22 ji sabh demand supply da game hai. jadon season aaya hunda udo har koi mandi chala janda islyi rate ni milda. apan nu store karke rakhna chahida kuch ku mahine fer rate mil sakda
@@iqbalsingh2495 veer asi kanak jhone ch paye ni , sanu paya gya sarkara vallo. Jado hor kise fasal da msp hi nahi haiga ja je haiga ta milda ni taa hi sanu kanak jhona launa painda k chalo kuj na kuj taa jeb ch avega.es sare system layi sarkara hi zimevar ne
We need Indian ginger and garlic in Canada China is selling it very cheap as China uses the jailed prisoners to cultivate and clean garlic for export Indian farmers too need to be innovative to compete in international market Good luck to Indian farming community
I had grown garlic. Let me share my experience. I suggest that you open the garlic clones then grade them. Use only the largest ones. I made a clone grader and within minutes the seed was graded into 4 sizes .Try sow by 25th September. Your yields will increase substantially. Don't sow in shaded areas. Try make beds East to West direction. Heavy soils are good. We used fine wood ash as dusting of leaves it contolled thrips to a large extent. The paddy husk ash from boilers as mulch and got excellent results. For harvest we used a groundnut blade digger under the raised beds. It was easy to pull out the plants and with the plant leaves shaded the cloves for few days and then bundled the leaves to store them. The cloves will suck the nutrients from the leaves.
1 acre se around 40 quintal hi niklta h or Oct. Tak ye around 25-30rah jata h.. Kai bar esa b hota hi ki koi leta hi nhi free mein b 10-12 kg b reh jata h rate.. Or seed 3-3.5 lgta h 1 acre mein
Veer g sabji lagao poly house vich 1 acre vichon asiin 4 lakh bacha sakde per year minimam poly house means green house barsat vich ghia lagao sardi vich tomatoes
आप जी की जसनकारी गलत है आप जी ने कहा के 60x100 = 6000 किलो x 20₹= 1,20,000 अगर 3 महीने बाद बेच्चो तो - 40₹ आप जी ने बताया के आधा रह जाता है। यानी 30x100 = 3000 kg x 40₹ = 1,20,000 और बिज़ने का खर्च भी 1 के करीब ।। फिर यरह ढ़ाई तीन लाख कहाँ से आय
महोदय हमारे रतलाम एम पी साईड गये साल 35000 रु 1बिघा खर्च आया व 8से 9 बोरा लहसुन पैदा हुआ व 3500 से 4000रु बिका सीजन पर। आप ही जोड़ लगाओ कितना लहसुन से फायदा हुआ।
All kinds of vegetables and grains from Punjab always have great market demand, but it's just the traders, middleman or corporate that exploit farmers knowing they have limited time to sell it in the market. Traders just want to buy cheap then store and sell it at 6-8 times the purchase price. Governments at state level and central level have failed the farmers by not providing suitable storage facilities.
ਕੁਛ ਸਾਲ ਪਹਲੇ ਅਸੀ 1 ਕਨਾਲ ਲਾਇਆ ਸੀ ।ਮੇਰਾ ਬਾਬੂ 2 ਰੁਪਏ ਦੇ ਹਿਸਾਬ ਨਾਲ ਵੇਚ ਕੇ ਸਬਜੀ ਮੰਡੀ ਤੋ ਮੁੜ ਦੇ ਹੋਏ ਘਰ ਲਈ 1 ਹਫਤੇ ਦੀ ਸਬਜ਼ੀ ਤੇ ਥੋੜਾ ਫਲ ਲੇ ਆਇਆ ਸੀ ।ਮੁੜਕੇ ਹੌਸਲਾ ਨਹੀਂ ਪਿਆ
22 ji sabh demand supply da game hai. jadon season aaya hunda udo har koi mandi chala janda islyi rate ni milda. apan nu store karke rakhna chahida kuch ku mahine fer rate mil sakda
ਲਸਨ ਖੇਤੀ ਵਧੀਆ ਖੇਤੀ ਹੈ ਕਿਸਾਨ ਦੀ ਵਧੀਆ ਸੋਚ
Great interview. All right questions asked. Thank u
ਸੇਬ-ਕੇਲੇ ਨੂੰ ਛੱਡ ਕੇ, ਬਾਕੀ ਸਭ ਪੈਦਾ ਹੁੰਦਾ ਹੈ, ਪੰਜਾਬ ਦੀ ਧਰਤੀ ਤੇ, ਪਰ ਅਸੀਂ ਸਿਰਫ ਕਣਕ-ਝੋਨੇ ਪਿੱਛੇ ਪਏ ਹੋਏ ਹਾਂ। ਨਾਲੇ ਭਾਰਤ ਸਰਕਾਰ 'ਤੇ ਅਹਿਸਾਨ ਕਰ ਰਹੇ ਹਾਂ ...
