ਪਿਆਜ਼ ਦੀ ਖੇਤੀ ਤੋਂ ਲੱਖਾਂ ਕਮਾਉਣ ਦਾ ਤਰੀਕਾ
Вставка
- Опубліковано 8 лют 2025
- Description :- Amrit Singh is a progressive farmer. Amrit does natural farming. Amrit is fond of finding new ways to increase income from farming. In this video with Amrit, there is a discussion about the correct method of onion farming. Amrit says that if the farmers do onion farming in the right way, then this crop is the most profitable among all crops. This video can be useful for farmers who want to earn more from agriculture.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe
/ discoveredbylens
Follow Page
/ discoveredbylens
Follow us
/ discoveredbylens
---------------
---
Our Hindi Channel Plz Subscribe
👉 / discoveredbylenshindi
Follow Our FB Page
👍 / discoveredbylenshindi
Follow us on Instagram
👆 / discoveredbylenshindi
---------------
For More Stories Check Out Our Playlist
Inspiring Stories :-
• Inspiring Stories
Farming Stories :-
• Farming
UA-camrs :-
• UA-camr's
Social Issues :-
• Social Issue
ਯਾਦਾਂ 47 ਦੀਆਂ :-
• Partition Stories
Interviews :-
• Interview
Short Videos :-
• Shorts
-
#DiscoveredByLens #onion #farmer #farming #onionfarming #onionpaneeri #kheti #onionkheti #pyajmandi #pyajfarming #organicfarming #organickheti #khetibadi #amrit #kisan #DBLVideos #DBLChannel
ਬਹੁਤ ਵਧੀਆ ਉਤਸ਼ਾਹ ਜਨਕ ਰਾਏ। ਜੋ ਜਰੂਰ ਅਮਲ ਕਰਨਾ ਚਾਹੀਦਾ ਹੈ। ਹਰ ਕਿਸਾਨ ਪਿਆਜ ਜਰੂਰ ਲਗਾਏ ਘਰ ਚ ਆਮ ਵਰਤੋਂ ਕੀਤੀ ਜਾਂਦੀ ਹੈ।
ਬਹੁਤ ਵਧੀਆ ਬੰਦਾ ਹੈ ਬਾਈ ਅੰਮ੍ਰਿਤ,ਕੁਦਰਤ ਨਾਲ਼ ਜੁੜਿਆ ਹੋਇਆ ਬੰਦਾ ਹੈ
ਬਹੁਤ ਵਧੀਆ ਢੰਗ ਨਾਲ ਪਿਆਜ਼ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਕ ਵੀ ਫਾਲਤੂ ਗੱਲ ਨਹੀਂ ਕੀਤੀ ਗਈ। ਵੈਸੇ ਹਰ ਪ੍ਰੋਗਰਾਮ ਦੇਸ਼ ਵਿਦੇਸ਼ਾਂ ਤੱਕ ਸੁਣਿਆਂ ਜਾਣ ਲੱਗ ਪਿਆ ਹੈ। ਇਸ ਲਈ ਆਪਣੇ ਪਿੰਡ ਦਾ ਨਾਮ, ਤਹਿਸੀਲ ਅਤੇ ਜ਼ਿਲ੍ਹਾ ਦੇ ਨਾਮ ਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਧੰਨਵਾਦ!
ਜਿਸ ਨੇ ਕੰਮ ਕਰਨਾ ਹੈ, ਉਹ ਪੰਜਾਬ ਵਿੱਚ ਹੀ ਕਰ ਸਕਦਾ ਹੈ,ਜੇ ਸਿੱਧੀ ਨੀਅਤ ਹੋਵੇ, ਪੰਜਾਬ ਤੋਂ ਵਧੀਆ ਇਲਾਕੇ ਮਿਲ ਨਹੀਂ ਸਕਦੇ
ਵਧੀਆ ਸਲਾਹ ਵੀਰ ਜੀ ਦੀ।
ਬਹੁਤ ਵਧੀਆ 👍
Good job Sukhi bai ji
ਵੀਰ ਜੀ ਇੱਕ ਏਕੜ ਪਿਆਜ ਲਾਉਣਾ ਹੈ ਪਨੀਰੀ ਮਿਲ ਜਾਵੇਗੀ ਤੇ ਕਿਨੇ ਰੁਪਏ ਦੀ ਪਵੇਗੀ ਏਕੜ ਚ ਦੱਸਨਾ ਜੀ
ਬਹੁਤ ਵਧੀਆ ਜੀ
Nice information .
Good job
Very good
Very nice waheguru ji Maher karen
Good Bai ji 👍👍
Very good. Vir. Ji
Nice information
Nice 👌
Good
ਵੀਰ ਜੀ ਪੂਰਾ ਐਡਰੈਸ ਦਸਿਆ ਕਰੋ ਕਣ ਦਾ ਰੇਟ ਵੀ ਦੱਸਿਆ ਕਰੋ
ਸਾਰੇ ਹੀ ਪਿਆਜ ਲਾਉਣ ਲੱਗ ਗਏ ਤਾਂ 2ਰੁਪਏ ਕਿਲੋ ਵੀ ਨਹੀਂ ਵਿਕਣੇ
New subscriber
Mere maa beez de gatha faida loot aa par tanu pta ni kewe faida
ਕਿਹੜੀ ਕਿਸਮ ਦਾ ਬੀਜ ਬੀਜੀਏ ਜੋ ਵਧੀਆ ਹੈ
ਕੋਈ ਵੀ ਫ਼ਸਲ ਜਦੋਂ ਲੋੜ ਤੋਂ ਜ਼ਿਆਦਾ ਬਿਜੀ ਜਾਣ ਲੱਗ ਜਾਵੇ ਤਾਂ ਉਹ ਰੁਲਣਾ ਹੀ ਹੈ, ਫਿਰ ਇਹਦਾ ਰੇਟ ਡਿੱਗ ਜਾਣਾ
जमा सही गल है
🙏🙏
ਮੇਰੀ ਜ਼ਮੀਨ ਚੋ ਮਿੱਟੀ ਪੱਟੀ ਹੈ ਜੀ ਜ਼ਮੀਨ ਰੋੜੇ ਬਹੁਤ ਨੇ ਕੀ ਪਿਆਜ ਦੀ ਖੇਤੀ ਹੋ ਜਾਵੇਗਾ
Sell with ur price
pH no
ਇਹ ਵੀਡੀਓ ਸਿਰਫ਼ ਪਨੀਰੀ ਵੇਚਣ ਵਾਸਤੇ ਬਣਾਈ ਗਈ ਹੈ ਪੈਸੇ ਲੈਕੇ, ਐਂਵੇਂ ਝਾਂਸੇ ਵਿੱਚ ਨਾ ਆਇਓ
Mobile. No. Dieo. Ji.