ਕੈਨੇਡਾ ਦੇ ਚੱਕਰ 'ਚ ਲੱਖਾਂ ਖਰਚ ਕੇ ਕਰਵਾਇਆ IELTS ਵਾਲੀ ਕੁੜੀ ਨਾਲ ਵਿਆਹ, ਵਿੱਚ ਹੀ ਰਹਿ ਗਏ ਚਾਅ, ਮੁੱਕਰੀ ਕੁੜੀ

Поділитися
Вставка
  • Опубліковано 6 жов 2024
  • #DailyPostPunjabi #Canada #IELTS #MarriageFraud
    ਕੈਨੇਡਾ ਦੇ ਚੱਕਰ 'ਚ ਲੱਖਾਂ ਖਰਚ ਕੇ ਕਰਵਾਇਆ IELTS ਵਾਲੀ ਕੁੜੀ ਨਾਲ ਵਿਆਹ, ਵਿੱਚ ਹੀ ਰਹਿ ਗਏ ਚਾਅ, ਮੁੱਕਰੀ ਕੁੜੀ
    Canada, Marriage Fraud, IELTS Wali Girl, IELTS Bride,
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 859

  • @jatinderdeol5869
    @jatinderdeol5869 3 роки тому +172

    ਕੁੜੀ ਆਲੇ ਲਾਲਚੀ ਨੇ,ਕੁੜੀ ਦੀ ਮਾਂ ਬਹੁਤ ਤੇਜ਼ ਆਹ। ਮੁੰਡੇ ਆਲੇ ਸੱਚੇ ਹਨ। ਜੱਜ ਸਾਬ ਨੂੰ ਚਾਹੀਦਾ ਇਸ ਵੀਡੀਓ ਨੂੰ ਵੇਖ ਕੇ ਨੀਚੇ ਕੁਮੈਂਟਸ ਪੜ੍ਹ ਲੈਣ ਲੋਕਾਂ ਦੇ। ਲੋਕ ਕਿ ਚਾਹੁੰਦੇ ਹਨ।

  • @pendujanta3622
    @pendujanta3622 3 роки тому +47

    ਵਿਚਾਰੇ ਮੁੰਡੇ ਵਾਲੇ ਦਿਲੋ ਬੁਹਤ ਦੁੱਖੀ ਆ ਬੁਹਤ ਗਲਤ ਗੱਲ ਆ

  • @gurparveshsidhu4436
    @gurparveshsidhu4436 3 роки тому +38

    ਕੁੜੀ ਦੀ ਮਾਂ ਬਹੁਤ ਚਲਾਕ ਹੈ
    ਮੁੰਡੇ ਵਾਲ਼ਿਆਂ ਨੂੰ ਇਨਸਾਫ਼ ਮਿਲ਼ਨਾ ਚਾਹਿਦਾ ਹੈ

  • @gurmeetsingh5881
    @gurmeetsingh5881 3 роки тому +91

    ਵੀਰ ਜੀ ਇਸ ਪਰਿਵਾਰ ਨਾਲ ਮਾੜੀ ਹੋਈ ਇਹਨਾਂ ਨੂੰ ਇਨਸਾਫ ਦਿਉ 🙏

  • @amendeepkaur3466
    @amendeepkaur3466 3 роки тому +41

    ਵੀਰ ਆਪਣੇ ਦਮ ਤੇ ਪੜਾਈ ਕਰਕੇ ਕਨੈਡਾ ਜਾਦਾ ਤਾ ਇਨੇ ਪੈਸੇ ਖਰਾਬ ਨਹੀ ਸੀ ਹੋਣੇ । ਬਾਹਰੋ ਆ ਕੇ ਕਿਸੇ ਖਰੀਬ ਦੀ ਧੀ ਨਾਲ ਵਿਆਹ ਕਰਕੇ ਬਾਹਰ ਲੈ ਜਾਦਾ ਸਾਰੀ ਉਮਰ ਸੀਸਾ ਮਿਲਨੀਆ ਸੀ । ਸੋਚੋ ਵੀਰੋ ਆਪ ਪੜੌ 🙏🙏🙏🙏🙏

    • @varindersandhuharike2922
      @varindersandhuharike2922 3 роки тому +1

      ਵੀਰ ਜੀ ਇਹ ਆਂਵਦਾ ਕੇਸ ਬਾਸੀ ਸਾਹਿਬ ਕੋਲ ਲਾਉਣ ਪੂਰਿਆਂ ਨੇ ਕੁਝ ਨਹੀਂ ਕਰਨਾ ਪੁਲਿਸ ਰਿਸ਼ਵਤ ਖਾਣੀ ਐਵੀਰੇ

    • @palwinderkaur6679
      @palwinderkaur6679 3 роки тому +1

      Right

    • @varindersandhuharike2922
      @varindersandhuharike2922 3 роки тому +1

      ਬਿਲਕੁਲ ਸਹੀ ਗੱਲ ਵੀਰੇ

    • @dkaur454
      @dkaur454 3 роки тому

      Salute to your thinking

    • @thelion6821
      @thelion6821 3 роки тому +2

      AJ kal gareeb Ghar dia kudia te ohna Di family zada dukhi krdia aa.

  • @jotsimran3313
    @jotsimran3313 3 роки тому +37

    ਵੀਰ ਸਭ ਤੋਂ ਵੱਡੀ ਗਲਤੀ ਕੁੜੀ ਦੀ ਆ ਜਦੋਂ ਕੁੜੀ ਨੂੰ ਲੋੜ ਪੈਸੇ ਦੀ ਤਾਂ ਉਸਨੇ ਪੈਸੇ ਆਪਣੀ ਲੋੜ ਨੂੰ ਲਏ ਉਹ ਵੀ ਇੱਕ ਸਮਝੌਤਾ ਕਰਕੇ। ਜੇ ਸਮਝੌਤਾ ਕੀਤਾ ਤਾਂ ਪੂਰਾ ਤਾ ਕਰਨਾ ਹੀ ਪਉ।

  • @pargatsingh6530
    @pargatsingh6530 3 роки тому +132

    ਮਾ ਦੀ ਉਗਲ ਧੀ ਦਾ ਘਰ ਨਹੀ ਵਸਣ ਦਿੰਦੀ

  • @rajwinderkaur4497
    @rajwinderkaur4497 3 роки тому +16

    ਬਹੁਤੀਆਂ ਤੇਜ਼ ਤਰਾਰ ਮਾਵਾਂ ਨੂੰ ਚਾਹੀਦਾ ਜਾਂ ਤਾਂ ਧੀਆਂ ਨੂੰ ਵਿਆਹੁਣ ਨਾ ਜਾਂ,ਘਰ ਜਵਾਈ ਰੱਖ ਲੈਣ। ਕਿਉਂ ਕਿਸੇ ਮੁੰਡੇ ਦੀ ਜਾਂ ਉਹਦੇ ਮਾਪਿਆਂ ਦੀ ਜ਼ਿੰਦਗੀ ਖ਼ਰਾਬ ਕਰਦੀਆਂ ਨੇ।

  • @deepraj0013
    @deepraj0013 3 роки тому +97

    ਕੈਨੇਡਾ ਤੋਂ ਬਿਨਾਂ ਕੁਝ ਨਜ਼ਰ ਵੀ ਨੀ ਆ ਰਿਹਾ ਕਿਸੇ ਨੂੰ.... 🙏 🙏 ਵਾਹਿਗੁਰੂ ਜੀ ਕੀ ਮੇਹਰ ਕਰਨ 🙏 🙏

    • @sukh_dhindsa7313
      @sukh_dhindsa7313 3 роки тому +4

      Vr joginder bassi de nal connect kra de vr nu insaf mil jo ga

    • @sonivirk8692
      @sonivirk8692 3 роки тому +2

      Sahi gall waa

    • @varindersandhuharike2922
      @varindersandhuharike2922 3 роки тому +5

      ਬਿਲਕੁਲ ਸਹੀ ਗੱਲ ਵੀਰੇ ਹਰ ਕੋਈ ਕਨੇਡਾ ਕੈਨੇਡਾ ਕਰੀ ਜਾਂਦਾ ਮਗਰ ਭਾਵੇਂ ਮਾਪਿਉ ਪਾਣੀ ਦੀ ਘੂਕ ਤੋਂ ਤਰਜ਼ ਜਾਣ ਬਸ ਆਵਦੀਆਂ ਮੌਜਾਂ ਮਾਨਣੀਆਂ ਚਾਹੀਦੇ ਆ

