ ਸੋਡੇ ਜੰਮਣ ਆਲੇ ਦਾ ਮਾਂ ਪਿਉ ਦਾ ਪੂਰਾ ਹੱਥ ਆ ਐਧੇ ਚ

  • @amerjitsingh6219
    @amerjitsingh6219 2 роки тому +51

    ਜੈਸੀ ਕਰਨੀ ਵੈਸੀ ਭਰਨੀ 🤔🤔🤔🙏

  • @jassyjudge7639
    @jassyjudge7639 2 роки тому +5

    ਖੁਸ਼ ਰਹੋ ਦੋਵੇਂ ਧਿਰਾਂ ਵਾਹਿਗੁਰੂ ਜੀ ਕਿਰਪਾ ਕਰੇ ਸਭਨਾਂ ਉੱਤੇ ਜੀ ਵਾਹਿਗੁਰੂ ਜੀ

  • @gurwindersidhu7238
    @gurwindersidhu7238 2 роки тому +42

    ਬਹੁਤ ਚੰਗਾਂ ਕੀਤਾ ਮੁੰਡੇ ਨੇ ਜਦੋਂ ਇਸ ਮੁੰਡੇ ਦੀ ਭੈਣ ਕੱਢ ਸੀ ਓ ਵੀ ਤੇ ਕੁੜੀ ਸੀ ਕਿਸੇ ਦੀ ਹੁਣ ਜਦੋਂ ਓ ਇਨਾ ਦੀ ਕੁੜੀ ਲੈ ਆਇਆ ਤੇ ਏ ਮਾੜਾ ਹੋ ਗਿਆ ਬਹੁਤ ਚੰਗਾਂ ਕੀਤਾ ਮੁੰਡੇ ਨੇ

  • @balvirdhaliwal6440
    @balvirdhaliwal6440 2 роки тому +42

    ਮਾਂ ਬਾਪ ਦੇ ਇੱਥੇ ਆ ਕੇ ਹੱਥ ਖੜੇ ਹੋ ਜਾਂਦੇ ਨੇ।

    • @ramnalhoti6616
      @ramnalhoti6616 2 роки тому +2

      Right brother 👍🙏🙏

    • @karamjitkaur8116
      @karamjitkaur8116 2 роки тому

      Hji veere bilkul par bhut galat parents da kuj nhi reh janda

    • @onkarsingh7608
      @onkarsingh7608 2 роки тому

      Dhaliwal sahib kadi kadi tan DIL❤️ bhi Kharrey ho jaandey ney ji.

  • @kisanadeawaj8961
    @kisanadeawaj8961 2 роки тому +51

    ਜ਼ੋ ਵੀ ਹੋਇਆ ਦੋਵਾਂ ਫੈਮਲੀਆਂ ਵਿੱਚ ਇਹਨੂੰ
    ਬਦਲੇ ਦੀ ਅੱਗ ਕਹਿ ਸਕਦੇ ਹਾਂ ਜਾਂ ਬਦਲਾ ਜੱਟੀ ਦਾ ਪਾਰਟ 2

  • @renukamboj8035
    @renukamboj8035 2 роки тому +78

    ਬਾਕੀ ਅਗਰ ਇੱਕ ਜਣਾ ਖੂਹ ਵਿੱਚ ਡਿੱਗੇ ਤਾਂ ਜਰੂਰੀ ਨਹੀਂ ਕਿ ਦੂਸਰਾ ਵੀ ਓਹਦੇ ਪਿੱਛੇ ਜਾਏ ਭਰਾ ਨੇ ਗਲਤੀ ਕਰੀ ਤਾਂ ਭੈਣ ਨੂੰ ਹੀ ਸੋਚ ਲੈਣਾ ਚਾਹੀਦਾ ਸੀ ਉਹ ਹੀ ਬਾਪ ਦੀ ਇੱਜ਼ਤ ਰੱਖ ਲੈਂਦੀ ,,ਬਾਕੀ ਕੁੜੀ ਦਾ ਬਾਪ ਕਹਿੰਦਾ ਹੈ ਕਿ ਸਾਡੇ ਲਈ ਕੁੜੀ ਮਰ ਗਈ ਜਦ ਓਹਨਾ ਦਾ ਮੁੰਡਾ ਕੁੜੀ ਲੇ ਕੇ ਆਇਆ ਸੀ ਉਸ ਟਾਈਮ ਆਪਣੇ ਪੁੱਤ ਨੂੰ ਤਾਂ ਨਹੀਂ ਕਿਹਾ ਕਿ ਸਾਡੇ ਲਈ ਸਾਡਾ ਪੁੱਤ ਮਰ ਗਿਆ

    • @user-ip9hq6mg4o
      @user-ip9hq6mg4o 2 роки тому +7

      ਪੁੱਤ ਲੱਖ ਗਲਤੀਅਾ ਕਰੇ ਤਾ ਨਿਅਾਣਾ ਅੈ ਜੇ ਧੀ ੲਿੱਕ ਗਲਤੀ ਕਰੇ ਤਾ ਲੋਕ ਮਾਰਨ ਮਰਾਓੁਣ ਤੇ ੳੁਤਰ ਅਾਓੁਦੇ ਸਾਲੇ ਚਵਲ ਲੋਕੀ ਸਰਮ ਨੀ ਕਰਦੇ ਬੇਸਰਮੀ ਦੀ ਵੀ ਕੋੲੀ ਹੱਦ ਅੈ ਜੋ ਅੱਜਕਲ ਲੋਕੀ ਟੱਪ ਚੁੱਕੇ ਨੇ ਜੀ

