Kaddu ki kheti | ਆਹ ਕੰਮ ਕਰੋ ਕੱਦੂ ਹੀ ਕੱਦੂ ਹੋ ਜਾਣਗੇ | Organic farming| कद्दू की खेती 2020 Punjabi

Поділитися
Вставка
  • Опубліковано 10 тра 2020
  • kaddu ki kheti bel | ਆਹ ਕੰਮ ਕਰੋ ਕੱਦੂ ਹੀ ਕੱਦੂ ਹੋ ਜਾਣਗੇ| organic farming in amritsar | Punjabi कद्दू की खेती
    • Kaddu ki kheti | ਆਹ ਕੰ...
    ਕੱਦੂ ਕਦੋਂ ਲਗਾਈਏ?
    ਕੱਦੂ ਨੂੰ ਕਿਹੜੀ ਖੁਰਾਕ ਪਾੳੁਣੀ ਚਾਹੀਦੀ ਹੈ?
    ਜ਼ਿਅਾਦਾ ਕੱਦੂ ਕਿਵੇਂ ਲੱਗ ਸਕਦੇ ਹਨ?
    ਫਲ ਸੁੱਕ ਕਿੳੁਂ ਜਾਂਦਾ?
    ਪੱਤੇ ਪੀਲੇ ਕਿੳੁਂ ਪੈਂਦੇ ਹਨ?
    ਸੁੰਡੀਅਾਂ ਅਤੇ ਕੀੜਿਅਾਂ ਤੋਂ ਬਚਾਅ ਲੲੀ ਕੀ ਕੀਤਾ ਜਾਵੇ?
    ਸਾਂਭ-ਸੰਭਾਲ ਕਿਵੇਂ ਕਰੀੲੇ?
    ਗਮਲੇ ਵਿਚ ਕੱਦੂ, ਰੋਗ ਅਤੇ ਇਲਾਜ Video Part 3
    • Kaddu ki Kheti ਕੱਦੂ ਦੀ...
    Gurjant Singh Rupowali

КОМЕНТАРІ • 577

  • @gsrupowali
    @gsrupowali  3 роки тому +112

    ਲੌਕੀ ਕੱਦੂ ਬਾਰੇ ਜੋ ਵੀ ਤੁਹਾਡੇ ਸਵਾਲ ਹਨ ੳੁਹ ੲੇਥੇ ਲਿਖ ਦਿਉ ਵੀਡੀਓ ਰਾਹੀਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ

  • @harjeevkumar7549
    @harjeevkumar7549 3 роки тому +6

    Bahut achchi aur gyanvardak jankari di hai aapne. Thanks...

  • @Cheemahs16
    @Cheemahs16 4 роки тому +24

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਜੀ 🙏🏽 ਵਾਹ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਨੇ। ਧੰਨਵਾਦ

    • @nirmalkanta7498
      @nirmalkanta7498 3 роки тому

      Tori kadu nu phal nhi lg riha veer

    • @mianamjadparvez4424
      @mianamjadparvez4424 2 роки тому

      @@nirmalkanta7498 sarsoon (mustered) di khal pee k pani dey nal rala k pa dio. Fruit lag jae ga.

  • @BPSS1313
    @BPSS1313 3 роки тому +7

    ਧੰਨਵਾਦ ਭਾਈ ਸਾਹਿਬ ਜਾਣਕਾਰੀ ਦੇਣ ਵਾਸਤੇ

  • @singhkaursinghni8963
    @singhkaursinghni8963 2 роки тому +4

    ਬਹੁਤ ਵਧੀਆ information ਆ ਵੀਰ ਜੀ ਸਪੈਸਲੀ ਸਪਰੇਅ ਵਾਲ਼ੀ ਧੰਨਵਾਦ ਬਹੁਤ ਬਹੁਤ

  • @niranjansingh530
    @niranjansingh530 3 роки тому +16

    ਬਹੁਤ, ਬਹੁਤ ਵਧੀਆ ਤਰੀਕਾ ।ਲੋਕਾਂ,ਗਰੀਬ ਪ੍ਵਾਰਾਂ ਦਾ ਗੁਜਾਰਾ ਹੋ ਸਕਦਾ।ਪਰ ਮਿਹਨਤ ਦੀ ਜਰੂਰਤ ਹੈ।

