ਚਮਕੀਲੇ ਨੂੰ ਫਰਸ਼ਾਂ ਤੋਂ ਅਰਸ਼ਾਂ ‘ਤੇ ਬਿਠਾਉਣ ਵਾਲੇ Kesar Singh Tiki in Amar Singh Chamkila movie story

Поділитися
Вставка
  • Опубліковано 9 бер 2021
  • Real-Life Kesar Tikki In 'Amar Singh Chamkila':
    #chamkilatikki #tikkichamkilamovie #KesarSinghTiki
    #Chamkila #Amarjot #ChamkilaStory #ChamkilaBiography #AmarjotChamkila #ChamkilaDeath #ChamkilaPast #AmarjotandChamkila #KuldeepManak #KuldeepManakStory #Punjabi #Punjab #PunjabiSinger #PunjabiLegends #LatestPunjabiSongs #LatestPunjabiSongs2021 #RPD24 #RPD
    SUBSCRIBE ਕਰੋ RPD24 Channel :- / rpdtvcanada
    Join me on Social media
    👍 FB Page • / rpdchannel
    🌐 Website - www.raounkpunjabdee.ca
    📷 Instagram • / rpd24canada
    🕊️ Twitter • / rpdtvcanada
    back - • free virtual news stud...
    Watch Live News Monday to Friday Only on Raonuk Punjab Dee channel on IPTV
    Watch special Live Programs every Monday to friday 6:00 PM (Toronto Time)
    Like and Share our Facebook Page / rpdchannel

КОМЕНТАРІ • 465

  • @rinkuchauhan02
    @rinkuchauhan02 Місяць тому +62

    ਰਹਿੰਦੀ ਦੁਨੀਆ ਤੱਕ ਨਾਮ ਰਹੂ ਚਮਕੀਲਾ ਬਾਈ ਜੀ ਹੁਣਾ ਦਾ ❤

  • @user-vs7dw8py6k
    @user-vs7dw8py6k 3 роки тому +89

    ਅਮਰ ਸਿੰਘ ਚਮਕੀਲਾ ਸਦਾ ਲਈ ਅਮਰ ਹੋ ਗਿਆ ਰਹਿੰਦੀ ਦੁਨੀਆਂ ਤੱਕ ਰਹੁ ਗਾ

  • @Ranjodh2300
    @Ranjodh2300 3 роки тому +94

    Baap of punjabi singers... Chamkila respact

  • @user-fh1vi8gv6l
    @user-fh1vi8gv6l 3 роки тому +56

    ਅਮਰ ਸਿੰਘ ਚਮਕੀਲਾ ਜੀ ਹਮੇਸ਼ਾਂ ਅਮਰ ਰਹਿਣਗੇ

  • @bajwa4032
    @bajwa4032 3 роки тому +29

    ਚਮਕੀਲਾ ਜੀ ਕੋਈ ਨਹੀਂ ਬਣ ਸਕਦਾ ਆਈ ਲਵ ਯੂ ਚਮਕੀਲਾ ਜੀ

  • @jasveerkhokhar9846
    @jasveerkhokhar9846 3 роки тому +42

    ਅਮਰ ਸਿੰਘ ਚਮਕੀਲਾਂ ਦੀ ਗਾਇਕ ਜੋੜੀ ਸਦਾ ਲਈ ਅਮਰ ਰਹੇ ☝☝

  • @ManmohanSingh-kr8bx
    @ManmohanSingh-kr8bx 3 роки тому +61

    ਸਾਰੇ,,ਗਇਕਾ,,ਦਾ,,ਬਾਪੂ,,22,,ਚਮਕੀਲਾ

  • @iqbalsingh9819
    @iqbalsingh9819 10 місяців тому +33

    ਚਮਕੀਲਾ ਬਾਈ ਜਿਦਾਵਾਦ ਹੈ ਜਿਦਾਵਾਦ ਰਹੂਗਾ

  • @HarmanNigah
    @HarmanNigah Місяць тому +107

    ਚਮਕੀਲਾ ਫਿਲਮ ਤੋਂ ਬਾਅਦ ਕੋਣ ਆਇਆ?

