Gurpreet Jangiana talks about his misunderstanding with Sultan Samaspur lI Bittu Chak Wala lI

Поділитися
Вставка

КОМЕНТАРІ • 480

  • @PardeepSingh-mu2pu
    @PardeepSingh-mu2pu Рік тому +36

    ਬਾਈ ਸੁਲਤਾਨ ਵੀ ਵਧੀਆ ਬੰਦਾ ਤੂੰ ਵੀ ਘੈਟ ਬੰਦਾ ਦੋਵੇਂ ਇਕੱਠੇ ਹੋਵੇ ਬਾਈ ਤੁਸੀਂ

  • @biradatewas4637
    @biradatewas4637 Рік тому +14

    ਸਹੀ ਗੱਲ ਆ ਬਾਈ ਗੁਰਪ੍ਰੀਤ ਨੇ ਬਹੁਤ ਕੀਤਾ ਸਿਕੰਦਰ ਦਾ ਆਪਾਂ ਨੂੰ ਵੀ ਫੋਨ ਕੀਤਾ ਸੀ ਕਹਿੰਦਾ ਬਾਈ ਸਿਕੰਦਰ ਨੂੰ ਖਿਡਾਉਣਾ ਏਸ ਬਾਰ ਮੈਂ ਕਿਹਾ ਬਾਈ ਕੋਈ ਚੱਕਰ ਨੀ ਖੇਡੂ ।ਸਿਕੰਦਰ ਵੀ ਕੋਲ ਸੀ ਮੇਰੇ ਨਾਲ ਗੱਲ ਕੀਤੀ ਸਿਕੰਦਰ ਨੇ ਕਹਿੰਦਾ ਬਾਈ ਕਰੋ ਕੁੱਝ ਮੈਂ ਕਿਹਾ ਜਦ ਬਾਈ ਗੁਰਪ੍ਰੀਤ ਨੇ ਕਹਿ ਦਿੱਤਾ ਤਾਂ ਹੋ ਗਿਆ ਪਰ ਸਾਡੇ ਇਸ ਵਾਰ ਮੈਚ ਹੀ ਨਹੀਂ ਹੋਏ। ਏਹ ਗੱਲ ਮੈਂ ਸਿਕੰਦਰ ਦੇ ਮੂੰਹ ਤੇ ਵੀ ਕਹਿ ਦੇਵਾਗਾ। ਜਿੰਨਾ ਸਿੰਕਦਰ ਦਾ ਗੁਰਪ੍ਰੀਤ ਨੇ ਕੀਤਾ ਉਨਾਂ ਕੋਈ ਨੀ ਕਰ ਸਕਦਾ ਹਰ ਟਾਈਮ ਨਾਲ ਰੱਖਦਾ ਸੀ।ਬਾਕੀ ਹੁਣ ਮਤਲਬ ਦੀਆਂ ਯਾਰੀਆਂ ਨੇ ਅਣਖੀ ਤਾਂ ਵਿਰਲੇ ਹੀ ਰਹਿਗੇ।

  • @balrajsinghcheema3697
    @balrajsinghcheema3697 Рік тому +24

    ਅਸੀਂ ਸਕਿੰਦਰ ਜਾਂ ਜੀਤ ਨੂੰ ਨਹੀਂ ਗੁਰਪ੍ਰੀਤ ਜੰਗੀਆਣਾ ਨੂੰ ਜਾਣਦੇ ਹਾਂ ਬਹੁਤ ਵਧੀਆ ਖਿਡਾਰੀ ਤੇ ਇਨਸਾਨ ਹੈ ਗੁਰੂ ਸਾਹਿਬਾਨ ਇਸ ਖਿਡਾਰੀ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਚ ਰੱਖਣ ਪਿੰਡ ਕਾਲਖ਼ ਤੋਂ

  • @kuldeepsingh-nj2pc
    @kuldeepsingh-nj2pc Рік тому +6

    ਕਿਸੇ ਨੂੰ ਮਾੜਾ ਨਹੀ ਬੋਲਿਆ ਵੀਰ
    ਇਹ ਹੁੰਦੀ ਚੰਗੇ ਇਨਸਾਨ ਦੀ ਪਹਿਚਾਣ ❤

  • @gurdittsingh8918
    @gurdittsingh8918 Рік тому +26

    ਸਿਰਾ ਬੰਦਾ ਬਾਈ ਬਾਬਾ ਚੜਦੀ ਕਲਾ ਵਿੱਚ ਰੱਖੇ ਬਾਈ ਨੂੰ ❤❤❤

  • @satojsatoj3208
    @satojsatoj3208 Рік тому +27

    ਡਾਕਟਰ ਕਾਲੋਕੇ ਕੈ ਨੂੰ ਬਹੁਤ ਫੜ ਦਾ ਸੀ ਗੁਰਪ੍ਰੀਤ ਸਿੰਘ, ਹੋਰ ਤੋਂ ਜਲਦੀ ਫੜਿਆ ਨਿ ਜੰਦਾ ਸੀ ਡਾਕਟਰ ਪੂਰਾ ਵਧੀਆ ਰੇਡਰ ਆ ਤੇ ਬਹੁਤ ਹਿ ਵਧੀਆ ਖੇਡ ਸੀ ਉਸ ਵੀਰ ਦੀ ਜੌ ਕਿ ਅੱਜ ਕੱਲ੍ਹ ਫੋਰਨ ਆ ❤️👍