  • @user-yx3tc2ru3y
    @user-yx3tc2ru3y Рік тому +3

    ਇਹ ਤਰੀਕਾ ਸਹੀ ਹੈ । ਮੈਂ ਵੀ ਅਜ਼ਮਾਇਆ ਹੈ। Process is called pollinization. Its part of life cycle of fruit..

  • @ajitpandher181
    @ajitpandher181 3 роки тому +20

    ਗੁਰ ਬਰ ਅਕਾਲ ਮਹਿਮਾ ਅਪਾਰ ਦਸਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @ranbirkaur9705
    @ranbirkaur9705 Рік тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏

  • @_Jass_korala_
    @_Jass_korala_ Рік тому +2

    ਧੰਨਵਾਦ ਭਾਈ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ

  • @malkitkaursangrur5141
    @malkitkaursangrur5141 3 роки тому +1

    ਬਹੁਤ ਵਧੀਆ ਜਾਣਕਾਰੀ ਵੀਰੇ
    ਧੰਨਵਾਦ ਜੀ

  • @user-rv2en5mh6u
    @user-rv2en5mh6u 3 місяці тому +1

    ਬਹੁਤ ਵਧੀਆ ਦੱਸਿਆ ਵੀਰ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ

  • @ParamjitSingh-bj8xc
    @ParamjitSingh-bj8xc Рік тому +1

    ਬਹੁਤ ਵਧੀਅਾਂ ਜਾਣਕਾਰੀ ਲਗੀ ਜੀ ਬਹੁਤ ਸ਼ੁਕਰੀਅਾਂ

  • @SukhpalSingh-ze4tp
    @SukhpalSingh-ze4tp 3 роки тому +12

    ਬਹੁਤ ਵਧੀਆ ਜੀ 👌👍

  • @rajwinderhundal8271
    @rajwinderhundal8271 3 роки тому +5

    ਬਹੁਤ ਹੀ ਵਧੀਆ ਜਾਣਕਾਰੀ
    ਸਾਡੇ ਵੀ ਇੱਕ ਸਾਲ ਬਹੁਤ ਹੀ ਜਿਆਦਾ ਹੋਏ ਸੀ

  • @gurmitkaler50
    @gurmitkaler50 3 роки тому +12

    Thnx a lot for valuable information veer g

  • @ajitsinghkainth5913
    @ajitsinghkainth5913 3 роки тому +2

    Bahut achee jankari mili bahut bahut dhanbad

  • @SardarJogaSingh
    @SardarJogaSingh 4 роки тому +7

    ਬਹੁਤ ਵਧੀਅਾ ਜਾਣਕਾਰੀ ਹੈ ਧੰਨਵਾਦ ਵੀਰ ਜੀ

  • @k.s.randhawa7300
    @k.s.randhawa7300 3 роки тому +4

    Wa ji wa dhanwad veer ji gall sachai di hi good information daljeet Singh Randhawa rajasthan ganaganar

  • @shashicanth7285
    @shashicanth7285 3 роки тому +7

    Thanks for the good information 🙏🏼

  • @rajnijutla319
    @rajnijutla319 3 роки тому +1

    Thank u so much veer ji assi vi kadu laye ha pata ni c aah sab vi karna penda ha, bahut useful information ha thank u so much 🙏 🙏

  • @rajvinderkaur2880
    @rajvinderkaur2880 3 роки тому +6

    ਬਹੁਤ ਵਧੀਆ ਜਾਣਕਾਰੀ ਹੈ

    • @shivamkumar4827
      @shivamkumar4827 Рік тому

      Veer ji iss vel nu sadde area vich kiyaa te lokee kahede ha.