    • @jasvirkaur3296
      @jasvirkaur3296 2 роки тому +1

      Ryt

    • @harpalkaur6611
      @harpalkaur6611 2 роки тому +3

      Kudi ne karwaeya v tn same pind ch hi aa.. oh v ghr de shamne ghr ch. Perents tn keh rhe v asi kr dinde j pind da na hunda

    • @ramanbassi5691
      @ramanbassi5691 2 роки тому

      Bilkul ryt

  • @jimmytoor2712
    @jimmytoor2712 2 роки тому +25

    jije nu jija mil gya...jaisa beejoge vaisa e vadhoge...TIT FOR TAT 🙏

  • @punjabinewmovie9589
    @punjabinewmovie9589 2 роки тому +241

    ਹੁਣ ਲਾਗਿਆ ਪਤਾ ਪ੍ਰੋਹਣਿਆ ਦੇ ਅੱਗੇ ਵੀ ਪ੍ਰੌਹਣੇ ਹੁੰਦੇ,,,,, ਜੈਸਾ ਕਰੋਗੇ ਵੇਸਾ ਭਰੋਗੇ 👍

    • @gurditkhehra9664
      @gurditkhehra9664 2 роки тому +6

      Babbu maan jindabad

    • @komalpreet8424
      @komalpreet8424 2 роки тому +2

      Sai a

    • @dharmindergill9823
      @dharmindergill9823 2 роки тому +2

      😂😂😂 sahi a

    • @kartarmaan8150
      @kartarmaan8150 2 роки тому +2

      shi kiha pra❤️❤️🤍

    • @mohinderkaur1493
      @mohinderkaur1493 2 роки тому +2

      Mere veere ochche bol na boliye , kartaro dariye , matlab ih k kahna bahut sokha hai, jis te beetdi hai us nu pta hunda. Jihadi kudi ohna de ghar aayi oh dujje pind di c, te ihna di guans gyi hai . Oh socho k jdo kudi vapis aa ke maa baap de darvaze de saamnay vsugi ta ma baap te ki beetungi. Har gal mazaak ni samjhi Di hundi

  • @jashanpreetkaur4069
    @jashanpreetkaur4069 2 роки тому +168

    A ਪੁੱਠੇ ਕੰਮ ਓਹੀ ਕਰਦੇ ਨੇ ਜੋ ਗੁਰਬਾਣੀ ਤੋਂ ਬੋਹੁਤ ਦੂਰ ਹੋ ਗਏ ਨੇ🙏 ਵਾਹਿਗੁਰੂ ਜੀ ਮਿਹਰ ਕਰੋ🙏

    • @hardeepsandhu4618
      @hardeepsandhu4618 2 роки тому

      Ryt jii...

    • @hardeepsandhu4618
      @hardeepsandhu4618 2 роки тому +1

      pajn wala kam na kro....ghar deya nal kro...

    • @gsravi5029
      @gsravi5029 2 роки тому +1

      🙏

    • @VirkPalwinder83
      @VirkPalwinder83 2 роки тому +7

      Jasleen Kaur ਫਿਰ ਤਾਂ ਗੁਰੂਘਰਾਂ ਵਿੱਚ ਵੀ ਬਥੇਰੇ ਪੁੱਠੇ ਕੰਮ ਚੱਲਦੇ ਆ, ਓੱਥੇ ਤਾਂ ਫਿਰ ਏਦਾਂ ਦਾ ਕੁੱਝ ਹੋਣਾ ਹੀ ਨਹੀਂ ਚਾਹੀਦਾ
      ਐਵੇਂ ਨਾ ਗੁਰਬਾਣੀ ਨੂੰ ਹਰੇਕ ਕੰਮਾਂ ਵਿੱਚ ਘੜੀਸੀ ਜਾਇਆ ਕਰੋ 🙏🙏

