Bhulliye Kive’n (Official Video) - Satinder Sartaaj | Neeru Bajwa | Shayar | New Punjabi Songs 2024

Поділитися
Вставка
  • Опубліковано 11 січ 2025

КОМЕНТАРІ • 3,1 тис.

  • @harmandeepsingh6894
    @harmandeepsingh6894 9 місяців тому +1677

    ਸੱਚ ਦੱਸਿਆ ਜੇ ਕਿਸ ਕਿਸ ਨੂੰ ਇਸ ਗੀਤ ਦੀ ਬੜੇ ਲੰਬੇ ਸਮੇਂ ਤੋਂ ਉਡੀਕ ਸੀ ❣️❣️

  • @crystal.quotes1313
    @crystal.quotes1313 9 місяців тому +432

    ਜਿਵੇਂ ਪੇਟ ਨੂੰ ਰੋਟੀ ਦੀ ਭੁੱਖ ਰਹਿੰਦੀ ਏ ਉਂਝ ਹੀ ਰੂਹ ਨੂੰ ਸਰਤਾਜ ਸਰ ਦੀ ਆਵਾਜ਼ ਦੀ ਭੁੱਖ ਰਹਿੰਦੀ ਏ ❤😇

    • @ManntKharoud
      @ManntKharoud 9 місяців тому +7

      ❤❤❤❤❤❤❤❤❤

    • @KawalpreetKaur-7713
      @KawalpreetKaur-7713 9 місяців тому

      ​@@ManntKharoudyoutube.com/@RajinderKaur-bs9sy?feature=shared

    • @royalpunjabi2463
      @royalpunjabi2463 9 місяців тому +6

      ਬਾਈ ਜੀ ਸਰਤਾਜ ਦੀ ਨਹੀਂ, ਗੁਰਬਾਣੀ ਦੀ ਭੁੱਖ ਪਾਲੀਏ

    • @crystal.quotes1313
      @crystal.quotes1313 9 місяців тому +2

      @@royalpunjabi2463 Bilkul ji 😇

    • @arslansohail6363
      @arslansohail6363 8 місяців тому +4

      Kalmar hai yaar ❤

  • @Ranjeetsingh-fq9yu
    @Ranjeetsingh-fq9yu 4 місяці тому +21

    ਬੁਹਤ ਸਾਂਭਿਆ ਆਬਦੇ ਆਪ ਅੱਜ ਫਿਰ ਓਥੇ ਆਕੇ ਖੜ ਗਿਆ ਜਿੱਥੇ ਛੱਡ ਤੁਰ ਗਈ ਸੀ 😭

  • @sukhwinderjanagal4487
    @sukhwinderjanagal4487 9 місяців тому +438

    ਇਹ ਇਸ਼ਕ ਅਜਿਹਾ ਜੋ ਅੰਦਰ ਨੀ ਤੜਿਆ ਜਾਣਾ
    ਵਾਰਿਸ ਸ਼ਾਹ ਦੇ ਮਗਰੋਂ ਸਰਤਾਜ ਹੀ ਪੜਿਆ ਜਾਣਾ❤❤❤❤

  • @lovneetkhaira6656
    @lovneetkhaira6656 9 місяців тому +501

    ਇਹ ਗੀਤ ਉਹਦੀ ਯਾਦ ਦਵਾਉਂਦੈ । ਇੱਕ ਖੋਹ ਪੈਂਦੀ ਆ ਦਿਲ 'ਚ ਜਦੋਂ ਵੀ ਸੁਣਦਾਂ । ਹਾਂ ਮੈਂ ਕੱਲਿਆਂ ਗੱਲਾਂ ਕਰਦਾ ਹਾਂ, ਉਹਦੇ ਨਾਲ‌ । ਇਹ ਗੀਤ ਸੁਣਕੇ, ਦਿਲ ਕਰਦੈ ਉੱਚੀ ਉੱਚੀ ਰੋਵਾਂ ਪਰ ਮੁੰਡੇ ਰੋਅ ਨੀਂ ਸਕਦੇ ।

  • @DR_RANN
    @DR_RANN 6 місяців тому +4

    ਸਾਰੀਆਂ ਪੁਰਾਣੀਆਂ ਯਾਦਾਂ ਮੈਂ ਹੁਣ ਇੱਕ ਵਾਰ ਫਿਰ ਮਹਿਸੂਸ ਕਰ ਸਕਦਾ ਹਾਂ ... ਇੱਕ ਗੀਤ ਨਾਲ

  • @dehleez_e_sartaj
    @dehleez_e_sartaj 9 місяців тому +156

    ਰੋਕਾ ਕਿੰਝ ਮੈ ਖਿੱਯਾਲਾਂ ਦੀ ਪਰਵਾਜ਼ ਨੂੰ
    ਤੂੰ ਸ਼ਾਇਰ ਬਣਾਗਇ ਏ ਸਰਤਾਜ ਨੂੰ ❤
    Shayar saab 🎉🎉🎉 ❤

  • @jagpreetkaur5240
    @jagpreetkaur5240 9 місяців тому +176

    ਕਿਹਨਾਂ ਨੇ ਇਹ ਗੀਤ ਪਹਿਲਾ ਸਟੇਜ ਤੋਂ ਬਹੁਤ ਵਾਰ ਲ
    ਸੁਣਿਆਂ

  • @Shivam_Sma
    @Shivam_Sma 5 місяців тому +13

    Sachha pyaar kabhi ek dushre ke Aankh mein kabhi Aandhu nahi dekhte. Khushi tabhi milti hai jab dusara khush ho bhale wo kishi aur ke sath hi kyun na ho...
    Love from core of heart ❤️ BiharXPunjab

  • @karmitakaur3390
    @karmitakaur3390 9 місяців тому +81

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @SunnyGill899
      @SunnyGill899 9 місяців тому +1

      Poori kich pounda fr 😂😂😂❤❤ dhak pounda full 😂...

