Sidhu Moose Wala - Gurmeet Singh Pinky Exclusive interview - Balwinder Jattana - Sumedh Singh Saini

Поділитися
Вставка
  • Опубліковано 22 чер 2022
  • #SYL #SidhuMoosewala #Gurmeetpinky #Balwinderjattana #charanjitsinghchanna #sumedhsinghsaini #sidhumoosewalanews #sidhumoosewalanewsong
    Bhai Balwinder Singh Jattana & Shaheed Bhai Charanjit Singh Channa Shaheedi | Jagtar Singh Hawara | Balwant Singh Rajoana - SYL Song - SYL Sidhu Moose Wala Songs.

КОМЕНТАРІ • 777

  • @bgmitdmstatus112
    @bgmitdmstatus112 2 роки тому +269

    ਸਿੱਧੂ ਬਾਈ ਕਰਕੇ ਸਾਨੂੰ ਪੰਜਾਬ ਦੇ ਏਦੇ ਵੱਡੇ ਜੋਧੇ ਦਾ ਪਤਾ ਲਗਿਆ ਅੱਜ। ਸਾਨੂੰ ਜਟਾਨੇ ਬਾਰੇ ਪਤਾ ਨਹੀਂ ਸੀ।

    • @ravneetkaurvicky5736
      @ravneetkaurvicky5736 2 роки тому +6

      Shi gall veer g

    • @lovepreetsinghbhullar5293
      @lovepreetsinghbhullar5293 2 роки тому +12

      ਯੋਧੇ ਦਾ ਤਾਂ ਪਤਾ ਲੱਗ ਗਿਆ ਬਾਈ ਪਰ ਅਮਲ ਇਸ ਗੱਲ ਤੇ ਕਰੋ ਕਿ ਪਾਣੀ ਸਾਡਾ ਤੇ ਸਾਡਾ ਹੱਕ ਪਹਿਲਾ ਹੈ

    • @kaursidhusardarni2304
      @kaursidhusardarni2304 2 роки тому

      ਬਲਵਿੰਦਰ ਜਟਾਣਾਂ ਵੀ ਯੋਧਾ ਸੀ ਪੰਜਾਬ ਦੇ ਹੱਕਾਂ ਲਈ ਲੜਦਾ ਮਾਰ ਦਿਤਾ ਪਰ ਨੇਤਾ ਅਤੇ ਪੁਲੀਸ ਵਾਲੇ ਸੱਚ ਤੇ ਹੱਕ ਲਈ ਲੜਣ ਵਾਲਿਆਂ ਨੂੰ ਮਾਰਨ ਲਈ ਅੱਗੇ ਹੁੰਦੇ ਸੀ ਪੂਹਲਾ ਵਰਗੇ ਟਾਉਟ ਬੰਦੇ ਬਹੁਤ ਸਿੰਘ ਮਾਰੇ ਇਹਨਾਂ ਨੇ ਰੈਂਕ ਲੈਣ ਵਾਸਤੇ ਬੰਦੇ ਮਾਰਨੇ ਇਹਨਾਂ ਲਈ ਖੇਡ ਸੀ ਝੂਠੇ ਕੇਸ ਪਾ ਕੇ ਵੀ ਮਾਰਦੇ ਸੀ

    • @jasvindersingh4813
      @jasvindersingh4813 2 роки тому

      Kitho Daa Jooda See Bakwas karda Tu Jatane Ne 2 SYl De Senior Most Engineer And Labour Wale Mare See Guru Sahib Daa Hukam Aa kise Nihuthe and Maooma Uper War Nahi Karna Jatene Haramjade Nihuthia nu Maar Dita Jatane Warge Gandu Sikh Kom Uper klunk Aa

    • @befikrbachpanyuvihathur1642
      @befikrbachpanyuvihathur1642 2 роки тому +2

      Es ਦਾ ਮਤਲਬ veer ਤੁਸੀਂ ਕਦੇ ਚੰਗੇ ਗੀਤ SKL song tu ਪਹਿਲਾਂ sune he nai

  • @amandeepaman8889
    @amandeepaman8889 2 роки тому +130

    ਤੁਸੀਂ ਪੁਲਿਸ ਵਾਲਿਆਂ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ।

    • @preetkaurasmrfoodie445
      @preetkaurasmrfoodie445 2 роки тому +2

      Sab Wade atwadi te eh ne jo permoshana phiche avde sake peo nu bhi atwadi bhana dide ne

    • @kamalpreetsingh6886
      @kamalpreetsingh6886 2 роки тому +1

      Bilkul sahi

    • @jazzchouhan2350
      @jazzchouhan2350 2 роки тому

      @@preetkaurasmrfoodie445 ah sala pinky billi nu v jail andar thokna chahida

    • @jassibajwa3437
      @jassibajwa3437 2 роки тому

      Sai kia e bot kute a ena da hall bot mara hona end cha

  • @manmeetsinghbhatia7328
    @manmeetsinghbhatia7328 2 роки тому +80

    ਪੱਤਰਕਾਰ ਵੀਰ ਤੂੰ ਇੰਨਾ ਬੂਚੜਾ ਦਾ ਨਾਮ ਬਹੁਤ respect ਨਾਲ ਲੈ ਰਹਿਆ ਪਰ ਕੋਮ ਦੇ ਸੂਰਮੇ ਦਾ ਨਾਮ ਬਹੁਤ ਹੀ ਘਟੀਆ ਢੰਗ ਨਾਲ ਲੈ ਰਹਿਆ ਹੈ

  • @sandhu3507
    @sandhu3507 2 роки тому +253

    ਇਸ ਬੂਚੜ ਦੀ interview ਕਿਉ ਕਰ ਰਿਹੇ ਹੋ। ਇੰਨਾ ਬੂਚੜਾ ਨੇ ਝੂਠੇ ਪੁਲਿਸ ਮੁਕਾਬਲੇ ਬਣ ਬਣ ਕੇ ਪੰਜਾਬ ਦੀ ਜਵਾਨੀ ਦਾ ਬੇੜਾ ਗਰਕ ਕੀਤਾ।

    • @sssaflaatoon6315
      @sssaflaatoon6315 2 роки тому +9

      Sahi kiha bai.

