ਜੂਨ ਜੁਲਾਈ ਦੀ ਗਰਮੀ ਚ ਧਨੀਆ ਏਸ਼ ਤਰਾਂ ਉਘਾ ਸਕਦੇ ਹੋ ਖੇਤ ਜਾ ਘਰ ਚ। how can grow Coriander in Summer season

Поділитися
Вставка
  • Опубліковано 4 жов 2024
  • #Coriander_in_Summer #ਧਨੀਏ_ਦੀ_ਖੇਤੀ_ਗਰਮੀ ਚ

КОМЕНТАРІ • 134

  • @balrajsandhu8084
    @balrajsandhu8084 2 роки тому +24

    ਦੋਵਾਂ ਗੁਰਸਿੱਖ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾ।

    • @balvirkaurkaur3878
      @balvirkaurkaur3878 2 роки тому +2

      ਇਹੀ ਤਾਂ ਆਪਣੇ ਪੰਜਾਬ ਦੇ ਬੱਚਿਆਂ ਦੀ ਪਛਾਣ ਹੈ ਹੋਰ ਸਿੱਖ ਬੱਚਿਆਂ ਨੂੰ ਆਪਣੀ ਪਛਾਣ ਬਣਾਉਣੀ ਚਾਹੀਦੀ ਹੈ ਇਹਨਾਂ ਬੱਚਿਆਂ ਤੇ ਵਾਹਿਗੁਰੂ ਜੀ ਵੱਲੋ ਕਿਰਪਾ ਕੀਤੀ ਹੋਈ ਹੈ ਬੱਚਿਆਂ ਤੇ ਵਾਹਿਗੁਰੂ ਜੀ ਦੀ ਕਿਰਪਾ ਬਣਾਈ ਰੱਖਣ ਪੱਤਰਕਾਰਾਂ ਦਾ ਵੀ ਵੀਡਿਓ ਬਣਾਉਣ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🤗🤗🤗🤗

    • @davinderkaursekhon7065
      @davinderkaursekhon7065 2 роки тому +1

      ਵਾਹਿਗੁਰੂ ਸਭ ਨੂੰ ਚੜਦੀ ਕਲਾ ਅਤੇ ਸੁੱਖ ਸ਼ਾਂਤੀ ਬਖਸ਼ਣ, ਬਹੁਤ ਹੀ ਸਿੱਧੇ ਸਾਦੇ ਸੁਭਾਅ ਵਾਲੇ ਗੁਰਸਿੱਖ, ਕਿਰਤੀ ਬਚੇ 🙏🙏🙏🙏🙏

  • @MajorSingh-pi9mh
    @MajorSingh-pi9mh 2 роки тому +25

    ਬਹੁਤ ਚੜਦੀ ਕਲਾ ਵਾਲੇ ਮਹਿਨਤੀ ਗੁਰਮੁਖ ਹਨ ਖੇਤੀ ਦੇ ਨਾਲ ਪੜ੍ਹਾਈ ਵੀ ਕਰ ਰਹੇ ਹਨ ਤੇ ਬੱਚਿਆਂ ਨੂੰ ਸੰਗੀਤ ਦੀ ਆਨਲਾਈਨ ਸਿੱਖਿਆ ਵੀ ਦੇ ਰਹੇ ਹਨ। ਮੇਰੇ ਬੱਚੇ ਵੀ ਇਨ੍ਹਾਂ ਪਾਸੋਂ ਕੀਰਤਨ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਵਾਹਿਗੁਰੂ ਕਿਰਪਾ ਬਣਾਈ ਰੱਖਣ 🙏

  • @karndeepsingh4208
    @karndeepsingh4208 2 роки тому +12

    ਬਹੁਤ ਵਧੀਆ ਖੇਤੀ ਕਰੀ ਹੈ ਬੀਰਾ ਨੇ

  • @gurmeetsingh7314
    @gurmeetsingh7314 2 роки тому +2

    ਪੱਤਰਕਾਰ ਸਾਹਿਬ ਦੀ ਇਹ ਗੱਲ ਬਹੁਤ ਚੰਗੀ ਲੱਗੀ। ਕਿ ਜਦੋਂ ਪਰਮਾਤਮਾਂ ਦੀ ਮਿਹਰ ਹੋਵੇ ਭੂਝੇ ਦਾਣੇ ਵੀ ਹਰੇ ਹੋ ਜਾਂਦੇ ਨੇ।