    • @kuldeepsidhu981
      @kuldeepsidhu981 Рік тому +1

      ਇਕੱਲਾ ਡਾਕਟਰ ਨਹੀਂ ਚੀਮਾਂ ਤੋਂ ਫੋਜੀ ਖੇਡਦਾ ਸੀ ਜਦ ਇਹ ਦੋਵੇਂ ਚੀਮਾਂ ਚ ਮੈਚ ਖੇਡਦੇ ਹੁੰਦੇ ਸੀ । ਜੋਧਪੁਰ ਚੀਮਾਂ ਦੀ ਟੌਪ ਤੇ ਸੀ ਤਕਰੀਬਨ ਇੱਕ ਦੋ ਮੈਚ ਹੀ ਹਾਰੀ ਆ ਡਾਕਟਰ ਤੇ ਫੌਜੀ ਜਦ ਖੇਡਦੇ ਸੀ ।ਜੇ ਕਿਸੇ ਨੂੰ ਸ਼ੱਕ ਪੁਰਾਣੇ ਮੈਚ ਕੱਢ ਕੇ ਵੇਖ ਲਓ

    • @kuldeepsidhu981
      @kuldeepsidhu981 Рік тому

      ਡਾਕਟਰ ਤੇ ਫ਼ੌਜੀ ਦੀ ਜੌੜੀ ਆਵਦੇ ਟਾਇਮ ਚ ਮੰਨੀ ਹੋਈ ਸੀ। ਜਿਵੇਂ ਅੱਜ ਫਰਿਆਦ ਤੇ ਇੰਦਰਜੀਤ ਦੀ ਜੋੜੀ ਮਸ਼ਹੂਰ ਆ ।

    • @satojsatoj3208
      @satojsatoj3208 Рік тому +1

      @@kuldeepsidhu981 ਇਹਨਾ ਨਾਲੋ ਵੀ ਤਕੜੇ ਸੀ, ਫੋਜ਼ੀ ਫੌਜ਼ੀ ਹੁੰਦੀ ਸੀ, ਜਿਨਾਂ ਟਾਈਮ ਡਾਕਟਰ ਖੇਡਿਆ , ਓਨੇ ਵੀ ਸੇਤੀ ਕਿਥੇ ਹੱਥ ਤਰੋਂਦਾ ਸੀ,, ਗੇਮ ਬਹੁਤ ਸਿਰਾ ਸੀ ਡਾਕਟਰ ਬਾਕੀ ਚੀਮਾ ਦੀ ਟੀਮ ਓਦੋਂ ਮਨਿ ਹੋਈ ਸੀ 👍

  • @gagandeepsinghgagan8573
    @gagandeepsinghgagan8573 Рік тому +55

    ਸਾਨੂੰ ਤਾਂ ਏਹ ਪਤਾ ਵੀ ਜੇ ਜੰਗੀਆਣਾ ਦਾ ਨਾਂ ਸੁਣਿਆ ਤਾਂ ਸਿਰਫ ਗੁਰਪ੍ਰੀਤ ਕਰਕੇ ਬੱਸ ਕੌਣ ਜੀਤਾ ਅਸੀਂ ਨੀ ਜਾਣਦੇ।ਜੇ ਜੰਗੀਆਣਾ ਨਾ ਆਉਂਦਾ ਤਾਂ ਪਹਿਲਾਂ ਨਾ ਗੁਰਪ੍ਰੀਤ ਦਾ ਆਉਂਦਾ।

  • @Sidhudev
    @Sidhudev Рік тому +3

    ਬਿੱਟੂ ਵੀਰਾ ਬਹੁਤ ਵਧੀਆਂ ਸਵਾਲ ਪੁੱਛਦਾ ,,ਧੰਨਵਾਦ 🙏🙏

  • @chahatveersingh1991
    @chahatveersingh1991 Рік тому +39

    ਗੁਰਪ੍ਰੀਤ ਸਿੰਘ ਜੰਗੀਆਣਾ ਵਧੀਆ ਖਿਡਾਰੀ ਹੈ। ਸੁਲਤਾਨ ਸਮਸ਼ਪੁਰ ਵੀ ਸਿਰੇ ਦਾ ਰੇਡਰ ਹੈ ❤❤❤❤ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ।

  • @gurdeepbrar6719
    @gurdeepbrar6719 Рік тому +13

    ਬਹੁਤ ਵਧੀਆ ਇਨਸਾਨ,,,ਆਪਣੇ ਹੱਥੀਂ ਲਏ ਰੁੱਖ ਜੀਦੋ ਛਾਵਾਂ ਹੋਰਾ ਨੂੰ ਕਰਦੇ ਆ ਦੁੱਖ ਦਾ ਹੁੰਦਾ,,,,

  • @brownboy1993
    @brownboy1993 Рік тому +16

    ਪੰਜਾਬ ਵਰਗੀ ਧਰਤੀ ਤੇ ਮੌਜ ਕਿਤੇ ਨਹੀਂ ਲੱਭਣੀ ਦੁਨੀਆਂ ਚ ਬਸ ਬੰਦੇ ਦਾ ਕੋਈ ਕਾਰੋਬਾਰ ਹੋਵੇ ਭਾਵੇਂ ਸਾਵ ਦਾ ਹੋਵੇ ਲਵ ਯੂ ਪੰਜਾਬ ਨੂੰ ❤❤❤