    • @watandipsingh9333
      @watandipsingh9333 2 роки тому +20

      ਵੀਰੇ ਇਹ ਦੱਲੇ ਹਨ ,ਵੀਉ ਵਾਸਤੇ ਮਾਂ ਨੂੰ ਵੀ ਵੇਚ ਦੇਣ ਇਸ ਕਾਲਡ ਅਜੋਕਾ ਵਿਕਾਉ ਮੀਡੀਆ

    • @sandeepspain1392
      @sandeepspain1392 2 роки тому +10

      Media wala gadaar no1 gadaar

    • @gurdeepsingh-kq2zv
      @gurdeepsingh-kq2zv 2 роки тому +7

      Kio k Eah channel Ala v buchad e aa bai

    • @Armaan456u
      @Armaan456u 2 роки тому +5

      ​@@sandeepspain1392 ehna nu sirf views chaide ehna nu kise de mran jman nal koi frk ni penda 😡

  • @theredleo4936
    @theredleo4936 2 роки тому +19

    ☬ ਬਲਵਿੰਦਰ ਸਿੰਘ ਜਟਾਣਾ ਜ਼ਿੰਦਾਬਾਦ ☬
    ਪਿੰਕੀ ਵਰਗੇ ਬੰਦਿਆਂ ਦਾ ਕੋਈ ਯਕੀਨ ਨਹੀਂ

  • @rubysidhu2786
    @rubysidhu2786 2 роки тому +23

    ਜਿਹੜੇ ਮੁੰਡੇ ਅਤੇ ਸਿੰਘ ਸਾਡੇ ਪੰਜਾਬ ਦੀ ਗੱਲ ਕਰਦੇ ਸਨ ਅਤੇ ਪੰਜਾਬ ਬਾਰੇ ਸੋਚਦੇ ਸੀ ਉਨ੍ਹਾਂ ਨੂੰ ਹਮੇਸ਼ਾ ਅ ਅਤਵਾਦੀ ਕਿਉਂ ਕਿਹਦੇ ਆ

  • @balkarsingh7932
    @balkarsingh7932 2 роки тому +109

    ਬਹੁਤ ਜ਼ਿਆਦਾ ਧੱਕਾ ਕੀਤਾ ਸਰਕਾਰ ਨੇ ਸਿੱਖਾਂ ਨਾਲ 😡😡😡😡😡

  • @brar6006
    @brar6006 2 роки тому +33

    Ghar nu agg lga diti.. ohdi family maar diti tusi kidda ku insaaf kita

  • @sandhyasoni2011
    @sandhyasoni2011 2 роки тому +107

    ਪੂਲੇ ਨੇ ਇਸ ਵਿੱਚ ਦੋ ਬੱਚੇ ਮਾਰੇ ਜੋ ਔਰਤਾਂ ਮਾਰੀਆਂ ਉਹ ਨਿਰਦੋਸ਼ ਸੀ ਇਹਨਾਂ ਦਾ ਕੀ ਕਸੂਰ ਸੀ ਉਨ੍ਹਾਂ ਨੂੰ ਬਿਨਾਂ ਵਜ੍ਹਾ ਕਿਉਂ ਮਾਰ ਦਿੱਤਾ ਗਿਆ ਇਸ ਗੱਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਉਸ ਸਮੇਂ ਦੀਆਂ ਸਰਕਾਰਾਂ ਸੀ ਤੇ ਕਾਨਨੂੰ ਨਾਮ ਦੀ ਕੋਈ ਚੀਜ਼ ਨਹੀਂ ਸੀ

    • @ramanbajwa8282
      @ramanbajwa8282 2 роки тому +1

      @Movers Diggers bai Balwinder jatane ne koi be ksur ni mareya study kro ja k us upr

    • @RajwinderKaur-qp1fy
      @RajwinderKaur-qp1fy 2 роки тому +2

      Sahi gal aa 5 sal da bacha v nai chdya

    • @jsdhillon4019
      @jsdhillon4019 2 роки тому +1

      @Movers Diggers sir j punda di khakhar vich hath pao ge ta fir oh dank ta Marn ge na Start na karo pani ta pehla Ni aw Punjab vich Action da Reaction ta milda he aw j tusi apne Ghr bethe aw ta mein kyu tang krda tuhnu
      J mein Ni hatda tusi fir react karo ge so don’t Pinch tuhde koi tapard na mere

    • @inder9781
      @inder9781 2 роки тому +2

      Mai pinki nu challenge krda je eh kehda k asi attwad nu khatam krn lyi bombay kolkatte jande rahe.
      Ta ajj je hai himmat ja Yati Narsinghanand vargeyaan nu farh ke dikha. Jehre shearm is desh nu hindu rashtar bnaun di gal krde.Te ik vaari kise dharm sansad ch vi ja k dikhave,Jithe shearm minorities de Genocide di speech diti jandi hai.
      Je hai himmat te sachi tu qanoon da rakhvala hai ta ehna hindu rashtar vale kise v bande nu farh ke dikha.
      Nhi ta asi samjage k is desh vich qanoon sirf minority da Genocide krn lyi hi baneya hai.