kela ta hunda hai veer
ਕਈ ਚੀਜ਼ਾਂ ਲਾਗਤ ਬਰਾਬਰ ਪੈਦਾ ਨਹੀਂ ਹੁੰਦੀਆਂ ,, ਜਿਵੇਂ ਪਿਆਜ਼, ਹਲਦੀ, ਮੱਕੀ,ਸੋਇਆਬੀਨ, ਮੁੰਗਫਲੀ ਆਦਿ। ਜਾਂ ਫਿਰ ਸੁੱਕੇ ਮੇਵੇ,ਚਾਹ ਪੱਤੀ, ਕੋਲਾ, ਪੈਟਰੋਲ ਡੀਜ਼ਲ, ਖ਼ਾਸ ਤੌਰ ਤੇ ਪੰਜਾਬੀਆਂ ਦੀ ਪਸੰਦ ਮਾਰਬਲ ,, ਇਸ ਤਰ੍ਹਾਂ ਕੁੱਝ ਚੀਜ਼ਾਂ ਦਾ ਇਹ ਹਾਲ ਹੈ ਕਿ ਇਕ ਹੱਥ ਦੇ ਅਤੇ ਦੂਜੇ ਹੱਥ ਲੈ, ਸਾਡੇ ਕੋਲ ਲੈ ਦੇ ਕੇ ਕਣਕ-ਝੋਨਾ ਹੈ । ਧੰਨਵਾਦ ਜੀ
@@iqbalsingh2495 Sabji ta bechan lyi bilkul v nohi bijni chahidi ..aapne to bohat ghtt rate te lende hai
Kela to hogya ratto pind Fatehgarh sahib
@@iqbalsingh2495 veer asi kanak jhone ch paye ni , sanu paya gya sarkara vallo. Jado hor kise fasal da msp hi nahi haiga ja je haiga ta milda ni taa hi sanu kanak jhona launa painda k chalo kuj na kuj taa jeb ch avega.es sare system layi sarkara hi zimevar ne
ਬਹੁਤ ਬਹੁਤ ਧੰਨਵਾਦ ਜੀਵੀਰ ਜੀ
ਅਸੀ ਵੀ ਥੋੜਾ ਘਰ ਯੋਗਾ ਮਲਚਿਗ ਨਾਲ ਬਿਜਿਆ ਹੈ ..ਬਹੁਤ ਵਧੀਆ ਵਾਧਾ ਹੈ..ਗੁਡਾੲੀ ਵੀ ਨਹੀ ਕਰਨੀ ਪੲੀ ਨਦੀਨ ਨਹੀ ਹੋੲਆ..ਪਰ ਕੲੀ ਕਹਿਦੇ ਨੇ ਕਿ ਗੰਢੀ ਮੋਟੀ ਨਹੀ ਹੁੰਦੀ ਪਰਾਲੀ ਹਟਾ ਦਿਓ ਹੁਣ
veer prali nu feb starting ch httta dyo....fr ek godi kd dyo...sb shi hooju
ਬੀਜਣ ਤੋਂ ਬਾਅਦ ਕਦੋਂ ਜਾਂ ਪਰਾਲੀ ਕਿਵੇਂ ਤੇ ਕਿੰਨੀ ਪਾਊਣੀ ਹੈ??
Happy to see your video and best information to farmers for good income.
