ਇਥੇ ਅੱਜ ਵੀ ਵੱਸਦਾ 100 ਸਾਲ ਪੁਰਾਣਾ ਪੰਜਾਬ Real old Punjab l Bittu Chak Wala

Поділитися
Вставка
  • Опубліковано 27 вер 2024
  • #bittuchakwala #dailyawaz #viral
    ਇਥੇ ਅੱਜ ਵੀ ਵੱਸਦਾ 100 ਸਾਲ ਪੁਰਾਣਾ ਪੰਜਾਬ Real old Punjab l Bittu Chak Wala
    Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Ratan Laal
    Digital Producer- Bittu Chak Wala
    Location- Punjab
    Label - Daily Awaz

КОМЕНТАРІ • 21

  • @chahatveersingh1991
    @chahatveersingh1991 7 місяців тому +3

    ਘਰਾਟਾਂ ਦਾ ਆਟਾ ਬਹੁਤ ਸੁਆਦ ਹੁੰਦਾ ਸੀ
    ਬੰਦਾ ਆਪਣੀ ਨਿਗਰਾਨੀ ਹੇਠ ਪਸਾੳਂਦਾ ਸੀ
    ਬਿੱਟੂ ਜੀ ਚੱਕ ਭਾਈ ਕੇ ਵੀ ਹੁੰਦੇ ਸਨ। ਧੰਨਵਾਦ ਜੀ (ਸਿੱਧੂ)

  • @SukhwinderSingh-wq5ip
    @SukhwinderSingh-wq5ip 7 місяців тому +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @harbansmangatsingh2503
    @harbansmangatsingh2503 7 місяців тому +3

    ਬਿਲਕੁਲ ਬਾਈ ਪੁਰਾਣਾਂ ਪੰਜਾਬ ਪੁਰਾਣਾਂ ਹੀ ਸੀ

  • @NirmalSingh-bz3si
    @NirmalSingh-bz3si 7 місяців тому +3

    ਬਿੱਟੂ ਜੀ ਲੳਓ ਸਭ ਤੋਂ ਪਹਿਲਾਂ ਮੇਰਾ ਕੁਮੈਂਟ?? ਇਸ ਬੰਦੇ ਦਾ ਨਾਮ ਰਤਨ ਚੰਦ ਆ ਇਹ ਹਿਮਾਚਲ ਦਾ ਰਹਿਣ ਵਾਲਾ ਮੈ ਇਸ ਬੰਦੇ ਕੋਲੋ ਹੀ ਸਪੈਸ਼ਲ ਆਟਾ ਪਿਹੳਉਣ ਜਾਦਾਂ ਹਾਂ ?? ਇਥੇ ਦੋ ਤਿੰਨ ਮੁੰਡੇ ਹੋਰ ਨੇ ?? ਬਿੱਟੂ ਜੀ ਪਹਿਲਾਂ ਸ਼ਹਿਰੋਂ ਹੀ ਆਟਾ ਪਿਹੳਉਦੇਂ ਸੀ ?? ਪਰ ਬਿੱਟੂ ਜੀ ਇਹ ਆਟਾ ਡਬਲ ਰੋਟੀਆਂ ਵਰਗੀਆਂ ਰੋਟੀਆਂ ਬਣਦੀਆਂ ਨੇ ??
    ਕੀ ਹਾਲ ਆ ਬਿੱਟੂ ਜੀ ਸਸਅ??🎉🎉🎉🎉🎉