    • @inder9781
      @inder9781 2 роки тому +1

      @Movers Diggers Mai pinki nu challenge krda je eh kehda k asi attwad nu khatam krn lyi bombay kolkatte jande rahe.
      Ta ajj je hai himmat ja Yati Narsinghanand vargeyaan nu farh ke dikha. Jehre shearm is desh nu hindu rashtar bnaun di gal krde.Te ik vaari kise dharm sansad ch vi ja k dikhave,Jithe shearm minorities de Genocide di speech diti jandi hai.
      Je hai himmat te sachi tu qanoon da rakhvala hai ta ehna hindu rashtar vale kise v bande nu farh ke dikha.
      Nhi ta asi samjage k is desh vich qanoon sirf minority da Genocide krn lyi hi baneya hai.

  • @rajindersinghffgghh2021
    @rajindersinghffgghh2021 2 роки тому +65

    ਪੰਜਾਬ ਨੂੰ ਵੱਜਰ ਹੋਣ ਤੋਬਚਾਉਣ ਵਾਲਾ ਯੋਦਾ ਸੀ ਪੰਜਾਬ ਦਾ ਬਲਵਿੰਦਰ ਜੌਟਾਣਾ ਪਰਮਾਤਮਾ ਉਹਨਾਨੂੰ ਆਪਣੇ ਚਰਨਾ ਵਿੱਚਨਿਵਾਸ ਬੱਖਸੇ

    • @mandeep9095
      @mandeep9095 2 роки тому +1

      Te hun kissan ne Jor la rakheya Banjar banaun layi jhona la la ke

    • @MalkitSingh-ph1br
      @MalkitSingh-ph1br 3 місяці тому

      ​@@mandeep9095😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @jagjitsingh7528
    @jagjitsingh7528 2 роки тому +154

    ਪਿੰਕੀ, ਤੇਰੇ ਵਰਗੇ ਗੰਦੇ ਆਦਮੀ ਦਾ ਅੰਤ ਬਹੁਤ ਭਿਆਨਕ ਹੋਊ।ਜਿਟਾਣਾ ਜ਼ਿੰਦਾਬਾਦ।

    • @jasvindersingh4813
      @jasvindersingh4813 2 роки тому +9

      Jatana vee Gunda Anda See Jis Ne Nirdoshe 2 SYl De Senior Most Engineer And Labour Wale Mare Dite See Jatana Kihrha Yudhishter See Poora Haramjada see

    • @gurtegsandhu3386
      @gurtegsandhu3386 2 роки тому

      P
      .
      ,

    • @ghumanjatt6716
      @ghumanjatt6716 2 роки тому +12

      @@jasvindersingh4813 enginer te lebor nu pata ni c ki meter a oh kyu oh syl vch involve hunde c fr mrna e c eh gl ankha wla smjh sakda a

    • @jijaji278
      @jijaji278 2 роки тому +5

      @@ghumanjatt6716 goosian glan ni kridiya bhrawa oh ohn ada kamm c jis lyi ohna ne pndra saal study kiti c . Soorme ta taan mande j kise vaddea bnde nu marde .j do kisana da kise jameen nu lai k aps ch rola chlda taaa ohh ik dujje di hikl ch vjjn vich kamm krn wale labr nu marn da ki fayda

    • @AngrejSingh-wo1ew
      @AngrejSingh-wo1ew Рік тому +2

      Balwinder jatna ona nu kam sad ke Jan le kha c veer ji par oh nhi mane 🙏🙏

  • @BaljinderKaur-jh2bj
    @BaljinderKaur-jh2bj 2 роки тому +43

    ਸੁਮੇਦ ਸੈਨੀ ਨਾਲੀ ਦਾ ਗੰਦਾ ਕੀੜਾ
    ਲਗਦਾ ਸੈਨੀ ਸਾਬ ਦਾ

  • @lovepreetsinghbhullar5293
    @lovepreetsinghbhullar5293 2 роки тому +14

    ਇਹ ਗਲ ਤਾਂ ਸਾਨੂੰ ਸਾਰਿਆਂ ਨੂੰ ਸਮਝਣੀ ਪਵੇਗੀ ਹੀ ਕਿ s y l ਦਾ ਮੁੱਦਾ ਪੰਜਾਬ ਲਈ ਜਿਉਣ ਅਤੇ ਮਰਨ ਦਾ ਮੁੱਦਾ ਹੈ ਕਿਉਂਕਿ ਪੰਜਾਬ ਵਿੱਚ 14 ਲੱਖ ਟਿਊਬਵੈੱਲ ਨੇ ਜੌ ਲਗਾਤਾਰ ਪਾਣੀ ਦਾ ਪੱਧਰ ਹੋਰ ਥੱਲੇ ਕਰ ਰਹੇ ਨੇਂ ਇਸ ਕਰਕੇ ਪਾਣੀਆਂ ਤੇ ਪੂਰਾ ਹੱਕ ਪਹਿਲਾ ਪੰਜਾਬ ਦਾ ਹੋਣਾ ਚਾਹੀਦਾ ਤਾਹੀ ਪੰਜਾਬ ਬਚੇਗਾ, ਸਾਡੀ ਕੌਮ ਸੁਰੱਖਿਅਤ ਹੈ ਇਹਦਾ ਕੋਈ ਕੁਸ਼ ਨਹੀਂ ਵਿਗਾੜ ਸਕਦਾ, ਬਸ ਪਾਣੀ ਵਚਾਲੋ ਪੰਜਾਬ ਹਮੇਸ਼ਾ ਲਈ ਅਮਰ ਹੋ ਜਾਵੇਗਾ

