ਅਜਮਾਇਆ ਹੋਇਆ ਨੁਸਖਾ ਜੀ ਫੇਰ ਕਦੇ ਅੱਡੀਆਂ ਨਹੀਂ ਦੁਖਣਗੀਆਂ,no pain again

Поділитися
Вставка
  • Опубліковано 21 січ 2025

КОМЕНТАРІ • 64

  • @pannujatt4024
    @pannujatt4024 4 місяці тому +8

    ਬੀਬੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਨੁਖਸਾ ਦੱਸਿਆ ਅੱਡੀਆਂ ਬਾਰੇ ਮੇਰੇ ਵੀ ਬਹੁਤ ਦਰਦ ਹੁੰਦਾ ਅੱਡੀਆਂ ਵਿੱਚ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਬੀਬੀ ਦੀਆਂ

  • @SamajikMuddeChannel
    @SamajikMuddeChannel 4 місяці тому

    ਬਹੁਤ ਵਧੀਆ ਪਰਿਵਾਰ ਆ ਮਾਤਾ ਜੀ ਤੁਹਾਡਾ, ਬਹੁਤ ਹੋਣਹਾਰ ਬੱਚੇ ਆ ਤੁਹਾਡੇ, ਬਹੁਤ ਸਾਰਾ ਪਿਆਰ ਸਤਿਕਾਰ ਜੀ

  • @labhsingh3358
    @labhsingh3358 4 місяці тому +6

    ਸਤਿ ਸ੍ਰੀਅਕਾਲ ਬੀਬੀ ਜਦੋ ਤੁਸੀਂ ਗਲ ਕਰਦੇ ਓ ਬਹੁਤ ਚੰਗੇ ਲਗਦੇ ਓ ਕੁਲਦੀਪ ਕੌਰ ਬਠਿੰਡਾ

  • @Narinderkaur0001
    @Narinderkaur0001 4 місяці тому

    Sat Sri akal bibi ji very nice nuskha ji God bless u ❤

  • @ravinderkaur-zg1ph
    @ravinderkaur-zg1ph 4 місяці тому +3

    ਬੀਬੀ ਜੀ ਸੱਤਾ ਸੀ ਅਕਾਲ ਜੀ ਬੀਬੀ ਜੀ ਤੁਸੀਂ ਬੁਹਤ ਚੰਗੇ ਹੋ ਜੀ ਬੁਹ ਵਧੀਆ ਮ ਨੁਸਖਾ ਹੈ ਜੀ 🙏

  • @shinderpalkaur363
    @shinderpalkaur363 4 місяці тому +1

    Wahrguru ji

  • @Ks_saini855
    @Ks_saini855 4 місяці тому

    ਬਹੁਤ ਵਧੀਆ ਜੀ ਦੇਸੀ ਨੁਕਤੇ ਵੀ ਬਹੁਤ ਵਧੀਆ ਹੁੰਦੇ ਹਨ

  • @BaljitKaur-ok2ct
    @BaljitKaur-ok2ct 4 місяці тому

    ਸਤਿ ਸ੍ਰੀ ਆਕਾਲ ਬੀਬੀ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖ਼ਸ਼ਣ ਜੀ 🌲🙏🌲🙏🌲🙏🌲🙏🌲🙏🌲

  • @Kulbirmand-t8d
    @Kulbirmand-t8d 4 місяці тому +3

    ਬਹੁਤ ਪਿਆਰੀ ਬੀਬੀ ਜੀ

  • @PremLata-uy8dj
    @PremLata-uy8dj 4 місяці тому

    Very good Bibi ji Thanks ji

  • @loverosebal5668
    @loverosebal5668 4 місяці тому +4

    Sadi bahout sohni bibi ji❤❤

    • @Surinderkaur-cq5pi
      @Surinderkaur-cq5pi 4 місяці тому

      ਬੀਬੀ ਜੀ ਸਤਿ ਸ੍ਰੀ ਆਕਾਲ ਬੀਬੀ ਜੀ ਤੁਸੀਂ ਕੋਈ ਪੇਟ ਦਾ ਨੁਕਤਾ ਦੱਸ ਹੋ

  • @sukhwinder3975
    @sukhwinder3975 3 місяці тому

    Nice

  • @RajpalKaur-u5d
    @RajpalKaur-u5d 4 місяці тому

    Good

  • @amarjeetsaluja9356
    @amarjeetsaluja9356 4 місяці тому

    वाहेगुरु जी का खालसा वाहेगुरु जी की फतेह 🙏🙏🙏 बीबी जी

  • @JaswinderKaur-rh6yx
    @JaswinderKaur-rh6yx 4 місяці тому +14

    ਬੀਬੀ ਗੋਡਿਆਂ ਦਾ ਨੁਸਖ਼ਾ ਵੀ ਦੱਸੋ

  • @SatwantKaur-h8h
    @SatwantKaur-h8h 4 місяці тому +1

    Bibi ji waheguru ji ka khalsa waheguru ji k fateh bibi ji ak pahari safade hunda 1 Green hunda kihda lena

