ਚੱਲਦੇ Interview ਦੌਰਾਨ ਚਮਕੀਲਾ ਨੂੰ ਯਾਦ ਕਰ ਆਪਣੇ ਹੰਝੂ ਨਹੀਂ ਰੋਕ ਸਕੇ Amar Chamkila ਦੀ Wife Gurmail ...
Вставка
- Опубліковано 5 кві 2024
- Amar Chamkila's wife Gurmail Chamkila couldn't hold back her tears remembering Chamkila's death during the ongoing interview
Gurmail Chamkila expressed his feelings to the world for the first time through Spokesman TV
After the death of Chamkila, suffered many cases, cut poverty, brought daily wages, listen to Gurmail Chamkila's EXCLUSIVE INTERVIEW
#punjabisinger #AmarSinghChamkila #Wife #GurmailChamkila #KamayaniSharma #JaimanChamkila #ChamkilaMovie #ExclusiveInterview #RozanaSpokesman #CinePunjabi - Розваги
ਅਜਿਹੀ ਪਾਕ ਤੇ ਸੱਚੀ ਰੂਹ ਵਾਲੀ ਔਰਤ ਜਿਸ ਵੀ ਘਰ ਹੋਵੇ ਉਹ ਘਰ ਅਰਸ਼ਾ ਤੇ ਪੁਹੰਚ ਹੀ ਜਾਂਦਾਂ ❤
ਬਹੁਤ ਭੋਲੀਆ ਜੀ ਆ ਗੱਲਾਂ ਕਰਦੇ ਨੇ ਅੰਟੀ 👏👏🙏🙏 very nice ❤
ਅਮਰ ਸਿੰਘ ਚਮਕੀਲਾ ਵੀਰ ਜੀ ਦੀ ਦੁਗਾਣਾ ਜੋੜੀ ਦੇ ਅੱਜ ਤੱਕ ਕੋਈ ਮੁਕਾਬਲੇ ਵਿਚ ਨਹੀਂ ਆਈ ❤️❤️❤️❤️
ਮੈਂ 2 ਵਾਰੀ ਇੰਟਰਵਿਊ ਦੇਖੀ ਮਾਤਾ ਜੀ ਅੱਖਾਂ ਚੋਂ ਹੰਜੂ ਨਹੀਂ ਰੁਕੇ ਮੇਰੇ ਚਮਕੀਲਾ ਜੀ ਦੀਆਂ ਗੱਲਾਂ ਸੁਣ ਕੇ ਮੈ ਉਹਨਾਂ ਦਾ ਬਹੁਤ ਵੱਡਾ ਫੈਨ ਆ ਗੱਡੀ ਚ ਹਾਲੇ ਵੀ ਉਹਨਾਂ ਦੇ ਹੀ ਗਾਣੇ ਚੱਲਦੇ ਮੈਂ ਹੋਰ ਨਹੀਂ ਕਿਸੇ ਨੂੰ ਸੁਣਦਾ ਇਸ ਸਮੇ ਮੈਂ ਇੰਡੀਆ ਤੋਂ ਬਾਹਰ ਬੈਠਾ ਆ ਫਿਲਮ ਜਰੂਰ ਦੇਖਣੀ Netflix ਤੇ 12 ਤਰੀਕ ਨੂੰ ਧੰਨਵਾਦ ਬੀਬੀ ਜੀ 🙏🙏
ਰੱਬ ਵਰਗੀ ਔਰਤ ਸੱਚੀ ਸੁੱਚੀ ਰੂਹ❤
ਦਿਲਜੀਤ ਭਾਜੀ and ਇਮਤਿਆਜ ਅਲੀ ਜੀ ਦਾ ਤਹਿ ਦਿਲੋਂ ਧੰਨਵਾਦ ਜਿਹਨਾਂ ਨੇ ਵੱਡਾ ਉਪਰਾਲਾ ਕਰ ਕੇ ਅਮਰ ਸ਼ਹੀਦ ਚਮਕੀਲਾ ਜੀ ਦੇ ਜੀਵਨ ਤੇ ਫਿਲਮ ਬਣਾਈ 🙏🙏
Veere gussa na kreo... Par shaheed da darja boht ucha hunda... He was a great man..but har kise nu shaheed da darja ni de dyida...ajj kal jne khne singer nu activist nu shaheed da darja de dita janda
@@SherryGill-np2eptrue
Amarr shahid😮??
Shaheed kitho hogea???
@@Ns-iw3kl ਦੀਪ ਸਿੱਧੂ ਨੂੰ ਕਿਉਂ ਸ਼ਹੀਦ ਲਿਖਦੇ ਆ???