    • @ramsinghjattana5478
      @ramsinghjattana5478 3 роки тому +1

      Cabal boldi bhot a ghar wala gunga

  • @rajwinderkaur4497
    @rajwinderkaur4497 3 роки тому +20

    ਫੇਰ ਕਿਤੇ ਹੋਰ ਵਿਆਹ ਦਿਓ ,ਉਥੋਂ ਵੀ ਜ਼ਮੀਨ ਦਾ ਹਿੱਸਾ ਲੈ ਲੇਓ। ਘਰ ਵਾਲਾ ਤਾਂ ਕੋਲ ਗੁੰਗਾ ਬਣਿਆ ਬੈਠਾ। ਮਾਂ ਦੀ ਲੁਤਰੋ ਬਹੁਤ ਚੱਲਦੀ ਆ।

    • @krishnaji9036
      @krishnaji9036 3 роки тому

      Munda labb e rkhya hona. Ena nu bda huda k ijt b kus hudi aa.

  • @satpalsinghsidhu6164
    @satpalsinghsidhu6164 3 роки тому +153

    ਲੜਕੀ ਵਾਲੇ 100 % ਝੂਠ ਬੋਲ ਰਿਹਾ ਹਨ

    • @GodBless_1313
      @GodBless_1313 3 роки тому

      ਕੁੜੀ ਦਾ ਪੱਖ ਸੁਣਿਆ ਤਾਂ ਕਹਾਣੀ ਹੋਰ ਈ ਨਿਕਲੀ। ਮੁੰਡਾ 21 ਸਾਲ ਤੋਂ ਘੱਟ ਆ। ਕੁੜੀ ਕਿਵੇਂ ਬੁਲਾ ਲਵੇ ਇਹਨੂੰ ਜਦੋਂ court marriage ਹੀ ਨੀ ਹੋ ਰਹੀ। ਜਦੋਂ ਕੁੜੀ ਦਾ miscarriage ਹੋਇਆ ਤਾਂ ਇਹ ਮੁੰਡੇ ਨੇ ਕੁੜੀ ਨੂੰ ਕਿਹਾ ਕਿ ਮੇਰਾ apply ਕਰਦੇ ਕਿ miscarriage ਹੋਗਿਆ ਤੇ ਮੇਰਾ husband ਆਉਣਾ ਚਾਹੁੰਦਾ ਪਰ ਇਹ 21 ਸਾਲ ਤੋਞ ਘੱਟ ਆ ਤੇ court marriage ਹੋਈ ਨੀ ਕੁੜੀ ਕਿਵੇਂ ਬੁਲਾ ਲਵੇ।

    • @shvetatalwar5320
      @shvetatalwar5320 2 роки тому

      Munde de family te baba ji mehar kro

  • @amendeepkaur3466
    @amendeepkaur3466 3 роки тому +47

    ਅਜ ਦੇ ਸਮੇ ਵਿਚ ਕੁੜੀਆ ਵਾਲੇ ਲਖਾ ਵਿਚ ਕੁੜੀਆ ਵੇਚਦੇ ਹਨ । ਸ਼ਰਮ ਨਹੀ ਆਉਦੀ ਮਾਸਾ ਵੀ

  • @shindisran8524
    @shindisran8524 3 роки тому +18

    ਹਾਏ ਓਏ ਖੂਨ ਪਸੀਨੇ ਦੀ ਕਮਾਈ ਨਾਲ ਬਣਾਏ 15ਕੀਲੇ ਚੋ ਵੀ ਅੱਧ ਮੰਗ ਰਹੀ ਹੈ ਅੰਟੀ ਸ਼ਰਮ ਕਰ ਨਰਕ ਸੁਰਗ ਇੱਥੇ ਹੀ ਆ ਕੀੜੇ ਪੇਦੇ ਆ ਕੋਈ ਨੇੜੇ ਨੀ ਆਉਂਦਾ ਰੱਬ ਦੇ ਕਹਿਰ ਤੋਂ ਡਰ 🙏🏻

  • @preetgill7856
    @preetgill7856 3 роки тому +18

    ਲੱਖ ਲਾਹਣਤ ਕੁੜੀਆ ਵਾਲੇ ਸ਼ਰਮ ਨਹੀਂ ਆਉਦੀ ਧੀਆਂ ਦੇ ਮੁੱਲ ਲਾਉਂਦੇ ਗਲਤੀ ਮੁੰਡਿਆ ਵਾਲੇ ਵੀ ਕਰ ਰਹੇ ਅੱਗ ਲਾਉ ਅਜਿਹੇ ਰਿਸ਼ਤਿਆਂ ਜਿਹਨਾ ਦੀ ਨੀਂਹ ਪੈਸੇਆ ਤੋ ਰੱਖੀ ਜਾਂਦੀ ਅਜਿਹੇ ਰਿਸ਼ਤੇ ਕਰਦੇ ਕਿਉਂ ਮਾਲਵੇ ਵਾਲਿਆ ਤੇ ਰੱਬ ਬਚਾਵੇ

  • @ravigrewal9369
    @ravigrewal9369 3 роки тому +94

    ਬੀਬੀ ਆਪਣੀ ਧੀ ਨੂੰ ਬੇਚਦੀ ਨੂੰ ਸ਼ਰਮ ਨੀ ਆਈ । ਨਾ ਭਰਾ ਨੂੰ ਸ਼ਰਮ ਆਈ ਕੰਜਰ ਨੂੰ। ਹਰਾਮੀ ਟੱਬਰ।

  • @malhansstudio6735
    @malhansstudio6735 3 роки тому +14

    ਕੁੜੀ ਵਾਲਿਆਂ ਨੂੰ ਸਜ਼ਾ ਦਿਉ

  • @sdeepbarn9834
    @sdeepbarn9834 3 роки тому +6

    ਬਹੁਤ ਗਲਤ ਗੱਲ ਅਾ ਨਾ ਕਰਿਅਾ ਕਰੋ ਭੈਣੋ ੲੇਦਾ ...🙏 ਜੋ ਕੁੜੀਅਾਂ ਸਹੀ ਅਾ ੳੁਹਨਾਂ ਤੇ ਵੀ ਕੋੲੀ ਯਕੀਨ ਕਰਦਾ ਤੁਹਾਡੇ ਵਰਗੀਅਾ ਕਰਕੇ...🙏 ੳੁਹ ਤਾਂ ਬਾਪ ਹੀ ਹੁੰਦਾ ਜੋ ਜਮੀਨ ਵੇਚ ਕੇ ਪੈਸਾ ਲਾੳੁਦਾ...🙏 ਅਾਪਣੇ ਅਾਪ ੳੁਹਦੀ ਜਗਾ ਰੱਖ ਕੇ ਦੇਖੋ ਕਿੰਨੀ ਬੇੲਿੱਜਤੀ ਹੁੰਦੀ ੲੇਦਾ ਨੂੰਹ ਕਰਦੀ ਅਾ ਜਦੋ...🙏wmk🙏

  • @rajwinderkaur4497
    @rajwinderkaur4497 3 роки тому +14

    ਅੱਜ ਦੇ ਸਮਾਜ ਵਿੱਚ ਕੁੜੀਆਂ ਦੀਆਂ ਮਾਵਾਂ ਦਾ ਰਿਸ਼ਤਿਆਂ ਵਿੱਚ ਬਹੁਤ ਦਖਲ ਹੋ ਰਿਹਾ। ਰੱਬ ਸੁਮੱਤ ਬਖਸ਼ੇ ਇਹੋ ਜਿਹੇ ਲੋਕਾਂ ਨੂੰ , ਤਾਂ ਕਿ ਪੁਰਾਣੇ ਜ਼ਮਾਨੇ ਦੀ ਧੀਆਂ ਆਪਣੇ ਘਰਾਂ ਵਿੱਚ ਵੱਸਣ।

  • @rajanmaan2339
    @rajanmaan2339 3 роки тому +23

    ਜਿੱਥੇ ਜਨਾਨੀ ਮੁਰੇ ਹੋ ਕੇ ਗੱਲ ਕਰੇ ਉੱਥੇ ਸੋਚ ਲੋ ਕੀ ਹੁੰਦਾ

  • @KSSINGH13
    @KSSINGH13 3 роки тому +14

    ਕੁੜੀ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦਾ ਆ।

  • @prabjit7425
    @prabjit7425 3 роки тому +87

    ਕੁੜੀ ਦੀ ਮਾਂ ਨੇ ਆਪਣੇ ਕਿਸੇ ਵੀ ਬੱਚੇ ਨੂੰ ਵੱਸਣ ਨਹੀਂ ਦੇਣਾ 🤔 ।

    • @preetiis458
      @preetiis458 3 роки тому +4

      Right 💯 because she needs more property from their 15 killas.