  • @navjotkaur1985dhanda
    @navjotkaur1985dhanda 4 місяці тому

    satshriakal ji❤

  • @kirandeepkaur174
    @kirandeepkaur174 4 місяці тому

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @darshankaur995
    @darshankaur995 4 місяці тому

    Sat shri akal ji kamar dard da v daso

  • @paramjitkaurkaur9905
    @paramjitkaurkaur9905 4 місяці тому

    🙏🙏

  • @RupinderKaur-lh5fs
    @RupinderKaur-lh5fs 4 місяці тому +4

    Bibi ji back pain te koi vedio jaruoor banao mainu static di bhut problem aa please main bhut medicine kha lyi aa but koi fark ni pa rha

    • @Surinderkaur-cq5pi
      @Surinderkaur-cq5pi 4 місяці тому

      ਬੀਬੀ ਜੀ ਪੈਰਾਂ ਦੇ ਕੋਲ ਗੂੰਠਾ ਦੀਆਂ ਹਾਢੀਆ ਵਧੀਆ ਹੈ ਉਨ੍ਹਾਂ ਦਾ ਨੁਕਤਾ ਜ਼ਰੂਰ ਦੱਸ ਹੋ

  • @husan_maan
    @husan_maan 4 місяці тому +1

    ਬੀਬੀ ਜੀ ਮੇਰੀ ਲੱਤ ਦੀਆਂ ਨਸਾ ਬੰਦ ਹਨ ਇਹਨਾਂ ਬਾਰੇ ਵੀ ਜਾਣਕਾਰੀ ਦਿਉ

  • @darshankaur995
    @darshankaur995 4 місяці тому

    pate khrab da v daso ji

  • @SukhwinderSandhu-o7g
    @SukhwinderSandhu-o7g 4 місяці тому

    Jie chula jam hogey hove dr elaje koina hove Fr ke karna cheda a daseo jaror

  • @gurpreetkaur6473
    @gurpreetkaur6473 4 місяці тому

    Bi ji fore finsi lyi kus daso ji🙏

  • @ramandeepkaur4973
    @ramandeepkaur4973 4 місяці тому

    ❤🎉

  • @kanwalsingh2616
    @kanwalsingh2616 4 місяці тому

    Aunty ji sat shri akal very nice

  • @InderjeetSidhu-p3s
    @InderjeetSidhu-p3s 4 місяці тому

    Bibi ji koi face pigmatation di dvai ds do plzzzz

  • @veerpalkaur9451
    @veerpalkaur9451 4 місяці тому

    Di please sir dard da v ilaj v daso jive migraines

  • @sukhwindersahota4123
    @sukhwindersahota4123 4 місяці тому

    ਮਾਤਾ ਜੀ ਅਸੀ ਇਗਲੈਡ ਵਿਚ ਹਾ ਿੲਥੇ ਅਕ ਨਈ ਮਿਲਦਾਤਾ ਕੀ ਕਰੀਏ

  • @gurveersingh-fp8rf
    @gurveersingh-fp8rf 4 місяці тому +1

    Aunty ji table chair v hut de nal e mile c thonu?

  • @ManjitMaanManjit
    @ManjitMaanManjit 4 місяці тому +1

    Godya te oil kehda lgona biji

  • @krishnakumari2852
    @krishnakumari2852 4 місяці тому

    Je pair da panja dukhda hobe fer?

