Preeta'n De Vanjarey | Satinder Sartaaj | Neeru Bajwa | Latest Punjabi Song 2024

Поділитися
Вставка

КОМЕНТАРІ • 277

  • @harmandeepsingh6894
    @harmandeepsingh6894 14 днів тому +214

    ਕੌਣ ਕੌਣ ਮੰਨਦਾ ਕਿ ਸਰਤਾਜ ਦੇ ਗੀਤ ਰੂਹ ਨੂੰ ਸਕੂਨ ਤੇ ਆਨੰਦ ਦਿੰਦੇ ਹਨ ❣️❣️

  • @amritmaan4805
    @amritmaan4805 10 днів тому +30

    ਮੁਹੱਬਤ ਦਾ ਸੁਲਤਾਨ ਆ ਤੂੰ , ਅੱਜ ਅਗਰ ਸ਼ਿਵ ਕੁਮਾਰ ਬਟਾਲਵੀ ਤੈਨੂੰ ਸੁਣਦਾ ਤੇ ਤੇਰਾ ਦੀਵਾਨਾ ਹੋ ਜਾਂਦਾ ... ਕਿੰਨੇ ਗੁਣ ਦਿੱਤੇ ਤੈਨੂੰ ਰੱਬ ਨੇ ... ਤੇਰੇ ਦੀਵਾਨੇ ਆ ਅਸੀਂ ਯਾਰ💕🙏🏻

  • @gurjantsingh54410
    @gurjantsingh54410 13 днів тому +38

    Parmatma ਨਲ ਮੇਲ krva ਦਿੰਦੀ sartaj di ਆਵਾਜ਼ ❤❤❤❤ਬਹੁਤ ਹਿੱਕ ਠੋਕ ਕੇ bajurg hoke ਦਸਿਆ ਕਰਾ ge asi sartaj suniya.....❤❤❤❤

  • @Harnoor_kaur_sidhu
    @Harnoor_kaur_sidhu 14 днів тому +31

    ਸ਼ੁਕਰ ਹੈ ਰੱਬ ਦਾ ਸਾਡੇ ਵਾਰੀ ਸਤਿੰਦਰ ਜੰਮ ਦਿੱਤਾ ❤❤
    ਸਕੂਨ ❤❤

  • @Positive_station665
    @Positive_station665 14 днів тому +43

    ਸਕੂਨ ਦਾ ਦੂਜਾ ਨਾਮ ਸਤਿੰਦਰ ਸਰ ਦੀ ਆਵਾਜ਼ ❤😇

  • @dalveersaroye139
    @dalveersaroye139 13 днів тому +17

    ਪਤਾ ਨਹੀ ਵੀਰ ਕਿੰਨੀ ਕੁ ਵਾਰ ਸੁਣ ਲਿਆ ਪਰ ਦਿਲ ਨੀ ਭਰਿਆ❤
    ਗਾਣਾ ਬਹੁਤ ਵਧੀਆ ਵੀਰ 👏👏

  • @shayarilover0778
    @shayarilover0778 13 днів тому +17

    मेरी ज़िंदगी की सबसे कीमती चीज सरताज जी के गाने मानता हूं , जिस दिन ये ना मिले तो शायद कुछ नही होगा मेरे पास ,3 मिनट के गाने में 3 घंटा रोना का हौसला आता है मुझमें 😊😊😊😊

  • @gurpreetkaurrr
    @gurpreetkaurrr 14 днів тому +44

    ਐਸਾ ਸ਼ਾਇਰ ਬਣਾਈਂ ਕਿ ਦੁਨੀਆਂ ਕਹੇ ਕਿਸੇ ਚੰਗੇ ਉਸਤਾਦ ਦਾ ਚੰਡਿਆ ਲਗਦਾ❤

  • @Mr.pendu_kaka
    @Mr.pendu_kaka 8 днів тому +6

    ਏਨਾ ਸਕੂਨ ਮੈਨੂੰ ਇਸ਼ਕ ਕਰਕੇ ਨਹੀ ਮਿਲਿਆ,ਪਰ ਬਾਈ ਦੀ ਸ਼ਾਇਰੀ ਤੇ ਆਵਾਜ ਕੁਝ ਪਲ ਯਾਦ ਕਰਾਉਦੀ ਆ,ਫਿਰ ਜੋ ਅੱਖਾ ਭਰਦੀਆ ਓਦੋ ਸਕੂਨ ਮਿਲਦਾ ❤❤❤❤

