ਰਾਗਮਾਲਾ ਪੜ੍ਹਨੀ ਬੰਦ ਹੋਵੇ giani Inder Singh Ghagga gurbani gian

Поділитися
Вставка
  • Опубліковано 31 жов 2024

КОМЕНТАРІ • 358

  • @baljitsinghnirgun
    @baljitsinghnirgun 2 роки тому +4

    ਪਾਪੀਆਂ ਕਿਥੋਂ ਤੇਰਾ ਭਲਾ ਹੋਵੇਗਾ

  • @narindersingh-zv9vj
    @narindersingh-zv9vj 5 років тому +9

    ਬੱਬਰ ਸ਼ੇਰ

  • @shivanisharma5562
    @shivanisharma5562 Місяць тому +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਕਦੋਂ ਖਤਮ ਹੋਵੇਗੀ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅😅

  • @ManjotSingh-y9d
    @ManjotSingh-y9d 11 місяців тому +1

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਿੰਘਾਂ ਨੂੰ ਪੜ੍ਹੋਦੇ ਸੀ

  • @LovepreetSingh-gt7bz
    @LovepreetSingh-gt7bz 3 роки тому +6

    ਬਾਹਲੀ ਵੱਡੀ ਚਵਲ ਆ ਇਹ ਕਦੇ ਦਸਮ ਬਾਣੀ ਤੇ ਟਿੱਪਣੀ ਕਦੇ ਰਾਗਮਾਲਾ ਤੇ ਇਹ ਤੇ ਨੇਕੀ ਢਡਰੀ ਬਿੱਟੂ ਮਿਸ਼ਨਰੀ ਸਾਰਿਆ ਦਾ ਪਿਉ ਹੈ ਇਹ ਸਾਲੇ ਸਾਰੇ ਮਾਰੇ ਜਾਣੇ ਆ ਬਾਣੀ ਦੇ ਨਿੰਦਦਾ ਨੇ
    ਜੈਕਾਰਾ ਗਜਾਵੈ ਫਤਹੇ ਪਾਵੈ
    ਬਾਣੀ ਦੇ ਨਿੰਦਕਾ ਨੂੰ ਝਟਕਾਵੇ
    ਦਬੜੂ ਘੂਸੜੂ ਨੂੰ ਸੋਧਾਂ ਲਾਵੇ
    ਸਤਿ ਸ਼੍ਰੀ ਅਕਾਲ
    ਜੋ ਆਇਆ ਮਹਾਂਕਾਲ ਦੀ ਸ਼ਰਨ
    ਸੋ ਨਿਹਾਲ ਸਤਿ ਸ਼੍ਰੀ ਅਕਾਲ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੇ

  • @kuldeepmaan3631
    @kuldeepmaan3631 6 років тому +22

    ਠੀਕ ਅਾ ਬਾਪੂ ਜੀ ਦਲੇਰ ਬਾਪੂ ਜੀ

    • @harjeetkaur8103
      @harjeetkaur8103 6 років тому

      kuldeep maan ਬਿਲਕੁਲ ਸਹੀ ਵੀਰ ਜੀ

    • @harpreethappy1891
      @harpreethappy1891 6 років тому +2

      Tann far la bapu da

    • @randolphbautista
      @randolphbautista 3 роки тому

      @@harpreethappy1891 eh v lagda tusi dasam vicho hi giyaan prapat Kita a

  • @arvinderkaur270
    @arvinderkaur270 3 роки тому +9

    ਗੁਰਬਾਣੀ ਹੈ ਜਾਂ ਨਹੀਂ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਜਰੂਰ ਹੈ। ਭਾਈ ਜੀ ਦੀਆਂ ਕਹੀਆ ਗੱਲਾਂ ਮੰਨਣ ਵਾਲੀਆਂ ਨਹੀਂ ਲੱਗਦੀਆਂ। ਸੋਚ ਸਮਝ ਕੇ ਵਿਚਾਰ ਕਰਨਾ। ਪਹਿਲੀ ਵਾਰ ਸੁਣਿਆ ਹੈ ਇਹ ਸਭ। ਭਾਈ ਗੁਰਦਾਸ ਜੀ ਨੂੰ ਵਿਚਾਰਨ ਅਤੇ ਮੰਨਣ ਦੀ ਲੋੜ ਹੈ ।

    • @jaspalsingh6124
      @jaspalsingh6124 3 місяці тому +1

      ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬ 15 ਭਗਤਾਂ 11 ਭਟ 4 ਗੁਰਸਿੱਖਾ ਦੀ ਬਾਣੀ ਦਰਜ ਹੈ। ਜੋ ਸਿੱਖ ਰਾਗਮਾਲਾ ਪੜਨ ਦੇ ਹਾਮੀ ਹਨ ਉਹ ਇਹ ਦੱਸਣ ਦੀ ਕਿਰਪਾ ਕਰਨ ਕਿ ਇਨਾ 36 ਮਹਾਂਪੁਰਖਾਂ ਵਿੱਚੋ ਕਿਸਨੇ ਰਾਗਮਾਲਾ ਲਿਖੀ ਹੈ।ਅਗਰ ਇੰਨਾ ਚੋਂ ਕਿਸੇ ਨੇ ਨਹੀ ਲਿਖੀ ਤਾ ਇਹ ਗੁਰਬਾਣੀ ਨਹੀ ਹੈ ।

  • @Majhewale63
    @Majhewale63 5 років тому +5

    ਬਹੁਤ ਸੋਹਣਾ ਜੀ

  • @surindersinghsidhamerimathohri
    @surindersinghsidhamerimathohri 6 років тому +7

