ਜਾਣੋ ਬੀਬੀ ਦਾ ਗਠੀਆ ਕਿਵੇਂ ਠੀਕ ਹੋਇਆ , name and contact no. of doctor
Вставка
- Опубліковано 2 гру 2024
- In this video I will let you know about my life story I.e. birth,parents,siblings,marriage,husband,children and grandchildren. I will try to share the life experiences to all of you.I expect that you will like my vlogs ,share to your friends and relatives .thanks so much.
Sat Sri Akaal very good information given for gatyia really appreciated hope that doctor still helping people to daginose this suffering thank you from UK 🇬🇧🙏🙏
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ
ਬੀਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਵੀਡੀਉ ਸ਼ੇਅਰ ਕੀਤੀਮੈਂ ਬਹੁਤ ਮੱਥਾ ਮਾਰਕੇ ਫੋਨ ਤੇ ਸਰਚ ਕੀਤਾ ਕਿ ਵੀਡੀਉ ਸ਼ੇਅਰ ਕਰ ਸਕਾਂ ਅਤੇ ਪੰਜਾਬੀ ਵਿੱਚ ਲਿਖ ਸਕਾ ਮੇਰੀ ਭੈਣ ਹੈ ਉਸ ਨੂੰ ਵੱਡੀ ਬੇਟੀ ਹੋਈ ਹੈ ਜਦ ਦੀ ਗਠੀਆ ਹੈ ਹੁਣ ਬਹੁਤ ਪਰੌਲਮ ਹੈ ਮੰਜੇ ਉਪਰ ਹੈ ਇੱਕ ਗੋਡਾ ਚਲਣ ਫਿਰਨ ਨਹੀਂ ਦਿੰਦਾ ਡਿਪਰੈਸ਼ਨ ਵੀ ਹੋ ਗਿਆ ਨੀਂਦ ਦੀਆਂ ਗੋਲੀਆ ਨਾਲ ਵੀ ਨੀਂਦ ਨਹੀਂ ਆਉਂਦੀ ਉਸ ਦੇ ਦੋ ਬੇਟੀਆ ਵਿਆਹੀਆ ਹਨ ਰੋਟੀ ਵੀ ਪਕਾਉਣੀ ਔਖੀ ਹੈ ਰੋੰਦੀ ਹੈ ਇੱਕ ਤਕਲੀਫ ਅਤੇ ਵਿਹਲੇ ਪਏ ਰਹਿਣਾ ਕੰਮ ਕਰਨ ਨਾਲ ਹੀ ਦਿਲ ਲੱਗਦਾ ਹੈ ਮੈਂ ਬਹੁਤ ਖੁਸ਼ ਹੋਈ ਕਿਸੇ ਨੇ ਤਾਂ ਦੱਸਿਆ ਠੀਕ ਹੋਏਮੈਂ ਤੁਹਾਡਾ ਦਿਲੋਂ ਧੰਨਵਾਦਕਰਦੀ ਹਾਂ❤❤❤❤❤🙏🙏🙏🙏🙏
ਸੱਤ ਸ਼੍ਰੀ ਆਕਾਲ ਬੀਬੀ ਜੀ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਵਿੱਚ ਰੱਖੇ ਜੀ ਸਬ ਦਾ ਭਲਾ ਹੋਵੇ ਜੀ ❤❤❤❤
Very beautiful knowledge 👌 👏 ❤️ ♥️ 😊
ਬਹੁਤ ਵਧੀਆ ਜਾਣਕਾਰੀ ਦੇਣ ਲਈ ਭੈਣ ਜੀ ਮੈਨੂੰ ਬਹੁਤ ਤਕਲੀਫ ਆ ਦਰਦ ਬਹੁਤ ਜ਼ਿਆਦਾ ਹੁੰਦਾ ਹੈ
Very informative and clearly explained by our sweet Bebee ❤❤❤
Shukrana ਵਾਹਿਗੁਰੂ ji ਦਾ atte aap ji ਦਾ 🙏guru rakha 🙏
Waheguru g ka khalsa
Waheguru g ki fateh
Bibi g....bahut pyaare o tu c
ਸਤਿ ਸ੍ਰੀ ਆਕਾਲ ਦੀਦੀ ਜੀ ਬੀਬੀ ਜੀ ਨੂੰ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ❤❤❤❤
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੀ ਤਕਲੀਫ ਨੂੰ ਸਮਝਿਆ ਅਤੇ ਇਲਾਜ ਬਾਰੇ ਦੱਸਿਆ ਦਿਲੋਂ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਜੀ
I have arthritis since 1996 still taking so many medican love in Canada 🇨🇦🌹🌹❤️❤️
ਮੇਰੇ ਮੰਮੀ ਨੂੰ 23 ਸਾਲ ਤੋ ਗਠੀਆ ਦੀ ਪਰੋਬਲਮ ਹੈ ਜੀ ਹੱਥਾ ਪੈਰਾ ਦੀਆ ਉਗਲਾ ਵਿੰਗੀਆ ਟੇਢੀਆ ਹੋ ਰਹੀਆ ਨੇ ਤੇ ਮੋਟਾਪਾ ਵੀ ਬਹੁਤ ਆ ਗਿਆ ਦਵਾਈ ਖਾਂਦੇ ਵੀ ਦਰਦ ਹੁੰਦਾ ਰਹਿੰਦਾ ਸੋਟੀ ਦੇ ਸਹਾਰੇ ਨਾਲ ਥੋੜਾ ਤੁਰਦੇ ਨੇ ਜੀ ਅਸੀ ਸੰਗਰੂਰ ਤੋ ਹਾ ਅਡਰੈਸ ਦਂਸਣ ਲਈ ਧੰਨਵਾਦ ਜੀ 🙏🙏
Please adres dasio g
Waheguru ji mere hath perr vinge hoe c ta prab Milne ka chaho gurdwara Sahib gae ta waheguru ji ne bhut kirpa kiti bilkul theek aa moga koi medicine nahi layi