  • @dr.asmann1191
    @dr.asmann1191 2 роки тому +12

    ਬਹੁਤ ਵਧੀਆ,,ਕਣਕ ਤੇ ਝੋਨੇ ਦੇ ਵਿਚਕਾਰ ਫਿਰ ਵੀ 10,000 ਰੁਪਏ ਵਿੱਘਾ ਬਚ ਗਿਆ =45 ਹਜ਼ਾਰ ਰੁਪਏ ਕਿੱਲਾ,,ਜੇ ਆਪ ਵੇਚਦੇ ਤਾਂ ਸ਼ਾਇਦ ਲੱਖ ਵੀ ਬਚਾਅ ਲੈਂਦੇ,,,ਧੰਨਵਾਦ ਸੁੱਖੀ ਹਰੀਗੜ੍ਹ ਦਾ

    • @panjpaninewssran9374
      @panjpaninewssran9374 2 роки тому

      150ਰੁਪਏ ਤਕ ਕਿਲੋ ,200ਤਕ ਵੀ ਵਿਕ ਜਾਣਾ ਸੀ

  • @beantsingh1709
    @beantsingh1709 2 роки тому +6

    ਬਹੁਤ ਵਧੀਆ ਉਪਰਾਲਾ ਜੀ, ਜਾਣਕਾਰੀ ਦੇਣ ਦਾ ਬਹੁਤ ਬਹੁਤ ਧੰਨਵਾਦ।

  • @ishmansingh7083
    @ishmansingh7083 2 роки тому +6

    ਬਹੁਤ ਵਧੀਆ ਵੀਰ ਜੀ ਪਰਮਾਤਮਾ ਤਹਾਨੂੰ ਤਰੱਕੀ ਬਖ਼ਸ਼ੇ ਇਦਾ ਹੀ ਖੇਤੀਬਾੜੀ ਕਰਦੇ ਰਹੋ

  • @sakinderboparai3046
    @sakinderboparai3046 2 роки тому +30

    ੳੁੱਤਮ ਖੇਤੀ ਮੱਧਮ ਵਪਾਰ । ੲਿਸ ਲੲੀ ਕਿਹਾ ਹੈ । ੲਿਸ ਵਿੱਚ ਕੋੲੀ ਮਿਲਾਵਟ ਨਹੀ । ਵਾਹਿਗੁਰੂ ਤੇ ਭਰੋਸਾ ।ਸਿੱਖੀ ਸਰੂਪ ਵਿੱਚ ਦੋਵੇਂ ਭਰਾ । ਬਹੁਤ ਵਧੀਅਾ ਜੀ ।

