Kehde Raha'n Te - Official Video | Satinder Sartaaj | Neeru Bajwa | Shayar | Latest Punjabi Song

Поділитися
Вставка
  • Опубліковано 16 кві 2024
  • Song - Kehde Raha'n Te
    Singer, Lyrics, Composer - Satinder Saraaj
    Music - Gag Studioz
    Mix and Master - Sameer Charegaonkar
    Label - Speed Records
    Spotify tinyurl.com/ydttck7n
    Insta tinyurl.com/yc7ncx3k
    Apple Music tinyurl.com/ukdjy35k
    iTunes tinyurl.com/yd4tfu3x
    Gaana tinyurl.com/2n8earmt
    JioSaavn tinyurl.com/enrrpvw8
    Amazon tinyurl.com/2334fksr
    UA-cam Music tinyurl.com/y87tw4c8
    Like || Share || Spread || Love
    Enjoy & stay connected with us!
    ► Subscribe to Speed Records : bit.ly/SpeedRecords
    ► Like us on Facebook: / speedrecords
    ► Follow us on Twitter: / speed_records
    ► Follow us on Instagram: / speedrecords
    ► Follow on Snapchat : / speedrecords
    OldSchoolTieIndia -
    ua-cam.com/channels/X6X.html...
    Speed Records Haryanvi
    UA-cam: bit.ly/2kSrhZK
    Instagram: / speedharyanviofficial
    punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
    Speed Records Bhojpuri -
    UA-cam: bit.ly/2y8HSez
    Instagram: bit.ly/2xM2WYL
    Snapchat: / speedbhojpuri
    Oops TV -
    Oops TV Facebook Link - / oopstvfun
    Poon Poon -
    Snapchat - / poonpoon0001
    UA-cam - bitly.com/2hwYOnx
    Facebook - / officialpoonpoon
    Instagram - / poonpoonofficial

КОМЕНТАРІ • 300

  • @sartaajizm1292
    @sartaajizm1292 26 днів тому +92

    ਜੀਹਨੇ ਵੀ ਰੂਹਾਨੀ ਇਸ਼ਕ ਕੀਤਾ ਹੈ , ਓਹ ਬਿਨਾ ਰੋਏ ਇਸ ਫ਼ਿਲਮ ਚੋ ਬਾਹਰ ਨਹੀਂ ਆ ਸਕਦਾ , ਬਾਕੀ ਸਾਰਾ ਕੰਮ ਇਸ ਗੀਤ ਨੇ ਕਰਨਾ ❤❤❤ ਕਿਸੇ ਹੋਰ ਹੀ ਦੁਨੀਆਂ ਚ ਲੈ ਗਿਆ। ਦਿਲੋਂ ਮੁਹੱਬਤ ਬਾਈ ਸਰਤਾਜ ❤

    • @ragiamandeepkaurmajitha5353
      @ragiamandeepkaurmajitha5353 25 днів тому +4

      ਸਿਰਤਾਜ ਤੁਸੀ ਸੱਚ ਕਿਹਾ ਇਹ ਰੂਹਦਾਰੀ ਦੇ ਪਿਆਰ ਦੀ ਕਹਾਣੀ ਹੈ ਜਿਸਮ ਤੋ ਪਾਰ ਦੀਆਂ ਗੱਲਾਂ ਜੋ ਵਿਰਲੇ ਹੀ ਸਮਝ ਸਕਦੇ ਨੇ ਹਰੇਕ ਦੇ ਵਸ ਨਹੀ। ਮੈ ਆਪਦੇ ਆਪ ਨੂੰ ਖੁਸ਼ ਨਸੀਬ ਸਮਝਦੀ ਕਿ ਮੇਰੇ ਗੁਰੂ ਨੇ ਮੈਨੂ ਰੁਹਦਾਰੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਮੈਨੂ ਬਟਾਲਵੀ ਸਾਬ ਦੀਆਂ ਫੀਲਿੰਗ ਦੀ ਝਲਕ ਵੂ ਨਜਰ ਆਈ ਆਪਦੀ ਲਿਖਤ ਚ

