Nazran - Nirvair Pannu (Official Video) Mxrci | Juke Dock

Поділитися
Вставка
  • Опубліковано 2 січ 2025

КОМЕНТАРІ •

  • @JukeDock
    @JukeDock  9 місяців тому +1537

    Give Your Feedback In form Of LIKE👍COMMENT📥SHARE📲
    Subscribe Us For More Updates🎵🎶

    • @surjitsinghsurjitsingh7142
      @surjitsinghsurjitsingh7142 9 місяців тому +228

      🎵❤❤

    • @jaspartapsxs1322
      @jaspartapsxs1322 9 місяців тому +122

      Eni wait kade ni kiti life ch kise song di sira lata pannua dei mundei nei 🔥❤️❤️

    • @sukhrajkailpur
      @sukhrajkailpur 9 місяців тому +49

      ਵੀਡੀਉ ਤੇ ਕੰਮ ਵੀਰੇ ਬਹੁਤ ਸਹੋਣਾ ਕੀਤਾ ਏ ਸਾਦਗੀ ਤੇ ਪੰਜਾਬ ਦੀ ਝਲਕ ਦਿਸਦੀ ਏ ਜੋ ਅੱਜ ਦੇ ਗੀਤਾਂ ਚ ਬਹੁਤ ਘੱਟ ਦੇਖਣ ਨੂੰ ਮਿਲਦੀ ਏ .........🔐❤️

    • @KuldeeeoGil-km7ng
      @KuldeeeoGil-km7ng 9 місяців тому +12

      Wait rhndi bai tere song di ❤

    • @KuldeeeoGil-km7ng
      @KuldeeeoGil-km7ng 9 місяців тому +4

      Love you❤❤

  • @harmandeepsingh6894
    @harmandeepsingh6894 9 місяців тому +5608

    ਸੱਚ ਦੱਸਿਆ ਜੇ ਕੌਣ ਕੌਣ ਚਾਹੁੰਦਾ ਹੈ ਕਿ ਨਿਰਵੈਰ ਇਸੇ ਤਰ੍ਹਾਂ ਸਾਫ਼ ਸੁਥਰੇ ਤੇ ਪਾਕ ਪਵਿੱਤਰ ਗੀਤ ਲਿਖਦਾ ਰਹੇ ਤੇ ਗਾਉਂਦਾ ਰਹੇ ਕਿਸ ਕਿਸ ਨੂੰ ਗੀਤ ਬਹੁਤ ਪਸੰਦ ਆਇਆ ❣️❣️❣️❣️❣️

    • @HarpreetKaur-en6nx
      @HarpreetKaur-en6nx 9 місяців тому +50

      Boht sohna geet h ji... Dil shoo jan wale geet hunde a nirvair ji de... M chohndi a apnia geeta vich eh sadgi nu humesha barkrar rkhn.. jad b m nirvair de geet sundi a rooh nu skoon jia milda ae.... ☺️☺️☺️

    • @harmandeepsingh6894
      @harmandeepsingh6894 9 місяців тому +13

      @@HarpreetKaur-en6nx ji ji ❤️❤️

    • @AkwalSingh-lq4qp
      @AkwalSingh-lq4qp 9 місяців тому +3

      Hanji bai g❤❤

    • @sonuuppal3736
      @sonuuppal3736 9 місяців тому +4

      Bhut vadia song Dil kush ho gaa geet snu ka ❤❤

    • @Armaan_muzic
      @Armaan_muzic 9 місяців тому +4

      Nirvair...🥀💖

  • @khushdeepsingh4508
    @khushdeepsingh4508 9 місяців тому +1564

    ਇਕੋ dil ਆ ਵੀਰੇ
    ਕਿੰਨੇ ਕ ਵਾਰੀ ਜਿਤੋਗੇ? 🤔❤️🙌

  • @Garrynahar-cj9tl2no9d
    @Garrynahar-cj9tl2no9d 6 місяців тому +32

    ਨਿਰਵੈਰ ਵੀਰ ਦੀ ਕਲਮ ✍️ ਦਾ ਕੋਈ ਤੋੜ ਨੀ ਹੈਗਾ 🥰

  • @thearshsandhu
    @thearshsandhu 9 місяців тому +643

    ਨਰਵੈਰਾ ਗਾਣਾ ਕਾਹਦਾ ਜਜ਼ਬਾਤਾਂ ਦਾ ਹੜ੍ਹ ਈ ਆ ❤😇

  • @InderjitSingh-nu3lm
    @InderjitSingh-nu3lm 9 місяців тому +290

    ਦੇਖ ਕੇ ਚੰਗਾ ਲੱਗਿਆ ਕਿ ਬਹੁਤੇ ਵੀਰਾਂ ਤੇ ਭੈਣਾਂ ਨੇ ਪੰਜਾਬੀ ਚ ਕਮੈਂਟ ਕੀਤਾ ਏ। ਜਿਉਂਦੇ ਹੱਸਦੇ ਵੱਸਦੇ ਰਹਿਣ ਮੇਰੇ ਵੀਰ ਤੇ ਭੈਣਾਂ। ❤❤

  • @gurdeep_mehra_651
    @gurdeep_mehra_651 Місяць тому +32

    ਧੀ ਉੱਪਰ ਵਾਲੇ ਦੀ ਰਹਿਮਤ🙏ਹੁੰਦੀ ਏ ਅਤੇ ਰਹਿਮਤ ਕਦੇ ਵੀ ਬੋਝ ਨਹੀ ਹੁੰਦੀ❤ ਬਹੁਤ ਸੋਹਣਾ ਗਾਣਾ❤

  • @MandeepKaur-bx8vd
    @MandeepKaur-bx8vd 9 місяців тому +413

    ਦਿਲ ਨੂੰ ਸਕੂਨ ਮਿਲਦਾ ਏ ਨਿਰਵੈਰ ਦੀ ਆਵਾਜ਼ ਸੁਣ ਕੇ 😊😊❤❤

  • @ankushladhar3520
    @ankushladhar3520 3 місяці тому +41

    ਬਾਈ ਬਹੁਤ ਸੋਹਣੀ ਲਿਖਣੀ ਆ ਤੇਰੀ
    ਇੱਕ ਧਾਰਮਿਕ ਸ਼ਬਦ ਜ਼ਰੂਰ ਲਿਖੋ
    🌺🌺🌺🌺🌺🌺🌺

  • @HarpreetKaur-id7pi
    @HarpreetKaur-id7pi 8 місяців тому +134

    ਅੱਜ-ਕੱਲ ਦੇ ਸ਼ੋਰ-ਸ਼ਰਾਬੇ ਤੋਂ ਪਰ੍ਹਾਂ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਆ ਜੀ❤❤❤