  • @chanansingh1973
    @chanansingh1973 3 роки тому +51

    ਪੰਜਾਬ ਦੀ ਸੁਪਰਹਿੱਟ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਬੱਬੀ ਰਹਿਦੀ ਦੁਨੀਆਂ ਤੱਕ ਅਮਰ ਰਹੇ ਗੀ।
    ਸਤਿ ਸ੍ਰੀ ਅਕਾਲ।
    ਧੰਨਵਾਦ।

  • @BalveerSingh-xp9qg
    @BalveerSingh-xp9qg 3 роки тому +41

    ਚਲੋ ਤੁਸੀ ਮਾੜੇ ਸਮੇ िਵॅਚ ਚਕੀਲੇ ਦਾ ਸਾਥ िਦॅਤਾ ਤੁਹਾੜਾ ਧੰਨਬਾਦ ਪਰ ਚਮਕੀਲਾ ਫਰਸਾ ਤੋ ਅਰਸਾ ਤॅਕ ਅਾਪਣੀ ਮੇਹਨਤ ਨਾਲ ਪਹੁਚੇਅਾ ਜੇ ਅੈਨੀ ਕਾਬਲੀਅਤ ਹੁੰਦੀ ਤੁਹਾੜੇ िਵॅਚ ਤਾ ਤੁਸੀ ਹੁਣ ਤॅਕ ਸੈਕੜੇ ਚਮਕੀਲੇ ਪੈਦਾ ਕਰ िਦੰਦੇ

    • @Guri3737.
      @Guri3737. 3 роки тому +2

      ਗੱਲ ਤਾਂ ਵੈਸੇ ਤੁਹਾਡੀ ਠੀਕ ਅਾ

    • @maninderbrar5948
      @maninderbrar5948 3 роки тому +10

      ਬਾਈ ਐਂ ਨਹੀਂ ਹੂੰਦਾ ਸੁਨਾਰ ਸੋਨੇ ਦੀ ਮੋਹਰ ਬਣਾ ਸਕਦੈ ਕੂੜੇ ਦੀ ਨਹੀਂ

  • @SunilSingh-zg6hg
    @SunilSingh-zg6hg 3 роки тому +137

    ਚਮਕੀਲਾ ਵੀਰ ਚਮਾਰ ਸੀ ਇਸ ਲਈ ਚਮਕੀਲਾ ਵੀਰ ਮਾਰਿਆ ਗਿਆ,,
    ,ਜਾਤ ਪਾਤ ਦਾ ਵਿਤਕਰਾ ਸ਼ੁਰੂ ਤੋ ਹੁੰਦਾ ਆ ਰਿਹਾ ਏ ਦੇਖਲੋ,,
    ਚਮਕੀਲਾ ਵੀਰ ਅਮਰ ਸੀ, ਅਮਰ ਹੇ,ਤੇ ਅਮਰ ਹੀ ਰਹੁੰਗਾਂ ਰਹਿੰਦੀ ਦੁਨੀਆ ਤੱਕ,,

  • @user-dl1js4sp6g
    @user-dl1js4sp6g Місяць тому +8

    ਵਾ ਜੀ ਵਾ ਅੱਜ ਪਤਾ ਲੱਗਾ ਚਮਕੀਲੇ ਬਾਈ ਦਾ ਸੱਚ ਬਾਈ ਨੇ ਸਬ ਗੱਲਾ ਸੱਚੀਆਂ ਬੋਲਿਆਂ ਨੇ ♥️

  • @KuldeepSingh-qq9ds
    @KuldeepSingh-qq9ds 3 роки тому +16

    ਟਿੱਕੀ ਬਹੁਤ ਵਧੀਆ ਬੰਦਾ 👍

  • @jagroopsinghnewhollandcnh7369
    @jagroopsinghnewhollandcnh7369 3 роки тому +28