    • @GaganNarinder
      @GaganNarinder 9 місяців тому

      ਇਹ ਹਰੇਕ ਗਾਣੇ ਚ ਆਕੇ ਆਵਦੀਆਂ ਦਲੀਲਾਂ ਦੇਣ ਲੱਗ jndi a, ਪੁੱਛਿਆ ਤੈਥੋਂ,,ਚਲ ਚਲ

    • @gurbaajsingh-qo4rw
      @gurbaajsingh-qo4rw 9 місяців тому

      /@​@@SunnyGill899

    • @RAMANDEEP-dr6cn
      @RAMANDEEP-dr6cn 9 місяців тому

      Tusi v likhde ho?

    • @Recklessmohie5115
      @Recklessmohie5115 9 місяців тому

      ਖਿੱਚ ਪੈਂਦੀ ਆ ਖਿੱਚ ਕੇ ਖਿੱਚ

  • @Preetburj10
    @Preetburj10 9 місяців тому +36

    ਤੇਰੀ ਯਾਦ ਨੇ ਪੱਥਰ ਕੀਤਾ ਅਸੀ ਡੋਲੀਏ ਕੀਵੇ?
    ਤੇਰੀਆਂ ਪੀੜਾਂ ਦੀ ਕੱਸੀ ਇਹ ਗੱਠ ਅਸੀਂ ਖੋਲੀਏ ਕੀਵੇ?(ਪ੍ਰੀਤ...)
    ਬਹੁਤ ਪਿਆਰਾ ਗੀਤ🎉 ਸੁਰਤਾਜ਼ ਵੀਰ❤

  • @Mr.suneel128
    @Mr.suneel128 Місяць тому +9

    I miss you 😢😢😢

  • @anureetkaurjammu9813
    @anureetkaurjammu9813 7 місяців тому +519

    Agar koi is comment ko padhe to ek like kar dena taki mai fer se is geet ko sun sku

  • @gurdittdhillon19
    @gurdittdhillon19 9 місяців тому +84

    ਰਵਾ ਕੇ ਰੱਖ ਦਿੰਦੀ ਤੇਰੀ ਯਾਦ🥺ਜੋ ਇਸ ਗੀਤ ਸੁਣਨ ਤੋਂ ਬਾਅਦ ਆਈ ਜਾਂਦੀ ਆ😭😭

  • @JweriaAyan
    @JweriaAyan 3 місяці тому +3

    Me ny 5 dafa song sun liya i miss you my love 😢😢

  • @anmoldeepsingh9662
    @anmoldeepsingh9662 9 місяців тому +175

    ਕਿਸ ਕਿਸ ਨੂੰ ਇਸ ਗਾਨੇ ਦੀ ਬੇਸਬਰੀ ਨਾਲ ੳਡੀਕ ਸੀ। ❤

  • @song2hell127
    @song2hell127 9 місяців тому +234

    Aaj kon kon phli baar suna ye song❤

  • @mchopra3770
    @mchopra3770 2 місяці тому +3

    ਮੁਹੱਬਤ ਪਹਿਲਾਂ ਇਲਮ ਹੈ,,
    ਜੋ ਦੱਸਦਾ ਹੈ..
    ਅਸੀ ਸਿਰਫ਼ ਆਪਣੇ ਆਪ ਲਈ ਨਹੀਂ ਬਣੇ।।

  • @nandinibabber
    @nandinibabber 9 місяців тому +80

    All most fvrt song and satinder Sartaaj voice ossm
    ਕਹਿ ਹਮਦਮ ਕਦੀ ਤੇ ਕਦੀ ਬਾਵਰਾ
    ਤੂੰ ਮੁਹੱਬਤਾਂ ਸਿਖਾਇਆ ਸੀ ਭੁੱਲੀਏ ਕਿਵੇਂ 😊💐🥀

  • @SingerKiranGill
    @SingerKiranGill 9 місяців тому +101

    ਅੱਖਾਂ ਬੰਦ ਕਰਕੇ ਸੁਣੋ, ਸਕੂਨ ਹੀ ਸਕੂਨ 💯❤️💔

    • @chef3193
      @chef3193 8 місяців тому +1

      Hnji ❤

  • @InderjitRattu-c4q
    @InderjitRattu-c4q 7 місяців тому +8

    ਕਾਸ਼ ਕਿਤੇ ਇਹ ਗੀਤ ਓਵੀ ਸੁਣ ਲੈਂਦੀ ਤੇ ਕੁਝ ਲਿਖ ਕੇ ਆਪਣੇ ਜ਼ਜ਼ਬਾਤ ਬਿਆਨ ਕਰਦੀ 🙏ਤਾਂ ਅਸੀਂ ਵੀ ਆਪਣੀ ਉਮਰ ਵਦਾ ਲੈਂਦੇ ਉਸਦੀ ਦੀਦ ਦੀ ਉਡੀਕ ਕਰਦੇ ਕਰਦੇ ਅਸਾਂ ਕੋਲ ਤਾਂ ਬਸ ਦੁਆਵਾਂ ਹੀ ਨੇ ਤੇਰੇ ਲਈ 🙏