    • @karndeepsingh4208
      @karndeepsingh4208 2 роки тому

      ਵੀਰ ਜੀ ਮੈ ਸਾਡੇ ਨਾਲ ਗੱਲ ਕਰਨੀਹੈ

    • @sakinderboparai3046
      @sakinderboparai3046 2 роки тому

      @@karndeepsingh4208 ਹਾਂਜੀ ਦੱਸੋ ਰਿਪਲਾੲੀ ਕਰੋ ਜੀ । ਮੈਂ ਜਰੂਰ ਸਲਾਹ ਦੇਵਾਂਗਾ ।

    • @preppy_amy31
      @preppy_amy31 2 роки тому

      @@karndeepsingh4208 tytttyyyyyyyyyyt

    • @singhsandeep1483
      @singhsandeep1483 Рік тому

      ​@@sakinderboparai3046bhaji please reply kro kuch puchna c ji

  • @harjeet_maan_
    @harjeet_maan_ 2 роки тому +1

    ਦੋਨੇ ਵੀਰ ਗੁਰਸਿੱਖ ਤੇ ਮਿਹਨੇਤੀ ਆ ਪਰ ਅਸੀਂ ਤਾਂ ਹਿੰਡ ਫੜੀ ਆ ਝੋਨਾ ਲਾਉਣਾ ਪਾਣੀ ਤੇ ਧਰਤੀ ਨੂੰ ਬਰਬਾਦ ਕਰਨ ਤੇ ਲੱਗੇ ਆ ਧੰਨਵਾਦ ਵੀਰ ਤੇਰੇ ਜਿਹਨੇ ਬਦੀਆਂ ਚੀਜ਼ ਦਿਖਾਈ ਰਾਜਾਂ ਚੁੱਘੇ ਕਲਾਂ ਦਿਹਾਤੀ ਬਠਿੰਡਾ

  • @vadethanduramsarpunchghuna4625
    @vadethanduramsarpunchghuna4625 2 роки тому +5

    ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @sanjogtarani3997
    @sanjogtarani3997 2 роки тому +3

    ਸਾਡੇ ਪੰਜਾਬ ਦੇ ਵੀਰ ਬਹੁਤ ਮੇਹਨਤੀ ਹਨ

  • @dalbirsingh7019
    @dalbirsingh7019 2 роки тому +4

    Waheguru ji ka kahlsa waheguru ji ki fathe waheguru ji mehar Karan aap sab ese tra mehanta karde raho te guru sahib aap nu trakia baksan Guru rakha Theek aa na ji 🙏🙏🙏🙏🙏🚩🚩🚩🚩🚩✌✌✌✌👍🏻👍🏻👍🏻

  • @bkssultanpurlodhi
    @bkssultanpurlodhi 2 роки тому +1

    ਪੱਤਰਕਾਰ ਵੀਰ ਜੀ --ਬਹੁਤ ਵਧੀਆ ਆਪ ਜੀ ਦਾ ਉਪਰਾਲਾ --ਮੈਨੂੰ ਆਪ ਜੀ ਦੇ ਬੋਲ ਬਹੁਤ ਵਧੀਆ ਲੱਗੇ -ਜੇ ਪਰਮੇਸ਼ੁਰ ਚਾਹੇ ਤਾਂ ਭੁੱਜੇ ਛੋਲੇ ਵੀ ਉੱਗ ਸਕਦੇ --ਹੋਰ ਵੀ ਗੁਰੂ ਸਾਹਿਬ ਵਾਸਤੇ ਬਹੁਤ ਸਰਧਾ ਵਾਲੇ ਬੋਲ -
    ਇਹ ਵੀਰ ਵੀ ਬਹੁਤ ਚੰਗੇ ਲੱਗੇ --ਗੁਰੂ ਮਹਾਰਾਜ ਤੇ ਸਰਧਾ ਵਾਲੇ
    --ਨਹੀ ਤਾਂ ਅੱਜ ਕੱਲ ਤਾਂ ਸਰਧਾ ਤਾਂ?
    ਵਾਰ ਵਾਰ ਬੋਲਾਂ ਚੋ ਗੁਰੂ ਮਹਾਰਾਜ -ਅਰਦਾਸ -ਖਾਲਸਾ ਰਾਜ
    ਸੁਣਨ ਨੂੰ ਮਿਲਿਆ ਬਹੁਤ ਚੰਗਾ ਲੱਗਾ
    --ਬਹੁਤ ਮਿਹਨਤ ਕੀਤੀ ਵੀਰਾਂ ਨੇ -ਰਹਿਮਤ ਕੀਤੀ ਵਾਹਿਗੁਰੂ ਨੇ

