Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਹੀ ਮਿਹਨਤੀ ਇਮਾਨਦਾਰ ਭਰੋਸੇਯੋਗ ਸਿਰੜੀ ਮਨੁੱਖ ਹੈ। ਸਿਰੜ ਅਤੇ ਮਿਹਨਤ ਤਾਂ ਪਰਿਵਾਰਕ ਗੁਣ ਹਨ ਸਾਰਾ ਪਰਿਵਾਰ ਹੀ ਮਿਹਨਤੀ ਕਰਕੇ ਇਲਾਕੇ ਵਿਚ ਨਾਮ ਹੈ ਪਰ ਲਖਵੀਰ ਸਿੰਘ ਗੋਗਾ ਇਸ ਤੋਂ ਇਲਾਵਾ ਪਨੀਰੀ ਦਾ ਡਾਕਟਰ ਵੀ ਹੈ। ਸਾਨੂੰ ਮਾਣ ਹੈ ਸਾਡੇ ਨਿੱਕੇ ਵੀਰ ਤੇ 👌👌💪💪
ਧੰਨਵਾਦ ਵੀਰੇ ਧੰਨਵਾਦ ਵਹੋਤ ਵਧੀਆ ਜਾਨ ਕਾਰੀ ਦਿੱਤੀ ਆ ਵਾਈ ਨੇ ਦੱਸਦਾ ਨੀ ਕੋਈ ਵਾਈ ਧੰਨਵਾਦ ਵੀਰੇ ❤
ਬਹੁਤ ਮੇਹਨਤ ਕਰਦੇ ਹਨ ਕਿਸਾਨ ਭਰਾ ਇਕ ਚੰਗੇ ਇਨਸਾਨ ਨੇ ਗੋਗਾ ਜੀ
ਬਹੁਤ ਵਧੀਆ ਬੰਦਾ ਬਾਈ ਗੋਗਾ ਬਹੁਤ ਮਿਹਨਤ ਕਰਦਾ
ਬਹੁਤ ਵਧੀਆ ਫੱਕ ਤੇ ਮਿਹਨਤੀ ਕਿਸਾਨ
ਬਾਈ ਗੋਗਾ ਬਹੁਤ ਮੇਹਨਤੀ ਬੰਦਾ ਤੇ ਚੰਗਾ ਇਨਸਾਨ ਆ
ਬਹੁਤ ਵਧੀਆ ਜਾਨਕਾਰੀ ਵੀਰ ❤❤❤
ਬਹੁਤ ਵਧੀਆ ਵੀਰ
ਬਹੁਤ ਵਧੀਆ ਜੀ
punjab di mehnt
ਬਹੁਤ ਮਿਹਨਤੀ ਤੈ ਅਗਾਂਹਵਧੂ ਕਿਸਾਨ ਹੈ ਗੋਗਾ ਬਾਈ
ਬਹੁਤ ਵਧੀਆ
Very good
Bahut vdiya
Great
Vry gud
ਬਹੁਤ ਵਧੀਆ ਕੰਮ ਕਰ ਰਿਹਾ ਬਾਈ ਗੋਗਾ ਮੌੜ .ਰੇਟ ਬੀ ਸਹੀ ਹੁੰਦਾ ਇਸਦਾ
Bai apan nu 10 saal ton janda. Bahut vadia kam a veer da. Advice v bahut vadia hundi a ehna di.