    ::;:;;;;;;ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ:::;;;;;
    ::;;;;;;;;;:::::ਏਕੌ ਜਪਿ ਏਕੋ ਸਾਲਾਹਿ;;:::;::;::::
    ::::::::;॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥::::::::
    ::::::;:;;;;;ਜੈਸਾ ਸੇਵੈ ਤੈਸੋ ਹੋਇ ॥੪॥::::::;
    ਜੈਸਾ ਜਿੱਨਾ ਦਾ ਆਖੌਤੀ ਦਸਮ ਗਰੰਥ ਹੋਵੇ ਗਾ ਉਦੱਾ ਦਾ ਉਨੱਾ ਦਾ ਚਾਲ ਚਲਨ ਹੋਵੇ ਗਾ
    ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ
    ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ
    ::::::;:;;;;;ਜੈਸਾ ਸੇਵੈ ਤੈਸੋ ਹੋਇ ॥੪॥::::::;
    ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    :::::;;::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::::::::
    ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭
    ::::::::;ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::::
    :::::::::;;::::::ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ::::::::::::::
    ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ
    ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਸੰਤ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਗਰੰਥ ਪੱਛੇ ਲੱਗੇ ਹੋਏ ਹਨ
    ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ
    ::::::::;ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::::::
    ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ
    ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਵਿੱਚ ਆਉਦਾ ਹੈ
    ::SIKHS HAVE ONLY ONE GURU, SAHIB SRI GURU GRANTH SAHIB JI::
    :::::::ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ:::
    ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ
    ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ
    ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ
    :::::::;;ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:::;;::
    ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ
    ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ
    :: ਸਲੋਕ ਮਃ ੩ ॥
    ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
    ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
    ਇਸ ਸ਼ਬਦ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਸਾਨੰੂ ਕੀ ਹਦਾਇਤ ਦੇ ਰਹੇ ਹਨ
    ਸਿੱਖਾਂ ਨੰੂ ਛੇਤੀ ਤੋਂ ਛੇਤੀ ਅਖੌਤੀ ਗਰੰਥ RSS ਤੇ ਹਿੰਦੂ ਮੱਤ ਵਾਲ਼ਿਆਂ ਨੂੰ ਵਾਪਸ ਕਰ ਦੇਨਾ ਚਾਹੀਦਾ ਹੇ
    ਇਸ ਵਿੱਚ ਅਸਲੀ ਸਿੱਖਾਂ ਦਾ ਭਲਾ ਹੇ
    ਜੇ ਸਿੱਖ ਸੁੱਖ ਚੁਹੱਦੇ ਆ ਤੇ
    ::::::::;ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::::
    ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ
    ::ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ::
    :::::ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ:::
    GURU'S SAHIB JI KI SIKHIA ONLY COMES FROM GURU SAHIB JI::NOWHERE ELSE NOWHERE ELSE::ONLY GURU AND ONLY ONE GURU;;SAHIB SRI GURU GRANTH SAHIB JI;;
    MOST AMRITDHARI SIKHS BECAME GURUS SAHIBAN JI KE CHOR CHOR CHOR AFTER 1945 WHEN NIT FORCED ON SIKHS FROM ((((((ਪਰਾਈ ਅਮਾਣ=SO CALLED DASAM GRANTH))))) INDTEAD OF ASKING OUR GURUS SAHIBAN JI. SOME OF SO CALLED VIDVAN SIKHS CAME UNDER PRESSURE FROM DERAS OR TAKSALI TO PUT IN RAHT MARIAADA (ਰਹਿਤ ਮਰਿਆਦਾ)
    THOSE VIDVAN FORGOT ABOUT OUR BELOVED GURU GOBIND SINGH SAHIB JI ORDER::::;;;;SAB SIKHAN KO HUKAM HE GURU MANIO GRANTH::::::that means only believe in and bow down to ::::::GURU GRANTH SAHIB JI ONLY:::;;;;;
    DASAM GRANTH FULL OF HINDUS MITHIA STORIES, AND MOST OF IT RUBBISH IF NOT ALL OF IT;;AND CREATED BY RSS;;AND DOESN'T BELONGS TO SIKHS;;ATTACHING TO ANY GURU SAHIBAN JI;;IS BIGGEST SIN:: ANYONE CAN COMMIT, SO BEWARE WHEN ANYONE SAY DASAM GRANTH IS GURBANI OR GURU KIRT.
    ::::::::PLEASE SHARE THIS MESSAGE WITH AS MANY SIKHS POSSIBLE TO GET BLESSING FROM OUR BELOVED GURU GOBIND SINGH SAHIB JI:::;;;
    ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
    DASAM GRANTH=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਅਖੌਤੀ ਗਰੰਥ
    ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
    ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;;
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)

    • @bmsohal1
      @bmsohal1 10 місяців тому

      So thankful to you. I was very confused after reading it. It has no relationship with God and spirituality. Then I thought of the sajish of shaitaan. But once Guru Ji blesses us, we can understand what is Gurbani and what is ralawatt. Shukraan.

  • @tarloksinghpunia7888
    @tarloksinghpunia7888 3 дні тому +1

    ਰਿਸਵਤ ਖੋਰੀ ਜੋਰਾ ਤੇ ਹੈ ਪੰਜਬ ਵਿਚ ,ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਉਣ ਨਹੀ ਦਿੰਦਾ ਹੈ ਗੂੰਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿਘ ਗੋਲਡੀ ਤੈ ਸੁਖਵਿਦਰ ਸਿੰਘ ਗੋਲਡੀ ਬੀਜੈਪੀ ਲੀਡਰ ਚਡੀਗਡ ਮੋਹਾਲੀ ਇਕ ਲੱਖ ਰੁਪੲਏ ਲੈਦਾ ਹੈ ਕੈਸ ਜਿਲਾ ਮੋਹਾਲੀ ਖਰਡ ਗੂਲ ਮੋਹਰ ਸਿਟੀ ਬਡਾਲਾ ਰੋਡ ਖਰਡ ,ਆਮ ਆਦਮੀ ਪਾਰਟੀ ਸੁਤੀ ਪੲਈ ਹੈ,

  • @ਗੁਰਜੀਤਸਿੰਘਕੰਬੋਜ-ਠ4ਰ

    Good ਵਿਚਾਰ ਘੱਗਾ ਜੀ ਸਿੱਖ ਧਰਮ ਵਿੱਚ 99 ਪ੍ਰਤੀਸ਼ਤ ਬ੍ਰਾਹਮਣ ਵਾਦੀ ਹੈ ਜੀ

  • @kala7232
    @kala7232 6 років тому +3

    ਸਿੰਘ ਸਾਹਿਬ ਜੀ ਮਿਹਰਬਾਨੀ ਜੀ ਗਿਅਾਨ ਵੰਡਣ ਵਾਸਤੇ !! ਕਬੂਲ ਹੈ !!

  • @ManjitSingh-ny3dw
    @ManjitSingh-ny3dw 2 місяці тому

    ਅਪਣੀ ਵਿਦਵਾਨੀ ਅਆ

  • @satwindersingh7091
    @satwindersingh7091 6 років тому +19

    ਬਹੁਤ ਵਧੀਆ ਉਪਰਾਲਾ ਜੀ ਬਜੁਰਗੋ

  • @officialkaramiqbal
    @officialkaramiqbal Рік тому +1

    ❤ u ਘ g, ਗੁਰਬਾਣੀ ਜੀਵਨ ਜਾਂਚ ਹੈ ਤੇ ਅਮਲ ਕਰਨ ਦਾ ਵਿਸ਼ਾ ਹੈ। ਤੋਤਾ ਰਟਨੀ ਨਹੀਂ ਹੈ।

  • @drkundlas4275
    @drkundlas4275 6 років тому +4

    ਮਸਲਾ ਗੰਭੀਰ ਹੈ

  • @DilbagSingh-sz5eo
    @DilbagSingh-sz5eo 3 роки тому +2

    Shiromani comety te rajnertak loka da kabjja 👍👍👍👍

  • @gurcharansinghgill8093
    @gurcharansinghgill8093 2 місяці тому

    ਵਾਹਿਗੁਰੂ ਜੀ । ਓਹ ਪਾਪੀਆ ਜੇ ਤੈਨੂੰ ਸਿੱਖ ਧਰਮ ਚੰਗਾ ਨਹੀਂ ਲਗਦਾ ।। ਜਾਂ ਤੈਨੂੰ ਗੁਰੂ ਗਰੰਥ ਸਾਹਿਬ ਜੀ ਉਪਰ ਵਿਸਵਾਸ ਨਹੀਂ ਹੈ ਤਾਂ ਤੂੰ ਪਾਪੀਆ ਕਿਸੇ ਹੋਰ ਧਰਮ ਚਲਾ ਜਾ।। ਪਰ ਗੁਰੂ ਗਰੰਥ ਸਾਹਿਬ ਜੀ ਉਪਰ ਕੋਈ ਵੀ ਟਿਪਣੀ ਨਾਂ ਨਾਂ ਨਾਂ ਕਰ।।

  • @Gursewak_singh34
    @Gursewak_singh34 6 років тому +1

    ।।ਅਕਲੀਂ ਸਾਹਿਬ ਸੇਵੀਐ।।

  • @arvinderkaur270
    @arvinderkaur270 3 роки тому +10

    ਵੀਰ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਬਹੁਤ ਹੀ ਔਖਾ ਲੱਗ ਰਿਹਾ ਹੈ। ਵਿਸ਼ਵਾਸ ਨਹੀਂ ਹੋ ਰਿਹਾ ਹੈ। ਇਹ ਹੀ ਸੁਣਨ ਵਿੱਚ ਆਇਆ ਹੈ ਕਿ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨ ਕਰਵਾਇਆ ਸੀ।

    • @pamipami1937
      @pamipami1937 Рік тому +1

      Babu sach bolda

    • @h8ney08
      @h8ney08 Рік тому

      ​@@pamipami1937 chutiya hai buda raag mala shri guru granth sahib g di bani haii...