    • @jashanpreetkaur4069
      @jashanpreetkaur4069 2 роки тому

      @@VirkPalwinder83 ok veer ji☺️

  • @rekhamonga5855
    @rekhamonga5855 2 роки тому +1

    ਜਗਦੀਪ ਸਿੰਘ ਥਲੀ ਵੀਰ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇਂ

  • @harmansingh4337
    @harmansingh4337 2 роки тому +29

    ਕੁੜੀ ਨੂੰ ਪਿੰਡ ਦਾ ਮੁੰਡਾ ਮਿਲਿਆ ਖੇਹ ਖਾਣ ਨੂੰ ਇਹ ਗਲਤ ਹੈ ਮਾਂ ਪਿਓ ਸਹੀ ਨੇ

  • @jagjitsinghsingh119
    @jagjitsinghsingh119 2 роки тому +72

    ਕੁੜੀਆਂ ਤੇ ਮੁੰਡਿਆਂ ਦੀਆ ਇਹੋ ਜਿਹੀਆਂ ਗਲਤੀਆਂ ਮਾ ਤੇ ਪਿਉ ਨੂੰ ਭੁਗਤਨਿਆ ਪੈਂਦੀਆਂ ਨੇ

    • @rupinderkaur1517
      @rupinderkaur1517 2 роки тому

      Nhi y kai bar maa baap de krm ulad nu v bugtne pnde ne tai tan ene greeb nl gyi

  • @DavinderSingh-fk4wp
    @DavinderSingh-fk4wp 2 роки тому +131

    ਜਿਵੇਂ ਤੁਹਾਡਾ ਮੁੰਡਾ ਕਿਸੇ ਦੀ ਕੁੜੀ ਲੇ ਕੇ ਆਇਆ ਹੈ ਫਿਰ ਕੀ ਹੋ ਗਿਆ ਜੈ ਤੁਹਾਡੀ ਕੁੜੀ ਕੋਈ ਲੇ ਗਿਆ

  • @YG22G
    @YG22G 2 роки тому +30

    ਜਦੋਂ ਆਪਣੇ ਘਰ ਅੱਗ ਲੱਗੀ, ਕਹਿੰਦੇ ਧੂੰਆਂ ਕੌੜਾ।

  • @mannusandhu3637
    @mannusandhu3637 2 роки тому +16

    Waheguru ji mehar kro sbb te 🙏🙏
    Delhi v aavo g vari vari 🙏🙏
    Kisan Mazdoor Ekta Zindabad 👍👍

  • @pavandeepweldingshop8917
    @pavandeepweldingshop8917 2 роки тому +83

    ਥਲੀ ਸਾਬ ਆਵਾ ਹੀ ਊਤਿਆ ਪਿਆ ਬੱਸ ਗੱਲਾਂ ਸੁਣਦਿਆ ਨੂੰ ਸ਼ਰਮ ਆਉਂਦੀ ਆ ਏ ਬੇਆਕਲੈ ਲੋਕ ਨੈ

  • @jspawaar675
    @jspawaar675 2 роки тому +151

    ਇਸ ਕੰਜਰ ਕਾਨੂੰਨ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ ਕਿ ਲਵ ਮੈਰਿਜ ਉਹ ਕਰ ਸਕਦੇ ਹਨ ਜੋ ਇਕੱਠੇ ਕਿਸੇ ਥਾਂ ਤੇ ਜੌਬ ਕਰਦੇ ਹੋਣ ਅਤੇ ਉਹ ਇੱਕੋ ਪਿੰਡ ਦੇ ਨਾ ਹੋਣ। ਜਾਂ ਨੌਕਰੀ ਕਰਨ ਲਈ ਉਹ ਅਲੱਗ ਅਲੱਗ ਥਾਵਾਂ 'ਤੇ ਕਰਦੇ ਹੋਣ ਪਰੰਤੂ ਇਕ ਪਿੰਡ ਦੇ ਨਾ ਹੋਣ। ਜਿਸ ਨਾਲ ਪਿੰਡ ਦਾ ਮਹੌਲ ਖਰਾਬ ਹੋਣ ਦੇ ਖਦਸ਼ੇ ਹੋਣ।

    • @kisanadeawaj8961
      @kisanadeawaj8961 2 роки тому +9

      @kuldeep Rattu ਤੈਨੂੰ ਆਪਣੀ ਧੀ ਜਾ ਭੈਣ ਦਾ ਪਤਾ ਉਹਨੇ ਕਿਸ ਨਾਲ ਭੱਜਣਾ ਚਵਲ ਕਿਸੇ ਥਾਂ ਦਾ

    • @sahilkandiala2233
      @sahilkandiala2233 2 роки тому +4

      ਤਾਲੀਬਾਨੀਆਂ ਨੂੰ ਬੁਲਾਓ ਸਭ ਕੁਝ ਸਹੀ

    • @jspawaar675
      @jspawaar675 2 роки тому +2

      @@kisanadeawaj8961 ਸੌਰੀ ਵੀਰੇ ਉਸ ਕ ਰੱਤੂ ਨੂੰ ਰਿਪਲਾਈ ਕੀਤੈ ਅਤੇ ਪਹਿਲਾਂ ਤੁਹਾਡੇ ਨਾਮ ਤੇ ਕਲਿੱਕ ਹੋ ਗਿਆ ਸੀ ਅਤੇ ਤੁਰੰਤ ਡੀਲੀਟ ਕੀਤੈ।

    • @kisanadeawaj8961
      @kisanadeawaj8961 2 роки тому +1

      @@jspawaar675 ok g

    • @ramnalhoti6616
      @ramnalhoti6616 2 роки тому +1

      Right brother 👍👍

  • @official_honey_0242
    @official_honey_0242 2 роки тому +127

    ਯਾਰ ਜਦੋਂ ਮੈ ਤੁਹਾਡੀ ਉਮਰ ਦਾ ਸੀ ਬਜਾਰ ਚ ਮੈਡਮ ਦੇਖ ਮੰਮੀ ਪਿੱਛੇ ਲੁੱਕ ਜਾਂਦਾ ਸੀ 😂😂😂

    • @sukhwinder2218
      @sukhwinder2218 2 роки тому +2

      @Poonam Sidhu lo tuhanu ki hoya😂🤗

    • @sukhwinder2218
      @sukhwinder2218 2 роки тому +2

      @Poonam Sidhu oh hlo ji mainu pta aa !Mai te vese hi gal krni c bas tuhade nal, tnqq ji poonam mainu message Kita tuc 😘!