ਐਡਰਸ ਤਾਂ ਦੱਸੋ
@@deepindersingh5442Address plz
Hoshiarpur post office mankderi village bakipur name Jaswant Kaur
ਧੰਨਵਾਦ ਜੀ ।ਅਸੀਂ ਵੀ ਸੰਗਰੂਰ ਤੋਂ ਹਾਂ ਜੀ ।
Thanks bibi ji good information God bless
Pehanji ssakal ji mainu vi gutne da dard hai 17 saal to dyan nayi ditta baccheya de palan poshan dekbal karke apne te tyan he nayi gayi dr goode d operation karan nu kahwnde han ji ke jarra mai dasso mainu
Very nice ji
ਸਤਿ ਸ੍ਰੀ ਅਕਾਲ ਬੀਜੀ ਜੀ🙏🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ❤ਥੋਡਾ ਬਹੁਤ ਬਹੁਤ ਧੰਨਵਾਦ ਤੁਸੀਂ ਗਠੀਆ ਬਾਰੇ ਦੱਸਿਆ ਮੈਨੂੰ 23 ਸਾਲਾਂ ਤੋਂ ਗਠੀਆ ਹੈ ਮੇਰੀ ਉਮਰ 44 ਸਾਲ ਦੀ।
Didi tuci bibi wali madicine leke aaye sangroor to menu v 15 saal to gathiya a ta krke pushya
Meri umar v 47 saal hae kito v fark ni pya boht madicine khadiya
ਖੱੜਕ ਸਿੰਘ ਵਾਲ਼ੇ ਜਾਉਂ ਜੀ
ਸੰਗਰੂਰ ਵਿਚ ਕਿਹੜਾ ਡਾਕਟਰ ਹੈ ਜੀ ਗਠੀਏ ਦਾ ਦੱਸਿਓ ਪਲੀਜ਼ ਸਾਰੀ ਜਾਣਕਾਰੀ@@baljitrandhawa3112
Waheguru ji. Thankyou. 🙏🙏👌👍🌺🙏
Waheguru g ap g nu dharn bare kuch pta h meri dharn uper nu gyi hoi h kafi time to, bhut jyada preshan h test v krvaye , drip v lgvai koi asar nhi. Doctor mnde nhi meri halt bhut buri ho gyi h plz ager kuch pta hove ta dso plz waheguru
Bhut vadiya vlog te sorry mai thodi 2 din video te comment nhi keta
Ese tra hasde vasde raho bibi ji hamesha ❤❤❤❤
Thanks ji 🙏🏻🙏🏻🌹🌹🙏🏻🙏🏻
Thank u very much
Same here bibi g.mera v.ehi haal hai.jaroor jaungi sangrur
Medicine keri dende ne g
dr.saab desi ja homeopathic medicine .menu v arthritis aa kafi saal to
Ayurvedic
Wahegure je mata je ik tosi doctur prem chand kolo medisen lade ho fer samg nehe a rehe he ke tusi doctur ho ja doctur prem chand 😊😊😊😊😊😊
0:01 0:01
Lot of thanks for information and contact no
Short ch dasea kro ena time Kis. Kole ha
Address Dso dr da pls
Sat sri akal bibi ji and mam❤❤❤❤❤
Address.dasso doctor da.thank hou
Thanks ji ❤❤
10:32 mints di vedio suni , ih hi problem mainu v ho rhi c, meri 50yers di age a, asi v pehla alopethi doctor to medicin lai, jihre v kehnde life time khani pau, asi alopethi medicin one month lai te fir ayurveda di 3 mhine kou fark nhi paya, fir sanu kise ne dsya , bioactive plus har trah di bimari da ilaj hun mai bilkul theek a, mera arthritis test karwaya 78.54 to 18 agya aam happy,
Bioactive plus peen Vali medicine Hai Ji??