  • @user-fc1jy6nk3v
    @user-fc1jy6nk3v 2 роки тому +27

    ਤੁਪਕਾ ਨੀ ਦੇਣਾ ਸਾਡਾ ਪਾਣੀ ਸਾਡਾ ਹੱਕ ਐ

  • @anjubala2654
    @anjubala2654 2 роки тому +68

    ਸੁਰਮੇ ਮਰਦੇ ਨਹੀ ll ਜਹਾਂਨ ਤੇ ਅਮਰ ਹੀ ਜਾਦੇ ll

  • @simrandhindsadhindsa6931
    @simrandhindsadhindsa6931 2 роки тому +73

    ਸ਼ੇਰਾ ਦੀ ਕੌਮ ਪੰਜਾਬੀ , ਸੂਰਮਾ ਤਾ ਸੂਰਮਾ ਨੇ ਜੋ ਅਮਰ ਨੇ ਜੀ 🙏🏻🙏🏻🙏🏻🙏🏻🙏🏼🙏🏼🙏🏼🙏🏼

    • @Armaan456u
      @Armaan456u 2 роки тому

      Rehndi dunia tak naam rehyga sade soormea da yodea da♥️🙏🏼

  • @harpreetgrewal4226
    @harpreetgrewal4226 2 роки тому +57

    Sidhu bai de gane ne Jatana ji nu ajj jionda kar dita ene salan baad

    • @sukhwinderpalkaur9426
      @sukhwinderpalkaur9426 2 роки тому +3

      Bilkul Ji,mai v ihi sochia ki aj 30 sal baad Balwinder jatana ji jinda ho gye

  • @jagjeetsingh6049
    @jagjeetsingh6049 2 роки тому +208

    ਕੌਮ ਦੇ ਹੀਰੇ ਤਾ ੲੇਦਾ ੲੀ ਜੁੱਗ਼ਾ ਜੁੱਗ਼ਾ ਤੱਕ ਚਮਕਦੇ ਰਹਿਣਗੇ

  • @pb46wala52
    @pb46wala52 2 роки тому +92

    ਸੈਣੀ ਸਾਬ ਤਾਂ ਏਦਾ ਬੋਲਦਾ ਜਿਵੇਂ ਸਾਲਾਂ ਲਗਦਾ ਹੋਵੇ ਉਸ ਦਾ ਬੁੱਚੜ

  • @kuldipsingh2501
    @kuldipsingh2501 2 роки тому +32

    ਇਹ ਬੰਦਾ ਵੀ ਘੱਟ ਨਹੀਂ ਸੈਣੀ ਬੁੱਚੜ ਨਾਲੋਂ ਗੱਦਾਰ ਏ ਇਹ ਪੰਜਾਬ ਦਾ

  • @sonujattlahoria22
    @sonujattlahoria22 2 роки тому +43

    ਜਿਹੜਾ ਪੰਜਾਬ ਦੇ ਹੱਕ ਲਈ ਅਵਾਜ ਚੁੱਕ ਦਾ ਉਹਨਾ ਨੂੰ ਅਤਵਾਦੀ ਬੋਲ ਕੇ ਮਾਰ ਦਿੱਤਾ ਜਾਦਾ ਆ

  • @balwindersidhu9874
    @balwindersidhu9874 2 роки тому +38

    ਕਦੇ ਏਹ ਕਹਿੰਦਾ ਸੈਣੀ ਤੇ ਹਮਲਾ ਖਾਲਿਸਤਾਨ ਕਮਾਡੋਂ ਫੋਰਸ ਨੇ ਕੀਤਾ ਕਦੇ ਕਹਿ ਦਿਦਾ ਬੱਬਰਾਂ ਨੇ ਕੀਤਾ। ਲਗਦਾ ਮੈਟਲ ਹੋਣ ਦੀ ਤਿਆਰੀ ਏ। ਪਤਰਕਾਰ ਵੀ ਟਟਲ ਏ

  • @jagsirphotophotography070s9
    @jagsirphotophotography070s9 2 роки тому +10

    ਜਿੰਨਾ ਲੀਡਰਾਂ ਨੇ ਪੰਜਾਬ ਦਾ ਇਹਨਾਂ ਨੁਕਸਾਨ ਕੀਤਾ ਉਹਨਾਂ ਨੂੰ ਲੋਕ ਆਪਣਾ ਹੀਰੋ ਮੰਨਦੇ

  • @amanbatthverka5565
    @amanbatthverka5565 2 роки тому +7

    ਆਉਣ ਵਾਲੀ ਪੀੜ੍ਹੀ ਐਜੂਕੇਟ ਮਿਲੂਗੀ .ਨਿੱਤ cuntrvrsy creat ਮਿਲੂਗੀ

  • @jasmelsingh8819
    @jasmelsingh8819 2 роки тому +87

    Balvinder Jattana a real hero

  • @kamaljitkaur7128
    @kamaljitkaur7128 2 роки тому +7

    ਨਜਾਇਜ਼ ਮਾਵਾਂ ਦੇ ਪੁੱਤ ਬਹੁਤ ਮਾਰੇ ਇਨ੍ਹਾਂ ਪੁਲਿਸ ਵਾਲਿਆਂ ਨੇ

  • @RajuSingh-nl1mx
    @RajuSingh-nl1mx 2 роки тому +20

    ਸਿੰਘ ਅੱਤਵਾਦੀ ਨੀ ਆਬਦਾ ਹੱਕ ਲੈਣਾ ਜਾਣ ਦੇ ਆ ਤੁਸੀਂ ਅੱਤਵਾਦੀ ਕਹਿੰਦੇ ਓ

  • @balvirsingh6393
    @balvirsingh6393 2 роки тому +14

    ਜਟਾਣਾ ਜੀ ਤੇ ਮਾਣ ਆ

  • @JS9h
    @JS9h 2 роки тому +53

    ਇਸ ਬਿੰਗੜ ਨੂੰ ਇਹ ਵੀ ਪੁਛੋ ਜੋ ਇਹਨਾਂ ਨੇ ਕਿੰਨੇ ਜਿਆਦਾ ਬੇਕਸੂਰ ਮਾਰੇ ਸੀ? ਸੈਣੀ ਸਾਆਆਆਬ ਦਾ ਲੱਗਦਾ

  • @punjabisardar-ec3qx
    @punjabisardar-ec3qx 2 роки тому +34

    ਕੌਮ ਦੇ ਹੀਰੇ ਜੁੱਗਾਂ ਜੁੱਗਾਂ ਤੱਕ ਚਮਕਦੇ ਰਹਿੰਦੇ ਨੇ

  • @tarzansingh8436
    @tarzansingh8436 2 роки тому +32

    Pinky: "Bohut jada jor laake attwad khatam kita"
    Meaning: Jo Balwinder Jatana de pariwar nal hoya, Jaswant Khalra, hazaaran ghar ujaad ke.