    • @prabjit7425
      @prabjit7425 3 роки тому +5

      @@preetiis458 ਬਿੱਲਕੁਲ ਜੀ ਮਾਂ ਨੇ ਆਪਣੀ ਧੀ ਦੀ ਬੋਲੀ ਲਗਾ ਦਿੱਤੀ ਹੈ ਅਤੇ ਹੁਣ ਵੇਖੋ ਕਿੰਨਾ ਕੁ ਪੈਸਾ ਵੱਟ ਲੈਂਦੀ ਆ । ਮਾਂ ਨੂੰ ਤਾਂ ਕਾਹਲੀ ਬਹੁਤ ਆ ਕੇ ਇਹਨਾਂ ਨੂੰ ਜਲਦੀ ਲੁੱਟ ਕੇ ਕਿਸੇ ਹੋਰ ਘਰ ਵਿੱਚ ਡਾਕਾ ਮਾਰਿਆ ਜਾਵੇ ।

    • @varindersandhuharike2922
      @varindersandhuharike2922 3 роки тому +3

      ਠੀਕ ਐ ਵੀਰ ਜੀ ਆਜਕੱਲ ਕੁੜੀਆਂ ਥੋੜਾ ਪੜਲਿਖ ਕਿ ਅਸਮਾਨੇ ਚੜ ਗੲਈਆ

    • @krishnaji9036
      @krishnaji9036 3 роки тому

      Kudi di maa aap kehda tiki hougi

    • @sukhpalgill785
      @sukhpalgill785 3 роки тому

      Bassi show Canada will solve this problem call bassi

  • @lakhasidhu2028
    @lakhasidhu2028 3 роки тому +85

    ਇੱਕ ਰਿਸਤਾ ਮੈਨੂੰ ਵੀ ਆਇਆ ਸੀ,, ਬਾਹਰ ਜਾਣ ਵਾਲਾ ਕੁੜੀ ਦਾ,, ਪਰ ਮਿੱਤਰਾਂ ਨੇ ਨਾਹ ਕਰਤੀ 🙏ਧੋਖੇਬਾਜ਼ਾ ਤੋ ਬਚੋ🙏🙏🙏

    • @MrPunjabitiger
      @MrPunjabitiger 3 роки тому +6

      Mai aaap mehnat kar k bahar gaya ..mere 7 band aye c

    • @sukhkamboj7350
      @sukhkamboj7350 3 роки тому +5

      Sahi. A. Mai. V. Buhat. Mna. Kite. Kehnde passe. La. Do. Mai. Keha. Ik. Roti. Kha. Lo. Ethe.... Par.. Eda. De. Lalach ch. Pe. Ke... Life. Khraab. Nhi. Krni.. Kyu. Ki. Veer. Eda. Hi. Hunda. Aan. Reha. A

    • @pintuyadav7989
      @pintuyadav7989 3 роки тому +2

      Punjabi eda hi barbad honge bahar Jan de chakra ch bahar jak khe kani h ethe hi kha lo

    • @RanjitSingh-ly3kk
      @RanjitSingh-ly3kk 3 роки тому +3

      good 👍

    • @lakhasidhu2028
      @lakhasidhu2028 3 роки тому +5

      @@sukhkamboj7350 ਚੰਗਾ ਕੀਤਾ,, ਬਹੁਤ ਸਮਝਦਾਰ ਵੀਰੇ,, ਜੋ ਕੀ ਰੋਜੀ ਰੋਟੀ ਬਚ ਗਈ💙💙

  • @navnav8062
    @navnav8062 3 роки тому +44

    ਆਪ ਕਰਿਆ ਕਰੋ ਆਇਲਸ।ਏਨਾ ਖਰਚ ਕਰਨ ਦੀ ਲੋੜ ਨਹੀਂ।

    • @batthkamal6149
      @batthkamal6149 3 роки тому +7

      Kudia vi ap paise la ke jan kise de piase lav ke kiu jndia ne...

    • @justinsidhuuk4017
      @justinsidhuuk4017 3 роки тому +2

      Tuci ta ho hi es de layak bahar ja ke sanu pta ki ki

    • @amarjitkaurbrar4300
      @amarjitkaurbrar4300 3 роки тому

      IELTS kar k v visa refuse ho janda a

    • @goldymundi6070
      @goldymundi6070 3 роки тому

      @@amarjitkaurbrar4300 yes dear

  • @jogasinghsidhu9802
    @jogasinghsidhu9802 3 роки тому +91

    ਬਾਈ ਜੀ ਮੈਨੂੰ ਤਾਂ ਕੁੜੀ ਵਾਲੇ ਚਲਾਕ ਲੱਗਦੇ ਆ

  • @noorbhinder8901
    @noorbhinder8901 3 роки тому +30

    ਚੂਲੇ ਤੇ ਰੋਟੀ ਲਾਉਣ ਕਿਆ 'ਤੇ ਫਿਰ ਕੀ ਹੋਇਆ

    • @palwinderkaur6679
      @palwinderkaur6679 3 роки тому +1

      25lakh la ke bahr bhj skde te 50lakh vivh te la skda oh nuh nu gas ge rotiya bnon to rokn he🤔

  • @SukhwinderKaur-fx5xb
    @SukhwinderKaur-fx5xb 3 роки тому +15

    ਕੁੜੀ ਮਾਂ ਤਾ ਏਦਾ ਲਗਦ ਕਿ ਸਬ ਝੂਠ ਬੋਲ ਰਹੀ ਪੁਲਿਸ ਨੂੰ ਪੈਸਾ ਚੜਾ ਦਿਤਾ ਹੋਣਾ ਹੁਣ ਜਮੀਨ ਤੇ ਅਖ ਰਖੀ ਹੋਈ

  • @Harpal7653
    @Harpal7653 3 роки тому +77

    😀😀😀 ਸੱਸ ਨੇ ਚੁੱਲੇ ਤੇ ਰੋਟੀਆਂ ਪਕੌਣ ਲਈ ਕਿਹਾ ਇਹ ਵੀ ਇਲਜ਼ਾਮ ਆ ਮੁੰਡੇ ਵਾਲਿਆਂ ਤੇ 😂😂😁

    • @Onlybabysvideos
      @Onlybabysvideos 3 роки тому +3

      😂😂

    • @SandeepSingh-se6wo
      @SandeepSingh-se6wo 3 роки тому +3

      😅😅😅😅😅😅😅😅😅😅😅😅😅😅😅😅😅😅😅😅😅😅😅⚡⚡⚡⚡⚡⚡⚡⚡⚡😃😃😃😃😃😃

    • @rajwantkaurmundi7529
      @rajwantkaurmundi7529 3 роки тому +2

      😂😂😂😀😀😀😂

    • @amanbhullar8727
      @amanbhullar8727 3 роки тому +6

      Sahi gal aa y eh ta koi vaddi gal nhi khdi meri kudi Canada wali chulle te roti aa nhi laa skdi das eh saale ilzaam laun lagge v nhi dekhde v thodi kudi bht Birmingham wali Rani Di kudi aa v chulle te roti nhi laa skdi

    • @Harpal7653
      @Harpal7653 3 роки тому +1

      @@amanbhullar8727 😁😂😁😂😁

  • @sherrysandhu1884
    @sherrysandhu1884 3 роки тому +5

    ਲਖ ਦੀ ਲਾਹਣਤ ਏ ਇੰਨਾ ਲੋਕਾਂ ਦੇ ਜੋ ਪੈਸਾ ਲੈ ਕੇ ਮੁਕਰ ਗਏ।

  • @kirpalsidhu7401
    @kirpalsidhu7401 3 роки тому +28

    ਮਾਂ ਚਲਾਕ ਆ ਸਿੱਧੀ ਦਿਸ ਰਹੀ ਆ

  • @noorbhinder8901
    @noorbhinder8901 3 роки тому +59

    ਚੂਲੇ 'ਤੇ ਰੋਟੀ ਲਾਉਣ ਨੂੰ ਕਿਹਾ 'ਤੇ ਕੀ ਹੋ ਗਿਆ

    • @krishnaji9036
      @krishnaji9036 3 роки тому +1

      Jaan nikl gai.. pehla ta maa ne shaif book kite hoye c na ta kakre vire.. kudi nu taklif ai.