    ਪੱਕੀਆ ਸੱਚੀਆ ਗੱਲਾ ਨੇ ਟਿੱਕੀ ਵਾਈ ਦੀਆ

  • @singhsj5841
    @singhsj5841 3 роки тому +84

    ਅਸੀ ਬੜੀ ਦੇਰ ਤੋ ਟਿਕੀ ਨੂੰ ਵੇਖਣ ਣਾ ਚਾਹੁੰਦਾ ਸੀ

  • @NareshKumar-bc8xw
    @NareshKumar-bc8xw 3 роки тому +92

    ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਅਮਰ ਹੈ ਤੇ ਹਮੇਸ਼ਾ ਅਮਰ ਹੀ ਰਹਿਣਗੇ💯🙏🏼🙏🏼🙋‍♂️

  • @majarsinghmajor927
    @majarsinghmajor927 3 роки тому +38

    ਸਹੀ ਕਿਹਾ ਹੈ ਬਾਈ ਜੀ ਚਮਕੀਲਾ ਤਾ ਚਮਕੀਲਾ ਹੀ ਸੀ

  • @romansandhu4080
    @romansandhu4080 3 роки тому +38

    ਬਹੁਤ ਵਧੀਆ ਜੀ

  • @gurimomy8100
    @gurimomy8100 3 роки тому +50

    ਚਮਕੀਲਾ ਗਰੀਬਾ ਦਿਆ ਕੁੜੀਆ ਦੇ ਵਿਆਹ v krda c

  • @punjabisongstatus258
    @punjabisongstatus258 19 днів тому +1

    ਸਾਨੂੰ ਮਾਣ ਐ ਅਮਰ ਸਿੰਘ ਚਮਕੀਲਾ ਤੇ।। ਜਿਸ ਨੂੰ ਲੋਕ ਨਿਵੀ ਜਾਤ ਕਹਿੰਦੇ ਉਹਨੇ ਦੇ ਮੁੰਡੇ ਨੇ ਆਪਣੀ ਗਾਇਕੀ ਨਾਲ ਪੰਜਾਬ ਹਲਾਤਾ

  • @sukhdeep8330
    @sukhdeep8330 3 роки тому +28

    Good singer baba chmkila ji

  • @komalkomal8043
    @komalkomal8043 3 роки тому +39

    ਚਮਕੀਲਾ ਚਮਕੀਲਾ

  • @ManmohanSingh-kr8bx
    @ManmohanSingh-kr8bx 3 роки тому +53

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ

  • @rakeshmahi2868
    @rakeshmahi2868 3 роки тому +9

    ਉਸਤਾਦ ਜੀ ਚਮਕੀਲਾ ਸਾਬ ਜ਼ਿੰਦਾਬਾਦ

  • @yoyomajedar6712
    @yoyomajedar6712 Місяць тому +2

    ਇਕ ਸਵਾਲ ਦਾ ਇੱਕ ਜਵਾਵ,ਇਹ ਚਮਕਿਲੇ ਦਾ ਪੱਕਾ ਚੇਲਾ🎉

  • @gurmusic458
    @gurmusic458 3 роки тому +61

    ਅਮਰ ਅਵਾਜ਼ਾਂ ਨੇ ਇਹ

  • @proudyindain
    @proudyindain 2 роки тому +6

    Waooo, What a good & sharp memories of this brothe!
    Long live Bro!!!

  • @komalkomal8043
    @komalkomal8043 3 роки тому +62

    ਚਮਕੀਲਾ ਚਮਕੀਲਾ ਸੀ

  • @avtarsinghchanne5720
    @avtarsinghchanne5720 2 роки тому +5

    ਕੇਸਰ ਸਿੰਘ ਟਿੱਕੀ ਦੀਆਂ ਗੱਲਾਂ ਬਹੁਤ ਸਹੀ ਨੇ।

  • @Harmanmaangat
    @Harmanmaangat 3 роки тому +5

    ਧਾਕੜ ਜੋੜੀ ਨੂੰ ਸਲਾਮ,😘😘😘😘😍😍🥰🙏🙏🙏🙏🙏🙏🙏❤️❤️❤️❤️❤️⭐⭐⭐

  • @gyansingh4285
    @gyansingh4285 2 роки тому +3

    ਬਹੁਤ ਵਧੀਆ ਟਿੱਕੀ ਜੀ ਚਮਕੀਲਾ ਨੀ ਕੋਈ ਬਣ ਜਾਣਾ 🙏🙏

  • @bittukot7865
    @bittukot7865 3 роки тому +85

    ਸ਼ਹੀਦ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੁੱਗੋ ਜੁੱਗ ਅਮਰ ਰਹੇ

  • @drewshorts6201
    @drewshorts6201 3 роки тому +19

    Chamkila. Amarjot. Amar Amar. 2021.