  • @panthpannu8724
    @panthpannu8724 2 роки тому +3

    ਬਹੁਤ ਵਧੀਆ ਜੀ

  • @gurcharanbrar3029
    @gurcharanbrar3029 2 роки тому +4

    ਬਹੁਤ ਵਧੀਆ ‌

  • @sk4114
    @sk4114 2 роки тому +2

    Waheguru ji bachia nu bohut taruky dai Australia

  • @bindajohal3983
    @bindajohal3983 2 роки тому +1

    Bhai ih parmatma di kirpa haa good job

  • @parjeetgill6302
    @parjeetgill6302 2 роки тому +7

    Well done bache. Waheguru ji bless you always

  • @pindadalifestyle682
    @pindadalifestyle682 2 роки тому +2

    ਬਹੁਤ ਬਹੁਤ ਵਧੀਆ ਵੀਰ ਜੀ

  • @PritamSingh-qr8wc
    @PritamSingh-qr8wc Рік тому

    . ਬਹੁਤ ਵਧੀਆ ਖੇਤੀ ਵੀਰ ਜੀ ਧੰਨਵਾਦ ਜੀ 🙏🙏❤❤

  • @mandeepsinghkhaira8632
    @mandeepsinghkhaira8632 2 роки тому +2

    Akaal purkh ave he kirpa bnai Rakhe ji gurmukh peyareo aap ji te hemsha 🙏💗😊👌👍

  • @gurindersingh6405
    @gurindersingh6405 2 роки тому +1

    ਬਹੁਤ ਵਧੀਆ ਕੰਮ ਕਰ ਰਹੇ ਜੇ ਵੀਰ ਜੀ

  • @swarngagra9019
    @swarngagra9019 2 роки тому +3

    Ba v ba Gurjinder singh Harinder singh
    Waheguru charhdi klaa bkhshe g

  • @gurpalsingh306
    @gurpalsingh306 2 роки тому +1

    Buhat vadaiya waheguru mehar Karen 👍

  • @napindersingh7651
    @napindersingh7651 2 роки тому +3

    Very good waheguru ji chadikala ch rakhe

  • @shrirajhomeappliances2821
    @shrirajhomeappliances2821 2 роки тому +4

    Waheguru ji di kirpa ji dove prawa te

  • @rubal.brar69
    @rubal.brar69 2 роки тому +1

    Bhut vdiaa g, waheguru ji taraki bakshe

  • @BHUPINDERSINGH-wc5uy
    @BHUPINDERSINGH-wc5uy 2 роки тому +4

    Waheguru ji very good

  • @brarvlog2262
    @brarvlog2262 2 роки тому +2

    ਬਾਈ ਜੀ ਇਹਨਾਂ ਵੀਰਾਂ ਦਾ ਫੋਨ ਨੰਬਰ ਭੇਜ ਦੋ ਜੀ
    Good work bi g gbu 🙏🙏🙏🙏

  • @surindersehgal9791
    @surindersehgal9791 2 роки тому +1

    we love two brother Ekta ma bal ha we salute you

  • @jaswindersingh-mv9is
    @jaswindersingh-mv9is 2 роки тому +6

    Congratulations to both Brothers keep it up

  • @partapvirk2136
    @partapvirk2136 2 роки тому +1

    बहुत अच्छे 👌

  • @MajorSingh-pi9mh
    @MajorSingh-pi9mh 2 роки тому +3

    ਵਾਹਿਗੁਰੂ ਜੀ

  • @balramgill3254
    @balramgill3254 2 роки тому +1

    Bot vadia bai ji..Dr BR Shergill......

  • @BhupinderSingh-tt9ox
    @BhupinderSingh-tt9ox 2 роки тому +2

    ਲਕੀਰ ਦੇ ਫਕੀਰੋ, ਕੁੱਛ ਸਿੱਖ ਲੳਂ ਇਹਨਾਂ ਸਿੱਖਾਂ ਤੋਂ...
    ਅਕਾਲਪੁਰਖ ਮੇਹਰ ਰੱਖੇ।

  • @gagandeepsidhuraipur
    @gagandeepsidhuraipur 2 роки тому +2

    ਵਾਹ ਜੀ ਵਾਹ

  • @sakinderboparai3046
    @sakinderboparai3046 2 роки тому +7

    ਜਵਾਨੋਂ ਮੂਲੀ ਦੀ ਖੇਤੀ ਵੀ ਕਰੋ । ੲਿੱਕ ਕਿਸਾਨ ਨੇਂ ਧਨੀੲੇ ਅਤੇ ਮੂਲੀ ਤੋ ੲਿੱਕ ਕਿੱਲੇ ਤੋਂ ਪੰੰਜ ਕਿੱਲੇ ਜਮੀਨ ਬਣਾ ਲੲੀ ।