    • @sunilratainda6975
      @sunilratainda6975 25 днів тому

      ਸਹਿਮਤ ਜੀ

    • @artswithnikku1273
      @artswithnikku1273 23 дні тому

      Ryt g

    • @DavinderKaur-sc3ce
      @DavinderKaur-sc3ce 22 дні тому

      Sartaj ji congratulations so beautiful song god bless you always

    • @MunishKumar-ub3rw
      @MunishKumar-ub3rw 20 днів тому

      Sehmat

  • @MandeepSingh-fl8be
    @MandeepSingh-fl8be 22 дні тому +10

    ਸਰਤਾਜ ਸਾਹਿਬ ਜੀ ਆਉਣ ਵਾਲੀਆਂ ਪੀੜ੍ਹੀਆਂ ਲਈ ਕੁੱਝ ਛੱਡ ਦਿਓ ਲਿਖਣ ਵਾਸਤੇ, ਕਮਾਲ ਹੋ ਹਜੂਰ ਤੁਸੀਂ End ਕਰੀ ਜਾਂਦੇ ❤

  • @mandeepdeep2069
    @mandeepdeep2069 27 днів тому +31

    ਜਿੰਨਾ ਸੋਹਣਾ ਸਰਤਾਜ ਜੀ ਗਾਉਂਦੇ ਨੇ ਓਹਨੀ ਜੀ ਰੀਜ ਨਾਲ ਹਰ ਗੀਤ ਵਿਚ beat minister ਬਕਮਾਲ ਮਿਊਜ਼ਿਕ ਕਰਦੇ ਦਿਲੋ ਸਲੂਟ ਆ ਫ਼ਨਕਾਰਾਂ ਨੂੰ🙏🙏🙏💐

  • @ManiSingh-du1ym
    @ManiSingh-du1ym 26 днів тому +9

    ਸਰਤਾਜ ਦੇ ਗੀਤਾ ਦਾ ਕੋਈ ਜਵਾਬ ਨਹੀਂ
    ਜੀ ਰੂਹ ਖੁਸ਼ ਹੋ ਜਾਂਦੀ ਆ ਜੀ ਦਿਲ ਨੂੰ ਸਕੂਨ ਜਾ ਮਿਲ ਜਾਂਦਾ ਲਵ ਯੂ ਸਰਤਾਜ ਬਾਈ😍💞❤

  • @ramansandhu827
    @ramansandhu827 27 днів тому +11

    ਰੋ ਰੋ ਕੇ ਤਾਂ ਹੰਝੂ ਵੀ ਮੁੱਕ ਗਏ ਸਨ ਮੇਰੇ, ਰਵਾ ਦਿੱਤਾ ਫੇਰ ।

  • @sukhdeepshayar2524
    @sukhdeepshayar2524 17 днів тому +14

    ਸ਼ਾਇਰ movie ਮੈਂ ਜਦੋਂ ਦੀ ਦੇਖੀ a ਹੁਣ ਤੱਕ movie Cho ਬਾਹਰ ਨਿਕਲ ਨਹੀ ਸਕਿਆ love you ਸਰਤਾਜ

    • @peaceofmind5515
      @peaceofmind5515 14 днів тому +1

      ਇਸੇ ਡਰ ਤੋਂ ਮੈਂ ਅਜੇ ਤੱਕ ਦੇਖੀ ਨਹੀਂ,

  • @hamid_gorsi
    @hamid_gorsi 28 днів тому +27

    Love from Punjab Pakistan 🇵🇰 Way Sartajyaah 😘

  • @SimranKaur-wo8ij
    @SimranKaur-wo8ij 25 днів тому +10

    ਕਿਹੜੇ ਰਾਹਾ ਤੇ ਖਿੱਚ ਕੇ ਲੈ ਆਇਆ ਸੱਜਣ ਹੈਰਾਨੀ ਬੜੀ❤❤❤❤❤❤

  • @angrezsaab1594
    @angrezsaab1594 27 днів тому +34

    ਕੋਣ ਕਹਿੰਦਾ ਹੈ ਕਿ ਸਕੂਨ ਦੇਣ ਵਾਲੇ ਗੀਤ ਅੱਜ ਦੇ ਟਾਈਮ ਚ ਨਹੀਂ ਬਣਦੇ ਸੁਣ ਵਾਲੇ ਤੇ depend ਕਰਦਾ ਸੱਜਣਾਂ

