ਮਾਂ ਦੀ ਮੌਤ ਤੋਂ ਬਾਅਦ ਭੈਣ ਚੁੰਘਾ ਰਹੀ 5 ਮਹੀਨੇ ਦੇ ਬੱਚੇ ਨੂੰ ਦੁੱਧ | Jagdeep Singh Thali

Поділитися
Вставка
  • Опубліковано 6 жов 2024
  • Machiwara Sahib, Mother, baby, Children, Punjab, Punjabi, Jagdeep Singh Thali, Poverty

КОМЕНТАРІ • 859

  • @__-rr9bj
    @__-rr9bj 2 роки тому +10

    _ਐਨੀ ਸੋਹਣੀ ਬੋਲ ਬਾਣੀ ਬੱਚਿਆ ਦੀ ਗੱਲਾਂ ਸੁਣਕੇ ਦਿਲ ਖੁਸ਼ ਹੋ ਗਿਆ ਪਰ ਦੁੱਖ ਵੀ ਹੋ ਰਿਹਾ ਇਹਨਾਂ ਦਰਦ ਦਾ ਵੇਖਕੇ ਵਾਹਿਗੁਰੂ ਜੀ ਇਹਨਾਂ ਸਾਰੇ ਬੱਚਿਆ ਨੂੰ ਕਾਮਯਾਬੀ ਦਿਉ_

  • @manimangat5533
    @manimangat5533 3 роки тому +75

    ਮੈਂ ਬੱਚੇ ਲਈ ਤਰਸ ਰਿਹਾ ਏਨੀਂ ਉਮਰ ਹੋ ਗਈ ਤੇ ਇਹਨਾਂ ਦੇ ਪਿਓ ਨੇ 7 ਬੱਚੇ ਰੋਲੇ ਹੋਏ ਨੇ ।। ਵਾਹਿਗੁਰੂ ਕਿਰਪਾ ਕਰੇ ਇਹਨਾਂ ਬੱਚਿਆਂ ਤੇ ।। ਭੈਣ ਨੂੰ ਦਿਲ ਤੋਂ ਸਲਾਮ ।।

  • @jassbrar7337
    @jassbrar7337 3 роки тому +167

    ਬੱਚਿਆ ਨੂੰ ਬੋਲਣ ਦੀ ਬਹੁਤ ਲਿਆਗਤ ਐ ਪਰਮਾਤਮਾ ਮੇਹਰ ਕਰੇ

  • @singhsj5841
    @singhsj5841 3 роки тому +82

    ਜਿਹੜੀਆਂ ਮਾਵਾ ਜਿਉਂਦੇ ਜੀਅ ਬੱਚਿਆਂ ਨੂੰ ਛੱਡ ਜਾਂਦੀਆਂ ਉਹ ਸਬਕ ਲੈਣ ਮਾਸੂਮ ਬੱਚੇ ਭੈਣ ਪਾਲ ਰਹੀਐ😭😭🙏

  • @manindersingh5356
    @manindersingh5356 3 роки тому +147

    ਵੀਡੀਓ ਦੇਖਕੇ ਰੋਣਾ ਆ ਗਿਆ ਵਾਹਿਗੁਰੂ ਜੀ ਕੀ ਬਣੂ ਏ ਛੋਟੇ ਛੋਟੇ ਮਸੂਮ ਬੱਚਿਆਂ ਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਪਾਰਿਵਾਰ ਦੀ ਮੱਦਦ ਕੀਤੀ ਜਾਂਵੇ 🙏🙏

  • @gursanjgoraya5413
    @gursanjgoraya5413 3 роки тому +11

    ਮਾਂ ਕੀ ਹੁੰਦੀ ਏ ਕੋਈ ਇਹਨਾਂ ਬੱਚਿਆਂ ਤੋਂ ਪੁੱਛੋ,
    ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਬੱਚਿਆਂ ਤੇ

  • @shinderkaur2350
    @shinderkaur2350 3 роки тому +55

    ਰੂਹ ਨੂੰ ਝਿਜੌੜਨ ਵਾਲਾ ਸਬਦ ਮੰਮੀ ਮਰ ਗਈ 😭😭😭😭😭

    • @kulwansinghsingh5225
      @kulwansinghsingh5225 3 роки тому +1

      ਭੈਣ ਕਿੰਨਾ ਦੁੱਖ ਹੋਇਆ ਹੈ ਜਦੋਂ ਮਸੂਮ ਬੋਲੀ ਏ ਮਾਂ ਮਰ ਗਈ ਏ ਭੈਣ ਢਾਹਾ ਨਿਕਲ ਗਈਆਂ ਨੇ

    • @VinodKumar-cg2zi
      @VinodKumar-cg2zi 2 роки тому

      Very very much veer ji

  • @Sukhwinder5567.
    @Sukhwinder5567. 3 роки тому +46

    ਵਾਹਿਗੁਰੂ ਜੀ ਸਾਡੀਆਂ ਵੱਡੀਆਂ ਭੈਣਾਂ ਨੂੰ, ਛੋਟੀਆਂ ਬੱਚੀਆਂ ਨੂੰ, ਬੱਚੇ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ, ਜਗਦੀਪ ਸਿੰਘ ਥਲ਼ੀ ਪਤਰਕਾਰ ਭਾਜੀ ਨੂੰ ਤੇ ਪੰਜਾਬੀ ਲੋਕ ਚੈਨਲ ਦੀ ਸਾਰੀ ਟੀਮ ਵੀਰਾਂ ਤੇ ਭੈਣਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।