  • @ramanbains7670
    @ramanbains7670 3 роки тому +9

    Kya baat bai ji! Chamkila ji awaj rahegi

  • @lakhvirsingh9337
    @lakhvirsingh9337 3 роки тому +8

    Tiki 22 sach bol da hai bahot badiya lagya chamkila ji di suru bat bare nice vidio thanks

  • @komalkomal8043
    @komalkomal8043 3 роки тому +12

    Nice msg

  • @sidhuanoop
    @sidhuanoop 3 роки тому +7

    ਬਹੁਤ ਵਧੀਆ ਗੱਲਬਾਤ ਬਾਈ ਕੇਸਰ ਸਿੰਘ ਟਿੱਕੀ ਜੀ । ਬਹੁਤ ਧੰਨਵਾਦ

  • @ApnaPunjab794
    @ApnaPunjab794 3 роки тому +4

    ਬਹੁਤ ਵੱਧੀਆ ਕਲਾਕਾਰ ਸਨ ਚਮਕੀਲਾ ਜੀ

  • @baljindersinghhundal2752
    @baljindersinghhundal2752 3 роки тому +7

    Miss you Chamkila and Amarjot

  • @pacificmotel3649
    @pacificmotel3649 3 роки тому +15

    Chamkila jindabaad g 🙏🙏🙏🙏🙏🙏

  • @easymath6089
    @easymath6089 3 роки тому +12

    Good Tikki ji
    God bless you

  • @shivamranga5803
    @shivamranga5803 2 роки тому +5

    Chamkila punjabi music industry da real lezend siga. Rabb ohna di aatma nu shanti dave.

  • @jaspalmehak1770
    @jaspalmehak1770 3 роки тому +9

    Chamkila ji Amarjot ji great Singer

  • @kuldeeplal3901
    @kuldeeplal3901 3 роки тому +3

    Best videos till now I have watched. He know many more stories about chamkila, he should definetly share.

  • @JaswantSingh-ew7ft
    @JaswantSingh-ew7ft 3 роки тому +18

    Balle o chamkilia

  • @jd4191
    @jd4191 Місяць тому +8

    Imitiaz Ali picked the whole Chamkila movie story from here 😂

  • @jasversingh5619
    @jasversingh5619 3 роки тому +20

    ਬਹੁਤ ਚਿਰ ਤੋਂ ਲੱਭ ਰਿਹੇ ਸੀ ਟਿੱਕੀ ਨੂੰ ਅੱਜ ਦੇਖਿਆ

  • @sukhwindersingh532
    @sukhwindersingh532 3 роки тому +6

    Nice interview

  • @giansingh2585
    @giansingh2585 3 роки тому +6

    You are great

  • @lakhveerchahal23
    @lakhveerchahal23 3 роки тому +7

    ਵਾਕੀਆ ਹੀ ਚਮਕੀਲੇ ਵਰਗਾ ਕੋਈ ਗਾਈਕ ਗੀਤਕਾਰ ਨਹੀ

  • @haverharvinder638
    @haverharvinder638 3 роки тому +4

    ਬਹੁਤ ਖੂਬ ਸੂਰਤ ਤੇ ਪਿਆਰੀ video ਆ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਤੇ ਤਰੱਕੀਆਂ ਬਖ਼ਸ਼ਣ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਭਰੀ ਹੋਵੇ Best of Luck ji

  • @kamalgharu5441
    @kamalgharu5441 3 роки тому +2

    Very very nice interview god bless you 🙏🏻🙏🏻

  • @gurdevsinghaulakh7810
    @gurdevsinghaulakh7810 3 роки тому +14

    ਚਮਕੀਲਾ ,ਚਮਕੀਲਾ ਹੀ ਸੀ
    ਬਾਕਮਾਲ ਜੋੜੀ ਸੀ ,
    ਚਮਕੀਲਾ ਵਰਗਾ ਸਿੰਗਰ ਜਮਣਾ ਬਹੁਤ ਮੁਸ਼ਕਲ ਹੈ