  • @amerjitsingh6219
    @amerjitsingh6219 2 роки тому +32

    Sidhu moosewala zindabad 😓😓😓 miss you darling 😓

  • @balvirsingh6393
    @balvirsingh6393 2 роки тому +9

    ਇਹ ਸਰਕਾਰ ਦੇ ਝੋਲੀਚੁਕ ਤੇ ਪੰਜਾਬ ਦੇ ਗਦਾਰ ਹਨ

  • @sukhchainsingh3518
    @sukhchainsingh3518 2 роки тому +8

    10:48 ਸਾਰੀ ਰਮਾਇਣ ਸੁਨ ਲਈ ਅਖੇ ਰਾਮ ਕੌਣ ਆ ਹੱਦ ਆ ਪਤਰਕਾਰ ਦੀ ਉਹਨੇ ਸਾਰੀ ਕਹਾਣੀ ਸੁਨਾਤੀ ਤੇ ਉਹ ਪੁੱਛੀ ਜਾਂਦਾ ਸੈਣੀ ਨੂੰ ਕਿੰਵੇ ਪਤਾ ਲਗਾ ਜਟਾਣਾ ਮਗਰ ਲਗਾ

  • @GurmeetSingh-vq9pj
    @GurmeetSingh-vq9pj 2 роки тому +54

    We always proud balwinder Singh Jatana and respect sacrifice of his family

    • @Beinginterested.
      @Beinginterested. 2 роки тому

      Te oh engineer da ki bai jide goliyaan maari c pehlan ehna ne engineer maareya tenu pta aa jeda karange ohoja bharange

  • @jasdeepsingh7745
    @jasdeepsingh7745 2 роки тому +80

    Balwinder Jaatana is great great Zidabad g

  • @Roopbhullar94
    @Roopbhullar94 2 роки тому +12

    ਬਹੁਤ ਵੱਡਾ ਅਕਾਲੀ ਤਾ ਇਕ ਈ ਆ ਫੇਰ

  • @user-fc1jy6nk3v
    @user-fc1jy6nk3v 2 роки тому +8

    ਏਦਾ ਵੀ ਕੰਮ ਹੋਣ ਆਲਾ ਮੋਟੇ ਦਾ

  • @AmritSingh-ob2xp
    @AmritSingh-ob2xp 2 роки тому +7

    ਸਿੰਘ ਸਦਾ ਹੀ ਕੁਰਬਾਨੀਆਂ ਦਿੰਦੇ ਆਏ ਤੇ ਦਿੰਦੇ ਰਹਿਣਗੇ ਪਰ ਗਦਾਰਾਂ ਦੀ ਮੌਤ ਬਹੁਤ ਭਿਆਨਕ ਹੁੰਦੀ ਵਾਹਿਗੁਰੂ ਜੀ ਲਾਠੀ ਵਿਚ ਆਵਾਜ਼ ਨਹੀ ਪਰ ਜਿਥੇ ਵੱਜਦੀ ਉਥੇ ਰਹਿਣ ਕੁਝ ਨਹੀਂ ਦਿੰਦੀ ਵਾਹਿਗੁਰੂ ਜੀ ਲਾਠੀ ਮੌਤ ਮੰਗਦੇ ਪਰ ਮੌਤ ਮਿਲ਼ਦੀ ਨਹੀ

  • @AmaEverywhere
    @AmaEverywhere 2 роки тому +6

    ਸਪੋਸਮੈਨ ਤੁਸੀਂ ਜਗਤ ਨਰਾਇਣ ਵਾਲੇ ਕੰਮਾਂ ਤੇ ਆਗਏ ਓ

  • @daljeetkaur9444
    @daljeetkaur9444 2 роки тому +71

    Sidhu bai zindabaad

  • @Zimidaarjatt302
    @Zimidaarjatt302 2 роки тому +34

    Balwinder Jatana Zindabad

  • @sandeepspain1392
    @sandeepspain1392 2 роки тому +5

    ਵਿਕੀ ਹੋਈ ਪੱਤਰਕਾਰ ਕੇਜੂ ਮੀਡੀਆ।।ਸਪੋਕਸਮੈਨ ਵਿਕਾਊ ਮੀਡੀਆਕੇਜਰੀਵਾਲ ਮੀਡੀਆ।

  • @balvirsingh6393
    @balvirsingh6393 2 роки тому +5

    ਤੁਸੀ ਇਨਕਾਉਂਟਰ ਕਰਕੇ ਨੌਜਵਾਨਾਂ ਨੂੰ ਖਾੜਕੂ ਬਣਾਇਆ

  • @KaranSharmagp
    @KaranSharmagp 8 місяців тому +1

    ਸਾਡੀ ਤਰਸਗੀ ਇਹ ਹੈ ਕਿ ਅੱਸੀ ਇਤਹਾਸ ਪੜ੍ਹਨਾ ਛੜ ਦਿੱਤਾ ਸਾਨੂੰ ਜਟਾਣੇ ਬਾਰੇ ਗਾਣਿਆ ਤੋ ਪਤਾ ਲੱਗਦਾ ਸਾਨੂੰ ਭਗਤ ਸਿੰਘ ਯਾ ਸਰਾਬੇ ਬਾਰੇ ਫਿਲਮਾਂ ਤੌ ਪਤਾ ਲੱਗਦਾ।ਮੁਫ਼ਤ ਡਾਟੇ ਦੇ ਦੇ ਸਾਡੇ ਬਚਿਆ ਨੂੰ ਸਾਡੇ ਇਤਹਾਸ ਤੋ ਪਰਾ ਕੀਤਾ ਜਾ ਰਿਹਾ।ਤਕੜੀ ਬਿਉਂਤਬੰਦੀ ਹੈ।😢