  • @honeyjanagal5514
    @honeyjanagal5514 3 роки тому +11

    ਜਗਦੀਪ ਥਲੀ ਜੀ ਤੁਸੀਂ ਜਿਉਂਦੇ ਵਸਦੇ ਰਹੋ ਤੁਸੀ ਗਰੀਬਾਂ ਦੇ ਹਮਦਰਦੀ ਹੋ ਵਾਹਿਗੁਰੂ ਭਲਾ ਕਰੇ🙏🙏

  • @prabhjotkhalsa7038
    @prabhjotkhalsa7038 3 роки тому +116

    ਵਾਹਿਗੁਰੂ ਭੈਣਾ ਭਰਾਵਾਂ ਨੂੰ ਤੇ ਜਗਦੀਪ ਥਲੀ ਵੀਰ ਨੂੰ ਚੜ੍ਹਦੀ ਕਲ੍ਹਾ ਵਿਚ ਰੱਖੇ

    • @kaurbalvir7269
      @kaurbalvir7269 3 роки тому

      thinks veer ji Mara village sejho majra hi news li satnam waheguru ji maher kr 🙏😭😭😭🙏🙏😭🙏

  • @baljitsingh7492
    @baljitsingh7492 3 роки тому +63

    ਬੱਚਿਆਂ ਦਾ ਬੋਲ ਬਾਲਾ ਬਹੁਤ ਵਧੀਆ ਲੱਗਿਆ
    ਵਾਹਿਗੁਰੂ ਇਹ ਨਾ ਬੱਚਿਆਂ ਨੂੰ ਤੰਦਰੁਸਤੀ ਦੇਣਾ

  • @gagandeymalangyaar5273
    @gagandeymalangyaar5273 3 роки тому +102

    ,, ਰੱਬ ਦੀ ਲਿਖੀ ਹੋਈ ਕੋਈ ਮੋੜ ਸਕਦਾ ਨਹੀਂ, ਪਰ ਲੋਕਾਂ ਨੂੰ ਸ਼ਰਮ ਨਹੀਂ ਇਨਾਂ ਬੱਚਿਆਂ ਮਦੱਦ ਵੀ ਆਪ ਲਈ ਜਾਂਦੇ ਨੇ। ਰੱਬਾ ਭਲੀ ਕਰੀਂ ਬੱਚਿਆਂ ਦਾ।

  • @jollykailay6657
    @jollykailay6657 3 роки тому +4

    Es vd ch dekh k pta lgda..v us maa ne kini vdia prvrish diti aa...bcheya da boln da treeka sb kuj..Rb us maa nu apne chrna nl jodn nd ena bcheya nu aun vale tm ch he khusi den..waheguru mehr krn an te..salute aa es poore privaar nu nd lahnat aa eho jehe bndeya te Jo baap kha tn lainde dunia ch bt aukaat 2 paise di ni hundi..😡

  • @gurpartapsinghrai3292
    @gurpartapsinghrai3292 3 роки тому +132

    ਮਾਂ ਵਰਗਾ ਨੀ ਦੂਜਾ ਕੋਈ ਹੋ ਸਕਦਾ

  • @balwindergill5203
    @balwindergill5203 3 роки тому +45

    ਦੂਨੀਆਂ ਦਾਰੋ ਬਹੁਤ ਦੁੱਖ ਹੁੰਦਾ ਇਹੋ ਜਿਹੇ ਪਰਿਵਾਰਾਂ ਨੂੰ ਦੁੱਖੀ ਦੇਖ ਕੇ ਵਾਹਿਗੁਰੂ ਜੀ ਕਿਰਪਾ ਕਰਨੀ ਜੀ🙏🙏