Please dsyo jror ji..Sara kuj v kive Leni a kdo Leni hai
Bheny changi tara daso gy k ea kitho millu? peen vali hai?
Kini vaar laini hai din vich? Please dasio jroor🙏
Mera negetive hoke R.A. factor 440 ho gya,bdi pain hundi aa,gathiya tan blood vich hi aa janda aa,eh ni thik huna,boht dwayiyan kha ke dekh layiya,Desi v te angreni v
@@ranobadhan5052ਮਾਲੜੀ ਸਾਹਿਬ ਜ਼ਰੂਰ ਜਾਉ। ਸ਼ਨੀਵਾਰ ਦੀ ਰਾਤ ਨੂੰ ਉਥੇ ਹੀ ਰਹਿਣਾ ਹੈ।
Ehe Uk medicine send kr skde ne plz tell me
Ik var patient check kr k hi dass sakde ne
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Good
Sat Sri akal Bibi ji Aman Deep Kaur khara ❤
Thank you so much BG❤
ਬਹੁਤ ਵਧੀਆ ਗੱਲ ਹੈ ❤❤❤❤❤
Good information Bibi ji
Thinks biji
Waheguru ji ka Khalsa waheguru ji ki Fateh
Sat Sri akal jaskarn mam mai tuhade kolo thlesh school ch padi ha menu vi ehi problem hai mai tuhade te yakeen kar ke jarur javagi dwai len
ਸਤਿ ਸ੍ਰੀ ਅਕਾਲ ਬੀਜੀ ਅਤੇ ਭੈਣ ਜੀ ਮੈ ਵੀ ਸੰਧੂਆਂ ਦੀ ਧੀ (ਜਗੀਰਦਾਰ) ਆ ਜੀ
Sahi gal a bibi ji mere v v aeda hi darad hundia a
Aunty ji cervical da ilaz daso plz
Sat sri akal jii god blessed you jii🎉🎉
Thanks mam
Sangrur ki address aa doctor da
ਬਹੁਤ ਤੇਜ ਮੈਡੀਸਨ ਮੈ ਲੈ ਕੇ ਆਈ last week ਬਹੁਤbp high ਪੇਟ ਖਰਾਬ ਹੋਇਆ ।।।
Didi menu v gathia di boht problem a boht dwaiya khadia kise pase to aram ni milya tuci apna number menu de skde dwai ware pushna c plsss
ਇਲਾਜ ਦਸਣ ਦਾ ਤਾਂ ਹੀ ਫਾਇਦਾ, ਜੇ ਕਰ ਐਡਰੈੱਸ ਅਤੇ ਫ਼ੋਨ ਨੰਬਰ ਦਸੋ l ਏਡੀ ਲੰਬੀ ਸਟੋਰੀ ਦਾ ਕੋਈ ਫਾਇਦਾ ਨਹੀਂ ਜੇਕਰ ਐਡਰੈਸ ਨਹੀਂ ਦੱਸਣਾ l ਜਲਦੀ ਐਡਰੈਸ ਦਸੋ
ਕਿਸੀ ਹੋਰ ਦਾ ਵੀ ਫਾਇਦਾ ਹੋ ਜਾਵੇ l
last te dasya g
Video de last vich phone no. dasseya aa
@@Sachyaribibi😅
Last te sara adresss aa ji
ਮੈਨੂੰ ਵੀ ਗਠੀਆ ਜੀ🎉🎉❤❤
Plz doctor ਦਾ no. Address dasdo g, mainu v same ahi problem aa g
Bibi g doctor da pura address davo te je contact number hai te o v dasso gplz🙏🙏
Bibi menu bahut gathiya a tediya bingiya hadiya ho cukia bibi palij menu daso gathiya da ilaj
Thank you so much Bibi ji❤
Me v bahut dukhi a .me uk vich a.hath gode bahut dukhde ne
❤❤❤❤❤🎉🎉🎉
God bless you 🙏 bibi ji 💖 ❤
Tell us more about over active bladder but reply in english
Eh Dawson ayurvedic aa g ??