    • @sukhwinder2218
      @sukhwinder2218 2 роки тому +2

      @Poonam Sidhu ok ji take care , bye ji ❤️🤗🤗🤗🤗🤗🤗🤗

    • @jagmeetsinghsardarg4086
      @jagmeetsinghsardarg4086 2 роки тому +2

      😂😂😂

    • @sukhwinder2218
      @sukhwinder2218 2 роки тому +2

      Mera comments kine like Kita

  • @h.s.dhaliwal1826
    @h.s.dhaliwal1826 2 роки тому +16

    ਧੀਆਂ ਨੂੰ ਬੇਨਤੀ ਆਪਣੇ ਮਾਪਿਆਂ ਦੀ ਇੱਜ਼ਤ ਰਖੋ

  • @Thehrmngreat
    @Thehrmngreat 2 роки тому +6

    ਬਹੁਤ ਸੋਹਣੀ ਪੱਤਰਕਾਰੀ

  • @singersukhisingh4852
    @singersukhisingh4852 2 роки тому +5

    ਲੱਖ ਲਾਹਨਤ ਏਹੋ ਜਿਹੀਆਂ ਧੀਆਂ ਦੇ ਜਿਹੜੀਆਂ ਚਾਰ ਦਿਨ ਦੇ ਮਿਲੇ ਯਾਰ ਪਿਛੇ ਆਪਣੇ ਮਾਂ ਬਾਪ ਨੂੰ ਕਹਿੰਦੀਆਂ ਟੋਰਚਰ ਕਰਦੇ ਸੀ।

  • @Fateh-pk3lw
    @Fateh-pk3lw 2 роки тому +1

    ਜਗਦੀਪ ਸਿੰਘ ਥਲੀ ਵੀਰ ਬਹੁਤ ਵਧੀਆ ਰਿਪੋਰਟਰ ਨੇ। ਅਸਲ ਸੱਚਾਈ ਸਾਹਮਣੇ ਲਿਆਉਣ ਲਈ ਧੰਨਵਾਦ ਵੀਰ। ਬਾਕੀ ਇਹ ਮੁੰਡੇ ਅਤੇ ਇਸ ਦੀ ਕੁੜੀ ਦੋਨਾਂ ਦੀ ਨਲਾਇਕੀ ਕਰਕੇ ਮਾਂ-ਬਾਪ ਅੱਜ ਦੁਖੀ। ਕਿਉਂ ਕਿ ਦੇ ਕਿਸੇ ਦੀ ਭੈਣ ਕੱਢ ਕੇ ਲਿਆਉਂਦੇ ਹੋ ਤਾਂ ਇਹ ........

  • @user-dr8ij4fk1x
    @user-dr8ij4fk1x 2 роки тому +23

    ਮੁੰਡਾ ਕਿਉ ਰੱਖਿਆ ਘਰ ਓ ਵੀ ਤਾਂ ਕਿਸੇ ਦੀ ਧੀ ਲੇ ਕੇ ਆਇਆ ਓਨਾਂ ਦੇ ਚਾਅ ਰੀਝ ਹੋਣੇ ਜਿਵੇਂ ਆਪ ਦੇ ਨੇ

    • @jasvirkaur3296
      @jasvirkaur3296 2 роки тому +1

      Shi a

    • @farmerslife4304
      @farmerslife4304 2 роки тому

      Yaar mape ta dova to dukhi aa

    • @user-dr8ij4fk1x
      @user-dr8ij4fk1x 2 роки тому

      @@farmerslife4304 ਆਹੋ ਜਿਵੇਂ ਕੁੜੀ ਨੂੰ ਕਿਹਾ ਸਾਡੇ ਲਈ ਮਰ ਗਈ ਮੁੰਡੇ ਨੂੰ ਗਲ ਲਾ ਲਿਆ ਓ

  • @sukhwantsingh3739
    @sukhwantsingh3739 2 роки тому +46

    ਦੋਨੋ ਵੀਡੀਓ ਦੇਖੀਆ ਸੁਣੀਆ਼਼਼ ਮੈ ਇਹ ਨਚੋੜ ਕੱਢਿਆ ਇਹਨਾ ਦੋਨਾ ਮੁੰਡਿਆ ਦੀ ਇੱਕ ਦੂਜੇ ਦੀਆ ਭੈਣਾ ਨਾਲ ਗੱੱਲਬਾਤ ਕਾਫੀ ਟਾਈਮ ਤੋ ਸੀ। ਜਿਹੜਾ ਪਹਿਲਾ ਕਰਾ ਗਿਆ ਕਰਾ ਗਿਆ। ਇਹਨਾ ਨੇ ਤਾ ਚਮਕੀਲਾ ਸੱਚ ਕਰਤਾ ਗਾਣਾ ਜਿਹਨੇ ਕੰਢਾ ਕੱਢਿਆ ਨਾ.......ਦੀ ਨਨਾਣ ਦਾ।।