  • @SandeepKaur-tg9pg
    @SandeepKaur-tg9pg 3 роки тому +67

    ਵਾਹਿਗੁਰੂ ਜੀ 🙏🙏😭😭 ਕਿੰਨੀਂ ਸੋਹਣੀ ਅਵਾਜ਼ ਬੋਲਚਾਲ ਬੱਚਿਆਂ ਦੀ

  • @ਹਰਜੀਤਸਿੰਘਪੁਵਾਰ

    ਬੋਲ ਬਾਣੀ ਬੱਚਿਆਂ ਦੀ ਬਹੁਤ ਵਧੀਆ ਜੀ ਵਾਹਿਗੁਰੂ ਮਹਿਰ ਰੱਖੀ ਇਹਨਾਂ ਤੇ

    • @nirmaldirba976
      @nirmaldirba976 2 роки тому

      Goodji

    • @ideepamansingh
      @ideepamansingh 2 роки тому

      ਮੈਂ ਵੀਰ ਦੀ ਗੱਲ ਨਾਲ ਪੂਰਾ ਸਹਿਮਤ ਹਾਂ ਕਿੰਨੇ ਮਾਸੂਮੀਅਤ ਨਾਲ ਗੱਲ ਕਰਦੇ ਨੇ ਬੱਚੇ

    • @RamanDeep-vn4pf
      @RamanDeep-vn4pf 2 роки тому

      @@nirmaldirba976 p

  • @Gatkalover629
    @Gatkalover629 3 роки тому +4

    ਜਗਦੀਪ ਸਿੰਘ ਵੀਰ ਸਲਾਮ ਤੁਹਾਨੂੰ

  • @lovelylovely3701
    @lovelylovely3701 3 роки тому +71

    ਵਾਹਿਗੁਰੂ ਜੀ ਪਤਾ ਨਹੀ ਤੇਰੀ ਕੀ ਮਰਜੀ ਆ ਕਈ ਜੋੜੇ ਬੱਚਿਆ ਨੂੰ ਤਰਸ ਰਹੇ ਨੇ ਤੇ ਇਹ ਬੱਚਿਆ ਨੂੰ ਰੁਲਨ ਲੲੀ ਛੱਡ ਦਿੱਤਾ ਕਿਹੜੇ ਜਨਮ ਦਾ ਬਦਲਾ ਲੈ ਰਿਹਾ ਇੰਨਾ ਤੋ ਕਿੰਨੇ ਸਿਆਣੇ ਨੇ ਇਹ ਛੋਟੇ ਛੋਟੇ ਬੱਚੇ

    • @kawalpreet8390
      @kawalpreet8390 3 роки тому

      Dahali sahb inaa Betia da puara adras devo ji 🙏🙏plz

    • @parmindersinghaulakh3883
      @parmindersinghaulakh3883 2 роки тому +1

      ਵੀਰ ਵਕਤ ਬਹੁਤ ਕੁੱਝ ਸਿਖਾ ਦਿੰਦਾ ਹੈ। ਵਕਤ ਤੋਂ ਵੱਡਾ ਟੀਚਰ ਕੋਈ ਨਹੀਂ। ਬਾਈ ਜਿਹੜਾ ਵੀ ਮੱਦਦ ਕਰ ਸਕਦਾ ਇਨ੍ਹਾਂ ਦੀ ਜਰੂਰ ਕਰੋ ਯਾਰ। ਰੱਬ ਰੂਪੀ ਬੱਚੇ ਨੇ। ਹੋਰ ਰੱਬ ਦੀ ਕੋਈ ਸ਼ਕਲ ਸੂਰਤ ਨਹੀਂ ਹੁੰਦੀ। ਇਨ੍ਹਾਂ ਲੋਕਾਂ ਵਿੱਚ ਹੀ ਰੱਬ ਵਸਦਾ ਹੈ। ਪੱਥਰਾਂ ਨੂੰ ਪੂਜਣ ਦਾ ਕੋਈ ਫਾਇਦਾ ਨਹੀਂ। ਹੋ ਸਕੇ ਤਾਂ ਇਨ੍ਹਾਂ ਦੀ ਮੱਦਦ ਕਰੋ ਬਾਈ।
      ,ਮੰਮੀ ਮਰ ਗਈ, ਸਿਰਫ ਤਿੰਨ ਲਫਜ਼ ਨਹੀਂ। ਮੇਰੀ ਅੰਦਰ ਤੱਕ ਰੂਹ ਝਿਜੋਂੜ ਕੇ ਰੱਖ ਦਿੱਤੀ ਜੀ।
      ਵਾਹਿਗੁਰੂ ਭਲੀ ਕਰਨਗੇ।

  • @laddibaba9683
    @laddibaba9683 3 роки тому +36

    ਧਲੀ ਸਾਹਬ ਵੀਡੀਓ ਨੇ ਰਵਾ ਤਾ ਯਾਰ ..ਵਾਹਿਗੁਰੂ ਮੇਹਰ ਕਰੇ ਬੱਚਿਅਾ ਤੇ

  • @singhsj5841
    @singhsj5841 3 роки тому +25

    ਚੰਗਾ ਹੋਇਆ ਮੀਡੀਆ ਹੈ ਇਹਨਾਂ ਬੱਚਿਆਂ ਨੂੰ ਮਿਲੀ ਮੱਦਦ ਨਾ ਖਾਇਓ ਲੋਕੋ ਬੱਚੇ ਐ ਇਹ ਤਾ ਮਿਲੇ ਰਾਸਨ ਪਕਾ ਲੈਣ ਇਹਨਾਂ ਹੀ ਕਾਫੀ

  • @gurpalsingh5609
    @gurpalsingh5609 3 роки тому +6

    ਜਿਹੜੇ ਲੋਕ ਇਹਨਾਂ ਬਚਿਆਂ ਦੀ ਮੱਦਦ ਦੇ ਪੈਸੇ ਖਾਂਦੇ ਹਨ ਉਹਨਾਂ ਨੂੰ ਸਰਮ ਆਉਣੀ ਚਾਹੀਦੀ ਹੈ ਪਰਮਾਤਮਾ ਸਭ ਕੁਝ ਦੇਖ ਰਿਹਾ ਹੈ ।