    • @parmeetbhuee5118
      @parmeetbhuee5118 3 роки тому +1

      😂😂 bond hi fatt gayi ehna di rotti lon lge

    • @roopsingh5441
      @roopsingh5441 3 роки тому

      ਜੋ ਚੁੱਲੇ ‌ਤੇ ਰੋਟੀ ਬਾਨੋਣ ਨੂੰ ਮੁੱਦਾ ਬਣੋਦੀ ਹੇ ਉਸ ਨੇ ਕਿਸੇ ਦਾ ਕੀ ‌ਚੁੱਲਾ ਗਰਮ ਕਰਨਾ ਹੈ

  • @harrykharoud8975
    @harrykharoud8975 3 роки тому +13

    ਕੁੜੀ ਦੀ ਮਾਂ ਸਹੀ ਜਨਾਨੀ ਨੀਂ ਲਗਦੀ

  • @mohinderpaul123
    @mohinderpaul123 3 роки тому +7

    ਇਹਨਾ ਨੂੰ ਇਨਸਾਫ ਦਿਵਾਉ।

  • @khushdeepkaur1703
    @khushdeepkaur1703 3 роки тому +3

    ਮੁੰਡੇ ਤੇ case ਕਰੋ ਚੁੱਲੇ ਤੇ ਰੋਟੀ ਆ ਨੂੰ ਕਿਹਾ😂😂😂

  • @amritdharni2694
    @amritdharni2694 3 роки тому +41

    Munde valeya nu insaaf milna chaeda

  • @ਗੁਰਤੇਜਸਿੰਘਉੱਨਤਖੇਤੀ

    ਆਪਣੀ ਉਮਰ ਦੀ ਕਮਾਈ ਸੋਚ ਸਮਝ ਕੋ ਖਰਚੋ

  • @sukhjinderkaur407
    @sukhjinderkaur407 3 роки тому +11

    Munde wale sach bol de han ennenno Insaaf milna chahida hai rab ji Mehar Karan🙏🙏🙏

  • @namindernaminderkaur2160
    @namindernaminderkaur2160 3 роки тому +14

    ਅਪ ਕਰਿਆ ਲਿਆ ਕਰੋ ਆਇਲ ਸ ਹੌਣਕਿਉਂਕਿ 😭😭😭😭😭😭

  • @sidhusahib7745
    @sidhusahib7745 3 роки тому +14

    ਰੱਬ ਦਾ ਖੌਫ ਕਰ ਬਕ ਬਕ ਕਰਨ ਲੱਗੀ ਏ ,ਬੇਗਾਨਾ ਘਰ ਲੁੱਟ ਕੇ ਗੁਬਾਰੇ ਵਰਗੀ ਹੋਈ ਬੈਠੀ ਏ ਉਪਰੋਂ ਹੋਰ ਮੂੰਹ ਅੱਡ ਰਹੀ ਏ

  • @nachhattarsingh2122
    @nachhattarsingh2122 3 роки тому +11

    ਬਾਈ ਜੀ ਪੁਲਿਸ ਵਾਲੇ ਤਾਂ ਮਰਿਆ ਦਾ ਮਾਸ ਖਾਂਦੇ ਹਨ।ਥੋਡੇ ਪੈਸਿਆਂ ਵਿਚੋਂ ਹੀ ਕੁੜੀ ਵਾਲਿਆਂ ਤੋਂ ਪੈਸੇ ਲੈ ਕੇ ਥੋਡਾ ਬਾਕੀ ਰਹਿੰਦਾ ਮਾਸ ਵੀ ਖਾਣਾ ਚਾਹੁੰਦੇ ਹਨ।ਬਾਹਰ ਜਾਣ ਵਾਲੀਆਂ ਕੁੜੀਆਂ ਨੇ ਸਿਰਫ ਆਈਲਸ ਹੀ ਕੀਤੀ ਹੁੰਦੀ ਹੈ।ਕੀ ਡੀ ਸੀ ਲੱਗਣ ਗੀਆ ਕਨੇਡਾ ਜਾ ਕੇ। ਇਸ ਤਰ੍ਹਾਂ ਦੀਆਂ ਠੱਗ ਕੁੜੀਆਂ ਲੋੜਵੰਦ ਕੁੜੀਆਂ ਦਾ ਅੱਗਾ ਵੀ ਮਾਰ ਦਿੰਦੀਆ ਹਨ। ਇਸ ਤਰ੍ਹਾਂ ਹੀ ਸਾਡੇ ਪਿੰਡ ਵਿੱਚ ਵੀ ਇੱਕ ਇੰਜੀਨੀਅਰ ਕਨੇਡਾ ਸੈਂਟ ਲੜਕੇ ਨਾਲ ਵਿਆਹ ਕਰਵਾ ਕੇ ਕਰੋੜ ਤੋਂ ਉੱਪਰ ਦੀ ਠੱਗੀ ਮਾਰਲੀ।ਆਪ ਕਨੇਡਾ ਜਾ ਕੇ ਆਪਣਾ ਦੋਸਤ ‌ਐਧਰੋ ਵਿਆਹ ਕੇ ਲੈ ਗਈ। ਮਾੜਾ ਹਾਲ ਹੈ ਮੁੰਡਿਓ ਆਪ ਪੜਿਆ ਕਰੋ।ਸਾਡੇ ਗੁਆਂਢ ਦੀ ਕਹਾਣੀ ਹੈ। ਇੱਕ ਤਿੰਨ ਵਾਰੀ ਪੈਸੈ ਲੈ ਕੇ ਤਿੰਨ ਵਿਆਹ ਕਰਵਾਏ। ਹੁਣ ਚੌਥੇ ਵਿਆਹ ਤੋਂ ਚੌਤੀ ਸਾਲ ਦੀ ਹੋਈ ਨੇ ਜਵਾਕ ਜੰਮਿਆ। ਇਹਨਾਂ ਦਾ ਕੋਈ ਦੀਨ ਇਮਾਨ ਨੀ ਹੁੰਦਾ।ਭਲੀਆਮਾਣਸ ਤਾਂ ਬਹੁਤ ਘੱਟ ਰਹਿ ਗੀਆ।

  • @remagarg6457
    @remagarg6457 3 роки тому +5

    Munde vale sahi aa ,,,,dilo dukhi ne saaf pta lgda ,,, waheguru mehr krn🙏🙏....