  • @rajveersandhu1727
    @rajveersandhu1727 2 роки тому +45

    ਸਾਨੀਆਂ ਮਿਰਜਾ ਨੇ ਵੀ ਲਵ ਮੈਰਿਜ ਕਰਵਾਈ, ਉਹ ਦੋਵੇ ਆਪਣੇ ਪੈਰਾਂ ਤੇ ਸਟੈਂਡ ਸੀ । ਇਧਰ ਪੰਜਾਬ ਵਾਲੇ ਬੇਰੁਜ਼ਗਾਰ ਵਿਆਹ ਕਰਵਾ ਲੈਦੇ ਆਂ ਤੇ ਫਿਰ ਗਲ ਸਿਆਪੇ । ਰੀਸ ਤਾ ਬਾਹਰਲੇ ਮੁਲਕਾਂ ਦੀ ਪਰ ਕਰਦੇ ਆਂ, ਪਰ ਫਿਰ ਢਾਂਚਾ ਸੰਭਾਲਿਆ ਨੀ ਜਾਦਾ ।

    • @ranjodhsinghsidhu9396
      @ranjodhsinghsidhu9396 2 роки тому

      Paji galti maaf fer es tarah ta arrange marriage v ni karvoni chahi di,matlab tusi eh kehna chaune aa ke je bande di arthik sathiti sai nai ta fer ohnu marriage nai karvoni chahi di?

    • @amanriar3594
      @amanriar3594 2 роки тому

      @@ranjodhsinghsidhu9396 bilkul sahi je bande de pale kah ne

    • @KuldeepSingh-yy7qy
      @KuldeepSingh-yy7qy 2 роки тому

      Saii gall aww sandhu veer

    • @rajveersandhu1727
      @rajveersandhu1727 2 роки тому

      @@ranjodhsinghsidhu9396 veere odaa vch family ta naal hunde. Ess chakker vch naal ni hunda m gall only Love marriage wale case de keetye c .

  • @RanjeetSandhu-ne4wr
    @RanjeetSandhu-ne4wr 20 днів тому

    ਬਹੁਤ ਵਧੀਆ ਪੱਤਰਕਾਰ ਥੱਲੀ ਸਾਬ

  • @amansekhon6729
    @amansekhon6729 2 роки тому +16

    ਹੇ ਵਾਹਿਗੁਰੂ ਪੰਜਾਬ ਵਿੱਚ ਸਾਰੀ ਮਨੁੱਖਤਾ ਵਿਚ ਪਿਆਰ ਥਵਾਕ ਸਰਮ ਹਿਆ ਦਾ ਬੂਟਾ ਪ੍ਰਫੁੱਲਤ ਹੋਵੇ

    • @balvindergill8744
      @balvindergill8744 2 роки тому

      ਜੇ ਐਸਾ ਹੋਵੇ ਤਾਂ ਚਮਤਕਾਰ ਹੋਵੇਗਾ ...

  • @amrindersinghbains3654
    @amrindersinghbains3654 2 роки тому +8

    ਅਾਪ ਸਹੀ ਰਹੋ ਸੱਭ ਠੀਕ ਰਹੂ

  • @Sukhwindersingh-un7hv
    @Sukhwindersingh-un7hv 2 роки тому +9

    ਸਹੀ ਗੱਲ ਹੈ ਜੀ ਜੇ ਕਿਸੇ ਦੀ ਕੁੜੀ ਕੱਢ ਲਿਆਂਦੇ ਉਹ ਤੇ ਆਪਣੀ ਜਾਵੇ ਫਿਰ ਸਾਲਿਉ ਮੋਤ ਪੈਂਦੀ ਹੈ,ਤੈਨੂੰ ਬੇ ਦਖਲ ਨਹੀਂ ਕੀਤਾ ਤੂੰ ਗੰਦੀ ਹੈ ਇਸ ਕਰਕੇ ਤੇਰੇ ਦੂਰ ਹੋ ਗਏ

  • @JaswinderKaur-tg2jb
    @JaswinderKaur-tg2jb Місяць тому

    ਹਾਂ ਪੁੱਤ ਤੇਰਾ ਬਹੁਤ ਹੀ ਵਧੀਆ ਮੈਰਿਜ ਦਿੱਤਾ ਕੁੜੀਆਂ ਨੂੰ ਤੇ ਮੁੰਡਾ ਲਈ

  • @ManjitSingh-qm9nb
    @ManjitSingh-qm9nb 2 роки тому +2

    ਪੱਤਰਕਾਰ ਵੀਰ ਨੂੰ ਸਲੋਟ ਏ,,

  • @BalrajSingh-il6eq
    @BalrajSingh-il6eq 2 роки тому +30

    ਜੇ ਤੁਸੀਂ ਕੁੜੀ ਦੀ ਰਜ਼ਾ ਮੰਦੀ ਨਾਲ ਲੈਕੇ ਆਏ ਹੋ ਉਹ ਕਿਹੜਾ ਧੱਕੇ ਨਾਲ ਲੈਕੇ ਗਿਆ ਉਹ ਵੀ ਤਾਂ ਕੁੜੀ ਦੀ ਰਜ਼ਾ ਮੰਦੀ ਨਾਲ ਹੀ ਲੈਕੇ ਗਿਆ ਉਹ ਕਿਹੜਾ ਧੱਕੇ ਨਾਲ ਲੈਕੇ ਗਿਆ ਹੁਣ ਕਿਉਂ ਦੁਖ ਲੱਗਦਾ

