Veer g tusi kam ta karde ho bahut wadhea je tusi ek kam hor karlo parli dea sheeta ban jandea tusi os naal jo purane shed bne hoa ah usnu down sealing jar sakde ho jis naal kharcha hor ghat ho sakda
Veer ji iss farm da address dasseo ji ikk visit kr k dekhna hai fir same iss trah da hi shed bandanna hai Bai ne shed vadhia tarike da banana hai te mai veer veer pashuan da Kamm shuru karna hai
ਬਹੁਤ ਵਧੀਆ ਜੀ
ਬਾਈ ਏਵੇ ਪੇਸੇ ਵੇਸਟ ਨਾਂ ਕਰਿਓ ਇਦੋ ਚੰਗਾ ਟੀਆਰ ਤੇ ਟਾਈਲਾ ਪਾ ਲਵੋ , ਕੱਲ ਨੂੰ ਸਕੀਮ ਬਦਲ ਜਾਵੇ ਢਾਹ ਕੇ ਬਣਾਓਣਾ ਹੋਵੇ ਇਹ ਸਭ ਮਿਟੀ ਹੋ ਜਾਣਾ ਟੀਆਰ ਟਾਈਲ ਦੁਬਾਰਾ ਪੈਜੂ ਨਹੀਂ ਤਾ ਪੂਰੇ ਪੈਸੈ ਵੱਟ ਹੋ ਜਾਣੇ ਮਹਿਗਾਈ ਹੋਣੀ ਅੱਗੇ
ਬਹੁਤ ਵਧੀਆ
ਅਸੀਂ ਲਾਲ ਪੱਥਰਾਂ ਵਾਲੀਆਂ ਸਲੇਟਾਂ ਪਾਈਆਂ 90 ਰੁਪਏ ਸਕਰ ਫੁੱਟ ਪਈਆਂ ਸਣੇ ਗਾਡਰਾ ਨਾ ਕੋਈ ਸਿਉਖ ਦਾ ਡਰ ਜਿੱਦਾਂ ਮਰਜ਼ੀ ਉੱਪਰ ਤੁਰੇ ਫਿਰੋ ਉੱਤੇ ਟੈਲਾਂ ਵਾਲੀ ਫਰਸ਼ ਲਾ ਦਿੱਤੀ
@@LovepreetSingh-up4dq ਇਹ ਠੰਡਾ ਰਹਿੰਦਾ ਬਾਈ ਪਸੂਆਂ ਲਈ ਤਾਂ ਬਣਾਇਆ ਹੈ
ਬਹੁਤ ਵਧੀਆ ਵੀਰ
@@dharmindersingh3618ਦੋਲੋ dhanwaad veer ji
Very nice.... informative
Good job
Very well
Nice ❤❤❤❤❤
Good👍👍
❤❤
Veer g tusi kam ta karde ho bahut wadhea je tusi ek kam hor karlo parli dea sheeta ban jandea tusi os naal jo purane shed bne hoa ah usnu down sealing jar sakde ho jis naal kharcha hor ghat ho sakda
Ho jandi aa ji call kro
Veer ji iss farm da address dasseo ji ikk visit kr k dekhna hai fir same iss trah da hi shed bandanna hai Bai ne shed vadhia tarike da banana hai te mai veer veer pashuan da Kamm shuru karna hai
@@ParamjitSingh-ql7uu dsea hai ji video ch
150 ਰੁਪੲੇ ਲੈਟਰ ਪੈਦਾ
@@baltejsinghsekhon212 ਪਾ ਲਓ ਜੀ
@@navjotbrarx ਵੀਰ ਤੇਰੇ ਇਹ ਸ਼ੈੱਡ ਬਣਾਉਣ ਵਾਲੇ ਫੋਨ ਨਹੀਂ ਚੱਕਦੇ
@@GagandeepSinghGill-sc8gk bai ji wtsp te aavda aria likh k voice msg kro ji
Belditi kini a?
@@SandeepKaur-ci9ek upr je siment pa laiye ta validity bhut hai ji
Fudu kam a jina kharcha kita
ਬਾਈ ਐਵੇਂ ਗੱਲ ਘੁਮਾ ਘੁਮਾ ਕੇ ਕਿਉਂ ਕਰਦਾ ਪਹਿਲਾਂ ਤੂੰ ਦੱਸ ਰਿਹਾ ਵੀ ਸਾਰਾ ਸਮਾਨ ਸਾਡਾ ਆ 50 ਰੁਪਏ ਲਵਾਂਗੇ ਖੁੱਲ ਕੇ ਦੱਸ
ਸਕੇਅਰ ਫੁੱਟ 1100*50=55000 ਹਜ਼ਾਰ ਤੁਸੀਂ ਖਰਚਾ ਕਿੰਨਾ ਦੱਸਿਆ
Ble ble