    • @Ekjot_Singh
      @Ekjot_Singh Рік тому

      Raag mala guru di bani hai ehna ne pehla dasam Bani te kintu kita osnu gurudwara sahib vicho kadeya hun eh raag mala kadna chonde ne 🙏🙏 waheguru mehar krn

    • @shivanisharma5562
      @shivanisharma5562 Рік тому

      😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ,😢 ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

  • @techpurba3864
    @techpurba3864 4 роки тому +4

    Prof sab bilkul right

  • @kulwantsinghnagra
    @kulwantsinghnagra 4 роки тому +5

    ਬਸ ਕਰ ਪਾਗਲਾ

  • @TheRanbirgill
    @TheRanbirgill 6 років тому +4

    Very good

  • @dieseldose2424
    @dieseldose2424 5 років тому +3

    BOHOT CHANGI GALL KITI GHAGGA JI VERY GOOD

  • @inderdeepkaur3488
    @inderdeepkaur3488 Рік тому

    🙏🏻

  • @kalababababa4125
    @kalababababa4125 6 років тому +7

    good job

  • @ਪੰਜਾਬਗੁਰੂਆਂਦੀਧਰਤੀ

    ਬਿਲਕੁਲ ਠੀਕ ਏ ਰਾਗਮਾਲਾ ਬਾਰੇ ਵਿਚਾਰ
    ਬਾਕੀ ਭਾਈ ਵੀਰ ਸਿੰਘ ਕੁਝ ਹੱਦ ਤੱਕ ਸਾਹਿਤਕਾਰ ਤਾਂ ਚੰਗਾ ਏ ਪਰ .....ਉਸਤੇ ਵੀ ਬਹੁਤ ਸਾਰੇ ਦੋਸ਼ ਲਗਦੇ ਨੇ ਜਿੰਨ੍ਹਾਂ ਬਾਰੇ ਠੀਕ ਹੋਣ ਦੀ ਸੰਭਾਵਨਾ ਕਾਫੀ ਏ