    • @prabhjotsinghalok2249
      @prabhjotsinghalok2249 2 роки тому +1

      Dukh eh aa k iko pind dey c..ee gl da dukh sb nu ee aa ji

    • @sharon6992
      @sharon6992 2 роки тому

      @@prabhjotsinghalok2249 ਵੀਰ ਜੀ ਦੂਜੇ ਪਿੰਡ ਵਿਆਹ ਕੁਵਾਉਣਾ ਤੇ ਆਪਣੇ ਪਿੰਡ ਵਿਆਹ ਹੋਣਾ ਬਹੁਤ ਫਰਕ ਹੈ

  • @gurbajsingh4119
    @gurbajsingh4119 2 роки тому +18

    ਇਹ ਬੰਦੇ ਸਾਰੇ ਦੇ ਸਾਰੇ ਕੰਜਰ ਹਨ ਇਨ੍ਹਾਂ ਬੰਦਿਆਂ ਦਾ ਕੋਈ ਵਿਰੋਧ ਕਰੋ

  • @dontknowwhy3829
    @dontknowwhy3829 2 роки тому +2

    Jagdeep Singh thali di interview bhut vadhia hundi aa, jwaab-swaal 👍👍👍👍🙏🙏

  • @varindersingh2024
    @varindersingh2024 2 роки тому +1

    ਬਹੁਤ ਵਧੀਆ ਜਾਣਕਾਰੀ ਜੀ

  • @balrajshingh5583
    @balrajshingh5583 2 роки тому +45

    ਵਾਹਿਗੁਰੂ ਜੀ ਮਹਿਰ ਕਰੀ

  • @amritgillxxx7414
    @amritgillxxx7414 2 роки тому +78

    ਜੈਸੇ ਕੋ ਤੈਸਾ

  • @harjinderdhindsa415
    @harjinderdhindsa415 2 роки тому +7

    ਥਲੀ g mei ਸੋਢੀ ਦਿਲੋ ਇਜ਼ਤ ਕਰਦਾ ਪਰ ਤੁਸੀ ਏਨੂੰ v ਭੈਣ ਨਾ ਕਹੋ plz🙏🙏🙏🙏🙏🙏

  • @Mr.S.S_Gill
    @Mr.S.S_Gill 10 місяців тому

    ਪੱਤਰਕਾਰ ਬਹੁਤ ਵਧੀਆ ਗੱਲ ਕਰ ਰਿਹਾ , ਕੋਰਟ ਮੈਰਿਜ ਵਾਲੇ ਬਾਅਦ ਵਿੱਚ ਪਛਤਾਉਂਦੇ ਰਹਿੰਦੇ ਆ, ਜਦੋਂ ਕੁੜੀ ਅੱਗੇ ਕਿਸੇ ਹੋਰ ਨਾਲ ਸੈੱਟ ਹੋ ਜਾਂਦੀ ਆ

  • @carancomar9902
    @carancomar9902 2 роки тому +14

    Hahha jagdeep bai ne sira i lata kehnde tu kehnde bahut tejhatyar na teji na var karda kehnde gut tak la dina tu bai teri qutnees dekh i mza agya

  • @balrajshingh5583
    @balrajshingh5583 2 роки тому +28

    ਵੀਰ ਜੀ ਮੁੰਡੇ ਤੇ ਕੁੜੀ ਨੂੰ ਸਾਹਮਣੇ ਲਿਆ ਕੇ ਗੱਲ ਕਰੋ ਵੀਰ ਜੀ। ।ਜਿੰਨਾ ਨੇ ਲਵ ਮੈਰਿਜ ਕਰੀਆ।।
    ਫਿਰ ਪਤਾ ਲਗ ਜਉਗਾ ਸੱਚਾਈ ਦਾ,,।।

  • @mkay4693
    @mkay4693 2 роки тому +41

    ਅੱਖ ਭੂਆ ਤੋਂ ਬਚਾ ਕੇ ਡੁੱਬ ਜਾਣੀਏ ਤੂੰ ਵੀ ਇਸ਼ਕੇ ਦੇ ਲੁੱਟ ਦੀ ਨਜਾਰੇ ਸੀ😅😂🤣

  • @bachitersandhu8295
    @bachitersandhu8295 2 роки тому +11

    ਵਿਅਾਹ ਤਾ ਹੋਗਿਅਾ ਅਾੳੁਣ ਵਾਲਾ ਸਮਾ ਦੋਵਾ ਧਿਰਾ ਲੲੀ ਮਾੜਾ ਵੇਖੋ ਹੁਣ ਕਿਸ ਦੇ ਚੁਲਿਅਾ ਤੇ ਰੋਟੀ ਦੀ ਥਾ ਘਾਅ ੳੁਗਦਾ