Tirlok Singh sidhu
We need Indian ginger and garlic in Canada
China is selling it very cheap as China uses the jailed prisoners to cultivate and clean garlic for export
Indian farmers too need to be innovative to compete in international market
Good luck to Indian farming community
I had grown garlic. Let me share my experience. I suggest that you open the garlic clones then grade them. Use only the largest ones. I made a clone grader and within minutes the seed was graded into 4 sizes .Try sow by 25th September. Your yields will increase substantially. Don't sow in shaded areas. Try make beds East to West direction. Heavy soils are good. We used fine wood ash as dusting of leaves it contolled thrips to a large extent. The paddy husk ash from boilers as mulch and got excellent results. For harvest we used a groundnut blade digger under the raised beds. It was easy to pull out the plants and with the plant leaves shaded the cloves for few days and then bundled the leaves to store them. The cloves will suck the nutrients from the leaves.
Good information,what is your area, I wanna talk to you Sir .share your contact number please
@@harveergill2094 my village is Fatehgarh Channa Tehsil & District Sangrur.
Inderjit Singh Sekhon I am from moga
Shekhon Sahab ! What is your contact number ? Please !
@@sanjuyadav3878 8699028945
ਬਹੁਤ ਵਧੀਆ ਜਾਣਕਾਰੀ ਜੀ ਗੰਢੀਆਂ ਬਾਰੇ ਵੀ ਜਾਣਕਾਰੀ ਦੀਉ ਜੀ
1 acre se around 40 quintal hi niklta h or Oct. Tak ye around 25-30rah jata h.. Kai bar esa b hota hi ki koi leta hi nhi free mein b 10-12 kg b reh jata h rate.. Or seed 3-3.5 lgta h 1 acre mein
Aap kahan se ho ? Aapka contact no kya hai ?
ਬਾਈ ਜੀ ਅਸੀਂ ਤਾਂ ਕਿਆਰਿਆਂ ਵਿਚ ਹੀ ਲਾਈ ਦਾ ਸਾਨੂੰ ਤਾਂ ਘੱਟੋ-ਘੱਟ 20 ਸਾਲ ਹੋ ਗਏ ਲੱਸਣ ਲਾਉਂਦਿਆਂ ਨੂੰ ਹਰ ਸਾਲ 4,5 ਕਿੱਲੇ ਲਾਈ ਦਾ
kanak jhone to jyada profit hai?
Kina kharcha aa janda veere ki kini kamayi aa
ਬਾਈ ਜੀ ਲਸਣ ਵੇਚਦੇ ਕਿਵੇ ਹੋ ਖੁਦ ਵੇਚਦੇ ਹੋ ਜਾਂ ਮੰਡੀ ਸੁੱਟ ਆਉਦੇ ਹੋ
ਐੱਡਰੈਸ ਕੀ ਆ ਜੀ ?
How to store the Garlic.. please?