  • @jaspalsingh3444
    @jaspalsingh3444 3 роки тому +4

    ਸਤਿਗੁਰੂ ਦੇ ਪਿਆਰੇ ਸੀਖਾਂ ਨੁੰ ਹਥ ਜੋੜ ਕੇ ਬੇਨਤੀ ਕਰਦਾ ਹਾਂ,
    ਮੈਂ ਆਪਣੀ ਮਤ ਅਨੁਸਾਰ ਮਹਿਸੂਸ ਕੀਤਾ ਹੈ,ਸਤਿਕਾਰ ਯੋਗ,ਭਗਵਤ ਗੀਤਾ,ਰਮਾਯਣ,ਹਿੰਦੂ ਮਤ ਅਨੁਸਾਰ ਸਨਾਤਣ ਧਰਮ ਦੇ ਪੁਰਾਤਨ ਗ੍ਰੰਥ ਹਣ,ਅਤੇ ਏਹਨਾਂ ਨੁੰ ਮੰਨਣ ਅਤੇ ਪੜਨ ਵਾਲ਼ਿਆ ਦੀ ਗਿਣਤੀ ਸਾਡੇ ਨਾਲ਼ੋਂ ਕਰੋੜਾਂ ਗੁਣਾ ਜਿਆਦਾ ਹੈ,
    ਕਿੰਤੂ ਪ੍ਰੰਤੂ ਕੋਈ ਨਹੀਂ ,
    ਮੁਸਲਮਾਨ ਭਾਈਚਾਰੇ ਦਾ,ਗ੍ਰੰਥ ਹੈ,ਪਵਿਤਰ ਕੁਰਾਨ ਸ਼ਰੀਫ਼,ਕਿੰਤੂ ਪਰੰਤੂ ਕੋਈ ਨਹੀਂ,
    ਸਤਿਕਾਰ ਯੋਗ,ਬਾਈਬਲ ਗਰੰਥ,ਇਸਾਈ ਧਰਮ ਦਾ ਹੈ,ਉਨ੍ਹਾਂ ਵਲੋਂ ਕਿੰਤੂ ਪ੍ਰੰਤੂ ਕੋਈ ਨਹੀਂ,
    ਸਗੋਂ ਏਹਨਾਂ ਦੇ ਉਪਸਕਾ ਦੀ ਗਿਣਤੀ ਵਧੀ ਹੈ,ਆਸਥਾ ਵਧੀ ਹੈ,
    ਏਹਨਾਂ ਧਰਮਾਂ ਦਾ ਬੰਦਾ,ਆਪੋ ਆਪਨੇ ਗ੍ਰੰਥਾ ਉਪਰ,ਮੁਫਾਦ ਕਰਦਾ ਮੈਂ ਅਪਣੀ ਜਿੰਦਗੀ ਵਿੱਚ ਨਹੀਂ ਵੇਖਿਆ,ਸਗੋਂ ਏਹ ਲੌਕ,ਪੜਾਈ ਲਖਾਈ,ਵਪਾਰਕ,ਤੋਰ ਤੇ ਕੋਹਾਂ ਮੀਲ ਅਗੇ ਲੰਗ ਗਏ ਹਨ,
    ਅਸੀਂ ਜੇਹੜਾ ਕਰਤਬ ਫੜਿਆ,ਹੋ ਸਕਦਾ ਸਾਡੀ ਹੋਂਦ ਜ਼ਿਆਦਾ ਦੇਰ ਨਾਂਅ ਬਚ ਸਕੇ,ਕਦੀ ਦਸਮ ਗ੍ਰੰਥ ਸਾਹਿਬ,ਗੁਰੂ ਗੋਬਿੰਦ ਸਿੰਘ ਜੀ ਨੇਂ,ਗ਼ਲਤ ਤੇ ਅਸ਼ਲੀਲ ਲਿਖ ਦਿੱਤਾ,ਜੇਹੜਾ ਜਾਣ ਕਡ ਕੇ ਜਾਣ ਪਾ ਸਕਦਾ,ਉਸ ਨੁੰ ਅਕਲ ਅਸੀਂ ਸਿਖਾਵਾਂਗੇ,
    ਪੀਤਾ ਵਾਰ ਦੇਣਾ,ਪੁਤਰਾਂ ਨੁੰ ਕੁਰਬਾਨ ਕਰ ਦਿੱਤਾ,
    ਅਕਲ ਮੰਦ ਬੁੱਧੀ ਦੇ,ਮਲਿਕ ਮੁਸਲਮਾਨ,ਹਿੰਦੂ,ਗੋਬਿੰਦ ਦੇ ਮੁਰੀਦ ਬਣ ਗਏ,ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ,ਨੇਂ ਬਾਨੀ ਏਕਤ੍ਰਤ,ਕਰਵਾ ਗਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ,ਕਿਸੇ ਪੰਕਤੀ ਤੇ ਵਿਤਕਰਾ ਨਹੀਂ ਕਿਤਾ ਕਿਸੇ ਜਾਤ ਪਾਤ ਤੇ ਵਿਤਕਰਾ ਨਹੀਂ ਕੀਤਾ,ਜਿਸ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ,ਧੀਰ ਮਲਿਆ ਵਲੋਂ ਗਰੰਥ ਸਾਹਿਬ ਨਾਂਅ ਦਿਤੇ ਜਾਣ ਤੋਂ,ਭਾਈ ਮਨੀ ਸਿੰਘ ਜੀ ਪਾਸੋਂ ਤਲਵੰਡੀ ਸਾਬੋ ਦੀ ਪਵਿਤਰ ਧਰਤੀ ਦੋਬਾਰਾ ਲਿਖਵਾ ਕੇ,ਕੌਮ ਪੰਥ,ਦੇ ਸਪੁਰਦ ਕਰ ਦਿੱਤਾ,
    ਪੰਥ ਦੇ ਵਿਦਵਾਨਾਂ,ਭਾਈ ਮਾਨ ਸਿੰਘ ਜੀ ਝੌਰ ਸਾਹਬ ਨੁੰ,ਦਸਮ ਗ੍ਰੰਥ ਸਾਹਿਬ ਜੀ ਬਾਰੇ ਵਿਸਥਾਰ ਪੂਰਵਕ ਸੁਨਿਆਂ ਹੈ,ਮਸਕੀਨ ਸਾਹਬ ਜੀ ਨੁੰ ਸੁਨਿਆਂ ਹੈ,ਅਜ਼ ਕਲ ਬਾਬਾ ਇਕਬਾਲ ਸਿੰਘ ਜੀ ਬੜੁ ਸਾਹਿਬ ਵਾਲ਼ਿਆ ਨਾਲ਼ ਵਿਚਰਨ ਦਾ ਮੌਕਾ ਮਿਲਿਆ ਹੈ,ਕਿਤੇ ਕਿੰਤੂ ਪ੍ਰੰਤੂ ਨਹੀਂ,ਸਗੋਂ ਇਸ ਗ਼ਲ ਉਪਰ ਜੋਰ ਦਿਤਾ ਗਿਆ ਕੀ ਗੁਰੂ ਗੋਬਿੰਦ ਸਿੰਘ ਜੀ,ਸਾਡੇ ਕੌਮੀ ਪਿਤਾ ਹਨ ਉਨ੍ਹਾ ਨੇ ਮਨੁਖਤਾ ਨੁੰ ਵਹਿਮਾਂ ਭਰਮਾਂ ਚੋਂ ਕਡਿਆ,ਅਸੀਂ,
    ਭਾਈ,ਵਿਰ ਸਿੰਘ ਜੀ,ਭਾਈ ਸੰਤੋਖ ਸਿੰਘ ਜ਼ੀ,ਰਤੀਆ ਰੁਹਾਂ ਬਾਰੇ ਕੂਜ਼ ਵੀ ਬੋਲਣ ਦੇ ਸਮਰਥ ਨਹੀਂ ਹਾਂ,ਜੋ ਵਡਿਆ ਪੁਰਣਾ ਪਾਈਆ ਓਹ ਬਿਲਕੁਲ ਦਰੁਸਤ ਹੈ,
    ਅਜ ਅੰਮ੍ਰਿਤ ਇੰਜ ਨਹੀਂ ਇੰਜ ਛਕਣਾ ਚਾਹੀਦਾ ਹੈ,
    ਗੁਰਬਾਣੀ ਇਸ ਤਰਾ ਨਹੀਂ ਈਸ ਤਰਾ ਪੜੋ,
    ਸਾਨੁ RSS ਤੋਂ ਖਤਰਾ ਹੈ,ਸਾਡੇ ਧਰਮ ਚ ਘੁਸਪੈਠ ਹੋ ਰਹੀ ਹੈ,
    ਸਾਨੁ ਬਾਹਰਲੀਆਂ ਤਾਕਤਾਂ ਤੋਂ ਖਤਰਾ ਹੈ,
    ਦਸ਼ਮੇਸ਼ ਦੇ ਬੂਟੇ ਨੂੰ ਕਿਸੇ ਤੋਂ ਰਤੀ ਭਰ ਖ਼ਤਰਾ ਨਹੀਂ,ਹਾਂ ਜੇਕਰ ਅਸੀਂ ਆਪ ਅਪਣੀ ਦਾੜੀ ਆਪ ਪੁਟਣ ਤੋਂ ਨਾ ਹਟੇ,ਖੜੋਤ ਜਰੂਰ ਆ ਸਕਦੀ ਸੁਕੇਗਾ ਨਹੀਂ,
    ਸ਼ੁਕਰ ਹੈ,ਏਹ ਵਿਧਵਾਨ,ਉਸ ਵੇਲੇ ਜੰਮੇ ਨਹੀਂ ,ਪਰਿਵਾਰ ਵਾਰਨ ਵਾਲ਼ੇ ਦਿਆਂ ਲਿਖਤਾਂ ਤੇ ਉਂਗਲੀਆਂ ਚਕਨ ਵਾਲ਼ਿਆ ਨੁੰ ਬੇਨਤੀਆਂ ਹਣ,ਜੇਕਰ ਲੋਕਾਂ ਨੂੰ ਸਤਿਗੁਰਾਂ ਦੀ ਬਾਣੀ ਨਾਲ਼ ਜੌੜ ਨਹੀਂ ਸਕਦੇ ਤੋੜਨ ਦਾ ਪਾਪ ਨਾ ਕਮਾਉ,

    • @wisdomhigh5808
      @wisdomhigh5808 Рік тому +1

      ਆਪ ਜੀ ਪੰਜਾਬੀ ਤਾਂ ਸਹੀ ਲਿਖੋ। ਬਾਕੀ ਗੱਲਾਂ ਦੂਸਰਿਆਂ ਨੂੰ ਫੇਰ ਦੱਸਿਓ,ਹੱਦ ਹੋ ਗਈ ਤੁਹਾਡੇ ਗਿਆਨ ਵਾਲੀ।😢

    • @jaspalsingh3444
      @jaspalsingh3444 Рік тому

      @@wisdomhigh5808 ਮੈਂ ਹਥ ਜੋੜ ਮਾਫੀ ਮੰਗਦਾ ਹਾਂ ਲਿਖਣ ਤੇ ਸਿਖਣ ਵਿਚ ਕਰੋੜਾ ਗਲਤੀਆਂ ਹੋ ਸਕਦੀਆਂ ਹਨ,
      ਪਰ ਅਪਣੇ ਧਰਮ ਅਤੇ ਉਸ ਦੇ ਫਲਸਫੇ ਤੇ ਬਿਲਕੁਲ ਕੁਲ ਵੀ ਕਿੰਤੁ ਪ੍ਰੰਤੁ ਨਹੀਂ ਕਰਾਂਗਾ,