  • @ਸੋਨੇਦੀਚਿੜੀ-ਣ5ਜ
    @ਸੋਨੇਦੀਚਿੜੀ-ਣ5ਜ 3 роки тому +165

    ਰੋਣਾ ਆਉਂਦਾ ਦੇਖ ਕੇ

    • @kawalpreet8390
      @kawalpreet8390 3 роки тому

      Waheguru ji 😭😭😭😭😭

    • @mewasingh4065
      @mewasingh4065 2 роки тому

      Wahegur Ji Mehar Karo Parmaatma Tuhnu Lami Umar Bakshe 😢😢😢😢😢😢😢

    • @jagtarrai2543
      @jagtarrai2543 2 роки тому

      😔😔

  • @luckybrar8884
    @luckybrar8884 3 роки тому +8

    ਜਗਦੀਪ ਵੀਰ ਜੀ ਤੁਹਾਡਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ 🙏🏻🙏🏻

  • @sukhwinderkaur2372
    @sukhwinderkaur2372 3 роки тому +20

    ਬਹੁਤ ਦੁੱਖ ਲੱਗਾ ਵੀਡੀਓ ਵੇਖ ਕੇ ਥਲੀ ਵੀਰ ਦਾ ਬਹੁਤ ਧੰਨਵਾਦ

  • @gorunanda1251
    @gorunanda1251 3 роки тому +23

    maa ni kise di mrni chahidi thalli veer salute aa teinu v waheguru ehna bhena te veera te rab .mehr kri

  • @balivinderkaur8883
    @balivinderkaur8883 3 роки тому +27

    ਵਹਿਗੁਰੂ ਮੇਹਰ ਇਨ੍ਹਾਂ ਬੱਚਿਆਂ ਤੇ ਰੋਣਾ ਆ ਗਿਆ ਦੇਖ ਕੇ ਬੱਚਿਆਂ ਵੱਲ 🙏🙏

  • @gurikang2464
    @gurikang2464 3 роки тому +39

    Eh v choti maa a salute a dhee nu

  • @jaswinderkaurbanga180
    @jaswinderkaurbanga180 3 роки тому +23

    ਮਾਵਾਂ ਬਿਨਾਂ ਜਿਉਣਾ ਬਹੁਤ ਔਖਾ ਹੁੰਦਾ ਹੈ ਸਾਨੂੰ ਪੁੱਛ ਕੇ ਦੇਖੋ ਜਦੋ ਕੋਈ ਵੀਡੀਓ ਦੇਖਦੀ ਹਾਂ ਕਿ ਮਾਂ ਨਹੀ ਹੈ ਉਦੋਂ ਦਿਲ ਕੰਬਦੇ ਵੀਰੇ

  • @sanusingh5762
    @sanusingh5762 3 роки тому +46

    jagdeep thali veer zindabaad 🙏🙏🙏

  • @BalwinderSingh-yu4tq
    @BalwinderSingh-yu4tq 3 роки тому +36

    ਮੈਂ ਲਿਖਣਾ ਚਾਹੁੰਦਾ ਹਾਂ ਇਕ ਦਰਦ ਗਰੀਬਾਂ ਦਾ

  • @Angie-cv1gs
    @Angie-cv1gs 3 роки тому +6

    ਵੀਰਜੀ ਬੱਚਿਆਂ ਦੇ ਬਾਪ ਨੂੰ ਲੱਭਿਆ ਜਾਏ ਐਂਡ ਮੁਹੱਲੇ ਵਾਲਿਆਂ ਦੇ ਸ਼ਿਤਰੋਲ਼ ਫੇਰੀ ਜਾਏ ਜੋ ਇਹਨਾਂ ਬੱਚਿਆਂ ਨੂੰ ਪਰੇਸ਼ਾਨ ਕਰਦੇ ਆ !

  • @mr.mrsgagat5911
    @mr.mrsgagat5911 3 роки тому +21

    ਥਲੀ ਵੀਰ ਜੀ ਤੁਸੀਂ ਬਹੁਤ ਚੰਗੇ ਆ ਤੁਸੀਂ ਬਹੁਤ ਕੰਮ ਕਰ ਰਹੇ ਹੋ ਜਿਉਂਦੇ ਵਸਦੇ ਰਹੋ ਵੀਰ ਜੀ ਰੱਬ ਤੁਹਾਨੂੰ ਖੁਸ਼ ਰਖੇ

  • @sbrecords8862
    @sbrecords8862 3 роки тому +17

    ਜਗਦੀਪ ਸਿੰਘ 22 ਤੁਸੀਂ ਗ੍ਰੇਟ ਹੋ ਬੋਹਤ ਚੰਗਾ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ 🙏🙏🙏🙏

  • @sakinderboparai3046
    @sakinderboparai3046 3 роки тому +2

    ਵਾਹਿਗੁਰੂ ਜੀ ਤੁਹਾਡੀ ਖੇਡ ਤੁਸੀਂ ਹੀ ਜਾਣਦੇ ਹੋ । ਬਾਪ ਨਾਂ ਅਾਵੇ ਤਾਂ ਚੰਗਾ ਹੈ । ੳੁਸਨੇਂ ਮੱਦਦ ਵਾਲਾ ਪੈਸਾ ਖਾ ਜਾਣੈ । ਬੱਚੇ ਫੇਰ ਭੁੱਖੇ ਮਰਨਗੇ । ਥਲੀ ਵੀਰ ਮੱਦਦ ਲੲੀ ਬਹੁਤ ਬਹੁਤ ਧੰਨਵਾਦ ।

