1 ਕਿੱਲੇ 'ਚ ਕੋਠੀ ਪੌਣੇ ਕਿੱਲੇ 'ਚ ਜੰਗਲ, ਬਦਾਮਾਂ, ਖਜੂਰਾਂ ਤੇ Strawberry ਸਮੇਤ ਹਰ ਫ਼ਲ ਲਾਇਆ ਘਰ | Pro Punjab
Вставка
- Опубліковано 5 гру 2024
- ਕੁਦਰਤ ਦੇ ਨਜ਼ਦੀਕ ਏਸ ਤੋਂ ਜ਼ਿਆਦਾ ਨਹੀਂ ਹੋ ਸਕਦਾ ਕੋਈ
#Faridkot #Gardening #Bhagbani #Punjab #Garden #Bhag #FreshFriut #OrganicKheti #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani
ਇਸ ਪਿੰਡ ਦਾ ਜਗ੍ਹਾ ਦਾ ਨਾਮ ਵੀ ਦੱਸੋ। ਕਾਹਲ ਪੈ ਰਹੀ ਹੈ। ਬਹੁਤ ਵਧੀਆ ਉੱਦਮ। ਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੈਂ ਅੱਜ ਪਹਿਲੀ ਵਾਰ ਦੇਖਿਆ ਇੰਸੂਲੀਨ ਦਾ ਪੌਦਾ। ਧੰਨਵਾਦ ਜੀ🙏🙏🙏👌👌
ਪਿੰਡ ਜਗ੍ਹਾ ਦਾ ਨਾਮ ਵੀ ਦੱਸੋ ਜੀ,, ਪੂਰਾ ਐਡਰੈਸ, ਜਿਲਾ,,
ਬਹੁਤ ਵਧੀਆ ਉਪਰਾਲਾ ਅਤੇ ਭਾਈ ਸਿਮਰਨਜੀਤ ਸਿੰਘ ਜੀ ਦੇ ਵਿਸ਼ਲੇਸ਼ਣ ਵਿੱਚ ਅਧਿਆਤਮਕ ਪਹੁੰਚ ਪ੍ਰਵਾਨਣਯੋਗ ਅਤੇ ਮੰਨਣਯੋਗ ਹੈ। ਵਾਹਿਗੁਰੂ ਮਿਹਰ ਕਰਨ।
Please give your address and mobile number.I like your kitchen garden
ਏ ਕਿਸ ਪਿੰਡ ਤੋਂ ਹਨ ਏਨਾ ਦਾ ਸੰਪਰਕ
ਵਧੀਆ ਕੈਮਰਾਮੈਨ ਵਧੀਆ ਕਵਰੇਜ ਪਰ ਐਡਰੈਸ ਨਾ ਦੱਸਣ ਕਾਰਨ ਸਾਰਾ ਕੁਝ ਫੇਲ
ਮਾਨ ਫਾਰਮ ਕੋਟਕਪੂਰਾ ਬਾਹਮਣ ਵਾਲਾ ਰੋਡ ਬੁੱਕਣ ਸਿੰਘ ਵਾਲਾ ਨਗਰ
ਮਾਨ ਫਾਰਮ ਕੋਟਕਪੂਰਾ ਬੁੱਕਣ ਸਿੰਘ ਵਾਲਾ ਬਾਹਮਣ ਵਾਲਾ ਰੋਡ
ਬਿਨਾਂ ਐਡਰੈੱਸ ਦੱਸਿਆਂ ਪੱਤਰਕਾਰੀ ਫੇਲ੍ਹ
Sehat fer v kamzor a uncle di
Deleted all my comments Bawarchi , gaali main b de sakda c par main tere warga ni apni dwai time nal lai leya kari thewk hoja dwai leke , Hari Om Jai Mata di
ਵਧੀਆ ਹੈ ਇਹ ਸਟੂਡੈਂਟ ਫੈਡਰੇਸ਼ਨ ਦਾ ਵਿਦਿਆਰਥੀ ਹੈ ਜੀ। ਬੇਨਤੀ ਹੈ ਕਿ ਇਕ ਗਰੁੱਪ ਬਣਾ ਲਿਆ ਜਾਵੇ ਅਤੇ ਸਾਰਾ ਗਰੁੱਪ ਇਸ ਲਈ ਕੰਮ ਕਰਨ ਬਹੁਤ ਵਧੀਆ ਹੋਵੇਗਾ ਜੀ ਇਹਨਾਂ ਦਾ ਵਟਸਐੱਪ ਨੂੰ ਦਸੋ ਜੀ।
ਬਹੁਤ ਵਧੀਆ ਸੁਝਾਅ।
❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍❤❤❤
Respect and Salute to our farmers 🙏
ਵੱਡੇਆ ਘਰਾ ਦਿਆ ਵੱਡੀਆ ਮਿਰਚਾਂ
ਪਿੰਡ ਦਾ ਨਾਮ ਤਹਿਸੀਲ ਤੇ ਜਿਲਾ ਪ੍ਰੋਪੱਰ ਦੱਸੋ ਤਾਂ ਕੇ ਅਸੀਂ ਵੀ ਦਰਸ਼ਨ ਕਰ ਸਕੀਏ ਧੰਨਵਾਦ ਜੀ
ਕ੍ਰਿਪਾ ਕਰਕੇ ਪਤਾ ਤੇ ਕੌਟੈਕਟ ਵੀ ਦੱਸੋਂ ਜੀ।
Thnxs virji
Pr Thnu ek v Butta roar krn da. Hi pta
You Don’t nno about pruning
ਬਾਈ ਜੀ ਬਹੁਤ ਵਧੀਆ ਲੱਗਿਆ ਵੇਖਕੇ ਪਰ ਪਿੰਡ ਜ਼ਿਲ੍ਹਾ ਮੋਬਾਈਲ ਨੰਬਰ ਜ਼ਰੂਰ ਲਿਖਿਆ ਕਰੋ ਜੀ ਬਹੁਤ ਮਿਹਰਬਾਨੀ ਹੋਵੇਗੀ ਜੀ