  • @kulwinderjit6978
    @kulwinderjit6978 5 років тому +3

    Great scholar

  • @teraasidhu2376
    @teraasidhu2376 9 місяців тому

    oh baba kush soch bani guru granth sahib ji di h

  • @simranjitsimranjit7043
    @simranjitsimranjit7043 6 років тому +6

    💯👍👍👍👍👍👍

  • @MamaMama-vh8ud
    @MamaMama-vh8ud 5 років тому +6

    ਵਾਹਿਗੁਰੂ ਜੀ ਦਾ ਖਾਲਸਾ
    ਵਾਹਿਗੁਰੂ ਜੀ ਦੀ ਫਤਿਹ
    ਸਾਰੇ ਸਿਖ ਜਾਗ ਜਾਣ ਅੱਜ ਸਮਾਂ ਆ ਗਿਆ ਸਮਝ ਹੀ ਨਾਮ ਹੈ ਗਿਆਨ ਹੀ ਸਬਦ ਹੈ ਜਾਗਣਾ ਹੀ ਬਾਣੀ ਹੈ ਅਨਭਵ ਹੀ ਮੁਕਤੀ ਹੈ

  • @harjeetkaur8103
    @harjeetkaur8103 6 років тому +25

    ਬਹੁਤ ਵਧੀਆਂ ਵਿਚਾਰ ਬਾਪੂ ਜੀ
    ਸਿੱਖ ਕੌਮ ਦੇ ਮਹਾਨ ਪ੍ਰਚਾਰਕ 🙏

    • @Haven3300
      @Haven3300 6 років тому +3

      Harjeet kaur: Bibi tusi kinni bani parhi hai ? Ki tusi apni zindgi vich Dasam Granth sahib de darshan keete han, Parhna ta door riha. Eho jihe hille hoe burhiyan di han vich han milan to pehlan jao te khud bani parho te phir faisla karo .

    • @harjeetkaur8103
      @harjeetkaur8103 6 років тому +8

      ਮੈ ਨਹੀਂ ਕਰਨੇ ਜੀ ਦਸਮ ਗੰਥ ਦੇ ਦਰਸ਼ਨ
      ਨਾਂ ਹੀ ਕੋਈ ਇੱਛਾ ਹੈ ਦਰਸ਼ਨ ਕਰਨ ਦੀ
      ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਬਹੁਤ ਵੱਡਾ ਖ਼ਜ਼ਾਨਾ ਹੈ
      ਬਸ ਇੰਨਾਂ ਨੂੰ ਹੀ ਪੜ ਕੇ ਗਿਆਨ ਲੈ ਕੇ ਜ਼ਿੰਦਗੀ ਚ ਆਪਣੇ ਵਿਹਾਰ ਚ ਲੈ ਆਈਏ ਕਾਫ਼ੀ ਆ ਜੀ
      ਜ਼ਿੰਦਗੀ ਦੇ ਹਰ ਪਹਿਲ਼ੂ ਦੇ ਬਹੁਤ ਸੋਹਣੇ ਢੰਗ ਨਾਲ ਵਿਚਾਰ ਕੀਤੀ ਆ ਗੁਰੂ ਸਾਹਿਬ ਨੇ

    • @harjeetkaur8103
      @harjeetkaur8103 6 років тому +6

      ਇਧਰ ਉਧਰ ਭਟਕਣ ਦੀ ਲੋੜ ਨਹੀਂ ਜੀ ਸਾਨੂੰ
      ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ
      ਨਾਂ ਕਿ ਦਸਮ ਗ੍ਰੰਥ

    • @harjeetkaur8103
      @harjeetkaur8103 6 років тому +5

      ਬਾਕੀ ਬਾਣੀ ਪੜੀ ਹੈ ਜਾ ਨਹੀਂ
      ਇਹਦਾ ਤੁਹਾਨੂੰ ਮੇਰੇ ਦੱਸਣ ਤੋਂ ਪਤਾ ਨਹੀਂ ਲੱਗਣਾ ਜੀ
      ਮੇਰੇ ਜੀਵਨ ਚ ਕਾਰ ਵਿਹਾਰ ਦੱਸਣਗੇ ਕੇ ਕਿੰਨੀ ਕਿ ਗੁਰਬਾਣੀ ਪੜੀ ਹੈ ਮੈ

    • @SukhwinderSingh-nb6rd
      @SukhwinderSingh-nb6rd 6 років тому +2

      @@harjeetkaur8103 bss kr vda aea vidvaan

  • @JashanPreet-eg6yr
    @JashanPreet-eg6yr 6 років тому +3

    ਬਾਦਰਾ ਜਿਹੜਾ ਧਰਮ ਤਨੂੰ ਚੰਗਾ ਲਗਦਾ ਉਹ ਧਾਰਲਾ ਇਸ ਚੰ ਰਿਹਣ ਲੲੀ ਹਕੀਮ ਨੇ ਦੱੱਸੇਆ ਤੇਨੂੰ

  • @budhsinghhalwai8322
    @budhsinghhalwai8322 Рік тому +3

    ਘੱਗਾ ਜੀ ,ਕਿਤੇ ਰਾਗਮਾਲਾ ਪੜ੍ਨੀ. ਬੰਦ ਕਰਨ ਨਾਲ ਸਾਹ ਹੀ ਬੰਦ ਨਾ ਹੋਣ ਲੱਗ ਜਾਣ.ਕੋਈਕਹਿੰਦਾ ਹੈ ਵਾਹਿਗੁਰੂ ਸ਼ਬਦ ਜਪਣ ਨਾਲ ਕਰੋੜ ਆਂ ਰੁਪਏ ਖਰਾਬ ਕੀਤਾ ਜਾ ਰਹੇ ਹਨ. ਸੰਗਤਾਂ ਸੀ੍ ਗ੍ਰੰਥ ਸਾਹਿਬ ਜੀ ਦੀਹਜੂਰੀ ਵਿੱਚ ਬਹਿਕੇ ਨਾਮ ਜਪਦੀਆ ਹਨ. ਅਤੇਜਪਾਉਦੀਆ ਹਨ.ਜਿਹੜੇ ਕਹਿੰਦੇ ਗੁਰੂ ਦੀ ਸੰਗਤ ਵਾਹਿਗੁਰੂ ਦਾ ਨਾਮ ਨਾ ਸੰਗਤ ਹੋਰ ਕੀ ਜਪੇ.ਗੁਰਬਾਣੀ ਦਾ ਬਚਨ ਹਨ ਕਿ ਆਪ ਜਪੇ ਅਵਰਾ ਨਾਮ ਜਪਾਵੈ.ਇਹ ਸਾਰੀਆਂ ਕੋਝੀਆ ਹਰਕਤ ਆਂ ਸਿੱਖ ਕੌਮ ਗੁਰਬਾਣੀ ਤੋਂ ਧਿਆਨ ਭਟਕਾਉਣ ਹੋ ਰਹੀਆਂ ਹਨ.ਕਿਹੜੇ ਵੇਲੇ ਸਿੱਖ ਕੌਮ ਗੁਰੂ ਦੇ ਰਸਤੇ ਤੋਥਿੜਕੇ ਅਸੀਂ ਆਪਣਾ ਗਲਵਾ ਇਹਨਾਉਤੇ ਕਾਇਮ ਕਰੀਏ😮😅