  • @sonyfoujigurdaspur
    @sonyfoujigurdaspur 3 роки тому +61

    ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਜੀ 🙏🙏🙏🙏🙏

  • @joytijhuner3684
    @joytijhuner3684 3 роки тому +104

    ਵੀਡੀਓ ਦੇਖੀ ਨਹੀ ਗਈ ਮੈ ਕੱਲਾ ਬਹਿ ਕੇ ਰੋਇਆਂ ਬਹੁਤ 😭😭😭😭😭😭😭😭

  • @ਹਰਜੀਤਸਿੰਘਪੁਵਾਰ

    ਜਗਦੀਪ ਥੱਲੀ ਵੀਰ ਦਾ ਬਹੁਤ 2ਧੰਨਵਾਦ

  • @KuldeepSingh-zx1ff
    @KuldeepSingh-zx1ff 3 роки тому +19

    Jagdeep veer bhut vdia punjab da reporter jo hamesha he gareeb parivar te lorvand parivara de madad le tyar rehnda👍👍

  • @alamjitnirmaan4964
    @alamjitnirmaan4964 3 роки тому +27

    ਵਾਹਿਗੁਰੂ ਜੀ ਮੇਹਰ ਕਰੋ ਬੱਚਿਆ 🙏

  • @NareshKumar-bc8xw
    @NareshKumar-bc8xw 3 роки тому +16

    🙏🏼🙏🏼ਵਾਹਿਗੁਰੂ ਸਾਹਿਬ ਜੀਓ ਮੇਹਰ ਕਰੀਓ ਇਸ ਪਰਿਵਾਰ ਤੇ🙏🏼🙏🏼

  • @fakarbandeofficial989
    @fakarbandeofficial989 3 роки тому +9

    ਬਹੁਤ ਰੋਣਾ ਆਉਂਦਾ ਆ ਵੀਡਿਓ ਦੇਖ ਕੇ 😭

  • @singh-cx8oq
    @singh-cx8oq 3 роки тому +43

    ਮਾਂ ਤੇ ਮਾਂ ਹੁੰਦੀ 🙏🙏

  • @makhankalas660
    @makhankalas660 3 роки тому +5

    ਵਾਹਿਗੁਰੂ ਜੀ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਸੇਵਾ ਲਾਵੋ ਕਿਸੇ ਦੀ ਪਰਿਵਾਰ ਦੀ ਮਦਦ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @manpreetmani9102
    @manpreetmani9102 3 роки тому +151

    ਰੱਬਾ ਕਿਸੇ ਨੂੰ ਐਨਾਂ ਦੁਖ ਨਾ ਦਈ

  • @baba5663
    @baba5663 3 роки тому +1

    ਮੇਰੀਏ ਭੈਣੇ ਹੀਰੇ ਵਰਗੇ ਪੁੱਤ ਸਾਬ ਕੇ ਰੱਖੀ ਰੱਬ ਜਰੂਰ ਤੁਹਾਡੀ ਮਦਦ ਕਰੂਗਾ ਥਲੀ ਵੀਰ ਤੁਹਾਡੇ ਚਰਨਾਂ ਵਿਚ ਬੈਨਤੀ ਆ ਇਹਨਾਂ ਬੱਚਿਆਂ ਦੀ ਜਰੂਰ ਬਾਹ ਫੜੀ

  • @ਭਲਵਾਨਗਰੁੱਪ
    @ਭਲਵਾਨਗਰੁੱਪ 2 роки тому

    ਬਹੁਤ ਵਧੀਆ ਸੋਚ ਬਹੁਤ ਵਧੀਆ ਕਿਹਾ ਪੱਤਰਕਾਰ ਵੀਰ ਨੇ ਏਦਾ ਦੇ ਪੱਤਰਕਾਰਾਂ ਭਰਾਵਾ ਦੀ ਲੋੜ ਐ ਸਾਨੂੰ ਜੋਂ ਕੇ ਗ਼ਰੀਬ ਪਰਿਵਾਰਾ ਦੀ ਲੋੜ ਵਾਰ ਲੋਕਾ ਦੀ ਵੀਡਿਉ ਬਣਾ ਕੇ ਸਾਡੇ ਤੱਕ ਪੁੱਜਾਦੇ ਹਨ ਜੇ ਕੋਈ ਮਦਦ ਕਰਨਾ ਚੋ ਦਾ ਹੋਵੇ derktli ਉਹਨਾਂ ਨੂੰ ਮਿਲ ਸਕੇ