Good technic garlic farming paaji 👍
ਬਹੁਤ ਵਧੀਆ ਜੀ
pargat singh ji bed wali machine lani aa kitho milu ji daso bhai mai mansa to han
Bed ke upr plantation Vali machine ka video bnao
Sir bed ke upar kese plantation kre machine ka video
Veer g sabji lagao poly house vich 1 acre vichon asiin 4 lakh bacha sakde per year minimam poly house means green house barsat vich ghia lagao sardi vich tomatoes
आप जी की जसनकारी गलत है आप जी ने कहा के 60x100 = 6000 किलो x 20₹= 1,20,000
अगर 3 महीने बाद बेच्चो तो - 40₹
आप जी ने बताया के आधा रह जाता है। यानी 30x100 = 3000 kg x 40₹ = 1,20,000
और बिज़ने का खर्च भी 1 के करीब ।।
फिर यरह ढ़ाई तीन लाख कहाँ से आय
Y sahi gall aa.20.ja.30hjar.hi.bachuga.es.hisab.nall
😢
महोदय हमारे रतलाम एम पी साईड गये साल 35000 रु 1बिघा खर्च आया व 8से 9 बोरा लहसुन पैदा हुआ व 3500 से 4000रु बिका सीजन पर। आप ही जोड़ लगाओ कितना लहसुन से फायदा हुआ।
ਪਿਆਜ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ
Follow my page for Onion farming
ਭਾਜੀ ਅਸੀਂ ਨਵਾਂ ਸ਼ਹਿਰ ਦੇ ਵਿੱਚ ਫਾਰਮੀ ਲਸਣ ਲਾਉਦੇ ਆ ਉਸਦਾ ਇੱਕ ਖੇਤ ਦਾ 5 ਲੱਖ ਰੁਪਆ ਬਚਦਾ ਹੈ 70 ਕੁਇੰਟਲ ਖੇਤ ਦਾ ਨਿਕਲਦਾ ਹੈ 60 ਰੁਪਏ ਵਿਕਦਾ ਹੈ ਪੱਕਾ ਰੇਟ ਨਾ ਘਟੇ ਨਾ ਵਧੀ ਥੋੜਾ ਬਹੁਤਾ ਹੋ ਸਕਦਾ ਪਿਛਲੇ ਸਾਲ 2500 ਰੁਪਏ ਕਿਲੋ ਵਿਕਿਆ ਇਰਾਨ ਲੈ ਗਏ ਸੀ ਕਿਸੇ ਨੂੰ ਬੀਜ ਚਾਹੀਏ ਤਾਂ ਦੱਸਿਓ
Veer phone number send kari
ਬਾਈ ਆਪਣਾ ਨੰਬਰ ਦਿਓੁ, ਬੀਜ ਲੈਣਾ
Contact no plz
ਵਾਹਿਗੁਰੂ
@@ਵਾਹਿਗੁਰੂ-ਲ2ਞ ਕੀ ਗੱਲ ਸੱਚ ਨਹੀਂ ਲੱਗਦਾ
Lasan nu stor karan da tarika dso veeer ji
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਦਾ ਮੋ ਨੰ ਜ਼ਰੂਰ ਦੱਸਿਓ ਭੇਜਿਓ ਜੀ
Very nice video Thanks ❤
Good job🎉🎉🎉
ਲਸਣ ਵਿੱਚ ਸਭ ਤੋਂ ਵਧੀਆ ਕਿਸਮ ਕਿਹੜੀ ਹੈ ਤੇ ਕਿਸ ਦਾ ਭਾਵ ਵਧੀਆ ਮਿਲਦਾ
ਤੇ ਪਲਸ ਇਕ ਏਕੜ ਦੇ ਵਿੱਚੋਂ ਝਾੜ ਕਿੰਨਾ ਹੁੰਦਾ ਹੈ
Nice Veer good work thanks
ਅੱਜ ਮੈਂ ਦੇਖਿਆ ਹੈ ਇੰਦਰੀ ਹਰਿਆਣਾ ਏਰੀਆ ਕਈ ਕਈ ਏਕੜ ਲਾਇਆ ਮਲਚਿੰਗ ਵਾਲਾ ਲਸਣ ।
Bhai ya jo ap bat kr rahy hain k 400 kg seed lgta hai
Ya ap bulbs ki bat kr rhy hain
Yan turion ( cloves ) ki
Cloves
ਵੀਰ ਨੇ ਅੱਧੀ ਜਾਣਕਾਰੀ ਤਾ ਦਿੱਤੀ ਨੀ ਤੇ ਅੱਧੀ ਜਾਣਕਾਰੀ ਗਲਤ ਦਿੱਤੀ ਆ
Bahut vadiya information vir ji
Very good bhai
Veer ji main sonu sirsa to :veer ji lasun ਦੀ kheti ch jhone wali ਰਾਖ paa sakde a k nhi: ਪਿਆਜ di kheti ch ta both ਬੈਨੀਫਿਟ a:
Good information and nice video
परगट भाई इनका नं बताना बेंड प्लांटर के बारे मैं जानकारी लेनी है। सोनीपत हरियाणा
ਜੱਟਵਾਦ ਪਲਸ ਗਲਤ ਜਾਣਕਾਰੀ ਕੈਲਕੁਲੇਟਰ ਨਾਲ ਰੱਖਿਆ ਕਰ ਬਾਈ
Veer ji u need bed planter
ਵੀਰ ਜੀ ਦਸ ਸਕਦੇ ਆਂ ਕੇ ਨੀਮਾਟੋਡ ਜੜ ਗਲਣ ਵਾਸਤੇ ਸੁਡੋਮਿਨਾਸ ਟਰਾਇਕੋਡਰਮਾ ਦਾ ਕਿਸ ਤਰ੍ਹਾਂ ਇਸਤੇਮਾਲ ( ਵਰਤੋਂ ) ਕਰਦੇ ਆਂ । ਮੇਰੇ ਖੇਤ ਵਿੱਚ ਇਹ ਬਹੁਤ ਬੀਮਾਰੀ ਹੈ ।
Sir genda lgao ek bar
Very nice information
ਬਹੁਤ ਵਧੀਆ ਜਾਨਕਾਰੀ ਵੀਰ ਜੀ
V good
ਮੈਂ ਲਾਇਆ ਸੀ ਇਸ ਵਾਰ ਸਾਢੇ ਚਾਰ ਕਨਾਲ 1 ਲੱਖ 54000 ਦਾ ਹੋਇਆ ਸੀ
ਵੀਰ ਖਰਚਾ ਕਿੰਨਾ ਆਇਆ ਅਤੇ ਕਿੰਨੇ ਕਵਿੰਟਲ ਹੋਇਆ ਅਤੇ ਰੇਟ ਕੀ ਮਿਲਿਆ।
@@sukhjindersingh1675 ਵੀਰ ਇਸ ਵੀਰ ਰੇਟ 80 ਤੋਂ ਲੈ ਕੇ 95 ਰੁ ਕਿੱਲੋ ਰਿਹਾ
@@vinodchoudhary1352 ਵਾਈ ਜੀ ਏਰੀਆ ਦੱਸੋ
@@gurunanaknurseryraipurmans1394 ਅਬੋਹਰ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Yr thand vich ta kanak ght mehnat naal ho hi jandi a ....hr fasal bijni ta garmi de season vch hove narme te jhone nu shd k
Bai kat jamen wale ke krn bro
ਕਿਹੜੀ ਵਰੇਟੀ ਲਾਈਏ ਵੀਰ ਜੀ ਤੇ ਕਿੱਥੋਂ ਮਿਲੇਗੀ
ਯਾਰ ਤੁ ਤਾਂ ਬਾਈ ਜ਼ਹਿਰ ਹੀ ਕੀਤਾ ਪਿਆ ਲਸਣ ਨੂੰ
Sir good information
ਬਾਈ ਜੀ ਬੈੈਡ ਪਲਾਟਰ ਦੀ ਪੂਰੀ ਫੋਟੋ ਵੀ ਦਿਖਾਓ ਕਿਵੇ ਨਿਸਾਨ ਲਗਾਉਦੀ ਹੈ
All kinds of vegetables and grains from Punjab always have great market demand, but it's just the traders, middleman or corporate that exploit farmers knowing they have limited time to sell it in the market. Traders just want to buy cheap then store and sell it at 6-8 times the purchase price.
Governments at state level and central level have failed the farmers by not providing suitable storage facilities.
10 रूपा किल्लो बिका था मेरा, सारे साल रेट नहीं आया 3 साल पहले की बात है
Good jobb vir
Ek kile vichon kina niklda lahsun veer g
ਲੱਗਪਗ 50 ਕੁਵੰਟਲ
Good information.
Pa jee ksh raho
Nice sardar g❤❤❤❤❤❤❤❤
Not everybody.s cup of tea How much machinery is needed
ਇਸ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ਜੀ
ਭੂਕਾਂ ਸਣੇ ਹਨੇਰੇ 'ਚ ਰੱਖੋ ਜੀ
Bai ji 5 saal 3-4 kely bejdey rhe Aa last cho 3 lakh da kata kha ke pesha shudaya h. Kamjor kisan na pgga lye.
