ਹੁਣ ਹਰ ਬੰਦਾ ਘਰ ਵਾਸਤੇ ਪਿਆਜ਼ ਤਿਆਰ ਕਰੂਗਾ।ਬਿਨਾਂ ਗੋਡੀਂ ਦੇ ,ਗੰਢੇ ਹੋਣਗੇ ਟੌਪ ਦੇ। Onion🧅farming on mulching

Поділитися
Вставка
  • Опубліковано 22 бер 2024
  • ਹੁਣ ਹਰ ਬੰਦਾ ਘਰ ਵਾਸਤੇ ਪਿਆਜ਼ ਤਿਆਰ ਕਰੂਗਾ।ਬਿਨਾਂ ਗੋਡੀਂ ਦੇ ,ਗੰਢੇ ਹੋਣਗੇ ਟੌਪ ਦੇ। Onion🧅farming on mulching
    ‪@young__farmer‬

КОМЕНТАРІ • 34

  • @JasdeepKaur-sp5yw
    @JasdeepKaur-sp5yw 2 місяці тому +1

    Very informative videos ❤👌👌👌

  • @HarpalSingh-zi9te
    @HarpalSingh-zi9te 4 місяці тому +5

    Waheguru ji 🙏

  • @user-nf8pj4kl5n
    @user-nf8pj4kl5n 3 місяці тому +1

    Very informative video sir thanks 😊 waheguru ji mehar Karn ji

  • @JasdeepKaur-sp5yw
    @JasdeepKaur-sp5yw 2 місяці тому +1

    ❤❤

  • @amansekhon4089
    @amansekhon4089 Місяць тому

    Good

  • @farmergirl423
    @farmergirl423 2 місяці тому

    Good idea

  • @farmergirl423
    @farmergirl423 Місяць тому

    Nyc video

  • @KulwantkourKulwant
    @KulwantkourKulwant 3 місяці тому

    Good job 🎉🎉

  • @user-nm8sd1pv6n
    @user-nm8sd1pv6n 4 місяці тому +2

    Nice

  • @JagtarSingh-fh1xz
    @JagtarSingh-fh1xz 4 місяці тому +5

    ਤੂੜੀ ਆਂਵਦਾ ਸਸਤਾ ਤੇ ਆਸਾਨ ਹੱਲ ਆ ਜੀ ਕੋਈ ਬਿਮਾਰੀ ਨੀ ਨਾਲੇ ਖਾਦ ਦਾ ਕੰਮ ਕਰਦੀ ਐ

    • @young__farmer
      @young__farmer  4 місяці тому +2

      ਤੂੜੀ ਚ ਮੁਰਕ ਤੇ ਨਦੀਨ ਨਿਕਲ ਆਉਂਦੇ ਬਾਈ,, ਨਾਈਟ੍ਰੋਜਨ ਵੀ ਖਿੱਚਦੀ ਜ਼ਮੀਨ ਤੋਂ ਗਲਣ ਵਾਸਤੇ

  • @gursewaksingh5821
    @gursewaksingh5821 18 днів тому

    ਬਾਈ ਜੀ ਪਾਕਿਸਤਾਨ ਵਿਚ ਹਜ਼ਾਰਾਂ ਏਕੜ ਇਸ ਤਰਾਂ ਮਲਚਿੰਗ ਲਫਾਫੇ ਦੀ ਕਰਕੇ ਲਾਉਂਦੇ ਆ ਤੇ ਡਰਿਪ ਸਿਸਟਮ ਨਹੀਂ ਲਾਉਂਦੇ ਪਾਣੀ ਖੇਲਾਂ ਵਿਚ ਈ ਲਾਊਂਦੇ ਆ

  • @Paramjitsingh-to2pc
    @Paramjitsingh-to2pc 2 місяці тому

    👌🏻👌🏻

  • @apnikheti6935
    @apnikheti6935 4 місяці тому +1

    ❤❤❤❤👏👏👏👏❤️✌️❤️

  • @merepindmerekhet
    @merepindmerekhet 4 місяці тому +4

    Good job ❤

  • @raspindersingh4132
    @raspindersingh4132 4 місяці тому

    ਪਲਾਸਟਿਕ ਦੀ mulch ਜ਼ਮੀਨ ਲਈ ਚੰਗੀ ਨੀ.....ਪਰਾਲੀ ਦੀ mulching ਠੀਕ ਹੈ

  • @gunwantkaur8244
    @gunwantkaur8244 4 місяці тому +9

    ਵੀਰ ਜੀ ਇਹ ਵੀ ਦੱਸੋ ਕਿ ਪਿਆਜ਼ ਦੀ ਪਨੀਰੀ ਆਪ ਕਿਸ ਤਰ੍ਹਾਂ ਤਿਆਰ ਕਰਨੀ ਹੈ, ਕਿਸ ਮਹੀਨੇ ਲਾਉਣੀ ਚਾਹੀਦੀ ਹੈ ਅਤੇ ਜਮੀਨ ਕਿਸ ਤਰ੍ਹਾਂ ਤਿਆਰ ਕਰਨੀ ਹੈ ਤਾਂ ਜੋ ਵਧੀਆ ਉਪਜ ਪ੍ਰਾਪਤ ਹੋ ਸਕੇ ਅਤੇ ਇਹ ਵੀ ਦੱਸੋ ਕਿ ਹਰੇ ਪਿਆਜ਼ ਤੋਂ ਬਿਨਾਂ ਇਸ ਵਿਧੀ ਨਾਲ ਦੂਜੇ(ਲਾਲ ) ਪਿਆਜ ਵੀ ਹੋ ਸਕਦੇ ਹਨ