  • @pritpalsinghpirta9352
    @pritpalsinghpirta9352 Рік тому +139

    ਗੁਰਪ੍ਰੀਤ ਵੀਰ ਬਹੁਤ ਵਧੀਆ ਇਨਸਾਨ ਏ , ਵੀਰ ਨੇ ਆਪਣੀ ਭੜਾਸ ਕੱਢੀ ਏ ਅੱਜ ਤਾਂ , ਕੋਈ ਗੱਲ ਨੀ ਵੀਰ ਉਹਨਾ ਨੂੰ ਆਪੀ ਨਤੀਜਾ ਮਿਲ ਜਾਉ,

  • @tiwanasgroup1925
    @tiwanasgroup1925 Рік тому +5

    ਬਾਈ ਬਹੁਤ ਵਧੀਆ ਇਨਸਾਨ ਅੇ ਬਾਈ ਨੂੰ ਬਾਬਾ ਨਾਨਕ ਜੀ ਤੰਦਰੁਸਤੀ ਬਖਸ਼ਣ ਰਹੀ ਗੱਲ ਸਿਕੰਦਰ ਦੀ ਜਿਹੜਾ ਆਪਣੇ ਉਸਤਾਦ ਜਿਸ ਤੋ ਓਸਨੇ ਕਬੱਡੀ ਦੇ ਗੁਰ ਸਿਖ਼ੇ ਓਹਦਾ ਨੀ ਹੋ ਸਕਿਆ ਬਹੁਤਾ ਲੰਬਾ ਟਾਈਮ ਕਬੱਡੀ ਨੀ ਖੇਡ ਸਕਦਾ

  • @canada7230
    @canada7230 Рік тому +14

    ਬਹੁਤ ਵਧੀਅਾ ਬੰਦਾ ਹੈ ਗੁਰਪਰੀਤ ਅਸੀ ਵੀ ਭਦੋੜ ਹਲਕੇ ਤੋ ਹਾ ਚੰਗੀ ਤਰਾ ਜਾਣਦਾ ਹਾ ਗੁਰਪਰੀਤ ਨੂੰ ਜੀਤੇ ਵਰਗੇ ਕੋਣ ਨੇ ਪਤਾ ਨਹੀ

  • @kamalsingh-dc1vs
    @kamalsingh-dc1vs Рік тому +33

    ਪੰਜਾਬ ਵਿੱਚ ਰਹੋ ਇੱਥੇ ਰੋਜ਼ਗਾਰ ਨੂੰ ਵਧਾਉਣ ਲਈ ਕੰਮ ਕਰੋ,, ਸਿੱਖ ਕੌਮ ਇੱਕ ਹੋਵੇ ਜਾਤੀਵਾਦੀ ਸੋਚ ਤਿਆਗ ਦੇਉ

  • @AvtarSingh-pw7fv
    @AvtarSingh-pw7fv Рік тому +27

    ਪਹਿਲਾਂ ਦੇ ਖਿਡਾਰੀ ਜਿਆਦਾ ਹਵਾ ਵਿੱਚ ਨਹੀਂ ਉੱਡਦੇ ਸਨ ਮੈਨੂੰ ਯਾਦ ਹੈ ਕਿ ਮੋਹਾਲੀ ਟੂਰਨਾਮੈਂਟ ਤੇ ਫਿੱਡੂ ਖੇਡਣ ਆਇਆ ਸੀ ਤੇ ਲੋਕ ਜਿਸ ਵਿੱਚ ਮੈਂ ਵੀ ਸ਼ਾਮਿਲ ਸੀ ਲੋਕ ਫਿੱਡੂ ਦੇ ਗੇਲੀਆਂ ਵਰਗੇ ਪੱਟਾਂ ਤੇ ਚੂੰਡੀਆਂ ਵੱਢ ਵੱਢ ਦੇਖਦੇ ਰਹੇ ਪਰ ਫਿੱਡੂ ਨੇ ਗੁੱਸਾ ਨਹੀਂ ਕਰਿਆ ਤੇ ਦੂਜੀ ਘਟਨਾ ਨਵਜੋਤ ਸਿੱਧੂ ਦੀ ਹੈ ਮੈਂ ਤੇ ਮੇਰਾ ਦੋਸਤ ਮੋਹਾਲੀ ਪੰਜਾਬ ਦਾ ਰਣਜੀ ਟਰਾਫੀ ਦਾ ਮੈਚ ਦੇਖਣ ਗਏ ਜਿਸ ਵਿਚ ਪੰਜਾਬ ਵੱਲੋਂ ਨਵਜੋਤ ਸਿੱਧੂ ਖੇਡ ਰਹੇ ਸਨ ਮੇਰਾ ਦੋਸਤ ਸਿੱਧੂ ਦਾ ਆਪਣੀ ਕਾਪੀ ਤੇ ਆਟੋਗਰਾਫ਼ ਲੈਣਾ ਚਾਹੁੰਦਾ ਸੀ ਪਰ ਉਸਦੀ ਹਿੰਮਤ ਨਹੀਂ ਹੋ ਰਹੀ ਸੀ ਤੇ ਪਵੇਲੀਅਨ ਵਿੱਚ ਬੈਠੇ ਸਿੱਧੂ ਨੇ ਇਹ ਭਾਂਪ ਲਿਆ ਤੇ ਉਸਨੇ ਆਪ ਬੁਲਾਕੇ ਹੱਥ ਮਿਲਾਇਆ ਤੇ ਨਾਲੇ ਆਟੋ ਗਰਾਫ਼ ਦਿੱਤਾ ਤੇ ਅੱਜਕਲ ਵਾਲੇ ਖਿਡਾਰੀ ਤਾਂ ਬਹੁਤ ਹੀ ਜਲਦੀ ਹਵਾ ਵਿੱਚ ਉੱਡਣ ਲੱਗ ਜਾਂਦੇ ਹਨ ਜਿਸ ਕਾਰਨ ਥੱਲੇ ਵੀ ਜਲਦੀ ਡਿੱਗ ਪੈਂਦੇ ਹਨ