Good job 🎉
Good ji
ਜੇ ਵਧੀਆ ਪਿਆਜ ਖਾਣਾ ਤਾਂ ਘਰ ਦੀ ਪਨੀਰੀ ਤਿਆਰ ਕਰੋ। ਇਹੋ ਜਿਹੀ ਗੰਢੀ ਤਾਂ ਅਸੀਂ ਪਾਸੇ ਕੱਢ ਦਿੰਨੇ ਆ ਪਨੀਰੀ ਲਾਉਣ ਵੇਲੇ, ਤੇ ਫਿਰ ਪਿਆਜ ਵੀ ਸੇਬਾਂ ਵਰਗੇ ਹੁੰਦੇ ਆ
ਤੁਸੀਂ ਪਿਆਜ ਦੀ ਖੇਤੀ ਕਰਦੇ ਓ ਵੀਰੇ
Right❤❤🎉🎉
Vry gud bai bhut vdya bai ji
Good job
Superbbb
ਫੁਕਰਿਆ ਫਕ ਤਾ ਬੀਜ ਨੂੰ ਕਹਿੰਦੇ ਹਨ। ਹੁਣ ਇਹ ਪੌਦੇ ਬਣ ਗਏ ਹਨ ਅਤੇ ਇਸਦਾ ਨਾਮ ਹੁਣ ਤਾ ਪਿਆਜ਼ ਦੀ ਪਨੀਰੀ ਹੈ।
Sahi gal aa veer ji bus Samjh di Gal aa v Kini ku aa
ਫੁੱਕਰੇ ਪ੍ਰੌਹਣੇ ਨੂੰ ਫੋਨ ਕਰ ਕੇ ਈ ਸਮਜਾ ਦੋ
ਬਾਕੀ ਯਰ ਲੀਰਾਂ ਦਾ ਕੰਮ ਹੁੰਦਾ ਬੋਲਣਾ
ਨਹੀਂ ਪੰਸਦ ਨਾ ਦੇਖ ਮੱਚਦਾ ਕਿਓ ਆ ਫਿਰ ਕ ਲਈਆ ਹੋਇਆ ਮਜਾ ਥਾਂ ਦਾ ਗਿਆਨਆ ਦਿਓ ਬਣਦਾ
Kuldeep singh ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਬੋਲੀ ਦਾ ਫ਼ਰਕ ਐ, ਸਾਡੇ ਏਰੀਏ ਵਿੱਚ ਵੀ ਪਨੀਰੀ ਨੂੰ ਫੱਕ ਆਖਦੇ ਐ।
Great job 👍
Bia g great o
Very god
Sira
Good👍
Good
agle sal piyaj da rate 10 rs hovega
Bai bhaut vadia paneeri a sariya variety a L28, pRO7
ਬਾਈ ਜੀ ਮਸ਼ੀਨ ਦਾ ਕੀ ਰੇਟ ਆ,ਤੇ ਕਿੱਥੋਂ ਮਿਲੇਗੀ,ਜਰੂਰ ਦੱਸੋ ਜੀ
ਬਾਈ ਸਦੋਂੜ ਦੀ ਮਸ਼ੀਨ ਆ ਬਨੀ ਵੀ
ਮੋਥਰੇ ਦੋ ਫੁੱਟ ਥੱਲੇ ਗੰਢਾ ਹੁੰਦੈ ਤੁਸੀਂ ਪੱਟੀ ਜਾਓ ਤੀਜੇ ਦਿਨ ਹੋਰ ਗੋਭ ਤਿਆਰ ਐ
❤❤❤❤❤❤❤❤
Pind da na ds deo ji
ਇਸ ਵਾਰ ਗਰਮੀ ਪਈ ਹੈ॥ਇਸ ਵਾਰ ਰੇਟ ਡਾਉਨ ਹੈ॥ ਕੋਈ ਗੱਲ 15-3-23,”ਰੇਟ ਵੇਖ ਲਾਗੇ॥ ਬਾਈ ਤੁੱਸੀ ਨਾਂ ਮੀਆਂ ਜੀ ਬੱਣੋ॥ਘਰ ਵਾਸਤੇ ਗੋਬਰ ਗੈਸ ਦੀ 2,”ਸਾਲ ਪੁੱਰਾਣੀ ਹੋਵੇ ਉਸ ਰੂੜੀ ਤਾਂ ਪੈਦੀ ਹੈ॥ ਰੱਬ ਰਾਖਾ ਝੂੱਠ ਨਾ ਬੋਲਿਆ ਕਰ ਬਾਈ ॥ਪੱਨੀਰੀ ਪਿੱਆਜ ਦੀ ॥