  • @spbaling9025
    @spbaling9025 24 дні тому +5

    ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਹੀ ਘਟ ਇਸ ਫਿਲਮ ਨੇ ਸੱਚੀ ਅੱਖਾਂ ਚੋਂ ਅੱਥਰੂ ਕੱਢ ਕੇ ਰੱਖ ਦਿੱਤੇ ❤

  • @shantukansal653
    @shantukansal653 13 годин тому

    ਆਉਣ ਵਾਲੀਆ ਕਈ ਪੀੜੀਆਂ ਤੁਹਾਨੂੰ ਹੀ ਪੜ੍ਹਿਆ ਕਰਨਗੀਆ ❤❤❤❤

  • @__kushpreetmaan
    @__kushpreetmaan 27 днів тому +20

    ਤੇਰੇ ਸ਼ਹਿਰ ਚ ਖ਼ੁਦ ਨੂੰ ਗਿਰਵੀ ਰੱਖਿਆ,
    ਦਸ ਓ ਥਾਂ ਕਿਦਾ ਭੁੱਲ ਜਾਈਏ,
    ਕਿਤੇ ਹੋਰ ਨਾ ਕਰ ਲੀ ਸੌਦੇ ਸਜਣਾ,
    ਕਿ ਅਸੀਂ ਜਿਉਂਦੇ ਜੀ ਹੀ ਰੁਲ ਜਾਈਏ......
    ਕੁਸ਼ਪ੍ਰੀਤ ਮਾਨ ✍️✍️

  • @chandanboss7525
    @chandanboss7525 28 днів тому +12

    May Satinder Sartaaj's melodious voice continue to touch hearts and inspire souls with every song he sings.
    ❤❤❤❤❤❤❤

  • @preetkawal4326
    @preetkawal4326 18 днів тому +3

    Jisne chnga music sunna h chnga song sun na h .oh sartaj ji nu sun skde ne...rooh nu skoon milda h

  • @SukhwinderSingh-wq5ip
    @SukhwinderSingh-wq5ip 27 днів тому +6

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @BishtGarima-zh5rm
    @BishtGarima-zh5rm 21 день тому +4

    ਤੁਹਾਡੇ ਲਈ ਬਹੁਤ ਸਾਰੇ ਸਤਿਕਾਰ ਜਾਂ ਪਿਆਰ ਬੇਬੇ ਦੀ ਮਹੇਰ ਹੋਈ ਤਾਂ ਮਿਲਨਾ ਜਰੂਰ:😊😊

  • @parox1139
    @parox1139 13 днів тому +4

    The most beautiful movie ….
    His journey from discovering his innocent lover boy awakening … to him becoming a true ashiq and poet through separation and destiny… to finally the spiritual journey when the poet and lover combine to turn into ibadat… ❤
    So proud of how far Punjabi movie industry has come!! Well done to the team of this movie
    ❤❤❤❤❤❤

    • @MultiIshmeet
      @MultiIshmeet 10 днів тому +1

      Very beautifully you described the movie ❤

  • @lastridegaming1675
    @lastridegaming1675 28 днів тому +9

    Ruhaniyat + Skoon ❤❤

  • @maurocarobello
    @maurocarobello 27 днів тому +3

    App ji da gana sab too wadiya hunda hai

  • @jeetmaan6596
    @jeetmaan6596 17 днів тому +1

    ਸਿਰਤਾਜ਼ ਭਰਾ ਜਿਓੰਦਾ ਰਹਿ ..ਤੁਹਾਡੀ ਰੀਸ ਕੋਈ ਵੀ ਨਹੀਂ ਕਰ ਸਕਦਾ ਵੀਰ..ਕਿਆ ਰੂਹਾਨੀ ਅਤ ਹੈ ...ਬਾ ਕਮਾਲ