Hnji
Waheguru ji 🙏
Pls adress dso Dr. Da pls its very urgent mam plss
Thanks ♥️♥️
thank you ji...i cant find him on whats app...
Bibi thanks ❤❤
Ssa bhen jii
Manu Ankylosing spondilitis di 14 saal tuh Prblm aa main
Pgi tuh treatment kroda aa dr kehnde eh prblm gathia hundi aaa
Te life time rehni marde dam tak kehnde sari umar dawi khao but dawi nal bilkul frk ni penda
Meri puri kamar ch boht jada pain rehnda bht jada sitfnes rehnde aa so mai bht peresan aa
Meri help kro mai English dawi kha k presan hoga
Koi gathia da jahraaa krda howe ta daso desi dawi mai khani ni hagi
So benti aa 🙏 Manu daso koi jahra krda howe pgi tuh upr ta koi hospital hani 14 saal tuh treatment chlda chlo ede frk pe jawe ta eh dekh lene
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਮੇਰੀ ਵੀ 48 ਸਾਲ ਉਮਰ ਮੇਰੇ ਵੀ ਜੋੜਾ ਵਿੱਚ ਦਰਦ ਰਹਿੰਦਾ ਗੋਡੇ ਮੋਡੇ ਜੱਕੜਨ ਰਹਿੰਦੀ
Sat sree akal ji ❤❤❤❤❤❤🎉🎉🎉🎉
Di mujy b 16 sal se jej problem hai jb mera beta hua tha mane 8 sal pgi chandigarh se treatment krbaya pr report me gathia ni aata tha pr abi 3 sal pehle report me aaya hai abi mai cmc ludhiana se dwai kah rahi hu pr koi jyada frk ni pda
Didi deci medicine aa ja angreji plz jur dado g
Address of doctor, please 🙏
last te dasya
Desi vaid hai g ja allopathy dr hai g
ਆਯੁਰਵੇਦ
Address dso g
Waheguruji
Address ji Sangrur kithe ne oh dr
Mata g doctor da pura address deo
Bibi ji sat sari akal tusi bahut cute how suit v bahut sohana
Gode dard da vi elaj karde ne please dasna godea tu utea bateau nhi janda
ਡਾਕਟਰ ਦਾ ਫੋਨ ਨੰਬਰ ਦੇਣਾ
Thank you Bibi ji .
Doctor kis sahar a
Love u meri maa ❤
Bibi ji menu address dedo mera gathiya bohot vadh gya 10 sal ho gaye pura address dr da plzzzz 🙏 reply
Thank you so much
ਸਤਿ ਸ੍ਰੀ ਅਕਾਲ ਜੀ ਮੈਨੂੰ ਵੀ ਗੱਠੀਆ ਹੈ
ਖੱੜਕ ਸਿੰਘ ਵਾਲ਼ੇ ਤੋਂ ਦਵਾਈ ਲੈ ਆਉ ਜੀ
Plg tell us.adredds
Video de last te adress aa ji
Bahut accha sab da bhala hojavega na murad binari hai mere sis nu bahut medicine khaa le .
Sat shri akal bibi ji ❤
Desi dwai dinde ne g
Ssa bibi ji mere pite vich 7mm di pathfinder hai koi ilaj bare pta hove ta dso please
ਸਤਿ ਸ੍ਰੀ ਅਕਾਲ ਬੀਬੀ ਜੀ ❤
Sat shri akal bibbi ❤❤
Dr da name daso adress daso
ਪੂਰੀ ਵੀਡਿਓ ਦੇਖੋ ਜੀ, ਦੱਸਿਆ ਏ
Doctor da na.e and place daso
ਸਤਿ ਸ੍ਰੀ ਅਕਾਲ ਬੀਬੀ 🙏🏻🙏🏻
🙏🙏🙏🙏
❤❤❤