    • @karndeepsingh4208
      @karndeepsingh4208 2 роки тому

      Hlo veer g

    • @tipsforhealth8387
      @tipsforhealth8387 2 роки тому

      Ohh bass karo veer 50 killeee

    • @gurveersinghsidhu2294
      @gurveersinghsidhu2294 2 роки тому

      @@tipsforhealth8387ਪੰਜਾਹ ਨਹੀਂ ਪੰਜ ਕਿੱਲੇ ਕਿਹਾ

    • @GurdeepSingh-t9j
      @GurdeepSingh-t9j 12 днів тому

      ਵੀਰ ਤੂੰ ਕਿਉ ਪਿੱਛੇ ਏ ਤੂੰ ਵੀ ਕਰ 😅 ਬਣਾਂ 5ਕਿੱਲੇ

  • @bobkooner996
    @bobkooner996 2 роки тому +2

    Veero ssa ,untamed kheti, madham bazaar,during charity,punjabio jago,punjab nu more 60, 70 valla punjab banao, vaheguru ji ang sang rahe

  • @komalfoodvlogs555
    @komalfoodvlogs555 2 роки тому +3

    Waheguru ji 🙏

  • @singhsandeep1483
    @singhsandeep1483 Рік тому

    Bhaji jdo ess vich kakh ho jnda tusi khurpa nll gudai krnde ho j koi spray use krde ho please daseyo main vejiya vich kakh ho reha ji.reply kreyo ji

  • @manvinderkaur3176
    @manvinderkaur3176 2 роки тому +2

    Well done

  • @AS-ox1mm
    @AS-ox1mm 2 роки тому +2

    urea ਪਾਇਆ spray ਵੀ ਕੀਤਾ.....isn't it harmful.....educated people should at least avoid these chemicals....

  • @drsibia727
    @drsibia727 2 роки тому +3

    Very appreciable.

  • @narindersidhu1412
    @narindersidhu1412 2 роки тому +1

    Waheguru ji keeps aa

  • @ManjitKaur-rb3vk
    @ManjitKaur-rb3vk 2 роки тому +2

    👍👍

  • @kanwardeepsingh6919
    @kanwardeepsingh6919 2 роки тому +3

    Very nice

  • @BalwinderKaur-wu5wi
    @BalwinderKaur-wu5wi 2 роки тому +1

    waheguru g🙏🙏🌺🌺👌

  • @Pro-dm8dd
    @Pro-dm8dd 2 роки тому

    Very proud of you both young men Waheguru bless you both,keep it up 🙏🙏❤️❤️

  • @gurbaxsingh1581
    @gurbaxsingh1581 6 місяців тому

    I think you can yield 20000 gushi (handfuls) from this field. I mean about 200 gushi from one siar (bed) Thanks