  • @manmeetkaur9368
    @manmeetkaur9368 2 роки тому +51

    ਬੇਕਸੂਰ ਮਾਰੇ ਵੀਰ ਜੀ, ਮੁਕਾਬਲੇ ਬਣਾ ਬਣਾ ਕੇ, ਲੋਕਾਂ ਨੂੰ ਨਾ ਸਿਖਾਓ, ਲੋਕ ਸਭ ਜਾਣਦੇ ਅਾ, ਕਰਤਾ ਖਤਮ ਅਤਵਾਦ,wt a joke

  • @rockysidhuavtarsingh9109
    @rockysidhuavtarsingh9109 2 роки тому +3

    ਅੱਜ ਤੱਕ ਤੁਹਨੂੰ ਕੀ ਪਤਾ ਸੀ ਇਹ ਤਾ ਸਿੱਧੂ ਨੇ ਆਪਣੇ ਗੀਤ ਵਿਚ ਉਸ ਨਾਮ ਲਿਖਣ ਸੀ ਤੁਹਡੇ ਚੈਨਲਾਂ ਦੀ ਕਾਮਈ ਦਾ ਸਧਾਨ ਬਣ ਨਾ ਸੀ ਪਹਿਲਾ ਕਿੱਦੇ ਜਿਟਣੇ ਦੀ ਯਾਦ ਨਹੀ ਆਈ ਤੁਹਨੂੰ

  • @simranjeetsinghjeet3992
    @simranjeetsinghjeet3992 2 роки тому +5

    ਸੇਰਾ ਦੇ ਪੁੱਤਰ ਸੇਰ ਹੀ ਹੁੰਦੇ

  • @kantochhajli560
    @kantochhajli560 2 роки тому +2

    ਇਨਾਂ ਦੇ ਪੁੱਤਰ ਜੇ ਮਾਰੇ ਕੋਈ ਵਡਕੇ ਇਨਾਂ ਨੂੰ ਪਤਾ ਲੱਗੇ ਇਨਾਂ ਪੰਜਾਬ ਦਾ ਬੇੜਾ ਬਠਾਇਆ ਹੈ

  • @jogasingh2048
    @jogasingh2048 2 роки тому +2

    ਅੱਜ ਤੱਕ ਤੁਸੀਂ ਪੰਜਾਬ ਦੀ ਜਵਾਨੀ ਉਦੋਂ ਵੀ ਘਰੋ ਚੱਕ ਚੱਕ ਮਾਰੇ ਆ, ਹੁਣ ਵੀ ਤੁਹਾਡੀ ਇੱਛਾ ਉਹੀ ਆ

  • @GurpreetSingh-jo8pz
    @GurpreetSingh-jo8pz 2 роки тому +2

    ਬਲਵਿੰਦਰ ਸਿੰਘ ਜਟਾਣਾਂ ਵੀਰ ਜ਼ਿੰਦਾਬਾਦ

  • @GurmeetSingh-ge4qp
    @GurmeetSingh-ge4qp 2 роки тому +50

    ਖਾਲਿਸਤਾਨ ਜਿੰਦਾਬਾਦ

  • @dharmindersinghkhalsa7713
    @dharmindersinghkhalsa7713 2 роки тому +4

    ਸੂਰਮੇ ਮਰਦੇ ਨੀ ਅਮਰ ਹੋ ਜਾਦੇ ਨੇ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।

  • @jts1234
    @jts1234 2 роки тому +49

    khalistan zindabad,,,love sidhu moosa and bhaji jatana shab respect

  • @tersemkhiva8255
    @tersemkhiva8255 2 роки тому +14

    Sirra kalm sidhu miss you bro

  • @amandeepsidhu2336
    @amandeepsidhu2336 2 роки тому +8

    Sidhu moose wala legend never die ❤🙏❤🙏❤

  • @gurbhejsingh2285
    @gurbhejsingh2285 2 роки тому +15

    Dhamki tou baad saini dar naal kothi cho bahar nahi Niklea, ha ha,balwinder jatana jindabad

  • @gurdassidhu1985
    @gurdassidhu1985 2 роки тому +6

    Balwinder Singh jatna Zindabad
    Khalistan zindabad
    Sidhu moosewala veera love you
    Sant jarnail singh ji Khalsa bhindrawala zindabad khalistan zindabad 🙏🙏🙏⛳⚔️ Raj kera gya Khalsa

  • @sandeepspain1392
    @sandeepspain1392 2 роки тому +6

    ਪੱਤਰਕਾਰੀ ਵੀ ਅਗ ਲਾਉਣ ਦਾ ਕੰਮ ਕਰਦੀ ਆ,,aa media wala gadaar

  • @doabewalesher8317
    @doabewalesher8317 2 роки тому +7

    Balwinder jattana Zindabaad soorme punjab De 💓

  • @sukhajatt1453
    @sukhajatt1453 2 роки тому +31

    Jattana sahb jindabad legend never die

  • @harvindersingh1115
    @harvindersingh1115 2 роки тому +4

    Bai Balwinder Singh Jatana no 1 Hero

  • @anandaaatam530
    @anandaaatam530 2 роки тому +60

    Thx pinky u told people about Channi/ Jatana who broke the SYL neher, what made them Heroes of punjab. It probably the reason SIDHU mentioned jatana s heroic sacrifice .Now everyone in punjab is suffering from the water level dropping down every day, because Our 3 Rivers -water is no more it is all going out through SYL.