  • @SurjeetKumar-xb2mj
    @SurjeetKumar-xb2mj Рік тому +4

    Thank you for this useful statement

  • @gurbaxsingh8623
    @gurbaxsingh8623 3 роки тому +3

    ਇਹ ਬਿਲਕੁੱਲ ਠੀਕ ਹੈ ਤੁਸੀਂ ਕੱਦੂ ਵਿਖਾ ਦਿੱਤੇ ਪਰ ਜਿਸ ਚੀਜ਼ ਨੂੰ ਪਾਉਣਾ ਉਹ ਨਹੀਂ ਦਸਿਆ

    • @gsrupowali
      @gsrupowali  3 роки тому

      ਕੱਦੂ ਦੀ ਵੇਲ ਗਮਲੇ ਵਿਚ ਲਗਾ ਸਕਦੇ ਹਾਂ
      ਫੁੱਲ ਸੁਕਣ ਅਤੇ ਸੜਨ ਦਾ ਇਲਾਜ
      ਦਵਾਈ ਅਤੇ ਖੁਰਾਕ ਖਾਦ ਕਿਹੜੀ ਪਾਈ ਜਾਵੇ?
      ua-cam.com/video/QFPsmIV4MMg/v-deo.html
      Gurjant Singh Rupowali
      ਦਵਾਈ ਖਰੀਦਣ ਲਈ ਇਸ ਲਿੰਕ ਤੇ ਜਾਉ दवा खरीदने के लिए लिंक
      Indofil M-45 100g: amzn.to/3wdVKk3
      Ridomil Gold 100g: amzn.to/340HH52

  • @Dilbagsingh-wm2jz
    @Dilbagsingh-wm2jz Рік тому +1

    Bhahut vdiaa jankari sanji kitee a ji THANKS🙏

  • @renumadaan6741
    @renumadaan6741 3 роки тому +6

    Thanks for good information 🙏

  • @GoogleAccount-pw9kt
    @GoogleAccount-pw9kt 3 роки тому +1

    ਧੰਨਵਾਦ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ।

  • @user-np2so4nz5q
    @user-np2so4nz5q 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kuldipmand8031
    @kuldipmand8031 3 роки тому +10

    Thank you dr shikha Ji great knowledge.. from USA 🤗

  • @jaameetsingh3865
    @jaameetsingh3865 2 роки тому +5

    Wahe guru g ka khalsa wahe guru g ki fateh g

  • @parmjitsandhu3379
    @parmjitsandhu3379 3 роки тому +3

    Thank you paji very good information

  • @harbhajansarao8939
    @harbhajansarao8939 Рік тому +2

    Very nice, useful information, thanx sir 🙏

  • @meetokaur6000
    @meetokaur6000 Рік тому

    Thanks jankari ਲਈ ਬਹੁਤ ਹੀ ਸੋਹਣੀ ਵੀਡੀਓ 🌹🙏👌

  • @gurjeetsingh7745
    @gurjeetsingh7745 Рік тому +3

    Waheguru dhan tusi dhan teri kudrat

  • @harindersaini905
    @harindersaini905 3 роки тому +2

    Thanks ji.

  • @mintysingh8903
    @mintysingh8903 3 роки тому +12

    3,4 ਇੰਚ ਕੱਦੂ ਲਗ ਕੇ ਸੁੱਕ ਜਾਂਦੇ ਹਨ ਇਸ ਦਾ ਹਲ ਹੋ ਸਕਦਾ ਹੈ from USA

  • @daljitkaurbathh4802
    @daljitkaurbathh4802 3 роки тому +10

    ਭਾਜੀ ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ ।। 🙏🏻🙏🏻👌👍ਹਾਰਦਿਕ ਧੰਨਵਾਦ ਭਾਜੀ ਤੁਸੀੰ ਬਹੁਤ ਵਧੀਆੰ ਤਰੀਕੇ ਨਾਲ ਸਮਝਾਇਆ ਹੈ ।

  • @pritamkaur9691
    @pritamkaur9691 2 роки тому +1

    Wha jewba Pne to kmI ki jNkRi de thNm you
    ..