  • @kantarani6273
    @kantarani6273 3 роки тому +4

    ਬੱਚਿਆਂ ਦਾ ਕੋਈ ਕਸੂਰ ਨਹੀਂ,ਇਹ ਸਾਰੇ ਹਮਦਰਦੀ ਦੇ ਪਾਤਰ ਹਨ।

  • @sidhuzzfebrics1429
    @sidhuzzfebrics1429 3 роки тому +17

    ਹਾਏ ਰੱਬਾ ਇਨੀ ਮਾੜੀ ਕਿਸਮਤ ਰੱਬਾ ਮੇਹਰ ਕਰ🙏😢

  • @divjotsingh269
    @divjotsingh269 3 роки тому +2

    ਦਿਲ ਨੂੰ ਹਿਲਾ ਕੇ ਰੱਖ ਦਿੱਤਾ

  • @ਜਸਵੀਰਸਿੰਘ-ਧ2ਭ
    @ਜਸਵੀਰਸਿੰਘ-ਧ2ਭ 3 роки тому +88

    ਮੇਰੇ ਤੋ ਤਾ ਵੀਡੀਓ ਦੇਖੀ ਨੀ ਗਈ,ਮਨ ਭਰ ਆਇਆ...ਕਿਸ ਹੱਦ ਤੱਕ ਦੁਨੀਆ ਹੋਰ ਗਿਰੂ ਵੀ ਇਹਨਾ ਮਾਸੂਮਾ ਦਾ ਹੱਕ ਵੀ ਖਾਣ ਲੱਗ ਪਏ ਲੋਕ...

    • @manindersinghkhalsa4786
      @manindersinghkhalsa4786 3 роки тому +3

      ਸਹੀ ਗੱਲ ਹੈ ਵੀਰ ਜੀ

    • @rosegrewal7622
      @rosegrewal7622 3 роки тому +2

      Hakk Es li kha ske lok kyu k har koi video bnon chaleya janda pr koi v ehna nu nika jeha phone leke nhi de ske koi account number ehna da khul wake nhi de skeya fer lokan ne he khane c eh ta pehla he pta lg geya c asi baar baar likh rhe a koi ehna nu phone leke dedo asi gal krni a jkr ehna nal hal hou ta asi gal krk paisey ehna nu he send kriye please video bnon waliyo akal use kreya kro jkr dilo help krni a ta dilo krvayo

    • @badhanrajju6759
      @badhanrajju6759 3 роки тому

      Veer g main v ida do fmily nu jnandi as...jina nu help di bhut lod as...pls mainu thuda number mil skda?

    • @jattikaur1601
      @jattikaur1601 3 роки тому

      Raba mehar kri maaa ta 🙏🙏🤲🤲

    • @narangsingh8729
      @narangsingh8729 3 роки тому

      @@badhanrajju6759 ha g

  • @lakhabrar9837
    @lakhabrar9837 3 роки тому +1

    ਵੇਖ ਲਾਉ ਬੱਚੇ ਕਿਨੇਂ ਦੁੱਖ ਵਿੱਚ ਆ ਬੱਚਿਆਂ ਦੇ ਸਿਰ ਤੇ ਜੂੜੇ ਵੀ ਰੱਖੇਂ ਹੋਏ ਆ ਹੋਰ ਧਰਮ ਵਿੱਚੋਂ ਹੋਣ ਤੇ ਵੀ ਕਿਨੇਂ ਸਿਆਣੇ ਆ ਵਿਚਾਰੇ ਇਨ੍ਹਾਂ ਦੀ ਮਦਦ ਜ਼ਰੂਰ ਕਰੋ ਜੀ ਥਲੀ ਵੀਰ ਜੀ ਥੋੜੀ ਜਿਹੀ ਮਿਹਨਤ ਤੁਸੀਂ ਹੋਰ ਕਰ ਦਿੰਦੇ ਵਿਚਾਰੇ ਦਾ ਖਾਤਾ ਬੈਂਕ ਵਿੱਚ ਖੁਲਵਾ ਦਿੰਦੇ ਜੀ ਤੁਹਾਡਾ ਬਹੁਤ ਧੰਨਵਾਦ

  • @jarnailvirkjarnailvirk5764
    @jarnailvirkjarnailvirk5764 2 роки тому +1

    ਬੱਚੀਆ ਬੋਲਨ ਦੀ ਤਮੀਜ ਬਹੁਤ ਰੱਬ ਰਾਜੀ ਰੱਖ

  • @randhawa6819
    @randhawa6819 3 роки тому +8

    ਬਹੁਤ ਰੋਣਾ ਆਇਆ ਵੀਡਿਉ ਦੇਖ ਕੇ ਬਾਈ ਸਾਰੇ ਮੱਦਦ ਕਰੋ ਇਹਨਾਂ ਦੀ

  • @singh-cx8oq
    @singh-cx8oq 3 роки тому +32

    ਵਾਹਿਗੁਰੂ ਜੀ ਮੇਹਰ ਕਰੋ🙏🙏

  • @manjitmanjitsingh5809
    @manjitmanjitsingh5809 2 роки тому +2

    बली साहब आप बहुत अच्छे आदमी हो यह फोटो देखकर रोना आ गया

  • @gurbindersingh3971
    @gurbindersingh3971 3 роки тому +14

    Thali saab ah sewa waheguru di kirpa to bina nahi ho sakdi
    Rab tuhanu kushia baksha

  • @Busbodybuilder
    @Busbodybuilder 2 роки тому +2

    ਭਰਾ ਮਿੰਨਤ ਆਲੀ ਗੱਲ ਐ । ਇਹਨਾਂ ਦੇ ਸ਼ਰਾਬੀ ਪਿਓ ਨੂੰ ਇਹਨਾਂ ਵਿੱਚ ਨਾ ਵਾੜ ਦਿਓ plzz 🙏 ਇਹ ਹੁਣ ਤਾਂ ਠੀਕ ਐ। ਕੀ ਪਤਾ ਓਹ ਨਰਕ ਬਣਾ ਦਵੇ ਆਕੇ ਇਹਨਾਂ ਦੀ ਜਿੰਦਗੀ

