ਪਰਮਜੀਤ ਹੰਸ ਦਿਲਜੀਤ ਨੂੰ ਮਾੜਾ ਕਹਿਣ ਵਾਲੇ ਨਸੀਬ ਨੂੰ ਹੋ ਗਿਆ ਸਿੱਧਾ ! ਬਦਨਸੀਬ ਦੱਸ'ਕੇ ਲਾਈ ਰੱਜ ਕੇ ਕਲਾਸ

Поділитися
Вставка
  • Опубліковано 16 тра 2024
  • ਪਰਮਜੀਤ ਹੰਸ ਦਿਲਜੀਤ ਨੂੰ ਮਾੜਾ ਕਹਿਣ ਵਾਲੇ ਨਸੀਬ ਨੂੰ ਹੋ ਗਿਆ
    ਸਿੱਧਾ ! ਬਦਨਸੀਬ ਦੱਸ'ਕੇ ਲਾਈ ਰੱਜ ਕੇ ਕਲਾਸ
    ਦਾਦਕੇ ਨਾਨਕੇ ਕਰਾ'ਤੇ ਯਾਦ !
    #paramjithans #hansrajhans #diljitdosanjh #naseeb #punjabinews #latestnews #oneindiapunjabi
    ਰੈਪਰ ਨਸੀਬ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਦਿਲਜੀਤ ਦੋਸਾਂਝ ਖਿਲਾਫ ਪੋਸਟਾਂ ਸ਼ੇਅਰ ਕਰ ਰਿਹਾ ਹੈ।ਗਲੋਬਲ ਸਟਾਰ ਦਿਲਜੀਤ ਦੋਸਾਂਝ ਤੇ ਰੈਪਰ ਨਸੀਬ ਦਾ ਵਿਵਾਦ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿਲਜੀਤ ਨੂੰ ਇਲੂਮਿਨਾਟੀ ਸ਼ੋਅ ਨੂੰ ਲੈ ਕੇ ਵਿਵਾਦ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਰੈਪਰ ਨਸੀਬ ਵੱਲੋਂ ਦਿਲਜੀਤ ਦੇ ਇਲੂਮਿਨਾਟੀ ਸ਼ੋਅ 'ਤੇ ਲਗਾਤਾਰ ਕੁਮੈਂਟ ਕਰ ਕੇ ਉਸ ਖ਼ਿਲਾਫ਼ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਦਿਲਜੀਤ ਦੋਸਾਂਝ ਦੇ ਜਵਾਬ ਦੇਣ ਦੇ ਬਾਵਜੂਦ ਨਸੀਬ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਇਸ ਮਸਲੇ 'ਤੇ ਸੂਫੀ ਗਾਇਕ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਹੰਸ ਨੇ ਬੇਬਾਕੀ ਨਾਲ ਆਪਣੀ ਰਾਏ ਰੱਖੀ ਹੈ ਓਹਨਾ ਨੇ ਵੀਡੀਓ ਪੋਸਟ ਕਰਕੇ ਨਸੀਬ ਨੂੰ ਬਹੁਤ ਖਰੀਆਂ-ਖਰੀਆਂ ਸੁਣਾਈਆਂ ਤੇ ਪਰਮਜੀਤ ਹੰਸ ਨੇ ਨਸੀਬ ਨੂੰ ਬਦਨਸੀਬ ਤਕ ਕਹਿਤਾ। ..ਓਹਨਾ ਲਿਖਿਆ ਲਓ ਜੀ ਫੇਰ ਇਸ ਬਦਨਸੀਬ ਦੀ ਕਲਾਸ ਲਾਉਣੀ ਪੈ ਹੀ ਗਈ ਅੱਜ, ਕਿਉਂਕਿ ਹਰ ਇੱਕ ਦੀ ਪ੍ਰਸਿੱਧੀ ਦੇਖਕੇ ਇਹ ਬੰਦਾ ਅੱਗ ਵਾਂਗ ਸੜ ਜਾਂਦਾ ਅਤੇ ਅੱਜ ਏਦੇ ILUMINAATI ਵਾਲੇ ਨਾਨਕਿਆਂ ਕਰਕੇ ਬੋਲਣਾ ਪੈ ਗਿਆ ਮੈਨੂੰ