    • @sumannegi6083
      @sumannegi6083 2 роки тому

      pppp

    • @sukhamritsar6
      @sukhamritsar6 2 роки тому +4

      Ek ta sala na kudiya wala eh pinky🤣🤣🤣

    • @Kabir5777
      @Kabir5777 2 роки тому +2

      @Gurnam Singh bass bande apne vich hi ralle hunde .. menu ta aaj tak ek samj nahi aayi .. bhindrawale da naam tak nahi lehn ditta janda khalistan da jehra jikar krda ohnu maar ditta gya .. ehne saal ho gaye sharyeaam simarjit mann khalistan da kehnda ehna kuj bolda .. ehni Jalim sarkar .. koi kise da jhoota naam v leh lehnda c police toh ..oh banda dekhya khadkuaan naal ohnu chuk k leh jande c .. simarjit mann nu aaj tak kuj ni keha ki chakkar a ?? Question aa menu dase koi soojwaan veer ..

    • @inder9781
      @inder9781 2 роки тому +4

      Mai pinki nu challenge krda je eh kehda k asi attwad nu khatam krn lyi bombay kolkatte jande rahe.
      Ta ajj je hai himmat ja Yati Narsinghanand vargeyaan nu farh ke dikha. Jehre shearm is desh nu hindu rashtar bnaun di gal krde.Te ik vaari kise dharm sansad ch vi ja k dikhave,Jithe shearm minorities de Genocide di speech diti jandi hai.
      Je hai himmat te sachi tu qanoon da rakhvala hai ta ehna hindu rashtar vale kise v bande nu farh ke dikha.
      Nhi ta asi samjage k is desh vich qanoon sirf minority da Genocide krn lyi hi baneya hai.

    • @bhawanbirsingh9555
      @bhawanbirsingh9555 2 роки тому +1

      @@Resilient_Journey22 60% water from Punjab go to Rajastan. Do your research first

  • @sadhusingh3109
    @sadhusingh3109 2 роки тому +2

    ਪਿਕੀ ਤੂੰ ਸੈਣੀ ਦੇ ਕੈਹਣ ਤੇ ਨੌਜਵਾਨ ਮਰਵਾਏ ਤੇ ਮਾਰੇ ,ਪਰ ਤੇਰੇ ਨਾਲ ਪੁਲਿਸ ਨੇ ਕੀ ਕੀ ਕੀਤਾ ਯਾਦ ਆ। ਕੈਟਿ।

  • @vivaksharma3727
    @vivaksharma3727 2 роки тому +2

    Good sir

  • @SardoolsinghKang
    @SardoolsinghKang Рік тому

    ਪਿੰਕੀ ਦੀ ਬਿਲਕੁਲ ਸਹੀ ਦਸ ਰਹੇ ਨੇ ਦੋ ਹਾਲਾਤਾਂ ਵਿਚੋਂ ਪੰਜਾਬ ਰੰਗ ਰਿਹਾ ਸੀ ਉਸ ਦਾ ਹੱਲ ਵੀ ਇਹੋ ਸੀ

  • @sandhuschannel2114
    @sandhuschannel2114 2 роки тому +28

    Sidhu moosewala legend never die...

  • @sukhdeepkhabra4283
    @sukhdeepkhabra4283 2 роки тому +4

    ਇਹ ਦੀ interview ਦੀ ਕੀ ਲੋੜ ਸੀ

  • @BeHappy-qy3fx
    @BeHappy-qy3fx 2 роки тому +15

    FER TU TE SAINI KIWE BACH GYE.........

  • @lakhvirsingh849
    @lakhvirsingh849 2 роки тому

    ਮੇਰੇ ਹਿਸਾਬ ਨਾਲ ਜਟਾਣਾ ਦੋਬਾਰਾ ਜਨਮ ਲੈ ਕੇ. ਸਿੱਧੂ ਦੇ ਰੂਪ ਵਿਚ ਆਇਆ ਸੀ ਦੁਵਾਰਾ syl ਰੋਕਣ ਅਤੇ ਰੁਕ ਗਈ. ਲੋਕਾਂ ਨੂੰ ਪਤਾ ਲੱਗ ਗਿਆ ਹੁਣ ਨਹੀਂ ਕੱਢਦੇ

  • @RajKumar-rp9kg
    @RajKumar-rp9kg 2 роки тому +6

    Reporter puri gal Das. Bus Ghar nu aaaggg la ti? Bache mare bajurag mare Kon dasu. Teri report tere Saini sahab tere papa di kartut ni dasdi ?

  • @Gurbani_on_time
    @Gurbani_on_time 2 роки тому +1

    ਇਹਨੇ ਜਲਾਦ ਨੇ ਸਿੰਘਾਂ ਨਾਲ ਨਫ਼ਰਤ ਹੀ ਉਗਲਣੀ ਆਂ

  • @manmohankaur6065
    @manmohankaur6065 8 місяців тому

    ਅਸੀ ਜਟਾਣਾ ਨੂ ਸ਼ਹੀਦ ਦਾ ਦਰਜਾ ਦਿਤਾੱ ਹੈ। ਹੋਰ ਕੁਝ ਬੇਸ਼ਮੋ । ਸਿਖ ਖਾਲਸਤਾਨ ਨਹੀ ਚੋਦੇ ,ਤੁਸੀ ਲੋਕੀ ਆਪ ਚੋਦੇ ਹੋ ਖਾਲਸਤਾਨ ਬਨੇ।