  • @MajorSingh-uq4ud
    @MajorSingh-uq4ud 2 роки тому +2

    V good veer g

  • @manjeetkaur4056
    @manjeetkaur4056 2 роки тому +1

    Waheguru g mehar karen gy

  • @gurmeetsingh4869
    @gurmeetsingh4869 2 роки тому +3

    Waheguru ji

  • @jugrajsingh4044
    @jugrajsingh4044 2 роки тому +2

    Very good veer

  • @kamaldipbrar9297
    @kamaldipbrar9297 2 роки тому +2

    Very nice 👌

  • @HarpreetSinghFouji98
    @HarpreetSinghFouji98 2 роки тому +2

    Good Bai Harinder

  • @jottasangha4565
    @jottasangha4565 2 роки тому +1

    Very good 🙏🙏

  • @rahulbhardwaj9490
    @rahulbhardwaj9490 2 роки тому +3

    Good veer g

  • @RajinderKumar-td5ty
    @RajinderKumar-td5ty 2 роки тому +1

    बहुत सुंदर काम किया है भाईसाहब ने

  • @babbisandhuudhoke2207
    @babbisandhuudhoke2207 2 роки тому +2

    Good brother

  • @gurjindersingh3077
    @gurjindersingh3077 2 роки тому +2

    Good🙏🙏👌👌🌹🌹❤️❤️

  • @jassisekhon6335
    @jassisekhon6335 2 роки тому +1

    ਸੱਤ ਸ੍ਰੀ ਅਕਾਲ ਜੀ

  • @BabawadhavasinghjiVKRoranwali
    @BabawadhavasinghjiVKRoranwali 2 роки тому

    Waheguru ji wah gurmukh pyario

  • @prof.kuldeepsinghhappydhad5939
    @prof.kuldeepsinghhappydhad5939 2 роки тому +2

    Nice 👍

  • @keharsingh7427
    @keharsingh7427 2 роки тому +1

    Ok

  • @machhiwarasahib6160
    @machhiwarasahib6160 2 роки тому +1

    Congratulations

  • @harbanslalsharma4052
    @harbanslalsharma4052 2 роки тому

    Most population around Chandigarh comprises of Sainis, a sub-caste (both hindus and sikhs).They are renowned vegetable growers and this art is embedded in their blood. The enterpreneurs in the videos seem to be from the class having qualities of their ancestors, Wish them the best.

  • @luckysidhu4760
    @luckysidhu4760 2 роки тому +1

    WAH PUTTRO THODI MEHNAT NU SALUTE AA WAHEGURU JI CHARDIKLA TANDRUSTI TE TRAKIA BAKSHAN SADE BACHE A NU

  • @harjitsingh4838
    @harjitsingh4838 2 роки тому +2

    Thandi sapry da jaroor daso je

  • @gurnav4575
    @gurnav4575 Рік тому +1

    Good job vr

  • @arshsandhu9343
    @arshsandhu9343 2 роки тому +1

    Sira Lai jnade yaar, Khushi hundi dekh ke....

  • @JaswinderSingh-id4mt
    @JaswinderSingh-id4mt 2 роки тому +2

    ਨਾਲ਼ੇ ਕਹਿੰਦੇ ਘਾਟੇ ਵਾਲ਼ੀ ਖੇਤੀ। ਬਿਜਲੀ ਦਾ ਬਿੱਲ ਦੇਣ ਵੇਲੇ ਚੀਕਾਂ ਕਿਉਂ ਮਾਰਦੇ ਹਨ

    • @gurveersinghsidhu2294
      @gurveersinghsidhu2294 2 роки тому +2

      ਚਵਲਾ ਸਾਰੇ ਨੀ ਮਾਰਦੇ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਤਾਂ ਚੰਗਾ ਕਹੋ ਤੇਰੀ ਕਿਉਂ ਗਾਡ ਫਟਦੀ

  • @jasbirsingh5875
    @jasbirsingh5875 2 роки тому +2

    👍

  • @sukhpreetsinghvirdi4404
    @sukhpreetsinghvirdi4404 2 роки тому +1

    In last which crop he recommend

  • @JaspalSingh-zi2bx
    @JaspalSingh-zi2bx Рік тому +1

    ਵੀਰ ਜੀ ਠੇਕੇਦਾਰ ਨੂੰ ਕਿੰਨੇ ਟਾਈਮ ਲਈ ਜ਼ਮੀਨ ਦਿੱਤੀ

  • @dhadidesrajsinghdiwana696
    @dhadidesrajsinghdiwana696 2 роки тому +1

    baee pattarkar ji galla kiven bolda jaar????