КОМЕНТАРІ • 66

  • @BannyJodhan
    @BannyJodhan 15 днів тому +7

    ਆ ਯਾਰ ਸਭ ਉਹ ਨੇ ਜਿੰਨਾਂ ਨੂੰ ਖੁਦ ਨੂੰ ਲੱਗਦਾ ਕਿ ਦਿਲਜੀਤ ਦੇ ਖਿਲਾਫ ਜਹਿਰ ਉਗਲ ਕੇ ਅਸੀਂ ਪਤਾ ਨਹੀਂ ਕਿੱਡੇ ਕੁ ਵੱਡੇ ਜਾਂ ਉੱਚੇ ਹੋ ਜਾਵਾਂਗੇ।ਮਿਲਣਾ ਕੁੱਛ ਨਹੀ ਬਸ ਮੱਚਣ ਭੁੱਜਣ ਦੀ ਆਦਤ ਜਰੂਰ ਬਣ ਜਾਉ।ਦਿਲਜੀਤ ਐਨੇ ਨੂੰ ਬਹੁਤ ਅੱਗੇ ਲੰਘ ਜਾਊ।

  • @user-zd5mv2lc2p
    @user-zd5mv2lc2p 15 днів тому +4

    Very good jobs veer ji ❤❤❤❤❤❤❤❤❤❤❤❤❤❤❤❤❤❤❤❤❤

  • @KhushalSingh-im3wo
    @KhushalSingh-im3wo 15 днів тому +4

    ਕਿਸੇ ਨੂੰ ਵੀ ਕਿਸੇ ਦਾ ਮਾੜਾ ਚੰਗਾ ਬੋਲ ਕੇ ਛੇਤੀ ਨਾਲ ਨਿਆਂ ਨਹੀਂ ਕਰ ਦੇਣਾ ਚਾਹੀਦਾ ਅਸੀਂ ਨਿਆਈਂ ਨਹੀਂ ਠਹਇਏਗ ਨਿਆਂ ਸਿਰਫ ਪਰਮਾਤਮਾ ਹੀ ਕਰਨ ਸਾਮਰਥ ਰਖਦਾ ਹੈ God bless you

  • @jimmymaan2533
    @jimmymaan2533 15 днів тому +7

    Diljit panjAb. Da ❤❤❤❤❤ h

  • @vickayvirk814
    @vickayvirk814 День тому

    Love u Hans pajiii❤❤❤

  • @daredevil8562
    @daredevil8562 15 днів тому +2

    Bahut vadia hans ji

  • @gurveersingh9015
    @gurveersingh9015 14 днів тому +4

    Canadian Government should announce Naseeb As a Certified GHOOOSAAAA

  • @ParamjitSingh-xo9hi
    @ParamjitSingh-xo9hi 15 днів тому +3

    Paramjit Hans veer ji very good

  • @balbirkaur3123
    @balbirkaur3123 15 днів тому +6

    ਕਈ ਲੋਕ ਜੰਮੇ ਹੀ ਬਦਨਾਮੀ ਖਟੱਣ ਲਈ ਹਨ?

  • @jarmejasinghbrar9111
    @jarmejasinghbrar9111 15 днів тому +3

    ਪਰਮਜੀਤ ਹੰਸ ਬਾਈ ਜੀ ਸਤਿ ਸ੍ਰੀ ਆਕਾਲ ਤੁਸੀਂ ਨਸ਼ੀਬ ਬਾਰੇ ਬਹੁਤ ਸਹੀ ਕਿਹਾ, ਮੱਕੜ ਬਾਰੇ ਵੀ ਤੁਸੀਂ ਸਹੀ ਕਿਹਾ ਮੱਕੜ ਸਿੱਧੂ ਮੂਸੇਵਾਲੇ ਬਾਰੇ ਮਾੜਾ ਬੋਲਦਾ ਹੁੰਦਾ ਸੀ ਅੱਜ ਵਿਊ ਲੈਣ ਖਾਤਰ ਸਿੱਧੂ ਨੂੰ ਚੰਗਾ ਕਹਿ ਰਿਹਾ ਪਰਮਜੀਤ ਹੰਸ ਬਾਈ ਜੀ ਤੁਸੀਂ ਏਦਾਂ ਦੇ ਬੰਦਿਆਂ ਨੂੰ ਠੋਕ ਕੇ ਰੱਖਿਆ ਕਰੋਂ