  • @amitsaroay
    @amitsaroay 14 днів тому +12

    ਬਣ ਵਣਜਾਰਾ ਤੂੰ ਸਾਨੂੰ ਐਸਾ ਬਿਨਿਆ ਏ❤ ਆਪਣੀ ਸ਼ਾਇਰੀ✍️ ਚ ਕੇ ਹੁਣ ਬੈਰਾਗ ਵੀ ਸਕੂਨ 😊ਵਰਗੇ ਨੇ। ਕੁਦਰਤੀ।

  • @kamalbadhan8352
    @kamalbadhan8352 14 днів тому +11

    Ik e Dil aa Sartaj Saab kini vaar jitoge ? ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️☺️☺️☺️

  • @jaggishayari281
    @jaggishayari281 14 днів тому +5

    ਗਿਆਨ ਵੰਡ ਰਹੇ ਨੇ ਆਪਣੇ ਗੀਤਾਂ ਰਾਹੀਂ🙏🏻🤲🏻,ਕੋਈ ਸਮਝੇ ਜਾਂ ਨਾਂ ਸਮਝੇ 🫂 ਇਕ ਖਿੱਚ ਜਿਹੀ ਬਣਦੀ ਏ ਜਿਵੇਂ ਕੋਈ ਸਾਨੂੰ ਵੀ ਉਡੀਕ ਰਿਹਾ ❤️🫂 ਲਵ ਯੂ ਸਰਤਾਜ ਜੀ ❤

  • @anmoldeepsingh9662
    @anmoldeepsingh9662 14 днів тому +10

    ਤੇਰੇ ਦਿੱਤੇ ਦਰਦ ਦੇ ਤੋਫੇਆ ਨੂੰ ਦਿਲ 💘 ਚ ਵਸਾਇਆ
    ਤਾਹੀ ਤਾਂ ਏ ਸਰਤਾਜ ਸਾਇਰ ਨੇ ਤੇਰੇ ਕਦਮਾਂ ਚ ਏ ਫੁਲ ਵਿਛਾਇਆ❤

  • @parox1139
    @parox1139 9 днів тому +3

    The most beautiful movie …. So proud of how far Punjabi movie industry has come!!
    The journey of discovering his innocent lover stage … to becoming a poet through separation and destiny …. To the spiritual elevation when the lover and poet combine within him…. ❤just wow !!! Well done to the team of this movie!

  • @user-xh8nh3dt4g
    @user-xh8nh3dt4g 14 днів тому +7

    ਰੂਹਾ ਦੀ ਅਵਾਜ ਦਾ ਦੂਜਾ ਨਾਂ ਹੈ ❤ਸਤਿੰਦਰ ਸਰਤਾਜ

  • @a2zfactking783
    @a2zfactking783 14 днів тому +10

    Jo bhai satinder sartaj ji ❤❤ ko dil se like karte hai vo hi like kare 😊👍👍👍

  • @lovepreet_groha
    @lovepreet_groha 13 днів тому +6

    ❣️🌹 ਸ਼ਾਅਰ ਮੂਵੀ ਦੇਖਣ ਤੋਂ ਬਾਅਦ 🥺ਕੋਣ ਕੋਣ ਆਪਣਾ ਰੋਣਾ ਕੰਟਰੋਲ ਨਹੀ ਕਰ ਸਕਿਆ 👈??

  • @sunilpb22fazilka
    @sunilpb22fazilka 8 днів тому +2

    ਸਕੂਨ ਮਿਲਦਾ ਸਰਤਾਜ ਮਹਾਰਾਜ ਜੀ ਆਵਾਜ਼ ਸੁਣ ਕੇ ❤❤

  • @zahidiqbal2526
    @zahidiqbal2526 14 днів тому +4

    کیا آواز کیا خوبصورتی کیا انداز😍😍😍 پنجابی
    گیتا دا سرتاج ہیرا پنجاب دی دھرتی دا پیارا گلوکار😍بہت سارا پیار محبت لیندے پنجاب دی طرفو