  • @ragvirsingh945
    @ragvirsingh945 2 роки тому

    ਵੈਰੀ ਗੁੱਡ ਵੀਰ ਜੀ

  • @akalustat5604
    @akalustat5604 2 роки тому +1

    🙏🙏

  • @manvinderkaur3176
    @manvinderkaur3176 2 роки тому +1

    Organic khety kro

  • @SandeepKaur-bq2rd
    @SandeepKaur-bq2rd 2 роки тому +1

    Singh is king

  • @dharmsingh4234
    @dharmsingh4234 9 місяців тому +1

    Je koi patrakaar bahi nu koi puche ithe ke tu daniya len ayi c😂

  • @batth474
    @batth474 2 роки тому +1

    🙏🙏🙏🙏👌

  • @kuljindersingh0007
    @kuljindersingh0007 2 роки тому +1

    Layea kive c machine nl ya labor to

  • @surinderpaltruesingh319
    @surinderpaltruesingh319 2 роки тому

    Carry on

  • @GurjitSingh-km8pw
    @GurjitSingh-km8pw 2 роки тому +2

    🙏🙏🙏👌👌👌👌👌👍👍

  • @HarpreetSinghFouji98
    @HarpreetSinghFouji98 2 роки тому +1

    Good bai gurjinder te bai chhota bai Harinder

  • @tavishjat4585
    @tavishjat4585 Рік тому

    Desi sed jyada accha h ya hybrid me lgana chata ho sir

  • @sunnydhadiala7711
    @sunnydhadiala7711 2 роки тому

    Good job 👍

  • @JATTLIFEon.
    @JATTLIFEon. Рік тому

    ਬਾਈ, ਚੈਨਲ, ਵਾਲਿਆ, ਵਿਊ, ਲੈਕੇ, ਬਾਈ, ਪੜਦਾ, ਰੱਖ, ਸਰਕਾਰੀ, ਤੋ

  • @baljeetsingh-qe7sq
    @baljeetsingh-qe7sq 2 роки тому

    Good job bhaji

  • @avtarsingh7937
    @avtarsingh7937 2 роки тому +1

    ਵਹਾ ਸਸਤਾ ਵੋਝਤਾ 1 ਲਖ ਦਾ ਸੀ

  • @mastgill5021
    @mastgill5021 Рік тому

    jionde rho sajno carry on

  • @balwinderkaur2455
    @balwinderkaur2455 2 роки тому +1

    Bhaji saag vi bijo 🙏

  • @singhbindi9806
    @singhbindi9806 7 місяців тому

    ❤🙏🙏🙏🙏🙏

  • @harmansinghsidhu2565
    @harmansinghsidhu2565 2 роки тому

    Veer eh garmiya wala daniya aa es nu jaar smet put ke bech dena aa is to baad 1121 laa dinde aa

  • @komalfoodvlogs555
    @komalfoodvlogs555 2 роки тому +2

    Sir app se bat ho skde aa g

  • @narpindermangat6069
    @narpindermangat6069 2 роки тому +1

    main 2015 to 2018 tak layea garmi vala par mera treeka hor c ennia spray ni kitia

  • @rajkumarrawal3434
    @rajkumarrawal3434 2 роки тому +2

    Agar har kisan kirt karna shuru kare sarkar se mangna bandh kardo sab miljul kar kheti karo
    Sab ye socho dharti sabki sanjhi hai
    Kyonki jamin kisi ki nahi jamin ka tau wahi haal hai jiski lathi uski bhains
    Sarkar jamino ko gram ki jaydad bana do jo kirt kare usko dhan

  • @Bebedachannel
    @Bebedachannel 2 роки тому

    Doha bachia no 🙏🙏 tusi new jeneranation no ik sed diti 🙏🙏

  • @Sandhu-xf5jz
    @Sandhu-xf5jz Рік тому

    Variety kon se ha dso

  • @parrymarahar3029
    @parrymarahar3029 2 роки тому

    ਵਾਈ ਕੰਮ ਤੇਰਾ ਵਧੀਆ ਭਰਾਵਾਂ ਪਰ ਕਿੱਲੇ ਤੇ ਏਕੜ ਦੀ ਕੋਈ ਜਾਣਕਾਰੀ ਨਹੀਂ 3640ਦਾ ਕਿੱਲਾ 5050ਦਾ ਕਿੱਲਾ ਬਣਦਾ