  • @amritbains7610
    @amritbains7610 15 днів тому +4

    Sidhu & Dosanjh 👍

  • @phullewaliac
    @phullewaliac 15 днів тому +3

    Good Job Sir 🙏
    Sahi keha ehnu walmart wale v jacket na sponser karn 🤣🤣

  • @merabaapmyfather5213
    @merabaapmyfather5213 15 днів тому +1

    Diljit our heart beat forever 💓💓💓💓💓💓💓💓💓💓

  • @surjitkaur384
    @surjitkaur384 15 днів тому +2

    You are right 👍

  • @KamaljitSandhar-mp5il
    @KamaljitSandhar-mp5il 13 днів тому

    Salute from bottom of my heart to mr paramjit brother

  • @iqbalwarring9449
    @iqbalwarring9449 15 днів тому +1

    Bilkul sahi keha bhai sahab

  • @jaswinderkaur1907
    @jaswinderkaur1907 14 днів тому

    Bahut bahut khoob beta ji GBU 🙏🙏🙏🙏🙏

  • @kulwantsathi8220
    @kulwantsathi8220 14 днів тому

    Well said. Stay blessed diljit you are very loved

  • @user-nq5py6cq8m
    @user-nq5py6cq8m 15 днів тому

    Good paji

  • @GurpreetSingh-jg8pw
    @GurpreetSingh-jg8pw 14 днів тому

    Very good sir ji

  • @sukhdeepsingh6991
    @sukhdeepsingh6991 14 днів тому

    Walmart aali gall 🫶😂

  • @user-kt2jp5cw8f
    @user-kt2jp5cw8f 15 днів тому +6

    ਹੰਸ ਸਾਹਬ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਅਸੀਂ ਪਰ ਵੱਡੇ ਹੰਸ ਸਾਹਬ ਵੱਲ ਵੀ ਧਿਆਨ ਦਿਓ ਜਿਹੜੇ ਅੱਜ ਕੱਲ ਸਿਰ ਤੇ ਦਸਤਾਰ ਬੰਨ੍ਹਣ ਤੋਂ ਬਾਅਦ ਵੀ ਉਹ ਕਿਵੇਂ ਸਟੇਜਾਂ ਤੇ ਅੱਗ ਉਗਲ ਰਹੇ ਨੇ। ਡੇਰਾ ਬਾਪੂ ਲਾਲ ਬਾਦਸ਼ਾਹ ਜੀ ਵੱਲੋਂ ਲੱਗੇ ਇਲਜ਼ਾਮਾਂ ਬਾਰੇ ਵੀ ਪਤਾ ਹੋਵੇਗਾ ਤੁਆਨੂੰ। ਹੁਣ ਬਾਬਾ ਜੀਵਨ ਸਿੰਘ ਜੀ ਦਾ ਸਹਾਰਾ ਲੈਣਾ ਪਿਆ ਉਹਨਾਂ ਨੂੰ ਤੇ ਜਾਤੀ ਵਿਤਕਰਾ ਚਲਾ ਕੇ ਮੱਝਵੀ ਸਿੱਖਾਂ ਨੂੰ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਰਾਧਾ ਸੁਆਮੀ ਵਾਲੇ ਢਿੱਲੋਂ ਨੇ ਜੋ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਹੈ ਜਿਸ ਰਾਧਾ ਸੁਆਮੀ ਵਾਲੇ ਨੂੰ ਹੰਸ ਰਾਜ ਹੰਸ ਹਜ਼ੂਰ ਕਹਿ ਰਿਹਾ ਹੈ ।