  • @jasjeetsingh8943
    @jasjeetsingh8943 3 роки тому +3

    Simple advise thanks

  • @jagdishlalsudhir7941
    @jagdishlalsudhir7941 3 роки тому +5

    Very much information thanks ji 🙏

  • @SumanSharma-cr3zt
    @SumanSharma-cr3zt Рік тому +2

    Very nice video aapki pasand aaya 👌👌👌👌👌

  • @SukhdeepSingh-fg4ex
    @SukhdeepSingh-fg4ex Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ🙏🙏

  • @darshankang6310
    @darshankang6310 3 роки тому +1

    Bahut wdia g thanks for informing Kang usa

  • @satdevsharma6980
    @satdevsharma6980 2 роки тому +1

    V.good information ji, Thx.🙏🙏🇺🇸

  • @navikour2693
    @navikour2693 3 роки тому +1

    Thanks bro ji

  • @kirtbirsingh1417
    @kirtbirsingh1417 2 роки тому

    ਬਹੁਤ ਚੰਗਾ ਵਾ ਜੀ

  • @sukhjeetkaur68
    @sukhjeetkaur68 Рік тому +2

    Bahot vadia jankari c g.

  • @amritakaur4247
    @amritakaur4247 3 роки тому +3

    Waheguru ji ka khalsa waheguru ji ki fateh ji

  • @SurenderSingh-sg9hr
    @SurenderSingh-sg9hr 3 роки тому +2

    बहुत बढ़िया विचार

  • @sukhwinderkaur3682
    @sukhwinderkaur3682 3 роки тому +2

    Thanks veer ji

  • @shansarao6730
    @shansarao6730 3 роки тому +2

    All the farmer should follow you

  • @ramankaur4179
    @ramankaur4179 3 роки тому +6

    Waheguru ji 🙏

  • @DavinderKaur-zl6dn
    @DavinderKaur-zl6dn Рік тому

    Good Information veer ji thank you ji

  • @baldevsandhu7142
    @baldevsandhu7142 3 роки тому +2

    Thanks Veer ji

  • @sabhimultani5996
    @sabhimultani5996 2 роки тому +2

    Good information veer ji God bless you

  • @gurpreetkaur1340
    @gurpreetkaur1340 3 роки тому +2

    Bahut vadia jankari

  • @kinnishamma1546
    @kinnishamma1546 3 роки тому +2

    sat shri ahkal veer ji. veer hawlakahdu bare daso fal suhk jande aa

  • @ParamjeetKaur-qc7iq
    @ParamjeetKaur-qc7iq 2 роки тому +1

    Thanks dr sahib

  • @amrikjheeta2958
    @amrikjheeta2958 3 роки тому +2

    Thank you

  • @mycosmicschool4027
    @mycosmicschool4027 3 роки тому +1

    Thanks for the video

  • @daljitkaur8854
    @daljitkaur8854 3 роки тому +26

    ਸਤਿ ਸ੍ਰੀ ਆਕਾਲ ਜੀ
    ਭਾਜੀ ਸਾਡੇ ਘੀਆ ਕੱਦੂ ਤਾਂ ਬਹੁਤ ਲਗਦੇ ਨੇ ਪਰ ਸੜ ਜਾਂਦੇ ਨੇ 🙏🙏

  • @manjitsingh9566
    @manjitsingh9566 3 роки тому

    meri man pasand aa ji eh

  • @ManjitSingh-vh1gd