  • @SPREDHUMANITY
    @SPREDHUMANITY 5 днів тому

    ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜੇ ਕਰ ਇਹ ਭਾਈ ਸਾਹਿਬ ਦੀਆਂ ਗੱਲਾਂ ਜਾਂ ਜਿਹੜੇ ਤੱਥ ਇਹ ਪੇਸ਼ ਕਰ ਰਹੇ ਨੇ ਇਹਨਾਂ ਨੂੰ ਝੂਠਾ ਸਾਬਿਤ ਕਰ ਦਿਓ ਤੁਸੀ ਵੀ ਇਸ ਉੱਤੇ ਇੱਕ ਵਿਡਿਉ ਪਾਉ, ਇਹਨਾਂ ਦੇ ਤੱਥਾਂ ਨੂੰ ਗਲਤ ਸਾਬਿਤ ਕਰੋ ਨਾ ਕਿ ਗਾਲਾਂ ਕੱਢੋ..! ਜਦ ਤੁਸੀਂ ਆਪਣੇ ਗ੍ਰੰਥ ਆਪ ਪੜੋਗੇ ਤਾਂ ਇਕ ਵਾਰ ਝਟਕਾ ਜ਼ਰੂਰ ਲੱਗੇਗਾ..! 🙌🏻

  • @amritkaur2057
    @amritkaur2057 5 років тому +1

    Shi gl g

  • @dilpreetsingh8944
    @dilpreetsingh8944 5 років тому +3

    Ghaja ji is sachi jankri lai kotan, kot yar dhan yad ji ese tra he panth de sewa karde raho ji

  • @sarbjitsingh4538
    @sarbjitsingh4538 6 років тому +7

    Bhut vadia ji singh sahib ji

  • @sulakhansinghdamdamitaksal4414
    @sulakhansinghdamdamitaksal4414 3 роки тому +5

    Chitr khade nu chir ho gya

  • @bodhrajsingh1705
    @bodhrajsingh1705 2 місяці тому

    ਤੇਰੇ ਸਿਰ ਵਿੱਚ ਸੋ ਜੁੱਤੀ ਬਾਣੀ ਨੂੰ ਗਲਤ ਬੋਲ ਰਿਹਾਂ ਗੁਰੂ ਦੇ ਅੰਗਾਂ ਨੂੰ ਪਤਰੇ ਬੋਲ ਰਿਹਾਂ

  • @niranjansingh6278
    @niranjansingh6278 2 роки тому +1

    You are very right about the Ragmala .

  • @manjinderdhaliwal8645
    @manjinderdhaliwal8645 3 роки тому

    good.bappu.ji

  • @nicethought7564
    @nicethought7564 4 роки тому +1

    Bhot wadya vichar bappu Ji 🙋

  • @labanachoyyt4090
    @labanachoyyt4090 Рік тому +1

    ਸਿਰੇ ਦਾ ਨਾਸਤਿਕ ਬੰਦਾ

  • @simranjeetsingh175
    @simranjeetsingh175 6 років тому +8

    Bahut vadiya vichaar g. Thanks for sharing with us.

  • @kalababababa4125
    @kalababababa4125 6 років тому +4

    good g

  • @84-yd2iy
    @84-yd2iy 3 місяці тому

    ਕਿਤਾਬ ਵਾਲਾ ਵੀ ਤੇਰੇ ਵਰਗਾ ਕੰਜਰ ਹੋਊਗਾ ਕਲੰਨ ਮਾਗੇਵਾਲਾ

  • @NirmalSingh-cy4lj
    @NirmalSingh-cy4lj 5 років тому +2

    Good job ghaga ji. Carry on

  • @sandeepsinghsilvernosepins7592
    @sandeepsinghsilvernosepins7592 6 років тому +6

    Baba g tusi mahan te daler ho i proud of u tuhade bolan vich daleri hai tusi apna kam kari javo parmatma tuhade tandrusti bakshe g main kise din tuhanu mailan awaga patiala g

    • @sachkhoji7577
      @sachkhoji7577 4 місяці тому

      ua-cam.com/video/JZG6NZSiok8/v-deo.htmlsi=N8SmDeRtAUHTvU81

  • @MintuSingh-iv2bf
    @MintuSingh-iv2bf 6 років тому

    Nyc ji

  • @KulwantSingh-gg5qe
    @KulwantSingh-gg5qe 4 роки тому +1

    Like

  • @GurdeepSingh-mn1ny
    @GurdeepSingh-mn1ny Рік тому +3

    ਕਿ ਉ ਲੋਕਾਂ ਨੂੰ ਗੁਮਰਾਹ ਕਰਨ ਲੱਗੇ ਹੋਏ ਹੋ

  • @daljitbains
    @daljitbains Рік тому +2

    ਰਾਗ ਮੋਲੋ ਗੁਰਬਾਣੀ ਹੈ. ਜਿਸ ਨੂੰ ਸਮਝ ਨਹੀਂ ਆਉਂਦੀ ਮੇਰੇ ਨਾਲ ਗੱਲ ਕਰਨ. ਆਲਮ ਨੇ ਗ੍ਰਂਥ ਸਾਹਿਬ ਚੋਂ ਚੋਰੀ ਕੀਤੀ ਹੈ. ਕਿਉਂਕਿ ਆਲਮ ਦੀ ਲਿਖਤ ਚ ਕੋਈ ਰਾਗ ਨਹੀਂ. ਰਾਗਮਾਲਾ ਨੂੰ ਸਮਝਣ ਲਈ ਮਨ ਦੀ ਸੋਚ ਦੀ ਲੋੜ ਹੈ. ਦਿਮਾਬ ਦੀ ਲੋੜ ਨਹੀਂ. ਆਮ ਤੌਰ ਤੇ ਜਿਹੜੇ ਖਿਲਾਫਤ ਕਰਦੇ ਹਨ ਉਹ ਸੁਣ ਕੇ ਅਪਣੀ ਬਣਾ ਕੇ ਲੋਕਾਂ ਨੂੰ ਸੁਣਾ ਦਿੰਦੇ ਹਨ.