  • @balramprajapat7874
    @balramprajapat7874 27 днів тому +4

    हर बार की तरह इस बार भी सबसे अलग,love you sartaj ji❤❤❤❤

  • @kakamurid5219
    @kakamurid5219 25 днів тому +2

    ਵਿਛੋੜਾ ਸ਼ਾਇਰਾਂ ਦੀ ਦੌਲਤ ਹੁੰਦੀ ਹੈ
    ਦੇਬੀ ❤❤

  • @ajaypooniaofficial2626
    @ajaypooniaofficial2626 28 днів тому +11

    Satinder Sartaaj Legend ♥️♥️

  • @jagpreetkaur5240
    @jagpreetkaur5240 28 днів тому +3

    ਕਿਹੜੇ ਰਾਹਾਂ ਤੇ ਖਿੱਚ ਲੈ ਆਇਆ ਸੱਜਣ ❤

  • @sahilbhatia6297
    @sahilbhatia6297 13 днів тому +2

    AAJ 2 MAY 2024 MAIN PEHLI BAAR ROYA HU. AUR YE SONG SUN RAHA HU. AUR RONA HAI ABHI AAPKE BHAI KO... ISLIYE SARTAJ PAAJI KA SONG REPEAT MODE PE LAGA DIYA..

  • @SanjeevKumar-kx5wk
    @SanjeevKumar-kx5wk 28 днів тому +4

    nale khushiyan nale fikar v bde FAVORITE LINE-

  • @alkaanand1889
    @alkaanand1889 27 днів тому +2

    ਸ਼ਾਯਰ ਫਿਲਮ "ਹੀਰਾ" ਅਤੇ ਇਸ ਦੇ ਗੀਤ "ਸੁੱਚੇ ਮੋਤੀ"ਜਾਪਦੇ।

  • @shantukansal653
    @shantukansal653 13 годин тому

    ਬੈਰਾਗ + ਹਿਜਰ = ਸਕੂਨ ❤

  • @Chucha_92
    @Chucha_92 27 днів тому +3

    Satinder singh song are not song they are feelings❤❤

  • @Blackpanther-oo7
    @Blackpanther-oo7 2 дні тому

    Ek e dil aa kinny wari jitton gy..love you ho gea bai ji ❤❤❤❤❤ Punjab Pakistan ❤❤❤

  • @kumariparveen8340
    @kumariparveen8340 23 дні тому +1

    ਰੂਹ ਦੀ ਖੁਰਾਕ ਨੇ ਸਰਤਾਜ ਜੀ ਦੇ ਗੀਤ ❤❤❤❤❤❤❤

  • @sukhbhatti6920
    @sukhbhatti6920 27 днів тому +1

    ਕਿਹੜੇ ਰਾਹਾਂ ਤੇ ❤

  • @prabhjotsingh8459
    @prabhjotsingh8459 28 днів тому +2

    Saw your show in ldh and was mesmerised.
    Just like Tansen you made the rain fall with your notes 🎉🎉🎉

  • @TarunSharma-uv4du
    @TarunSharma-uv4du 28 днів тому +6

    Satindar sartaaz is the best singer ❤❤❤❤

  • @Gouravjoshibcom
    @Gouravjoshibcom 28 днів тому +2

    ❤❤Hun ki kahiye ,shabad nhi ,rooh nu sakoon milda bohut❤❤

  • @user-pk9be1ux9q
    @user-pk9be1ux9q 27 днів тому +1

    ਜਿੰਦਗੀ ਦੀ ਜਮੀਨ ਤੇ ਕਰਮ ਦੇ ਬੀਜਜ , ਚੰਗੇ ਹੋਣ ਜਾ ਮਾੜੇ ਜੋ ਬੀਜੇ ਨੇ ਨਾ ਉਹ ਬਕਤ ਬਾਵਖਤਾ ਉਗਣੇ ਤਾ ਜਰੂਰ ਨੇ