  • @pooniarajsthan8916
    @pooniarajsthan8916 3 роки тому +44

    चमकिले दा कत्ल करने वालेया ने सोचया भी नहीं की किना बडा हिरा खो दिता

    • @raaj9799
      @raaj9799 3 роки тому

      He was the bullshit guy

  • @Darshansingh-fs4hn
    @Darshansingh-fs4hn 3 роки тому +6

    Great singar

  • @bmpal5713
    @bmpal5713 3 роки тому +4

    v v v v v nice kalakar amar singh chamkila and amarjot

  • @GagandeepSingh-bb8xq
    @GagandeepSingh-bb8xq Місяць тому

    ਵਾਹ ਬਾਈ ਯਾਰੀ ਹੋਵੇ ਟੀਕੀ ਤੇਰੇ ਤੇ ਚਮਕੀਲੇ ਵਰਗੀ 🙏👍

  • @deepakmarahss2436
    @deepakmarahss2436 2 роки тому +1

    Ghaint Kafi Kuch Nwa Sunya ♥️
    Love You Chamkila Y

  • @romi1549
    @romi1549 3 роки тому +12

    ਸੋਹਣੀ ਇੰਟਰਵਿਉ।

  • @babbusandhubabbusandhu8541
    @babbusandhubabbusandhu8541 2 роки тому +2

    ਉੱਕੇ ਜੀ

  • @kamalsingh4523
    @kamalsingh4523 3 роки тому +3

    Tiki saab ne bohat vadia daseiya chamkila ji bare

  • @Sukhdevsingh-fj4zv
    @Sukhdevsingh-fj4zv 3 роки тому +7

    kesar tikki ji dian gallan su k bahut wadhia laga

  • @labhsingh4395
    @labhsingh4395 3 роки тому +1

    Bai jee great memories and great speach.

  • @jshinda7708
    @jshinda7708 3 роки тому +3

    ਪਾਹਿਲਾ ਸਾਰੇ ਗਾਇਕ ਜਿਵੇ ਚਮਕੀਲਾ ਮਾਣਕ ਸਦੀਕ ਦੀਦਾਰ ਸ਼ਿੰਦਾ ਇਹ ਸਾਰੇ ਪਾਹਿਲਾ ਅਖਾੜਿਆਂ ਵਿਚ ਗੀਤ ਗਾਉਂਦੇ ਸੀ ਫਿਰ ਰੀਕਾਰਡ ਕਰਵਾ ਦੇ ਸਨ ਅਖਾੜੇ ਵਿਚ ਥੈੜੇ।ਪੁਰਾਣੇ ਕੁਛ ਨਵੇ ਗੀਤ ਗਾਉਂਦੇ ਹੁੰਦੇ ਸਨ ਨਵੇ ਗੀਤ ਰੀਕਾਰਡ ਕਰਨ ਨਹੀ ਦਿੰਦੇ ਸਨ
    ਇਹ ਗਾਇਕ ਪੰਜਾਬ ਦੇ ਹੀਰੇ ਹਨ