  • @surjeetsingh2810
    @surjeetsingh2810 3 роки тому +17

    ਕੁੜੀ, ਵਾਲੇ, ਝੂਠ, ਮਰਾਦੇ, ਬਹੁਤ, ਮਾੜਾ, ਕੀਤਾ, ਮੁੰਡੇ, ਵਾਲਿਆਂ, ਨਾਲ

  • @prabjit7425
    @prabjit7425 3 роки тому +3

    ਕਲਯੁੱਗ ਆ ਗਿਆ ਕਿ ਅੱਜਕਲ੍ਹ ਧੀਆਂ ਪੁੱਤਾਂ ਦੇ ਮਾਪੇ ਹੀ ਬੋਲੀ ਲਗਾ ਰਹੇ ਹਨ । ਪਹਿਲਾਂ ਤਾਂ ਸਿਰਫ ਮੁੰਡਿਆਂ ਵਾਲੇ ਹੀ ਮੁੰਡੇ ਦਾ ਮੁੱਲ ਪਾਉਂਦੇ ਹੁੰਦੇ ਸੀ ਅਤੇ ਹੁਣ ਉਹੀ ਕੰਮ ਹੁਣ ਕੁੜੀਆਂ ਵਾਲਿਆਂ ਨੇ ਵੀ ਸ਼ੁਰੂ ਕਰ ਦਿੱਤਾ ਹੈ । ਆਪਣੇ ਹੱਥੀਂ ਮਾਪੇ ਆਪਣੀਆਂ ਧੀਆਂ ਦਾ ਮੁੱਲ ਪਾ ਰਹੇ ਹਨ। ਇੱਥੋਂ ਤੱਕ ਕਿ ਮੁੰਡੇ ਵਾਲਿਆਂ ਨੂੰ ਠੱਗਣ ਲਈ ਕੁੜੀ ਦੇ ਮਾਪੇ ਉਸ ਦਾ ਵਿਆਹ ਕਰਕੇ ਮੁੰਡੇ ਦੇ ਘਰ ਭੇਜ ਦਿੰਦੇ ਹਨ ਤਾਂ ਕਿ ਉਹ ਕੁੜੀ ਨੂੰ ਮੁੰਡੇ ਦੇ ਘਰ ਵਿੱਚ ਭੇਜ ਕੇ ਚੰਗੀ ਤਰ੍ਹਾਂ ਮੁੰਡੇ ਵਾਲਿਆਂ ਨੂੰ ਲੁੱਟ ਸਕਣ ਅਤੇ ਵਿਆਹ ਹੋਣ ਕਰਕੇ ਪੁਲੀਸ ਕੇਸ ਤੋਂ ਵੀ ਬਚ ਜਾਣਗੇ ।

  • @ManjeetSingh-wy3kk
    @ManjeetSingh-wy3kk 3 роки тому +28

    ਮਰੇ ਮੁਕਰੇ ਦਾ ਕੋਈ ਆਲਾਜ ਨਹੀਂ ਵੀਰੇ ਇਸ ਕਰਕੇੈ ਬਚੋ ਜਿਨ੍ਹਾਂ ਹੋ ਸਕਦਾ ਆ

  • @punjabiyanki4320
    @punjabiyanki4320 3 роки тому +12

    sali ਚੁੱਲ੍ਹੇ ਤੇ ਰੋਟੀ ਬਣਾਉਣ nal ,, sad ਗਈ ehdi ਕੁੜੀ,, ਪੁਰਾਣੇ time ਚੇਤੇ kro

  • @ramandeepkaursandhu2962
    @ramandeepkaursandhu2962 3 роки тому +6

    Mundy da daddy bilkul sach bol rya vichara baut dukh hunda anna khrch v kita hovy ty dhokha ho j baut glt gll kudi di baut jada

  • @Simmu.u
    @Simmu.u 3 роки тому +9

    ਇਹਨਾਂ ਨੂੰ ਇਨਸਾਫ ਦਿਊ ਜੀ

  • @varindersandhuharike2922
    @varindersandhuharike2922 3 роки тому +7

    ਮੂਡਾ ਆਪ ਆਈ ਲਕਸ਼ ਕਰਕੇ ਜਾਵੇ ਕੀ ਲੋੜ ਐ ਬੇਗਾਨੇ ਘਰ ਕਿਉਂ ਭਰਦੇ ਦੇ ਵੀਰ ਜੀ

  • @balwindersinghsingh8510
    @balwindersinghsingh8510 3 роки тому +28

    ਹੁਣ ਵੀਰ ਵਿਆਹ ਵਰਗੇ ਪਵਿੱਤਰ ਰਿਸਤੇ ਦਾ ਨਾਂ ਕਿਉ ਲੈਨੇ ਉ ਸੌਦਾ ਆਖੋ ਸਿੱਧਾ ਆਹ ਸੋਡੇ ਵਰਗੇ ਬਾਹਰਲੇ ਦੇਸ ਜਾਣ ਵਾਲਿਆਂ ਨੇ ਭੱਠਾ ਬਿਠਾ ਤਾ ਪੰਜਾਬ ਦਾ

    • @Harpal7653
      @Harpal7653 3 роки тому

      ਸਹੀ ਗੱਲ ਆ ਏਦਾਂ ਤਾਂ ਸੌਦਾ ਈ ਹੁੰਦਾ

  • @gurnaznazsharma9862
    @gurnaznazsharma9862 3 роки тому +6

    ਫਿਰ ਕੀ ਹੋਇਆ ਜੇ ਚੁਲੇ ਤੇ ਰੋਟੀ ਬਣਾਈ

  • @gkrecords7556
    @gkrecords7556 3 роки тому +18

    ਬਾਬੇ ਹਰ ਰੋਜ ਇਦਾ ਦੀਆ ਖਬਰਾ ਸੁਣਨ ਨੂੰ ਮਿਲਦੀਆ ਨੇ,,,ਪਰ ਲੋਕਾਂ ਨੂੰ ਅਕਲ ਫੇਰ ਵੀ ਨੀ ਆਉਦੀ। ਬਸ ਬਾਹਰ ਦਾ ਨਾ ਸੁਣਕੇ ਅੰਨੇ ਹੋ ਜਾਦੇ ਆ,,,ਇਨੇ ਲੱਖਾ ਰੁਪਏ ਲਾਕੇ ਇਧਰ ਕੋਈ ਕੰਮਕਾਰ ਕਰ ਲੈਣ

  • @Manpreet2510brar
    @Manpreet2510brar 3 роки тому +29

    Kudi di mata e badi tej a fr kudi kitho saref honi c

  • @kamalmaan7741
    @kamalmaan7741 3 роки тому +12

    ਏਹ ਬਾਹਰ ਵਾਲਿਆਂ ਕੁੜੀਆਂ ਕਰਦਿਆਂ ਹੀ ਏਸ ਤਰ੍ਹਾਂ

  • @kamalmaan7741
    @kamalmaan7741 3 роки тому +25

    ਕੋਈ ਨੀ ਜੀ ਜਰੂਰ ਸੱਚ ਜਰੂਰ ਸਾਹਮਣੇ ਆਊਂਗਾ ਜੀ

  • @jagtarsidhu2854
    @jagtarsidhu2854 3 місяці тому

    ਪਹਿਲਾਂ ਲੋਕਾਂ ਦੀਆਂ ਧੀਆਂ ਨੂੰਹਾਂ ਘਰੋਂ ਬਾਹਰ ਨਈ ਆਉਂਦੀਆ ਸੀ ਤੇ ਹੁਣ ਪੈਸਿਆਂ ਲਈ ਕੈਮਰੇ ਤੇ ਵੀਂ ਜਲੂਸ ਨਿਕਲਦਾ ਫ਼ਿਰਦਾ

  • @amazingworld4423
    @amazingworld4423 3 роки тому +18

    ਜਿਹੜੀ ਬੁਡੀ ਨੂੰ ਪੇਸੇ ਮਿਲੇ ਹੁਣ ਮੁਖਤ ਦੇ ਗੱਲਾਂ ਤਾਂ ਆਪੇ ਓਣੀਆ ਹੈ ਤੂੰ ਅਜੇ ਕਿਹੜਾ ਪਰਿਸਨ ਕਰਾੲਿਆ ਹੈ 2 ਜਾਂ 3 ਕੁੜੀਆਂ ਹੋਰ ਜੰਮ ਲੈ ਫਿਰ ਹੋਰ ਪੈਸੇ ਮਿਲ ਜਾਣ ਗੇ

    • @SukhchainSingh-yi1go
      @SukhchainSingh-yi1go 3 роки тому +1

      Bhai ji kudia di dalali krde ne aajkl dhanda chal reha hai ......