  • @LovepreetSingh-ub1xd
    @LovepreetSingh-ub1xd 8 місяців тому +42

    ਰੂਹ ਖੁਸ਼❤ ਕਰਤੀ ਨਿਰਵੈਰੁ ਵੀਰੇ ਜਿਉਂਦਾ ਰਹਿ ਵੀਰੇ ਰੱਬ ਲੰਬੀਂ ਉਮਰ ਬਖਸ਼ਣ ਤੈਨੂੰ ❤

  • @gagandhaliwal6158
    @gagandhaliwal6158 4 місяці тому +27

    ਦੋ ਬੰਦਿਆਂ ਦੇ ਸੋਂਗ ਅੱਜ ਤੱਕ ਦਿਲ ਨੂੰ ਸਕੂਨ ਦਿੰਦੇ ਨੇ ਅਮਰਿੰਦਰ ਗਿੱਲ ਬਾਈ ਤੇ ਦੂਜਾ ਨਿਰਵੈਰ ਵੀਰਾ ਯਰ ਰੱਬ ਨੇ ਕਿਆ ਅਵਾਜ਼ ਦਿੱਤੀ ਇਹਨਾਂ ਨੂੰ ਸੱਚੀ ❤❤❤❤

  • @harmandeepsingh6894
    @harmandeepsingh6894 9 місяців тому +161

    ਬੇਸ਼ੱਕ ਨਿਰਵੈਰ ਦੇ ਗੀਤ ਦੇਰ ਨਾਲ ਆਉਂਦੇ ਆ ਪਰ ਰੂਹ ਨੂੰ ਸਕੂਨ ਦਿੰਦੇ ਆ ❣️❣️

  • @lifeseensavemaker
    @lifeseensavemaker 8 місяців тому +261

    ਬਹੁਤ ਹੀ ਬੇਕਰਾ ਗੱਲ ਹੈ ਨਵੈਰ ਪੰਨੂੰ ਦੀ ਜਿਸ ਨੇ ਇਹ ਗੀਤ ਬਣਾਇਆ ਇਹ ਗੀਤ ਘੱਟ -ਘੱਟ 20 ਮਿੰਟ ਦਾ ਹੋਣਾ ਚਾਹੀਦਾ ਸੀ 😘 ਜਿਹੜੇ ਮੇਰੀ ਗੱਲ ਨਾਲ ਸਹਿਮ ਆ ਉਹ ਲਾਇਕ ਕਰ ਕੇ ਆਪਣਾ ਗੁੱਸਾ ਠੰਡਾ ਕਰ ਸਕਦਾ 😍😍😍😍

    • @Vicky_likhari____
      @Vicky_likhari____ 8 місяців тому +1

      Kise nu ida nai bolna chye

    • @tarnjitsingh-kq7gg
      @tarnjitsingh-kq7gg 4 місяці тому +2

      Ok❤😊

    • @Gamingwar02
      @Gamingwar02 Місяць тому

      Shi gll aa yara km se km 20 mint da hona chahida c pta ni ki likh ditta yara dil krda suni jawa bs😢😢😢😢😢

  • @KuldeepSingh-tp3ii
    @KuldeepSingh-tp3ii 2 місяці тому +10

    ਜ਼ਿੰਦਗੀ ਦਾ ਪਤਾ ਨਹੀਂ ਕਦੋਂ ਨਿਕਲ ਗਈ ਹੁਣ ਤੇ ਬੱਸ ਯਾਦਾਂ ਹੀ ਰਹਿ ਗਈ ਆ ਨੇ

  • @karmitakaur3390
    @karmitakaur3390 9 місяців тому +99

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

    • @saadh_1saadu
      @saadh_1saadu 9 місяців тому +2

      Karmita ji har song te coment ਦੇਖਦਾ ਹਾਂ ਤਾਂ tuhada coment hi dikhda hai pta shayd hor dim tak TUC ਸੁਪਨਿਆ ਵਿੱਚ v aun lag Jana ❤

    • @lavilovepreet906
      @lavilovepreet906 9 місяців тому

      ❤❤

    • @punjabisingers1315
      @punjabisingers1315 9 місяців тому

      ua-cam.com/video/rALLmwv8Mqc/v-deo.htmlsi=VBUDTQ2LtKLW0g1S Sidhu x Kaur B ❤❤

    • @aasdeepsingh3515
      @aasdeepsingh3515 9 місяців тому +1

      Sukr aa comment bdleya 😅

  • @Jitkaur803
    @Jitkaur803 9 місяців тому +83

    ਇੱਕ ਅਜੀਬ ਹੀ ਸਕੂਨ ਆ ਇਸ ਦੀ ਲਿਖ਼ਤ ਵਿਚ । ਚਾਹੇ ਲੱਖ ਵਾਰ ਸੁਣ ਲਓ ਨਾ ਦਿਲ ਭਰਦਾ ਤੇ ਨਾ ਹੀ ਰੂਹ❤🧿

  • @prabh.mahey.77
    @prabh.mahey.77 6 місяців тому +10

    ਨਿਰਵੈਰ......Ayeeeee ਯਾਰ ਗੀਤ ਨੀ ਏਹੇ ਤਾਂ ਸਕੂਨ ਆ ........❤P😌

  • @parvindersingh7226
    @parvindersingh7226 8 місяців тому +101

    ਜਦੋਂ ਕੋਈ ਆਪਣਾ ਵਿੱਛੜ ਗਿਆ ਹੋਵੇ ਓਦੋਂ ਐਵੇਂ ਦੇ ਗੀਤ ਬੁਹਤ ਰਵਾਉਂਦੇ ਤੇ ਸੀਨੇ ਖਿੱਚ ਪਾਉਂਦੇ ਨੇ ਮੈ ਇਹ ਗੀਤ ਸੁਣ ਕੇ ਬੁਹਤ ਰੋਈ ਗਾਣਾ ਸੁਣ ਦੇ ਸਾਰ ਹੀ ਅੱਖਾਂ ਚੋਂ ਪਾਣੀ ਨਿਕਲ ਆਇਆ 😔