  • @SimranKaur-wo8ij
    @SimranKaur-wo8ij 12 днів тому +2

    ਰੂਹ ਨੂੰ ਸਕੂਨ ਮਿਲਦਾ ਹੈ ❤❤❤❤❤❤❤❤❤ਸਰਤਾਜ ਜੀ ਦੀ ਆਵਾਜ਼ ਸੁਣ ਕੇ ❤❤❤❤❤❤

  • @sukhbinderdohil4655
    @sukhbinderdohil4655 12 днів тому +2

    Best Punjabi movie I have ever seen,pin drop silence throughout the film.very emotional.😊

  • @guruworld3
    @guruworld3 8 днів тому +2

    ਕੁਦਰਤਨ ਆਪਾ ਮਿਲੇ ਤੇ ਵਿਛੜੇ।
    ਕੁਦਰਤਨ ਫਿਰ ਵੀ ਮਿਲਾਗੇ ਮਹਿਰਮਾ।
    ਜਿਸ ਜਗ੍ਹਾ ਤੇ ਖਾਹਿਸਾ ਖਿੜੀਆ ਕਦੇ।
    ਮੁੜ ਕਦੀ ਬੈਠਾਗੇ ਆਪਾ ਓਸ ਥਾਂ।
    ਇਹ ਸ਼ਾਇਰ ਸੁਣ ਕੇ ਤਾਂ ਕਾਲੇਜਾ ਹੀ ਬਾਹਰ ਆ ਗਿਆ ਬਈ।।

  • @tasbihstudycorner5449
    @tasbihstudycorner5449 4 дні тому

    ਸਰਤਾਜ ਜੀ ਦਾ ਕੋਈ ਵੀ ਗੀਤ ਅਜਿਹਾ ਨਹੀਂ ਜੌ ਰੂਹ ਨੂੰ ਜਾ ਕੇ ਨਾ ਵਜਦਾ ਹੋਏ ਤੇ ਰਵਾ ਨਾ ਦੀ😢❤

  • @vakeelkhan1183
    @vakeelkhan1183 14 днів тому +2

    ਰੂਹਾਂ ਦਾ ਪਿਆਰ ਕੀ ਹੁੰਦਾ ਹੈ ਸਰਤਾਜ਼ ਜਾਣਦਾ❤❤❤❤

  • @VISHALLUDASAALA
    @VISHALLUDASAALA 13 днів тому +1

    Ek din sartaaj मेरी मौत का कारण बनेगा 😢😢😢😢 ऐसा दर्द भरा गीत

  • @user-eq3es4bq2c
    @user-eq3es4bq2c 13 днів тому +1

    ਬਹੁਤ ਬਹੁਤ ਪਿਆਰਾ ਗੀਤ ਸਚੀ ਸਕੂਨ ਦਿੰਦਾ ਸਰਤਾਜ ਜੀ ਦੇ ਗੀਤਾਂ ਨੂੰ ਸੁਣ ਮੇਰਾ ਮਨ ਭਰ ਆਉਂਦਾ ਬਹੁਤ ਪਿਆਰੀ ਆਵਾਜ਼ ❤❤❤❤❤❤❤

  • @muzamilbutt1552
    @muzamilbutt1552 13 днів тому +1

    Love from Punjab,,, twady Geetan di tareef lafza vich kadi mumkin nai,,,ais ton mukammal geet shayad nai ho sakdy jeundy ravo,,,ais Punjab v chakar laya jy

  • @SonofSardaRDillo
    @SonofSardaRDillo 13 днів тому +1

    ਐਸਾ ਸ਼ਾਇਰ ਬਣਾਈਂ ਕਿ ਦੁਨੀਆਂ ਕਹੇ ਕਿਸੇ ਚੰਗੇ ਉਸਤਾਦ ਦਾ ਚੰਡਿਆ ਲਗਦਾ

  • @lakshyapreetsinghjatt6034
    @lakshyapreetsinghjatt6034 11 днів тому +1

    Nic song
    .
    .
    Preetan de vanzaareya ne.....!
    Ehi zindagi de safaran Cho jaaneya.....!!