  • @mankaranjitsingh894
    @mankaranjitsingh894 6 років тому +11

    Jaa k kmm kr ....puraatan sroop jinne v ne sareya ch ne......hoya pattre pattre krda 😒😒 satkaar yog shbad v vrt skda c

  • @RajinderSingh-pe5yb
    @RajinderSingh-pe5yb 2 місяці тому

    ਇਹ ਸ਼ੁਦਾਈ ਹੈ

  • @JoginderSingh-zs4bi
    @JoginderSingh-zs4bi 3 роки тому +2

    Giyan heen chavla marde ne guru garn sahib vich akal purkh to bina kise di ustat nhi ho sakdi raga di ustat nhi padni chahidi

    • @Singh_sahibpreet___
      @Singh_sahibpreet___ 9 місяців тому

      Waheguru ji ethe manmat a gurmat nhi koi gal nhi guru sahib vekh lain ge kon sahi a kon galt

  • @SukhwinderSingh-ep4tg
    @SukhwinderSingh-ep4tg Рік тому +3

    ਤੂੰ ਕਡਦੇ ਜੇ ਲੱਤਾ ਭਾਰ ਝਲਦੀਆ ਹਨ

  • @labanachoyyt4090
    @labanachoyyt4090 Рік тому +1

    Es nu ina patta nhi ke ਗੂਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ ਕਿਹਾ ਜਾਂਦਾ ਹ ਨਾ ਕਿ ਪੰਨੇ।।
    ਮੂਰਖ ਘੱਘਾ

  • @TarandeepSinghSidhu-ph5rv
    @TarandeepSinghSidhu-ph5rv 11 місяців тому +1

    ਰਾਗ ਮਾਲਾ ਗੁਰਬਾਣੀ ਹੈ , ਪੰਜਵੇ ਪਾਤਿਸ਼ਾਹ ਦੀ ਰਚਨਾ ਹੈ ।।

    • @sachkhoji7577
      @sachkhoji7577 4 місяці тому

      ua-cam.com/video/JZG6NZSiok8/v-deo.htmlsi=N8SmDeRtAUHTvU81

  • @balwantsingh-m1p
    @balwantsingh-m1p 3 місяці тому

    ਗਿਆਨਾ ਸਿੰਘ 😂😂😂😂😂ਘਰੇ ਇਹਦੇ ਛਿੱਤਰ ਪੈਂਦੇ ਹੋਣਗੇ ਤਾਂ ਹੀ ਬਕਵਾਸ ਕਰੀ ਜਾਂਦਾ

  • @inderjitlehl7338
    @inderjitlehl7338 4 роки тому +2

    jankari lai dhanwad

  • @shubhdeepsingh7046
    @shubhdeepsingh7046 Рік тому +1

    Pehlan itehas galat, mann leya
    Fir Dasam Granth Galat Shanka mann leya,
    Hun Satguru Granth Sahib ji maharaj di bani te vi ah kanjar kintu karan lagg gaya, kal bhatt bani te eh nashukre lok kintu karange, hauli hauli, Bhagat bani di nindya shuru ho jani aa.
    Bass hun samajh aa gaya thoda, sabh bharam bhulekhe door ho gaye.

  • @kamaljitsingh118
    @kamaljitsingh118 5 років тому +1

    Bahut hi wdiya vichar ji

  • @bodhrajsingh1705
    @bodhrajsingh1705 2 місяці тому

    ਇਹੋ ਜਿਹੇ ਕੰਜਰਾਂ ਕਰਕੇ ਸਿੱਖ ਧਰਮ ਪਿਸੇ ਜਾ ਰਿਹਾ

  • @navneetkaur8961
    @navneetkaur8961 4 роки тому +2

    Bht dukh hunda h sun k Enna pkhndi pujariya ne kinna grk kr rkhya dhrm nu. Gurugranth sahib de vich apni mn mutabik likhta pa dittia.Guru ji de khalsa nu pure hi chdya.thanku bapu ji saanu jankari den lyi🙏 waheguru ji tadi lmbiya umra kre

  • @ManjitKaur-cu1ny
    @ManjitKaur-cu1ny Рік тому

    Bahi sahib ji appna gian appne pass hi Rakho ta zadda theek hai panth ch dubbida paun walle tuhadde jesse hi ne kattabi kirde jo guru gobind Singh ji to vi uchi te suchi soach rakhan walle . adiatam di dunia ton kossa dooor. Dhan shiri guru granth sahib ji dia vandia paunna bandd karro narka ch vi. Jagga milni agge vaste soch ke bolli.,,,,,,,,,

  • @GurmukhSingh-vs4xv
    @GurmukhSingh-vs4xv 6 років тому +1

    weldone ghaga ji

  • @SukhwinderSingh-ep4tg
    @SukhwinderSingh-ep4tg Рік тому +1

    ਜੋ ਸਰੂਪ ਬਾਬਾ ਦੀਪ ਸਿੰਘ ਨੇ ਓਹਨਾ ਵਿਚ ਰਾਗ ਮਾਲਾ ਮੌਜੂਦ ਹੈ

  • @enjoynature9075
    @enjoynature9075 4 роки тому +1

    Nice

  • @surindersinghsidhamerimathohri
    @surindersinghsidhamerimathohri 6 років тому +5

    BHAI GHAGHA JI DOING GOOD FOR SIKHI; REAL SIKH PARCHARIC

  • @palwindersingh5703
    @palwindersingh5703 6 років тому +7

    Sri guru Granth Sahib g de ang hunde ne moorka pattrae panne Kahi janda Hain.naale tun bhai veer Singh g ton uppar Jo gya hain

  • @sadhusingh6215
    @sadhusingh6215 Рік тому

    ਗਿਆਨੀ ਜੀ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਰਾਗਮਾਲਾ ਗੁਰੂ ਸਾਹਿਬਾਂ ਦੀ ਬਾਣੀ ਨਹੀਂ ਲਗਦੀ,ਕਿਉਂ ਕਿ ਕੋਈ ਰੁਹਾਨੀ ੳਪਦੇਸ਼ ਨਹੀਂ ਦਿੱਤਾ ਗਿਆ।

    • @gurshansingh6123
      @gurshansingh6123 6 місяців тому

      ਵੀਰ ਜੀ ਰਾਗਮਾਲਾ ਰਾਗਾਂ ਦਾ ਗਿਆਨ ਹੈ ਅਤੇ ਕਿਹੜੇ ਰਾਗ ਨੂੰ ਕਿਸ ਸਮੇਂ ਗਾਉਣਾ ਹੈ ਉਸ ਦੀ ਜਾਂਚ ਰਾਗਮਾਲਾ ਹੈ।।

  • @techpurba3864
    @techpurba3864 6 років тому +7

    Bilkul right prop. Sab

  • @hartaj16
    @hartaj16 5 років тому +2

    ਗਿਆਨ ਬਿਹੂਣਾ ਗਾਵੇ ਗੀਤ। ਮਿਸ਼ਨਰੀ ਗਧਾ ਦੋ ਵਾਰ ਦਸਵੀਂ ਫੇਲ ਅਖੋਤੀ ਪ੍ਰੋਫੈਸਰ ਤੋਂ ਹੁਣ ਸਿੱਖੋ। ਮਾਂ ਨੂੰ ਘਰੋਂ ਕੱਢ ਬਾਹਰ ਕਰਨਾ ਇਹ ਸਿੱਖਿਆ ਦੇਵੇਗਾ ਜੋ ਇਹਨੇ ਕੀਤਾ ਉਹੀ ਦੂਜਿਆਂ ਤੋਂ ਕਰਵਾਏਗਾ। ਧਰਮ ਤੇ ਭੀੜ ਪੈਣ ਤੇ ਕਿਹੜੀ ਖੁੱਡ ਵਿਚ ਜਾ ਲੁਕਦੇ ਹੋ? ਇਕ ਓਅੰਕਾਰ ਤੋਂ ਲੈਕੇ 18,10,20 ਤੱਕ ਸਮੁੰਚੀ ਗੁਰਬਾਣੀ ਹੈ।

    • @RajendraSingh-wl6no
      @RajendraSingh-wl6no 4 роки тому

      Tu. Koi. Kitab. Likhi. Ha. Jarur. Dasin

    • @RajendraSingh-wl6no
      @RajendraSingh-wl6no 4 роки тому

      Menu. Tan. Lagda. Tu. Ajai.bander.han.. Kede.ne.bander.ton.banda.bania.. Tu. Aja. Ni. Bania.