  • @alkaanand1889
    @alkaanand1889 9 місяців тому +71

    ਵਾਹ! ਬਾਕਮਾਲ ਗੀਤ।
    ਇਸ ਗੀਤ ਨੇ ਤਾਂ ਫਿਲਮ ਦੀ ਉਡੀਕ ਹੋਰ ਵਧਾ ਦਿੱਤੀ ਹੈ❤️❤️

  • @Prabhneet.kaur13
    @Prabhneet.kaur13 9 місяців тому +35

    ਹਾਏ ਮੇਰੀ ਤਾਂ ਰੱਬ ਨੇ ਸੁਣ ਲਈ😓
    ਆ ਗੀਤ ਦੀ ਇੰਤਜ਼ਾਰ ਪਤਾ ਨਹੀਂ ਕਦੋਂ ਦੀ ਸੀ । ਮੇਰੀ ਉਮਰ ਵੀ ਲੱਗ ਜਾਵੇ ਸਰਤਾਜ ਤੁਹਾਨੂੰ ❤😘😘😘

  • @SakndarAli-f8o
    @SakndarAli-f8o 2 місяці тому +3

    I love you song ❣️❣️❣️ 2:38

  • @musiclibrary6236
    @musiclibrary6236 9 місяців тому +61

    Live "ਭੁੱਲੀਏ ਕਿਵੇਂ" is better than from record version. By the way both version feeling like (Insomnia) ❤👌. Love u sir

    • @RANJiTSiNGHEngg
      @RANJiTSiNGHEngg 9 місяців тому +3

      Right ❤ live da feel hi alag hai

    • @manisingh4715
      @manisingh4715 9 місяців тому

      ❤❤

    • @ISHQ-E-TYMPASS
      @ISHQ-E-TYMPASS 9 місяців тому +1

      Live version is better 😢
      Ye bhi achha hai wese❤

    • @__JASS
      @__JASS 9 місяців тому +1

      Realy❤

  • @bonafidebains
    @bonafidebains 9 місяців тому +22

    😭 Crying through each and every word! ਬਿਆਨ ਨੀ ਕੀਤਾ ਜਾ ਸਕਦਾ ਜੋ ਦਰਦ ਪਰੋਇਆ ਹੈ ਡਰ. ਸਰਤਾਜ ਨੇ ਇਸ ਨਜ਼ਮੇਂ ਵਿੱਚ। ❤️

  • @Sketchlife-a
    @Sketchlife-a 3 місяці тому +3

    Jdov kde mnn udas hunda m eho sing sunn k khud nu ena relx feel hundq k sara stress door ho jnda.....😊

  • @MDsidhu990
    @MDsidhu990 8 місяців тому +279

    ਦਿਲ ਟੁੱਟਦਾ ਹੈ ਤਾਂ ਆਵਾਜ਼ ਨਹੀਂ ਆਉਂਦੀ ਹਰ ਕਿਸੇ ਨੂੰ ਮੁਹੱਬਤ ਰਾਸ ਨਹੀਂ ਆਉਂਦੀ ਇਹ ਤਾਂ ਆਪਣੇ ਆਪਣੇ ਨਸੀਬ ਦੀ ਗੱਲ ਏ ਸੱਜਣਾ ਕੋਈ ਭੁੱਲਦਾ ਨਹੀਂ ਤੇ ਕਿਸੇ ਨੂੰ ਯਾਦ ਹੀ ਨਹੀਂ ਆਉਦੀ... MD Barnala

  • @Gurvindersingh-jt4qg
    @Gurvindersingh-jt4qg 9 місяців тому +83

    ਆ ਸਾਨੂੰ ਤੂੰ‌ ਦਿਲ ਚੋਂ ਭੁਲਾਵੇਂਗਾ ਕਿੱਦਾਂ,
    ਫ਼ਰੇਬਾਂ‌ ਦੀ‌ ਹੱਟੀ ਚਲਾਵੇਂਗਾ ਕਿੱਦਾਂ,
    ਜਦੋਂ ਆਈ ਤਨਹਾਈਆਂ ਵਿੱਚ ਯਾਦ‌ ਕਿਧਰੇ,
    ਓਦੋਂ ਸਾਨੂੰ ਦੱਸ ਵੇ ਬੁਲਾਵੇਂਗਾ ਕਿੱਦਾਂ...❤

    • @RANJiTSiNGHEngg
      @RANJiTSiNGHEngg 9 місяців тому +4

      ❤ ਕੋਈ ਬਾਹਰੋਂ ਲੰਘਿਆ ਮੈਂ ਆਹਟ ਪਹਿਚਾਣੀ

    • @paramjeetkamboj7944
      @paramjeetkamboj7944 9 місяців тому +3

      Mai booha khol takkya hwa c nimani
      .​@@RANJiTSiNGHEngg

    • @bhupinderkaur6039
      @bhupinderkaur6039 9 місяців тому +1

      Beautiful

    • @KiranDeep-pc3wo
      @KiranDeep-pc3wo 9 місяців тому +3

      ਕਿੰਨੇ ਓਹਨੇ ਪੀਤੇ ਹੋਣੇ
      ਜੀਹਨੇ ਦਸਿਆ ਹੰਝੂ ਖਾਰੇ ਨੇ
      ਕਿੰਨੇ ਆਸ਼ਿਕ ਦੂਰ ਕਰਾਤੇ
      ਇਹ ਜਾਤਾ ਦੇ ਬਟਵਾਰੇ ਨੇ ❤‍🩹