  • @NirmalSingh-bz3si
    @NirmalSingh-bz3si 7 місяців тому +3

    ਬਿੱਟੂ ਜੀ ਮੈਂ ਇਸਤੋਂ ਪਹਿਲਾਂ ਹੋਰ ਹੀ ਕੁੱਝ ਖਾਈ ਜਾਦੇਂ ਸੀ ਯਾਰ?? ਰੋਟੀ ਸੁਕਦੀ ਹੀ ਨਹੀ ?? ਸਾਡਾ ਟੱਬਰ ਤਾਂ ਬਿੱਟੂ ਜੀ ਇਸ ਆਟੇ ਤੇ ਲੱਗ ਗਿਆ?? ਕਿਯਾ ਬਾਤਾ ਨੇ ?? ਮੈਂ ਇਸ ਰਤਨ ਲਾਲ ਕੋਲ ਸਪੈਸ਼ਲ ਜਾਦਾਂ ਹਾਂ ?? ਇਹ ਆਟਾ ਤਾਂ ਬਿੱਟੂ ਜੀ ਬਹੁਤ ਵਧੀਆ ਆ ?? ਨਹਿਰ ਦੇ ਨਾਲ ਨਾਲ ਜਾਕੇ ਆਉਦਾ ਇਹ ਘਰਾਟ?? ਅਗਲਾ ਕਹਿੰਦਾ ( ਕਿਉ ਚੱਲਦਾ ਘਰਾਟ) ਇਹ ਉਹ ਘਰਾਟ ਆ ਬਿੱਟੂ??😂😂😂

  • @baldevsingh-h5n
    @baldevsingh-h5n 7 місяців тому

    ਧੰਨਵਾਦ ਬਿੱਟੂ ਜੀ ਬਹੁਤ ਵਧੀਆ

  • @surdipkaur5909
    @surdipkaur5909 7 місяців тому

    Sat shri akal bhaji eh aata siane dasde c thanda hunda buhat vadia video

  • @SatinderChahal-q8p
    @SatinderChahal-q8p 7 місяців тому

    Sade Dist sangrur vich han sular gharat han

  • @sekhupathreriwala1003
    @sekhupathreriwala1003 7 місяців тому

    Good bai g

  • @karmjitsidhu3588
    @karmjitsidhu3588 7 місяців тому

    Nyc

  • @sattibains4818
    @sattibains4818 7 місяців тому

    Veer ji jagah da address de do ji, apan bhi aata peesana hai

  • @Babbusangtiwal001
    @Babbusangtiwal001 7 місяців тому

    Soolar ghraat aa y dirbe kol pind aa road de uppar

  • @ajayarmaan7281
    @ajayarmaan7281 7 місяців тому

    A aliwal pind ch aa

  • @sunny_bhainibagha
    @sunny_bhainibagha 7 місяців тому +2

    ਸਹੀ ਕਿਹਾ ਬਿੱਟੂ y ਘਰਾਟ ਦੁਬਾਰਾ ਚਲਣੇ ਚਾਹੀਦੇ ਆ,,

  • @Jagdeepsingh-cn8he
    @Jagdeepsingh-cn8he 7 місяців тому +1

    ਸਾਡੇ ਏਰੀਏ ਰਾਮਪੁਰਾ ਫੂਲ ਚ ਸਿਧਾਣੇ ਪਿੰਡ ਕੋਲ਼ ਨਹਿਰ ਤੇ ਹੁੰਦੇ ਸੀ ਦਸ ਘਰਾਟ ਇਕੱਠੇ ਚਲਦੇ ਸਨ 2000ਦੇ ਇਰਦ ਗਿਰਦ ਚਲਦੇ ਅੱਖੀਂ ਦੇਖੇ ਸਨ ਮੈ ਅੱਜਕਲ ਉੱਥੇ ਪਣ ਬਿਜਲੀ ਪ੍ਰਾਜੈਕਟ ਲੱਗਿਆ ਹੋਇਆ ਹੈ

  • @harbansmangatsingh2503
    @harbansmangatsingh2503 7 місяців тому +1

    ਸਾਡੇ ਲਾਗੇ ਦੋਰਾਹੇ ਵਾਲੀ ਨਹਿਰ ਤੇ ਗੁਰਥਲੀ ਵੀ ਹੈ ਇਹੋ ਚੱਕੀ ਇਹਦਾ ਆਟਾ ਬੜਾਂ ਸੁਆਦ ਹੁੰਦਾ

  • @arshpreetjandu8162
    @arshpreetjandu8162 5 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਬਿੱਟੂ ਧੰਨਵਾਦ 🙏👍

  • @GurvinderSingh-zn3sf
    @GurvinderSingh-zn3sf 7 місяців тому

    Bittu y tussi pehla kew ni dasiya v asi gharat ona sada pind jwa nal a 2 km te thonu milna c y 😞💔

  • @garryranu6543
    @garryranu6543 7 місяців тому

    Very nice 👍👍👍👍

  • @shehrajvirsingh6678
    @shehrajvirsingh6678 7 місяців тому

    good old times.