    • @gurdeepsingh-xt9ov
      @gurdeepsingh-xt9ov Рік тому

      Same Sandeep lalaian wala na Sanu bula ka milya c great insaan ha Sandeep bi

  • @lovepreetsingh-ly2ds
    @lovepreetsingh-ly2ds Рік тому +10

    ਬਹੁਤ ਵਧੀਆ ਖਿਡਾਰੀ ਆ ਗੁਰਪ੍ਰੀਤ ਭਰਾ👌👌👌👍🏻👍🏻👍🏻

  • @deoldairyfarmraikot1040
    @deoldairyfarmraikot1040 Рік тому +6

    ਸੀਰਾ ਬੰਦਾ ਏ ਗੁਰਪ੍ਰੀਤ ਗਿੱਲ
    ਇਹ ਸਰੂਜ ਏ ਇਹਨੂੰ ਕੋਈ ਨਹੀ ਰੋਕ ਸਕਦਾ ਜਿਉਦਾ ਰਿਹ ਵੀਰ ❤

  • @ARSHDEEPSINGH-ec1nq
    @ARSHDEEPSINGH-ec1nq Рік тому +6

    150% agree with gurpreet
    Skinder vrgi matlbi har field vich hnn
    Te jeete vrge naam de bhukhe har pind vih hnn

  • @baggasidhu2650
    @baggasidhu2650 Рік тому +12

    ਵਧੀਆ ਪਲੇਅਰ ਹੋਣ ਤੋਂ ਕਿਤੇ ਵਧੀਆ ਇਨਸਾਨ ਆ ਗੁਰਪ੍ਰੀਤ ਜੰਗੀਆਣਾ ਵੀਰ (Respect)

    • @gurchahal1
      @gurchahal1 Рік тому

      @@vellyveer2554mada ki kita fr ?? kine putt marne c tere chite nl

    • @sukhpalgill18385
      @sukhpalgill18385 Рік тому

      ​@@vellyveer2554😀😀😀

    • @vickyvickt1477
      @vickyvickt1477 Рік тому

      ​@@vellyveer2554oh londia chitta bechda phirda nsedi tu aa sala 😡😡😡😡😡😡😡

  • @harinderjitsingh9281
    @harinderjitsingh9281 Рік тому +7

    Chela Ta Chela Hi Rehda Jeda Marji Bn Je .End Banda Gurpreet Veer ❤️🙏🏻💪👍✌️

  • @Jaskaranchahal-f6f
    @Jaskaranchahal-f6f Рік тому +10

    Bhut vadiya playar Gurpreet jegiwana nll insan vi bhut vadiya sira badha Gurpreet

  • @championgamemap6485
    @championgamemap6485 Рік тому +6

    ਬਹੁਤ ਵਾਧੀਆ ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ❤

  • @LovepreetKabaddi
    @LovepreetKabaddi Рік тому +6

    ਬਾਈ ਬਹੁਤ ਵਧੀਆ ਸੋਚ ਆ ਤੇਰੀ ਹਰ ਸਾਲ ਨਵੇਂ ਮੁੰਡੇ ਮੁਹਰੇ ਲੈ ਕੇ ਆਉਣਾ 🙏 ਰੱਬ ਤੁਹਾਨੂੰ ਤੇਰੱਕੀਆ ਬਖ਼ਸ਼ੇ ਬਾਈ 🙏 ਪਰ ਬਾਈ ਕਦੇ ਵੀ ਚਾਲੇ ਨੂੰ ਆਪਣਾ ਉਸਤਾਦ ਨਹੀਂ ਪੁਲਣਾ ਚਾਹੀਦਾ ਬਾਕੀ ਕੋਈ ਚੱਕਰ ਨੀ ਬਾਈ 🙏 ਰੱਬ ਦੇਖਦਾ ਆ 🙏 love ❤ you bai

    • @HarashSidhu-vx9zk
      @HarashSidhu-vx9zk Рік тому

      ਉਸਤਾਦ. ਵਿਚ ਕੋਈ ਕਮੀਂ ਹੂ 😅😅

  • @tractordogscomedysportskab8113
    @tractordogscomedysportskab8113 Рік тому +14

    Gurpreet bhot ghaint Banda y ji ❤️❤️
    Eh name le k gall karda ,, jurat wala Banda eh ❤🔥

  • @honnysingh1688
    @honnysingh1688 Рік тому +6

    ਜਿੰਨੀ ਦਿੱਤੀ ਰੱਬ ਨੇ ਕੱਢੂ ਟੌਰ ਨਾਲ
    ਗੱਲੀਬਾਤੀ ਇੱਥੇ ਬੜੇ ਮਾਰਦੇ
    Gurpreet bhot mehnti banda kabddi da heera bai❤❤

  • @Sidhudev
    @Sidhudev Рік тому +1

    ਗੁਰਪ੍ਰੀਤ ਵੀਰੇ ਇਹ ਦੁਨੀਆਂ ਬਹੁਤ ਮਤਲਵੀ ਏ ,ਸਾਰੇ ਭੁਲ ਜਾਂਦੇ ਨੇ ਬਾਅਦ ਚ ,ਕੋਈ ਨਾ ਹੋਂਸਲਾ ਰੱਖ ਵੀਰੇ ਵਾਹਿਗੁਰੂ ਆਪ ਦੇਖੂ ਜੋ ਤੇਰੇ ਨਾਲ ਧੋਖਾ ਕਰਕੇ ਗਏ ਨੇ ....