  • @HarpreetSingh-xn6zr
    @HarpreetSingh-xn6zr 2 роки тому +33

    Legend never die

  • @balrajsingh8095
    @balrajsingh8095 2 роки тому +4

    Balwinder jattana zindabaad

  • @BhupinderSingh-co4rh
    @BhupinderSingh-co4rh 2 роки тому

    ਇਸ ਨੂੰ ਪਤਰਕਾਰ ਕਿਨੁ ਬਣਾਇਆ ਜਿਸ ਨੂੰ ਪੂਰੀ ਜਾਣਕਾਰੀ ਨਹੀ ਜਟਾਣੇ ਦੇ ਸੱਤ ਜੀਅ ਮਾਰੇ ਸੀ ਅਸਲੀ ਪੱਤਰਕਾਰ ਉਹ ਹੁੰਦਾ ਜਦੋ ਕਿਸੇ ਦੀ ਇੰਟਰਵਿਊ ਕਰਨ ਜਾਂਦੇ ਪਹਿਲਾਂ ਹੋਮ ਵਰਕ ਕਰੀਦਾ

  • @bhupindersingh-vw9lg
    @bhupindersingh-vw9lg 2 роки тому +3

    balwinder jattana❤️charanjit channa ❤️🔥

  • @sharanjitsingh5998
    @sharanjitsingh5998 2 роки тому +2

    ਬਹੁਤ ਵੱਡਾ ਅਕਾਲੀ 1984 ਦੇ ਵੇਲੇ ਦਾ ਬਾਦਲ ਈ ਹੋਉ ਫਿਰ ?

  • @sukhBains07
    @sukhBains07 2 роки тому +2

    #sidhumoosewala ❤️🙏🏻🌸

  • @GurjeetSingh-vr9fs
    @GurjeetSingh-vr9fs 2 роки тому +5

    Sidhu moose wala jindabaad

  • @malhi61
    @malhi61 2 роки тому +4

    Never forget 1984

  • @ShankarSingh-qy3im
    @ShankarSingh-qy3im 8 місяців тому +1

    Waheguru Ji 🙏🙏✊❤

  • @Roopbhullar94
    @Roopbhullar94 2 роки тому +7

    ਟਾਇਮ ਤਾ ਉਹੀ ਵਾਪਿਸ ਆ ਰਿਹਾ 100%

    • @Deepak-st9gd
      @Deepak-st9gd 2 роки тому

      You are right. AP Bilkul 101percent Sach bol rehe ho.

    • @jujhararts7642
      @jujhararts7642 2 роки тому

      Nahi aunda bai...................sabb gandi sarkar karwa rahi aa , apne pale hoye gangsters ton,

  • @gurdavsingh9344
    @gurdavsingh9344 2 роки тому +1

    sada sidhu bai zindabaad ❤❤❤❤❤

  • @shivaduanathgirroh870
    @shivaduanathgirroh870 2 роки тому +37

    Legend never die🙏❤️

  • @fashionfitnessfamily2297
    @fashionfitnessfamily2297 2 роки тому +2

    Sidhu bai 🔥

  • @Harinde29134
    @Harinde29134 2 роки тому +3

    Balwinder jattana jidabad

  • @Newspanjab
    @Newspanjab 2 роки тому +2

    Sidhu Bai te balwinder Bai deep Bai Amar Rehan ge Bai asi aamm Lok a pinda de

  • @JagjeetSingh-mm9wy
    @JagjeetSingh-mm9wy 2 роки тому +1

    Nic video

  • @meetprabhvlogs8690
    @meetprabhvlogs8690 2 роки тому +4

    Moosewala veer mann ae tere soch te

  • @satnamkumarsatnam6648
    @satnamkumarsatnam6648 2 роки тому +5

    jagtar hawara nu vi pinki ne hi farya c ate bhut bandya da incontar pinki ate sumed seini huni kite a

  • @Pendutravel
    @Pendutravel 2 роки тому +68

    legend never die 🙏

  • @bkaul8066
    @bkaul8066 7 місяців тому

    ਸਿੱਧੂ ਨੂੰ ਕਿਸੇ ਸਿਆਣੇ ਬੰਦੇ ਨੇ ਸਮਝਾਇਆ ਹੁੰਦਾ ਅੱਜ ਸਾਡੇ ਵਿੱਚ ਜਿਉਂਦਾ ਹੁੰਦਾ। ਖਾਲਿਸਤਾਨ ਦਾ ਸਮੱਰਥਨ ਕਰਨਾ ਸੀ ਵਿਆਹ ਸ਼ਾਦੀ ਕਰਵਾ ਕੇ ਥੋੜ੍ਹੀ ਉਮਰ ਹੰਢਾ ਕੇ ਸਮੱਰਥਨ ਕਰੀ ਜਾਂਦਾ।ਕੋਈ ਉਸ ਦੀ ਨਿਸ਼ਾਨੀ ਰਹਿ ਜਾਂਦੀ ਮਾਂ ਬਾਪ ਏਨਾ ਤੜਪ ਦੇ ਨਾਂ।

  • @jaszzy26
    @jaszzy26 2 роки тому +1

    We wouldn’t have known anything until sidhu made this song

  • @onkarsingh449
    @onkarsingh449 2 роки тому +1

    Sidhu Moose walla Legend Never Die.. 😭

  • @JagdeepSingh-ml4um
    @JagdeepSingh-ml4um 2 роки тому +5

    Parkash singh badal da vich hath c badal huni tahi os waheguru ne rollte hun ni uthde davra

  • @mukulkhaklotiya7626
    @mukulkhaklotiya7626 2 роки тому +2

    Sidhu zindabaad

  • @sharanjitsinghgill7181
    @sharanjitsinghgill7181 2 роки тому +2

    Legend never dai

  • @pendulok8888
    @pendulok8888 2 роки тому

    Moose bai ne hero banaya soch k hi banaya hona.. Miss u saan jatt

  • @gurwindersingh3567
    @gurwindersingh3567 2 роки тому +28

    Legend never die 🙏🙏