  • @kuldeepsidhu6367
    @kuldeepsidhu6367 2 роки тому

    Aini pyari boli ..bhut mithi boli ...bhut chngi maa honi aa jine bachea nu Aina mitha bolna sikha dita ..waheguru ji hath rakho Aina te

  • @sonisharma9037
    @sonisharma9037 3 роки тому +7

    ਜਗਦੀਪ ਵੀਰ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @sahibsingh5743
    @sahibsingh5743 3 роки тому +6

    ਵੀਰ ਥਲੀ ਤੁਸੀ ਹੇਮਸ਼ਾ ਸਹੀ ਗੱਲ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਕਲਾਂ ਰੱਖੇ 🙏

  • @Jass-y7o
    @Jass-y7o 2 роки тому +3

    Wahh o mere aa malka ...waheguru g kirpa krni ehh pariwar te ...🙏🙏🙏🙏🙏

  • @jassyjudge7639
    @jassyjudge7639 3 роки тому +1

    ਵਾਹਿਗੁਰੂ ਜੀ ਕਿਰਪਾ ਕਰਨਾ ਇਸ ਪਰੀਵਾਰ ਉੱਤੇ ਬੱਚੇ ਸਾਰੇ ਹੀ ਬਹੁਤ ਸਮਜਦਾਰ ਹਨ ਰੱਬ ਮੇਹਰ ਕਰੇ ਇਹਨਾਂ ਸੋਹਣੇ ਬੱਚਿਆਂ ਉੱਤੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @karamjitsidhu4835
    @karamjitsidhu4835 3 роки тому +10

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ

  • @vibobavi529
    @vibobavi529 3 роки тому +14

    Thali veer kine chge insan nay rab tuhanu hmesha khus rkhe

  • @thind1705
    @thind1705 2 роки тому +1

    ਬਾਈ ਰੋਣਾ ਆ ਗਿਆ ਪਰਮਾਤਮਾ ਮੇਹਰ ਕਰੋ ਬੱਚਿਆ ਤੇ

  • @deep581
    @deep581 3 роки тому +20

    Waheguru je ehna Mason bachiya te mehar kario je

  • @TinkuKumar-cj6ll
    @TinkuKumar-cj6ll 3 роки тому +9

    Thalli shab tc rabb ho. l love u brother.tre vrga sara punjab da mantri chidaa ver

  • @MandeepKaur-yy7qr
    @MandeepKaur-yy7qr 3 роки тому +3

    ਵਾਹਿਗੁਰੂ ਜੀ ਮਿਹਰ ਕਰੋ ਇਹਨਾ ਬੱਚਿਆ ਤੇ 😭

  • @satishsharma8201
    @satishsharma8201 3 роки тому +2

    Masiya maa daay barber hundiya Hain us masum nu delo salam

  • @BalwinderSingh-yu4tq
    @BalwinderSingh-yu4tq 3 роки тому +85

    ਬੱਚੇ ਭਾਵੇਂ ਨਿੱਕੇ ਪਰ ਐਕਟਵ ਨੇ

  • @skstudypoint28
    @skstudypoint28 2 роки тому

    ਪਰਮਾਤਮਾ ਮੇਹਰ ਕਰੇ ਇਹਨਾਂ ਬੱਚਿਆਂ ਤੇ।।।

  • @sainpansotrasteel
    @sainpansotrasteel 3 роки тому +8

    Bache bhut beautiful and sau hai ji

  • @lovepreetlovepreetkaur6777
    @lovepreetlovepreetkaur6777 3 роки тому +5

    ਵਾਹਿਗੁਰੂ ਮੇਹਰ ਕਰਨ ਬੱਚਿਆਂ ਤੇ 🙏🙏🙏

  • @avtarsingh1943
    @avtarsingh1943 3 роки тому +20

    ਬਾਈ ਜਗਦੀਪ ਸਿੰਘ ਥਲੀ ਦਾ ਮੋਬਾਇਲ ਨੰਬਰ ਜਰੂਰ,ਜਰੂਰ ਦਸੋ ਜੀ

  • @BaljinderSingh-gu1qh
    @BaljinderSingh-gu1qh 3 роки тому +29

    Singh is king Thali Veer ji tusi greeban de masihe o waheguru tuhadi umr lammi kre👍👍👍👍

  • @bikramjitbasra2948
    @bikramjitbasra2948 2 роки тому

    ਬਹੁਤ ਵਧੀਅਾ ਸਿੱਖਿਅਾ ਦਿੱਤੀ ਮਾ ਨੇ

  • @jassisingh4243
    @jassisingh4243 3 роки тому +17

    22g rona aa gya

  • @gurusonu8367
    @gurusonu8367 3 роки тому +12

    Dil dukhi hoo gye sun key

  • @sushmarani5747
    @sushmarani5747 3 роки тому +22

    Waheguru ji mehar karo is family te

  • @sbrecords8862
    @sbrecords8862 3 роки тому +2

    ਵਾਹਿਗੁਰੂ ਜੀ ਮੇਹਰ ਕਰੋ ਇਹਨਾ ਬੱਚਿਆਂ ਤੇ 🙏🙏🥲🥲🥲🥲

  • @kiranmanraj4096
    @kiranmanraj4096 3 роки тому +3

    Waheguru ji bachiyan te mehar kro veer Jagdeep tusi bahut change repoter ho jo her akgreeb di help layi aage aounde ho vidio dekh k bahut dukh hoya