  • @AmritPal-zu7dh
    @AmritPal-zu7dh 5 днів тому +2

    Koi manay ja na manay Satinder sartaj Punjabi industry da super star A

  • @SaraRajpoot-zu4kz
    @SaraRajpoot-zu4kz 14 днів тому +2

    Sakoon ka dosra Naam stinder ki awaaz❤❤
    Love from Pakistan 🇵🇰🇵🇰

  • @sharadyadav3663
    @sharadyadav3663 13 днів тому +2

    ਜ਼ਿੰਦਗੀ ਮੈ ਸੁਕੂਨ ਨਹੀਂ ਹੈ ਯੇ ਗਾਣੇ ਡਿਪਰੈੱਸ਼ਨ ਮੈ ਕਰ ਦਿੱਤੇ ਹੈ💔

  • @ravidhaliwal752
    @ravidhaliwal752 14 днів тому +3

    I have no words 😢 but voice is ❤️❣️

  • @spxbaling1129
    @spxbaling1129 13 днів тому

    ਇਸ਼ਕਾ ਵੀ ਉਹਨਾਂ ਨੇ ਕਮਾਇਆ ਜਿੰਨਾ ਰੂਹਾਂ ਦੇ ਪਿਆਰ ਨੂੰ ਪਛਾਣਿਆ ❤

  • @DAV.85578
    @DAV.85578 10 днів тому +1

    Sardar Ji De sare Geet ❤Dil no Sakoon then they Hannah❤❤❤❤❤❤❤❤❤❤ ❤❤❤❤❤❤

  • @SartaajGopyGill
    @SartaajGopyGill 13 днів тому +1

    ਵਾਹ ਵਾਹ ਗੁਰੂ ਜੀ ਕਿਆ ਬਾਤ ਹੈ

  • @ranirajpoot7810
    @ranirajpoot7810 14 днів тому +1

    Love from Pakistan ❤...what a beautiful voice ❤

  • @BahadarsinghSandhu-bd4ig
    @BahadarsinghSandhu-bd4ig 12 днів тому +1

    Bohat sohni film aa shayar ❤❤

  • @SonofSardaRDillo
    @SonofSardaRDillo 13 днів тому

    ਕੌਣ ਕੌਣ ਮੰਨਦਾ ਕਿ ਸਰਤਾਜ ਦੇ ਗੀਤ ਰੂਹ ਨੂੰ ਸਕੂਨ ਤੇ ਆਨੰਦ ਦਿੰਦੇ ਹਨ

  • @karmitakaur3390
    @karmitakaur3390 14 днів тому +32

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @chandankumarshaw2670
      @chandankumarshaw2670 14 днів тому +1

      🩷

    • @shayarbhatti1059
      @shayarbhatti1059 14 днів тому +5

      Biba bass ksr har gaane thalle aahi same copy paste kri jaa rehe ho 😂😂😂

    • @Bros188
      @Bros188 13 днів тому +1

      😂Aap har kisi ke
      har gaane mein same comment chipka deti ho

    • @LOVEPREETSINGH-dj5rx
      @LOVEPREETSINGH-dj5rx 13 днів тому

      Hmm jive apni andrli rooh boli hundi aw ..

    • @lovepreetpreet1552
      @lovepreetpreet1552 13 днів тому

      ਵੀਰ ਮੇਰੀਆਂ ਸਰਤਾਜ ਨੂੰ ਦੱਸ ਦੇਣਾ ਹੁਣ ਤਾ ਮੈਂ 😮

  • @GOBINDKUMAR-uj3jx
    @GOBINDKUMAR-uj3jx 9 днів тому

    Wah Sataaj ❤

  • @Boota.Singh.Warwal
    @Boota.Singh.Warwal 14 днів тому +16

    ਕਿਸਨੇ shayar movie ਦੇਖ ਲਈ

  • @AsadMalik-rx1if
    @AsadMalik-rx1if 14 днів тому +2

    Sartaj G tusi bht great oo. Thodi koi rees nai

  • @dehleez_e_sartaj
    @dehleez_e_sartaj 13 днів тому

    Sartaj Saab shayar 🔥
    #Rooha_de_pyaar_nu_pachhaaniyan...😊❤

  • @GurditSpal
    @GurditSpal 14 днів тому

    ਸਕੂਨ ਦਾ ਦੂਜਾ ਨਾਮ ਸਰਤਾਜ ❤

  • @gurpreet_rahi_22
    @gurpreet_rahi_22 13 днів тому

    ਰੂਹ ਦਾ ਸਕੂਨ..... ਸਤਿੰਦਰ ਸਰਤਾਜ ❤

  • @princegill2211
    @princegill2211 13 днів тому

    Dil nu sukoon mill gea gana sun ke jisdin di movie dekhi osdin da bss ehi intzaar c ke. Kdo eh gana au ajj sun ke. Sukoon mill gea