    • @lakhveerbrar7467
      @lakhveerbrar7467 Рік тому +2

      ਛੋਟਾ ਭਾਂਡਾ ਗੁਰਪ੍ਰੀਤ ਛੇਤੀ ਉਛਲ ਜਾਂਦਾ ਬਾਈ ਵਧੀਆ ਕਹਿੰਦੇ ਨੇ ਸਾਰੇ ਤੇਨੂੰ

  • @BalrajGill-
    @BalrajGill- Рік тому +3

    Gurpreet vir d bhut sohni soch a kabaddi de prati j sanu rab ne bhut vadia kamoun jogge kita taa y da asi eda vda snmaan krange ta dunia cheete rakhoo j nahi kita kamoun jogge ta kise prmotr nu benti a y isda edda snmaan kro hr koi yaad rhkee

  • @OmOm-ku8of
    @OmOm-ku8of Рік тому +9

    ਸੱਚ ਬੋਲਦਾ ਵੀਰ ਬਿਲਕੁਲ ਗੁਰਪ੍ਰੀਤ

  • @gurfatehsingh4155
    @gurfatehsingh4155 Рік тому +3

    ਮੇਰੀ ਜਿੰਦਗੀ ਵਿੱਚ ਮੈ ਪਲੇਅਰ ਦੇ ਰੂਪ ਵਿੱਚ ਮੇਰੇ ਪਿੰਡ ਰਾਮੂੰਵਾਲਾ ਮੋਗਾ 2004 ch may be ਟੂਰਨਾਮੈਂਟ ਤੇ ਬਾਈ ਗੁਰਪ੍ਰੀਤ ਨੂੰ ਖੇਡਦਾ ਦੇਖਿਆ ਗਰਮੀ ਦੇ ਦਿਨ ਸੀ ਪਰ ਬਾਈ ਸਭ ਤੋਂ ਤਕੜਾ ਖੇਡਿਆ 💪ਵੱਡੇ ਬਾਈ ਤੂੰ ਹਮੇਸ਼ਾ ਹੱਸਦਾ ਵੱਸਦਾ ਰਿਹ🙏👍

  • @mannsabb9611
    @mannsabb9611 Рік тому +5

    Bhot vdia gala karda ohna yada vdia. Banda vr Gbu wmk vr ❤

  • @jagroopbrar4487
    @jagroopbrar4487 Рік тому +16

    ਬਹੁਤ ਵਧੀਆ ਇਨਸਾਨ ਮੱਲ ਗੁਰਪ੍ਰੀਤ ਜੰਗੀਆਣਾ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਲੰਮੀ ਉਮਰ ਬਖਸ਼ੇ ਵਾਹਿਗੁਰੂ ਜੀ,
    ਰੂਪਾ ਗੋਲੇਵਾਲਾ, ਗੋਰਾ ਗੋਲੇਵਾਲੀਆ ਆਲ ਫਰੀਦਕੋਟ ਜ਼ਿਲ੍ਹੇ ਦੇ ਕਬੱਡੀ ਖਿਡਾਰੀਆਂ ਅਤੇ ਦਰਸ਼ਕ ਕਬੱਡੀ ਖਿਡਾਰੀ ਛੋਟੇ ਭਰਾ ਦੇ ਨਾਲ ਆ ❤❤❤

  • @jotsidhu4007
    @jotsidhu4007 Рік тому +8

    Yaaara da yaar dildar bnda gurpreet bda veer prmatma hmesha chaddikla ch rakhe sahi gal aa y di time di ni koi de skda

  • @swaransingh6306
    @swaransingh6306 Рік тому +14

    ਜੁਂਗ ਜੁਂਗ ਜੀ ਵੀਰਾਂ ਵੁਹਿਗੁਰੂ ਜੀ ਮਿਹਰ ਕਰਿਉ ਗੁਰਪ੍ਰੀਤ ਵੀਰ ਤੇ ਦਰਿਆ ਦਿਲ ਇਨਸਾਨ ਆ

  • @jagbeersingh5371
    @jagbeersingh5371 Рік тому +5

    ਜਿਉਂਦਾ ਰਹਿ ਭਰਾ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ

  • @jassbraich1972
    @jassbraich1972 Рік тому +3

    ਬਹੁਤ ਹੀ ਵਧੀਆ ਵਿਚਾਰ ਜੀ ਧੰਨਵਾਦ ਜੀ 🙏

  • @r.k.photographykotbhai9920
    @r.k.photographykotbhai9920 Рік тому +31

    ਜਿਉਂਦਾ ਰਹਿ ਭਰਾ ❤

  • @akashduggal2918
    @akashduggal2918 Рік тому +3

    Gurpreet ghint plyar ❤bhut vdya soch aw veer baba chardi kla ch rakhe veer nu ❤❤❤