    • @Gurvindersingh-jt4qg
      @Gurvindersingh-jt4qg 9 місяців тому

      @@KiranDeep-pc3wo 🥹🥲😭

  • @parambirsinghsingh9437
    @parambirsinghsingh9437 День тому +1

    Kise di Yaad bhut tang krdi aa 🙏🙏😊😊

  • @manjitpb0515
    @manjitpb0515 9 місяців тому +34

    ਕੌਣ-ਕੌਣ ਰੋਇਆ ਸੁਣ ਕੇ ਲਾਇਕ ਕਰ ਦਿਓ 😢😢😢

  • @manisaab1047
    @manisaab1047 9 місяців тому +47

    Jindgi ta bnda kalla ਕੱਟ ਲੈੰਦਾਂ ਔਖੇ ਸੋਖੇ ਪਰ ਉਹ ਇਨਸਾਨ ਦਿਲ ਵਿਚੋ ਕਦੇ ਵੀ ਬਾਹਰ ਨਹੀ ਜਾਦਾਂ ਜਿਸਨੂੰ ਅਸੀ ਰੂਹ ਤੋਂ ਮੁਹੱਬਤ ਕਰਦੇ

  • @TheAmjadabbas
    @TheAmjadabbas 6 місяців тому +4

    kya batt ae...love from 🇵🇰 Punjab...kya sur hae or kya wadia Awaz ae....Wahh

  • @kamalkalyan9050
    @kamalkalyan9050 9 місяців тому +14

    ਪਤਾ ਨਹੀਂ ਕੀ ਆ ਇਸ ਗੀਤ ਚ ਮੈ ਜਿਨਾ ਮਰਜ਼ੀ ਸੁਣੀ ਜਾਵਾ ਮੇਰਾ ਦਿਲ ਹੀ ਨਹੀਂ ਭਰਦਾ ਮੇਰਾ ਵਾਰ ਵਾਰ ਸੁਣਨ ਨੂੰ ਜੀਅ ਕਰਦਾ ❤ ਸਾਰਾ ਸਮਾਂ ਮੈਂ ਆਹੀ ਗੀਤ ਸੁਣਦੀ ਆ ❤❤❤❤

  • @Anil_verma_official
    @Anil_verma_official 9 місяців тому +50

    India ke Great Singer Satinder sartaaj ji ❤😊 Satinder sartaaj Fan like ❤😊😊😊😊😊😊😊😊😊😊😊😊😊😊😊

  • @Taqdeer1990
    @Taqdeer1990 9 місяців тому +18

    Speachless bs ਮਨ ਦੇ ਵਲਵਲੇ ਅੱਖਾਂ ਰਾਹੀਂ ਵੇਹ ਤੁਰੇ ਨੇ🥺🥺😓😭😭😭

  • @missranjna1899
    @missranjna1899 9 місяців тому +49

    ਮੈਨੂੰ ਇੰਜ ਕਿਓਂ ਲਗ ਰਿਹਾ ਕੀ ਇਹ ਗੀਤ ਮੇਰੇ ਲਈ ਬਣਾਯਾ ਗਿਆ !!? 🥺❤️

  • @RanaBilal-l5g
    @RanaBilal-l5g 11 днів тому +4

    I miss you rumesha putr😢😢

  • @Honey_4759
    @Honey_4759 9 місяців тому +45

    ਦਿਲ ਕਰਦਾ ਸੁਣੀ ਜਾਵਾ ਪਰ song ਜਲਦੀ ਖਤਮ ਹੋ ਗਿਆ 😢

    • @gagankattu7970
      @gagankattu7970 9 місяців тому +1

      Ee song pura sartaj sir de apne chanel te parso aya 7 min to jada

    • @Honey_4759
      @Honey_4759 9 місяців тому +2

      Son Lea ❣️ ਸਕੂਨ ਦਾ ਨਾਮ ਸਰਤਾਜ 😍

    • @ar.harsharora6422
      @ar.harsharora6422 8 місяців тому

      @@gagankattu7970 BILKUL... jaan kad layi.. rongte khade hunde hai

  • @amitsaroay
    @amitsaroay 9 місяців тому +21

    ਲੰਬਾ ਸਮਾਂ ⌛ਜਰੂਰ ਲਿਆ ਇਸ ਗਾਣੇ ਨੇ ਆਉਣ ਚ... ਸ਼ਾਇਦ ਸ਼ਾਇਰ ਫਿਲਮ ਨੇ ਹੀ ਇਸ ਲਿਖਤ ਦਾ ਸੇਹਰਾ ਆਪਣੇ ਸਿਰ ਲੈਣਾ ਸੀ, ਤੇ ਕਿੰਨੇ ਢੁੱਕਵੇਂ ਬੋਲ ਬੋਲੇ ਨੇ ਸ਼ਾਇਰ ਨੇ।
    ਸਤਿੰਦਰ ਸ਼ਾਇਰ ਜੀ ਤੁਹਾਡੀ ਆਵਾਜ਼ ਹੀ❤ ਫਿਲਮ ਦੀ ਰੂਹ ਹੈ। ਕੁਦਰਤੀ।

  • @rajpalkaur1618
    @rajpalkaur1618 Місяць тому +2

    Very nice song sachi ਅੰਦਰ ਤਕ ਚੀਸ ਪੈਂਦੀ ਹੈ ਅਖਾ ਚ ਪਾਣੀ a janda

  • @bkaurofficial4823
    @bkaurofficial4823 9 місяців тому +30

    ਆ ਹੁੰਦਾ ਇੱਕ ਵਧੀਆ ਗਾਣਾ ਜਿਸ ਨੂੰ ਬਾਰ - ਬਾਰ ਸੁਣਨ ਨੂੰ ਦਿਲ ਕਰੇ ❤️

  • @pritpalkaur7044
    @pritpalkaur7044 8 місяців тому +64

    ਸਰਤਾਜ ਵੀਰ ਦੀ ਲਿਖਤ ਲਈ ਸ਼ਬਦ ਨਹੀਂ ਵਾਰ ਵਾਰ ਸੁਣ ਕੇ ਵੀ ਮਨ ਨੀ ਭਰਦਾ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ❤🙏🙏