    • @arashsingh8466
      @arashsingh8466 15 днів тому

      Hans raj ne makkar nu interview diti, ode bare v bol lawe

    • @user-kt2jp5cw8f
      @user-kt2jp5cw8f 14 днів тому +1

      @@arashsingh8466 ਉਹਦਾ ਨੀ ਪਤਾ ਪਰ ਜੋ ਮੈਂ ਕਿਹਾ ਉਹ ਵੀ ਠੀਕ ਹੈ ਜਾਂ ਨਹੀਂ ?
      ਲੋਕਾਂ ਦੀਆਂ ਗੱਲਾਂ ਤਾਂ ਕਰ ਹੋ ਜਾਂਦੀਆਂ ਨੇ ਪਰ ਆਪਣੇ ਘਰ ਵੱਲ ਵੀ ਝਾਤੀ ਮਾਰਨ ਦੀ ਲੋੜ ਹੈ ਹਰੇਕ ਨੂੰ।

    • @kisankaur4459
      @kisankaur4459 14 днів тому

      @@user-kt2jp5cw8f well said, very true....

  • @user-jf6yf8fc8i
    @user-jf6yf8fc8i 12 днів тому

    Diljit dosanjh ❤

  • @happagalib7367
    @happagalib7367 14 днів тому

    Pamme bai siraa LA ta love u❤❤

  • @merabaapmyfather5213
    @merabaapmyfather5213 15 днів тому +1

    Diljit zindabaad ❤❤❤❤❤

  • @gurnamsingh7464
    @gurnamsingh7464 14 днів тому

    Very good daljeet

  • @user-nx8ot5bz2f
    @user-nx8ot5bz2f 14 днів тому

    Paramjit you are very great

  • @user-uy5ko8rs3h
    @user-uy5ko8rs3h 14 днів тому +1

    Diljit zindabaad

  • @user-is1dx8xs8v
    @user-is1dx8xs8v 14 днів тому

    Ghaint diljeet

  • @amansandhawalia
    @amansandhawalia 14 днів тому

    22 ji tuhanu pagg bahut wadia lagu ina wadia facial hairs naal

  • @user-is1dx8xs8v
    @user-is1dx8xs8v 14 днів тому

    HANS ji siraa la ti class vali tuc

  • @daredevil8562
    @daredevil8562 15 днів тому +4

    Naseeb fame bhalda
    Naseeb pehlan sidhu moosewala nu galat bolda si te hun Diljit nu

  • @gurnamsingh7464
    @gurnamsingh7464 14 днів тому

    Very good chamkila

  • @bobgill9695
    @bobgill9695 12 днів тому

    Bai ji mai tahnu vdhiya insaan ho ikk gall confirm kro tusi parmjit hans oo ja parmjit Singh khosla eh clear kro please

  • @harrypreet3846
    @harrypreet3846 15 днів тому +1

    eisdi hikk te ki butta lona eis naal ta oh gal sade level de nhi haaan diye

  • @arashsingh8466
    @arashsingh8466 15 днів тому +1

    Makkar nu galat bolda par tere bhra Hans raj ne v ta Interview diti Hune hi

  • @dilrajaulakh
    @dilrajaulakh 12 днів тому

    Bai ji Tere wadde veer te v shaitaani rooh aa gye ..

  • @SukhdevSingh-uv6sx
    @SukhdevSingh-uv6sx 11 днів тому

    S, Daljit Singh Dosanjh is God Gifted and is God fearing. Personality and there is no comparagen,, This Badnaseeb is God Cursed