  • @gurlabhsingh8072
    @gurlabhsingh8072 2 роки тому +7

    ਮੁੰਡੇ ਕੁੜੀਆਂ ਰਲ ਕੇ ਪ੍ਰਵਾਰਾ ਦਾ ਨਾਸ ਕਰ ਦਿੰਦੇ ਹਨ

  • @harmindersingh5345
    @harmindersingh5345 2 роки тому +16

    ਦਵਾਈ ਖਾ ਕੇ ਮਰ ਨੀਂ ਗੲੀ। ਨਾ ਐਡਾ ਪੁਆੜੇ ਪੇਦੇ

  • @user-lr3dt9rj1c
    @user-lr3dt9rj1c 11 місяців тому

    ਹਰ ਗੱਲ ਤੇ ਮੁੰਡਾ ਆਪਣੇ ਆਪ ਨੂੰ ਸਹੀ ਤੇ ਕੁੜੀ ਨੂੰ ਟਾਰਗੇਟ ਕਰ ਰਿਹਾ.ਜਿਵੇ ਆਪ ਬਿਲਕੁਲ ਸਹੀ ਹੋਵੇ ਦੂਜੇ ਪਰਿਵਾਰ ਦੇ ਚਾਅ ਵੀ ਤਾ ਅਧੂਰੇ ਰਹਿ ਗਏ

  • @sukhchainsinghsandhu5312
    @sukhchainsinghsandhu5312 2 роки тому +3

    Aa 22 news dain Bala mainu boot boot hi changa lagda.. Boot vadia banda wa g ih 22... 22 Di umar Rab lambi te Taraki bakshe

  • @hargunmottan494
    @hargunmottan494 2 роки тому +19

    repoter bai siraaa lata khul k swal kitye 👌👌👌👌👌👍👍👍

  • @AshokKumar-bf1ux
    @AshokKumar-bf1ux 2 роки тому

    Thali ਸਾਬ ਬਹੁਤ ਘੈਂਟ ਪੱਤਰਕਾਰੀ

  • @Lucky-dy6ro
    @Lucky-dy6ro 2 роки тому +3

    Reporter Banda ✅ craa a ✅✅ craa galln krda Jo v hai mooh te kiha ✅💙 Fan ho gye bhaji Tere 🙏

  • @sahilkandiala2233
    @sahilkandiala2233 2 роки тому +35

    ਤਾਲੀਬਾਨੀਆਂ ਨੂੰ ਏਦਰ ਬੁਲਾ ਲਵੋ ਸਭ ਸਹੀ

    • @carancomar9902
      @carancomar9902 2 роки тому +2

      O rab rab kar parva fr ethe tu apda viyah karona pull jayi te jan log kudiyan hathi
      tor dange fr ta jo unhi hajar saal pehka kita c ohi hun karna dhake nna chak chak k lejaniya c aglya ne sap de bache ch sap to vd jer hunda eh na puli ver

    • @sukhpal2185
      @sukhpal2185 2 роки тому +3

      Ena nu talibana kol shadna chida

    • @sahilkandiala2233
      @sahilkandiala2233 2 роки тому

      @@sukhpal2185ਜੇ ਇਹੋ ਜਹੇ ਹਲਾਤ ਰਹੇ ਤਾਂ ਓਹੀ ਹੱਲ ਵ

  • @user-ul2ss3xq7v
    @user-ul2ss3xq7v 2 роки тому +10

    ਸਾਰੇ ਟੱਬਰ ਦਾ ਆਵਾ ਹੀ ਊਤਿਆ ਪਿਆ😂😂

    • @Punjab879
      @Punjab879 2 роки тому

      😅😅🤣🤣👌

  • @thehunterking8711
    @thehunterking8711 10 місяців тому +1

    ਇੰਨਾ ਕੰਮਾਂ ਵਿੱਚ ਸਿਰਫ ਮਾਂ-ਬਾਪ ਦੀ ਇੱਜਤ ਰੋਲਨਾ ਹੈ
    ਹੋਰ ਕੁੱਝ ਨਹੀਂ

  • @RanjitSingh-lv7vo
    @RanjitSingh-lv7vo 2 роки тому +16

    13.50 ਗੋਹਾ ਕੂੜਾ ਚੱਕਦਾ 🤣

  • @harinderropar6347
    @harinderropar6347 2 роки тому +17

    ਬੋਹਤ ਬਦਿਆ ਬੋਲਦੇ ਹੋ ਵੀਰ ਜੀ ਤੁਸੀਂ

  • @manjitsingh6788
    @manjitsingh6788 2 роки тому +13

    ਹੁਣ ਦੋਨੋ ਪਾਸੇ ਸੱਬ ਕੁਛ ਹੋ ਚੁੱਕਾ ਹੈਂ. ਦੋਨੋ ਪਰਿਵਾਰ ਮਤਭੇਦ ਭੁਲਾ ਕੇ ਫਿਰ ਇਕੱਠੇ ਹੋਣ ਦੀ ਕੋਸ਼ਿਸ਼ ਕਰਨ