  • @namrasyedhussain1964
    @namrasyedhussain1964 Місяць тому +3

    What a masterpiece song .. soulful lyrics ❤

  • @Hudzzsgbbcccfgv
    @Hudzzsgbbcccfgv 8 місяців тому +25

    ਮੇਰੇ ਦਿਲ ਦਾ ਹਾਲ ਸੁਣਾ ਦਿੱਤਾ ਸਰਤਾਜ ਜੀ ਨੇ, ਸੱਚੀ ਬਹੁਤ ਪਿਆਰਾ ਗਾਇਆ , ਬਹੁਤ ਸੋਹਣੀ ਆਵਾਜ਼ ਦਾ ਮਾਲਕ ਏ ਸਰਤਾਜ ਵੀਰ , ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸਾਡੇ ਵੀਰ ਨੂੰ 🙏🙏🙏👍👍👍

  • @muhammadsalman2585
    @muhammadsalman2585 9 місяців тому +40

    Love Satinder Sartaaj ❤️🙏🏼❤️ from Pakistan 🇵🇰

  • @SukhpalSingh-oj1dn
    @SukhpalSingh-oj1dn 4 місяці тому +3

    ਸੱਚਾ ਪਿਆਰ ਕਰਨ ਵਾਲੇ ਇਕ ਦੂਜੇ ਤੋਂ ਵੱਖ ਹੋ ਕੇ ਵੀ ਕਦੀ ਵੀ ਇਕ ਦੂਜੇ ਨੂੰ ਸਾਰੀ ਜ਼ਿੰਦਗੀ ਭੁੱਲ ਨਹੀ ਪਾਉਂਦੇ 😢😢😢

  • @Gurvindersingh-jt4qg
    @Gurvindersingh-jt4qg 9 місяців тому +16

    ♥️ਤੂੰ ਜੋ ਨਜਰਾਂ ਮਿਲਾਈਆਂ ਅਸੀ ਭੁਲੀਏ ਕਿਵੇ🥺
    ♥️ਤੂੰ ਜੋ ਨੀਦਾਂ ਚੁਰਾਈਆਂ ਅਸੀ ਭੁਲੀਏ ਕਿਵੇ🥀
    ♥️ਕਹਿ ਕੇ ਹਮ ਦਮ ਕਦਿ ਤੇ ਕਦਿ ਬਾਵਰਾ💘
    ♥️ਤੂੰ ਮੁਹਬੱਤਾਂ ਸਿਖਾਈਆਂ ਅਸੀ ਭੁਲੀਏ ਕਿਵੇ💞
    ♥️ਤੂੰ ਜੋ ਨਜਰਾਂ ਮਿਲਾਈਆਂ ਅਸੀ ਭੁਲੀਏ ਕਿਵੇ.....!
    ✍ਸਰਤਾਜ🥀

  • @param6353
    @param6353 9 місяців тому +13

    ਸਮਝ ਨਹੀਂ ਆਉਂਦੀ ਸੰਗੀਤ ਸੁਣਾ ਜਾ ਬੋਲ
    ਅੱਖਾਂ ਬੰਦ ਕਰ ਸੁਣਾ ਜਾ ਫਿਰ ਅੱਖਾਂ ਖੋਲ ❤

  • @mrsunnygill8791
    @mrsunnygill8791 5 місяців тому +29

    I miss u Renu 😢😢😢😢

  • @rakeshlamboria8094
    @rakeshlamboria8094 9 місяців тому +17

    Bahut jyada heart touching song, dil ke kareeb ❤
    Roka kinj mein khiyalan di parvaaz nu
    Tu ta shayar bana gayi sartaaz nu
    Ye line sidhi dil par lagi hai.❣️❣️
    Bahut badiya bhai
    Keep doing good work.
    God bless you ❤️

  • @gagneet_kaur31
    @gagneet_kaur31 9 місяців тому +12

    Kamaal ee krti sartaaj ji...... waiting for the movie

  • @ChannRoopVlogs
    @ChannRoopVlogs 6 місяців тому +3

    ਚਰਨਜੀਤ ਤੇਰੇ ਨਾਲ ਮੇਰਾ ਕਿੰਨਾ ਪਿਆਰ ਸੀ ਮੈ ਤੇਰੇ ਨਾਲ ਸੱਚੇ ਦਿਲੋ ਪਿਆਰ ਕੀਤਾ ਸੀ ਕਿੰਨੀ ਸੋਹਣੀ ਜੋੜੀ ਸੀ Chann ❤ roop ਦੀ 😢😢😢

  • @jagwinderbhullar8121
    @jagwinderbhullar8121 9 місяців тому +13

    ❤❤😢 ਸਰਤਾਜ ਦੀ ਆਵਾਜ਼ ਤੇ ਸਾਰੰਗੀ ਦੀਆਂ ਤਾਰਾਂ ਚੋਂ ਨਿਕਲਦੀ ਧੁਨ ਮਨ ਨੂੰ ਧਰਵਾਸ ਦਿੰਦੀ ਜਾਪਦੀ ਹੈ ❤❤😢

  • @arsalanthoughts
    @arsalanthoughts 9 місяців тому +22

    Ek arse tu intezaar se is Sangeet daa kamaal krdita tussi Ustaad Satinder❤ Love from doojy paasy Pakistan tuu