  • @kindurai2941
    @kindurai2941 12 днів тому

    ਸਰਤਾਜ ਬਾਈ ਦੇ ਗੀਤ ਸੁਣ ਕੇ ਸਕੂਨ ਆ ਜਾਦਾ ਏ ❤❤❤

  • @chandankumarshaw2670
    @chandankumarshaw2670 14 днів тому +1

    Ufffffff oh god 🦢 the line 🤍

  • @virdi.47
    @virdi.47 13 днів тому

    ਰੂਹ ਦਾ ਸਕੂਨ ਐ ਸਰਤਾਜਾ ਓਏ...💯🫠🥹

  • @Meersaab1
    @Meersaab1 14 днів тому +1

    Uffffffff adicted hu aap ke her ek song ka 😢😢😢😢😢😢❤❤

  • @TheManpreetMani
    @TheManpreetMani 14 днів тому +1

    Wahhh ji Wahh Srjii Bahut Hi Jyada Pyaara Te Khúbhsurãt Geet 🎶☺️🫶🏾💕 Bakamaal!

  • @moneysandhu4331
    @moneysandhu4331 14 днів тому +1

    Aa gane da bohat intjaar karaya sartaj ji tusi but koi na bohat pyar mere vallo

  • @KulwinderSingh-rm5se
    @KulwinderSingh-rm5se 5 днів тому

    Satinder bhai varga koi hor nhi jamna na hona gana sun k bahut sakoon milda satinder bhai da duja nam sakoon hai ♥️

  • @pawanmehra362
    @pawanmehra362 13 днів тому

    P H D BOLDI AAAA 🎉❤❤

  • @hemantpatel5215
    @hemantpatel5215 14 днів тому +1

    I love satinder sartaaj❤❤

  • @rajguri1761
    @rajguri1761 12 днів тому

    ਰੂਹਾਨੀਅਤ 🤲🏻🤲🏻

  • @techmania760
    @techmania760 12 днів тому

    wah Satinder Sartaaj kamal bol ny bht depth ha

  • @fatehdeepsinghgrewal9009
    @fatehdeepsinghgrewal9009 11 днів тому

    Meri zindagi de sohne din teh sohne palan di yad krvanunda eh geet….is pal nu vi rangeen krta

  • @UnKnown-fk2qt
    @UnKnown-fk2qt 14 днів тому +1

    Soulful voice , Big Fan from Pakistan❤❤

  • @v_i_s_h_a_l122
    @v_i_s_h_a_l122 14 днів тому +1

    Satinder sartaj never disappoint us❤❤❤

  • @ekamheer6041
    @ekamheer6041 13 днів тому

    ਸਕੂਨ.....❤

  • @HarpreetSingh-ug6wy
    @HarpreetSingh-ug6wy 13 днів тому

    Sakoon 🤲🏻😍🙏🏻

  • @nirmalrathi7328
    @nirmalrathi7328 14 днів тому

    ਵਾਹ ਵਾਹ!❤

  • @itshassan9106
    @itshassan9106 13 днів тому

    Hayee sadky 🥀💔🥺 paji rula Dita tusi 😢

  • @quoteskosishh
    @quoteskosishh 13 днів тому

    ਸੋਹਣਾ❤

  • @jasveersinger8244
    @jasveersinger8244 13 днів тому

    Umdha ji ❤❤

  • @shadow.fighter.
    @shadow.fighter. 9 днів тому

    Bilkul rooh nu skoon milda e,,satinder g de gane sunkr

  • @mzia854
    @mzia854 10 днів тому

    Wa stinder sartaj bhai Kia bate hai

  • @nadeemdani2233
    @nadeemdani2233 13 днів тому +1

    Sartaaj Tu Ammar Rawein Da❤

  • @harpreetsinghgehri5596
    @harpreetsinghgehri5596 13 днів тому

    ਸਰਤਾਜ ❤

  • @amanbhullar3681
    @amanbhullar3681 13 днів тому

    Was waiting for this song❤

  • @sukhlikhariinsta
    @sukhlikhariinsta 14 днів тому

    ਤੇਰੇ ਪਿਆਰ ਦੇ ਸਰਬਤ ਨੇ ਲਿਖਣਾ ਸਿਖਾ ਦਿੱਤਾ ,
    ਤੁਰਦਾ ਫਿਰਦਾ ਲਫ਼ਜ਼ ਪੋ੍ਵਾ ਸਾ਼ਯਰ ਬਣਾ ਦਿੱਤਾ |
    ਸੁੱਖ ਲਿਖਾਰੀ