ਪਿਛਲੇ ਸਾਲ ਕੀ ਰੇਟ ਵਿਕਿਆ ਸੀ ਲਸਣ
Deep veer lasan nhu store koda keta jawe
2000 ਨੂੰ ਕੁਇੰਟਲ 60 ਕੁਇੰਟਲ x 2000=1,20000 ਦਾ ਹੋਇਆ ਲੱਖ ਬੀਜਾਈ ਸਮੇਂ ਖ਼ਰਚ ਹੋ ਗਿਆ ਬੱਚਤ ਕੀ ਹੋਈ ਛੁਣ ਛਣਾਂ।
ਘਰ ਦਾ ਬੀਜ ਅੱਠ ਹਜਾਰ ਅਤੇ ਮੁੱਲ ਦਾ ਸੱਠ ਹਜਾਰ ਦਾ
Pargat veer bina reh spray to kank kiwe tyar kriye veer es te vi video pao ji jrur
Hji veer jankari jarur deyo
Very good working 🌹🇵🇰🌹
Bad plantar ka photo ya video mil sagda h g
Pani kese dete he isme koi bta skta he kya
Good
Veer jankari shahi Hove ta daso na bajan hunda 70 qtl na rate 150 rupee
ਵੀਰ ਜੀ ਸਭ ਕਰਕੇ ਦੇਖ ਲਿਆ
❤❤😂😂 MEHNTI LOK ZINDABAD GOD BLESS U ALL 🙏🙏😂😂❤❤
Supper g
Veer sarso te bnao video
Vir g sade pind di mein kheti hi lhsan di hai pind shahidanwali fatehabad hariana
❤❤❤❤🙏🙏🙏🙏
Store Karn da treka ki aa
💯💯
ਏ ਕਾਤਲ ਭਾਰਤ ਐ ਇੱਥੇ ਕਿਸੇ ਫਸਲ ਦਾ ਰੇਟ,ਨੀ ਮਿਲਦਾ ਏ ਅੱਤਵਾਦੀ ਦੇਸ ਐ
Absolutly correct
Jinniya Bharat ch subsidy mil rhi enni kithe v nhi aive hi propoganda kri Jaya kro
Bai ben lena👍🏿
👌👌👌
Nice vr
ਬਾਈ ਜੀ ਮੈਨੂੰ ਬੀਜ ਚਾਹੀਦਾ ਆ ਪਲੀਜ਼ ਮੈਨੂੰ ਬੀਜ ਦਿਓ ਮੈਂ ਲੈਣ ਜਾਵਾਂਗਾ ਜੀ!?
Je 1 kile cho 50 kuwintl hodiya ta 150 kg de hisab nal 75000 di hoei
75000👉 5 quantal da banda
Nice ver
Store kime karna wa
ਵੀਰ ਸਟੋਰ ਕਰਨਾ ਤਾ ਸੋਖਾ ਆ ਵੀ ਕੋਈ ਵੀ ਕਮਰਾ ਜਿਸ ਵਿੱਚ ਗਰਮੀ ਿਵੱਚ ਹਵਾ ਦਰਵਾਜੇ ਥਾਨੀ ਵਧੀਆ ਅੰਦਰ ਜਾਦੀ ਹੋਵੇ ਤੇ ਠੰਡ ਵਿੱਚ ਲੱਸਨ ਹਵਾ ਤੇ ਠੰਡ ਨਾਲ ਖਰਾਬ ਹੋ ਜਾਦਾ ਤੇ ਠੰਡ ਵਿੱਚ ਦਰਵਾਜਾ ਬੰਦ ਹੌਣ ਤੇ ਹਵਾ ਅੰਦਰ ਨਹੀ ਜਾਣੀ ਚਾਹੀਦੀ
Syani interview. Kiti
👌
How to grow I mean from start
My dear try to process it also.
Phone no. Do farmer ka. Mujhe lehsun chahiye. Quantity m
👍
Beej da ana jada rate veer
Bro tuc number de skde ina da
+919814001984
Kina number a veer da
Lasan ta kive hi lalo 2,3,4 lakh da kila bah hi janda ha
Nice veer ji
, fee s
bai g china model follow kro
Bhai ji knha ye rate muje b btao mere pass pda hai bahut sara.. 100kg hi de duga😊
Pata kyo sukda hunda bai lahsun da
Hello Kashmiri lahsun hai bhai
ਵੀਰ ਜ਼ੀ ਖੇਤੀ ਕਰਨ ਵਾਲੇ ਵੀਰ ਦਾ ਨੰਬਰ ਦੇ ਦਿਯੋ ਜ਼ੀ
ਤੁਹਾਨੂੰ ਬੀਜ ਚਾਹੀਦਾ ਸਾਡੇ ਕੋਲ ਹੈ
@@sarbjitsingh3339ਕੀ ਰੇਟ ਕਿਹੜਾ ਲਸਣ ਕਿਹੜਾ ਪਿੰਡ ਜ਼ਿਲ੍ਹਾ ਬਾਈ ਜੀ
@@swarnjitsinghswarnjit1129 namwashr 350 ਰੇਡ ਲਸਣ