  • @diamondpictures4939
    @diamondpictures4939 9 місяців тому +41

    ਐਹੋ ਜਿਹੇ ਮਿੱਠੇ ਮਿੱਠੇ ਗਾਣੇ ਦੇਣ ਲਈ ਬਹੁਤ ਬਹੁਤ ਧੰਨਵਾਦ ਭਰਾ❤ ਸਾਫ ਸੁਥਰਾ ਗਾਉਂਦਾ ਰਹਿ। ਵਾਹਿਗੁਰੂ ਹਮੇਸ਼ਾ ਤਰੱਕੀ 'ਚ ਰੱਖੇ♥️🥰

  • @balkaransinghvairoke
    @balkaransinghvairoke 3 місяці тому +6

    ਬਾਈ ਤੇਰੀ ਅਵਾਜ਼ ਕਮਾਲ ਦੀ ਹੈ ਰੂਹ ਨੂੰ ਸਕੂਨ ਦੇਣ ਵਾਲਾ ਗੀਤ

  • @Chillkerbro0
    @Chillkerbro0 8 місяців тому +231

    ਨਿਰਵੈਰ ਵੀਰ ਤੂੰ ਅਹੋ ਜਿਹੇ ਸੋਂਗ ਲਈ ਹੀ ਬਣਾਇਆ ਏ ❤❤

  • @kamalsardarsaabji7490
    @kamalsardarsaabji7490 9 місяців тому +21

    ਦਿਲ ਨੂੰ ਸਕੂਨ ਮਿਲਦਾ ਵੀਰ ਤੇਰੀ ਆਵਾਜ਼ ਸੁਣਕੇ ਵੀ ਤੇ ਆ ਗੀਤ ਨੇ ਵੀ ਦਿਲ ਚ ਜਗ੍ਹਾ ਬਣਾ ਲਈ ❤❤❤

  • @HardeepSingh-kf9in
    @HardeepSingh-kf9in Місяць тому +3

    ਸੱਚੀ ਨਿਰਵੈਰ ਵੀਰੇ ਬਹੁਤ ਵਧੀਆ ਗਾਣਾ yr ❤❤❤ ਪੂਰਾ ਦਿਲ ਨੂੰ ਲੱਗ ਗਿਆ ਵੀਰੇ 😊

  • @HarpreetSingh-happy0008
    @HarpreetSingh-happy0008 9 місяців тому +41

    ਜਦੋਂ ਵਾਹਿਗੁਰੂ ਜੀ ਦਾ ਹੁਕਮ ਹੋਇਆ ਇੱਕ ਵਾਰ ਉਸ ਮਾਂ ਦੇ ਦਰਸ਼ਨ ਜ਼ਰੂਰ ਕਰਨੇ ਜਿਸ ਨੇ ਨਿਰਵੈਰ ਪੰਨੂ ਨੂੰ ਜਨਮ ਦਿੱਤਾ ❤️‍🩹😇...

  • @Official_sanbhu126
    @Official_sanbhu126 9 місяців тому +51

    22 ਏਦਾਂ ਹੀ ਸਾਰੇ ਪੰਜਾਬੀ ਵਿੱਚ ਕਮੇਂਟ ਕਰਿਆ ਕਰੋ
    ਬਹੁਤ ਖੁਸ਼ੀ ਹੋਈ ਮਨ ਨੂੰ, ਏਹ ਦੇਖ ਕੇ ❤

  • @KHOKHARSAAB9
    @KHOKHARSAAB9 Місяць тому +13

    ਕੌਣ ਕੌਣ Repeat ਤੇ ਸੁਣਦਾ ਇਸ Song ਨੂੰ ❤

  • @Bhoj17100
    @Bhoj17100 9 місяців тому +26

    ਜਿਵੇੰ ਉਜੜੇ ਵਿਚ ਕੋਈ ਵਸਦਾ ਬਹਿ ਗਿਆ ਏ 👌👌ਜਦੋ ਪਿਆਰ ਹੁੰਦਾ ਕਿਸੇ ਨਾਲ ਏਦਾਂ ਹੀ feel ਹੁੰਦਾ

  • @Mahi_sharma2009
    @Mahi_sharma2009 9 місяців тому +48

    ❤ਅੱਜ ਨਜ਼ਰਾਂ ਮਿਲਿਆਂ ਨੇ ਹੁਣ ਹੋਰ ਕੀ ਰਹਿ‌ ਗਿਆ ਏ ਜਿਵੇਂ ਉਜੜੇ ਵੇਹੜੇ ਚ ਕੋਈ ਵਸਦਾ ਬਹਿ ਗਿਆ ਏ 😊😊

  • @AmanjotKaur-g3g
    @AmanjotKaur-g3g 7 місяців тому +4

    Mainu apni pehli mulaqaat yaad aagi ❤ ਸੱਚੀ ਜਿਵੇਂ ਉੱਜੜੇ ਵੇਹੜੇ ਚ ਕੋਈ ਵਸਦਾ ਬਹਿ ਗਿਆ ਏ ❤❤❤❤

  • @mattuzira640
    @mattuzira640 9 місяців тому +490

    ਮਾਂ ਦੀ ਸਿਫ਼ਤ ਵੀ ਜਰੂਰ ਸੁਣਾਓ ਗੀਤ ਰਾਹੀਂ, ਬਾਈ ਬੇਨਤੀ ਆ

  • @mahindersingh6450
    @mahindersingh6450 9 місяців тому +110

    ਰੂਹ ਵਿੱਚ ਵੱਸ ਕੇ ਰੂਹ ਫੜਦੈਂ
    ਸਾਡਾ ਹੋਕੇ ਸਾਡੇ ਨਾਲ ਲੜਦੈਂ
    ਤੈਨੂੰ ਸੁਣ ਜਿਓਣੇ ਆ ਵੈਰੀਆ
    ਸੋਹਣਾ ਲਿਖਦਾ ਏ, ਕਲਮ ਕਿੱਦਾ ਘੜਦੈਂ...💮💮