  • @HardeepSingh-oh6ke
    @HardeepSingh-oh6ke Рік тому +4

    ਵਧੀਆ ਸੋਚ ਦਾ ਮਾਲਕ ਆ ਗੁਰਪ੍ਰੀਤ ਜੰਗੀਆਣਾ

  • @brownboy1993
    @brownboy1993 Рік тому +42

    ਸਿਰਾ ਪਲੇਅਰ ਤੇ ਸਿਰਾ ਗੱਲਬਾਤ ਗੁਰਪ੍ਰੀਤ ਦੀ ਇੰਟਰਵਿਊ ਚ ❤❤👌👌

  • @livekabaddiworld
    @livekabaddiworld Рік тому +12

    ਹੋਰ ਲੰਬੀ ਹੋਣੀ ਚਾਹੀਦੀ ਸੀ ਇੰਟਰਵਿਊ ਬਾਈ ❤

  • @komalpreetsingh1622
    @komalpreetsingh1622 Рік тому +6

    ਬਹੁਤ ਵਧੀਆ ਇੰਟਰਵਿਊ ਗੁਰਪ੍ਰੀਤ ਜੰਗੀਆਣਾ ਕਬੱਡੀ ਦਾ ਸੁਪਰ ਸਟਾਰ ਜਾਫੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @KulwinderSingh-yq3wr
    @KulwinderSingh-yq3wr Рік тому +5

    Sirra by Gurpreet Singh 🎉 waheguru ji tarki bakhsay ji waheguru ji,🙏🙏🙏🙏

  • @harneksingh5619
    @harneksingh5619 Рік тому +4

    ਸੱਚਾ ਸੁੱਚਾ ਬੰਦਾ ਗੁਰਪ੍ਰੀਤ ❤❤

  • @HarwinderhindaSingh
    @HarwinderhindaSingh Рік тому +6

    Waheguru ji pra nu chardikala vch rkn 🙏

  • @nadeemmanalia5866
    @nadeemmanalia5866 Рік тому +6

    sache dil wala y Gurpreet ❤

  • @beantsingh5023
    @beantsingh5023 Рік тому +6

    ਬਹੁਤ ਵਧੀਆ ਜੀ। ਗੁਰਪ੍ਰੀਤ ਜਗੀਆਣ ਚੰਗਾ ਬੰਦਾ ਏ

  • @noorkhabarnama7000
    @noorkhabarnama7000 Рік тому +3

    ਬਿੱਟੂ ਵੀਰ ਸੁਆਦ ਲਿਆਤਾ ਬਾਈ ਨੇ...ਕੁੱਝ ਮੈਚ ਮੈਂ ਵੀ ਐਜ ਏ ਕੁਮੈਂਟਰ ਬਾਾਈ ਨੂੰ ਜੱਫੇ ਲਾਉਂਦੇ ਬਿਲਕੁੱਲ ਨੇੜੇ ਤੋਂ ਦੇਖਿਆਂ....ਤੂਫਾਨੀ ਜਾਫ ਸੀ ਬਾਈ ਦੀ

  • @MandeepSingh-ye1pw
    @MandeepSingh-ye1pw Рік тому +5

    Jado kise da diloo kitaa hove oh fuddu kam karje gussa onda gurpreet siraaa banda❤

  • @Kabaddi-k7h
    @Kabaddi-k7h Рік тому +6

    Topper aa sada bhra gurpreet ❤❤❤❤

  • @happysinghsahota-dp5li
    @happysinghsahota-dp5li 10 місяців тому

    Bahut vadia interview veer ji❤

  • @amritpal-cy1ch
    @amritpal-cy1ch 7 місяців тому

    ਬਹੁਤ ਸੋਹਣੀ ਇੰਟਰਵਿਊ ♥️

  • @dhillonmuktsarwala5376
    @dhillonmuktsarwala5376 Рік тому +5

    Gurpreet sira banda bai koi nhi den de sakda ehda ❤️❤️💪🏻💪🏻💪🏻💪🏻

  • @ManjitKaur-vn4ve
    @ManjitKaur-vn4ve Рік тому +1

    ਵੀਰ ਦੀ ਗੱਲਬਾਤ ਬਹੁਤ ਵਧੀਆ ਲੱਗੀ।

  • @GurpreerSingh-dr6wm
    @GurpreerSingh-dr6wm Рік тому

    ਗੁਰਪ੍ਰੀਤ bohat vadia insaan a down to earth banda y👍👍👍👍

  • @championgamemap6485
    @championgamemap6485 Рік тому +3

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਨੇ ❤

  • @harrydhaliwal4997
    @harrydhaliwal4997 Рік тому +40

    ਜੁਰਤ ਵਾਲਾ ਇਨਸਾਨ ❤❤❤

  • @satwantbrar1908
    @satwantbrar1908 Рік тому

    Gurpreet bai tu bohat vadia Enterview diti ajj dil tu bolyea tu 100%sahi sach bai bs kush reh bai waheguru tere nl a🙏🙏🙏🙏🙏