    @ManjitSingh-vh1gd Рік тому +1

    Bohat vdya jankari

  • @Gagandeepkaur-oq9dx
    @Gagandeepkaur-oq9dx 3 роки тому +7

    Valuable information 👍

    • @gsrupowali
      @gsrupowali  3 роки тому

      ਕੱਦੂ ਦੀ ਵੇਲ ਗਮਲੇ ਵਿਚ ਲਗਾ ਸਕਦੇ ਹਾਂ
      ਫੁੱਲ ਸੁਕਣ ਅਤੇ ਸੜਨ ਦਾ ਇਲਾਜ
      ਦਵਾਈ ਅਤੇ ਖੁਰਾਕ ਖਾਦ ਕਿਹੜੀ ਪਾਈ ਜਾਵੇ?
      ua-cam.com/video/QFPsmIV4MMg/v-deo.html
      Gurjant Singh Rupowali
      ਦਵਾਈ ਖਰੀਦਣ ਲਈ ਇਸ ਲਿੰਕ ਤੇ ਜਾਉ दवा खरीदने के लिए लिंक
      Indofil M-45 100g: amzn.to/3wdVKk3
      Ridomil Gold 100g: amzn.to/340HH52

  • @SukhwinderSingh-ww1vc
    @SukhwinderSingh-ww1vc 3 роки тому

    Thank you veerji

  • @harbirsingh3463
    @harbirsingh3463 3 роки тому +2

    Bhut vdia veer ji

  • @user-nt4qo5tv9z
    @user-nt4qo5tv9z Рік тому +2

    ਬਾਈ ਜੀ ਇਹ ਬੇਲ ਘੀਆ ਦੀ ਹੈ। ਨਾ ਕੇ ਕੱਦੂ ਪਹਿਲਾ ਫਸਲਾ ਵਾਰੇ ਜਾਣਕਾਰੀ ਹਾਸਲ ਕਰੋ ਫੇਰ ਦੂਜਿਆ ਨੂੰ ਜਾਣਕਾਰੀ ਚੰਗੀ ਹੁੰਦੀ।

    • @n.sdhillon9901
      @n.sdhillon9901 4 місяці тому

      ਬਾਈ ਜੀ ਕੱਦੂ ਤੇ ਘਟੀਆ ਚ ਫਰਕ ਕੀ ਹੁੰਦਾ। ਨਾਲੇ ਕੀ ਖੁਰਾਕ ਪਾਈ ਜਾਵੇ ਜਿਸ ਨਾਲ ਮਾਦਾ ਫੁੱਲ ਵਧ ਲੱਗਣ।

  • @HarpreetSingh-jf8zu
    @HarpreetSingh-jf8zu Рік тому +1

    ਬਹੁਤ ਵਧੀਆ ਵੀਰ ਜੀ

  • @anmolsingh7941
    @anmolsingh7941 3 роки тому +2

    thanks.veer.g

  • @loinakaur6738
    @loinakaur6738 Рік тому

    ਧੰਨਵਾਦ

  • @gurdeepsinghgill8668
    @gurdeepsinghgill8668 Рік тому +2

    ਸਰਦਾਰ ਜੀ ਮੇਰੀਆਂ ਤੇ ਵੇਲ਼ਾ ਸੁੱਕਣ ਲੱਗ ਗਈਆ ਹਰ ਸਾਲ ਇਸ ਤਰ੍ਹਾਂ ਹੀ ਹੁੰਦਾ ਹੈ

    • @BOTGAMER610
      @BOTGAMER610 2 місяці тому

      Veer ji ohna da mud ta shayaa karka rakho pani 4 5 day bad dayee chalo hal hojuga pakka

  • @JasvirKaur-xe8ks
    @JasvirKaur-xe8ks Рік тому

    Bahut vadhiya vichaar veer g...

  • @harmailsingh9415
    @harmailsingh9415 Рік тому +1

    Very nice guide line for loki and kaddu bail capt Harmail singh India army

  • @gurcharnsinghkhiali5731
    @gurcharnsinghkhiali5731 3 роки тому +2

    Baiji very nice

  • @mohinderkaur5457
    @mohinderkaur5457 3 роки тому +3

    Good information 👍

  • @surindeekaur1156
    @surindeekaur1156 2 роки тому +1

    Good information ji thanks

  • @GurpreetSingh-rr1xk
    @GurpreetSingh-rr1xk 2 роки тому +1

    Very good lnformation singh shaib

  • @ravneetarora3752
    @ravneetarora3752 3 роки тому +2

    V nice

  • @bettuu21
    @bettuu21 3 роки тому +2

    very nice...!