  • @Gouravjoshibcom
    @Gouravjoshibcom 28 днів тому +3

    Hje 3 hours hoye ne song nu aya ,bohut khoob

  • @anterjotsingh3778
    @anterjotsingh3778 28 днів тому +3

    Sartaj de bol next level hunde aa

  • @pranshuactivity29
    @pranshuactivity29 14 днів тому +1

    Punjabi movies di sb to best movie❤❤schi bahut rvaya es movie ne😢😢😢😢

  • @Buntyvirk798
    @Buntyvirk798 28 днів тому +5

    ਬਹੁਤ ਸੋਣਾ ਗੀਤ ❤❤ ਬਹੁਤ ਸੋਣਾ ਲਿਖਿਆ ਏਹ 🔥🔥

  • @user-fl6zl5qs4y
    @user-fl6zl5qs4y 27 днів тому +1

    ❤️🌹❤️🌹 ਸੁਪਰ ਡੂਪਰ 🌹❤️siltute to you satindar ਸਰਤਾਜ sir neeru mam ji ❤❤

  • @jaswinderkaurkang6168
    @jaswinderkaurkang6168 28 днів тому +2

    Waah dekh dai he dekh dai 85 ton 105 ho gye ❤❤❤

  • @avtarsinghavtarsingh6992
    @avtarsinghavtarsingh6992 19 днів тому

    ਤੇਰੀ ਯਾਦ ਖੁਸ਼ਬੋਆ ਦੀ ਮੁੜ ਮੁੜ ਕੇ ਬੂਹੇ ਖੋਲੇ , ਵਾਲਾ ਗਾਣਾ ਵੀ ਪਾ ਦਿਉ ਵੀਰ ਜੀ ੲੇਸੇ ਫਿਲਮ ਦਾ ਸਰਤਾਜ ਜੀ ਦਾ

  • @amitsaroay
    @amitsaroay 28 днів тому +17

    ਸਰਤਾਜ ਸ਼ਾਇਰ ਜੀ, ਸਾਨੂੰ ਆਪਣੀ ਸ਼ਾਇਰੀ✍️ ਦਾ ਜ਼ਾਮ ਪਿਲਾਉ ਤਾਂ ਜੋ ਸਾਡੀ ਪਿਆਸੀ ਰੂਹ😇 ਨੂੰ ਤ੍ਰਿਪਤ ਆਵੇ। ਕੁਦਰਤੀ।

  • @Jigs100
    @Jigs100 28 днів тому +2

    This album breaked all records ❤❤

  • @thindgoluke3117
    @thindgoluke3117 28 днів тому +2

    ਸਕੂਨ ❤❤

  • @HappyKumar-vm4ji
    @HappyKumar-vm4ji 28 днів тому +2

    Satinder Sartaj legend 😢

  • @jagdeepsingh9437
    @jagdeepsingh9437 2 дні тому +1

    Kali jotta movie vi badi vadiya a bani sartaj ji ne

  • @avtarsinghavtarsingh6992
    @avtarsinghavtarsingh6992 19 днів тому

    ਫਿਲਮ ਬਾਹੁਤ ਵਧੀਆ ਸੀ ਦਿਲ ਰੋ ਪਿਆ ਅੱਖਾਂ ਚੋਂ ਹੰਝੂ ਆਏ 💗💗💗💗

  • @PrabhjotKaur-bm1ct
    @PrabhjotKaur-bm1ct 28 днів тому +3

    Satinder sartaj is the best in world ❤❤❤❤

  • @TheManpreetMani
    @TheManpreetMani 16 днів тому +1

    Kyaa Baat jii Dil 🩷 Krda ee Sunii jayiye Saare Bahut Hi Jyada Khubhsurãt Geet Ne! " SHAYAR " Film De.🕊️☺️🎶❤️‍🔥🙌🏾