  • @LovepreetSingh-hb5em
    @LovepreetSingh-hb5em 4 місяці тому +6

    ਜੋ ਇਸ ਗਾਣੇ ਚ ਲਿਖਿਆ ਗਿਆ ਹੈ । ਉਹ ਇਕ ਸੱਚ ਹੈ ।
    ਲੋਕਾ ਨਾਲ ਹੁੰਦਾ ਆਇਆ ਹੈ ਅਤੇ ਹੁੰਦਾ ਰਹੇਗਾ ਤੇ ਇਹ ਗਾਣਾ ਵੀ ਅਮਰ ਹੀ ਰਹੇਗਾ

  • @Sandeep_mansa_pb31
    @Sandeep_mansa_pb31 9 місяців тому +171

    ਅਸਲੀ ਪਿਆਰ ਤਾਂ ਨਿਰਵੈਰ ਨੂੰ ਹੀ ਪਤਾ ਬਸ ❤❤
    ਲਵ ਯੂ ਖੰਡ ❤🎉

  • @indeesanipuria7140
    @indeesanipuria7140 9 місяців тому +28

    🎉 ਰੱਬ ਸੁੱਖ ਰੱਖੇ ਇਹ ਸਕੂਨੀ ਸ਼ਬਦ ਨਿਰਵੈਰ ਸੁਣਾਉਂਦਾ ਰਹੇ।

  • @gurpreet1066
    @gurpreet1066 5 місяців тому +21

    ਮੈਨੂੰ ਲਗਦਾ ਦਿਲਜੀਤ ਵੀ ਫਿੱਕਾ ਜੇਹਾ ਲੱਗ ਰਿਹਾ ਨਿਰਵੈਰ ਪੰਨੂ ਅੱਗੇ।❤❤❤❤

  • @arshsekhon_21
    @arshsekhon_21 9 місяців тому +25

    ਤੈਨੂੰ ਤੱਕਕੇ ਸਫ਼ਲ ਇਹ ਜਨਮ ਹੋਇਆ,
    ਤੂੰ ਦਿਲ ਮੇਰੇ ਦੀਆਂ ਤਰਜ਼ਾਂ ਨੂੰ ਛੋਹਿਆ,
    ਹਰ ਇੱਕ ਸ਼ਹਿ ਵਿੱਚੋਂ ਤੇਰਾ ਮੁੱਖ ਦਿਸਦਾ,
    ਹੁਣ ਝੱਲਿਆਂ ਵਾਂਗ ਫਿਰਦਾ ਮੈਂ ਖੋਇਆ।
    🔥🔥❤❤❤

  • @AmarjitSingh-zl4st
    @AmarjitSingh-zl4st 9 місяців тому +23

    ਮੈਂ ਬਹੁਤ ਘੱਟ ਪੰਜਾਬੀ ਗੀਤ ਸੁਣਦਾ, ਇਹੋ ਜਿਹੇ ਗੀਤ ਸੁਣ ਕੇ ਲੱਗਦਾ ਪੰਜਾਬੀ ਗੀਤਕਾਰੀ ਤੇ ਗਾਇਕੀ ਚ ਅਜੇ ਵੀ ਕੁਝ ਚਿਰਾਗ਼ ਮਘ ਰਹੇ ਨੇ ਜੋ ਸਾਫ਼ ਸੁਥਰਾ ਗਾਉਣ ਨੂੰ ਤਰਜੀਹ ਦਿੰਦੇ ਨੇ

  • @sukhdaudhar8210
    @sukhdaudhar8210 4 місяці тому +3

    ਕਿਆ ਬਾਤਾਂ ਬਹੁਤ ਵਧੀਆ ਜਿੰਨੀ ਵਾਰ ਮਰਜੀ ਸੁਣੀ ਜਾਓ ਮਨ ਨੀ ਭਰਦਾ

  • @IsabellaGagnon-u4b
    @IsabellaGagnon-u4b 9 місяців тому +14

    ਜਦੋਂ ਵਾਹਿਗੁਰੂ ਜੀ ਦਾ ਹੁਕਮ ਹੋਇਆ ਇੱਕ ਵਾਰ ਉਸ ਮਾਂ ਦੇ ਦਰਸ਼ਨ ਜ਼ਰੂਰ ਕਰਨੇ ਜਿਸ ਨੇ ਨਿਰਵੈਰ ਪੰਨੂ ਨੂੰ ਜਨਮ ਦਿੱਤਾ ️‍...

  • @harjitamahal
    @harjitamahal 9 місяців тому +19

    ਕਿੰਨਾ ਸਾਫ਼ ਲਿਖਦਾਂ ਯਾਰ ਤੂੰ ਬਾਈ 👏✍️❤️‍🔥🔥🎯

  • @AishWaraich30
    @AishWaraich30 6 місяців тому +7

    ਬਹੁਤ ਸ਼ੋਨਾ ਗੀਤ ਆ👀☺️

  • @pammikaur637
    @pammikaur637 8 місяців тому +8

    bohat bohat ghaint song ❤❤ਦਿਲ੍ krda suni java repat te repat

  • @likharikhankotia-nq9kz
    @likharikhankotia-nq9kz 9 місяців тому +9

    ਕੋਈ ਲੈਣਾ ਦੇਣਾ ਨਹੀਂ ਸੀ ਇਹੋ ਜਿਹੇ ਗੀਤ ਨਾਲ ਪਰ ਸਾਲੀ vibe ਜਿਹੀ ਬਣੀ ਜਾਂਦੀ ਆ ਹੋਰ ਤਰ੍ਹਾਂ ਦੀ ਪਿਆਰ ਜਿਹੇ ਵਾਲੀ, ਭਾਵੇਂ ਅਸੀਂ ਛੜੇ ਛਾਂਟ ਜਿਹੇ ਹੀ ਆਂ,