  • @muhammadshafqat6273
    @muhammadshafqat6273 4 місяці тому +2

    Shayari Kamal💯 composition fabulous te sartaaj jee end ho gya Bai g

  • @amolaknimana938
    @amolaknimana938 9 місяців тому +14

    ਮਨ ਦਾ ਦੀਵਾ ਬੁਝਿਆ ਬੁਝਿਆ ਲੱਗਦਾ ਏ
    ਮੇਰਾ ਸੂਰਜ ਹੋਰ ਕਿਸੇ ਘਰ ਮੱਘਦਾ ਏ
    ਸੁਪਨੇ , ਵਾਅਦੇ,ਕੌਲ,'ਕਰਾਰ ਸੀ ਮੇਰੇ ਨਾਲ
    ਸੁਣਿਆ ਅੱਜਕਲ੍ਹ ਹੋਰ ਕਿਸੇ ਨਾ' ਹੱਸਦਾ ਏ
    ਆਪਣੀ ਮਰਜ਼ੀ ਦੀ ਓਹ,ਜ਼ਿੰਦਗੀ ਜਿਉਂਦਾ ਏ
    ਜਾਂ ਚੀਸਾਂ ਨੂੰ ਹਾਸਿਆਂ ਥੱਲੇ ਦੱਬਦਾ ਏ ?
    ਕਰਦਾ ਮੈਨੂੰ ਚੇਤੇ ਜਾਂ ਫਿਰ ਭੁੱਲ ਗਿਆ ਏ
    ਮੁਰਜਾਇਆ ਏ ਜਾਂ ਪਹਿਲਾਂ ਨਾਲੋਂ ਫੱਬਦਾ ਏ ?
    ਕਦੇ ਤਾਂ ਆ ਕੇ ਦਿਲ ਦਾ ਹਾਲ ਸੁਣਾਵੇ ਓਹ
    ਭਾਵੇਂ ਕੇ ਓਹਦਾ ਓਥੇ ਵੀ ਦਿਲ ਲੱਗਦਾ ਏ
    ... ਅਮੋਲਕ ਨਿਮਾਣਾ...

    • @gurveersingh8522
      @gurveersingh8522 9 місяців тому +1

      ❤ End Galbaàt ⚘🏹

    • @kiranjot2556
      @kiranjot2556 9 місяців тому +1

      NYC

    • @ਪਿੰਡ62
      @ਪਿੰਡ62 8 місяців тому +1

      ਭੁੱਲਦਾ ਕੋਈ ਵੀ ਨੀਂ
      ਯਾਦ ਸਭ ਕਰਦੇ ਨੇ😢😢

  • @vikramSohpl87
    @vikramSohpl87 9 місяців тому +12

    ਪੰਜਾਬੀ ਮਾਂ ਬੋਲੀ ਤੋ ਸੋਹਣਾ ਕੁੱਝ ਨਹੀ
    ਬਹੁਤ ਸੋਹਣਾ ਗੀਤ ❤

  • @foodstudios610
    @foodstudios610 4 місяці тому +2

    Punjab di dhrti da great singer sartaj love from Pakistan

  • @KhalidAli-kh3mx
    @KhalidAli-kh3mx 9 місяців тому +24

    Ajj phr sartaaj key voice nay rola 😢 diya

  • @sarbjeetkaur-ee8rc
    @sarbjeetkaur-ee8rc 8 місяців тому +33

    ਆਏ ਹਾਏ,,, ਦਿਲ ਦੇ ਵਿੱਚ ਦੀ ਨਿਕਲ਼ ਜਾਂਦੀ ਆ ਸਰਤਾਜ਼ ਦੀ ਅਵਾਜ਼ ❤❤❤❤❤ਨਾਲ ਇਹ ਗੀਤ ਤਾਂ ਸਾਡਾ ਸ਼ੁਰੂ ਤੋਂ ਹੀ ਮਨਪਸੰਦ ਆ, ਜਦੋਂ ਤੋਂ ਲਾਈਵ ਸੁਣਿਆ,,,😊❤❤❤

  • @hareemahmad5058
    @hareemahmad5058 Місяць тому +5

    Excellent ❤❤❤❤❤❤❤❤❤❤❤❤❤❤❤❤

  • @Ytsharmagaming
    @Ytsharmagaming 8 місяців тому +15

    Ek ek gaana sartaj ji dil cheer de reha wahh raba ek ta pehle hi dil ujdya hoya dujja sartaj sahab de geet kdi royie te kade hassiye ..

  • @crystal.quotes1313
    @crystal.quotes1313 9 місяців тому +11

    ਇਹ ਸਿਰਫ ਸੋਂਗ ਹੀ ਨਹੀਂ ਸਗੋਂ ਇੱਕ ਤੋਹਫਾ ਐ ਸਾਡੇ ਲਈ ਜਿਸ ਸੋਂਗ ਦੀ ਕੁਝ੍ ਸਤਰਾਂ ਦਿੱਲ ਚ ਘਰ ਕਰ ਗਈਆ ਸੀ ਉਹ ਪੁਰਾ ਸੋਂਗ ਸੁਣ ਕੇ ਰੂਹ ਤ੍ਰਿਪਤ ਹੋ ਗਯੀ ❤ 🌺✨

  • @ayatofficial4
    @ayatofficial4 3 місяці тому +1

    I Love Sartinder Sartaj So Much His Voice Kills Over And Over Again I Break Again n Again 😭😭😭