ਬਿਲਕੁਲ ਸੱਚੀਆ ਗੱਲਾ ਕੀਤੀਆ ਵਾਕਿਆ ਹੀ ਰੱਬੀ ਰੂਹ
ਮਾਤਾ ਗੁਰਮੇਲ ਕੋਰ ਜੀ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਮਾਤਾ ਜੀ ਵੀ ਸੱਚੀਆਂ ਗੱਲਾਂ ਕਰਦੇ ਆ 🙏🙏🙏🙏
Rabb wargi rooh gurmail Kaur ji salut aa ji
ਸ਼ਹੀਦ ਅਮਰ ਸਿੰਘ ਚਮਕੀਲਾ ਸਦਾ ਲਈ ਅਮਰ ਨੇ...
Bholi hai gurmail maa bahut.....bholeya naal hi dhaka karda rabb har baar....
ਮਾਤਾ ਜੀ ਦਾ ਗੱਲ ਕਰਨ ਦਾ ਤਰੀਕਾ ਬਹੁਤ ਪਿਆਰਾ ,🙏
ਬਹੁਤ ਵਧੀਆ ਲੱਗਾ ਜੀ ਸ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਜਿੰਦਾਬਾਦ ਜਿੰਦਾਬਾਦ
ਮੇਰਾ ਜਨਮ 8 ਮਾਰਚ 1988 ਦਾ ਹੈ। ਦਿਨ ਮਗਲਵਾਰ, ਮੈ ਦੇਖ ਤਾਂ ਨਹੀ ਸਕੇਆ ਪਰ ਮੇਰਾ ਪਸੰਦੀ ਦਾ ਸਿੰਗਰ ਹੈ। So legend never die 🎲
ਚਮਕੀਲਾ❤
ਮੈਂ Australia ਵਿੱਚ ਬੈਠੀ ਆਪ ਜੀ ਦੀ ਇੰਟਰਵੀਊ ਵੇਖ ਰਹੀ ਆ ਜੀ। ਬੀਬੀ ਜੀ ਦੀਆਂ ਗੱਲਾਂ ਸੁਣ ਕੇ ਮਨ ਭਰ ਆਇਆ
Tuc sari video dekhi a ji
Mam ji
ਪੱਤਰਕਾਰ ਮੈਡਮ ਜੀ ਨੇ ਬਹੁਤ ਜਾਨਕਾਰੀ ਦਿੱਤੀ ਅਮਰ ਸਿੰਘ ਚਮਕੀਲੇ ਬਾਰੇ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
ਰੱਬੀ ਰੂਹ ❤️🙌🏻
From gujrat love moosa love chamkila
Where from u gujrat.
Bhut vadhiya interview, Gurmail Kaur ji nu sat shri Akal....eni sohni juban de malak...Chamkila apne aap nai c baneya , piche bhut sachiya rooha ne saath nibhaya
Love from Pakistan 🇵🇰 ❤❤❤❤
Gurmail ma g nu sada salam.....simple and graceful lady....
Tusi kismat wale ho gurmail ji tuhanu chamkila ji di ha sagar hon da subhag milia
Love you Chamkila ❤
Chamkila amarjot nu rab ne milya Dono naal mare naal shaheed hoye sab rab di marji hai superhit jodi
Amar rahega amar singh chamkila❤❤
Waheguru ji 😢❤
❤❤❤❤❤ Camkila saab ji ❤❤❤❤❤❤❤jinda baad🙏🙏🙏🙏
Amar singh chamkila , sidhu moosewala dono amar rehange❤❤
ਚਮਕੀਲਾ ਬਾਈ ਜ਼ਿੰਦਾਬਾਦ 💪🏻💪🏻💪🏻
❤❤❤❤❤❤ chamkila hamesha amar rahuga
Chamkila ❤lengend
Misss 😢u legend king ♥️amar singh chamkila zindabad 🌹♥️
Legend never die , AMAR HO JANDE NE . EXCELLENT LYRICS COMPOSER AND SINGER .❤❤❤❤❤.
Chamkeela great
ਵਾਹਿਗੁਰੂ ਜੀ
So cute interview😢 I respect also reporter ❤ his na bakwas na karka feeling Ko important diya ❤
ਸਟੇਜ.ੳਪਰ.ਚਮਕੀਲਾ.ਅਤੇਅਮਰਜੋਤ.ਦੇ.ਹਾਸਾ.ਮਜਾਕ.ਬਹੁਤ.ਵਧੀਆ.ਲਗਦਾ.ਸੀ.