Very nice 🎉🎉🎉 ❤❤
Bhut dill lagda ghr thode
ਖੁਸ ਰਿਹ ਵੀਰ
Address na dasns ਹਰਾਮਯਦਗੀ ਆ
ਕੋਟਕਪੂਰਾ ਦੇ ਕੋਲ aa
veer simarjit singh bukan singh nagar kotkapura
PRO PUNJABI vale BAI JI...BHOGPUR BHANGU FARMER KUDRATI KHETI KARDE....uhna di interview karo...te price daso KUDRATI KHETI da ki price a 1 kt da
Very nice
Very nice tell about village location
bukan singh nagar kotkpura
Passion froot avacado newzeland baut a stoberry ras berry bluberry
Good
Mainu No Mil Sakda Bie Da
Please address v dsya kro ji
👌👌❤️👍
Nice
Vdya
Mein sochda c punjab ch j badam hunda t akhrot vi ho skda,ajj dekhlya,hun t bss pista d boota reh gya
36:49 Avaconda 🪱🤣🤣🤣
😂😂
Pind kera 22 g jarur dasiya kro
There is no permanent treatment for diabetes,only management
🎉🎉🎉🎉🎉
🤩🤩
Address v dsso ji
Address or telephone ta daso visiting karne Lea plz cal
Only for enjoying not for commercial
Khajoor required
Bhai sahab kache ho nam address phone number to bina post paun da kee phaida
❤❤❤❤❤❤❤pakistan
ਇਹ ਕਿੱਥੋਂ ਦੀ ਮੂਵੀ ਐ ਜੀ ਦੱਸਣ ਦੀ ਕ੍ਰਿਪਾਲਤਾ ਕਰੋ ਜੀ
GAZUB
ਐਵੋਕੌਂਡਾ ਨੀ ਐਵਾਕਾਡੋ ਹੁੰਦਾ ਵੀਰੇ 😂😂😂😂
Ani hasan vali ki gall aa bda agrej😅
@@BabliSingh-p5i ਤੂੰ ਅਪਣਾ ਦੇਖ
Ehna da Mobile No Ya Adreess Bhejo
ਮੇਰਾ ਵੀ ਮਨ ਆ ਇਹ ਕਰਨ nu
Veer ji je ihna da address mile ta ਦੱਸਣਾ ਜੀ
ਮੇਰਾ ਵੀ ਪਰ ਪਿੰਡ ਹੁਣ ਸੁਰੱਖਿਅਤ ਨਹੀਂ ਰਹਿਣ ਲਈ ਨਸ਼ੇੜੀਆਂ ਕਾਰਣ।
Sir adress contact de do ji
Avaconda😅😅😅😂
Use less without address
ਸਿਮਰਨਜੀਤ ਸਿੰਘ ਜੀ ਤੁਸੀ
ਵੀ ਆਪਣੀ ਵੀਡੀਓ ਦੇਖੀ ਹੋਵੇਗੀ
ਨਾ ਤੁਹਾਡਾ ਫੂੰਨ ਨੰਬਰ ਨਾ ਤੁਹਾਡਾ
ਐਡਰਿਸ ਤੁਸੀ ਆਪਣਾ ਫੂੰਨ
ਨੰਬਰ ਜ਼ਰੂਰ ਲਿਖੋ ਜੀ
Mobile na dasna pagalpan
Mobile no
Very very very very nice
Address dasso asi ਆਪਜੀ ਨੂੰ ਮਿਲਣਾ ਚਾਹੁੰਦੇ ਹਾਂ ਜੀ
great effort your aadress pl
ਬਾਗ਼ ਵਾਲੇ ਵੀਰ ਜੀ ਦਾ ਮੋਬਾਇਲ ਨੰਬਰ ਮਿਲ ਸਕਦਾ ਜੀ❤
???
Bhai ji apka mobile number dena ji m haryana se hu ji
Very nice
nice
Very nice