  • @shantukansal653
    @shantukansal653 8 місяців тому +23

    ਅੱਖਾਂ ਬੰਦ ਕਰਕੇ ਸੁਣਿਆ ਬੱਸ ਰੋਣਾ ਹੀ ਆਉਂਦਾ 😢😢 ਇਸ ਤੋਂ ਉਪਰ ਕੁਝ ਵੀ ਨੀ ਸਿੱਧਾ ਰੱਬ ਨਾਲ ਤਾਰਾ ਜੁੜ ਦੀਆ ਨੇ 😢😢😢😢 ਤੇਰੇ ਵਰਗੀ ਏ ਬਿਲਕੁਲ ਤੇਰੀ ਯਾਦ ਵੀ 😢😢😢
    ਮੈ ਤਾਂ ਇਕੱਲਿਆ ਵੀ ਤੇਰੇ ਨਾਲ ਗੱਲਾਂ ਕਰਾ 😢😢😢

  • @storiespbtoday
    @storiespbtoday 9 місяців тому +10

    ਤੇਰੇ ਵਰਗੀ ਏ ਬਿਲਕੁਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ❤🎉❤🎉❤🎉❤🎉❤

  • @Imsubhash001
    @Imsubhash001 9 місяців тому +27

    यह सादगी सरताज़ भाई 😰❤️
    यह लिखावट
    यह आपकी आवाज़
    हम पहाड़ी है लेकिन आपके गाने बिना हमारा बिलकुल भी नहीं चलता 😰♥️♥️♥️👌🏻🙏

  • @gurindersandhu5192
    @gurindersandhu5192 9 місяців тому +5

    ਬਹੁਤ ਵਧੀਆ,7-8 ਵਾਰ ਸੁਨਣ ਤੋਂ ਬਾਅਦ ਵ ਮਾਨ ਨਹੀਂ ਰੱਜਦਾ..

  • @akashdeep3558
    @akashdeep3558 5 місяців тому +1

    Bhut shoni movie ha sartaj veer ji edda diya movies bane chahidi ha punjab ch bhut Vadia WMK 🙏

  • @Surajmodi528
    @Surajmodi528 9 місяців тому +24

    Sartaj se love krne wale like karo❤❤❤

  • @SandeepDhimanMusic
    @SandeepDhimanMusic 9 місяців тому +17

    Satinder Saab Ki Likhai Mein Ek Alag Hi Sadgi Hi Halke Alfaazo Mein Bhi Gehri Baat Likh Dete Hai 😊❤️🎧

  • @Haiderali.1234-o1n
    @Haiderali.1234-o1n 9 днів тому +2

    I MISS YOU SO MUCH HUSNAIN... 😭💔

  • @ਦੇਸੀਬੰਦੇ-ਞ4ਝ
    @ਦੇਸੀਬੰਦੇ-ਞ4ਝ 9 місяців тому +19

    ਇਹ ਇਸ਼ਕ ਵੀ ਬਾ ਕਮਾਲ ਆ ਕਿੰਨੇ ਦਿੱਲ ਤੋੜਦਾ ਤੇ ਬਰਬਾਦ ਕਰ ਦਿੰਦਾ❤

  • @NaveedAhmad..
    @NaveedAhmad.. 9 місяців тому +6

    ਇਮਾਨਦਾਰੀ ਨਾਲ ਕਹਾਂ ਤਾਂ ਮੈਂ ਕਾਫੀ ਸਮੇਂ ਤੋਂ ਇਸ ਗੀਤ ਦੀ ਉਡੀਕ ਕਰ ਰਿਹਾ ਸੀ ❣❣

  • @AqeeMuhammad
    @AqeeMuhammad Місяць тому +1

    Satider sartaaj 2024 time..10:52 this song ❤

  • @Prabhneet.kaur13
    @Prabhneet.kaur13 9 місяців тому +5

    ਪਤਾ ਨਹੀਂ ਹੁਣ ਤਕ ਕਿੰਨੇ ਵਾਰ ਸੁਣ ਲਿਆ ਏ ਗੀਤ🎉🎉🎉🎉🎉🎉🎉🎉🎉

  • @badhana9433
    @badhana9433 9 місяців тому +8

    ਤੂੰ ਜੋ ਤਰਜਾ ਸੁਣਾਇਆ ਭੁਲਿਏ ਕਿਵੇਂ ❤❤❤

  • @user-kl4sg9co8u
    @user-kl4sg9co8u 5 місяців тому +1

    RABB DA BANDA SARTAJ BAI LOVE THIS MOSIKI VOICE

  • @JIObansal
    @JIObansal 9 місяців тому +9

    Tere wargi ae bilkul teri yaad vi, aape arzaan kre aape irshaad vi
    How ??? Bestest line ever❤❤❤

  • @Manju_002
    @Manju_002 9 місяців тому +7

    Mujhe Punjabi padhnii ya likhni nhi aati but samjh m aa jaati h jbb koi bolta h comment m pta nhi kya kya likha h padhna nhi aata but but I love sartaaj sir's voice ❤❤❤

  • @irfanalijutt911
    @irfanalijutt911 11 годин тому

    Ge o veera Rab tenu lmbi umr bakhshe bada wadda shayr ain ton ❤🇵🇰 Lahore toon dher sara pyar

  • @Taqdeer1990
    @Taqdeer1990 9 місяців тому +18

    ਆਹਾ ਅਨੰਦ ਆ ਗਿਆ ❤️💔🥺🥺🥺 ਸਚੀ ਓਹਨੂੰ ਕਿਵੇਂ ਭੁੱਲ ਸਕਦੇ ਆ

  • @karnailthakur9529
    @karnailthakur9529 9 місяців тому +22

    Who is listening this song on loop

  • @Chandrakanta-e8k
    @Chandrakanta-e8k Місяць тому +3

    Rooh nu chhu lya 😢😢😢😢😢😢😢

  • @kajalmehra2132
    @kajalmehra2132 8 місяців тому +77

    Kde vi kise nl pyar na hove nhi ta ik ik din bnda marda🥺🥺🥺kise nu koi frk nhi penda ajj kl sacha pyar koi nhi krda sb time pass krde a😔😔💯🙏