  • @baltejsingh474
    @baltejsingh474 Рік тому +1

    ਕਬੱਡੀ ਖਿਡਾਰੀ ਦੇ ਨਾਲ ਨਾਲ ਬਾਈ ਗੁਰਪ੍ਰੀਤ ਜੰਗੀਆਣਾ ਬਹੁਤ ਹੀ ਵਧੀਆ ਇਨਸਾਨ ਆ

  • @bshankotwalepb06
    @bshankotwalepb06 Рік тому +6

    ਸਿਰਾ ਬੱਦਾ ਭਰਾ ਖਿਚ ਕੇ ਰੱਖ ❤

  • @Gurmeet-t3l
    @Gurmeet-t3l Рік тому +3

    Gurpreet bhai ji bhut vadiya soch ha waheguru aap nu khus rahe

  • @harmanjot649
    @harmanjot649 Рік тому +2

    ਗੁਰਪ੍ਰੀਤ 💞💞💯👌👌🎉🎉

  • @labhjeet7325
    @labhjeet7325 Рік тому +5

    Sirra y banda gurpreet jangiaana❤❤

  • @kabaddiinmyblood-pu2jq
    @kabaddiinmyblood-pu2jq Рік тому +9

    ਬਹੁਤ ਵਧੀਆ ਇਨਸਾਨ ਆ ਬਾਈ ਗੁਰਪ੍ਰੀਤ ਬਹੁਤ ਵਧੀਆ ਕਰ ਰਿਹਾ ਕਬੱਡੀ ਵਾਸਤੇ

  • @reshambrar7293
    @reshambrar7293 Рік тому +10

    Stand ala bnda gurpreet bhra❤❤

  • @jaspalsingh4941
    @jaspalsingh4941 Рік тому +3

    🙏🙏
    Very nice job Bittu Bai g

  • @ajsingh348
    @ajsingh348 Рік тому +3

    ਵੀਰ ਖਿਡਾਰੀ ਤਾਂ ਵਧੀਆ ਕੋਈ ਸ਼ੱਕ ਨਹੀ ਪਰ ਜਿਨ੍ਹਾਂ ਨੂੰ ਤਿਆਰ ਕਰਕੇ ਪਲੇਅਰ ਬਣਾਉਣਾ ਫੇਰ ਉਹ ਬਿਨਾਂ ਦੱਸੇ ਬਾਹਰ ਜਾਣਗੇ ਇੱਜ਼ਤ ਨਹੀਂ ਕਰਨਗੇ ਉਸਤਾਦ ਦੀ ਫੇਰ ਕੀ ਖੱਟ ਲੈਣਗੇ ਸਭ ਕੁਝ ਇੱਥੇ ਹੀ ਹੈ।।।

  • @rajveergill6036
    @rajveergill6036 Рік тому +3

    Waheguru g mehar kare veer te

  • @gurpreetsingh133
    @gurpreetsingh133 Рік тому

    ਸਿੰਕਦਰ ਨੇ ਬਹੁਤ ਮਾੜੀ ਗੱਲ ਕੀਤੀ ਆ ਆਪਣੇ ਉਸਤਾਦ ਗੁਰਪ੍ਰੀਤ ਨਾਲ

  • @sharrysabhra7707
    @sharrysabhra7707 Рік тому

    ਬਿਲਕੁਲ ਸਹੀ ਗੱਲਾਂ ਕੀਤੀਆਂ ਖਰਾ ਬੰਦਾ ਗੁਰਪ੍ਰੀਤ ਜੰਗੀਆਣਾ

  • @JassasinghRajgarhh
    @JassasinghRajgarhh Рік тому +5

    ਸਿਰਰਾ ਬੰਦਾ ਗੁਰਪ੍ਰੀਤ ਜੰਗੀਆਣਾ

  • @kuldeepkami3836
    @kuldeepkami3836 Рік тому +11

    Very nice Bittu veer ❤

  • @kamalpreet6111
    @kamalpreet6111 Рік тому +4

    gurpreet ghaint bnda bhut tym pehla sade pind khedan aya c❤

  • @HardeepMahal
    @HardeepMahal Рік тому +6

    Bai insaan v vdya te player v wmk❤🙏💪

  • @harjeetbrar1185
    @harjeetbrar1185 Рік тому +3

    ਸ਼ਿਰਾ ਪਲੇਅਰ ਗੁਰਪ੍ਰੀਤ ਜੰਗੀਆਣਾ
    ਮਾਲਵਾ ਲਾਇਨਜ਼ ਕਬੱਡੀ ਲੀਗ ਸ਼ੀਜਨ 3 ਦਾ ਮੁੱਖ ਸਪਾਸਰ ਜੋ ਕੁੱਝ ਨਵੇ ਪਲੇਅਰਾ ਬਾਰੇ ਗੁਰਪ੍ਰੀਤ ਜੰਗੀਆਣਾ ਕਰ ਰਿਹਾ ਸ਼ਾਇਦ ਹੀ ਕੋਈ ਕਰੇ
    ਪਰਮਾਤਮਾ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ
    ਗੁਰਪ੍ਰੀਤ ਜੰਗੀਆਣਾ ਦੇ ਨਾਲ ਬਿੱਟੂ ਚੱਕ ਵੀਰ ਦੀ ਮਿਹਨਤ ਨੂੰ ਸ਼ਲਾਮ
    ਪਰਮਾਤਮਾ ਕਰੇ ਹਰਜੀਤ ਸਿੰਘ ਆਕਲੀਆ ਖੁਰਦ ਦੀ ਉਮਰ ਵੀ ਕਬੱਡੀ ਪਲੇਅਰਾ ਨੂੰ ਤੇ ਬਿੱਟੂ ਚੱਕ ਨੂੰ ਲੱਗੇ