    • @young__farmer
      @young__farmer  4 місяці тому +2

      ua-cam.com/video/XNl4gs3U0so/v-deo.htmlsi=CpVkPG7PWQ7051Gg
      ਇਹ ਵੀਡਿਓ ਦੇਖੋ ਜੀ ,,ਪਿਆਜ਼ ਦੀ ਪਨੀਰੀ ਬਾਰੇ

  • @user-me2mm3wp2p
    @user-me2mm3wp2p 4 місяці тому +1

    Ni se bro

  • @mohitkulria
    @mohitkulria 4 місяці тому +3

    वीरें मुरक malching आरे लिफ़ाफ़े विचओ वी निकल आऊंदी हैं
    Murak दा कोई हल नही
    पर malching Murak तो अलावा बाकि सारे नदिन नु कन्ट्रोल कर laindi है

    • @jagseerchahaljag687
      @jagseerchahaljag687 4 місяці тому +3

      ਕਹਿੰਦੇ ਤਾਂਬੇ ਦੇ ਖੁਰਪੇ ਨਾਲ ਮੁਰਕ ਖ਼ਤਮ ਹੋ ਜਾਂਦੀ ਐ। ਤਜ਼ਰਬਾ ਕਰਕੇ ਵੇਖੋ ਬਾਈ। ਧੰਨਵਾਦ ਜੀ

    • @mohitkulria
      @mohitkulria 4 місяці тому +2

      @@jagseerchahaljag687
      हा सुनया ता मैं वी है
      Crop information आरे pargat वीर दी कोई वीडियो विच सुनया सी
      पर तजुर्बा किवे होवे
      ਕਿੱਥੇ मिलदे है आजकल तांबे दे खुरपे

    • @jagseerchahaljag687
      @jagseerchahaljag687 3 місяці тому +1

      @@mohitkulria ਆਮ ਲੋਹੇ ਦੇ ਖੁਰਪੇ ਦੇ ਅੱਗੇ ਤਾਂਬੇ ਦੀ ਪੱਤੀ ਵੈਲਿਡ ਕਰਵਾ ਲਵੋ ਬਾਈ।

  • @gurvailsingh3849
    @gurvailsingh3849 2 місяці тому

    ਵੀਰ ਜੀ ਪਾਣੀ ਕਿੰਨੀ ਵਾਰ ਲਾਣਾ ਜੀ

  • @user-il3wd5zm8z
    @user-il3wd5zm8z 4 місяці тому

    Veer ji malching ki huda dasio Rab rakha

  • @hanish7833
    @hanish7833 4 місяці тому +1

    Bai ji hath jod k benati aa. Sat shri akaal boleya kro. Naa ki sasri akaal 🙏

  • @preetbatti8931
    @preetbatti8931 4 місяці тому +4

    ਵੀਰ ਜੀ ਮਲਚਿੰਗ ਵਾਲ਼ਾ ਲਫਾਫਾ ਕਿੱਥੋਂ ਮਿਲੂ ਜੀ

    • @gurdeepgogi5951
      @gurdeepgogi5951 4 місяці тому +3

      ਬਾਈ ਜੋ ਕਾਗਜ਼ ਪਾਉਨੇ ਆ ਜੋ ਸਿਆਲ਼ ਵਿੱਚ ਪਾਉਨੇ ਆ , ਸਬਜ਼ੀ ਤੇ ਉਸ ਵਿੱਚ ਗਲ਼ੀਆਂ ਕੱਢ ਲਿਓ।ਜੇ ਸਪੈਸ਼ਲ ਲਿਆਉਣਾ ਤਾਂ ਉੱਪਰੋਂ ਬਲੈਕ ਕਲਰ ਦਾ ਸਪੈਸ਼ਲ ਮਲਚਿੰਗ ਕਾਗਜ਼ ਮਿਲਦਾ ਐ।

  • @Avtar-xu1dd
    @Avtar-xu1dd 3 місяці тому

    ਬੀਜ ਦੀ ਕਿਸਮ ਕਿਹੜੀ ਹੈ ਜੀ ਬਾਈ ਜੀ ਜ਼ਰੂਰ ਦੱਸੋ

  • @ParmjitSingh-nu1nu
    @ParmjitSingh-nu1nu 4 місяці тому +1

    Good