  • @simranjitsimranjit7043
    @simranjitsimranjit7043 6 років тому +2

    💯☑

  • @kamleshbholi5762
    @kamleshbholi5762 Рік тому

    Uparo bani aundi a gurdas g kikhde c ki eh sach a,
    Bhai gurdas ti pehla he bani rach gyi c

  • @DilbagSingh-sz5eo
    @DilbagSingh-sz5eo 3 роки тому +1

    Dangarr loka nu nhi samjh aunni g

  • @baldevpj409
    @baldevpj409 5 років тому

    Truth hurts Prof ji

  • @harsimran_waraich
    @harsimran_waraich 4 роки тому

    ❤❤❤

  • @Jarnail-i6s
    @Jarnail-i6s 5 місяців тому

    Sgpc nu request hai ke enu jaldi band kariye..... Thanks

  • @kuldiplalka9086
    @kuldiplalka9086 9 місяців тому

    Bapu ne guru bare v bhrm paida krtaa ....sgpc spashat kre

  • @dhillon9436
    @dhillon9436 6 років тому +3

    ਬੁਡਿਆ ਤੇਂਨੂ ਅਣਗਿੰਣਤ ਜੁਤੀਆਂ ਦੀ ਮੇਰੇ ਵਲੋਂ ਸਲਾਮੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂ ਮਾਰਾ ਬੋਲਦਾ

  • @godsingh2156
    @godsingh2156 6 років тому +2

    Bahut wadiya Prf..gaagga ji...per problem eh hai ki sikh sikhna hi nahi chaunde.....sikh tan lakeer de faqeer bane hoe ne......eh bipwaadi soch de naal mil chuke ne te karam kand kari ja rahe ne...ehna ton sach suneya nahi janda.......assa mahala 5..Ang 376...Suni na jayi sach amrit katha.... Raar karat chutti lag gatha....eh Rr karde ne sadhan diyan chutiyan katha kahaniyan sun ke....Veer singh vikao maal ci ...waqt diyan sarkaran naal mileya hoeya ci ...te sarkaran di seh te hi oh sikh itehaas naal sherkhani karda ci....wjkkwjkf

  • @SurinderSingh-zu3ub
    @SurinderSingh-zu3ub 5 років тому +3

    This man says to Re Edit Adi Granth. Is he above Bhai Mani Singh. Bhai Veer Singh. Bhai Kahn Singh.

  • @jotbrar6433
    @jotbrar6433 3 роки тому +2

    ਬਾਬਾ ਜੀ ਤੁਸੀ ਦਮਦਮੀ ਟਕਸਾਲ ਤੋ ਵੱਡੇ ਨਾ ਬਣੋ ।

  • @khalsachanal7436
    @khalsachanal7436 6 років тому +2

    ਤੂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹੜਾ ਪਿਆਰ ਕਰਦਾ । ਪਿੱਛੇ ਤੂ ਕਿਤਾਬਾ ਵਾਗੂ ਰੱਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ।ਮੂਰਖਾ ਮੂਰਖਾ

  • @manpreetsinghdhillon2891
    @manpreetsinghdhillon2891 6 років тому +2

    Baapu ji bilkul theek hege ne.

  • @palwindersingh4949
    @palwindersingh4949 6 років тому +5

    Bahut vadia vichar g

  • @RamandeepSingh-du9fn
    @RamandeepSingh-du9fn 5 місяців тому

    Pane nhi Baba ji ang hunde aa

  • @TheJaggi1974
    @TheJaggi1974 6 років тому +4

    Waheguru mehar karan sadi kaum utey....kal nu kitey ehna keh dena k guru granth sahib ji v kisey kavi ne likhya hai....

  • @kuldiplalka9086
    @kuldiplalka9086 9 місяців тому

    SGPC kol koi jawaab mhi.iss da

  • @AvtarSingh-z4i
    @AvtarSingh-z4i 3 місяці тому

    ਸਬਦੁ ਗੁਰੂ ਜੀ ਨੂੰ ਪੁਛਿਆ ਲੋਕ ਇਸਤਰਾਂ ਆਖਦੇ ਹਨ।
    ਕੀ ਕਰੀਐ?
    ਕਹਿੰਦੇ ਸਬਦੁ ਵੀਚਾਰ ਕਰੋ ਆਪੇ ਸਮਝ ਆ ਜਾਵੇਗੀ ਕੀ ਠੀਕ ਹੈ ਕੀ ਗਲਤ ਹੈ।
    ਮੰਦਾ ਕਿਸੇ ਨ ਆਖ ਝਗੜਾ ਪਾਵਣਾ।।
    ਪਰਮੇਸਰੁ ਦੀ ਵਡਿਆਈ ਵਿਚ ਕੋਈ ਫਰਕ ਨਹੀ ਪੈਣ ਲਗਾ।ਤੁਹਾਡਾ ਆਪਣਾ ਜੀਵਨ ਸਚਿਆਰ ਹੋਣਾ ਚਾਹੀਦਾ ਹੈ।

  • @bodhrajsingh1705
    @bodhrajsingh1705 2 місяці тому

    S g p c ਨੇ ਇਹ ਵੀ ਲਿਖਿਆ ਏ ਕਿ ਜੌੜਾ ਪਾਂ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਲਿਆ ਸਕਦੇ ਹਾਂ

  • @harbhajansingh4723
    @harbhajansingh4723 6 років тому +1

    Waheguru jio Waheguru jio Waheguru jio Waheguru jio Waheguru jio
    Nanak establish the kingdom
    Nanak Guru Govind Singh g
    The conscience 99.9% sikhs dead
    Gurbani pareaTe Gurbani banea
    Gurbani Es jag mah chanan
    Nanak Jot Govind Singh g
    Waheguru ji Ki Fateh
    You right Bhai Sahib g

  • @84-yd2iy
    @84-yd2iy 3 місяці тому +1

    ਕੰਜਰ ਕਲੰਨ ਘਗਾ

  • @Singh_sahibpreet___
    @Singh_sahibpreet___ 9 місяців тому

    Aap apni budh hai jeti

  • @Zamindariofgopalnagar
    @Zamindariofgopalnagar 2 роки тому +2

    Pehle Sri dasam granth ute Kintu prantu te hun guru granth sahib te bas kar oe bas kar

  • @jonyrawal4796
    @jonyrawal4796 4 роки тому +3

    Baba ji ragmala vich galat ki hai
    Mudavani mahalla5 tak ta fer salook mahaala 9va vini reh janda

  • @bsbalbalkohnacanada4209
    @bsbalbalkohnacanada4209 6 років тому +6

    WAHEGURU G KA KHALSA WAHEGURU G KEE FATEH 11 . BAHUT BAHUT DHANWADEE HAAN PROFESSOR 1NDER S1NGH G GHAGGHA HURA DE 1 24 09 2018