    • @krishnaji9036
      @krishnaji9036 3 роки тому +1

      Sahi gll a y jwa... ap b krwa lawe

  • @Harpal7653
    @Harpal7653 3 роки тому +35

    50 ਲੱਖ +ਵਿਆਹ ਦਾ ਖਰਚਾ ਵਿਆਹ ਨੀ ਫੇਰ ਤਾਂ ਸੌਦਾ ਈ ਹੋਇਆ

    • @ramanpreetsinghdhillon5923
      @ramanpreetsinghdhillon5923 3 роки тому +3

      Menu saala munda e pagal lagda , 50 lakh chado 30 lakh ch tan America da green miljuga, je bahar ni jana tan 50 lakh da 2 . 50 per viyaz ni mukna c, sari umar kharch ni kar sakda c

    • @Harpal7653
      @Harpal7653 3 роки тому +1

      @@ramanpreetsinghdhillon5923 ਭਾਜੀ ਆਹੀ ਤਾਂ ਬੇਵਕੂਫੀ ਆਪਣੇ ਲੋਕਾਂ ਦੀ 10 ਲੱਖ ਲਾ ਕੇ ਇਥੇ ਕੋਈ ਕੰਮ ਸ਼ੁਰੂ ਕਰ ਲਵੇ ਤਾਂ ਵੀ 2/3 ਬੰਦੇ ਰੱਖ ਕੇ ਵੀ ਬੰਦਾ ਵਧੀਆ ਕਮਾਈ ਕਰ ਲੈਂਦਾ

    • @ramanpreetsinghdhillon5923
      @ramanpreetsinghdhillon5923 3 роки тому +1

      @@Harpal7653 sahi gal a bro, par apne Punjab ch bhed chaal hogi canada jaan di , enha lokan nu akal di ghaat a , ke future apne km naal hunda na ke bahar ja ke 18 ghante km krke,

    • @Harpal7653
      @Harpal7653 3 роки тому +1

      @@ramanpreetsinghdhillon5923 hnji veere ithe j 10 LA ke banda 10 ghante v man la k kamm kre tan feuture v ban janda

    • @Harpal7653
      @Harpal7653 3 роки тому +1

      @@ramanpreetsinghdhillon5923 ਪਰ ਆਪਣੇ ਲੋਕਾਂ ਨੂੰ ਦੂਜੈ ਦੀ ਥਾਲੀ ਦਾ ਲੱਡੂ ਈ ਵੱਡਾ ਲਗਦਾ

  • @sukhdeepsukhir414
    @sukhdeepsukhir414 3 роки тому +2

    ਕੀ ਹੋ ਗਿਆ ਬਾਬੇ ਨਾਨਕ ਜੀ ਦੇ ਪੰਜਾਬੀਆਂ ਨੂੰ ਇੱਥੇ ਕੰਮ ਨੀ ਕਰਦੇ ਬਾਹਰ ਪਤਾ ਨੀ ਕੀ ਰੱਖਿਆ ਕਰਨਾ ਤੇ ਕੰਮ ਈ ਆ ਇੱਧਰ ਹੀ ਕਰ ਲਓ

  • @worldpeace5725
    @worldpeace5725 3 роки тому +14

    50 lakh munde de viyah te lake bnda Noh nu Gas te rotiya bnon to rokuga wah aunty ji wah.. Tuc Gpp jrur maaro pr thode hazm hon wale maro..

  • @pindersadioura6458
    @pindersadioura6458 3 роки тому +15

    ਕੁਡੀ ਵਾਲੇ ਗਲਤ ਆ

  • @harmindersinghmaan3826
    @harmindersinghmaan3826 3 роки тому +6

    Ah ta Dhaka 68lkh ala te 23lkh mnde a chllo thek pr lady bhut tez ji a

  • @parmindersinghaulakh3883
    @parmindersinghaulakh3883 2 роки тому +1

    ਵੀਰੇ ਡੀ ਐਨ ਏ ਕਰਵਾ ਲੈਂਦਾ ਮੈਨੂੰ ਨੀ ਲਗਦਾ ਉਹ ਜਵਾਕ ਤੇਰਾ ਹੋਊਗਾ। ਕਿਉਕਿ ਏ ਲੋਕਾਂ ਲਈ ਕੁੜੀ ਘਰ ਦੀ ਇੱਜ਼ਤ ਨਹੀਂ ਸਗੋਂ ਕਮਾਈ ਦਾ ਸਾਧਨ ਹੁੰਦੀਆਂ ਨੇ। ਸ਼ਰਮ ਆਉਣੀ ਚਾਹੀਦੀ ਹੈ ਯਾਰ।

  • @meetjohal9569
    @meetjohal9569 3 роки тому +7

    Waheguru ji mehar kre

  • @itssardaarni3008
    @itssardaarni3008 3 роки тому +4

    ਜਿਸ ਘਰ ਵਿੱਚ ਬੀਬੀਆਂ ਦੀ ਚਲਦੀ ਆ ਬੱਸ ਪੁਆੜੇ ਪੱਕੇ ਆ🙏

  • @rajanmaan2339
    @rajanmaan2339 3 роки тому +7

    ਮੈਨੂੰ ਆਂਏ ਲੱਗਦਾ ਫਰਨੀਚਰ ਇਹਨਾਂ ਦੇ ਘਰ ਆਇਆ ਹੁੰਦਾ

    • @ramanbrar4191
      @ramanbrar4191 3 роки тому

      Nahi aya bro ...sach mano girl family galt a...I know boy fmly

    • @ramanbrar4191
      @ramanbrar4191 3 роки тому

      Baki sach kudi rehndi bhagte c piza ...burger nd dinner etc bathinda ton mgvaundi c ..khndi c mnu tn oh psand aah psand ...

    • @rajanmaan2339
      @rajanmaan2339 3 роки тому

      @@ramanbrar4191 bilkul shi aw pra ma v evi keha kudi k new furniture ayea lgda kynki kudi di mata kehndi aw video ch kuch munde barey

    • @rajanmaan2339
      @rajanmaan2339 3 роки тому

      @@ramanbrar4191 munda shi aw pra pta lgda

  • @kulbirsandhu1027
    @kulbirsandhu1027 3 роки тому +3

    Srm kro kuriya na mul vecho lakh lahnat eho jhe parents nu munde vale bilkul sache a bai

  • @kisankaur4459
    @kisankaur4459 3 роки тому +3

    Please Call, Joginder Bassi Ji TORONTO CANDA,

  • @pawanmangat441
    @pawanmangat441 3 роки тому +3

    Girl mother is chalak and father is not talking at all. Girl mother is involved in all this.

  • @bajajtelecom5002
    @bajajtelecom5002 3 роки тому +1

    ਬਾੲੀ ਜੀ ਮੇਰਾ ਪਿੰਡ ਭਗਤਾ ਭਾੲੀ ਕਾ ਹੈ ੲਿਹ ਮੁੰਡੇ ਵਾਲੇ ਅਸਲੀਅਤ ਵਿੱਚ ਹੀ ਬਹੁਤ ਨਰਮ ਅਤੇ ਬੀਬੇ ਹਨ ੲਿੰਨਾ ਨੂੰ ੲਿਨਸਾਫ ਮਿਲਣਾ ਚਾਹੀਦਾ ਹੈ ਕੁੜੀ ਵਾਲੇ ਗਲਤ ਹਨ

  • @sukhwinderhansrahansra987
    @sukhwinderhansrahansra987 3 роки тому +11

    Parivar nu insaaf deo

  • @BhupinderSingh-ue4sp
    @BhupinderSingh-ue4sp 3 роки тому

    ਮੁੰਡਿਆ ਵਾਲਿਆ ਨੂੰ ਇਨਸਾਫ ਮਿਲਣਾ ਚਾਹੀਦਾ ਕੁੜੀ ਵਾਲੇ ਬਹੁਤ ਚਲਾਕ ਲਗਦੇ ਅਾ ਕੁੜੀ ਦੀ ਮਾਂ ਪੈਰ ਤੇ ਤੇ ਪਾਣੀ ਨੀ ਪੈਣ ਦੇ ਰਹੀ ਇਕ ਥਾਂ ਇਹ ਕਹਿ ਰਹੀ ਅਾ ਕਿ ਏਨਾ ਕੋਲ ਏਨੇ ਪੈਸੇ ਕਿਥੋਂ ਆਏ ਇੱਕ ਪਾਸੇ ਕੀਹ ਰਹੀ ਅਾ ਕਿ ਏਨਾ ਕੋਲ 15ਕਿਲੇ ਜਮੀਨ ਅਾ ਸਾਡੀ ਕੁੜੀ ਨੂੰ ਬਣਦਾ ਹਿਸਾ ਦਿੱਤਾ ਜਾਵੇ ਸਾਬਾਸ਼ ਓਏ ਲੋਕੋ ਸਾਬਾਸ਼ ਕੁੜੀ ਵਾਲੇ ਬਹੁਤ ਚਲਾਕ ਲਗਦੇ ਅਾ