  • @mannchahal4654
    @mannchahal4654 3 роки тому +3

    Amar singh chamkila saab
    Bibi amarjot kaur ji
    Miss you so much
    🙏🙏🙏🙏🙏

  • @JagtarSingh-cw5or
    @JagtarSingh-cw5or 3 роки тому +7

    Good y gi teke sab

  • @papoosayth3342
    @papoosayth3342 3 роки тому +1

    good show i liked it

  • @rinkukaul1096
    @rinkukaul1096 3 роки тому +4

    Bhot WadiyA gall bat kiti Bai ne 🙏

  • @royalbeatmusic7152
    @royalbeatmusic7152 3 роки тому +2

    Very good interview

  • @GurdeepSingh-rp5nc
    @GurdeepSingh-rp5nc 3 роки тому +2

    Waheguru ji

  • @sukhdevsinghilaikyou3476
    @sukhdevsinghilaikyou3476 3 роки тому +3

    Kia bat a ji

  • @athwalkanwaljit1602
    @athwalkanwaljit1602 3 роки тому +5

    ਅਮਰ ਸਿੰਘ ਚਮਕੀਲਾ ਅਮਰ ਰਹੇ ਹਨ

  • @jinderpoohla
    @jinderpoohla 3 роки тому +5

    Legends aRe NeveR DiE 👌

  • @rajmixchannel4843
    @rajmixchannel4843 3 роки тому +4

    Very nice

  • @vickykotvicky4828
    @vickykotvicky4828 2 роки тому +2

    ਉਹ ਕਿਤੇ ਨਹੀ ਗਿਆ ਕੱਲ ਸਾਡੇ ਪਿੰਡ ਆਉਣ ਹੈ 👍👍👍👍👍👍👍

  • @bittusingh4786
    @bittusingh4786 3 роки тому +1

    Waheguru ji waheguru ji

  • @kuldipbadyal1013
    @kuldipbadyal1013 Рік тому +4

    केसर सिंह टिकी बिलकुल सच्चा आदमी है और चमकीले दा पगवट भरा सी चमकीले नू गरीबी दी दलदल चौ निकालन वाला वी यही आदमी है चमकीले अमरजोत दी जोड़ी जब तक दुनिया रहेगी अमर रहेगी वकेय इनोने सही कहा है अज दे कलाकार जब तक चमकीले के गीत तोड़ मरोड़ कर नही गाते तब तक हिट नही होते चमकीला अमरजोत कभी दुवारा पैदा नही होंगे संगीत की दुनिया मे यह नाम हमेसा के लिए अमर हो गए हैं

  • @happynatt5824
    @happynatt5824 3 роки тому +8

    ਅਮਰ ਸਿੰਘ ਚਮਕੀਲਾ .ਉਹ ਸ਼ਖਸੀਅਤ ਸਨ ਜੋ ਅੱਜ ਗੰਦ ਪੈ ਰਿਹਾ ਉਹ ਪਹਿਲਾਂ ਹੀ ਗਾ ਗਏ ..ਉਹ ਸਾਰਾ ਕੁਝ ਅੱਜ ਹੋ ਰਿਹਾ ...ਅੱਜ ਵੀ ਅਮਰ ਹੀ ਨੇ ❤❤

    • @lakhycheema7566
      @lakhycheema7566 3 роки тому

      Aaaj taain veer endd hi hogyaa aa specially nvee kuria munde fame paun laiye kuch vi karan nu tiyar ne

    • @happynatt5824
      @happynatt5824 3 роки тому

      @@lakhycheema7566 .yes yes

  • @gurbantbhullar1007
    @gurbantbhullar1007 3 роки тому +4

    Great Singar chamkila

  • @apsofficial9082
    @apsofficial9082 Рік тому

    ਬਹੁਤ ਵਧੀਆ unkle ji 👍👍⭐🫵

  • @sukhrobinhoodsocialboy1230
    @sukhrobinhoodsocialboy1230 2 роки тому +4

    Punjabi singer's father chamkila 😘❤️😘❤️😘❤️

  • @akshitkaith5865
    @akshitkaith5865 3 роки тому +12

    Tikki uncle ne sach keha mere bapu v ehnu jande ne te saddi uthe bus stand kalakar de daftra de samne chole kulche di rehdi lagdi c ......saare kalaakaar chole kulche v khaa ke jande hunde c program te

  • @RajpalSingh-lh9uw
    @RajpalSingh-lh9uw 3 роки тому +3

    v good. g

  • @kaurgurdeep6195
    @kaurgurdeep6195 2 роки тому +1

    Legendary lyricist tikki sahib Very very respectable person

  • @singhiqbal4009
    @singhiqbal4009 3 роки тому +1

    Good Interweo

  • @makhansinghsingh3491
    @makhansinghsingh3491 3 роки тому +2

    Very good

  • @makhankalas660
    @makhankalas660 3 роки тому +5

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @pamajawadha5325
    @pamajawadha5325 Місяць тому +1