  • @officialpardeep_
    @officialpardeep_ 6 місяців тому +14

    ਗਾਣਾ ਸੁਣਕੇ ਸਕੂਨ ਜਾ ਮਿਲਦਾ ਏ....❤

  • @ManiMani-qm2uy
    @ManiMani-qm2uy 9 місяців тому +15

    ਬਹੁਤ ਟਾਈਮ ਬਾਅਦ ਕੋਈ ਸਕੂਨ ਵਾਲੀ ਆਵਾਜ਼ ਸੁਣਨ ਨੂੰ ਮਿਲੀ ❤

  • @Sukha31ala
    @Sukha31ala 8 місяців тому +42

    ਬੰਦਾ ਇਹ ਵੀ ਪੂਰਾ ਹੀਰਾ ❤❤
    ਫੁੱਲ ਸਪੋਰਟ ਆ ਬਾਈ g

  • @amritaujla5483
    @amritaujla5483 3 місяці тому +11

    ਪਤਾ ਨਹੀੀ ਇਹ ਗਾਣਾ ਦਿਨ ਵਿੱਚ ਕਿੰਨੀ ਵਾਰ ਸੁਣ ਲਿਆ ਪਰ ਦਿਲ ਨਹੀ ਭਰਦਾ ਸਰ ਰੂਹ ਨੂੰ ਸਕੂਨ ਮਿਲਦਾ ਹੈ ❤❤❤❤

  • @tarnsandhu5649
    @tarnsandhu5649 9 місяців тому +143

    ਪੰਜਾਬ ਦੀ ਹਰ ਕੁੜੀ ਵਿੱਚ ਐਨੀ ਸਾਦਗੀ ਹੋਣੀ ਚਾਹੀਦੀ ਆ

    • @theaugustcalli
      @theaugustcalli 9 місяців тому +13

      ਮੁੰਡਿਆ ਵਿਚ v😊

    • @ManpreetKaur-rw2oq
      @ManpreetKaur-rw2oq 9 місяців тому +4

      Jinaa ch sadgi hude aaa ,,ki mundyan ly oh desi,pedu ty bhenjiyan hudia

    • @imprabh_malhi
      @imprabh_malhi 9 місяців тому +2

      ​@@ManpreetKaur-rw2oqthat's the modern mentality of Punjabi youth!! 🙂

    • @rajvirbajwa3833
      @rajvirbajwa3833 8 місяців тому +5

      Punjab de har munde ch v kudia lyi Eni hi ijjat honi chahidi ae. Sb ki a changa laggu

    • @OnkarMalhi-bo7ze
      @OnkarMalhi-bo7ze 8 місяців тому

      ​@@rajvirbajwa3833ryt g

  • @sunnykahma3785
    @sunnykahma3785 9 місяців тому +21

    ❤ਮੇਰੀ ਮੈਂ ਚੋਂ ਮੈਂ ਕਡ ਦੇ
    ❣️ ਤੂੰ ਵੀ ਤੂੰ ਨਾ ਰਹਿ ਅੜੀਏ 🌼
    ਨੀ ਮੈਂ ਸੁਣਨਾ ਚਾਹੁੰਦਾ ਹਾਂ 💙
    🥺ਕੋਈ ਲਫਜ਼ ਤਾਂ ਕਹਿ ਅੜੀਏ 🫀

  • @jaswinderjassi6294
    @jaswinderjassi6294 3 місяці тому +3

    ਬਾਬੇ ਐਂਡ ਲਾਇਆ ਪਿਆ ਸੋਂਗ ਦਾ❤❤

  • @GURMUKHI_DA_BETA_
    @GURMUKHI_DA_BETA_ 8 місяців тому +16

    ਦਿਲ ਟੁਟਿਆ ਹੋਇਆ ਮੁੰਡੇ ਦਾ , ਇੱਦਾ ਦੀਆਂ ਲਿਖਤਾਂ ਲਿਖਣੀਆਂ, ਗਾਉਣੀਆ ਸੌਖੀਆਂ ਨਹੀਂ 😢

  • @meet_badhan7
    @meet_badhan7 9 місяців тому +6

    ਬਈ ਸੱਚੀ ਯਾਰ ਦਿਲ ਨੂੰ ਸਕੂਨ ਮਿਲ ਜਾਂਦਾ ਇਵੇਂ ਦੇ ਗੀਤ ਸੁਣ...❤

  • @HarpreetKaurSidhu_16
    @HarpreetKaurSidhu_16 День тому +2

    Anyone in 2025 😅

  • @ErinaRidsdale
    @ErinaRidsdale 9 місяців тому +34

    ਸੱਚ ਦੱਸਿਆ ਜੇ ਕੌਣ ਕੌਣ ਚਾਹੁੰਦਾ ਹੈ ਕਿ ਨਿਰਵੈਰ ਇਸੇ ਤਰ੍ਹਾਂ ਸਾਫ਼ ਸੁਥਰੇ ਤੇ ਪਾਕ ਪਵਿੱਤਰ ਗੀਤ ਲਿਖਦਾ ਰਹੇ ਤੇ ਗਾਉਂਦਾ ਰਹੇ ਕਿਸ ਕਿਸ ਨੂੰ ਗੀਤ ਬਹੁਤ ਪਸੰਦ ਆਇਆ ️️️️️

  • @kamaljit56666
    @kamaljit56666 9 місяців тому +16

    ਅੱਜ ਕੱਲ ਚੰਗੇ ਗਾਣਿਆ ਨੂੰ ਲਾਈਕ ਕੁਮੈਂਟ ਘੱਟ ਹੀ ਆਉਂਦੇ ਨੇ......

  • @SukhdeepKaur-o8s
    @SukhdeepKaur-o8s 7 місяців тому +1

    ਹਮੇਸ਼ਾ ਇਸੇ ਤਰ੍ਹਾਂ ਲਿਖਦੇ ਰਹੋ 🎉❤ ਬਹੁਤ ਵਧੀਆ ਹੈ

  • @malwabeltbathinda2897
    @malwabeltbathinda2897 9 місяців тому +10

    Nirvair bai de ਗਾਣੇ ਦੀ ਕਿਹਨੂੰ ਉਡੀਕ ਰਹਿੰਦੀ ਆ ❤❤

  • @parmindersingh4267
    @parmindersingh4267 8 місяців тому +5

    ਵਾਹ ਪੰਨੂ ਸਾਬ ਵਾਹ ਕੋਈ ਅਲਫਾਜ਼ ਨਹੀਂ ਆ ਇਸ ਗੀਤ ਦੀ ਖੁਬਸੂਰਤੀ ਬਿਆਨ ਕਰਨ ਲਈ

  • @rajisingj274
    @rajisingj274 Місяць тому +2

    ਇੰਨੀ ਛੇਤੀ ਨਾ ਹਾਰ ਦਿਲਾਂ ਤੂੰ ਹੋਰ ਬੜਾ ਕੁਜ ਸਹਿਣਾ ਹੈ ਹਲੇ ਤਾਂ ਫੁੱਲਾਂ ਨੇ ਹੀ ਛੱਡਿਆ ਹੈ ਤੂੰ ਤਾ ਕੰਡਿਆਂ ਤੇ ਵੀ ਰਹਿਣਾ ਆ 😔