  • @goldysidhu6562
    @goldysidhu6562 11 місяців тому

    ਪੱਤਰਕਾਰ ਵੀਰ, ਤੇਰਾ ਧੰਨਵਾਦ ਇੰਟਰਵਿਊ ਲਈ ਵੀਰ ਜੀ

  • @user-vp3kn2ub2h
    @user-vp3kn2ub2h 2 роки тому

    ਥਲੀ ਵੀ ਮੈ ਤੇਰੀਆ ਭਾਵਨਾਵਾਂ 'ਤੇ ਜਜਬਾਤਾ ਦਾ ਫੈਨ ਪੱਤਰਕਾਰੀ ਨਾਲੋ ਵੱਧ ਸਮਾਜ਼ ਦੀ ਇਜਤ ਦਾ ਫਿਕਰ ਕਰਦੇ ਓ ਵਾਹਿਗੁਰੂ ਤੇ ਹਾਡੇ ਤੋਂ ਸੱਚੀ ਸੁਚੀ ਪੱਤਰਕਾਰੀ ਕਰਵਾਏ

  • @balvindergill8744
    @balvindergill8744 2 роки тому +10

    ਇਹ ਜ਼ਮਾਨਾ ਕਿੱਥੇ ਜਾ ਰਿਹਾ?
    ਕਿੱਥੋਂ ਵਕਤ ਹੈ ਆਹ ਰੰਡੀ ਰੋਣੇ ਸੁਨਣ ਅਤੇ ਦੇਖਣ ਨੂੰ।।
    ਕਿਸਾਨ ਅੰਦੋਲਨ ਚਲ ਰਿਹਾ ਹੈ - ਆਰ-ਪਾਰ ਦੀ ਲੜਾਈ ਚਲ ਰਹੀ ਹੈ - ਤੇ ਵਿੱਚੇ ਹੀ ਆਹ...

  • @harpawar4525
    @harpawar4525 2 роки тому +7

    Jida di krni .uda di bhrni..waheguru tuhda sab nu khush rakhe

  • @rajurj6829
    @rajurj6829 Рік тому +1

    Sidhu Moose wala vang es thali Veer ne nwa raah paeya ptrkari da Jo sach dikha k v kaamyaab ho skda,m fan han es Veer da

  • @jeetb4643
    @jeetb4643 2 роки тому

    ਕੁੜੀਆਂ ਨੂੰ ਆਪਣੀ ਆਜ਼ਾਦੀ ਦਾ ਗਲਤ ਫਾਇਦਾ ਨਹੀਂ ਚੱਕਣਾ ਚਾਹੀਦਾ.. ਕੁੜੀ ਮਾਂ ਬਾਪ ਲਈ ਸੋਨੇ ਵਰਗੀ ਹੁੰਦੀ ਹੈ

  • @nagysingh2736
    @nagysingh2736 2 роки тому +25

    Cote marrige nai hone chahiye ਇਹ ਕਾਨੂੰਨ ਰੱਦ ਕਰ ਦੇਣਾ ਚਾਹੀਦਾ ਹੈ । ਹਮੇਸ਼ਾ ਮੁੰਡੇ ਦੀ ਗਲਤੀ ਹੁੰਦੀ ਹੈ। ਪਰ ਕੁੜੀਆਂ ਨੂੰ ਪਤਾ ਨੀ ਲੱਗਦਾ ਕੇ🙄🙄🙄🧐🧐🧐🧐🧐🧐🧐

  • @pinderbrar1236
    @pinderbrar1236 2 роки тому +32

    ਗੋਹਾ ਕੂੜਾ ਕਰਦਾ ਕਹਿੰਦੀ🤣

    • @kamalsaini2212
      @kamalsaini2212 2 роки тому +4

      Hnji km te vdya veer ji 😂😂

    • @sandhu2092
      @sandhu2092 2 роки тому +5

      Kam shota vadda ni bande di soch hai shoti vaddi ehe gall odo kahi jandi hai jd apa canada chle jane a

    • @Kalyanboyz1
      @Kalyanboyz1 2 роки тому

      🤣🤣🤣

  • @bhupundetsingh6775
    @bhupundetsingh6775 2 роки тому

    ਪੱਤਰਕਾਰ ਵੀਰ ਬਹੁਤ ਹੀ ਵੱਧੀਆ ਤਾਰੀਕੇ ਨਾਲ ਗੱਲ ਕਰਦਾ ਦਲੇਰ ਬੰਦਾ

  • @Keeratkalervlogs2068
    @Keeratkalervlogs2068 2 роки тому

    ਬਹੁਤਾ ਕੁੱਝ ਨੀ ਪਤਾ ,ਬਸ ਮਾਂ ਬਾਪ ਦੀ ਬੇਵਸੀ ਤੇ ਰਹਮ ਜ਼ਰੂਰ ਆਉਂਦਾ

  • @lakhvirsingh2451
    @lakhvirsingh2451 2 роки тому +12

    ਕਾਨੂੰਨ ਨੂੰ ਇਹ ਮਾਨਤਾ ਰਧ ਕਰਨੀ ਚਾਹੀਦੀ ਕਿ ਕੋਈ ਵੀ ਮੁੰਡਾ ਕੁੜੀ ਬਾਲਗ ਹੋਣ ਤੇ ਮਰਜੀ ਨਾਲ ਵਿਆਹ ਕਰ ਲੈਣ।ਇਹੋ ਇਕ ਰੌਲਾ ਹੈ ਕਾਨੂੰਨ ਵਲੋ ।ਜਿਸ ਕਰਕੇ ਮਾ ਬਾਪ ਦੇ ਇੱਜਤ ਮਿੱਟੀ ਵਿੱਚ ਰੁਲਦੀ ਹੈ