  • @majhe_wale927
    @majhe_wale927 12 днів тому

    ਜੇ ਕਿਸੇ ਨੂੰ ਹਰਾਉਣਾ ਤੇ ਕੰਮ ਨਾਲ ਹਰਾਓ ਬਦਨਸੀਬ ਬਦਨਾਮੀ ਕਰਕੇ ਨੂੰ ਸਮਝਿਆ Badnseeb 😅

  • @user-is1dx8xs8v
    @user-is1dx8xs8v 14 днів тому

    Diljeet 22 jindabaad

  • @Kum92
    @Kum92 14 днів тому

    ਇਹ ਵਾਹਿਯਾਤ ਨਸੀਬ ਕਿਸ ਹਿਸਾਬ ਨਾਲ ਪੰਜਾਬ ਦੇ ਪੁੱਤਰ ਉੱਤੇ ਟਿੱਪਣੀ ਕਰ ਰਿਹੈ | ਦਿਲਜੀਤ ਦੁਸਾਂਝ ਉੱਤੇ ਵਾਹਿਗੁਰੂ ਦੀ ਕਿਰਪਾ ਹੈ । ਇਸ ਤਰਾਂ ਦੇ ਚਵਲ਼ ਬੇਵਕੂਫ਼ੀਆਂ ਕਰਦੇ ਰਹਿੰਦੇ ਹਨ ।

  • @wedding.design
    @wedding.design 14 днів тому

    paji ohne tuhadi gl da jvab pehlo hi de ditta hoya makad de show vich dhyn nal sun lena pehlo ,apna koi sband ta ni ehna cho kise nal v pr mai dona diya glla dhyan nal suniya te smjhiya or illuminatiya bare ajj do 10 12 sal pehlo di research kri hoyi ha kuch ta hai ehna da ,illuminati ohna nu hi target krde jihna da duniya vich koi mukam hunda ,duji gl diljit nu ki lod payi c eve ishare kran di ehde nal lok ohna bare hor research kri jange nale apna dimag khrab kran gy ,

  • @user-pk6uw5ce4z
    @user-pk6uw5ce4z 6 днів тому

    Yar wade hans nu bhi samchh le kio badnami khatn lagay izat kami si mitti ch malati

  • @vickayvirk814
    @vickayvirk814 День тому

    Bad naseeba 😅😅😅😅😅😅😅

  • @GillUniverse457
    @GillUniverse457 14 днів тому

    illuminati actually ik Western propaganda hai ... Aapne dharma ch ya Sanskriti ch Shaitan naam di koi cheej nahi aa ...na Sikhi ch na Hindus ch na Buddhism ch ... ehna religions ch sirf Parmatma di gall kiti gayi aa .. par Western cultures ch Shaitan haiga ... oh log hun Ehnu aapne Culture ch laike auna chonde aaa ....

  • @paramuppal129
    @paramuppal129 12 днів тому

    Oh ja bhrava ja ke pehlan sign knowledge check ✔️ kar 😂😂😂

  • @vijayhans49
    @vijayhans49 15 днів тому

    Ohna ne kise di dhee bhehan da naam nahin liya fir kiyun fat rahi teri

  • @pappugrewal9019
    @pappugrewal9019 14 днів тому

    ਉਹ ਭਾਈ ਸਾਬ੍ਹ ਲੋਕਾਂ ਤੇ ਤਾਂ ਤੁਸੀਂ ਬਹੁਤ ਛੇਤੀ ਟਿੱਪਣੀ ਕਰਦਿਓਂ ਕਦੇ ਹੰਸ ਰਾਜ ਤੇ ਵੀ ਕਰੋ ਬਈ ਉਹ ਬਹੁਤ ਪਖੰਡ ਕਰਦਾ ਐਂਵੇਂ ਮੋਦੀ ਪਿੱਛੇ ਗਰਮੀਂ ਵਿੱਚ ਬੇਜ਼ਤੀ ਕਰਵਾਂਉਂਦਾ ਫਿਰਦਾ ਅਗਲੀ ਵਾਰੀ ਹੰਸ ਰਾਜ ਤੇ ਜ਼ਰੂਰ ਟਿੱਪਣੀ ਕਰਿਓ ਜੀ।

    • @Shneal12
      @Shneal12 13 днів тому

      Tu ki apni Paein da rishta karaouna wa Badnaseeb naal? Saalya koi changi gal kare na te onhu sar mathe launa chahida wa paayein oh thada dushman hi kyon na hoye...!!