  • @Preetburj10
    @Preetburj10 9 місяців тому +7

    ਜਿੰਨਾ ਸੋਹਣਾ ਮੁੰਡਾ ਓਨ੍ਹੀ ਹੀ ਸੋਹਣੀ ਆਵਾਜ਼ ਓਨ੍ਹੀ ਹੀ ਸੋਹਣੀ ਲਿਖਤ❤❤

  • @HarwinderSingh-nc3pw
    @HarwinderSingh-nc3pw 8 місяців тому +29

    ਮੁਹੱਬਤ ਉਹ ਪੜ੍ਹਾਈ ਹੈ ਜਿਸ ਦਾ ਕੋਈ ਪੇਪਰ ਨੀ ਸਿੱਧਾ ਨਤੀਜਾ ਨਿਕਲਦਾ ਵਾਅ ❤

  • @baljindersingh1898
    @baljindersingh1898 4 місяці тому +2

    ਕਿੰਨਾ ਸੋਹਣਾ ਗਾਇਆ ਗੀਤ ਵੀਰ ❤❤❤️

  • @gurpreetphotography6370
    @gurpreetphotography6370 9 місяців тому +29

    ਨਿਰਵੈਰ ਬਾਈ ਜੀ ਇੰਨੇ ਸੋਹਣੇ lyrics ਕਿਥੋ ਲਿੱਖ ਦੇ ਹੋ ਯਾਰ ਦਿੱਲ ਜਿੱਤ ਲੈਣੇ ਹੋ ਹਰ ਵਾਰੀ love you 💞🫂

  • @UsamaIslamOfficial
    @UsamaIslamOfficial 9 місяців тому +12

    Fav song🥺love from lahore🇵🇰❤️nirvair bhai apki awaz dil may utar jati hai or jo log bol nhi skty, batey dill may rkh lyty han 😢ap unky dill ki btaey apni lekhai ky zarey logo tak laty han😢raab apko salamat rkhy❤

  • @JasneetKaur-c6z
    @JasneetKaur-c6z 3 місяці тому +3

    ਮੇਰਾ ਤਾ ਂਸਭ ਤੋ ਪਿਆਰਾ ਗੀਤ ਏ ਜੀ❤❤❤❤❤

  • @balrajsanghera9800
    @balrajsanghera9800 9 місяців тому +9

    ਏਦਾਂ ਦੀਆਂ ਸਾਫ ਸੁਥਰੀਆਂ ਵੀਡੀਉਜ ਬਣਨੀਆਂ ਚਾਹੀਦੀਆਂ ਨੇ ❤

  • @PriyaMaan2611
    @PriyaMaan2611 9 місяців тому +20

    ਨਿਰਵੈਰਾ ਇਕ ਵਾਰੀ ਫੇਰ ਦਿਲ ਜਿੱਤ ਲਿਆ ❤...

    • @khushboo2212
      @khushboo2212 9 місяців тому +3

      ਬਿਲਕੁਲ ਸਹੀ ਕਿਹਾ।।

    • @702ramneetkaur8
      @702ramneetkaur8 9 місяців тому +3

      @PriyaMaan2611
      Eh taan hr vr jitdaa ❤..

    • @PriyaMaan2611
      @PriyaMaan2611 9 місяців тому +3

      @@khushboo2212
      Hnji hnjiii

    • @khushboo2212
      @khushboo2212 9 місяців тому +2

      @@PriyaMaan2611 Teri Panno Rani

    • @PriyaMaan2611
      @PriyaMaan2611 9 місяців тому +3

      @@khushboo2212
      Yeahhh

  • @JaswantSingh-u9l
    @JaswantSingh-u9l 26 днів тому +6

    ਪਿਆਰ ਵਾਲਿਆਂ ਲਈ ਵਧਿਆ ਹੈ

  • @satbirsingh1118
    @satbirsingh1118 9 місяців тому +11

    ਕੋਈ ਵੀ ਜਵਾਬ ਨਹੀ ਏਸ ਸਿੰਗਰ ਦਾ ਇਸ ਦਾ ਇਕ ਵੀ ਗੀਤ ਨਹੀਂ ਜਿਸ ਨੂੰ ਸੁਣ ਕੇ ਸਕੂਨ ਨਾ ਮਿਲੇ ❤❤

  • @love_01837
    @love_01837 9 місяців тому +7

    Sukoon ja milda ae song sun ke "NAJRA MILIYA NE HOR KI REH GYA AE ਉਜੜੇ ਵਿਹੜੇ ਚ ਕੋਈ ਵਸਦਾ ਬਹਿ ਗਿਆ ਏ" 💽❤️