  • @gagan.sidhu.
    @gagan.sidhu. 3 роки тому +3

    Bai gall sun mai rampure toh aa and student aya c Canada
    Study uppr Vadh toh vadh 25 lakh Da kharcha aunda with rehn sehn da kharcha Tuc 50 lakh v galat pay kita
    Baaki bai Appn teri support ch aa

  • @GodBless_1313
    @GodBless_1313 3 роки тому

    ਸਾਰੀ ਗੱਲ ਸੁਣਕੇ ਇਕ ਗੱਲ ਤਾਂ ਪੱਕੀ ਆ ਕਿ ਕੁੜੀ ਨੇ ਮੁੰਡੇ ਨੂੰ ਬਾਹਰ ਤਾਂ ਬੁਲਾਉਣਾ ਸੀ ਤੇ ਮੁਕਰਨਾ ਨੀ ਸੀ। ਰੌਲਾ ਇਨਾਂ ਦਾ ਰਹਿਦੇ ਪੈਸੇ ਨਾਂ ਦੇਣ ਕਰਕੇ ਪਿਆ।ਇਨਾਂ ਦੀ ਗੱਲ ਹੋਈ ਸੀ ਕਿ ਮੁੰਡੇ ਵਾਲੇ ਕੁੜੀ ਦੀ ਪੜਾਈ ਦਾ ਖਰਚਾ ਕਰਨਗੇ ਤੇ ਮੁੰਡੇ ਨੇ 50 ਲੱਖ ਦੇਣਾ ਸੀ। ਮੁੰਡੇ ਨੇ 20/25 ਲੱਖ ਦੇ ਦਿੱਤਾ ਤੇ ਜਦੋਂ ਕੁੜੀ ਨੇ ਅਗਲੀ ਫੀਸ ਦੇਣੀ ਹੋਣੀ ਆ ਤੇ ਬਾਕੀ ਦਾ 25 ਲੱਖ ਮੰਗਿਆ ਤਾਂ ਇਨਾਂ ਦਾ ਰੌਲਾ ਪੈ ਗਿਆ। ਮੁੰਡੇ ਵਾਲਿਆਂ ਨੇ ਕੁੜੀ ਨੂੰ ਕਿਹਾ ਹੋਣਾ ਕਿ ਪਹਿਲਾਂ ਮੁੰਡੇ ਨੂੰ ਬਾਹਰ ਸੱਦ ਫਿਰ ਬਾਕੀ ਦਾ 25 ਲੱਖ ਦਵਾਂਗੇ।
    ਪਰ ਮੁੰਡੇ ਦੀ ਉਮਰ 21 ਸਾਲ ਤੋਂ ਘੱਟ ਆ court marriage ਹੋਈ ਨੀ ਕੁੜੀ ਮੁੰਡੇ ਦਾ apply ਕਰ ਨੀ ਸਕਦੀ। ਮੁੰਡੇ ਨੇ ਜੇ 68 ਲੱਖ ਦਿੱਤਾ ਤਾਂ ਸਬੂਤ 15 ਲੱਖ ਦੇ ਦਿਖਾ ਰਿਹਾ।
    ਮੁੰਡੇ ਵਾਲਿਆਂ ਨੇ ਜੇ ਫੀਸਾਂ ਦੇਣ ਦਾ ਵਆਦਾ ਕੀਤਾ ਸੀ ਤਾਂ ਬਾਕੀ ਦੀ ਰਹਿੰਦੀ ਫੀਸ ਵੀ ਦਿੰਦੇ। ਜੇ ਕੁੜੀ ਨੇ ਮੁਕਰਨਾਂ ਹੁੰਦਾ ਤਾਂ ਓਹ ਤਿਨ ਵਾਰ india ਨਾਂ ਆਉਂਦੀ ਤੇ pregnant ਨਾਂ ਹੁੰਦੀ।
    ਮੁੰਡੇ ਵਾਲਿਆਂ ਨੂੰ ਜਾਂ ਤਾ ਕਿਸੇ ਨੇ ਉਂਗਲ ਲਾਈ ਆ ਕਿ ਬਾਕੀ ਦੇ ਪੈਸੇ ਹਜੇ ਨਾ ਦਿਓ। ਕੁੜੀ ਨੇ ਸਾਰੇ ਪੈਸੇ ਲੈਕੇ ਮੁੰਡੇ ਨੂੰ ਬੁਲਾਉਣਾ ਨੀ।
    ਜਾਂ ਫਿਰ ਮੁੰਡੇ ਵਾਲਿਆਂ ਦੀ ਸਕੀਮ ਹੋਣੀ ਆ ਕਿ ਕੁੜੀ ਨੂੰ ਕਹੋ ਕਿ ਪਹਿਲਾਂ ਮੁੰਡੇ ਨੂੰ ਬਾਹਰ ਬੁਲਾ ਤੇ ਮੁੰਡਾ ਬਾਹਰ ਭੇਜਕੇ 25 ਲੱਖ ਤੋਂ ਮੁੱਕਰ ਜਾਵਾਗੇ।

  • @KuldeepSingh-vv6dm
    @KuldeepSingh-vv6dm Рік тому

    ਕੁੜੀ ਦੀ ਮਾ ਗਲਤ ਹੈ ਮੁੰਡੇ ਵਾਲੇ ਸਹੀ ਹਨ

  • @parveensidhu1573
    @parveensidhu1573 3 роки тому +5

    Waheguru mahkari es veer ta

  • @krishnaji9036
    @krishnaji9036 3 роки тому +3

    ਫਿਰ ਕੁੜੀ ਕਿਉਂ ਆਈ। ਜੇ ਉਹ ਆਈ ਤਾਂ ਉਹ ਲੈਨ ਗਿਆ।ਨਈਂ ਮੁੰਡਾ ਕਿਵੇਂ ਲੈਜੂ

    • @cheemasukh6389
      @cheemasukh6389 3 роки тому

      Agle ne ene pese laye ne kun na len janda bhar vali kudi da ki etbar aa 20 nl fSiya hndiya

  • @itssardaarni3008
    @itssardaarni3008 3 роки тому +1

    ਕੈਨੇਡਾ ਨੇ ਕਿੰਨੇ ਹੀ ਘਰ ਉਜਾੜ ਦਿੱਤੇ,,,,, ਟਿਕ ਜੋ ਪੰਜਾਬ ਚ ਹੀ,, ਸਭ ਸਾਡੀਆਂ ਸਰਕਾਰਾਂ ਦਾ ਕਸੂਰ ਆ,,,, ਜੋ ਕੈਨੇਡਾ ਜਾਣ ਪਿੱਛੇ ਕੀ ਕੁਝ ਕਰਨਾ ਪੈਂਦਾ 😞