  • @anshulsankhyan5886
    @anshulsankhyan5886 14 днів тому +1

    Sukuun ki dukaan ha apke gaane mere Liye Bhai jii love u Rab apko bhut umar bakshae

  • @beantkaur7901
    @beantkaur7901 День тому

    ਬਹੁਤ ਹੀ ਵਧੀਆ ਗਾਣਾ ਹੈ 👍👍👍👍👍👍👍👍👍👍👍👍

  • @SandeepKumar-jt5fy
    @SandeepKumar-jt5fy 13 днів тому

    ਵਾਹ ❤️❤️

  • @PB_31malwa
    @PB_31malwa 13 днів тому

    Hamesha di tra awesome 🎉🎉❤

  • @user-qr8bd7ot4c
    @user-qr8bd7ot4c 13 днів тому

    Bai sera yr😢😢😢😢 sab yaad aa gea😢😢

  • @amantecnical8795
    @amantecnical8795 13 днів тому

    Bhut sohna likhda he ver ji❤

  • @sumitdalag8956
    @sumitdalag8956 14 днів тому +1

    ❤❤

  • @shopebazar
    @shopebazar 13 днів тому

    Omg cant live without listening your soulful voice..❤❤❤

  • @sanatan7780
    @sanatan7780 13 днів тому

    22 baar sun liya.....frr v Dil kr reha hor suna...........

  • @tejindersingh440
    @tejindersingh440 14 днів тому +1

    WAHEGURU JI SAB NU KUSH RAKHE ❤

  • @babarawan113
    @babarawan113 13 днів тому

    Kmal di poetry, ty kmal di awaz ❤

  • @sukhbinderdohil4655
    @sukhbinderdohil4655 14 днів тому +1

    Haye Jaan kud lyi.

  • @ajayndrasingh5987
    @ajayndrasingh5987 14 днів тому

    Ki tera bada dendaar haan main💜🧡

  • @AmritpalSingh-sf2ym
    @AmritpalSingh-sf2ym 13 днів тому

    No words🙌🏻

  • @sanjeevsumanvop1136
    @sanjeevsumanvop1136 13 днів тому

    Dr Satinder Sartaj Saab Big salute To You And Your Lyrics❤

  • @akhtaraliakhtarali4299
    @akhtaraliakhtarali4299 13 днів тому

    Ustad satinder sartaj bohat wadia❤❤❤❤❤❤❤❤❤❤

  • @Harpreetsingh-qv3db
    @Harpreetsingh-qv3db 11 днів тому

    Asal shayar tey ohi hai jiney sartaj nu sartaj banaya hai sareya nay he Lubna hai oh shayar ihney sohney lafz v issaey lai hun sirf tariffan naal gal nahi bunani tnx

  • @dilkibaatdostokesath1047
    @dilkibaatdostokesath1047 13 днів тому

    Sartaaj sir de saare song dil nu sukundinde ne❤❤

  • @parvejpatel.ElivishFan
    @parvejpatel.ElivishFan 14 днів тому

    Mast Video Song Hai Bhai ❤

  • @bodyfoodandworkout8189
    @bodyfoodandworkout8189 14 днів тому

    Wa yr kya baat ❤❤

  • @sukhdev6796
    @sukhdev6796 13 днів тому +1

    Je main kaha tu dhadkan hai meri song upload kardo❤❤

  • @anterjotsingh3778
    @anterjotsingh3778 12 днів тому +1

    Shayar lajawaab

  • @nitinsuthar8731
    @nitinsuthar8731 14 днів тому +1

    Kaleja kad leya sartaj ji

  • @jaaniwrites6757
    @jaaniwrites6757 14 днів тому +1

    Love from punjab Pakistan paji ❤❤

  • @nitinsharma-fw7uh
    @nitinsharma-fw7uh 14 днів тому

    ❤ asli mohabbat 👌👌❤️

  • @harmeshlalmeshigujjar4013
    @harmeshlalmeshigujjar4013 11 днів тому +1

    ❤❤❤

  • @Funny-Hania-143
    @Funny-Hania-143 14 днів тому +1

    Kon kon abhi daikh rha hai