ਵੇ ਤੇਰੀ ਡੱਬ ਵਿੱਚ ਅਧੀਆ ਰੜਕੇ # Ramesh Rangila & Surinder Kaur # ਰਮੇਸ਼ ਰੰਗੀਲਾ ਅਤੇ ਸੁਰਿੰਦਰ ਕੌਰ Deut song

Поділитися
Вставка
  • Опубліковано 6 жов 2024
  • ਘੂੰਮ ਗਿੱਧੇ ਵਿੱਚ ਲੋਕੀਂ ਤੈਨੂੰ ਵਾਅ ਵਰੋਲਾ { lyrics ਦੀਦਾਰ ਸੰਧੂ ਜੀ }
    ਮਿੱਤਰਾਂ ਦਾ ਚੱਲਿਆ ਟਰੱਕ { lyrics; Chattar Singh Parwana }
    ਭਾਬੀ ਜਿਓੰਦੇ ਰਹਣ ਹੋਟਲਾਂ ਵਾਲੇ ਨੀ { lyrics; ਚਤਰ ਸਿੰਘ ਪਰਵਾਨਾ }
    ਤੇਰਾ ਵਿਕਦਾ ਜੈਕੁਰੇ ਪਾਣੀ { lyrics; ਚਤਰ ਸਿੰਘ ਪਰਵਾਨਾ }
    ਮੁੰਡਾ ਸੀ ਕੂਲੇ ਪਤ ਵਰਗਾ { lyrics ਦੀਦਾਰ ਸੰਧੂ ਜੀ }
    ਵੇ ਤੇਰੀ ਡੱਬ ਵਿੱਚ ਅਧੀਆ ਰੜਕੇ { lyrics; ਚਤਰ ਸਿੰਘ ਪਰਵਾਨਾ }
    ਦਿਓਰ ਰੱਖੀਆ ਕੁਵਾਰਾ { lyrics; ਚਤਰ ਸਿੰਘ ਪਰਵਾਨਾ }
    ਤੇਰੀ ਕਾਗਜ਼ ਵਰਗੀ ਭਾਬੀ { lyrics ਦੀਦਾਰ ਸੰਧੂ ਜੀ }

КОМЕНТАРІ • 28

  • @GurmeetSingh-nm4qw
    @GurmeetSingh-nm4qw 8 місяців тому +4

    1960ਤੋ 1990 ਤੱਕ ਨਾ ਗਾਣੇ ਲਿਖਣ ਵਾਲੇ ਅਤੇ ਗੀਤ ਗਾਉਣ ਵਾਲੇ ਦੁਬਾਰਾ ਕਦੀ ਨਹੀਂ ਆਉਣੇ ਇਸ 30 ਸਾਲ ਦੇ ਸਫ਼ਰ ਵਿੱਚ ਇੱਕ ਤੋਂ ਇੱਕ ਗਾਣੇ ਲਿਖਣ ਵਾਲੇ ਤੇ ਇੱਕ ਤੋਂ ਇੱਕ ਗਾਣੇ ਗਾਉਣ ਵਾਲੇ ਹੋਏ ਹਨ

  • @SurinderSingh-fu2ry
    @SurinderSingh-fu2ry 9 місяців тому +9

    ਘੈਂਟ ਆ ਬਈ

  • @jagrajsinghpirkot6708
    @jagrajsinghpirkot6708 10 місяців тому +14

    ਦੀਦਾਰ ਬਾਕਮਾਲ ਸੁਰਿੰਦਰ ਕਮਾਲ ਰੰਗੀਲਾ ਸੱਚਮੁੱਚ ਰੰਗੀਲਾ ਪਰਵਾਨਾ ਸ਼ੌਕੀ ਕਲਾਕਾਰ ਼ਧੰਨਵਾਦ ਜੀ

  • @hakamsingh629
    @hakamsingh629 8 місяців тому +5

    ਬਹੁਤ ਵਧੀਆ ਗੀਤ। ਧੰਨਵਾਧ❤

  • @gsgrewal9473
    @gsgrewal9473 10 місяців тому +4

    ਵਾਹ ਜੀ ਬਾ ਕਮਾਲ ਸਾਰੇ ਹੀ ਗੀਤ , ਬਹੁਤ ਬਹੁਤ ਧੰਨਵਾਦ ਵੀਰ ਜੀ

    • @GurpreetSingh-b3m4c
      @GurpreetSingh-b3m4c 9 місяців тому

      😊🎉🎉😢😢😢😢😢😢😢😢😢😢😢😢😢😢😢😢😢😢😢😢 1੧1111 111111

  • @bikkargill6596
    @bikkargill6596 5 місяців тому +4

    Bhot vadhia nice song

  • @baldevsingh9391
    @baldevsingh9391 10 місяців тому +6

    ਸਪੀਕਰਾਂ ਦਾ ਮਸ਼ਹੂਰ ਗਾਣੇ

  • @deepakteja686
    @deepakteja686 10 місяців тому +4

    ਧੰਨਵਾਦ ਹਨੀ ਜੀ।

  • @wakilsingssidhu5063
    @wakilsingssidhu5063 8 місяців тому +3

    Old is Gold. 🎉❤

  • @SukhrajSingh-qo4rd
    @SukhrajSingh-qo4rd Місяць тому

    Hunny Paji Bahoot Kamal
    Old Punjabi Songs

  • @hardeeppannu6674
    @hardeeppannu6674 10 місяців тому +5

    ਪੁਰਾਣੇ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

  • @MakhanSingh-lz7gr
    @MakhanSingh-lz7gr 7 місяців тому +1

    Very nice songs maza aia gia

  • @niranjansinghjhinjer1370
    @niranjansinghjhinjer1370 26 днів тому

    Bot sonha geet lagda h baai ji Shukriya ♥️

  • @spritpal248
    @spritpal248 10 місяців тому +2

    Very nice

  • @anushpreetkaur4344
    @anushpreetkaur4344 10 місяців тому +3

    Cash a geet I deen pehla mil janda ta kalh mere yaar Di shadi c me asi sare dj te geet la k jrror nachde. Asi 50 Ku jane c c gents te ladies chlo fir sahi

  • @balwindernegah5505
    @balwindernegah5505 10 місяців тому +3

    Aatt song

  • @BalvirSingh-pl4zt
    @BalvirSingh-pl4zt 10 місяців тому +2

    VERY NICE

  • @LakhbirRam-z8c
    @LakhbirRam-z8c 7 місяців тому +1

    Didar & Parwana had best lyrics.

  • @jasbirsingh2640
    @jasbirsingh2640 2 місяці тому +1

    Gold

  • @jasbirsingh2640
    @jasbirsingh2640 2 місяці тому +1

    Old is gold

  • @KuldeepSandhu-z3i
    @KuldeepSandhu-z3i 8 місяців тому +2

    Canada to Kuldeep sandhu Jalalabad i

  • @krishankant4746
    @krishankant4746 Місяць тому

    Good song

  • @PalSingh-kn1mz
    @PalSingh-kn1mz 10 місяців тому +1

    ਊਠ

  • @IqbalMohammad-e9f
    @IqbalMohammad-e9f Місяць тому

    Billu.minian.disst.moga.

  • @SurinderSingh-fu2ry
    @SurinderSingh-fu2ry 9 місяців тому +2

    ਘੈਂਟ ਆ ਬਈ