    Good Chamkila amarjot ji punjab di shan

  • @makhansingh7275
    @makhansingh7275 3 роки тому +2

    A matchless singers both

  • @SonyindianTV
    @SonyindianTV Місяць тому

    Wah ji wah

  • @singhsurjit6233
    @singhsurjit6233 3 роки тому +2

    Veer very nice

  • @infinitenature1371
    @infinitenature1371 23 дні тому

    ਮੈ ਕਿਹਾ ਅਸਲਾ ਲੈ ਲੈਦੇੰ ਆ.....
    ਚਮਕੀਲਾ: ਕੀ ਫ਼ਾਇਦਾ ਅਸਲਾ ਰੱਖਣ ਦਾ, ਜੇ ਗੱਲਾ ਨਾਲ ਬੰਦਾ ਨਾ ਮਾਰਿਆ ❤

  • @sahibsinghshergillsamra3719
    @sahibsinghshergillsamra3719 3 роки тому +1

  • @user-qg5pt9rs2d
    @user-qg5pt9rs2d Місяць тому +1

    ਸੱਚ ਕਿਹਾ ਸੀ ਕਿਸੇ ਨੇ ਕਿ ਕਲਾਕਾਰ ਦੀ ਕੋਈ ਜਾਤ ਧਰਮ ਮਜਹਬ ਨਹੀ ਹੁੰਦਾ..ਦਿਲਜੀਤ ਨੇ ਸਾਬਤ ਕਰਤਾ …ਚਮਕੀਲਾ ਕਹਿੰਦਾ ਹੁੰਦਾ ਸੀ ਸਟੇਜ ਤੇ ਸੰਗੀਤ ਕੀ ਆ ਵੀਰੇ “ਨਾਨਕ ਦੁਖਿਆ ਸਭਿ ਸੰਸਾਰ”
    ਸੰਗੀਤ ਸੁਣ ਮੰਨ ਹਲਕਾ ਤੇ ਖੁਸ਼ ਹੋ ਜਾਂਦਾ
    ਸੰਗੀਤ ਦਾ ਮਨ ਦਾ ਸਕੂਨ ਤੇ ਜ਼ਿੰਦਗੀ ਦਾ ਠਹਿਰਾ ਵਾ
    ਸਾਡਾ ਕੰਮ ਆਹੀ ਦਾ ਲੋਕਾ ਦੀ ਸੇਵਾ ਕਰਨੀ
    ਲੋਕ ਬਹੁਤ ਕੁਝ ਕਹਿਣ ਤੇਰੇ ਵਾਰੇ ਪਰ ਪਰਵਾਹ ਨਹੀ ਕਰਨੀ ਇੱਥੇ ਸਾਰੇ ਈ ਠੇਕੇਦਾਰ ਬਣਦੇ ਆ ਕੋਈ ਇੰਨਾ ਕ ਰੱਬ ਦੇ ਨੇੜੇ ਆ ਉਸ ਇਨਸਾਨ ਨੂੰ ਹੀ ਪਤਾ ਜਾ ਉਸ ਇੱਕ ਨੂੰ
    ਜੀਂਦੀ ਜਿੰਨੀ ਵਿਦਨਾਮੀ ਹੁੰਦੀ ਹੈ ਰੱਬ ਉੱਨੀ ਹੀ ਇੱਜਤ ਬਖਸਦਾ
    ਤੂੰ ਆਪਣਾ ਫੱਰਿਜ ਨਵਾ ਛੱਡਿਆ .ਇੱਕ ਚੰਗੇ ਸੰਗੀਤਕਾਰ ਹੋਣ ਦੇ ਨਾਤੇ .ਇੱਕ struggle singer ਹੀ ਸਮਝ ਸਕਦਾ ਦੂਜੇ singer ਦੀ condition ਪਰਿਵਾਰ ਜਿੰਮੇਵਾਰੀਆ ਗੀਤਾ ਦੀਆਂ ਫਿਰਮੇਸ਼ਾ
    ਧਮਕੀਆ ..