  • @amankattu5084
    @amankattu5084 Рік тому +1

    Gurpreet bai bhut ghanit person and player v start aa and God bless you

  • @K-peh
    @K-peh Рік тому +6

    Down to earth gurpreet jangiana

  • @PindiJawandha
    @PindiJawandha Рік тому +6

    Ghaint Banda Gurprit

  • @sharrysabhra7707
    @sharrysabhra7707 Рік тому

    ਬਹੁਤ ਵਧੀਆ ਪਲੇਅਰ ਤੇ ਇਨਸਾਨ ਆ ਵੀਰ ਗੁਰਪ੍ਰੀਤ ਜੰਗੀਆਣਾ

  • @lakhveersingh3840
    @lakhveersingh3840 Рік тому +8

    Siraaaa Banda Gurpreet

  • @deoldavinder1408
    @deoldavinder1408 Рік тому +1

    ਸਾਰੇ ਆਪਣੇ ਆਪ ਨੂੰ ਸਿਆਣਾ ਹੀ ਸਮਝਦੇ ਆ।

  • @kartarbrar9129
    @kartarbrar9129 Рік тому +5

    Bht bdya insan aa bai gurpreet

  • @jaatjaffipalajalalpuriya437
    @jaatjaffipalajalalpuriya437 Рік тому +3

    God interview baii gurpreet jangiana

  • @BalkarSingh-l4g
    @BalkarSingh-l4g Рік тому +5

    Love you vr Gurpreet ji

  • @rinkukainth8560
    @rinkukainth8560 Рік тому +9

    Bai terya sarea gala vich dam hai banda jnana na hove marad hove te jurat wala hove bhut badya lagi tere entrbew bai 👌👌👌👍👍👍🙏🙏

  • @lakhdeepsingh554
    @lakhdeepsingh554 Рік тому +4

    ❤ waheguru ji tahanu hamesha khus rakhe bai g ki

  • @amricawalanawab1581
    @amricawalanawab1581 Рік тому +5

    Legend bande🎉 salute a bai nu

  • @gurjantsingh6741
    @gurjantsingh6741 Рік тому

    ਬਹੁਤ ਵਧੀਆ ਬੰਦਾ ਗੁਰਪ੍ਰੀਤ ਬਾਈ

  • @gypsypunjabi9482
    @gypsypunjabi9482 Рік тому +8

    ਕੋਕਾ ਬੰਦਾ ਬਾਈ ਜਮਾ..❤❤

  • @harmeetsandhu2175
    @harmeetsandhu2175 Рік тому +2

    Bhut vadiya soch bhra de

  • @KakuChahal-l5w
    @KakuChahal-l5w Рік тому

    Gurpreet good Banda att banda good bro waheguru ji insaf jarur kruo veer da

  • @sidhudarshansingh3876
    @sidhudarshansingh3876 Рік тому

    Gurpreet ver Sirra Banda ver bhut vadiaa player a ver apni bhut madad kiti te ver de apa v bhut recept krda

  • @vickyvickt1477
    @vickyvickt1477 Рік тому +1

    Ghaint interview👌👌👌👌

  • @Nikka_sran
    @Nikka_sran Рік тому

    ਗੁਰਪ੍ਰੀਤ ਬਾਈ ਬਹੁਤ ਵਧੀਆ ਖਿਡਾਰੀ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਹੈ

  • @daljeetdhillon9341
    @daljeetdhillon9341 Рік тому +2

    Gurpreet jagiaana sade ilake da maan 👌💪♥️

  • @GurpreetSingh-nf6xt
    @GurpreetSingh-nf6xt Рік тому +10

    ਬਹੁਤ ਵਧੀਆ ਇਨਸਾਨ ਆ ਬਾਈ ਗੁਰਪ੍ਰੀਤ ਸਿੰਘ ਜੰਗੀਆਣਾ ❤

  • @sukhadhillon2155
    @sukhadhillon2155 Рік тому +4

    Gurpreet bai Sacha banda ❤

  • @BabbalSingh-i2n
    @BabbalSingh-i2n Рік тому +7

    Siraaa banda ❤

  • @varindersingh6882
    @varindersingh6882 Рік тому

    ਗੁਰਪ੍ਰੀਤ ਬਾਈ ਵਰਗਾ ਇਨਸਾਨ ਕੋਈ ਨੀ ਹੋਣਾ ਇਸ ਦੁਨੀਆ ਤੇ ਬਾਈ ਨੂੰ ਕਦੇ ਵੀ ਨੀ ਮਿਲੇ ਪਰ ਬਾਈ ਨੇ ਅਲੀ ਬੋਕਸਰ ਜੰਗੀਆਣਾ ਦਾ ਈ ਮੁੰਡਾ ਆ ਉਸਦਾ ਸਨਮਾਨ ਕੀਤਾ ਕੋਈ ਨੀ ਕਰਦਾ ਬਾਈ

  • @Nikka_sran
    @Nikka_sran Рік тому +2

    ਵੀਰ ਮੈਂ ਸੁਲਤਾਨ ਨੂੰ ਪੀਹਲੀ ਵਾਰ ਗਹਿਲ ਟੂਰਨਾਮੈਂਟ ਤੇ ਜੰਗੀਆਣਾ ਦੀ ਟੀਮ ਵਿੱਚ ਖੇਡਦਾ ਵੇਖਿਆ ਸੀ ਜਦੋਂ ਕੁਮੇਟਂਰ ਨੇ ਸੁਲਤਾਨ ਦਾ ਨਾਮ ਮੈਂ ਗਰਾਊਂਡ ਵੱਲ ਭੱਜਿਆ ਮੈਂ ਸਮਝਿਆ ਸੀ ਸੀਹਾਦੋਂਦ ਵਾਲਾ ਸੁਲਤਾਨ ਹੋਊ ਇਥੇ ਸੁਲਤਾਨ ਸਮਸ਼ਪੁਰ ਨੇ ਮੋਟਰਸਾਈਕਲ ਜਿਤਿਆ ਸੀ