  • @sukhtakhar4409
    @sukhtakhar4409 3 роки тому +2

    So nic bro ji 🤞✌️👌💪😊🙏

  • @surindergill9238
    @surindergill9238 Рік тому

    Ssa bhaji tuci bahut vdia information ditti mai torian lgayian ne march ch vel te 10-15 foot height ho gyi e pr ful koi v bne nhi ki kitta ja skda e please guide ssa ji

  • @palklair6228
    @palklair6228 3 роки тому +19

    ਵੀਰ ਜੀ! ਆਪ ਜੀ ਦਾ ਬਹੁਤ ਬਹੁਯ ਧੰਨਵਾਦ ਜੀ!!

  • @priyawalia5502
    @priyawalia5502 3 роки тому +1

    Bhut Vdiya ji

  • @kuldipsingh7561
    @kuldipsingh7561 3 роки тому +1

    Very nice information

  • @1kwithoutvideos754
    @1kwithoutvideos754 3 роки тому +2

    Very good information sir, thanks for sharing.

  • @manmohankaur3317
    @manmohankaur3317 Місяць тому

    Thank you so much🙏🙏

  • @babliram7318
    @babliram7318 3 роки тому +9

    ਜਾਣਕਾਰੀ ਲਈ ਧੰਨਵਾਦ ਜੀ

  • @jarnailjhawar2234
    @jarnailjhawar2234 3 роки тому +2

    Sahi information Ji

  • @manjitkour1885
    @manjitkour1885 3 роки тому +1

    Sir thanks nice vedio.

  • @prkkmusic
    @prkkmusic 3 роки тому +2

    *yeh Ghiya, h, Locki h*
    *Very useful Inormation*
    Thank you very much

  • @rajvindersidhu31
    @rajvindersidhu31 3 місяці тому

    Bahut vadia jankari ji

  • @dukhihirdamansamjaona1557
    @dukhihirdamansamjaona1557 Рік тому +1

    Waheguru ji

  • @SukhpalSingh-bg6jibhupalboy
    @SukhpalSingh-bg6jibhupalboy 3 роки тому +2

    Good video veer ji

  • @Pb11waleitalyton
    @Pb11waleitalyton 3 роки тому +1

    Paaji ssa mein italy ch aa,ikk vail Karele di a ikko ugga c,foll penda te digg janda a ,koi hall fasseyo plz

  • @HarbhajanSingh-ii8ej
    @HarbhajanSingh-ii8ej Рік тому +2

    Thank you brother

    • @rajkumarikumari2997
      @rajkumarikumari2997 Рік тому

      Very good bhot badaya kadu ha ma v gur long kadhu gur de sabgi bhoat badaya

  • @bavanmaanmaan490
    @bavanmaanmaan490 3 роки тому +3

    Dhanwad sir salute ji 👍👍

  • @manpreetsinghtonsa6796
    @manpreetsinghtonsa6796 Рік тому +1

    VEER ji please petthe di kheti bare jarur dasso g

  • @dhangurutourandtravelstrav3276
    @dhangurutourandtravelstrav3276 3 роки тому +1

    Wow 👌👌👍

  • @gurdassmarh8127
    @gurdassmarh8127 3 роки тому +2

    Sir ji mere kol amrood da boota os noon fall ta lagya hai par jhar rahia ki karya ji ate angoor di vell v hai ji angoor breek kyo lagya ji koi koi gushe sahi lage ji

  • @gurwinderdhillon9131
    @gurwinderdhillon9131 2 роки тому +1

    Veer ji kadhu lgde jroor aa pr chadi jnde nle he koi daso ehde bare veer ji pate v sukki jnde thale wale agge hor nikl aunde