    ਤੇਰੀ ਇਹ ਫ਼ਿਲਮ ਪੰਜਾਬੀ ਗੀਤ ਫ਼ਿਲਮ industry ਨੂੰ ਸਮਪਰਪਤ ਹੈ ….ਅੱਜ ਜੋ ਪੰਜਾਬੀ singer ਜਾਂ ਐਕਟਰ ਗਾ ਰਿਹਾ ਜਾ ਅਜਾਦੀ ਲਿਖ ਜਾ ਵੀਡੀਉ ਬਣਾ ਰਿਹੇ ਆ ਤਾਂ (ਚਮਕੀਲੇ) ਦੇਣ ਜਾਂ ਯੋਗਦਾਨ ਹੈ।
    ਲੋਕਾ ਨੂੰ ਤਾ ਬਸ ਇੱਕ ਤਰਫ਼ਾਂ ਹੀ ਪਤਾ ਫ਼ਿਲਮ ਦੇਖ ਸੋਚ ਤਾਂ ਬਦਲੋ ।
    ਕਿਸੇ ਦੀ ਜ਼ਿੰਦਗੀ ਦੀਆਂ ਪੀੜਾਂ ਔਕੜਾਂ ਕੱਠਨਾਈਆ ਦਾ ਪਤਾ ਲੱਗੋ
    ਜ਼ਿੰਦਗੀ ਵਿੱਚ ਨਾਮ ਕਮਾਉਣ ਲਈ ਕੀ ਕੀ ਕਰਨਾ ਪੈਦਾ .ਫਿਰ ਵੀ ਲੋਕਾ ਦੇ ਅੰਦਰ ਈਰਖਾ ਨਹੀ ਜਾਂਦੀ .
    ਕਦੇ ਮਾਟੋਂ ,ਬਲਵੰਡ ਗਾਰਗੀ,ਬੂਟਾ ਸਿੰਘ ਸਾਦ ਨੂੰ ਪੜ ਕੇ ਦੇਖੋ ਫਿਰ ਪਤਾ ਚਮਕੀਲਾ (ਸਾਹਿਤਕ)ਕੀ ਸੀ ਚਮਕੀਲੇ ਨੂੰ ਜਾਂ ਦਾ ਅਨਪੜ (ਪਿੰਡੋ ਜੀਵਨ ਨੂੰ ਨੇੜੇ ਸਮਝਣ ਵਾਲਾ) ਸਮਝ ਸਕਦਾ ਜਾਂ ਤਾਂ ਕੋਈ ਵਿਦਵਾਨ ….ਪੰਜਾਬੀ ਚ ਵੀ ਫੇਲ ਹੋਏ ਆਪਣੇ ਆਪ ਵੈਲੀ ਸਮਝਣ ਵਾਲੇ ਚਮਕੀਲੇ ਨੂੰ ਨਹੀ ਸਮਝ ਸਕਦੇ।
    (ਪਰ ਘਰ ਘਰ ਪੁੱਤ ਜੰਮਦੇ ਨਹੀ ਜੰਮਣਾ ਚਮਕੀਲਾ ਨਹੀ ਜੰਮਣਾ ਦਿਲਜੀਤ)
    ਇੱਕ ਬੇਨਤੀ ਫ਼ਿਲਮ ਪੰਜਾਬੀ (ਤੇਲਗੂ ਬੰਗਾਲੀ English,etc)ਵਿੱਚ ਵੀ ਡੱਬ ਕਰ ਦਿਉ। ਸਾਰੀ ਦੁਨੀਆ ਨੂੰ ਪਤਾ ਲੱਗੇ ਸੱਚ ।
    ਦਿਲਜੀਤ real actress .full spot gbu

  • @ran-jodh5344
    @ran-jodh5344 3 роки тому +15

    Miss you Baba Chamkila te Bebe Amarjot Ji 🙏🙏🙏🙏

  • @malkitsingh8608
    @malkitsingh8608 Місяць тому +1

    Amar Singh Chamkila and Bibaa Amarjot were Heeray of Punjab

  • @jassisingh2885
    @jassisingh2885 2 роки тому +1

    Chamkila Saab the legend evergreen miss you 💐💐🙏🙏

  • @bobygill8782
    @bobygill8782 3 роки тому

    Nice jee

  • @VijayKumar-yp5mh
    @VijayKumar-yp5mh 3 роки тому +1

    Very nice and truth told. Super hit jodi