Dhan Dhan Dani Ram Chamkila ❤
Still shinning like a star ⭐ chamkila
I love chamkila saab
❤❤❤ chamkila
ਮਾਤਾ ਗੁਰਮੇਲ ਕੌਰ ਸਿੱਧੀ ਸਾਦੀ ਪੇਂਡੂ ਔਰਤ ਆ ਇਸ ਲਈ ਪੱਤਰਕਾਰ ਨੂੰ ਸਿੱਧੀ ਸੌਖੀ ਭਾਸ਼ਾ ਸਵਾਲ ਕਰਨੇ ਚਾਹੀਦੇ ਸੀ । ਜਜ਼ਬਾਤਾਂ, ਸੁਫ਼ਨੇ, ਅਹਿਸਾਸ, ਆਦਿ ਸ਼ਬਦਾਂ ਤੇ ਗੱਲ ਸਮਝਣ ਵਿੱਚ ਆਮ ਬੰਦੇ ਨੂੰ ਔਖ ਹੁੰਦੀ ਆ
God bless you Mata Gurmail Kaur ji 🙏 ❤
ਅੱਜ ਚਮਕਲੀਆ ਫਿਰ ਜੀ ਉਠਾ ਲੋਕਾਂ ਦੇ ਦਿਲਾ ਵਿੱਚ ਅਮਰ ਜੋੜੀ ਜੀਂਦਾ ਬਾਦ
Salute ਹੈ ਤੁਹਾਨੂੰ I ❤❤❤❤❤❤❤❤
Legend never dies 😢🥰Chamkila is best forever
Waheguru g
❤❤salut gurmail Kaur noo wargi roh
SUPERB EXCELLENT INTERVIEW , YOU ARE BEST INTERVIEW PERSON IN PUNJAB .
HONEST , TRUTHFULLY , HARD WORKING , GOD BLESS YOU AND YOUR FAMILY .
Kini bholi maa aa 😢😢❤❤
The great interview v good question and answer thanks anker v good job keep it up thanks
Sis bahut vadiya interview thnx bda zada tuhada legend never die he hunde hai
Amar singh chamkila hamesha amar rahega
Mata ji bohot down to earth ne saaf Dil de ne bohot bohot thanks mem interview lyi legend never die❤
oh devil kaha pe hai (nrk ch) but but CHAMKILA ... BABBI // AMAR ajj b JIONDE ne ❤❤ ch & music world mein .....
Aahi hundiye buri nazar duniya di kise aam jehe di trrki te sukh jreya nhi gya te zindagi ujaad diti sb di😢
Chamkila is good Singer ❤❤❤🙏🙏🇮🇹
Ssa boht boht boht vadhya uprala imtiaz ali saab va kamaal amar singh chamkila amarjot
Rabb wargi ro❤❤oh
Nice wife nice betiyaa ne , rabb khushiyan deve
Legend Bai chamkila ji ❤
Boht Boht vadhya va kamaal amar singh chamkila amarjot
Chamkila legend grreba de parivaara dia kudia de bahut viah kite ne
Bhut vadiye interview
I love chamkila ❤
Bhut sohni interview waheguru tuhanu khush rakhe
Maa.teri.lambi.umar.hove
Ustad g love u
Chamkila Legand 🙏
Chamkila saab ghaint banda ji
Very very nice interview
Gurmail kaur dian gallan sunke Rona aagia
Very nice ji
waheguru ji 🙏
Dhan di a janani jdo keha jad mera admi kush a mey v
God bless you always
Sada veer rab vrga ci and Amrjot ji
mera dil❤se salute hai
maa🙏aap ke liye aur dil❤se pyar🤗🤗
Rab khush rhake aunty ji nu te Wadiya Sheth dave ❤
Wakho rab dea kahda apane he mare waheguru ge
Didi ji sss Akal ji aap ji da program Sankey aur vekh key bahut hi vadia laga ji aap ji hamesha hi kush Raho ji ❤❤
Asi ta Film dekh Li bohot vadea a
Mata ji da subasta bohut hi change aa
Golden heart lady Mrs Gurmail kaur ji..God bless you always🙏🙏
BEST INTERVIEW , THANK YOU , SISTER .
Mam aapki anchoring bahot hi badhiya lggi, aapne Dil ❤ se Aunty Ji ka interview kiya or ❤ se respect and love kiya. Chamkila Ji ❤️💕💕💕💕
Vade jiger vale rooh 🙏🙏
Good work
Nice
Amarjot chamkila jindabad..
Amar Singh chamkila legend
God bless you
Very nice❤❤
Ik changi maa mata Gurmal kaur
❤❤❤
Salute you
अमर शिंग चमकीले नु भगवान सोर्ग दवे
Great movie Chamkila Netflix
Very nice video