  • @Gurpreetkaur-p4q
    @Gurpreetkaur-p4q 5 місяців тому +1

    ਵੀਰ ਬਹੁਤ ਸੋਹਣਾ ਲਿਖਿਆ ਬਾਰ ਬਾਰ ਸੁਣਨ ਨੂੰ ਦਿਲ ਕਰਦਾ ❤❤❤❤❤❤❤

  • @LovepreetSingh-pn1km
    @LovepreetSingh-pn1km 9 місяців тому +761

    ਕਿੰਨੇ ਕਿੰਨੇ ਦੁਬਾਰਾ ਸੁਣਿਆ ❤❤

  • @mattuzira640
    @mattuzira640 9 місяців тому +15

    ਸਕੂਨ ਮਿਲਦਾ ਤੇਰੇ ਗੀਤ ਸੁਣਕੇ ਨਿਰਵੈਰ ❤

  • @JeetSingh-yw9xe
    @JeetSingh-yw9xe 2 місяці тому +2

    NIRVAIR PANNU bai ਬਹੁਤ ਸੋਹਣਾ song Aa❤❤❤❤❤❤❤❤😊😊😊😊😊😊💘💘💘

  • @ManjinderSingh-ro4rr
    @ManjinderSingh-ro4rr 8 місяців тому +10

    ਵੀਡਿਓ ਦੇਖ ਕੇ ਆਪਣਾ ਟਾਈਮ ਯਾਦ ਆ ਗਿਆ🥲🥲🙏🏻🙏🏻👍👍👌👌

  • @bhupinderkaur6854
    @bhupinderkaur6854 9 місяців тому +4

    ਬਹੁਤ ਹੀ ਖੂਬਸੂਰਤ ਗੀਤ ਹੈ ❤❤ ਸੁਕੂਨ ਮਿਲਦਾ ਏ ਨਿਰਵੈਰ ਦੇ ਗੀਤ ਸੁਣ ਕੇ 🌺🌺

  • @VickyRajput-kf9nz
    @VickyRajput-kf9nz 8 днів тому +3

    Bhut yaad aundi jado kado shad jandi aa😥😥😥

  • @parneetbhardwaj849
    @parneetbhardwaj849 8 місяців тому +5

    ਤੁਸੀਂ ਤੇ ਤੁਹਾਡੀ ਕਲਮ ਕਮਾਲ ਹੈ। ਰੱਬ ਤੁਹਾਡੇ ਤੇ ਹਮੇਸ਼ਾ ਆਪਣੀ ਕਿਰਪਾ ਰੱਖੇ।।

  • @sunilbaggi1272
    @sunilbaggi1272 9 місяців тому +5

    ❤❤❤ ਬਾਈ ਬੱਸ ਤੁਹਾਡੇ ਗੀਤ ਦਾ ਇੰਤਜਾਰ ਰਹਿੰਦਾ। ❤❤❤❤❤

  • @Deep_gaming101
    @Deep_gaming101 2 місяці тому +1

    ਹਰ ਰੋਜ ਇਨੀ ਪਿਆਰੀ ਅਵਾਜ ਇਨੇ ਸੋਹਣੇ ਲਫਜ ਲਵ ਯੂ ਬਾਈ

  • @yadvinderkaur7344
    @yadvinderkaur7344 9 місяців тому +28

    ਮੇਰੀ ਮੈਂ ਚੋ ਮੈਂ ਕੱਢ ਦੇ ਤੂੰ ਵੀ ਤੂੰ ਨਾ ਰਹਿ ਅੜੀਏ❤️✨

  • @punjabiaussie11
    @punjabiaussie11 9 місяців тому +26

    ਉਜੜੇ ਵੇਹੜੇ ਵੱਸ ਕੇ ਵੀ ਘਰ ਉਜੜੇ ਰਹਿ ਗਏ ਨਿਰਵੈਰ ਸਿਆ....
    ਆਹ ਤੇਰੀ ਨਜਰਾਂ ਆਲੀ ਲਾਈਨ ਨੇ 10 ਸਾਲ ਪੁਰਾਣੇ ਜਖਮ ਕੁਰੇਦ ਦਿੱਤੇ ..... ਵੀਡੀਓ ਨੇ ਸਾਰਾ ਸੀਨ ਅੱਖਾਂ ਮੂਰ੍ਹੇ ਲਿਆ ਦਿੱਤਾ ....
    ਏਨਾ ਇੱਕੋ ਜੇਹਾ ਕਿਵੇਂ ਹੋ ਸਕਦਾ ਸਾਰਾ ਕੁਝ ਮੇਰੇ ਕਿਸੇ ਸਮੇਂ ਦੇ ਹਾਲਾਤਾਂ ਨਾਲਦਾ 😣
    ਮੈਨੂੰ ਖੜ੍ਹੇ ਨੂੰ ਮਾਰ ਦਿੰਦਾ ਸੀ, ਤੇਰਾ ਉਹ ਅਚਨਚੇਤ ਦੇਖਣਾ
    ਅੱਖਾਂ ਮਿਲਾ ਕੇ ਨਾਲ ਮੇਰੇ, ਕੁਝ ਆਪਣੇ ਨਾਲਦੀ ਨੂੰ ਆਖਣਾ.....
    ਭਾਵੇਂ ਬੀਤ ਗਈਆਂ ਮੁਦਤਾਂ, ਓਹਨਾ ਲੰਘਿਆ ਸਮਿਆਂ ਨੂੰ,
    ਪਰ ਗੁਮਨਾਮ ਪਿਆਰ ਦੀ ਉਸ ਅੱਗ ਨੂੰ, ਹੁਣ ਲੱਗੇ ਮੈਂ ਸਾਰੀ ਉਮਰ ਸੇਕਣਾ....💔

    • @punjabiaussie11
      @punjabiaussie11 5 місяців тому +1

      @@rajvir8232 Patiala

    • @punjabiaussie11
      @punjabiaussie11 5 місяців тому

      @@rajvir8232 😊 Good

    • @punjabiaussie11
      @punjabiaussie11 5 місяців тому

      @@rajvir8232 Social media te pind dsna is not good I believe. Don't you think?

    • @punjabiaussie11
      @punjabiaussie11 4 місяці тому

      @@rajvir8232 Social media aa ji eh ethe kyu pind dsna. Please give me your email. I will reply in the email.

    • @rajvir8232
      @rajvir8232 4 місяці тому

      Tuc song te cmt bhut vdiaa kita c menu bhut vdiaa lgya

  • @ManjotChopra
    @ManjotChopra 6 місяців тому +7

    ਅਸੀਂ ਫੁਦੂ ਬੰਦੇ ਤੋਂ ਦੂਰ ਹੀ ਚੰਗੇ ਆ ਫੋਟੋਆਂ ਜਿੰਦ ਜਾਨ ਪਿੱਠ‌ ਪਿੱਛੇ ਬਦਨਾਮੀਆਂ ਵਾਹ ਦੋਸਤ 💔🥀🖤

  • @BittuSinghhorseloverlover
    @BittuSinghhorseloverlover 8 місяців тому +9

    ਨਿਰਵੈਰ ਵੀਰੇ ਮੈਂਨੂੰ ਪਤਾ ਨਹੀਂ ਲਗਦਾ ਤੁਹਾਡੀ ਅਵਾਜ ਵਿੱਚ ਪਿਆਰ ਹੈ, ਜਾਂ ਦਰਦ ,ਪਰ ਮੈਂ ਤੁਹਾਡਾ ਹਰ ਗੀਤ ਸੁਣ ਕੇ ਬਹੁਤ ਬਹੁਤ ਜਾਦਾ ਦਰਦ ਮਹਸੂਸ ਕਰਦਾ ਹਾਂ sachi veere 💯💯🙏🙏🙏