  • @amandeepsinghdhindsa103
    @amandeepsinghdhindsa103 3 роки тому +9

    ਸੱਪ ਨੂੰ ਸੱਪ ਲੜੇ ਜ਼ਹਿਰ ਕਿਹਨੂੰ ਚੜੇ

  • @SukhdeepSingh-ir4rv
    @SukhdeepSingh-ir4rv 3 роки тому +9

    Munda waliea nu insaf milna chieda veer ji kudi de ma ta pta lgda v keho jahi a

  • @davinderkaur4676
    @davinderkaur4676 3 роки тому +2

    😪😥ਮੈਡਮ ਆਪ ਗਲਤ ਹੈ ਜੀ

  • @punjabiyanki4320
    @punjabiyanki4320 3 роки тому +2

    kudi ਵਾਲੇ ਬਾਅਦ ਚ sache bandee

  • @psgill2844
    @psgill2844 3 роки тому +19

    La loo Canada daa swad

  • @Saranjitnyc
    @Saranjitnyc 3 роки тому +3

    Very nice family 👪

  • @jotidon2278
    @jotidon2278 3 роки тому +8

    Kon kon man da kudi wale galt aa

  • @narinderpalsingh4416
    @narinderpalsingh4416 3 роки тому +1

    IELTS ਵਾਲੀਆ ਕੁੜੀਆ ਨੇ ਕੰਮ ਖਰਾਬ ਕੀਤਾ।

  • @hardevsinghhardevsingh2002
    @hardevsinghhardevsingh2002 3 роки тому +9

    खेती बाडी बाले बंदो हाँथ जोडके वेनती है खेती बाडी तक ही सिमित रहो ठगो ठग जमाना है

  • @GurpreetSingh-qt1dl
    @GurpreetSingh-qt1dl 3 роки тому +32

    Aunti kina drama krdi a

  • @tejisingh5068
    @tejisingh5068 3 роки тому +1

    ਕੈਨੇਡਾ ਵਾਲੇ ਨਾਲ ਆ ਕੁਝ ਹੁੰਦਾ ਯਾਰ ਪੈਸੇ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ

  • @pankajsharma6362
    @pankajsharma6362 3 роки тому +15

    आंटी झूठ बोलती है

  • @rajnibala5422
    @rajnibala5422 3 роки тому +6

    ਮੈਨੂੰ ਤਾ ਮੁੰਡਾ ਹੀ ਕਮਲਾ ਲੱਗਦਾ। ਪੰਜਾਹ ਲੱਖ ਰੁਪਇਆ ਕਿਸੇ ਨੂੰ ਦੇਣ ਦੀ ਬਜਾਏ ਐਥੇ ਪੰਜਾਬ ਵਿੱਚ ਕੋਈ ਕੰਮ ਹੀ ਕਰ ਲੈਦਾ। ਜਾ ਪੈਸੇ ਬੈਕ ਵਿੱਚ ਐਫ ਡੀ ਕਰਵਾ ਦਿੰਦਾ ਤੇ ਆਰਾਮ ਨਾਲ ਵਿਆਜ ਤੇ ਰੋਟੀ ਖਾਂਦਾ।

  • @onlyaap1493
    @onlyaap1493 3 роки тому +1

    Uncle g hosla rakho munda dil te lai baitha ehdi jaan raji ta sab kush thik hoju

  • @pb06wala10
    @pb06wala10 3 роки тому +8

    Yr bassi Enna samjonda storyian leyake Enna lokka nu fir samj ni aundi

  • @sukhdevsinghsohi1951
    @sukhdevsinghsohi1951 3 роки тому

    ਬਹੁਤ ਧੱਕਾ ਕੀਤਾ ਵਿਆਹ ਤੋਂ ਪਹਿਲਾਂ ਇਹ ਗੱਲ ਹੋਈ ਸੀ ਜਿੰਨਾ ਪੈਸਾ ਦੇਣਾ ਕਰਨ ਯੋਗ ਨਹੀਂ ਸੀ ਸਾਡੀ ਕੁੜੀ ਦੀ ਉਤਰ ਪੜ੍ਹਾਈ ਹੋਇਆ ਪੁਲਸ ਫਾਊਂਡੇਸ਼ਨ ਦੀ ਪੜ੍ਹਾਈ

  • @ramanagoldsmith6545
    @ramanagoldsmith6545 3 роки тому +27

    Anti bhut tej aa bai bacho bus

  • @onlykalsi
    @onlykalsi 3 роки тому +26

    ਐਨਾ ਪੈਸਾ ਹੋਣ ਦੇ ਬਾਵਜੂਦ ਕਿਉਂ ਫਾਹਾ ਲੈਣੇ ਓ

    • @Harpal7653
      @Harpal7653 3 роки тому

      ਆਹੀ ਤਾਂ ਗੱਲ ਸੋਚਣ ਵਾਲੀ ਗੱਲ ਆ 🤔🤔🤔🤔🤔🤔🤔🤔

    • @sukhpal2185
      @sukhpal2185 3 роки тому +2

      Sahi gal aa veere jdo 50 lakh kol c tan koi apna km kr lainde

    • @onlykalsi
      @onlykalsi 3 роки тому +1

      @@sukhpal2185 10 lakh la k bnda aap e chla jawe travel history bna lwe

    • @sukhpal2185
      @sukhpal2185 3 роки тому

      @@onlykalsi sahi gal aa ji

    • @jagtarsidhu2854
      @jagtarsidhu2854 3 місяці тому

      ਹਾਂ ਏਹਨਾਂ ਕੁੱਛ ਹੈਗਾ ਤਾਂ ਏਹ ਘਰੇ ਹੀ ਸਰਦਾਰ ਸੀ

  • @varindersandhuharike2922
    @varindersandhuharike2922 3 роки тому +6

    ਬਾਈ ਜੀ ਕੁੜੀ ਵਾਲੇ ਬਹੁਤ ਚਲਾਕ ਹਨ ਬੂੜੀਆ ਕਿਦਾਂ ਪਟਰ ਪਟਰ ਬੋਲਦੀ ਐ

  • @manisingh6963
    @manisingh6963 3 роки тому

    ਬੂਹਤਚਲਾਕ

  • @sukhdevsinghsohi1951
    @sukhdevsinghsohi1951 3 роки тому +2

    ਕੁੜੀ ਦੀ ਮਦਰ ਬਹੁਤ ਚਲਾਕ ਲੇਡੀਜ਼ ਗਿਆ ਮੁੰਡੇ ਵਾਲਿਆਂ ਨੂੰ ਖਾ ਪੀ ਗਏ ਹੁਣ ਮੁੰਡਿਆਂ ਨੇ ਮਾੜੇ ਹੋ ਗਏ

  • @krishnaji9036
    @krishnaji9036 3 роки тому +1

    Ijt de badle ch hisaa.matlb kudi nal kus b hoi jawe hissa le k ijt wapis ajugi????

  • @Hss722
    @Hss722 3 роки тому +3

    kuri di maa jhooth boldi munde nu insaaf milna chai da aw....

  • @vdhillon4382
    @vdhillon4382 3 роки тому +1

    ਜੇ ਵਿਆਹ ਤੋਂ ਪਹਿਲਾ bday ਮਨੋਦਾ ਸੀ ਤਾ ਤੁਸੀਂ ਨਾਂ ਵਿਆਹ ਕਰਦੇ. ਮਾਂ ਝੂਠ ਬੋਲ ਰਹੀ ਹੈ ਤੇ ਕੋਈ ਗੱਲ ਤਾ ਦੱਸੀ ਨਹੀ ਬੱਸ ਧੱਕਾ ਕਰ ਰਹੇ ਆਂ, ਦੱਸੋ ਤਾ ਸਹੀ ਕੀ ਧੱਕਾ ਕੀਤਾ. ਹੁਣ ਏਨੇ ਪੈਸੇ ਖਾ ਕੇ ਮੁਕਰਗੇ.ਮਾਂ ਪੈਸੇ ਤਾ ਹੁਣ ਵੀ ਮੰਗ ਰਹੀ ਹੈ ਮੀਡੀਆਂ ਦੇ ਸਾਮਣੇ ਹੀ 15 ਕਿੱਲੇ ਚੋਂ ਹਿੱਸਾ, ਹੁਣ ਤਾ ਸ਼ਰਮ ਕਰਲੋ ਕੁਝ.ਹਾਹਾ ਥੋਡੀ ਬੱਚੀ ਕੋਈ ਦੁੱਧ ਚੁੰਗਦੀ ਸੀ ਜਿਹੜੀ ਮੁੰਡੇ ਨਾਲ ਦਿੱਲ੍ਹੀ ਤੋਂ ਆਂ ਗਈ, ਇਹਦੇ ਚ ਤਾ ਥੋਡੀ ਆਵਦੀ ਬੇਜਤੀ ਆਂ ਕੁੜੀ ਥੋਡੇ ਕਿਹਨੇ ਚ ਹੈਨੀ.