  • @akashbrar2767
    @akashbrar2767 3 роки тому +7

    ਵਾਹਿਗੁਰੂ ਜੀ ਮਿਹਰ ਕਰੋ ਜੀ ਬੱਚਿਆਂ ਤੇ 🙏🙏🙏🙏🙏🙏🙏🙏🙏🙏

  • @balbirsinghboparai
    @balbirsinghboparai 2 роки тому +1

    ਥਲੀ ਵੀਰ ਵਾਹਿਗੁਰੂ ਕਿਰਪਾ ਕਰੇ ਪਰਿਵਾਰ ਤੇ

  • @avtaarchand7571
    @avtaarchand7571 3 роки тому +4

    Is kuri nu waheguru saria khushia dve 18sal di umr ki hundi eni vaddi jimevari sambke bauthi

  • @svarnsingh8110
    @svarnsingh8110 3 роки тому +3

    ਵਾਹਿਗੁਰੂ ਮੇਹਰ ਕਰਨੀ ਛੋਟੇ ਬੱਚਿਆਂ ਤੇ🙏🙏🙏🙏🙏

  • @kalgasandhu7520
    @kalgasandhu7520 3 роки тому +20

    😢😢Waheguru ji mahir kari is family 👪 te🙏🙏😢

  • @munajitkoh960
    @munajitkoh960 3 роки тому +2

    God bless you beta for helping waheguru jiii meher karn baccan te

  • @kumarijyoti2142
    @kumarijyoti2142 3 роки тому +14

    Paji eda hi krde rho hlp g new dekh sreya nu pata lggda koe kina k dukhi aa paji

    • @jagbirsingh1878
      @jagbirsingh1878 3 роки тому

      ਵਾਹਿਗੁਰੂ ਜੀ ਕਿਰਪਾ ਕਰਿਓ ਬਚਿਆ ਤੇ

  • @naibsingh7218
    @naibsingh7218 3 роки тому +6

    Waheguru ji man bhaut udas hunda dekh k, thali veer dilo salam thanu 🙏🙏🙏😭😭😭😭

  • @karmjeetsingh4296
    @karmjeetsingh4296 3 роки тому +1

    ਵਾਹਿਗੁਰੂ ਜੀ ਮਿਹਰ ਰੱਖਿਓ ਇਹਨਾਂ ਬੱਚਿਆਂ ਤੇ.

  • @rajdeepkaurvirk2561
    @rajdeepkaurvirk2561 3 роки тому +4

    I am speachless 🥺

  • @maninderkaur9405
    @maninderkaur9405 2 роки тому

    Waheguru ji bchhy bhut he meetha boldy hun.Rb uhna ty mehr krn himmat dyn

  • @varindersingh-re2ic
    @varindersingh-re2ic 3 роки тому +3

    ਵਾਹਿਗੁਰੂ ਜੀ ਮਿਹਰ ਕਰਨ ਬੱਚਿਆਂ ਤੇ

  • @AbhayraajsinghSandhu
    @AbhayraajsinghSandhu 3 роки тому +3

    Bada rona aunda video dekh ke waheguru g mehra Karan

  • @GurpreetSingh-tf2zk
    @GurpreetSingh-tf2zk 3 роки тому +9

    Baut vadia km kr rhe ho paji.waheguru sab te mehar kre.

  • @sukhmanisingh9340
    @sukhmanisingh9340 3 роки тому +11

    Waheguru ji kirpa kryo is pariwar te 😭😭

  • @gurmailsingh6601
    @gurmailsingh6601 3 роки тому

    S s a ਜਗਦੀਪ। ਥਲੀ ਸ਼ੁਕਰ ਹੈ ਵਾਹਿਗੁਰੂ ਦਾ ਮੈਂ ਇਨਾ ਬਚਿਆ ਬਾਰੇ ਹਰ ਇਕ ਚੈਨਲ ਵਾਲੇ ਵੀਰਾਂ ਨੂੰ ਨਾਲ਼ੇ ਸਸਥਾ ਵਾਲੇ ਵੀਰਾਂ ਨੂੰ ਵੀ ਬਹੁਤ ਬੇਨਤੀ ਕੀਤੀ ਇਨ੍ਹਾਂ ਬੱਚਿਆਂ ਦੀ ਮਦਦ ਕਰੋ ਰਾਸ਼ਨ ਦੀਉ ਥੋੜਾ ਬੋਤਾ ਘਰ ਬਨਾਨ ਦੀ ਮਦਦ ਕਰੋ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ ਕੇਲੋਂਫੋਲਨੀਆ

  • @YashpalKaushel
    @YashpalKaushel Рік тому

    Maan sahib eho jihe bachhea da v sahara bno rbb tuhanu tarki devega

  • @samialmasih4465
    @samialmasih4465 2 роки тому +1

    Thali bai wahe guru aap nu charde kala ch rakhan