  • @chwaqasjutt1993
    @chwaqasjutt1993 7 місяців тому +98

    The Living Legend Dr Satinder Sartaaj ❤️ Love And Huge respect from Lehnda Punjab Pakistan🇵🇰

    • @ash_ff_130
      @ash_ff_130 4 місяці тому

    • @devkumar3
      @devkumar3 4 місяці тому +1

      You guys uprooted them in 1947. Panjabis never wanted partition. It was mostly UP and bihari, who wanted pakistan. Panjab and bengal paid the price.
      Fellow Singh from this side

    • @satnamsinghsingh3749
      @satnamsinghsingh3749 2 місяці тому

      Mohali tu tuhada le pyar bhri sat sri akal bejda ha bro

  • @poojakaur6822
    @poojakaur6822 9 місяців тому +9

    ਹਮੇਸ਼ਾ ਵਾਂਗ ਦਿੱਲ ਦੇ ਕਰੀਬ ਏ ਗੀਤ ਤੇ ਸਰਤਾਜ ਸਾਬ ❤❤

    • @SunnyGill899
      @SunnyGill899 9 місяців тому

      Asi be tuhade dil de Kareeb he a but tusi Sanu Dhyan nal takiya he nhi kdi ....❤....

  • @RahulKumar-bb6oc
    @RahulKumar-bb6oc 8 місяців тому +17

    ਸੱਚੀ ਰੋਣਾ ਆਂਦਾ ਏ 😢ਬਹੁਤ ਪਿਆਰ ਕੀਤਾ ਸੀ ਉਸ nu🦅😢😢😢

  • @bindersinghlehra3902
    @bindersinghlehra3902 2 місяці тому +1

    ਮਿਊਜ਼ਿਕ ਬਣਾਉਣ ਵਾਲੇ ਦਾ ਵੀ ਬਹੂਤ ਵੱਡਾ ਰੌਲ ਹੂੰਦਾ ਹੈ ਗਾਣੇ ਨੂੰ ਦਿਲ ਵਿੱਚ ਉਤਾਰਨ ਦਾ ਬਹੂਤ ਸੋਹਣਾ ਮਿਊਜ਼ਿਕ ਹੈ ਤੇ ਸਰਤਾਜ ਤਾਂ ਹੈ ਹੀ ਸਰਤਾਜ ❤❤❤❤

  • @ypriyanka1724
    @ypriyanka1724 9 місяців тому +7

    Finally......"bhulliye kiwen"❤ ......one of fav song of sartaaj sahab.......ab tk showes ki vedio recording me suna tha .....or boht jyada suna tha .....finally release ho gya .......... purity and the emotions😇🥰

    • @Aadilrashidofficial
      @Aadilrashidofficial 4 місяці тому

      ua-cam.com/video/IUseFarSyLA/v-deo.htmlsi=hQWoItUAZc5ZSXx5

  • @lakhvirlakhi8443
    @lakhvirlakhi8443 8 місяців тому +20

    ਸੱਚੇ ਆਸਿਕ਼ ਦੀ ਸੱਚੀ ਕਹਾਣੀ ਆ ਜੀਹਨੇ ਕਿਸੇ ਨੂੰ ਦਿਲ ਤੋ ਪਿਆਰ ਕੀਤਾ ਓਹਦੀ ਸੱਚੀ ਕਹਾਣੀ ਲਗਦੀ ਆ ਆਹਾ ਫਿਲਮ ਬਹੁਤ ਅਹਿਸਾਸ ਹੁੰਦਾ ਵੀ ਸਾਇਦ ਐਹੋ ਜਿਹੀ ਹਰ ਇਕ ਦੀ ਜ਼ਿੰਦਗੀ ਨਹੀਂ ਹੋਣੀ ਚਾਹੀਦੀ❤

  • @malikhasangulzaib6912
    @malikhasangulzaib6912 Місяць тому +2

    Satinder raj is the name of feelings of broken peoples Love you from Pakistan❤️💝

  • @swapnil3042
    @swapnil3042 9 місяців тому +8

    I don't understand the song but I can identify the real singer who sings whatever is itself masterpiece ❤️❤️

  • @usamabhatti1379
    @usamabhatti1379 9 місяців тому +4

    You Deserve Millions of Likes 🥺💔🥀

  • @ranjitsingh6135
    @ranjitsingh6135 15 годин тому

    ਏ ਗਾਣਾ ਕਦੇ ਖਤਮ ਨਾ ਹੋਵੇ 😢

  • @The_phoenix_book_Hindi
    @The_phoenix_book_Hindi 9 місяців тому +14

    Finally this old song of sartaj is officially released ❤ i was waiting for it so long🙏

  • @syedahsan9278
    @syedahsan9278 7 місяців тому +16

    Aapee hi arzaan keran tay aape hi irshaad v 😢😢😢😢 best lines
    Highly appreciated from Qatar

  • @AmritpalSingh-dj8ey
    @AmritpalSingh-dj8ey 4 місяці тому +1

    Very very nice song 👌😍😍😍👏

  • @kashtoonzofficial
    @kashtoonzofficial 9 місяців тому +8

    Who think satinder sartaj is legend of Punjabi love music❤🫀🔥