  • @gurpinderbrar1212
    @gurpinderbrar1212 9 місяців тому +13

    ਤੈਨੂੰ ਮਿਲਣੇ ਦਾ ਬਸ ਚਾਹ ਰਹਿ ਗਿਆ ਏ 😢❤

  • @rahulroyal2884
    @rahulroyal2884 5 місяців тому +1

    ਬਹੁਤ ਸੋਨਾ ਗਾਨਾ ਵੀਰ ਜੀ ❤
    ਇਕ ਗਾਨਾ ਹੋਰ ਇਦਾ ਦਾ ਜਲਦੀ ਰਲੀਜ ਕਰਦੋ❤

  • @GKDON.1
    @GKDON.1 9 місяців тому +4

    ਸੁਚੀਆ ਲਿਖਤਾਂ ਨਿਰਵੈਰ ਦੀਆ ਰੂਹ ਤੇ ਦਿਲ ਤੇ ਲਗਦੇ ਆ ਸਾਰੇ ਗਾਣੇ ❤❤

  • @toprecord588
    @toprecord588 9 місяців тому +7

    ਵਿਅਾਹ ਜਿਨਾ ਚਾਅ ਹੁੰਦਾ ਨਿਰਵੈਰ ਦੇ ਗਾਣੇ ਦਾ

  • @Defalture
    @Defalture Місяць тому +2

    ਬਾਈ ਅੱਜ ਤੱਕ ਕੋਈ ਇਸ਼ਕ ਨੀ ਕੀਤਾ ਪਰ ਜਰ ਤੂੰ ਸੱਚਾ ਇਸ਼ਕ ਕਰਾ ਦਿੱਤਾ ਸਵਾਦ ਬੜਾ ਓਣ ਦਯਾ ।

  • @MohanSingh-nt8ew
    @MohanSingh-nt8ew 8 місяців тому +6

    ਬਹੁਤ ਵਧੀਆ ਗੀਤ ਹੈ ਨਿਰਵੈਰ ਵੀਰੇ ਇਹ ਗੀਤ ਸੁਣ ਕੇ ਸੱਚੀ ਰੂਹ ਖੁਸ਼ ਹੋ ਜਾਂਦੀ ਹੈ ❤❤

  • @itsjaspreetrai_03
    @itsjaspreetrai_03 9 місяців тому +7

    ਜਿਵੇਂ ਉਜੜ੍ਹੇ ਵਿਹੜੇ ਚ, ਕੋਈ ਵੱਸਦਾ ਬਹਿ ਗਿਆ ਹੈ ❤️🔥

  • @reenusondhi2169
    @reenusondhi2169 2 місяці тому +1

    ਸਾਫ ਸੁਥਰੀ ਗਾਇਕੀ ਪੰਨੂ ਸਾਹਿਬ ❤❤❤🎉🎉🎉🎉🎉ਸੋਚ ਤੋ ਪਰੇ♥ 🙏🙏🙌🙌🙌🙌👏👏👏👏👏👏💕💕💕💕💕💕💕

  • @GagandeepSingh12337
    @GagandeepSingh12337 9 місяців тому +5

    ਆ ਬਾਈ ਦੇ ਗਾਣੇ ਬਹੁਤ ਵਧੀਆ ਹੁੰਦੇ,
    Italian Spanish music ਵਾਲੀ vibe ਆਉਂਦੀ.

  • @mansiarora5360
    @mansiarora5360 9 місяців тому +5

    ਇਹਨਾਂ ਨਜ਼ਰਾਂ ਦੇ ਹਿ ਕਾਰੇ ਆ ਜੌ ਨਿਰਵੈਰ ਲਿਖਣ ਲਗਿਆ ਏ ❤❤❤❤
    ਬਹੁਤ ਸੋਹਣਾ ਗੀਤ

  • @SBhardwaj1993
    @SBhardwaj1993 3 місяці тому +1

    Beautiful song saaf suthri video dekh k maan khush hoo gya .. bhut bhut sohna song n video ❤❤❤❤❤❤

  • @simranpreetkaur5913
    @simranpreetkaur5913 8 місяців тому +22

    ਪਤਾ ਹੀ ਨਹੀ ਕਿੰਨੇ ਵਾਰ ਸੁਣ ਲਿਆ ਜੀ ਬਹੁਤ ਹੀ ਸਕੂਨ ਮਿਲਦਾ ਸੁਣ ਕੇ ❤ ਬਹੁਤ ਬਹੁਤ ਸੋਹਣਾ ਜੀ ❤❤

  • @jeevankhark2969
    @jeevankhark2969 9 місяців тому +16

    ਚੱਲ ਕਿਸੇ ਦਿਨ ਆਪਾ chaa ☕ ਤੇ ਮਿਲਦੇ ਆ
    ਵੱਖ ਨੇ ਪਾਵੇ pind apa ਇੱਕ ਰਾਹ ਤੇ ਮਿਲਦੇ ਆ 🤗
    ਜਿੱਥੇ ਬੈਠ ਕਰੀਏ ਗੱਲਾਂ ਉਸ ਰੁੱਖ ਦੀ ਠੰਡੀ ਛਾ ਤੇ ਮਿਲਦੇ ਅ🙁
    ਚੱਲ ਕਿਸੇ ਦਿਨ ਆਪਾ ਚਾਹ ☕ ਤੇ milde ਆ।
    ਸਕੂਨ rinvair pannu ❣️

  • @gagansingh7781
    @gagansingh7781 Місяць тому

    ਜਦੋਂ ਦੇ ਰੋਮਾਂਟਿਕ ਗੀਤ ਆਏ ਨਿਰਵੈਰ ਵੀਰ ਦੇ ਓਸੇ ਦਿਨ ਦੇ ਰਪੀਟ ਤੇ ਚਲ ਦੇ ਮੇਰੀ ਸ਼ੋਪ ਤੇ ❤❤❤

  • @harmeet_singh_ohi1322
    @harmeet_singh_ohi1322 9 місяців тому +4

    ਵਾ ਨਿਰਵੈਰ ਵੀਰੇ ਕਯਾ ਕਮਾਲ ਦੇ ਗੀਤ ਨੇ ਤੁਹਾਡੇ
    Garet 👍