  • @gulmindersinghkhalsa3351
    @gulmindersinghkhalsa3351 15 днів тому +2

    Boycott Hans family in Canada

    • @vijayhans49
      @vijayhans49 15 днів тому +1

      Tera ki church liya ihna ne

  • @basramufliswriter1751
    @basramufliswriter1751 15 днів тому +2

    ਹੰਸ ਰਾਜ ਹੰਸ ਨੂੰ ਸੂਫ਼ੀ ਕਲਾਕਾਰ ਨਾ ਆਖੋ, ਇਸ ਨੇ ਇਸ ਤਰ੍ਹਾਂ ਦੇ ਗੀਤ ਗਾਏ ਆ, ਉਹ ਦੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਆ, ਇਹ ਸਾਡੀਆਂ ਧੀਆਂ ਭੈਣਾਂ ਨੂੰ ਅੱਗ ਕਹਿ ਰਿਹਾ ਤੇ ਤੁਸੀਂ ਇਸ ਨੂੰ ਸੂਫ਼ੀ। ਸੂਫੀ ਕਿਹਨੂੰ ਕਹਿੰਦੇ ਇਹ ਸ਼ਾਇਦ ਤੁਸੀਂ ਨਹੀਂ ਜਾਣਦੇ।

    • @pappugrewal9019
      @pappugrewal9019 14 днів тому

      ਉਹ ਭਾਈ ਸਾਬ੍ਹ ਕਦੇ ਆਵਦੇ ਭਰਾ ਨੂੰ ਵੀ ਲਾਹਨਤਾਂ ਪਾਦੋ ਜਿਹੜਾ ਗਾਉਣਾਂ ਛੱਡ ਕੇ ਮੋਦੀ ਮੋਦੀ ਦੇ ਈ ਰਾ 0:15 ਗ ਦਾ ਅਲਾਪ ਕਰੀ ਜਾਂਦਾ ਤੁਸੀਂ ਹਰ ਇੱਕ ਮੁੱਦੇ ਤੇ ਟਿੱਪਣੀ ਕਰਦਿਓਂ ਪਰ ਹੰਸ ਰਾਜ ਬਾਰੀ 0:15 ਤੁਸੀਂ ਕੋਈ ਟਿੱਪਣੀ ਨਹੀਂ ਕਰਦੇ ਲੋਕਾਂ ਨੂੰ ਕਹਿਣਾਂ ਈ ਸੌਖਾ ਇਹ ਤਾਂ ਬਦਨਸੀਬ ਹੈਗਾ ਮੰਨਦਿਆਂ ਹੰਸ ਰਾਜ ਕਿਹੜਾ ਚੰਗੇ ਨਸੀਬ ਵਾਲਾ ਹਰ ਰੋਜ਼ ਮੋਦੀ ਪਿੱਛੇ ਬੇਜ਼ਤੀ ਕਰਵਾਂਉਂਦਾ ਫਿਰਦਾ।

  • @keepitreal761
    @keepitreal761 15 днів тому +1

    ਪਹਿਲਾਂ ਨਾਮ ਪਰਮਜੀਤ ਹੰਸ ਹੁੰਦਾ ਸੀ ਇਹਦਾ ਹੁਣ ਇਹਨੇ ਅਪਣਾ ਨਾਮ ਪਰਮਜੀਤ ਖੋਸਲਾ ਰੱਖ ਲਿਆ ਸਿਰੇ ਦੀ ਖੱਚ ਆ

  • @sukhman_saini_vlogs853
    @sukhman_saini_vlogs853 14 днів тому +1

    Tera Bhai comment parda hunda aa k nahi. Osne te Teri gal mani nahi. Doosre number gian vandan to pehla apne manji thalle soti phero

  • @manmohankaurgoghare6633
    @manmohankaurgoghare6633 15 днів тому +1

    Bahot waddaa badnaseeb hai e kutta naseb,eh neech daljeet toon nahi ,rabb toon sadhdaa hai ,denn wala taan rabb hundaa ,rabb meherwaan hai daljeet te ,naseb iik shitaan room hai ,saaf deeda ,daljeet dee kaamyaabi toon sadhdaa.insan nahii iik janwan hai badnaseeb (naseb)

  • @user-jf6yf8fc8i
    @user-jf6yf8fc8i 12 днів тому

    Diljit dosanjh ❤