Bai jhooth bolke km ni hunda beere sade tu
Good Sukhi yara
aa y cheema mandi tu nhi aa
Sukhi y ji apna number deo jroori gl krni y ji
Great job
Great job👌👍👍
Good veere
Good job👍👍👍
Thanks
❤❤❤❤❤❤❤❤❤❤❤
Very nyc
ਬਹੁਤ ਹੀ ਮਿਹਨਤੀ ਇਮਾਨਦਾਰ ਭਰੋਸੇਯੋਗ ਸਿਰੜੀ ਮਨੁੱਖ ਹੈ। ਸਿਰੜ ਅਤੇ ਮਿਹਨਤ ਤਾਂ ਪਰਿਵਾਰਕ ਗੁਣ ਹਨ ਸਾਰਾ ਪਰਿਵਾਰ ਹੀ ਮਿਹਨਤੀ ਕਰਕੇ ਇਲਾਕੇ ਵਿਚ ਨਾਮ ਹੈ ਪਰ ਲਖਵੀਰ ਸਿੰਘ ਗੋਗਾ ਇਸ ਤੋਂ ਇਲਾਵਾ ਪਨੀਰੀ ਦਾ ਡਾਕਟਰ ਵੀ ਹੈ। ਸਾਨੂੰ ਮਾਣ ਹੈ ਸਾਡੇ ਨਿੱਕੇ ਵੀਰ ਤੇ 👌👌💪💪
ਧੰਨਵਾਦ ਵੀਰੇ ਧੰਨਵਾਦ ਵਹੋਤ ਵਧੀਆ ਜਾਨ ਕਾਰੀ ਦਿੱਤੀ ਆ ਵਾਈ ਨੇ ਦੱਸਦਾ ਨੀ ਕੋਈ ਵਾਈ ਧੰਨਵਾਦ ਵੀਰੇ ❤
ਬਹੁਤ ਮੇਹਨਤ ਕਰਦੇ ਹਨ ਕਿਸਾਨ ਭਰਾ ਇਕ ਚੰਗੇ ਇਨਸਾਨ ਨੇ ਗੋਗਾ ਜੀ
ਬਹੁਤ ਵਧੀਆ ਬੰਦਾ ਬਾਈ ਗੋਗਾ ਬਹੁਤ ਮਿਹਨਤ ਕਰਦਾ
ਬਹੁਤ ਵਧੀਆ ਫੱਕ ਤੇ ਮਿਹਨਤੀ ਕਿਸਾਨ
ਬਾਈ ਗੋਗਾ ਬਹੁਤ ਮੇਹਨਤੀ ਬੰਦਾ ਤੇ ਚੰਗਾ ਇਨਸਾਨ ਆ
ਬਹੁਤ ਵਧੀਆ ਜਾਨਕਾਰੀ ਵੀਰ ❤❤❤
ਬਹੁਤ ਵਧੀਆ ਵੀਰ
ਬਹੁਤ ਵਧੀਆ ਜੀ
punjab di mehnt
ਬਹੁਤ ਮਿਹਨਤੀ ਤੈ ਅਗਾਂਹਵਧੂ ਕਿਸਾਨ ਹੈ ਗੋਗਾ ਬਾਈ
ਬਹੁਤ ਵਧੀਆ
Very good
Bahut vdiya
Great
Vry gud
ਬਹੁਤ ਵਧੀਆ ਕੰਮ ਕਰ ਰਿਹਾ ਬਾਈ ਗੋਗਾ ਮੌੜ .
ਰੇਟ ਬੀ ਸਹੀ ਹੁੰਦਾ ਇਸਦਾ
Bai apan nu 10 saal ton janda. Bahut vadia kam a veer da. Advice v bahut vadia hundi a ehna di.