  • @sabibohaniya2624
    @sabibohaniya2624 16 днів тому

    ਵਾਹ ਵਾਹ ਵਾਹ ਵਾਹ ਵਾਹ 🙌 💙 💙 💙 💙 💙 💙 💙 💙 💙 💙 💙 💙 💙 💙 💙 💙 💙 💙 💙 💙 💙 💙

  • @palakadlakha5275
    @palakadlakha5275 28 днів тому +3

    Love You Sartaj Jii❤❤❤

  • @HarbansSingh-hm2ur
    @HarbansSingh-hm2ur 28 днів тому +2

    Sirra sartaj bai ji

  • @ragadhaliwal3512
    @ragadhaliwal3512 28 днів тому +2

    sartaaj ji rooh nu jisam cho khich kadn ale bol ne ❤‍🩹

  • @sunilbarmotra9168
    @sunilbarmotra9168 12 днів тому

    Har war di trha same coment ki is to uper kush b nahi 😍

  • @virgoiffi
    @virgoiffi 15 днів тому

    Such a beautiful number.
    Sartaj Sir, fan from Lahore.

  • @manpreetkaurmanpreetkaur2323
    @manpreetkaurmanpreetkaur2323 28 днів тому +4

    ਬਹੁਤ ਵਧੀਆ, ਸਕੂਨ, ਖੁਸ਼ੀ ਇਸ ਗੱਲ ਦੀ ਹੈ ਕਿ ਇਸ ਫਿਲਮ ਦਾ ਮੈਂ ਵੀ ਹਿੱਸਾ ਹਾਂ। ਬੇਸ਼ੱਕ ਇਹ ਬਹੁਤ ਹੀ ਥੋੜੇ ਸਮੇਂ ਦਾ ਹੈ।

  • @AartiGupta-rz9nm
    @AartiGupta-rz9nm 28 днів тому +2

    Very nice song 👍👍👌👌

  • @goodvibesonly5707
    @goodvibesonly5707 28 днів тому +1

  • @SimranBhatia5
    @SimranBhatia5 27 днів тому +1

    Heart touching lyrics ❤

  • @annienayyar5880
    @annienayyar5880 23 дні тому +1

    🔥🔥

  • @rakeshverma499
    @rakeshverma499 28 днів тому +1

    ❤❤

  • @VarinderSingh-uq5cy
    @VarinderSingh-uq5cy 15 днів тому

    Love you sartaj❤🎉 ਬੋਤ ਸ਼ੋਨਾ ਗੀਤ,❤

  • @JashanpreetKaur-uw8yc
    @JashanpreetKaur-uw8yc 6 днів тому

    Bhot rona aunda get sun k PR skkon v milda

  • @chandanboss7525
    @chandanboss7525 28 днів тому +2

    ❤❤❤❤❤

  • @kapoorkaur775
    @kapoorkaur775 27 днів тому +1

    Awesome

  • @ashiqhussain3601
    @ashiqhussain3601 19 днів тому

    Hayeee sadqe Sartaj❤❤❤❤

  • @kulwindersotha6626
    @kulwindersotha6626 3 дні тому

    😢😢😢❤❤❤❤❤❤❤❤vaah....daad........ehi aa bas..

  • @RamanDeep-mj7lu
    @RamanDeep-mj7lu 24 дні тому

    My favourite singer roohaniyat nu choohanh wale world's no.1 singer only one dr.satnder sartaz ji❤❤❤❤❤❤

  • @Sukh_pawar19
    @Sukh_pawar19 28 днів тому +1

    Love you ustaad ji dil to ❤❤❤❤❤

  • @sarvgundeepsingh4869
    @sarvgundeepsingh4869 12 днів тому

    U r my true inspiration
    Thoda likhan da shonk

  • @lalitaattari8912
    @lalitaattari8912 22 дні тому

    Bde lucky haan asin punjabi jis nu parmatma ne Aisa mahan fankar sonpya h salute h sartaz ji

  • @ragiamandeepkaurmajitha5353
    @ragiamandeepkaurmajitha5353 25 днів тому

    ਿਸਰਤਾਜ ਜੀ ਮੂਵੀ ਚ ਜੋ ਹੋਰ ਗੀਤ ਨੇ ੳਿਨਾ ਨੂ ਵੀ ਰੀਲੀਜ ਕਰੋ ਬਹੁਤ ਿਪਅਾਰੇ ਛੋਟੇ ਛੋਟੇ ਰੂਹਦਾਰੀ ਦੇ ਅਲਫਾਜ ਸੀ