  • @lakhwinderkaur9172
    @lakhwinderkaur9172 4 місяці тому +1

    ਸ਼ਾਈਟਿਕਾ ਦੀ ਪੇਨ ਦੀ ਸ਼ਰਤੀਆ ਦਵਾਈ ਫਰੀਦਕੋਟ ਦਿਦੇ ਆ ਭਲੇ ਦਾ ਕੰਮ ਆ

  • @Duck_psk
    @Duck_psk 4 місяці тому

    ❤❤❤❤❤🎉🎉

  • @SukhwinderSandhu-o7g
    @SukhwinderSandhu-o7g 4 місяці тому

    SSE bebe ji jie foot dokdey hon Fr kira nukta vartna cheda a

  • @ManjeetKaur-s7o
    @ManjeetKaur-s7o 4 місяці тому

    ਬੀਬੀ ਹਾਈਪਰ ਥਾਇਰਾਇਡ ਬਾਰੇ ਵੀ ਦੱਸੋ

  • @jasbeerkaur8529
    @jasbeerkaur8529 4 місяці тому +3

    ਬੀਬੀ ਜੀ ਸੰਗਰੂਰ ਵਾਲੇ ਡਾਕਟਰ ਸਾਹਿਬ ਦਾ ਅੈਡਰੈੱਸ ਹਰ ਵੀਡਿਓ ਵਿੱਚ ਜ਼ਰੂਰ ਦੱਸਿਆ ਕਰੋ

  • @diljeetdhamija995
    @diljeetdhamija995 4 місяці тому

    What is ak da pata in English?

  • @Gursharan-pw7jo
    @Gursharan-pw7jo 4 місяці тому

    1🙏

  • @Gursharan-pw7jo
    @Gursharan-pw7jo 4 місяці тому +1

    Goidaa lay daso ji

  • @GurmeetKaur-jh1bs
    @GurmeetKaur-jh1bs 4 місяці тому +3

    Meri bhi bahut Dard Hona

  • @GurmeetKaur-zi9lp
    @GurmeetKaur-zi9lp 4 місяці тому +1

    Par mam rat vele ta juraba pania shi nhi.ak de pate ta thik h bhut gunkari h.

  • @KanchanTuli-f8j
    @KanchanTuli-f8j 4 місяці тому

    Mere bi saie hi pain hoti hy

  • @Eastwestpunjabicooking
    @Eastwestpunjabicooking 4 місяці тому

    ਬੀਜੀ ਮੇਰੀਆ ਵੀ ਦੁਖਦੀਆਂ ਪਰ ਮੈਂ ਬਾਹਰ ਏਥੇਕਿਥੋ ਲਿਆਵਾਂ ਪਤੇ

  • @Pawan_Aman13
    @Pawan_Aman13 4 місяці тому

    Akk da pata addi laye daily change karna ji

  • @jasminkaur6533
    @jasminkaur6533 4 місяці тому +1

    ਬੀਬੀ ਮੇਰੀ ਮਾਂ ਵਰਗੀ ਲੱਗਦੀ ਹੈ ਮੈ ਸੱਚ ਕਹਿ ਰਹੀ ਹਾਂ

  • @SatwantKaur-h8h
    @SatwantKaur-h8h 4 місяці тому +1

    Mainu lgda green lena ji

  • @ParamjitKaur-dy9ue
    @ParamjitKaur-dy9ue 4 місяці тому

    Piles di medicine fisher

  • @HarjeetKaur-qz4cm
    @HarjeetKaur-qz4cm 4 місяці тому

    ਮਾਤਾ ਜੀ। ਮੇਰੇ। ਬੱਚਾ। ਨਹੀਂ। ਇਸ।ਬਾਰੇ।ਦੋਸੋ

    • @Gurfatehsingh6660
      @Gurfatehsingh6660 4 місяці тому +1

      ਡੇਟ ਤਰੀਕ ਸ਼ਾਹੀ ਆਆਦੀ ਵਾ

    • @Gurfatehsingh6660
      @Gurfatehsingh6660 4 місяці тому

      ਮੈਨੂੰ ਜ਼ਰੂਰ ਦੱਸਿਓ ਪੁਤਰਾਂ

    • @Gurfatehsingh6660
      @Gurfatehsingh6660 4 місяці тому

      ਵਾਹਿਗੁਰੂ ਜੀ ਵਾਹਿਗੁਰੂ ਜੀ

  • @Pawan_Aman13
    @Pawan_Aman13 4 місяці тому

    Contact no ki a ji

  • @ParamjitKaur-dy9ue
    @ParamjitKaur-dy9ue 4 місяці тому

    Bavasir ki dawai cut wali hai baby Ji

    • @GurmeetKaur-zi9lp
      @GurmeetKaur-zi9lp 4 місяці тому

      Arth kutharas. Ayurvadik golian bbvasir lai bhut vadhia g.

  • @paramjitdhaliwal399
    @paramjitdhaliwal399 4 місяці тому

    ਅੱਕ ਜਿਹੜਾ ਦੁਸਹਿਰੇ ਵੇਲੇ ਜੋਆਂ ਤੇ ਦਿਦੇ ਜੀ ਉਹ ?

  • @JaswinderKaur-rh6yx
    @JaswinderKaur-rh6yx 4 місяці тому +2

    ਬੀਬੀ ਅੱਕ ਕੇਹੜਾ ਲੈਣਾ