ਬਹੁਤ ਵਧੀਆ ਵੀਰ
Good job 🎉
Good ji
ਜੇ ਵਧੀਆ ਪਿਆਜ ਖਾਣਾ ਤਾਂ ਘਰ ਦੀ ਪਨੀਰੀ ਤਿਆਰ ਕਰੋ। ਇਹੋ ਜਿਹੀ ਗੰਢੀ ਤਾਂ ਅਸੀਂ ਪਾਸੇ ਕੱਢ ਦਿੰਨੇ ਆ ਪਨੀਰੀ ਲਾਉਣ ਵੇਲੇ, ਤੇ ਫਿਰ ਪਿਆਜ ਵੀ ਸੇਬਾਂ ਵਰਗੇ ਹੁੰਦੇ ਆ
ਤੁਸੀਂ ਪਿਆਜ ਦੀ ਖੇਤੀ ਕਰਦੇ ਓ ਵੀਰੇ
Right❤❤🎉🎉
Vry gud bai bhut vdya bai ji
Good job
Superbbb
ਫੁਕਰਿਆ ਫਕ ਤਾ ਬੀਜ ਨੂੰ ਕਹਿੰਦੇ ਹਨ। ਹੁਣ ਇਹ ਪੌਦੇ ਬਣ ਗਏ ਹਨ ਅਤੇ ਇਸਦਾ ਨਾਮ ਹੁਣ ਤਾ ਪਿਆਜ਼ ਦੀ ਪਨੀਰੀ ਹੈ।
Sahi gal aa veer ji bus Samjh di Gal aa v Kini ku aa
ਫੁੱਕਰੇ ਪ੍ਰੌਹਣੇ ਨੂੰ ਫੋਨ ਕਰ ਕੇ ਈ ਸਮਜਾ ਦੋ
ਬਾਕੀ ਯਰ ਲੀਰਾਂ ਦਾ ਕੰਮ ਹੁੰਦਾ ਬੋਲਣਾ
ਨਹੀਂ ਪੰਸਦ ਨਾ ਦੇਖ ਮੱਚਦਾ ਕਿਓ ਆ ਫਿਰ ਕ ਲਈਆ ਹੋਇਆ ਮਜਾ ਥਾਂ ਦਾ ਗਿਆਨਆ ਦਿਓ ਬਣਦਾ
Kuldeep singh ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਬੋਲੀ ਦਾ ਫ਼ਰਕ ਐ, ਸਾਡੇ ਏਰੀਏ ਵਿੱਚ ਵੀ ਪਨੀਰੀ ਨੂੰ ਫੱਕ ਆਖਦੇ ਐ।
Great job 👍
Bia g great o
Very god
Sira
Good👍
Good
agle sal piyaj da rate 10 rs hovega
Bai bhaut vadia paneeri a sariya variety a L28, pRO7
ਬਾਈ ਜੀ ਮਸ਼ੀਨ ਦਾ ਕੀ ਰੇਟ ਆ,ਤੇ ਕਿੱਥੋਂ ਮਿਲੇਗੀ,ਜਰੂਰ ਦੱਸੋ ਜੀ
ਬਾਈ ਸਦੋਂੜ ਦੀ ਮਸ਼ੀਨ ਆ ਬਨੀ ਵੀ
ਮੋਥਰੇ ਦੋ ਫੁੱਟ ਥੱਲੇ ਗੰਢਾ ਹੁੰਦੈ ਤੁਸੀਂ ਪੱਟੀ ਜਾਓ ਤੀਜੇ ਦਿਨ ਹੋਰ ਗੋਭ ਤਿਆਰ ਐ
❤❤❤❤❤❤❤❤
Pind da na ds deo ji
ਇਸ ਵਾਰ ਗਰਮੀ ਪਈ ਹੈ॥ਇਸ ਵਾਰ ਰੇਟ ਡਾਉਨ ਹੈ॥ ਕੋਈ ਗੱਲ 15-3-23,”ਰੇਟ ਵੇਖ ਲਾਗੇ॥ ਬਾਈ ਤੁੱਸੀ ਨਾਂ ਮੀਆਂ ਜੀ ਬੱਣੋ॥ਘਰ ਵਾਸਤੇ ਗੋਬਰ ਗੈਸ ਦੀ 2,”ਸਾਲ ਪੁੱਰਾਣੀ ਹੋਵੇ ਉਸ ਰੂੜੀ ਤਾਂ ਪੈਦੀ ਹੈ॥ ਰੱਬ ਰਾਖਾ ਝੂੱਠ ਨਾ ਬੋਲਿਆ ਕਰ ਬਾਈ ॥ਪੱਨੀਰੀ ਪਿੱਆਜ ਦੀ ॥
Bai jhooth bolke km ni hunda beere sade tu
Good Sukhi yara
aa y cheema man
di tu nhi aa