  • @meenakshisharma84
    @meenakshisharma84 28 днів тому +1

    No words 🩷💜🩵💚🧡

  • @VIKASKUMAR-BOLA
    @VIKASKUMAR-BOLA 28 днів тому +1

    ❤❤❤

  • @DoChallenge-yb7rv
    @DoChallenge-yb7rv 9 днів тому +1

    Just listen 👂👂

  • @FamilyVideo321
    @FamilyVideo321 28 днів тому +1

    Satinder sartaaj ❤❤❤

  • @alvinsingh7434
    @alvinsingh7434 5 днів тому

    Waah waaah waaaaaaaaah ❤

  • @K.D.R_03
    @K.D.R_03 28 днів тому +1

    Maldives voice ❤😊

  • @alihusnain2408
    @alihusnain2408 12 днів тому

    Outstanding awesome brilliant amazing ❤❤❤❤❤

  • @rajeshjindal6284
    @rajeshjindal6284 16 днів тому

    VVVVVVVVV NICE VOICE
    VVVVVVVVV NICE SONG
    SATINDER SARTAJ SIR JI
    🙏🙏🙏🙏🙏🌹🙏🙏🙏🙏🙏
    SATNAM SHREE WAHEGURU JI
    🙏🙏🙏🙏🙏🙏🙏🙏🙏🙏🙏🙏🙏🙏🙏🙏
    🌹🌹🌹🌹🌹🌹🌹🌹🌹🌹🌹🌹🌹🌹🌹🌹
    🙏🙏🙏🙏🙏🙏🙏🙏🙏🙏🙏🙏🙏🙏🙏🙏

  • @ShivDayal-fi6vr
    @ShivDayal-fi6vr 28 днів тому +1

    Nice song sartaj ji

  • @SAQIRANA
    @SAQIRANA 23 дні тому

    A lot of love and respect from Punjab Pakistan. What an amazing poetry and way of singing, heart touching ❤

  • @jazzsandhu8098
    @jazzsandhu8098 17 днів тому

    bahot sohni movie vry heart touching 😢

  • @abhikushwaha3489
    @abhikushwaha3489 28 днів тому +1

    🎉🎉

  • @Mani_SERIES68
    @Mani_SERIES68 28 днів тому +1

    Sukoon ❤

  • @arifinjoy7812
    @arifinjoy7812 28 днів тому +1

    Just mind blowing songs ❤🙌

  • @PrabhjotKaur-bm1ct
    @PrabhjotKaur-bm1ct 23 дні тому +1

    Buhat he jada vadia

  • @Kaur_aussie
    @Kaur_aussie 28 днів тому +3

    Mind blowing 🥀

  • @RupinderKaur-cv9yw
    @RupinderKaur-cv9yw 28 днів тому +1

    Sooo nyc ♥️♥️♥️♥️

  • @user-eu3sg5ly5q
    @user-eu3sg5ly5q 19 днів тому

    Always Touchwood Both 🤞🤞🧿🧿

  • @hardeepsingh2883
    @hardeepsingh2883 20 днів тому

    Ah movie vi sira hoyo geyi pehla wali movie nlo song vi bhut shonye c pehla wali movie de❤❤❤ love you sari teme no

  • @user-nr3nz6fk7i
    @user-nr3nz6fk7i 19 днів тому

    What a level of shayari ♥️

  • @damannadala
    @damannadala 25 днів тому

    ਬਾਕਮਾਲ ਫਿਲਮ ਉਸਤਾਦ ਜੀ❤

  • @blackprincegamerz8812
    @blackprincegamerz8812 28 днів тому +1

    ❤❤Sakoon ❤❤

  • @satindergill7342
    @satindergill7342 28 днів тому +1

    My favourite 🎉🎉

  • @pawanjyotipawanjyoti1170
    @pawanjyotipawanjyoti1170 10 днів тому

    Your great sartaj always ❤️ ♥️ 💖

  • @footyland
    @footyland 28 днів тому +1

    ❤❤❤❤❤❤❤

  • @panktidave828
    @panktidave828 7 днів тому

    Such a beautiful emotional song😢😢😢